Dilwale (Official Video) Sharry Maan | DILWALE The Album | Latest Punjabi Songs

แชร์
ฝัง
  • เผยแพร่เมื่อ 19 ธ.ค. 2024

ความคิดเห็น • 14K

  • @SharryMannMusic
    @SharryMannMusic 3 ปีที่แล้ว +9780

    Hanji Kiwe Lagyaa Dilwale ??? Comment and Like karke Dasiyoo ❤️ and Subscribe The Maple Music Channel for more updates lubjuu all :)

    • @anmolchahal4711
      @anmolchahal4711 3 ปีที่แล้ว +228

      Jee o jatta

    • @sndhuxguri
      @sndhuxguri 3 ปีที่แล้ว +104

      Balleee jattaa❤️❤️⚡⚡⚡

    • @x-tremerecords200
      @x-tremerecords200 3 ปีที่แล้ว +73

      Bhut sohna geet aa Bai ji❤️❤️❤️
      Ek geet KARAN AUJLE nall v kro❤️🔥

    • @DANIDANIELSEditx
      @DANIDANIELSEditx 3 ปีที่แล้ว +27

      Sir

    • @baljitdhaliwal1862
      @baljitdhaliwal1862 3 ปีที่แล้ว +31

      Sidhu army zindabad

  • @JaswinderSingh-qt2yp
    @JaswinderSingh-qt2yp 3 ปีที่แล้ว +93

    ਬਾਈ ਦੁਬਾਰਾ ਅੱਤ ਕਰਵਾਉਣ ਲੱਗ ਗਿਆ ,,
    💯💯💪💪💪🌾🌾

  • @GaganDeep-zk8je
    @GaganDeep-zk8je 3 ปีที่แล้ว +191

    ਇਹ ਮਿਹਜ਼ ਇਕ ਗਾਣਾ ਨਹੀਂ , ਟੁੱਟੇ ਦਿਲਾਂ ਲਈ ਮਲਹਮ ਲੈ ਕੇ ਆਇਆ ਵੀਰ ਮਾਨ ❤️

  • @gurdas_sandhu
    @gurdas_sandhu 3 ปีที่แล้ว +2145

    ਉਮੀਦ ਹੈ ਪੂਰੀ ਐਲਬਮ ਹੀ ਆਟੇ ਦੀ ਚਿੜੀ ਵਾਂਗੂੰ ਚੰਗੀ ਹੋਵੇਗੀ...all the best Sharry bai 🥰

    • @virpalbrar2595
      @virpalbrar2595 3 ปีที่แล้ว +22

      menu te story di samj nhi lgi song di

    • @Navneet-bk4wg
      @Navneet-bk4wg 3 ปีที่แล้ว +14

      Umeed ni paahji yakeen aa❤️❤️

    • @amanadamke8778
      @amanadamke8778 3 ปีที่แล้ว +3

      @Anil Chitra acha bro

    • @amanadamke8778
      @amanadamke8778 3 ปีที่แล้ว +2

      @@virpalbrar2595 thyan nal dekho ji

    • @pubgkr2772
      @pubgkr2772 3 ปีที่แล้ว +1

      th-cam.com/video/YpMa4YkY-f0/w-d-xo.html ❤️❤️

  • @happysinghusa5050
    @happysinghusa5050 3 ปีที่แล้ว +48

    👌👍ਜਿੰਦਗੀ ਸਾਫ ਜਿਹੀ ਜਿਉਣੇ ਆ
    ਨਾ ਚਾਲ ਤੇ ਨਾ ਕੋਈ ਲਾਰਾ ਏ
    ਦਿਲ❤ ਤਾਂ ਸਭ ਕੋਲ ਹੀ ਹੁੰਦਾ ਏ
    ਪਰ ਕੋਈ ਕੋਈ ਹੁੰਦਾ ਦਿਲ ਵਾਲਾ

