Bs ki kahiye sharry veere tere baare bs dil to dua aa tere layi rabb mehara bakshe tuhanu chardikla ch rakhe ❤dhmoli vallon poori support aa tuhanu ❤❤❤
Syane kehnde aa rabb Kan kan vich vasya te ajj ehe geet sun ke ykeen ho gya menu rabb surann vich v vasda jo ajj sunn lye ...tera dilo satkar krde aa Bai tu oho rooh nu ajj ena khush krta bss dwawa hi nikl rhiyan tere lai ...jeunda rehh Bai ❤❤
We Punjabis are no doubt very hardworking but we need to educate ourselves to gain skills for technical or white collar jobs also. Hasde Vasde rho mere veero...apna watan apna ghar chhdna boht aukha.
@@talwindersingh3721hun ki dsa bai tainu..mere kol skill a..hune sikhya..but jis kolo sikhya..oh 1 month ch crore kma lenda..white colar job ch gulami a..so apne kam da fyida bro
Sharry Maan did it again. You can make it feel with your voice. Moreover, video is also very heart touching. Baba ji karan sare chardi kala ch raho....
wonderfull song i'm in dubai and kado 2 saal ho gaye pata he nhi chaleya . aaj eh song sun ke really bahut changa lageya but emotion dasan laye koi hai nhi .......keep it up sharry bro god bless you bro🙏🙏🙏🙏
Sharry veera Dil kad laa geya 😭😭😭😭 ਬਾਪੂ ਵਾਲੀਆਂ ਲਾਈਨਾਂ ਨੇ ਰਵਾਂ ਕੇ ਰੱਖ ਦਿੱਤਾ 🥺🥺
💯🇨🇦 ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ...ਫਿਰ ਘਰ ਤੋਂ ਦੂਰ ਕਿਉਂ ਹੁੰਦੇ😢 nice song ❤️
Right 😢😢😢😢😮
.............
...... ........................ .........?
,............ 😅😅😅😅😅😅 1:58 😅😅😮
ਗਲਤੀ ਲਈ ਮਾਫੀ ਭਾਜੀ ,,ਪਰ ਮਜਬੂਰੀ ਨਾਲੋਂ ਜਿਆਦਾ ਅੱਜ ਸ਼ੌਂਕ ਬਣ ਗਿਆ ਬਾਹਰ ਜਾਣਾ ,,,ਜਿਹਨਾਂ ਕੋਲ ਏਥੇ ਪੰਜਾਬ ਚੰਗੀ ਜਮੀਨ ਜਾਇਦਾਦ ਆ ਉਹ ਵੀ ਪਤੰਦਰ ਬਾਹਰ ਜਾ ਕੇ ਦਿਹਾੜੀਆਂ ਕਰਨ ਨੂੰ ਚੰਗਾ ਸਮਝ ਬੈਠੇ ਆ
ਸਚਾਈ ਆਖੀ ਤੁਸੀ
Shi gal a veer
Veer ho sakta par ਮਜਬੂਰੀ ਹੋ ਸਕਦੀ
So true.
