ਕਿਵੇ ਬਣਾਈ ਸੀ ਸਿੱਧੂ ਮੂਸੇਵਾਲੇ ਨੇ ਹਵੇਲੀ । ਵੇਖੋ ਹਵੇਲੀ ਦਾ ਹਰ ਇੱਕ ਭਾਗ

แชร์
ฝัง
  • เผยแพร่เมื่อ 3 ม.ค. 2025

ความคิดเห็น •

  • @jagjitsinghsomal754
    @jagjitsinghsomal754 2 ปีที่แล้ว +125

    ਜਿਉਂਦੇ ਨੂੰ ਸੰਸਾਰ ਮਾਰ ਕੇ ਰੱਖਦਾ , ਮਰਨ ਤੋਂ ਬਾਅਦ ਜਿਉਂਦਾ ਕਰ ਲੈਂਦਾ ਹੈ। ਵਾਹਿਗੁਰੂ ਦਾਤਾਂ ਨਾਲ ਸੁਆਸਾਂ ਦੀ ਪੂੰਜੀ ਵੀ ਵੱਡੀ ਦੇਣੀ ਸੀ। ਬਹੁਤ ਵੱਡਾ ਦੁਖਾਂਤ ਨਾ ਭੁੱਲਣ ਵਾਲਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @varinderkumar1714
    @varinderkumar1714 2 ปีที่แล้ว +172

    ਸਿੱਧੂ ਜਿੰਨੀ ਮੇਹਨਤ ਕੋਈ ਨਹੀਂ ਕਰ ਸਕਦਾ

    • @parassarpanch6870
      @parassarpanch6870 2 ปีที่แล้ว

      @Manjeet 7773 ambani fadla jake

    • @lavneeshgamerz6016
      @lavneeshgamerz6016 2 ปีที่แล้ว +2

      @Manjeet 7773 milda rehda hona 22 tu Anil nu oh v aajo aajo kehnda hona

  • @gurmailbrar5083
    @gurmailbrar5083 2 ปีที่แล้ว +19

    ਦੁਨੀਆਂ ਜਿੱਤਕੇ ਘਰੇ ਸੁੱਟ ਗਿਆ ਜੱਟ ਸਿੱਧੂ ਵਰਗਾ ਕੋਈ ਨੀ ਬਣ ਸਕਦਾ ਹੁਣ ਏਥੇ ਜਿਹੜਾ ਮਰਜੀ ਆਈ ਜਾਈ ਜਾਵੇ। ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਖਾਸ ਕਰ ਬਾਈ ਦੇ ਮਾਂ ਪਿਓ ਨੂੰ,ਪਰਮਾਤਮਾ ਸਿੱਧੂ ਬਾਈ ਦੀ ਆਤਮਾ ਨੂੰ ਆਪਦੇ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਕੇ ਹੌਸਲੇ ਨਾ ਜੀਣ ਦਾ ਬਲ ਬਖਸ਼ੇ। 🙏🙏💔💔😭😭

  • @deedarsingh3269
    @deedarsingh3269 2 ปีที่แล้ว +1

    ਸਿਆਸਤ ਵਿੱਚ ਪੈਰ ਰੱਖਣਾਂ ਹੀ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਦਾ ਅੰਤ ਹੋ ਨਿਬੜਿਆ....ਮੈਂ ਦੰਦ ਕਥਾਵਾਂ ਤੇ ਨਹੀਂ ਜਾਂਦਾ....ਇਹ ਮੇਰੇ ਨਿੱਜੀ ਵਿਚਾਰ ਹਨ....ਸੱਚੇ ਦਿਲ ਤੇ ਭਾਵਨਾਤਮਕ ਇਨਸਾਨ ਬਸ ਕਈ ਵਾਰੀ ਸਭ ਨੂੰ ਆਪਣਾ ਸਮਝਕੇ ਈ ਜ਼ਿੰਦਗੀ ਗੁਆ ਬਹਿੰਦਾ.....ਮਾਪਿਆਂ ਨੂੰ ਬਲ ਬਕਸ਼ੀਂ ਮਾਲਕਾ....ਇਹੋ ਅਰਦਾਸ ਹੈ....🙏🙏🙏🙏

  • @sidhu22522
    @sidhu22522 2 ปีที่แล้ว +42

    ਜਿਹੜੇ ਕਿਸੇ ਸਮੇ ਸਿੱਧੂ ਨੂੰ ਕਹਿੰਦੇ ਸੀ।ਫੇਕ ਵਿਉਜ ਲੈਦਾ।ਉਹੀ ਹੁਣ ਕਹਿੰਦੀਆ ਵਿਉਜ ਅਸਲੀ ਸੀ।ਕਿਉਕਿ ਨਿਉਜ ਚੈਨਲ ਵਾਲੇ ਵੀ ਚਾਰ ਮੀਲਿਅਨ ਲੈਗੇ ਸਿੱਧੂ ਨਿਉਜ ਲਾਕੇ।ਜਮੀਨ ਨਾਲ ਜੁੜਿਆ ਇਨਸਾਨ ਸੀ ਸਿੱਧੂ ਕਦੇ ਨਾ ਪੂਰਾ ਹੋਣ ਵਾਲਾ ਘਾਟਾ।🙏