  • @LoveSingh-bd7hg
    @LoveSingh-bd7hg 3 ปีที่แล้ว +24

    ਕਿਤਨਾ ਖੂਬਸੂਰਤ ਥਾ ਤੇਰਾ ਚਿਹਰਾ
    ਔਰ ਜੇ ਰਿਸ਼ਤਾ
    ਇਨ੍ਹੇ ਢਲਨੇ ਕਿ ਕਆ ਜਰੂਰਤ ਥੀ
    ਸਭ ਠੀਕ ਤੋ ਚਲ ਰਿਹਾ ਥਾ
    ਹਮ ਦੋਨੋਂ ਮੇ
    ਤੁਝੇ ਬਦਲਣੇ ਕੀ ਕਆ ਜਰੂਰਤ ਥੀ👌👌🔥🔥🔥🔥

  • @majorsingh2952
    @majorsingh2952 3 ปีที่แล้ว +291

    ਕਹਿਣ ਲਈ ਕੁੱਝ ਛੱਡਿਆ ਹੀ ਨਹੀਂ ਬਾਈ,
    ਗੀਤ ਖੁਦ ਬਿਆਨ ਕਰ ਰਿਹਾ
    ਦਿਲ ਕਰਦਾ ਬਸ ਵਾਰ-ਵਾਰ ਸੁਣੀ ਚੱਲ 👌👍

  • @VBOfficialMusic
    @VBOfficialMusic 3 ปีที่แล้ว +475

    Sharry Mann come back with amazing track 📀 ❤️ਦਿਲਵਾਲੇ❤️

    • @Punjabiclassstudy
      @Punjabiclassstudy 3 ปีที่แล้ว +3

      th-cam.com/video/nC7hdlmxRII/w-d-xo.html....

    • @harnoorsidhu1292
      @harnoorsidhu1292 3 ปีที่แล้ว +3

      What song nothing to say about it💥💥💥

    • @titanrohit4638
      @titanrohit4638 3 ปีที่แล้ว +3

      GG

    • @masterjagmeet
      @masterjagmeet 3 ปีที่แล้ว +3

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umar batne wale HH HG

    • @sgjem9429
      @sgjem9429 3 ปีที่แล้ว +1

      th-cam.com/video/lsGPiyE1PwA/w-d-xo.html

  • @kanwardeepsingh9819
    @kanwardeepsingh9819 ปีที่แล้ว +34

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @Baaj77
    @Baaj77 3 ปีที่แล้ว +58

    ਅਸੀ ਦਿਲ ਵਾਲੇ ਹੁੰਨੇ ਆ .....
    ਵਾਹ ਬਾਈ✍👌🏻💯...... ਲੱਗਦੈ ਉਹੀ ਪੁਰਾਣਾ ਸਾਡਾ ਸ਼ੈਰੀ ਮਾਨ ਵਾਪਸ ਆ ਗਿਆ🤗🤗ਲਵ ਜੂ ਜੱਟਾ ਦੱਬੀ ਚੱਲ ਕੰਮ ਹੁਣ 👏👏👏🙏🙏

  • @sanojsuthar3
    @sanojsuthar3 3 ปีที่แล้ว +117

    ਸੁਕਰ ਹੈ ਰੱਬ ਦਾ, ਸੁਪਨੇ ਬਣਾ ਦਿੱਤੇ
    ਨਹੀ ਤਾਂ ਤੈਨੂੰ ਕਦੇ, ਦੇਖ ਹਿ ਨਾਂ ਪਾਉਂਦੇ 😃😃

  • @LahoriyeRecords
    @LahoriyeRecords 3 ปีที่แล้ว +197

    Bahut Sohna Song❤️

  • @VirpalDhaliwal-dv1vd
    @VirpalDhaliwal-dv1vd 3 หลายเดือนก่อน +28

    One sided lovers vote here 😢

  • @SSC_Aspirant106
    @SSC_Aspirant106 3 ปีที่แล้ว +148

    Who else is great fan of " Sharry Maan "❤️😇

  • @sharanjeet3954
    @sharanjeet3954 3 ปีที่แล้ว +115

    ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਬਹੁਤ ਸੋਹਣਾ ਕਿੰਨੇ ਕਿੰਨੇ ਵਧੀਆ ਲੱਗਦਾ ਲਾਈਕ ਕਰਕੇ ਦੱਸੋ 💔😔

