Chajj Da Vichar (1595) || ਸਰਦੂਲ ਸਿਕੰਦਰ ਦੀ ਮੌਤ ਪਿੱਛੋਂ ਕੀ ਹੋਇਆ ਅਮਰ ਨੂਰੀ ਨੇ ਰੋ-ਰੋ ਕੀਤੇ ਵੱਡੇ ਖੁਲਾਸੇ

แชร์
ฝัง
  • เผยแพร่เมื่อ 29 ต.ค. 2024

ความคิดเห็น • 318

  • @sonnyrikhi
    @sonnyrikhi 2 ปีที่แล้ว +15

    ਚੰਗੇ ਲੋਕ ਤੇ ਬਹੁਤ ਉਮਦਾ ਕਲਾਕਾਰ / ਸਰਦੂਲ ਜੀ ਤੋਂ ਉੱਤੇ ਤੇ ਖੈਰ ਕੋਈ ਸੁਰੀਲਾ ਕਲਾਕਾਰ ਹੋਇਆ ਨੀ ਕਦੇ

  • @charnjitkaur7653
    @charnjitkaur7653 2 ปีที่แล้ว +37

    ਅਮਰ ਨੂਰੀ ਜੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਅਸੀਂ ਤੁਹਾਨੂੰ ਫਿਲਮਾਂ ਵਿੱਚ, ਗੀਤਾਂ ਵਿੱਚ, ਟੀਵੀ ਸ਼ੋ ਵਿੱਚ ਦੇਖਣਾ ਚਾਹੁੰਦੇ ਹਾਂ,, ਗੀਤ ਵੀ ਗਾਊ, ਸਰਦੂਲ ਜੀ ਦੀ ਯਾਦ ਗੀਤਾਂ ਵਿਚ ਕਾਇਮ ਰੱਖੋ 🙏🌹🌹🌹🙏🙏

  • @marjanavellyjea3038
    @marjanavellyjea3038 2 ปีที่แล้ว +19

    ਅਮਰ ਨੂਰੀ ਮੈਡਮ down to earth aa ਬਾਬਾ ਨਾਨਕ ਚੜ੍ਹਦੀਕਲਾ ਚ ਰੱਖੇ ਹਮੇਸ਼ਾ 🙏🙏🙏

  • @msgill4307
    @msgill4307 2 ปีที่แล้ว +21

    ਬਹੁਤ ਵਧੀਆ ਭੈਣ ਨੂਰੀ ਜੀ। ਤੁਹਾਡੀ ਸਿਖਿਆ ਹਰੇਕ ਬਚਿਆਂ ਨੂੰ ਜਰੂਰੀ ਹੈ। ਤਹਾਨੂੰ ਸਜਾ ਨਹੀਂ ਇਹ ਜਿੰਦਗੀ ਹੈ। ਤੁਹਾਡੀ ਹਰ ਅਦਾ ਐਕਟਿੰਗ ਆਵਾਜ਼ ਗੀਤ ਰਹਿਣ ਸਹਿਣ ਅਤੇ ਗਲਬਾਤ ਦਾ ਤਰੀਕਾ ਬਹੁਤ ਹੀ ਵਧੀਆ ਹੈ। ਸ਼ੁਰੂ ਤੋਂ ਅਸੀਂ ਤੁਹਾਡੇ ਅਤੇ ਸਤਿਕਾਰ ਯੋਗ (ਲੇਟ) ਸਰਦੂਲ ਸਿਕੰਦਰ ਸਾਬ ਦੇ ਫੈਨ ਹਾਂ। (ਐਮ ਐਸ ਗਿਲ ਪਟਿਆਲਾ ਤੋਂ)।

  • @harshwinderkaur7260
    @harshwinderkaur7260 2 ปีที่แล้ว +43

    ਨੂਰੀ ਮੈਡਮ ਤੁਸੀਂ ਬਹੁਤ ਹੀ ਮਹਾਨ ਰੂਹ ਹੋ 👍🏼 ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਜੀ 🙏

  • @gaaykistudiosranjitpunjabi4459
    @gaaykistudiosranjitpunjabi4459 2 ปีที่แล้ว +4

    ਕੁਝ ਲੋਕਾਂ ਨੂੰ ਕਦੇ ਅੱਕਲ ਨਹੀਂ ਆਉਣੀ ਲੋਕ ਗੱਲਾਂ ਬਣਾਉਣ ਦੇ ਮਾਹਿਰ, ਸਿਰਦੂਲ ਸਾਹਿਬ ਬਹੁਤ ਵਧੀਆਂ ਇਨਸਾਨ ਸਨ,