  • @harkirtsingh4406
    @harkirtsingh4406 2 ปีที่แล้ว +109

    ਬਹੁਤ ਵਦੀਆ ਘਰ ਬਣਾਇਆ ਸੀ ਬਾਈ ਨੇ ਪਰ ਰੱਬ ਨੇ ਵਸਣ ਦਾ ਹੁਕਮ ਨੀ ਦਿੱਤਾ ਵਾਹਿਗੁਰੂ ਜੀ

    • @navihsp3125
      @navihsp3125 2 ปีที่แล้ว +1

      😭😭😭😭😭😭

  • @jagtarsinghchitth1982
    @jagtarsinghchitth1982 2 ปีที่แล้ว +77

    ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਸੱਚੀ ਲਗਨ ਨਾਲ ਸਖਤ ਮਿਹਨਤ ਕਰਕੇ ਉੱਚਾ ਮੁਕਾਮ ਹਾਸਲ ਕਰਕੇ ਸਿੱਖੀ ਦੀ ਪਹਿਚਾਣ ਕੇਸ ਅਤੇ ਦਸਤਾਰ ਦੀ ਸ਼ਾਨ ਨੂੰ ਪੂਰੀ ਦੁਨੀਆ ਦੇ ਲੋਕਾਂ ਨੂੰ ਜਾਣੂ ਕਰਵਾਇਆ, ਆਪਣੇ ਪਿੰਡ ਆਪਣੀ ਮਿੱਟੀ ਨਾਲ ਜੁੜਣ ਅਤੇ ਆਪਣੇ ਮਾਤਾ-ਪਿਤਾ ਦੀਆਂ ਅੱਖਾਂ ਦਾ ਤਾਰਾ ਅਤੇ ਸਭਨਾਂ ਦਾ ਪਿਆਰਾ ਬਣਨ ਲਈ ਲਈ ਨੌਜਵਾਨ ਪੀੜ੍ਹੀ ਨੂੰ ਵੱਡਮੁੱਲੀ ਪ੍ਰੇਰਨਾ ਦਿੱਤੀ।

    • @kultarsingh3054
      @kultarsingh3054 2 ปีที่แล้ว +6

      ਜਗਤਾਰ ਜੀ; ਤੁਸੀ ਬਿਲਕੁਲ ਠੀਕ ਕਿਹਾ ਹੈ ਜੀ । ਉਸ ਨੇ ਕੇਸ ਅਤੇ ਦਸਤਾਰ ਦੀ ਸ਼ਾਨ ਨੂੰ ਸਾਰੀ ਦੁਨੀਆ ਵਿਚ ਮਕਬੂਲ ਕੀਤਾ ਹੈ ਜੀ ।

  • @janu1855
    @janu1855 2 ปีที่แล้ว +1

    ਹਾਂ ਭਾਈ ਸੱਚੀਂ ਨੀ ਕੋਈ ਸਿੱਧੂ ਵਰਗ ਹੋ ਸਕਦਾ. I love you sidhu veer and I miss you

  • @surinderkaur8602
    @surinderkaur8602 2 ปีที่แล้ว +50

    ਐਨੀ ਛੋਟੀ ਉਮਰ ਵਿੱਚ ਐਡੀ ਵੱਡੀ ਹਵੇਲੀ ਸ਼ਾਇਦ ਹੀ ਕਿਸੇ ਹੋਰ ਨੇ ਖੜੀ ਕੀਤੀ ਹੋਵੇ।ਪਰ ਅਜਿਹੀਆਂ ਘਟਨਾਵਾਂਨੂੰ ਦੇਖ ਕੇ ਹੀ ਤਾਂ ਬੱਚੇ ਬਾਹਰ ਨੂੰ ਭੱਜਦੇ ਨੇ।

    • @manigarg8125
      @manigarg8125 2 ปีที่แล้ว

      Sahi keha

    • @pakkepindawalejatt6646
      @pakkepindawalejatt6646 2 ปีที่แล้ว +1

      oh gangstro tusi eda da kam nai c karna moose wale ne all word te Punjab da naam roshan kita sare klakara to changa c jine v milan jana hass k milda c waheguru ji I miss u veer

  • @newpunjabi8674
    @newpunjabi8674 2 ปีที่แล้ว +47

    ਸਿੱਧੂ ਮੂਸੇਵਾਲਾ ਜਿੰਦਾ ਬਾਦ

  • @harjiwansinghbrar4031
    @harjiwansinghbrar4031 2 ปีที่แล้ว +35

    ਵਚਾਰੀਆ ਦਾ ਘਰ ਪੱਟ ਤਾ ਚੰਦਰੇ ਲੋਕੇ ਨੇ ਮੈਨੂੰ ਬਹੁਤ ਦੁੱਖ ਹੈ ਭਰਾ ਦੇ ਜਾਣ ਦਾ 😭😭😭😭

  • @nexion5144
    @nexion5144 2 ปีที่แล้ว +66

    ਵਾਲਾ ਚੰਗਾ ਇੰਨਸ਼ਾਨ ਸੀ ਬਾਈ ਮੂਸ਼ੇਵਾਲਾ ਲॅਕੜੀ ਵਾਲੇ ਤਖਾਣਾ ਨਾਲ ਇਕ ਥਾਲੀ िਵਚ ਰੋਟੀ ਖਾ ਲੈਂਦਾ ਸੀ ਰॅਬਾ ਕिਹਰ ਹੀ ਢਾਹ िਗਅਾ 😭😭😭😭😭😭