  • @Kiingcoobra
    @Kiingcoobra 3 ปีที่แล้ว +72

    ਕੁਝ ਕਹਿਣ ਲਈ ਛਡਿਆ ਹੀ ਨਹੀਂ ਮਾਨ ਸਾਬ
    ਗੀਤ ਖੁਦ ਹੀ ਬਿਆਨ ਕਰ ਰਿਹਾ ਹੈ 😢
    ਹੁਣ ਛੇਤੀ ਛੇਤੀ ਫੁੱਲ ਐਲਬਮ ਰਿਲੀਜ਼ ਕਰਦੋ 🤘
    ਸਿਰਾ ਹੀ ਹੋ ਜੂ 🤘🤘

  • @Revalboy7003
    @Revalboy7003 3 หลายเดือนก่อน +33

    Anyone 2024?

  • @yuvrajsingh-rp2pc
    @yuvrajsingh-rp2pc 3 ปีที่แล้ว +149

    ਪੁਰਾਣਾ ਮਾਨ ਆ ਗਿਆ ਵਾਪਿਸ❤️❤️❤️
    ਚਿੱਤ ਖੁਸ਼ ਹੋ ਗਿਆ❤️❤️❤️

  • @Siddharth_Kapoor22
    @Siddharth_Kapoor22 3 ปีที่แล้ว +10

    👌ਵਾਹ ਓਏ ਮਾਨਾ.... ਦਿਲ ਖੁਸ਼ ਕਰਨਾ ਤੈਂ ਅੱਜ love you bhra.. keep it up 👍👍 asi tere naal haa

  • @gamerchangers0001
    @gamerchangers0001 3 ปีที่แล้ว +13

    ਪੈਂਦੀ ਆ ਧੱਕ champion 💪🏻❤️🔥🔥

  • @arshdeep1800
    @arshdeep1800 3 ปีที่แล้ว +13

    ਬਹੁਤ ਸੋਹਣਾ ਗਾਇਆ ਗੀਤ
    ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯

  • @justmusicav2635
    @justmusicav2635 3 ปีที่แล้ว +42

    ਆ ਗਿਆ ਸਾਡਾ ਪੁਰਾਣਾ sharry maan
    ਆਟੇ ਦੀ ਚਿੜੀ ਆਲਾ love u bai❣❣❣

  • @jaswantkaur299
    @jaswantkaur299 3 ปีที่แล้ว +156

    ਜਿਸ ਦਿਨ ਦਾ ਗਾਣਾ ਆਇਆ 22 daily 10 - 15 ਵਾਰ ਸੁਣਦਾ
    ਬਹੁਤ ਸੋਹਣਾ ਲਿਖਿਆ
    ਬਹੁਤ ਬਹੁਤ ਬਹੁਤ ਬਹੁਤ ਵਧੀਆ ਗਾਇਆ ਸੈਰੀ ਵੀਰੇ love you ea

  • @Sabby2009
    @Sabby2009 3 ปีที่แล้ว +13

    Mann Saab, hanju aa gye akhaan ch !! Bahot sohna geet !! Jeonde vasde raho..lub ju 👌🏽🙏🏽💙

  • @jeetsurjeet1209
    @jeetsurjeet1209 3 ปีที่แล้ว +2

    Lv u Baba G. ਸਿੱਧ-ਪੱਧਰੇ ਤੇ ਵਿੰਗ-ਵਲ ਕੋਈ ਆਉਂਦਾ ਨਾ,
    ਐਸੇ ਕਰਕੇ ਬਣਦੀ ਨਹੀਂ ਸਭ ਨਾ,ਐਸੇ ਕਰਕੇ ਜੀਤ ਕਿਸੇ ਨੂੰ ਭਾਉੰਦਾ ਨਾ. ਬਾਈ ਲਈ ਆ.. 🥰🥰🥰🥰

  • @lovepreetsinghbrar6751
    @lovepreetsinghbrar6751 3 ปีที่แล้ว +173

    ਜੋ ਇਹ ਸੌਂਗ ਸੁਣਕੇ ਕਮੈਂਟ ਪੜ ਰਹੇ ਆ ਉਹਨਾ ਦੀਆ ਅੱਖਾਂ ਕਦੇ ਵੀ ਦੁੱਖ ਨਾ ਦੇਖਣ ਰੱਬਾ 🙏🙏🙏🙏

  • @navneetsidhu2009
    @navneetsidhu2009 3 ปีที่แล้ว +38

    Sharry maan is legend ..down to earth person😊🔥so cute .