  • @ParmHans_Classic_Studio
    @ParmHans_Classic_Studio 2 ปีที่แล้ว +14

    ਬੱਚੇ ਨਿਕੰਮੇ ਹਾਂ ਦੋਨੋਂ. ਨਾਲ ਜਵਾਨ ਹੋਣ ਤੋਂ ਬਾਅਦ ਬਾਪ ਦੀ ਸੁਣੀ ਨਾਲ ਮਾਂ ਦੀ. ਇਹ ਸੱਚ ਆ ਤੇ ਇਹ ਮੈੰ ਬਹੁਤ ਬਾਖੂਬੀ ਨਾਲ ਜਾਂਦਾ ਹਾਂ. ਨੂਰੀ ਸਾਹਿਬਾ ਅਜੇ ਵੱਜ ਕਹੀ ਜਾਂਦੀ ਕੀ ਸਰਦੂਲ ਦੇ ਪਰਿਵਾਰ ਵਾਲੇ ਇਹ ਕਰਦੇ ਉਹ ਕਰਦੇ ਜਾਂ ਪੈਸੇ ਇਕੱਠੇ ਕਰਦੇ. ਚੈਨਲਾਂ ਵਾਲੇ ਵੀ ਸੱਚ ਦੀ ਗੱਲ ਨਈਂ ਕਰਦੇ ਬੱਸ ਸਟਾਰ ਆ ਕੇ ਬੈਠਦਾ ਤੇ ਬੱਸ ਓਹਦੇ ਗੁਣ ਗਾਉਣ ਲੱਗ ਜਾਂਦੇ ਹਨ. ਨੂਰੀ ਨੇ ਜਿਉਂ ਸਰਦੂਲ ਸਾਬ ਨਾਲ ਵਿਆਹ ਕਰਾਇਆ ਉਸ ਬੰਦੇ ਨੂੰਉਸਦੀ ਮਾਂ, ਉਸ ਦੀਆਂ ਭੈਣਾਂ, ਭਰਾਵਾਂ ਤੇ ਸਭ ਰਿਸ਼ਤੇਦਾਰੀਆਂ ਤੋਂ ਦੁਰ ਕਰਤਾ. ਗਮਦੂਰ ਭਾਜੀ ਤੇ ਭਰਭੂਰ ਭਾਜੀ ਇਹਨਾਂ ਗੱਲਾਂ ਤੋਂ ਦੁੱਖੀ ਹੋ ਕੇ es ਸੰਸਾਰ ਨੂੰ ਅਲਵਿਦਾ ਕਹਿ ਗਏ. ਸਰਦੂਲ ਦੇ ਪਰਿਵਾਰ ਨੂੰ ਇੱਕ ਨਵੇਂ ਪੈਸੇ ਦਾ ਫਾਇਦਾ ਨਈਂ ਦੇਣ ਦਿੱਤਾ ਇਸ ਨੂਰੀ ਸਾਹਿਬਾ ਨੇ. ਯਾਰ ਅੱਜ ਵੀ ਉਸਦੇ ਪਰਿਵਾਰ ਨੂੰ ਹੀ ਭੰਡੀ ਜਾ ਰਹੀ ਹੈ. ਸਰਦੂਲ ਦੇ ਜਾਣ ਤੋਂ 1 ਮਹੀਨੇ ਬਾਅਦ ਹੀ ਮੁੰਡੇ ਦੋਨੋਂ ਬਈ ਤੇ ਖੁਦ ਨੂਰੀ ਸਾਹਿਬਾ ਨੇ ਆਪਣੇ ਹਰ ਸ਼ਿੰਗਾਰ ਸ਼ੁਰੂ ਕਰਕੇ ਹਰ ਖੁਸ਼ੀ ਦੇ ਪ੍ਰੋਗਰਾਮਾਂ ਚ ਭੰਗੜੇ ਪਾਵੇ. ਯਾਰ ਓਹਨਾ ਤੋਂ ਜਿਆਦਾ ਦੁੱਖ ਤਾਂ ਲੋਕਾਂ ਨੂੰ ਹੋਇਆ ਦਿਸਦਾ. ਮਾਫ ਕਰਨਾ ਪਰ ਇਹ ਸਭ ਸੱਚੀਆਂ ਗੱਲਾਂ ਹਨ. ਮੈੰ ਇਹ ਸਭ ਗੱਲਾਂ ਇਸ ਕਰਕੇ ਕਹੀਆਂ ਹਨ ਕਿਉਂ ਕੀ ਓਹਨਾ ਸਰਦੂਲ ਸਾਬ ਦੇ ਰਿਸ਼ਤੇਦਾਰ ਲੋਕਾਂ ਤੇ ਸ਼ਰੇਆਮ ਪੈਸਾ ਬਟੋਰਨ ਦੇ ਇਲਜ਼ਾਮ ਲਾ ਦਿੱਤੇ ਹਨ.

    • @GurdeepSingh-sp9ul
      @GurdeepSingh-sp9ul 2 ปีที่แล้ว

      Eh gal bilkul sach hai

    • @dilpreetsingh0015
      @dilpreetsingh0015 ปีที่แล้ว +1

      ਜੀ। ਤੁਸੀ। ਕੌਣ। ਜੀ

    • @ParmHans_Classic_Studio
      @ParmHans_Classic_Studio ปีที่แล้ว

      @@dilpreetsingh0015 ki laina Eh Jaan Ki ki Mein Kaun Han ? Jo lok Ehna Nu Nazdeek ton Jande oh Merian Gallan jo.mein Kahian ohna ton Valif Han.

    • @jatinderpal8054
      @jatinderpal8054 10 หลายเดือนก่อน

      Mein sunda program tohada jo tusi chala rhe ho ki wakye gal sach aa jo tusi likheya

    • @SatpalSingh-rx9dr
      @SatpalSingh-rx9dr 2 หลายเดือนก่อน +1

      ਜਦੋਂ ਸਰਦੂਲ ਨੂੰ ਕਿਡਨੀ ਦੀ ਲੋੜ ਸੀ ਉਦੋਂ ਨੂਰੀ ਨੇ ਦਿੱਤੀ ਨਜ਼ਦੀਕੀ ਰਿਸ਼ਤੇਦਾਰ ਉਦੋਂ ਕਿਥੇ ਸੀ ਗੱਲਾਂ ਜਿੰਨੀਆਂ ਬਣਾ ਲਵੋ ਨੂਰੀ ਨੇ ਆਪਣੇ ਫ਼ਰਜ ਵਧੀਆ ਨਿਭਾਏ ਤੇ ਨਿਭਾ ਰਹੀ ਜਿੰਦਾਬਾਦ

  • @karandeepsingh1721
    @karandeepsingh1721 2 ปีที่แล้ว +33

    ਨੂਰੀ ਜੀ ਪਰਮਾਤਮਾ ਤਹਾਡੇ ਅਤੇ ਬੱਚਿੱਆਂ ਤੇ ਮਿਹਰ ਭਰਿਆ ਹੱਥ ਰੱਖੇ ।🙏🙏

  • @amanbrar273
    @amanbrar273 2 ปีที่แล้ว +13

    ਜਾਣ ਵਾਲਿਆ ਨੂੰ ਭਲਾਉਣਾ ਬਹੁਤ ਔਖਾ ਵੀਰੋ ਇਹ ਸਚ ਹੈ

  • @raisaab6205
    @raisaab6205 2 ปีที่แล้ว +12

    ਬਹੁਤ ਹੀ ਵਧੀਆ ਅਮਰਨੂਰੀ ਜੀ, ਤੁਸੀ ਬਹੁਤ ਹੀ ਮਹਾਨ ਹੋ🙏ਸਲਾਮ ਹੈ ਜੀ ਤੁਹਾਨੂੰ, ਬਾਈ ਸਰਦੂਲ ਜੀ ਦੇ ਜਾਣ ਦਾ ਸਾਨੂੰ ਬਹੁਤ ਦੁੱਖ ਹੈ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਤੰਦਰੁਸਤੀਆਂ ਬਖ਼ਸਣ ਜੀ

  • @nishansingh8951
    @nishansingh8951 2 ปีที่แล้ว +3

    ਸਾਰੰਗ,ਅਲਾਪ,,, ਸਰਦੂਲ ਜੀ,ਅਮਰ,ਨੂਰੀਲਵ,ਜੂਆਲ, ਫੈਮਿਲੀ
    ਪਰਮਾਤਮਾ ਚੜਦੀਕਲਾ,ਚ, ਰੱਖੇ

  • @SatnamSingh-bc5zm
    @SatnamSingh-bc5zm 2 ปีที่แล้ว +12

    ਜਦੋਂ ਬੰਦਾ ਭਾਵੁਕਤਾ ਵਸ ਸ਼ਬਦ ਵਿਹੂਣਾ ਹੋ ਜਾਂਦਾ ਹੈ ਤਾਂ ਫਿਰ ਬੌਡੀ ਲੈਂਗੁਏਜ, ਤੁਹਾਡੇ ਹਾਵ ਭਾਵ ਗੱਲਾਂ ਕਰਨ ਲੱਗ ਪੈਂਦੇ ਹਨ, ਮਹਿਸੂਸ ਕਰਨ ਵਾਲ਼ਾ ਹੋਵੇ।