  • @pree6227
    @pree6227 2 ปีที่แล้ว +5

    ਬਹੁਤ ਵਧੀਆ ਕਰ ਬਣਾਇਆ ਸੀ ਮੇਰੇ ਬੀਰੇ ਨੇ ਵਾਹਿਗੂਰੂ ਜੀ ਥੋੜੇ ਸੂਆਸ ਹੋਰ ਦੇ ਦਿੰਦੇ ਮੇਹਨਤ ਦਾ ਆਨੰਦ ਮਾਨਣ ਲਈ 😭

  • @mahadevbhajan1160
    @mahadevbhajan1160 2 ปีที่แล้ว +2

    Shi baat hai sidhu jesa koi ho he nhi skta na he hone ka..hjaaro lakho saalo mein koi ek paida hota ..ye vo bnda tha... jise humne siyaasat k kr k kho diya

  • @harmeetaujla4724
    @harmeetaujla4724 2 ปีที่แล้ว

    ਛੋਟੀ ਜਿਹੀ ਉਮਰ ਵਿੱਚ ਐਨੀ ਤਰੱਕੀ ਦੌਲਤ ਸ਼ੁਹਰਤ ਹਾਸਲ ਕਰਨਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ… ਪਰ ਸਿੱਧੂ ਪੁੱਤ ਨੇ ਥੋੜ੍ਹੇ ਸਮੇਂ ਵਿੱਚ ਜੋ ਮਕਾਨ ਹਾਸਲ ਕੀਤਾ ਉਹ ਸ਼ਾਇਦ ਈ ਅੱਜ ਤੱਕ ਹਾਸਲ ਕੂਤਾਂ ਹੋਵਾਂਗਾ ! ਸੱਚਾ ਅਤੇ ਨੇਕ ਦਿਲ ਸਿੱਧਾ ਸਾਦਾ ਮੂਸੇ ਪਿੰਡ ਦਾ ਜੱਟ ਸੀ ! ਇਮਾਨਦਾਰੀ ਨਾਲ ਪੈਸਾ ਕੰਮਾਂ ਕੇ ਮਹਿਲ ਛੱਤ ਕੇ ਛੱਡ ਗਿਆ !ਐਨੀ ਤਰੱਕੀ ❤️👌👏🏻 ਬੱਲੇ ਪੁੱਤ ਦੇ ਕੋਈ ਨਹੀਂ ਰੀਸ ਕਰ ਸਕਦਾ ਪੁੱਤ ਦੀ….. ਵਾਹਿਗੁਰੂ ਜੀ ਪੁੱਤ ਨੂੰ ਯੁਗੋ-ਯੁਗ ਯੁਗ ਜਿਉਂਦਾ ਰੱਖਦੇ ਤਾਕਿ ਉਹ ਹੋਰ ਵੀ ਆਪਣੇ ਸੁਪਨੇ ਪੂਰੇ ਕਰ ਸਕਦਾ ! ਪਰ ਰੱਬ ਨੂੰ ਅਤੇ ਦੁਸ਼ਟ ਲੋਕਾਂ ਨੂੰ ਕੁਛ ਹੋਰ ਈ ਮਨਜ਼ੂਰ ਸੀ ! ਮਾਪਿਆਂ ਨੇ ਹੀਰਾ ਗਵਾ ਲਿਆ ! ਨਾ ਪੂਰਾ ਹੋਣ ਵਾਲਾ ਘਾਟਾ 😭😭

  • @barinderkaurhundal9856
    @barinderkaurhundal9856 2 ปีที่แล้ว +46

    ਬਹੁਤ ਵਧੀਆ ਹਵੇਲੀ ਬਣਾਈਂ ਪਰ ਰਹਿਣ ਦਾ ਹੁਕਮ ਨੀ ਦਿਤਾ ਰੱਬ ਨੇ ਵੇੜਾ ਗਰਕ ਹੋਣਾ ਜਿਹਣਾ ਨੇ ਉਸ ਦੇ ਨਾਲ ਏਦਾ ਕੀਤਾ

    • @ranopunjabiusavlogs
      @ranopunjabiusavlogs 2 ปีที่แล้ว +3

      Main ta kehndi keerhe pain gande loka de jihni veerji naal edda kita maut mangeya v na mileya

    • @cheemasukh6389
      @cheemasukh6389 2 ปีที่แล้ว

      Kise da ki bura kita c sidhu ne apna krda c khanda c oh bhi chubda c kutya nu app ta kise cheej joge nhi amli poositya ne ek star ek maa da bacha youth lyi inspiration c motivational c sab khtm krta par namm bhot kma gya duniya te amar rahuga. Duniya vh te Dil vh hamesha rahuga ki sidhu c Aya koi