    • @sukhsukh5136
      @sukhsukh5136 3 ปีที่แล้ว +1

      Yeah👌👌❣️

  • @parteet
    @parteet 3 ปีที่แล้ว +18

    Sira laati sharry ne yrr....... Utto klla klla alfaaz chun chun likhya❤️❤️❤️🔥🔥🔥

    • @hardeepkaur2809
      @hardeepkaur2809 3 ปีที่แล้ว

      Please watch shaurya and anokhi ki kahani show on starplus channel at 7pm Monday to Saturday it’s women empowerment show you will not disappointed and it’s youngsters show please kindly request watch on the tv please

  • @amanjeetpoetryvlogs733
    @amanjeetpoetryvlogs733 5 หลายเดือนก่อน +1

    ਜਿਵੇਂ ਦੋਸਤੀ ਲਈ ਯਾਰ ਅਣਮੁੱਲੇ, ਓਵੇਂ ਹੀ ਮੁਹੱਬਤ ਲਈ ਦਿਲਵਾਲੇ ਗੀਤ,,,,ਵਾਹ ਕਿਆ ਬਾਤ sharry ਵੀਰੇ....

  • @ranjodhsandhu7265
    @ranjodhsandhu7265 3 ปีที่แล้ว +44

    Best Singer.. different no guns, no hate, down to earth banda.. rooh khush dil bandaa lubjuuu

  • @lakhvirchahal7730
    @lakhvirchahal7730 3 ปีที่แล้ว +61

    ਸਮਝ ਨਾਂ ਸਕਿਆ ਗੈਰਾਂ ਨੂੰ , ਮਿਟੀ ਲੱਗਣ ਨਾਂ ਦਿੱਤੀ ਉਹਦੇ ਪੈਰਾਂ ਨੂੰ
    ,ਲੋਕੀਂ ਚੱਕ ਗੇ ਫਾਇਦਾ ਨਾਲ ਰਹਿ ਕੇ , ਅਸੀਂ ਮੰਗਦੇ ਰਹੇ ਉਹਦੀਆਂ ਖੈਰਾਂ ਨੂੰ.......✍🏻chahal

  • @samreetgill3797
    @samreetgill3797 3 ปีที่แล้ว +15

    ਸਾਡੇ ਆਲਿਆ ਛੱਕਾ ਮਾਰਤਾ 😍 BACK IN FORM 🔥

  • @manavjotsingh9852
    @manavjotsingh9852 2 ปีที่แล้ว +27

    ਸਮਝ ਨਾਂ ਸਕਿਆ ਗੈਰਾਂ ਨੂੰ , ਮਿਟੀ ਲੱਗਣ ਨਾਂ ਦਿੱਤੀ ਉਹਦੇ ਪੈਰਾਂ ਨੂੰ
    ,ਲੋਕੀਂ ਚੱਕ ਗੇ ਫਾਇਦਾ ਨਾਲ ਰਹਿ ਕੇ , ਅਸੀਂ ਮੰਗਦੇ ਰਹੇ ਉਹਦੀਆਂ ਖੈਰਾਂ ਨੂੰ.......✍🏻Manav

  • @saroopsingh2640
    @saroopsingh2640 3 ปีที่แล้ว +12

    ਸਾਡੀ knowledge ਵਿੱਚ ਹੈ ਨਹੀਂ ਦਗੇ ਥੋਖੇ ਤੇ ਬੇਵਫਾਈਆ ✌🏻❣

  • @amritphotography66
    @amritphotography66 3 ปีที่แล้ว +14

    ਦਿਲ ਸਾਰਿਆ ਕੋਲ ਤਾਂ ਹੁੰਦਾ ਏ ❤️
    ਪਰ ਕੋਈ ਕੋਈ ਦਿਲਵਾਲੇ ਹੁੰਦੇ ਨੇ ❤️

  • @priyarandhawa1750
    @priyarandhawa1750 3 ปีที่แล้ว +32

    “पहली मोहब्बत के लिए दिल जिसे चुनता है. वो अपना हो न हो…दिल पर राज हमेशा उसी का रहता है।”