    • @Davinder-brar85
      @Davinder-brar85 2 ปีที่แล้ว +1

      ਬਿਲਕੁਲ ਸਹੀ ਕਿਹਾ ਵੀਰ...........👍👍👍👍👌👌👌👌

    • @AmarjeetSingh-vi8sq
      @AmarjeetSingh-vi8sq 2 ปีที่แล้ว +1

      Bot bule lute hun gai jvani rab yad aya darshanik ban baithe

  • @bhaiamriksinghgurdaspuri3645
    @bhaiamriksinghgurdaspuri3645 2 ปีที่แล้ว +2

    ਟੈਹਣਾ ਸਾਹਿਬ ਮੈਡਮ ਨੂਰੀ ਜੀ ਨੂੰ ਮਿਲਾ ਕੇ ਤੁਸੀ ਬਹੁਤ ਪਰਉਪਕਾਰ ਕੀਤਾ ਬਹੁਤ ਧੰਨਵਾਦ

  • @shivlath843
    @shivlath843 2 ปีที่แล้ว +2

    ਮੈਡਮ ਨੂਰੀ ਜੀ ਦੀ ਸ਼ਕਲ ਮੇਨਕਾ ਗਾਂਧੀ ਨਾਲ ਬਹੁਤ ਮਿਲਦੀ ਹੈ

  • @harjinderjaura177
    @harjinderjaura177 2 ปีที่แล้ว +25

    ਅਮਰਨੂੰਰੀ ਜੀ ਨੇ ਬੁਹਤ ਖੁਲ ਕੇ ਗੱਲਾਂ ਕੀਤੀਆਂ 🙏

  • @gurdarshansingh8953
    @gurdarshansingh8953 2 ปีที่แล้ว +4

    ਪਰਮਾਤਮਾ ਜੀਨੂਰੀ ਮੈਡਮ ਨੂੰ ਸ਼ਕਤੀ ਦੇਣੀ ਤੇ ਸਾਰੀ ਜ਼ਿੰਦਗੀ ਮੇਹਰ ਭਰਿਆ ਹੱਥ ਰੱਖਣਾ ਜੀ।

  • @ਹਰਸ਼ਹਰਸ਼
    @ਹਰਸ਼ਹਰਸ਼ 2 ปีที่แล้ว +14

    Mata Nuri Sardool Sikandar Sahab donon hi bahut gunvan aur suzwan kalakar bahut hi namrta Sabha wale Insan Gurbani Nu Manan wale log Aisi Rabbi ruhani Charanon Mein कोटि-कोटि Pranam

  • @sunitarani3073
    @sunitarani3073 2 ปีที่แล้ว +2

    ਨੂਰੀ ਮੈਡਮ ਜੀ ਤੁਹਾਨੂੰ ਦਿਲ ਤੋਂ ਸਲਾਮ ❤️❤️❤️❤️🙏🏻🙏🏻🙏🏻🙏🏻

  • @lovesandhu1525
    @lovesandhu1525 2 ปีที่แล้ว +14

    ਕਮਾਲ ਦਾ ਪਿਆਰ ਸੀ ਆਪਣੇ ਘਰ ਵਾਲੇ ਨਾਲ ਅੱਜ ਕੱਲ ਦੀਆਂ ਕੁੜੀਆਂ ਨੂੰ ਨੂਰੀ ਮੈਡਮ ਵੱਲ ਦੇਖਣਾ ਚਾਹੀਦਾ ਕੇ ਨੂਰੀ ਮੈਡਮ ਲਈ ਕੀ ਸੀ ਸਰਦੂਲ ਅੱਜ ਕੱਲ ਨਿੱਕੀ ਜਿਹੀ ਗੱਲ ਕਰਕੇ ਆਪਣਾ ਘਰ ਤੋੜ ਲੈਂਦੀਆਂ ਨੇ ਸਿੱਖੋ ਕੁਝ ਮੈਡਮ ਤੋ

  • @gurdevkaur1209
    @gurdevkaur1209 2 ปีที่แล้ว

    ਨੂਰੀ ਭੈਣਜੀ ਤੁਸੀਂ ਬਹੁਤ ਹੀ ਨੋਕ ਹੋ ਤੇ ਬੋਹਤ ਹੀ ਸਮਝਦਾਰ ਹੋ ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀਆਂ ਦੇਣ ਤੇ ਬੱਚਿਆਂ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਣ ਜੀ ਹੱਸਦੇ ਵੱਸਦੇ ਰਹੋ ਜੀ

  • @ruhani2148
    @ruhani2148 2 ปีที่แล้ว +2

    ਬਹੁਤ ਹੀ ਨੇਕ ਸੁਭਾਅ ਦੀ ਔਰਤ ਹੈ ਮੈਡਮ ਨੂਰੀ ।

  • @narinderbhaperjhabelwali5253
    @narinderbhaperjhabelwali5253 2 ปีที่แล้ว +18

    1982ਵਿੱਚ ਮੈਂ ਅਠਾਰਾਂ ਸਾਲ ਦਾ ਸੀ ਅਤੇ ਆਪਣੇ ਪਿੰਡ ਦੇ ਸਕੂਲ ਵਿੱਚ ਦਸਵੀਂ ਵਿੱਚ ਪੜ੍ਹਦਾ ਸੀ ਉਦੋਂ ਸਰਦੂਲ ਸਿਕੰਦਰ ਗਮਦੂਰ ਅਮਨ ਭਰਪੂਰ ਅਲੀ ਨੇ ਜਿੱਥੇ ਸਾਡੀ ਪ੍ਰਾਰਥਨਾ ਹੁੰਦੀ ਸੀ ਉਹ ਥੜ੍ਹੇ ਤੇ ਬੈਠ ਕੇ ਗਾਇਆ ਸੀ ਮੈਨੂੰ ਅੱਜ ਵੀ ਦਿਨ ਚੇਤੇ ਆਉਂਦੇ ਹਨ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

    • @surindergarg8386
      @surindergarg8386 2 ปีที่แล้ว +1

      ਮੇਰੇ ਦੋਸਤ ਦਾ ਸਟੂਡੈਂਟ ਰਿਹੈ ਸਰਦੂਲ ਸਿਕੰਦਰ ਡਾਕਟਰ ਨਰਿੰਦਰ ਜੀ

    • @kulwinderram1869
      @kulwinderram1869 2 ปีที่แล้ว +3

      @@balvirsingh9650 5 sal da school lga 3 var fell hogeaa 10 vi ch c

    • @narinderbhaperjhabelwali5253
      @narinderbhaperjhabelwali5253 2 ปีที่แล้ว

      ਕੁਲਵਿੰਦਰ ਜੀ ਮੈਂ ਅੱਠ ਸਾਲ ਦੀ ਉਮਰ ਚ ਸਕੂਲ "ਚ ਲੱਗਿਆ ਸੀ । ਕਦੇ ਫੇਲ੍ਹ ਨਹੀਂ ਹੋਇਆ ਹਮੇਸ਼ਾ ਮੈਰਿਟ ਲਿਸਟ 'ਚ ਆਉਂਦਾ ਰਿਹਾ ਹਾਂ। ਸਕੂਲ ਦੇ ਬੋਰਡ ਦੇ ਪੇਪਰਾਂ ਕਾਲਜ ਟੈਮ ਤੇ ।ਡਾਕਟਰੀ ਦੇ ਪੇਪਰਾਂ ਸਮੇਂ। ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਝਬੇਲਵਾਲੀ ਜ਼ਿਲ੍ਹਾ ਮੁਕਤਸਰ