    • @daljitkaur1383
      @daljitkaur1383 2 ปีที่แล้ว

      Sahi kehnde tusi boht dukh hunda jado maa può nu dakhde

  • @SukhwinderSingh-ok3cb
    @SukhwinderSingh-ok3cb 2 ปีที่แล้ว +12

    🙏 ਵੀਰੋ ਹਜੇ ਤੱਕ ਵੀ ਕੲੀਆਂ ਨੂੰ ਇਹ ਕੁਝ ਹਜ਼ਮ ਨਹੀਂ ਹੋ ਰਿਹਾ। ਹਜੇ ਵੀ ਉਸ ਦੀ ਜ਼ਿੰਦਗੀ ਤੇ ਸਵਾਲ ਚੁਕ ਰਹੇ ਨੇ। ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰੋ । ਇਹ ਸਭ ਵਾਹਿਗੁਰੂ ਜੀ ਕੀ ਦੇਣ ਹੈ। ਗ਼ਲਤ ਵਿਚਾਰ ਛੱਡੋ।ਉਸ ਦਾ ਆਸਰਾ ਲਿਆ ਕਰੋ।👍

  • @CharnjeetKaur-rv9ub
    @CharnjeetKaur-rv9ub ปีที่แล้ว +1

    Veer vapas aja veer tere Bina duniya Sunil lagdiya veer Vagas aja😢😢😢😢😢😢😢😢😢😢😢😢😢😢😢😢😢😢😢😢😢😢😢😢😢

  • @sangeetawalkeprayforusavem9497
    @sangeetawalkeprayforusavem9497 2 ปีที่แล้ว +6

    Siddhu paji ek he tha or ek he rahega un jaisa koi ban bhi nhi sakta salute h aapko mere veere 🙏 🙏🙏

  • @rajtoor5560
    @rajtoor5560 2 ปีที่แล้ว

    ਬਹੁਤ ਵਧੀਆਂ ਮਸ਼ਾਲ ਪੈਦਾ ਕਰਕੇ ਗਿਆ ਸ਼ੁਭਦੀਪ ਸਦਾ ਦਿੱਲਾ ਵਿੱਚ ਰਾਜ ਕਰਦਾ ਰਹੂ

  • @baljitkaur7329
    @baljitkaur7329 2 ปีที่แล้ว +8

    ਵੀਰ ਕਿਥੋਂ ਲਿਆਂਦਾ ਜਾਵੇ ਪੁੱਤਰ ਮੂਸਾ

  • @lakhwinder2610
    @lakhwinder2610 2 ปีที่แล้ว +3

    ਬਾਈ ਜੀ ਵਾਹਿਗੁਰੂ ਜਿੰਦਗੀ ਵੀ ਉਸ ਨੂੰ ਲੰਮੀ ਦੇ ਦਿੰਦਾ

  • @balbirkaur8832
    @balbirkaur8832 2 ปีที่แล้ว +5

    Sidhu ji nu bht bht namskar sade eh Akalpurkh tusi ene gud insan nu lambi umer de dende

  • @kultarsingh3054
    @kultarsingh3054 2 ปีที่แล้ว +122

    He was really a brand ambassador of Turban in the world.