    • @ravipb7752
      @ravipb7752 3 ปีที่แล้ว

      Shii gl aa g

    • @DevinderSingh-wp5rh
      @DevinderSingh-wp5rh 3 ปีที่แล้ว

      Nice song sharry maan g

    • @GodFilmPresent
      @GodFilmPresent 3 ปีที่แล้ว

      Nhi nhi nxt b agr acha ho to dil pe vo bhi raaj krr skta h

    • @PBxSkull
      @PBxSkull 3 ปีที่แล้ว

      @@GodFilmPresent 😂

  • @gamestops470
    @gamestops470 3 ปีที่แล้ว +14

    Kya baat hai paji purana Sharry mann aa gea ❤️ najare leya dite bai

  • @anishvishwakarma9257
    @anishvishwakarma9257 3 ปีที่แล้ว +144

    Finally Old Sharry mann comeback with feel ❤️
    Sir ap ese hi badhiya gane laiye 🙏

    • @jevok005
      @jevok005 3 ปีที่แล้ว +1

      th-cam.com/video/JH2Ijw7cyJg/w-d-xo.html

  • @nailmuse30
    @nailmuse30 3 ปีที่แล้ว +18

    ਦਿਲ ਸੱਭ ਦੇ ਕੋਲ ਹੀ ਹੁੰਦਾ ਏ , ਕੋਈ ਕੋਈ ਹੁੰਦਾ Dilwala ਏ ❣️❣️

  • @chtoheedbashar
    @chtoheedbashar 3 ปีที่แล้ว +8

    dilwala introducing his dilwale album....what a materpiece🔥🔥🔥🔥🔥🔥🔥

  • @jassidk.5895
    @jassidk.5895 3 ปีที่แล้ว +36

    Jehde Sharry bai nu sun de shuru ton oh hajari lao ..👍🏽

    • @masterjagmeet
      @masterjagmeet 3 ปีที่แล้ว +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umar batne wale HH GG

  • @rajkumar-mm2lp
    @rajkumar-mm2lp 2 ปีที่แล้ว +2

    ਰਹੀ ਜ਼ਿੰਦਗੀ ਤੇਰੇ ਨਾਲ ਵਾਅਦਾ ਹੈ ਤੈਨੂੰ ਕਿਥੇ ਨਾ ਕਿਥੇ ਤਾ ਟਕਰਾਂ ਗਏ 💜❤️

  • @tarunjudwal
    @tarunjudwal 3 ปีที่แล้ว +144

    Real Sharry mann is back

  • @rajeevganeshgarh
    @rajeevganeshgarh 3 ปีที่แล้ว +109

    Sharry Maan always with the quality of music, not noise pollution.
    🙏🙏🙏

  • @gurpreetbajwa7941
    @gurpreetbajwa7941 3 ปีที่แล้ว +66

    The song of the century
    Sorry Drake , Sharry Is the Next Big Thing.

  • @ankitmeenameena5069
    @ankitmeenameena5069 3 ปีที่แล้ว +8

    Lutt liya dill😍😍❣❣👍👍👍beautiful 😍song sarry bhai

  • @sukoon801
    @sukoon801 3 ปีที่แล้ว +16

    Shaam pai hove te gaddi vich diwale wajda hove
    Te suraj di ghar jaan di tyaari hove
    Ah ha 😘😘😍😍
    On repeate 👍👍

  • @PUNJABIVLOGGER
    @PUNJABIVLOGGER 3 ปีที่แล้ว +292

    Tainu Kitte Na Kitte Taan Takrange.. Beautiful Song Te upron Sharry 22 di awaaj 👌

  • @karan_v2020
    @karan_v2020 3 ปีที่แล้ว +7

    Shi gal aa jina marji krlo pyar end of the day chad hi jnde aa these lyrics are same on my situation , last te shaayari heart touching Love u sharry mann 🙌🙌👌👌