Jina nu shonk hunda oh mund jnde a apna shonk pura karke.. but jina diya maburiya hundiya oh ni jnde
ਕੰਨਾਂ ਲਈ ਨਹੀਂ ਇਹ ਗੀਤ ਰੂਹ ਲਈ ਆ...A song to feel ❤️
❤❤❤
🎉🎉
@sukhbirkaur1641it was good
Feeling this so much 💫
Very good morning
ਦੁਬਈ ਆਏ ਨੂੰ ਇਕ ਸਾਲ ਹੋ ਗਿਆ ਪਰ ਪਿੰਡ ਦੀ ਯਾਦ ਬਹੁਤ ਆਉਂਦੀ... ਦਿਲਾਂ ਨੂੰ ਛੋਹ ਲੈਂਦੇ ਗੀਤ ਕਈ... 💯
Veer menu 2 saal Hoge aa yaad ta ondi a butt majburiyan time lava rahiyan aa
😊q
ਬਾਹਰਲੇ ਦੇਸ ਬੈਠ ਕੇ ਜਦ ਸੁਣਦੇ ਆ ,,(,ਸਾਡਾ ਦਾਣਾ ਪਾਣੀ ਲਿਖਿਆ ਪਾਰ ਸਮੁੰਦਰਾਂ ਤੋ) ਏਦਾਂ ਲਗਦਾ ਕਿ ਦਾਣਾ ਪਾਣੀ ਤਾਂ ਪੰਜਾਬ ਚ ਲਿਖਿਆ ਸੀ ਰੱਬ ਨੇ,, ਸੱਚੀ ਸਹੀ ਜਗਾ ਜਨਮ ਦਿੱਤਾ ਸੀ , ਪਰ ਅਸੀ ਜਿੱਦ ਕਰਕੇ ਰੱਬ ਦੇ ਉਲਟ ਆਏ ਆ 😢
💯
Nhi eh wrong aa rabb othey e pejda jithe kismat le k aaondi te jithe daana paani likhya hunda
ਜਿੰਨਾ ਸੋਹਣੇ ਅਲਫਾਜ ਬਕਮਾਲ ਅਵਾਜ ਸ਼ੈਰੀ ਮਾਨ ਦੀ ਜਿਉਂਦਾ ਰਹਿ ਵੀਰ
ਜਿੱਥੇ ਮਾਲਕ ਰੱਖਦਾ ਉਥੇ ਰਹਿਣਾਂ ਪੈਂਦਾ....❤️🙇🏻♀️🥹pardesiya prawa ta mehar kareo g baba g🙏🙏
ਦੁਬਈ ਵਿਚ ਆਇਆ ਨੂੰ 13 ਸਾਲ ਹੋ ਗਏ ਪਰ ਪਿੰਡ ਗਾਲਿਬ ਦੀ ਯਾਦ ਹਮੇਸ਼ਾ ਆਂਦੀ ਰਹਿੰਦੀ ਆ। ਰੂਹ ਖੁਸ਼ ਹੋ ਜਾਂਦੀ ਏ ਏਦਾ ਦੇ ਗੀਤ ਸੁਣ ਕੇ❤
Kokri
oh balee yr mai bee dubai hai❤❤❤
Kokri jagrao kol
Same in Philippines 13 saal
Nic bro
ਬਹੁਤ ਜ਼ਿਆਦਾ ਸੋਹਣਾ ਬਾਈ ਸੁਣ ਕੇ ਰੋਣਾ ਆ ਗਿਆ ਤੇ ਆਪਣੀਆਂ ਮਜਬੂਰੀਆਂ 🙏🏻
Chal ja india than farda ithe
❤😂😂🎉😢😮😅😊😊
Vera india which bahut kam hai jo tusi ante kar raho 5:33 athe ka
Roba
Atha karo ape pa
Emana phal davega
Sahi gal aa brother 🙏🏻
ਮਿਹਨਤ ਕਰ ਰਹੇ ਹਾ ਬਾਈ ਕੁੱਝ ਬਣ ਕੇ ਜ਼ਰੂਰ ਮੁੜਾ ਗੇ