    • @AngrejSingh-ns9qg
      @AngrejSingh-ns9qg 2 ปีที่แล้ว

      ਕੁੱਤਾ ਕੋਟਲੀ ਗ਼ਦਾਰ ਹਰਾਮੀ

  • @preetlovesingh254
    @preetlovesingh254 2 ปีที่แล้ว

    ਕਿ ਆ ਬਾਤ ਹੈ ਬਿਲਕੁੱਲ ਸਹੀ ਕਿਹਾ ਸਿਧੂ ਕੋਈ ਨਹੀਂ ਬਣ ਸਕਦਾਂ🙏🙏😭😭😭😭😭😭

  • @chanpreetkaur7610
    @chanpreetkaur7610 2 ปีที่แล้ว +44

    Salute to sidhu's Hard Work 🙏

  • @visiblelegend7357
    @visiblelegend7357 2 ปีที่แล้ว +3

    Asli Punjabi the Sidhu sir👍 whole world 🌎❤️ Badshah 😭😭😭😭😭😭😭😭😭

  • @ramangautam7460
    @ramangautam7460 2 ปีที่แล้ว +6

    Bas koi Bolan di Shakti ni rahi❤❤❤sidhu moosewala honest person

  • @ekamlic
    @ekamlic 2 ปีที่แล้ว

    ਏਹੀ ਤਾਂ ਇੰਜਸੀਆ ਨੂੰ ਪੰਸਦ ਨਹੀਂ ਆਇਆ ਕਿ ਪੰਜਾਬ ਦਾ ਯੂਥ ਪੰਜਾਬ ਰਵੇ ਜਾ ਕੌਈ ਪੰਜਾਬ ਦੇ ਲੋਕਾਂ ਨੂੰ ( ਯੂਥ)ਨੂੰ ਪ੍ਰੇਰਨਾ ਦੇਵੇ ਕਿ ਪੰਜਾਬ ਚ ਰਹਿ ਕੇ ਪੰਜਾਬ ਹਿੱਤਾਂ ਦੀ ਰਾਖੀ ਕਰਨ ਸਿੱਧੂ ਮੂਸੇ ਵਾਲੇ ਵੀਰ ਤੋ ਵਧੀਆਂ ਕੌਈ ਇਹ ਕੰਮ ਨਹੀਂ ਕਰ ਸਕਦਾ ਸੀ ਅੱਜ ਦੇ ਸਮੇਂ ਵਿਚ ਕਿਓ ਕਿ ਸਿੱਧੂ ਵੀਰ ਨੂੰ ਯੂਥ ਦਾ ਸਾਥ ਪਿਆਰ( ਜੋ ਸਿੱਧੂ ਮੂਸੇ ਵਾਲੇ ਨੇ ਅਪਣੀ ਮਹਿਨਤ ਹਾਸਲ ਕੀਤਾ) ਸਰਕਾਰਾ ਤੋ ਵਰਦਾਸਤ ਨਹੀਂ ਹੌਇਆ 😭😭ਸਰਕਾਰਾਂ ਤੋ ਮੂਢੀ ਭਰ ਪੰਜਾਬੀ ਨਹੀਂ ਸੰਭਲ ਰਹੇ ਜੇ ਪੰਜਾਬ ਦਾ ਯੂਥ ਵੀ ਪੰਜਾਬ ਚ ਰੁੱਕ ਗਿਆ ਫਿਰ ਕੀ ਬਣੂ ਇਸੇ ਡਰ ਤੋ ਸਰਕਾਰਾ ਨੇ ਸਿੱਧੂ ਮੂਸੇ ਵਾਲੇ ਦਾ ਕਤਲ ਕਰਵਾ ਦਿੱਤਾ 😭😭

  • @ManpreetKaur-cm6qy
    @ManpreetKaur-cm6qy 2 ปีที่แล้ว

    ਘਰ ਤੇ ਰੀਝ ਨਾਲ ਬਣਾਇਆ ਸੀ ਪਰ ਵੱਸਣਾ ਨਹੀ ਮਿਲਿਆ ਪਤਾ ਨਹੀ ਪਰਮਾਤਮਾ ਨੁੱ ਕੀ ਮਨਜੂਰ ਸੀ ਸਿੱਧੁ ਬਹੁਤ ਸਾਫ ਦਿਲ ਸੀ ਗਰੀਬੀ ਤੋ ਉਠਿਆ ਸੀ ਤੇ ਗਰੀਬਾ ਨਾਲ ਪਿਆਰ ਕਰਦਾ ਸੀ ਇਸ ਤਰਾ ਦੇ ਇਨਸਾਨ ਦੀ ਰੱਬ ਨੁੱ ਵੀ ਲੋੜ ਪੈਹ ਜਾਦੀ ਹੈ ਜੋ ਚੱਗਾ ਹੁੰਦਾ ਹੈ 🙏🥲🥲❤️❤️

  • @blackmafiagaming5957
    @blackmafiagaming5957 2 ปีที่แล้ว +7

    ਬਹੁਤ ਵਧੀਆ

  • @palvinderkaur3600
    @palvinderkaur3600 2 ปีที่แล้ว +12

    Sidhu mera veer mera bacha kithay v a khush rahe ...maa baap ne heera paida kiya 🙏🌹🙏❤️🙏🌹🙏🌹🙏

  • @noor982
    @noor982 2 ปีที่แล้ว +17

    I miss you Sidhu mosewala 🥺🥺🥺😓

  • @DharmPal-mv4mh
    @DharmPal-mv4mh 2 ปีที่แล้ว +7

    ਸੰਤ ਬੰਦਾ ਮਾਰਤਾ। ਵਾਹਿਗੁਰੂ ਕੁਰਬਾਨੀ ਦਾ ਮੁਲ ਪਾਵੇ ਭਾਵ ਮਾੜੇ ਅਂਸਰਾ ਦਾ ਨਾਸ ਹੋਵੇ

  • @amrikvirk1600
    @amrikvirk1600 2 ปีที่แล้ว +2

    Bhut vadia video bro 22sidhu moose Wala dil da saff Heera banda c

  • @amrikvirk1600
    @amrikvirk1600 2 ปีที่แล้ว +6

    Salute 22ji da handwork nu Missss you veer ji

  • @jatinsinghsingh5327
    @jatinsinghsingh5327 2 ปีที่แล้ว +41

    ਬਹੁਤ ਵਧੀਆ ਵੀਡੀਓ ਵੀਰ ਜੀ

  • @_sharn__vloger_
    @_sharn__vloger_ 2 ปีที่แล้ว

    ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਜੀ ਦੇ ਮਾਤਾ ਜੀ ਪਿਤਾ ਜੀ ਨੂੰ 🙏🙏

  • @sonygill8656
    @sonygill8656 2 ปีที่แล้ว +1

    ਬਹੁਤ ਹੀ ਵਧੀਆ👍💯👍💯 ਬੰਦਾ ਸੀ 😭😭😭😭

  • @jasbirkaur4426
    @jasbirkaur4426 2 ปีที่แล้ว +3

    Asi jado vi TV londe.naal TH-cam sidhu dia video naal full hoya.naal hi rona aa janda.dil udaas hai.dil ronda.aje vi sach nahi onda