    • @surindergarg8386
      @surindergarg8386 2 ปีที่แล้ว

      ਡਾਕਟਰ ਨਰਿੰਦਰ ਜੀ ਸਫ਼ਾਈ ਦੇਣ ਦੀ ਲੋੜ ਨਹੀਂ, ਆਪ ਜੀ ਬਾਰੇ ਸਭ ਪਤਾ ਜੀ

    • @narinderbhaperjhabelwali5253
      @narinderbhaperjhabelwali5253 2 ปีที่แล้ว

      @@surindergarg8386ਗਰਗ ਸਾਹਿਬ ਪਤਾ ਹੈ ਤਾਂ ਦੱਸ ਦਿਓ ਜੀ ਸਾਰਿਆਂ ਨੂੰ

  • @satnamsinghlangiana5951
    @satnamsinghlangiana5951 2 ปีที่แล้ว

    ਪ੍ਰਮਾਤਮਾ ਸੁਰਦੂਲ ਸਿੰਕਦਰ ਦੇ ਪਰਿਵਾਰ ਨੂੰ ਹਮੇਸ਼ਾਂ ਖੁਸ ਰੱਖੇ, ਨੂਰੀ ਮੈਡਮ ਜੀ ਆਪ ਫਿਲਮਾਂ ਵਿੱਚ ਦੁਆਰਾ ਰੋਲ ਕਰੋ ਤਾਂ ਸਾਇਦ ਆਪ ਦੇ ਫੈਨਜ਼ ਨੂੰ ਬਹੁਤ ਵਧੀਆ ਲੱਗੇਗਾ

  • @charanjeetsingh9799
    @charanjeetsingh9799 2 ปีที่แล้ว +1

    ਅਮਰ ਨੂਰੀ ਬੇਹੱਦ ਇਮਾਨਦਾਰ ਸਖਸ਼ੀਅਤ ਹੈ ਤੇ ਬਹੁਤ ਮਾਸੂਮ ਹੈ ਮੈਡਮ ਜੀ ਦੇ ਗੀਤ ਓ ਏ ਹੋ ਏ ਬਾਕਮਾਲ ਵਾਰ ਵਾਰ ਸੁਣਨ ਨੂੰ ਜੀਅ ਕਰਦੈ ਨੂਰੀ ਜੀ ਦੇ ਗੀਤਾਂ ਨੂੰ ਪਰਮਾਤਮਾ ਜੀ ਤੱਤੀ ਵਾਅ ਨਾ ਲੱਗੇ ਨੂਰੀ ਜੀ ਦੇ ਪਰਿਵਾਰ ਨੂੰ

  • @gurjinderbittu5964
    @gurjinderbittu5964 2 ปีที่แล้ว

    ਮੈਡਮ ਜੀ ਮਨ ਜੀਤੇ ਜੱਗ ਜੀਤ ਮੈਮ ਸਲਾਮ ਆਪ ਜੀ ਦੀ ਹਿੰਮਤ ਤੇ ਰੱਬ ਨਾਲ ਹੈ ਜੀ

  • @ravidhaliwal5805
    @ravidhaliwal5805 2 ปีที่แล้ว +1

    ਜਦੋ ਆਰ ਤੋ ਘਰ ਵਾਲੇ ਦਾ ਸਾਇਆ ਉਠ ਜਾਏ ਤਾ ਕਲੀ ਲੇਡੀ ਨੂ ਬਹੁਤ ਔਖਾ ਹੋ ਜਾਦਾ ਵਾਹਿਗੁਰੂ ਤੁਹਾਨੂੰ ਬਲ ਬਖਸੇ

  • @bhimsain7969
    @bhimsain7969 2 ปีที่แล้ว +2

    ਸਤਿ ਸ੍ਰੀ ਆਕਾਲ ਟਹਿਨਾ ਜੀ ਅਤੇ ਭੈਣ ਹਰਮਨ ਥਿੰਦ ਜੀ ਸਵਾਗਤ ਪੰਜਾਬ ਆਉਣ ਤੇ ਤੁਹਾਡਾ

  • @RanjitSingh-lt6eo
    @RanjitSingh-lt6eo 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @faltuangel7714
    @faltuangel7714 2 ปีที่แล้ว

    ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਮੈਮ, ਹਮੇਸ਼ਾ ਬੱਚੇ ਬੱਚੇ ਕਹਿ ਕੇ ਮਿਲਦੇ ਨੇ, ਮੈਮ ਨੂੰ ਪਹਿਲੀ ਵਾਰ ਮਿਲਣ ਉਹਨਾਂ ਦੇ ਘਰ ਗਈ ਸੀ ਤਾਂ ਉਹਨਾਂ ਨੇ ਦਿਲੋਂ ਮੈਨੂੰ ਬਹੁਤ ਦੁਆਵਾਂ ਦਿੱਤੀਆਂ ਤੇ ਬਹੁਤ ਫਖਰ ਨਾਲ ਕਿਹਾ ਕਿ ਉਹਨਾਂ ਨੂੰ ਮੇਰੇ ਤੇ ਮਾਣ ਹੈ ਕਿ ਉਹਨਾ ਦੇ ਸ਼ਹਿਰ ਤੋਂ ਕੋਈ ਕੁੜੀ ਲੇਖਕ ਦੇ ਤੌਰ ਤੇ ਆਪਣਾ ਕਰੀਅਰ ਬਣਾ ਰਹੀ। ਉਹਨਾ ਮੇਰੇ ਨਾਲ ਆਪਣੇ ਤਜਰਬੇ ਸੇਅਰ ਕਰ ਮੈਨੂੰ ਗਾਈਡ ਕੀਤਾ, ਇੱਕੋ ਸਾਲ ਵਿੱਚ ਮੈਂ ਆਪਣੀ ਮੰਮੀ ਨੂੰ ਖੋਇਆ ਉਹਨਾਂ ਨੇ ਮਹਾਂਗਾਇਕ ਸਰਦੂਲ ਸਰ ਜੀ ਨੂੰ, ਅਸੀ ਕੰਮ ਦੇ ਨਾਲ ਨਾਲ ਆਪਣੇ ਦੱਖ ਸਾਂਝੇ ਕੀਤੇ, ਰੋਈਆਂ ਵੀ ਤੇ ਹੱਸੀਆਂ ਵੀ, ਮੈਂ ਬਹੁਤ ਸਾਰੀਆਂ ਫੀਮੇਲ ਆਰਟਿਸਟਾਂ ਨੂੰ ਮਿਲੀ ਪਰ ਪਹਿਲੀ ਮਿਲਣੀ ਵਿੱਚ ਮੇਰੀ ਕਿਸੇ ਨਾਲ ਵੀ ਉਹ ਅਟੈਚਮੈਟ ਨਹੀਂ ਹੋਈ ਸੀ ਜੋ ਨੂਰੀ ਮੈਮ ਨਾਲ ਹੋਈ। ਮੇਰੀ ਦਿਲੀ ਇੱਛਾ ਕਿ ਮੈਂ ਸਰ ਸਰਦੂਲ ਸਿਕੰਦਰ ਜੀ ਤੇ ਮੈਮ ਅਮਰ ਨੂਰੀ ਜੀ ਦੀ ਤਰ੍ਹਾਂ ਆਪਣੇ ਸ਼ਹਿਰ ਦਾ ਨਾਮ ਪੰਜਾਬੀ ਇੰਡਸਟਰੀ ਵਿੱਚ ਚਮਕਾਵਾਂ, ਤੇ ਹੁਣ ਤੱਕ ਮੈਂ ਕਹਿੰਨੀ ਆਂ ਕਿ ਮੈਂ ਉਹਨਾਂ ਦੇ ਸ਼ਹਿਰ ਤੋਂ ਆ ਇੱਕ ਦਿਨ ਮੈਮ ਫਖਰ ਨਾਲ ਕਹਿਣ ਕਿ ਇਹ ਕੁੜੀ ਮੇਰੇ ਸ਼ਹਿਰ ਤੋਂ ਆ। ਇਹ ਪ੍ਰੇਰਣਾ ਮੈਨੂੰ ਮੈਮ ਤੋਂ ਹੀ ਮਿਲੀ ਜਦ ਵੀ ਗੱਲ ਹੁੰਦੀ ਮੈਂਮ ਤੋਂ ਦੁੱਖਾਂ ਤੋਂ ਉਭਰ ਕੇ ਮੇਹਨਤ ਕਰਨ ਲਈ ਸਹੀ ਰਸਤੇ ਤੇ ਚੱਲਣ ਲਈ ਹੀ ਪ੍ਰੇਰਿਤ ਕਰਦੇ ਨੇ। ਮੈਮ ਤੇ ਉਹਨਾ ਦਾ ਪਰਿਵਾਰ ਹਮੇਸ਼ਾ ਚੜਦੀ ਕਲਾ ਰਹੇ ਦਿਲੋ ਅਰਦਾਸ ਕਰਦੀ ਆਂ।

  • @karandeepsingh1721
    @karandeepsingh1721 2 ปีที่แล้ว +3

    ਟਹਿਣਾ ਜੀ, ਹਰਮਨ ਜੀ ਨੂਰੀ ਜੀ ਨੂੰ ਮਿਲਵਾਉਣ ਲੲਈ ਤੁਹਾਡਾ ਬਹੁਤ ਬਹੁਤ ਧੰਨਵਾਦ ।♥️♥️🙏🙏🙏🙏🙏

  • @boharsingh7725
    @boharsingh7725 2 ปีที่แล้ว +10

    ਬਹੁਤ ਵਧੀਆ ਭੈਣ ਅਮਰਨੂਰੀ ਜੀ ਸਤਿ ਸ੍ਰੀ ਅਕਾਲ
    🙏🙏🙏🙏🙏

  • @msgill4307
    @msgill4307 2 ปีที่แล้ว +4

    ਟਹਿਣਾਂ ਸਾਬ ਅਤੇ ਥਿੰਦ ਭੈਣ ਜੀ ਨੂੰ ਅਤੇ ਨੂਰੀ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਜੀ।

  • @jagsirsingh3781
    @jagsirsingh3781 2 ปีที่แล้ว

    ਬਹੁਤ ਭਾਵਕੁਤਾ ਭਰੀ ਗੱਲਵਾਤ ਸੁਰ ਤੇ ਸੁਰਦੂਲ ਦਾ ਸੁਮੇਲ ਨਹੀ ਬਣ ਸਕਦਾ ਕੋਈ ਹੋਰ ਰੱਬ ਹੌਸਲਾ ਦੇਵੇ ਪਰਿਵਾਰ ਨੂੰ

  • @inderjeet4132
    @inderjeet4132 2 ปีที่แล้ว +1

    ਨੂਰੀ ਦੀਦੀ ਤੁਸੀਂ bhout ਵਧੀਆ ਇਨਸਾਨ ਹੋ।

  • @ashuraaz7568
    @ashuraaz7568 2 ปีที่แล้ว +5

    Mam dukh boht aa...par tuhade bache boht wadde ne ..oh koi bache nhi....tuhanu kise di madad di koi lod nhi...oh kmaa k kha sakde ne ...... 🙏🙏🙏🙏🙏🙏

  • @gurdevkaur1209
    @gurdevkaur1209 2 ปีที่แล้ว

    ਸਾਰੰਗ ਤੇ ਅਲਾਪ ਦੋਵਾਂ ਬੱਚਿਆਂ ਨੂੰ ਤੰਦਰੁਸਤੀ ਤੇ ਚੜਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਤੇ ਉੁਮਰ ਲੰਬੀ ਕਰਨ ਜੀ ਤੁਹਾਨੂੰ ਦਿਲੋਂ ਪਿਆਰ ਤੇ ਸਤਿਕਾਰ ਭੈਣਜੀ

  • @gurpreetsinghdhaliwal807
    @gurpreetsinghdhaliwal807 2 ปีที่แล้ว +2

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਸਭ ਦਾ ਭਲਾ ਕਰੀ

  • @sarassinghjoy9734
    @sarassinghjoy9734 2 ปีที่แล้ว +2

    Bilkul sach hai duniya daari da...Noori Madam ji🙏🙏
    Rehna sir nd Harman Mam tuhada bahut bahut dhannvaad ji is real interview lei. Zindgi se sukh dukh nu dolna v jroori hai🙏🙏
    Parmatma chaddikala ch rkhnn tuhanu sbh nu hmesha🙏🙏🙏