🙏🏻🌹ਮਜਬੂਰੀਆਂ ਹੀ ਦੂਰੀਆਂ ਪਾ ਦਿੰਦੀਆਂ ਕਿਹਦਾ ਦਿਲ ਕਰਦਾ ਜਿਗਰ ਦੇ ਟੋਟਿਆਂ ਨੂੰ ਦੂਰ ਕਰੀਏ ਜਹਾ ਦਾਣੇ ਤਹਾ ਖਾਣੇ ਜਿੱਥੇ ਜਿੱਥੇ ਚੋਗ ਖਿਲਾਰੀ ਮਾਲਕ ਨੇ ਚੁਗਣਾ ਹੀ ਪੈਣਾ ਹੈ ਬਹੁਤ ਸੋਹਣਾ ਗੀਤ ਹੈ ਜਜਬਾਤਾਂ ਨਾਲ ਜੁੜਿਆ ਰੱਬ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ 🌹🙏🏻❤💘❤
ਛਾ ਗਿਆ ਬਾਈ.... ਦਾਰੂ ਆਲੇ ਛੱਡ ਕੇ ਇੰਦਾ ਦੇ ਗਾਵੋ ਤਹਾਨੂੰ ਵੀ ਸਕੂਨ ਮਿਲਨਾ ਤੇ ਸਾਨੂੰ ਸੁਨਣ ਵਾਲਿਆਂ ਨੂੰ ਵੀ.... ❤
ਮੇਰਾ ਪੁੱਤ ਵੀ ਗਿਆ ਕਨੇਡਾ ਪਰ ਦਿਲ ਨੀ ਲਗਦਾ 😢😢😢😢😢
ਗਰੀਬ ਬੰਦਾ ਕਿਹੜਾ ਬਾਹਰ ਜਾਂਦਾ ਹੈ ਉਸ ਕੋਲ ਤੇ ਖਾਣ ਨੂੰ ਰੋਟੀ ਨਹੀ ਇਹ ਤੇ ਓਹੀ ਜਾਣਦਾ ਬਾਹਰ ਜਿਦੇ ਕੋਲ ਪੈਸਾ ਹੈ ਜਾ ਸੋਕ ਹੈ ਬਾਹਰ ਜਾਨ ਦਾ
ਵਾਹ ਓਏ ਮਾਂ ਦਿਆ ਮੱਖਣਾ ❤ ਨਜ਼ਾਰਾ ਹੀ ਲਿਆਤਾ ❤❤ ਹੁਣ ਪਿੱਛੇ ਮੁੜਕੇ ਨਾ ਦੇਖੀ ❤ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਜੁਵਾਨ ਹੋਏ ਆ ,, ਤੇ ਬੁੱਢੇ ਵੀ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਹੀ ਹੋਣਾ ❤ ਬੱਸ ਇਸੇ ਤਰ੍ਹਾਂ ਤੇਰੈ ਗੀਤਾਂ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਈ ਜਾਵੇ ❤love you brother
Beautiful song sharry paji
Feeling this so much 💫
😂😂
Huge fan
Amazinggg👌
ਬਹੁਤ ਵਧੀਆ ਬਿਆਨ ਕੀਤਾ ਪਰਦੇਸੀਆਂ ਦੀ ਜ਼ਿੰਦਗੀ ਨੂੰ 👍👍 ਗਰੇਟ ਸ਼ੈਰੀ ਮਾਨ
ਇਹ ਦਰਦ ਓਦੋਂ ਜ਼ਿਆਦਾ ਹੋ ਜਾਂਦਾ ਜਦੋਂ ਪਿਛੋ ਘਰ ਦਾ ਕੋਈ ਚੱਲ ਜਾਂਦਾ ਫਿਰ ਸਾਡੇ ਤੋ ਜਿਆਦਾ ਬੇਕਿਸਮਤ ਬੰਦਾ ਕੋਈ ਨੀ ਲਗਦਾ 😢😢
ਯਾਰ ਜਦੋ ਸੋਚੀਂ ਦਾ ਹੁਣ ਅਸੀਂ ਦੋਬਾਰਾ ਨਹੀ ਮਿਲਨਾ ਪਿੰਡ ਜਾ ਕੇ ਓਹਨਾ ਬੰਦੀਆ ਨੂੰ ਜੋ ਸਾਡੇ ਆਣ ਤੋ ਬਾਦ ਚੱਲੇ ਗੇ ਨੇ ਬਹੁਤ ਹੀ ਦੁੱਖ ਹੁੰਦਾ ਸੋਚ ਕੇ
Bilkul bai bhut dil ronda
Hji shi gal ohdu bhut dukh hunda te g v ni lgda
ਸਹੀ ਗੱਲ ਵੀਰ ਮੇਰੇ ਪਾਪਾ ਨੂੰ ਮਰਿਆ ਨੂੰ ਅੱਜ 24 ਦਿਨ ਹੋ ਗਏ 😭😭😭😭😭😭
Sahi gall aa bro 😢😢