  • @jassbhamipuri8603
    @jassbhamipuri8603 2 ปีที่แล้ว +4

    ਮੇਰੀ ਜਿੰਦਗੀ ਨਾਂ ਹੁਣ ਜਿੰਦਗੀ ਰਹੀ
    ਬੱਸ,ਜੂਨ ਗੁਜ਼ਾਰਾ ਏ
    ਹੁਣ ਕੱਲੇ ਕੱਟਣਾ ਜਿੰਦਗੀ ਨੂੰ
    ਨਾਂ ਕੋਈ ਰਿਹਾ ਸਹਾਰਾਂ ਏ
    ਅਸੀ ਜੀਹਨੂੰ ਆਪਣਾ ਸਮਝਦੇ ਸੀ
    ਓਹ ਵੀ ਕਰ ਗਏ ਕਿਨਾਰਾ ਏ
    ਨਾ ਕੋਈ ਦਿਲ ਦੇ ਨੇੜੇ ਆਉਣ ਦੇਣਾ
    ਜੱਸ ਭੰਮੀਪੁਰੀ ਤੋ ਪਿਆਰ ਵੀ ਨਾਂ
    ਹੁਣ ਹੋਣਾਂ ਦੁਬਾਰਾ ਏ
    ,,ਸ਼ਿੱਰਨਾਵੇ ਤੇਰੀਆਂ ਯਾਦਾਂ ਦੇ✍️

  • @hskhangura
    @hskhangura 3 ปีที่แล้ว +96

    ਬਹੁਤ ਵਧੀਆ ਗਾਣਾ
    ਏਸ ਬਾਰ ਬੋਤਲ ਦੀ ਥਾਂ ਚਾਹ,
    ਚੱਲ ਕੋਈ ਨਾ
    Good Song 👍🏻

    • @jaggisidhu5670
      @jaggisidhu5670 3 ปีที่แล้ว +1

      Sahi Aa ji kise piche Apne jindgi Khrab Na Kro 😏

  • @YaarTeraUkWala
    @YaarTeraUkWala 3 ปีที่แล้ว +23

    Those beautiful eyes are reading my comment, may God bless them and lengthen the life of their parents.

  • @hniinbh
    @hniinbh 3 ปีที่แล้ว +21

    ਇੱਕ ਬੱਬੂ ਮਾਨ 👑
    ਦੂਜਾ ਸ਼ੈਰੀ ਮਾਨ 👑
    ਜਿਹੜੇ ਬੰਦੇ ❤️ ਨੂੰ ਛੂ ਦੇ ਨੇ
    ਜਿਉਂਦੇ ਰਹੋ 22 ਜੀ ਦੋਨੋਂ 🙏
    ਦੋਨਾਂ ਦੀ ਸੋਚ ਨੂੰ ਸਲਾਮ ਆ 😍

  • @GovindKumar-yw9sc
    @GovindKumar-yw9sc 8 หลายเดือนก่อน +2

    ਜੋਂ ਇਨਸ਼ਾਨ ਦਿਲ ਦੇ ਬਹੁਤ ਕ਼ਰੀਬ ਚਲਾ ਜਾਵੇ
    ਤਾ ਉਸਦਾ ਅਹਿਸਾਸ ਸਾਰੀ ਉਮਰ ਲਈ ਰਹਿੰਦਾ
    ਕਿਤਾਬ -ਮੇਰਾ ਗ਼ਮ 2
    ਬੱਬੂ ਮਾਨ

  • @jasnoorsamra5
    @jasnoorsamra5 3 ปีที่แล้ว +45

    Shaary maan kattad fan like karo 💥💯

  • @loveneetsingh1735
    @loveneetsingh1735 3 ปีที่แล้ว +26

    Old version of Sharry Maan is back🔥

    • @masterjagmeet
      @masterjagmeet 3 ปีที่แล้ว +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umarr batne wale HH GG

  • @amn0008
    @amn0008 3 ปีที่แล้ว +8

    One of the best person in punjabi industry....koi controversy ni💛🔥🔥

  • @gurdhaliwal907
    @gurdhaliwal907 ปีที่แล้ว +2

    ਇਹਨਾਂ ਟੁੱਟ ਗਿਆ ਸ਼ਾਇਦ ਹੀ ਕਦੇ ਜੁੜ ਪਾਵਾਂ
    ਜਿਹੜੇ ਰਾਹਾਂ ਤੇ ਮੈਂ ਤੁਰੇ ਉਹਦੇ ਤੋਂ ਸ਼ਾਇਦ ਹੀ ਮੁੜ ਪਾਵਾ👍😊