  • @Kamaljit_12764
    @Kamaljit_12764 2 ปีที่แล้ว +1

    ਤੁਸੀ ਬਹੁਤ ਮਹਾਨ ਹੋ ਪ੍ਮਾਤਮਾ ਤੁਹਾਨੂੰ ਤਰੱਕੀਅਾ ਦੇਵੇ

  • @ManjitSingh-ey5gv
    @ManjitSingh-ey5gv 2 ปีที่แล้ว +3

    ਸਤਿ ਸ੍ਰੀ ਆਕਾਲ ਜੀ ਪ੍ਰੋਗਰਾਮ ਬਹੁਤ ਹੀ ਵਧੀਆ ਲਗਦਾ ਹੈ ਜੀ

  • @rajvinderkaur2880
    @rajvinderkaur2880 2 ปีที่แล้ว +2

    ਬਹੁਤ ਵਧੀਆ ਵਿਚਾਰ ਭੈਣ ਜੀ 🙏🙏

  • @gsdakha3763
    @gsdakha3763 2 ปีที่แล้ว +3

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਜੀ

  • @davinderkaur6000
    @davinderkaur6000 2 ปีที่แล้ว +2

    ਸਤਿ ਸ੍ਰੀ ਅਕਾਲ ਟਹਿਣਾਂ ਸਾਹਿਬ ਤੇ ਹਰਮਨ ਜੀ
    ਸਤਿ ਸ੍ਰੀ ਅਕਾਲ ਅਮਰ ਨੂਰੀ ਜੀ
    ਮੇਰੇ ਮਨ ਭਾਉਂਦੇ ਕਲਾਕਾਰਾਂ ਵਿਚੋਂ ਇਕ ਹਨ। ਤੁਹਾਡੀਆਂ ਗੱਲਾਂ ਬਹੁਤ ਵਧੀਆ ਲੱਗੀਆਂ। ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸ਼ਕਤੀ ਦੇਵੇ। ਇੰਨਾਂ ਨਾਲ ਇੰਟਰਵਿਊ ਕਰਕੇ ਵਧੀਆ ਕੀਤਾ।

  • @jaswindernbbardar5800
    @jaswindernbbardar5800 2 ปีที่แล้ว +7

    ਟਹਿਣਾ ਸਾਬ ਹਰਮਨ ਜੀ🙏🙏🙏🙏

    • @GurpreetKaur-rf7jp
      @GurpreetKaur-rf7jp 2 ปีที่แล้ว +1

      ਬਹੁਤ ਵਧੀਆ ਸੋਚ ਵਿਚਾਰ ਨੇ ਮੈਡਮ ਜੀ ਦੇ

  • @j.skundi7791
    @j.skundi7791 2 ปีที่แล้ว

    ਦੁਨੀਆਂ ਤੇ ਬੰਦਾਂ ਖਾਲੀ ਆਇਆ ਜਵਾਨੀ ਵਿਚ ਬੜਾ ਕੁੱਛ ਕਮਾਇਆ ਬੁਢੇਪੇ ਵਿਚ ਬਿਮਾਰੀਆਂ ਨੇ ਘੇਰਾ ਪਾਇਆ ਅੰਤ ਜੋ ਬਣਾਇਆ ਸਭ ਵੇਚ ਵੱਟ ਕੇ ਬਿਮਾਰੀਆਂ ਤੇ ਲਾਇਆ ਫਿਰ ਖਾਲੀ ਆਇਆ ਖਾਲੀ ਚਲੇ ਗਿਆ ਬੱਸ ਇਹੋ ਜਿੰਦਗੀ ਦਾ ਮਨੋਰਥ ਹੈ ਸਰਦੂਲ ਜੀ ਤੇ ਨੂਰੀ ਇਕ ਮਹਾਨ ਕਲਾਕਾਰ ਹਨ ਤੇ ਸੀ ਵਾਹਿਗੁਰੂ ਜੀ ਸਰਦੂਲ ਜੀ ਦੀ ਆਤਮਾ ਨੂੰ ਸ਼ਾਤੀ ਬਖਸ਼ਣ ਨੂਰੀ ਜੀ ਤੇ ਪਰਿਵਾਰ ਨੂੰ ਵਾਹਿਗੁਰੂ ਜੀ ਭਾਣਾ ਮੰਨਣ ਦਾ ਬੱਲ ਬਖਸ਼ਣ ਬਾਕੀ ਨੂਰੀ ਜੀ ਦੀਆਂ ਗਲਾਂ ਬਹੁਤ ਸਿਆਣੀਆਂ ਹਨ ਅੱਜਕਲ ਦੀਆਂ ਕੁੜੀਆਂ ਨੂੰ ਕੁੱਛ ਸਿੱਖਣਾ ਚਾਹੀਦਾ ਹੈ

  • @AvtarSingh-kr2xo
    @AvtarSingh-kr2xo 2 ปีที่แล้ว +1

    ਨੂਰੀ ਜੀ, ਮੈਂ ਤੁਹਾਡਾ ਉਸ ਵਕਤ ਤੋਂ ਪ੍ਰਸੰਸਕ ਹਾਂ,ਜਦੋ ਤੁਸੀਂ ਦੀਦਾਰ ਸੰਧੂ ਜੀ ਨਾਲ ਗੀਤ ਗਾਇਆ ਸੀ | ਤੁਹਾਡੀ ਆਵਾਜ਼ ਸੁਣ ਕੇ ਮੇਰੇ ਕੰਨਾਂ ਨੂੰ ਬਹੁਤ ਸਕੂਨ ਮਿਲਦਾ ਹੈ, ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ,,,,,,

  • @manraj8983
    @manraj8983 2 ปีที่แล้ว +2

    Asi uk male vich sardul ji te nuri ji di singing suni nal he sarrang te alap v c amazing moment in my life love you all family ❤❤

  • @simranpunia9337
    @simranpunia9337 2 ปีที่แล้ว +3

    Amar noori mam ji tusi boht vadiya gallan kitea . Tusi boht vadiya insaan ho.Tuhade ander boht sachai hai.Dil karda tuhadiea gallan sune he jaeaie. 🙏🙏 🙏🙏

  • @vickysinghvicky2618
    @vickysinghvicky2618 2 ปีที่แล้ว +4

    ਸੱਚ ਲਿਖਣਾ ਤੇ ਬੋਲਣਾ ਕਿਸੇ ਕਿਸੇ ਯੋਧੇ ਦਾ ਕੰਮ ਹੁੰਦਾ ਜੋ ਕਿ ਸਿੱਧੂ ਮੂਸੇ ਵਾਲਾ ਵੀਰ ਕਰ ਗਿਆ ਹੋਰ ਕੋਈ ਨਹੀਂ ਕਰ ਸਕਦਾ ਕਿਉਂਕਿ ਸੱਚ ਲਿਖ਼ਣ ਤੇ ਬੋਲਣ ਲਈ ਫੋਟੋ ਤੇ ਹਾਰ ਪਵਾਉਣਾ ਪੈਦਾ

  • @jatindersingh6769
    @jatindersingh6769 2 ปีที่แล้ว

    Asi te roj sardool shib nu roj yaad karda par ron ay gya end te . Wmk mera uastaad ji te sdi maa nu v hosl diya raba .. pb 09 too tahada fan love you too uastaad ji . Harman didi savaran bhji thada v thinks tusi ohna da haal push de j

  • @SukhwinderSingh-wq5ip
    @SukhwinderSingh-wq5ip 2 ปีที่แล้ว

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @maninanar8841
    @maninanar8841 2 ปีที่แล้ว +10

    Highest regard for Noori jee for balanced and spiritual personality she is endowed with .Everybody can learn from this wonderful interview of her because she is presenting real life experience and how to cope with it .