  • @surindersingh757
    @surindersingh757 2 ปีที่แล้ว +1

    ਵਹਿਗੁਰੂ ਜੀ ਬਹੁਤ ਵਧੀਆ

  • @RituSingh-xx3ew
    @RituSingh-xx3ew 2 ปีที่แล้ว +2

    Sidhu veer ek hi se te ek hi rahu hira se mera veer tahi veer amar ho geya🙏🙏🙏🙏🙏🙏🙏🙏🙏

  • @ramandeepkaur7712
    @ramandeepkaur7712 2 ปีที่แล้ว +6

    We miss you Sidhu .. you are a legend..plz wapis aa jao..

  • @BorderkaRakshak
    @BorderkaRakshak 2 ปีที่แล้ว

    Bahut bdiya bataya bhai...thankuuuuuuu

  • @hgfhfffgggfdfgfd8444
    @hgfhfffgggfdfgfd8444 2 ปีที่แล้ว +2

    ਵੇੲੀ ਪੂੰੲੀ ਜਿਲਾਂ ਤਰਨਤਾਰਨ

  • @baljinderbuby6298
    @baljinderbuby6298 2 ปีที่แล้ว +2

    Najar hi lagg gi.

  • @navnazvlogs7081
    @navnazvlogs7081 2 ปีที่แล้ว +32

    He was a diamond!! We lost a very precious diamond 🥺🥺

  • @JitenderKumar-lp2yv
    @JitenderKumar-lp2yv 2 ปีที่แล้ว +1

    I already decided that I will must go Moose village to visit Sidhu bhai home 🙏, love u Sidhu Moosewalla Brother 🕉️

  • @kisankaur4459
    @kisankaur4459 2 ปีที่แล้ว +10

    Such a beautiful house! So Sad,,, justice for Sidhus........

  • @Hothi_o6
    @Hothi_o6 2 ปีที่แล้ว

    ਸਿੱਧੂ ਬਾਈ ਅਮਰ ਰਹੇ 🙏

  • @radhekrishna102
    @radhekrishna102 2 ปีที่แล้ว +53

    Miss u veere....u r the legend....u will always alive in our hearts 💕 💞

    • @bikrantsingh1878
      @bikrantsingh1878 2 ปีที่แล้ว +1

      Legend hi Sidhu bhai

    • @JaspalSingh-cx9lc
      @JaspalSingh-cx9lc 2 ปีที่แล้ว

      Waheguru waheguru he was zero why your making him hrro

    • @radhekrishna102
      @radhekrishna102 2 ปีที่แล้ว

      Hr sikke k do phlu hote h....sbka apna najriya h

    • @radhekrishna102
      @radhekrishna102 2 ปีที่แล้ว

      Uske pariwar k liye wo puri duniya tha ....ese hi kuch na bolo.....🙏

  • @manigarg8125
    @manigarg8125 2 ปีที่แล้ว +73

    He was truly a Punjabi, a Sikh who gave a strong message to whole world that we should be proud on ourselves what we are. He touched the sky but always connected to his roots, he was the man of high thinking and simple living. He was trapped, therefore got betrayed by some wrong people. I hope God will do justice to his family and his soul 🙏.

  • @GurjinderSingh37
    @GurjinderSingh37 2 ปีที่แล้ว +11

    Justice For 🕯Sidhu🪔.... Kathe hovo Saare⚖️

  • @gurvishwassingh6433
    @gurvishwassingh6433 2 ปีที่แล้ว +2

    Salute to Sidhu his hard work

  • @Won__moonie
    @Won__moonie 2 ปีที่แล้ว +3

    Miss you 😭😭😭😭😭😭😭😭😞 sidhu moose wala veer bahut jiyada dil ta krda mai v mar Java par bahut jimavariya aa mere ty

  • @lifejourney989
    @lifejourney989 2 ปีที่แล้ว +1

    Boht vadia g

  • @pkpk-tt7rp
    @pkpk-tt7rp 2 ปีที่แล้ว

    me sidhu da fan te nhi c pr hun Enjh lgda jive sach much he koi guru da pyara aya c duniya te kuj shi raste dikhaun lyi slute a sidhu veer nu jo ajj es duniya te nhi 🙏miss you sidhu veer 😥

  • @satnam495
    @satnam495 2 ปีที่แล้ว

    ਵਾਹਿਗੁਰੂ ਮੇਹਰ ਕਰੇ

  • @shivanigill6815
    @shivanigill6815 2 ปีที่แล้ว

    Rabb ruuhh c Sidhu te raab ruhh kadi Mardi Ni hmesha Amar rehndi h

  • @pakeeza8631
    @pakeeza8631 2 ปีที่แล้ว

    Salaam Veere sidhu love from Pakistan

  • @ikrambillu8857
    @ikrambillu8857 2 ปีที่แล้ว +4

    Miss u bro. ..Allah janat naseeb kare veer nu ..ameen

    • @azadyy
      @azadyy 2 ปีที่แล้ว

      miss u bro

  • @bluepen215
    @bluepen215 2 ปีที่แล้ว

    Boht vdia 👌

  • @varindersandhuharike2922
    @varindersandhuharike2922 2 ปีที่แล้ว

    ਹੇ ਵਾਹਿਗੁਰੂ ਜੀ ਵੀਰ ਜੀ ਨੂਕੂਝ ਚਿਰ ਜਿਊਣ ਦੇਣੋਂ ਘਰ ਵੇਖ ਕਿ ਕਲੇਜਾ ਵਲੂੰਧਰਿਆ ਗਿਆ ਵਰਿੰਦਰ ਸਿੰਘ ਸੰਧੂ ਹਰੀਕੇ ਪੱਤਣ