ਰੂਹ ਨੂੰ ਰਵਾ ਦਿੰਦਾ ਨਾਲੇ ਸਕੂਨ ਵੀ ਦਿੰਦਾ ਬਹੁਤ ਸੋਹਣਾ ਗੀਤ ❤❤
Bs ki kahiye sharry veere tere baare bs dil to dua aa tere layi rabb mehara bakshe tuhanu chardikla ch rakhe ❤dhmoli vallon poori support aa tuhanu ❤❤❤
ਕਿਸ ਕਿਸ ਦੇ ਹਾਲਾਤਾਂ ਤੇ ਇਹ ਗਾਣੇ ਦੇ ਬੋਲ ਢੁਕਦੇ ਹੈ
ਵਾਹ ਭਰਾ ਸ਼ੈਰੀ ਮਾਨ। ❤❤❤❤❤
Shukar aa waheguru da Punjab ch he Kam set aa Sada satisfied 🙏🙏
Waheguru ji tohanu hamesha Khush rakhn veer
ਅਸਤਾਦ ਰੋਣਾ ਲਿਆਤਾ ਅੱਖਾਂ ਚੋਂ ਇਹ ਗਾਣੇ ਨੇ 😢 ਬਹੁਤ ਸੋਹਣਾ ਗਾਣਾ ਮਾਨ ਬਾਈ ❤❤❤
Wow nice
ਵਾਹ ਬਾਈ ਮਾਨ ਸਿਆਂ। ਇਕ ਹੋਰ ਮੀਲ ਪੱਥਰ ਗੱਡ ਤਾ ਜੱਟਾ ।।।। ❤❤❤❤
It's not just a song it is the feeling of every international students ❣️
Not only for students it's also for those who are working in abroad.
@@Itz4shortssee the positivity bruh
Some people will work 2 weeks in their lives and sing this song. If you can’t get it done in the USA/Canada go back to India please.
Ni bro students li ni all pardeshi li
@@simsingh8492 No easy life in India unless you have money.
Waheguru ji mehar karan bahar bithe veera bhena te
❤❤❤❤❤❤
😇😇😇
🥺 ਪੰਜਾਬ ਦੀਆਂ ਮਾਵਾਂ ਨੂੰ ਪੁੱਤ ਤਾਂ ਨਸੀਬ ਹੀ ਨਹੀਂ ਹੁੰਦੇ ! ਓਹ ਯਾਂ ਤਾਂ ਪਰਦੇਸੀ ਜੰਮਦੀਆਂ ਨੇ, ਯਾਂ ਤਾਂ ਸ਼ਹੀਦ ਹੋਣ ਲਈ ਫ਼ੌਜੀ🥺🥺
ਰੋਣਾ ਆ ਗਿਆ ਸੁਣ ਕੇ ❤❤
veere schi bhut ghaint likhya te ohna e vdia gayea waheguru mehar kre sare students t 🙏
Waheguru mehar kre bahar rahnde pardesi bhna veera te❤❤...
AWESOME CONCEPT!!! this is the thing which music industry needs...