  • @JaspalSingh-rs6jb
    @JaspalSingh-rs6jb 2 ปีที่แล้ว

    Very very nice. Good. Vedo. Buhat.wadia..wechar.Nure.ji.de.Parmatame..Mahar.kare.

  • @AshaRani-fg4ki
    @AshaRani-fg4ki ปีที่แล้ว

    Bauat vadiya ji achi thinking nice soch u di gud ........

  • @GURUBANISUKHMANI
    @GURUBANISUKHMANI 7 หลายเดือนก่อน

    ਸਰਦੂਲ ਸਿਕੰਦਰ ਸੱਚ ਮੁੱਚ ਸੁਰਾਂ ਦੇ ਸ਼ਿਕੰਦਰ ਸੀ ਹੈ ਤੇ ਰਹਿਣਗੇ ਲਾਜਵਾਬ ਅਵਾਜ ਨੇਕ ਰੂਹ ਅੱਜ ਵੀ ਅਮਰੀਕਾ ਤੋ ਕਨੇਡਾ ਤੇ ਕਨੇਡਾ ਤੋ ਅਮਰੀਕਾ ਸਰਦੂਲ ਸਾਬ ਦੀ ਅਵਾਜ ਗੂੰਜਦੀ ਆ

  • @nasirasaleem3332
    @nasirasaleem3332 2 ปีที่แล้ว +5

    Assalam o Alikum mam l love you so much I pray to Allah one day I meet you and hope so may b alot of love and respect Nasra from pakistan you are a rock star

  • @anmolbrar3391
    @anmolbrar3391 2 ปีที่แล้ว +2

    ਬਾਈ ਟਹਿਣਾ ਜੀ।
    ਬੀਬਾ ਹਰਮਨ ਜੀ।
    ਬੀਬਾ ਨੂਰੀ ਜੀ।
    ਧੰਨਵਾਦ ਜੀਉ।

  • @sukhchain1926
    @sukhchain1926 2 ปีที่แล้ว +1

    ਤਾਂ ਹੀ। ਤਾਂ ਹੀ ਅੱਜ ਬੀਨੂੰ ਢਿੱਲੋਂ ਜਸਵਿੰਦਰ ਭੱਲਾ ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਜੇ ਵਰਗਿਆਂ ਤੋਂ ਇਲਾਵਾ ਕੋਈ ਬਹੁਤੇ ਚੇਹਰੇ ਨਹੀਂ ਵੇਖੇ ਜਾਂਦੇ ਪੰਜਾਬੀ ਫ਼ਿਲਮਾਂ ਚ। ਹਾਂ, ਚਾਰ ਕ ਸਿੰਗਰਾਂ ਤੋਂ ਐਕਟਰ ਬਣੇ ਮੁੰਡਿਆਂ ਚ ਜ਼ਰੂਰ ਵਾਧਾ ਹੋਇਆ ਜਿਵੇਂ ਜੱਸੀ ਗਿੱਲ ਬੱਬਲ ਰਾਏ ਰਾਜਵੀਰ ਜਵੰਦਾ ਰੌਸ਼ਨ ਪ੍ਰਿੰਸ ਤੇ ਇੱਕਾ ਦੁੱਕਾ ਹੋਰ। ਬਾਕੀ ਫਿਰ ਵੀ ਸ਼ਾਵਾਸ਼ੇ ਜਿਹੜਾ ਨੂਰੀ ਜੀ ਨੂੰ ਘਰ ਬੈਠੇ ਹੀ ਕੰਮ ਦੀ ਔਫਰ ਆ ਗਈ।

  • @laddikotra9714
    @laddikotra9714 2 ปีที่แล้ว +4

    ਵਾਹਿਗੁਰੂ ਜੀ 🙏

  • @mastansinghshant4691
    @mastansinghshant4691 ปีที่แล้ว

    Waheguru ji 🙏

  • @karajsinghtoor3542
    @karajsinghtoor3542 2 ปีที่แล้ว

    ਅਮਰ ਨੂਰੀ ਮੈਮ 🙏🙏🙏🙏🙏🙏

  • @aarkay7193
    @aarkay7193 2 ปีที่แล้ว

    Wonderful ਵਿਚਾਰ of Noori ji...👍👍👍

  • @judgeaus3286
    @judgeaus3286 2 ปีที่แล้ว +14

    Very heart touching down to earth strong women as seen her in eho hamara jivna serial 🙏🙏🙏🙏🙏

  • @sukhwindersahota4123
    @sukhwindersahota4123 2 ปีที่แล้ว

    ਸਤਿ ਸ੍ਰੀ ਅਕਾਲ ਜੀ ਜਿਦੇ ਤੇ ਪੈਦੀ ਹੈ ਉਹੀ ਜਾਣਦਾ ਕੌਈ ਨਹੀਂ ਪੁਛਦਾ ਸਾਰੇ ਹੀ ਪਿਛੇ ਹਟ ਜਾਦੇ ਹਨ। ਕਹਿੰਦੇ ਹੀ ਹੁਦੇ ਆ ਸਾਡੇ ਨਾਲ ਵੀ ਇਸ ਤਰਾ ਹੀ ਹੌਇਆ ਹੈ ਮੇਰੇ ਦੌ ਬਚੇ ਹਨ ਬਹੁਤ ਹੀ ਛੌਟੇ ਸਨ ਨੂਰੀ ਜੀ ਮੈ ਦਸ ਸਾਲ ਬੈਟ ਤੇ ਰਹੀ। ਪਰ ਕੌਈ ਨਹੀ ਨੇੜੇ ਆਇਆ ਉਸਦੀ ਰਜਾ ਵਿਚ ਰਹਿਦੇ ਹਾਂ ਫਿਕਰ ਨ੍ਹਈ ਕਰਨਾ ਪਲੀਜ🙏

  • @JagdevSingh-lw5dj
    @JagdevSingh-lw5dj 2 ปีที่แล้ว

    ਨਛੱਤਰਾ ਲੈ ਆਈ ਵੇ ਇੱਕ ਸਾਬਣ ਦੀ ਟੀਕੀ ਮੇਰੇ ਬੀਬੀ ਟੀਵੀ ਚ ਇਸ ਗੀਤ ਨੂੰ ਬੜਾ ਸੁਣਦੀ ਸੀ

  • @GALAVNAGARI
    @GALAVNAGARI 2 ปีที่แล้ว +8

    Sardool ji and Noori ji was most sought after Singer Pair of our young day's wherein they had charmed generations of that era with their singing and presentations on and off the screen. May God bless peace to noble soul of Sardool ji. 🙏💐

  • @kamleshjassal3340
    @kamleshjassal3340 ปีที่แล้ว

    So sad your story after sardool skinder god bless your family xx

  • @PreetSingh-dj4un
    @PreetSingh-dj4un 2 ปีที่แล้ว +3

    Majhabi SINGHS are the Best & adorable people
    AND always talk respectfully
    Real Son of NANAK