  • @Meharsaini
    @Meharsaini 3 ปีที่แล้ว +19

    This song is the real definition of what is happening in relationships right now ✨🙏🏻 So beautiful Song Mostly liking Last Wording Endlesss Respect❤👌🏻👌🏻👌🏻👌🏻👌🏻👌🏻

  • @Maan_saab.1
    @Maan_saab.1 3 ปีที่แล้ว +67

    All Maans should open their own seperate industry 😂 All maans are legends in present and for future ❤️❤️❤️❤️❤️❤️❤️❤️❤️
    Without any controversy they are legends their own

    • @chamanlal8942
      @chamanlal8942 3 ปีที่แล้ว

      th-cam.com/video/ycxOEnn-0ko/w-d-xo.html

    • @chamanlal8942
      @chamanlal8942 3 ปีที่แล้ว

      Help krdo

    • @Talwindersingh786
      @Talwindersingh786 3 ปีที่แล้ว

      th-cam.com/video/w_sg6yWnwWk/w-d-xo.html

  • @ameekkahlon5004
    @ameekkahlon5004 3 ปีที่แล้ว +10

    Sharry Mann is not a singer
    He is an emotion ❤️❤️❤️🔥🔥🔥
    Love you Sharry Paji

  • @jassdeep4131
    @jassdeep4131 2 ปีที่แล้ว +3

    ਫਿਤਰਤ ਗਰੀਬ ਦੀ ਹੁੰਦੀ
    ਰੱਬ ਅੱਗੇ ਹੱਥ ਜੋੜਣ ਦੀ 🙏🏻🙏🏻🙏🏻👍🏻👍🏻👍🏻👍🏻😔😔

  • @SriDevi-xn7mx
    @SriDevi-xn7mx 3 ปีที่แล้ว +20

    Woow definitely this song deserves to more likes, just outstanding

  • @ghostriderbulleter6352
    @ghostriderbulleter6352 3 ปีที่แล้ว +18

    ਯਾਰਾਂ ਦਾ ਯਾਰ ਸ਼ੇਰੀ ਯਾਰ ❤️❤️❤️

  • @NitinKumar-yd3sy
    @NitinKumar-yd3sy 3 ปีที่แล้ว +10

    Old Sherry is back. The true heart emotions is sung ❤️❤️❤️❤️❤️

  • @hardeepkaur6154
    @hardeepkaur6154 3 ปีที่แล้ว +1

    ਤੇਰਾ dil ਤੇਰੇ ਵਾਗ ਹਏ jaane ਤੋੜਿਆ ਜਾਣਾ ਨੀ ਅਸੀਂ ਦਿਲ ਵਾਲੇ ਹੁੰਨੇ ਆ 🖤🖤😣😣😣😣😣💔💔💔💔💔💔😢😢😢😢😢😢😢😖😢😢😢😢🙏🙏🙏🙏🙏🙏🙏🙏🔪☠️☠️🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @kaptanknow3139
    @kaptanknow3139 3 ปีที่แล้ว +116

    😍ਗਾਣੇ ਦੇ ਨਾਲ ਨਾਲ (ਵੀਡਿਓ) ਕਿਸ ਕਿਸ ਨੂੰ ਵਧੀਆ ਲੱਗੀ like❤️ ਕਰਕੇ ਜਰੂਰ ਦਸਿਓ।
    (Sharry Maan)

  • @simrangautam10
    @simrangautam10 3 ปีที่แล้ว +8

    Finally!!! After sooo long...he came back this masterpiece 💕💕💕

  • @muzaffarchanga210
    @muzaffarchanga210 3 ปีที่แล้ว +37

    no of views gives the result of our selection of songs,, we don't deserve these masterpieces no more,, this is a gem but we have no value

  • @Amansaim6161
    @Amansaim6161 6 หลายเดือนก่อน +28

    ਕੌਣ ਕੌਣ 2024 ਚ ਆਹ ਗਾਣਾ ਸੁਣ ਰਹਿਆ 😔

  • @HariRam-sr7ds
    @HariRam-sr7ds 3 ปีที่แล้ว +69

    Old singer always rock reality tanlent....