ਆ ਗਿਆ form ਚ ਭਾਅ ਹੁਣ ਮੁੜੀ ਨਾ ਪਿੱਛੇ ਖਿੱਚੀ ਰੱਖੀਂ ਕੰਮ❤❤ ਘੈਂਟ ਆ ਗੀਤ ਪੂਰਾ
Loveee the songgg❤
First song In my Playlist💥
Awesome
Ekdum mast
ਬਾਈ ਮੈਂ ਕਦੇ ਰੋਇਆ ਨੀ ਪਰ ਆ ਗਾਣੇ ਨੇ ਰੁਆਨੇ ਤੇ ਮਜਬੂਰ ਕਰਤਾ 🇨🇦🍁
ਰਵਾਂ ਤਾਂ ਬਾਈ ਯਰ ❤ ਜਿਉਂਦਾਂ ਰਹਿ, ਏਹੋ ਜੇ ਗਾਣੇ ਗਾਉਦਾਂ ਰਹੀ, ਦੁਆਵਾਂ ❤
This song is a complete reality and goosebumps giving video....salute to sharry mann sir and the whole team
ਜਦੋਂ ਵੀ ਮੈਂ ਇਹ ਗੀਤ ਸੁਣਿਆ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ,🥺😢😥😔
Eh geet sach nal bhareya hoya hai Jo rooh nu touch karda hai ❤️🩹🥺
Waheguru mehar kri sb pardesya te 🙏❤🤲
Luv u bai ❤
Syane kehnde aa rabb Kan kan vich vasya te ajj ehe geet sun ke ykeen ho gya menu rabb surann vich v vasda jo ajj sunn lye ...tera dilo satkar krde aa Bai tu oho rooh nu ajj ena khush krta bss dwawa hi nikl rhiyan tere lai ...jeunda rehh Bai ❤❤
Sach kehaa veer ji🙏🙏🙏
ਸੱਚ ਬਹੁਤ ਸੋਹਣਾ ਲਿਖਿਆ ਏ ਸੱਚ a ਪਰਦੇਸੀ ਲਈ
ਅਸੀ ਇੱਟਲੀ ਰਹਿਨੇ ਆ ਏ Song ਸੁਣ ਕੇ ਰੋਣਾ ਆ ਗਿਆ 😢
bai Sanu vi
veer mai vi 27 nu ohna wa Italy kaam kar kida te salary shi a 😢agricoltura ch
hey bro , IT line vich kam krna chaunde ho
ਸੱਚ ਕਿਹਾ ਵੀਰੇ ਮਜਬੂਰੀ ਨੂੰ ਹੀ ਸਾਰੇ ਆਓਦੇ ਸ਼ੋਕ ਨੂੰ ਕੋਈ ਹੀ ਆਓਦਾ ਹੋਵੇਗਾ… 😢😢ਬਾਕੀ ਸਰਕਾਰਾ ਵੀ ਜਿੰਮੇਵਾਰ ਹੁੰਦੀਆ 😢 🇬🇧 😢 ਬਹੁਤ ਯਾਦ ਆੳਦੀ ਰੋਜ ਮਾਂ ਪਿਓ ਤੇ ਪਿੰਡ ਦੀ 💔ਜਲਦੀ ਮੁੜ ਜਾਣਾ ਵਾਹਿਗੁਰੂ ਸਭ ਸਹੀ ਕਰ ਦੇਵੇ
ਕੋਈ ਜਵਾਬ ਨੀ , from Germany,
city sunam , DIST sangrur
( ਮੇਰਾ❤ ਪੰਜਾਬ)
Boht sohna likheya te gayaa veere waheguru ji tuhanu hamesha khush rakhan ❤❤❤❤🎉🎉🎉🎉
👍👍👍👍👍👍👍👍👍😘😘😘😘😘😘 love you yr very good song
This song is written by my big brother named sourav and I missing him very much
ਬਾਈ ਏਹ ਗੀਤ ਨੀ ਇਕ ਅਹਿਸਾਸ ਆ ਹਰ ਇਕ ਕੁੜੀ ਦੀ ਮੁੰਡਾ ਕੋਈ ਵੀ ਆ ਜੋ ਆਪਨੇ ਘਰ ਤੋ ਆਪਨੇ ਮਾਂ ਬਾਪ ਤੋ ਦੂਰ ਰਹਿਣਦੇ ਆ ਪਰਦੇਸ਼ਾ ਵਿਚ ਆਪਣੇ ਤੇ ਘਰਦਿਆਂ ਨੂੰ ਵਾਸਤੇ ਕੋਸ਼ ਬਨਣ ਲਾਇ ਘਰ ਬਾਰ ਯਾਰ ਬੇਲੀ ਪਿੰਡ ਛੱਡ ਕੇ ਨਵੇ ਰਾਹ ਤੇ ਤੁਰ ਪਯੇ ਹਣ miss you mami daddy ❤️ love u so much bhot kosh kitaa mere lyi tuc hun meri vari aw bs ਰੱਬ ਮੇਹਰ ਕਰੀ ਮੈਂ ਨੀ ਦੇਬਨਾ ਮਾਤਾ ਜੇਹਦੇ ਕਹਿੰਦੇ ਸੀ ਤੇਰੇ ਪੁੱਤ ਦਾ ਕੋਸ਼ ਨੀ ਬਨਣਾ ਓਹ ਆਵਦੇ ਜਵਾਕਾ ਨੁ ਕਿਹਾ ਕਰਨ ਗੇ ਕੀ ਓਹਨਾ ਦੇ ਪੁੱਤ ਵਰਗਾ ਬਣਨਾ ਮ ਥੋੜਾ ਤੇ ਡੈਡੀ ਜੀ ਦਾ ਨਾਮ ਰੋਸ਼ਨ ਕਰਨਾ ਕੋਸ਼ ਬਣਕੇ ਹੀ ਆਉ ਗਾ ਘਰੇ ਹੁੰ ਮਿਸ ਯੂ ਸੂ ਮੁੱਛ ਮਾਤਾ ਤੇ ਡੈਡੀ ਜੀ ❤️ 🥺😘