  • @ranjeet.singh.1702
    @ranjeet.singh.1702 2 ปีที่แล้ว

    Bhaut vadia Banda c Sidhu ...vadia karka hi log kha ga osnu ...miss u Yara 🥺😭🥺😭🥺

  • @Chairman-IGNP_Raja-Hayer
    @Chairman-IGNP_Raja-Hayer 2 ปีที่แล้ว

    thank you kotli veer lok bathera kuch kende tenu veer par love from rajsathan after dis vidio bro

  • @annureetgill5948
    @annureetgill5948 2 ปีที่แล้ว +2

    Very very nice ji

  • @ranopunjabiusavlogs
    @ranopunjabiusavlogs 2 ปีที่แล้ว +5

    Sachi bahut he sohna ghar veerji da parmatma ohna di aatma nu shanti dewe 🙏🙏😭😭😭

  • @simarsimar4884
    @simarsimar4884 2 ปีที่แล้ว +11

    Miss u veere 😭😭 Sada legend veer Sade dila ch hamesha vasda Rahu Ga ..... proud of you veere

  • @gursehajstar..8940
    @gursehajstar..8940 2 ปีที่แล้ว

    M jrur jana chaundi a bro ghar jana.. Kdi ghat ni sunya. But hun sunna bnd ni hunda. Miss u bro.. 🙏🙏🙏🙏🙏

  • @sukhiduggankaur384
    @sukhiduggankaur384 2 ปีที่แล้ว

    ਬਣਾ ਲਿਆ ਪਰ ਵਰਤਨ ਦਾ ਮੋਕਾ ਨਹੀਂ ਮਿਲਿਆ, ਪਹਿਲਾਂ ਹੀ ਤੁਰ ਗਿਆ ਪੁੱਤ 😢😢

  • @RituSingh-xx3ew
    @RituSingh-xx3ew 2 ปีที่แล้ว

    Bhut mehnty se veer 🙏🙏🙏🙏🙏🙏🙏🙏

  • @ManpreetKaur-dx5fo
    @ManpreetKaur-dx5fo 2 ปีที่แล้ว

    Bhut vdia video bnaayi aa veere

  • @Navneet_Punjaban
    @Navneet_Punjaban 2 ปีที่แล้ว

    Hanji paji jindgi rhi te m v ak baar jarur janna h hawali dekhn nd moosa pind 🙏👍love u sidhu moose wala 💞💕

  • @jannataira1
    @jannataira1 ปีที่แล้ว

    Akheer banda seee❤❤😢😢

  • @harpreetkaur-wo3wi
    @harpreetkaur-wo3wi 2 ปีที่แล้ว +2

    Dukh b es gal da hi a ki ohne ini mehnat kiti te iniya reeja nal haveli banai par es vich rehn da ohnu hukam ni hoya. O rabba kise nl eda na kri jo mehnat krk ghar baunda ohnu os vich rehn lai umar b lambi dawi.

  • @Humaira5812
    @Humaira5812 2 ปีที่แล้ว

    Bohat achi video Zanardas!
    Zanardast.

  • @rajichouhan7863
    @rajichouhan7863 ปีที่แล้ว

    Justice for Sidhu moose wali bhai ji

  • @gurmeetsingh3869
    @gurmeetsingh3869 2 ปีที่แล้ว

    Very Nice veer ji

  • @iqbalsinghthind9709
    @iqbalsinghthind9709 2 ปีที่แล้ว

    ਸਿੱਧੂ ਮੂਸੇਵਾਲਾ ਕੋਈ ਨਹੀ ਬਣ ਸਕਦਾ

  • @amarpreetssingh2064
    @amarpreetssingh2064 2 ปีที่แล้ว +1

    We pay salute to hard work of sidhu mossewala ji.