  • @renukaahuja664
    @renukaahuja664 2 ปีที่แล้ว +5

    Really heart touching talk 🙏🙏

  • @simranpunia9337
    @simranpunia9337 2 ปีที่แล้ว +2

    Noori mam tuhanu boht jeayada filma milan.Assi tuhanu hamasha filma vich dekhna chonde han. 🙏🙏 Waheguru ji hamasha tuhanu te tuhade bachea nu khush rakhan 🙏🙏🙏🙏🙏🙏

  • @surjansingh5913
    @surjansingh5913 2 ปีที่แล้ว

    ਨੁਰੀ ਜੀ ਦੀਆਂ ਗੱਲਾਂ ਏਨੀਆਂ ਵਾਦੀਆਂ ਲੱਗੀਆਂ ਸੀ ਸਾਰੀ ਵੀਡੀਓ ਦੇਖਣੀ ਪਈ

  • @ravidhaliwal5805
    @ravidhaliwal5805 2 ปีที่แล้ว

    ਨੂਰੀ ਜੀ ਦਾ ਮੈ ਦਿਲੋ ਸਤਿਕਾਰ ਕਰਦਾ ਹਾ

  • @inderjeet4132
    @inderjeet4132 2 ปีที่แล้ว +1

    ਸਿੱਧੂ ਜ਼ਿੰਦਾਬਾਦ

  • @BABAL07860
    @BABAL07860 2 ปีที่แล้ว

    Waheguru Ji Bhala Karan

  • @kirankaur4504
    @kirankaur4504 2 ปีที่แล้ว +5

    ਸਤਿ ਸ੍ਰੀ ਅਕਾਲ ਜੀ 🙏🙏🙏

  • @ManjeetKaur-dz4us
    @ManjeetKaur-dz4us 2 ปีที่แล้ว +1

    ਵਾਹਿਗੁਰੂ ਪਰੀਵਾਰ ਨੂੰ ਚੜਦੀਆਂ ਕਲਾ ਬਖਸ਼ੇ। ⛳🤲🙏🙏🙏🙏🙏

  • @baldevsingh9391
    @baldevsingh9391 2 ปีที่แล้ว +1

    अमर नूरी बहुत वदीया गायिका हैं अमर नूरी दा खाड़ा वेखया 1983विच। संधू साहब नाल राजस्थान दे चक नंबर 61जीबी।विच

  • @amarjitsandhu9464
    @amarjitsandhu9464 2 ปีที่แล้ว +4

    Noori ji salute aa aap de soh nu

  • @parminderkaur12345
    @parminderkaur12345 2 ปีที่แล้ว +3

    Very strong lady Amar Noori👌

  • @navdeepsandhu7685
    @navdeepsandhu7685 2 ปีที่แล้ว +1

    Bouht atcha lagya noorie ji tussin bouht mithiyan dil nu shoon waaliyan gallan keetiyan sacheh paatshah ji thonu thoddeh bachiyaan nu har khushi de jioundeh wasda rahe thodda pariwaar

  • @jasswinderkaur6531
    @jasswinderkaur6531 2 ปีที่แล้ว

    Noori mam tusi ihne good person ho jehde person good hove oss de raste vich problems tan aondoya hi aondiya kio ke Waheguru nu pata honda ke ihh person problem hal kar hi lavega

  • @karamjitsinghsons6569
    @karamjitsinghsons6569 2 ปีที่แล้ว

    Waheguru ji

  • @kuldeepjoshi4258
    @kuldeepjoshi4258 2 ปีที่แล้ว +11

    GOD BLESS YOU 🙌 TUHADI HIMMAT NU DIL TON SALUTE A 🙏

  • @suff2muffins341
    @suff2muffins341 2 ปีที่แล้ว

    Noori ਜੀ ਇੱਕ khoobsoorat rooh ਹਨ

  • @DarshanSingh-zh4hk
    @DarshanSingh-zh4hk ปีที่แล้ว

    Nmskar tna g Darshan sardare wala

  • @rajsandhu8892
    @rajsandhu8892 2 ปีที่แล้ว +5

    Bhoat shoni interview c waheguru ji tuhanu hmesha khush rakhe 🤲

  • @ranjunahar6047
    @ranjunahar6047 2 ปีที่แล้ว

    Ryt Mam ...mere Rabb..Angles nal meri mom .bro te sis ney bahut sath ditta...baki sari duniya khilaaf c mere pr mam hun mai jo strong bni shayad ae bnn na pandi

  • @BABAL07860
    @BABAL07860 2 ปีที่แล้ว

    Thanks Prime Asia Tv

  • @amrikkandola8421
    @amrikkandola8421 2 ปีที่แล้ว +2

    I love you sister you so grateful , I spent all life for my kids , no fun , work for them my friend fun for me , you doing good job

  • @hdhxccf1851
    @hdhxccf1851 2 ปีที่แล้ว

    Aj oh bheehan hee Amar noorre jee wahe guru je mehar kare ga es dhee te bhehan te saedool sekandar sigh je de parvar te mehar kare

  • @BalbirSingh-gf4cm
    @BalbirSingh-gf4cm 2 ปีที่แล้ว +1

    Madam ji sat shri akal ji mae balbir khanna to paira singh da bro Canada to we miss you God bless 🙏you

  • @coloursofcreationpinu6542
    @coloursofcreationpinu6542 2 ปีที่แล้ว +1

    Wah!! Noori Ji you are so inspirational to all . Tuhade agge ser jhukda😌🙏🙏

  • @gagandeepbains9627
    @gagandeepbains9627 ปีที่แล้ว

    I just heard this interview of Amar noorie ji it’s excellent awesome

  • @gurshangill8074
    @gurshangill8074 2 ปีที่แล้ว +1

    Waheguru JI MEHAR KARAN

  • @GurmeetKaur-bl1hi
    @GurmeetKaur-bl1hi 2 ปีที่แล้ว +1

    Mari life v same hei Dil bhot dukhi ha

  • @AmanSingh-fz5zs
    @AmanSingh-fz5zs 2 ปีที่แล้ว +7

    Noori maam good wife good mother and good artist mam punjabi industry nu tuhadi lod ha .tuhade wich sanu sardool ji nazar aunde neee

  • @daljitgarcha
    @daljitgarcha 2 ปีที่แล้ว +1

    ਬਹੁਤ ਖ਼ੂਬ... 👌

  • @harbhajansingh1117
    @harbhajansingh1117 ปีที่แล้ว

    She is a great lady.

  • @sukhiduggankaur384
    @sukhiduggankaur384 2 ปีที่แล้ว

    ਅਮਰ ਨੂਰੀ ਭੈਣ ਜੀ ਕੋਂਣ ਜਾਣੇਂ ਪੀੜ ਪਰਾਈ, ਜਿਥੇ ਅੱਗ ਪੈਂਦੀ ਹੈ ਉਥੇ ਹੀ ਸੇਕ ਲੱਗਦਾ ਹੈ

  • @babbumaanlekhi6780
    @babbumaanlekhi6780 2 ปีที่แล้ว +4

    Legend sardool sikander shab 🙏🙏