Reality ❤No words this Song Same meri life nal judea a song❤❤❤❤❤❤
2nd album only in 2 months 🔥💥❤️love u Sharry paaji respect 👍
Ekdum mast
🥹😭😭🤧🤧😂😂🤣🤣🤣
ਪਿੰਡ ਯਾਦ ਆ ਗਿਆ..
Mera ਪੰਜਾਬ ਬਸ ਦਾਅ ਰਹੇ.....
ਏਹ ਮਿੱਟੀ ਸਲਾਮਤ ਰਹੇ ਹਮੇਸ਼ਾ ਹਮੇਸ਼ਾ...
Asi ਚਾਹੇ ਚਾਹਿਆ jah ਨਾਂਹ ਰਾਹੀਆ..
SATNAM WAHEGURU G 🙏
This song is really dedicated to all abroad people as well students who move to abroad to fulfill their dreams .
Such a beautiful song heart touching lyrics nd No Doubt abt ShArry’s Voice…
Wah jee wah took me back to my uni days in UK. Sharyy Jee Allah tuwano hasda wasdaa rakhaay
We Punjabis are no doubt very hardworking but we need to educate ourselves to gain skills for technical or white collar jobs also. Hasde Vasde rho mere veero...apna watan apna ghar chhdna boht aukha.
Sahi gall veer, education Wale passe ni focus karde apne lok, ethe wi kinna kamm haiga
@@talwindersingh3721hun ki dsa bai tainu..mere kol skill a..hune sikhya..but jis kolo sikhya..oh 1 month ch crore kma lenda..white colar job ch gulami a..so apne kam da fyida bro
ki kam sikheya bro@@sardarsingh5933
ਜਮਾ ਦਿਲ ਨੂੰ ਪਸੀਜ ਗਿਆ ❤❤❤❤
Kya likha he bhai ♥️🔥🔥 gora Bhai on top 🙏♥️ Sharry man always on top ♥️
Gora bai sada love you bai
Bhut kaint 👍🏻 song aa, Sharry paji God bless you 🙏🏻
Good luck
Very good
ਹਰ ਇੱਕ ਦੀ ਕਹਾਣੀ ਬਹੁਤ ਸੁਹਣਾ ❤❤❤
ਰੁੱਖਾਂ ਵਰਗਾ ਸਬਰ,
ਖੁਹਾਂ ਜਹੀ ਗਹਿਰਾਈ,
ਕੱਖਾਂ ਵਾਂਗ ਮੁਹੱਬਤ ਰੁਲੀ,
ਤੇ ਉਮਰਾ ਲਈ ਜੁਦਾਈ,
❤❤❤❤
👌🏻👌🏻👌🏻
😅
Good luck
Ekdum mast
I am listening to this piece. Absolutely magnificent sound
ਪਿੰਡ ਦੇ ਭਾਵੇ ਨੇੜੇ ਹੀ ਬੈਠੇ ਹੈਂ ਪਰ ਖੁਦ ਤੋ ਬਹੁਤ ਦੂਰ ਹੋ ਗਏ ਹਾਂ। ਕਦੇ ਕਦੇ ਤਾਂ ਇੰਜ ਲੱਗਦਾ ਜਿਵੇਂ ਅੰਦਰ ਖ਼ਾਲੀ ਖ਼ਾਲੀ ਹੈ ਕੁੱਝ ਦਿਲ ਤੇ ਰੂਹ ਦੀ ਥਾਂ ਤੇ
Literally written by gora pra from heart.... ❤❤
Sharry Maan did it again. You can make it feel with your voice. Moreover, video is also very heart touching. Baba ji karan sare chardi kala ch raho....