  • @lakhwinderbhinder4985
    @lakhwinderbhinder4985 2 ปีที่แล้ว

    Bahut vadiya video ❤️❤️

  • @kuldeepkaur791
    @kuldeepkaur791 2 ปีที่แล้ว +13

    Sidhu moosewala you are absolutely amazing human with so much humanity love you always 🙏🙏😭😭🙏🙏

  • @makkansingh5397
    @makkansingh5397 2 ปีที่แล้ว

    Sidhu bhai da dil saff se

  • @sukhmandeepsingh722
    @sukhmandeepsingh722 2 ปีที่แล้ว

    End veer 🙏🙏😭😭

  • @ravinakakkar16
    @ravinakakkar16 2 ปีที่แล้ว +16

    Hye Baba ji us nu bachaa lende 😭😭😭😭😭😭😭

  • @arashdeepkaur495
    @arashdeepkaur495 2 ปีที่แล้ว

    Justice for sidhu mossewala sir 🙏🙏❤️❤️

  • @ManjitKaur-wx2ie
    @ManjitKaur-wx2ie 2 ปีที่แล้ว

    Bai g sab kuj RABB Da hatth ha G WAHEGURU JI

  • @alones764
    @alones764 2 ปีที่แล้ว

    Jdo bhai nu justice Milo odo sano lgo sada bhi sano wapis mil gia justice for Sidhu bhi😭😭😭

  • @gurdeepsarao5
    @gurdeepsarao5 2 ปีที่แล้ว

    ਵਾਰਿਸ ਸ਼ਾਹ ਛੁਪਾਈਏ ਜੱਗ ਕੋਲੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ। ਕਦੇ ਵੀ ਆਪਣੇ ਸਾਰੇ ਕੁਝ ਨੂੰ ਪਬਲਿਕ ਨਹੀਂ ਕਰਨਾ ਚਾਹੀਦਾ। ਮੂਸੇਵਾਲਾ ਇਸ ਗੱਲੋਂ ਮਾਰ ਖਾ ਗਿਆ। ਭੋਲ਼ੇ ਬੰਦੇ ਨੂੰ ਸਾਰੀ ਦੁਨੀਆ ਆਪਣੇ ਵਰਗੀ ਹੀ ਲਗਦੀ ਸੀ ਉਹਨੂੰ ਕੀ ਪਤਾ ਸੀ ਜਿਨੀ ਗਤੀ ਨਾਲ ਕਿਸੇ ਦੇ ਚਾਹੁਣ ਵਾਲੇ ਵਧਦੇ ਆ ਉਸ ਤੋਂ ਚਾਰ ਗੁਣਾਂ ਈਰਖਾ ਕਰਨ ਵਾਲੇ ਵੱਧ ਜਾਂਦੇ ਆ। ਇਸੇ ਕਰਕੇ ਅੰਤ ਨੂੰ ਬੰਦੇ ਤੋਂ ਈਰਖਾ ਖਾਣ ਵਾਲਿਆਂ ਦੀ ਜਿੱਤ ਹੋ ਜਾਂਦੀ ਹੈ

  • @KuldeepSingh-jk2sk
    @KuldeepSingh-jk2sk 2 ปีที่แล้ว

    Very nyc ji

  • @palwinderpalsingh9012
    @palwinderpalsingh9012 2 ปีที่แล้ว

    Sidhu bai zindabad 🙏🙏🙏🙏🙏🙏🙏🙏🙏🙏🙏

  • @nachhatarsinghn9107
    @nachhatarsinghn9107 2 ปีที่แล้ว +1

    ਸਿੱਧੂ ਜਿੰਦਾਬਾਦ

  • @Simar-ek8xz
    @Simar-ek8xz 2 ปีที่แล้ว +2

    Happy Birthday sidhu moose waleya 😓😓😓.no more words for u

    • @bhavroop1187
      @bhavroop1187 2 ปีที่แล้ว

      ਮਾਰ ਕੇ ਮਰਦੇ ਬੁਹਤ ਅਨੇਕਾ ਮਰਕੇ ਜੀਦਾ ਟਾਵਾ ਅਪਣੇ ਲੂਹ ਨਾਲ ਲਿਖਕੇ ਜਾਣਾ ਸਮੲਾ ਦਾ ਸਿਰਨਾਵਾ

  • @indrajram5786
    @indrajram5786 2 ปีที่แล้ว

    Salute to Very good hard work.

  • @dharminderk.b.s.7135
    @dharminderk.b.s.7135 2 ปีที่แล้ว

    Ik milan di aas sigi Siddhu bhai nu jo hun adhuri reh gai😭😭

  • @gurmitkaursahota3984
    @gurmitkaursahota3984 2 ปีที่แล้ว

    Sidhu Moose wala was great 👍❤️🙏

  • @reetbrar40102
    @reetbrar40102 2 ปีที่แล้ว

    Sidhu musewala chnga insan c tahi rb lai gya boht jldi but odi jrurt ode maa pyo nu v boht c 😞😞😞😞😞

  • @pawangill753
    @pawangill753 2 ปีที่แล้ว

    Gyea c veera pind oo ta nhi c pr yada hi reh gyea love uu mosa

  • @nikitaniki530
    @nikitaniki530 2 ปีที่แล้ว +1

    Mai kde ohnu mili ni aa ,but eda lg da ki maira ap da veer chla gya 😔😔 te hun aa dhuk ni bhrna puri zindagi

    • @Karan-nr5xj
      @Karan-nr5xj 2 ปีที่แล้ว

      Kai lok kehnde na ki sidhu di sikhi nu ki denn c loka da v sarya pya

  • @balwantsingh3458
    @balwantsingh3458 2 ปีที่แล้ว +1

    Hey vahaguri Ji sidhu moosewala nu pathway charna vich nivas bakshe 🙏🙏