❤dila da king ❤maan
This is the story of every student who is outside from his home and doing struggle in his life for giving his family a better future...❤😢
Wow 🥰🥰
Best 💯
Excellent ❤
Woww
Gajab
Rooh di kuraak bnda Sharry Maan always ❤🎉
What a soulful voice⚡
Bhut vdia awaaz aa g 🤞
Feeling this so much 💫
Ghaint 💗💗
Good luck
Germany v ਕੰਮ ਕਰਦੇ ਨੂੰ 5ਸਾਲ ਹੋਗਏ ਅੱਜ ਕੰਮ toh ਆ ਕੇ ਇਹ ਗਾਣਾ ਸੁਣਿਆ ਰੂਹ ਕੁਸ਼ ਹੋ gye love ਪੰਜਾਬ ❤❤❤❤
Assi chahe mehala wale putt ni pr apa agge aun walya nu mehala de putt bnawagy apni mehnt nal ❤️❤️
V touching ❤ 😢😢
😢 ਰੋਣਾ ਆ ਗਿਆ ਸ਼ੈਰੀ ਬਾਈ ਗਾਣਾ ਸੁਣ ਕੇ 😢❤❤
ਬਹੁਤ ਵਧੀਆ ਗਾਣਾ ਗਾਇਆ ਬਾਈ ਤੁਸੀਂ ਰੱਬ ( ਪਰਮਾਤਮਾ ) ਤੁਹਾਨੂੰ ਹਮੇਸ਼ਾ ਤਰੱਕੀਆਂ ਬਖੱਛਣ
❤❤🎉🎉😂😂😂😂😅😅 love songs
😢😢😢😢😢😢😢😢miss punjab
I literally got tears in my eyes each and every word of the song is so true ❤
Woww
Fantastic ❤❤❤
Nice
Good
Oh my God 7 reply
Any moosewala fans here😊❤
🤚🤚
Ye baby
Heart touching song
This song is dedicated to all international students ❤
Got tears and goosebumps after listening this song. Really miss home.
Koi shabad nahi mere kol es Geet layi❤❤❤❤❤❤❤❤❤ nice lyrics nice voice god bless you Maan saab
This is Sharry maan power ✍️
Masterpiece paji 🙌
❤😅😮❤😮😮😂
Ekdum mast
Feeling this so much 💫
ਪੰਜਾਬ ਛੱਡਣਾਂ ਨਾ ਪੈਂਦਾ ਜੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾਂ 🙏💔
Sahi aa yaar
Shi Bai fr koi lord pni c bhr jn di
Waheguru mere veer nu vi tarakkiyan baksho🙏🏻🙏🏻
ਬਹੁਤ ਸਮੇੰ ਬਾਦ goosebumps ਕਰਨ ਆਲਾ ਗਾਣਾ ਸੁਣਿਆ ਬਾਈ ਤੇਰਾ, ਇੱਕੋ ਲਫ਼ਜ ਇਹਦੇ ਲਈ ..... ਬਾ-ਕਮਾਲ 👊🏻
So cute
Once again he melts our hearts ❤️
@ashupatel2299 it was good luck with good lyrical
😂😂
Good 👍
Cute ⭐⭐
❤❤
wonderfull song i'm in dubai and kado 2 saal ho gaye pata he nhi chaleya . aaj eh song sun ke really bahut changa lageya but emotion dasan laye koi hai nhi .......keep it up sharry bro god bless you bro🙏🙏🙏🙏
Left home in 2014 still struggling to become a Surgeon and to go back to my village and live there with my parents.
Bhai ki gl refugee ho ki tussi?
Sara geet ro k sunea bai ❤
ਮੈਂ ਪੱਕੇ ਤੋਰ ਤੇ ਅੱਜ ਤੋਂ 10 ਪਹਿਲਾਂ usa ਆ ਗਿਆ ਸੀ ਪਰ ਪਿੰਡ ਜਾ ਨਹੀਂ ਹੋਇਆ ਕੋਈ ਹੈ ਹੀ ਪਿੱਛੇ ਸਾਰੇ ਰਿਸ਼ਦਾਰ ਵੀ ਬਾਹਰ ਸੀ ਯਾਰ ਦੋਸਤ ਵੀ ਆ ਹੁਣ ਮੈਂ ਪੱਕੇ ਤੋਰ ਤੇ ਪਿੰਡ ਵਾਪਸ ਚੱਲਿਆ ਇਹ ਮੇਰੀ ਧਰਤੀ ਨਹੀਂ
This is not a song this is a emotion for everyone who is earning bread in abroad. This song is for me 🎉
Sherry Maan what a singer
And Sonu Bhai luv u
your acting was amazing ❤❤❤❤
We all are proud of you
Bai oye eh geet ne rva ei chadya jma Teri gal Dil te lgdeya ne bai Teri gall jma sachiya ne 😢😢😢love you bai
Sharry 22 From my earlier age till now heard ur voice and had the greatest respect for u..lov u 22 jiunde rahoo .❤❤
Amazinggg👌
Bhut vdia awaaz aa g 🤞
Good choreography 👌👌
😮😅❤😮❤
Vibezzzz💗
The song and the lyrics just keep rhyming my mind listening after coming from shift ❤❤❤
Roj bhot vari sunde eh song vere bhot vadiya lagda
ਦਿਲ ਕਰਦਾ ਐ ਸਾਰੀ ਜ਼ਿੰਦਗੀ ਇਸ ਆਵਾਜ਼ ਨੂੰ ਸੁਣਦਾ ਰਹਾਂ ,, ਬਈ ਬਣੇ ਗਾਉਣਾ ਨਾ ਛੱਡ ਦੀ ਤੇਰੇ ਨਾਲ ਦਿਲੋਂ ਪਿਆਰ ਆ ❤❤,
Feeling this so much 💫
On loop now🔥
On loop now🔥
Killer
❤❤
What a song and voice of Sharry paaji Cherry on top, Top quality song deep impact ❤❤❤❤
sharry bai atte di chidi album wali vibe aa rhi ene saalan vad... keep it up
Well done sharry bai. That’s what you meant for !!! Good on ya bro 🎉🎉
Jo v reason howe , jede v bai ya bhena bahr ne , rabb ohna teh waddu mehar rakhan n mehnt nu bhaaaag laun 👏🏻
❤❤❤❤❤❤❤❤❤❤❤❤❤❤ no word for this song
God bless you sharry bai
Great poetry great composition 🙌🏻❤️
Vssda reh Sharry veer, salute to the whole ur team, Punjab da drd dikha ditta video ch veer.
I have no words to praise this masterpiece i Just had tears in my eyes while listening this such a great work ☺😇
This Song is not only a song but reality & it Reveals International Students Struggle 🎉
Very emotional and nice song 👌🏻👌🏻
A single single lyrics is true ❤😢