    • @vtindia3511
      @vtindia3511 3 ปีที่แล้ว

      th-cam.com/channels/hyxKYieSO9ke2d6iyxgM3A.html

    • @parmelayadav2834
      @parmelayadav2834 3 ปีที่แล้ว

      th-cam.com/video/UidB5Op7QHc/w-d-xo.html

    • @mrlowcap
      @mrlowcap 3 ปีที่แล้ว

      I wouldn't say hes old. Hes at the top of his game and still below 40.

  • @AashishKumar-pi3yi
    @AashishKumar-pi3yi 3 ปีที่แล้ว +53

    No whiskey in Sharry's song after a long time.

    • @navdeep7436
      @navdeep7436 3 ปีที่แล้ว +1

      th-cam.com/video/ZXNfZG96FQQ/w-d-xo.html

    • @manpreetkaur3897
      @manpreetkaur3897 3 ปีที่แล้ว +1

      No whiskey in sharry ,s song after a longtime

    • @Talwindersingh786
      @Talwindersingh786 3 ปีที่แล้ว

      th-cam.com/video/w_sg6yWnwWk/w-d-xo.html

    • @lakhwindersingh1738
      @lakhwindersingh1738 3 ปีที่แล้ว

      Sahi gl bai😀

  • @sanjeev9790
    @sanjeev9790 3 ปีที่แล้ว +10

    This song is just ❤️❤️❤️
    Sarry maan is truly back

  • @dollarsure
    @dollarsure ปีที่แล้ว

    ਬਣਾ ਦਿੱਤਾ ਸੀ ਕਿਸ਼ਤੀ ਓਸਨੇ
    ਸਾਥ ਬਸ ਕਿਨਾਰੇ ਤੱਕ ਹੀ ਰਿਹਾ ।
    ਮੰਜਿਲ ਪੋਹਚਾ ਦਿੱਤਾ ਓਸਨੂੰ ਮੈਂ
    ਮਗਰਮੱਛਾਂ ਤੋਂ ਬਚਾ ਕੇ
    ਜਾ ਤੈਨੂੰ ਮੇਰੇ ਵਲੋ ਇਹ ਗਿਫ਼ਟ ਰਿਹਾ।।🍂💔

  • @arsh_07
    @arsh_07 3 ปีที่แล้ว +136

    ਦਿਲ ਸਾਰਿਆਂ ਕੋਲ਼ ਹੀ ਹੁੰਦਾ ਐ
    ਕੋਈ - ਕੋਈ ਹੁੰਦਾ ਦਿਲਵਾਲਾ ਐ ।
    ਦਿਲ ਤੇ ਸੱਟ ਕਰਗੀ ਗੱਲ । 💔

  • @ManpreetSingh-sl8hr
    @ManpreetSingh-sl8hr 3 ปีที่แล้ว +45

    Very underrated song.. Sharry's melodious voice is best for romantic sad lyrics

  • @navnav4800
    @navnav4800 3 ปีที่แล้ว +253

    Yarr anmule
    Sohne mukhre
    Hostel
    Dil da dimag
    Dilwale & many many more legendary songs 🖤🔥

    • @invinciblexgaming461
      @invinciblexgaming461 3 ปีที่แล้ว +7

      U forgot the best one -3 peg 🔥no hate 😅mai pogo dekhne wala nhi hu 🙃

    • @sarbansrandhawa2856
      @sarbansrandhawa2856 2 ปีที่แล้ว +1

      @@invinciblexgaming461 best one is yaar anmulle 🗿

    • @demonslayerkimetsunoyaiba9139
      @demonslayerkimetsunoyaiba9139 2 ปีที่แล้ว +1

      @@sarbansrandhawa2856 rooh and there is Sharry Mann more album check them out 🗿

  • @jashan4564
    @jashan4564 3 ปีที่แล้ว +6

    After controversy soft 💓 person Sharry bai🥰🥰👍👍

  • @surajclub5303
    @surajclub5303 3 ปีที่แล้ว +19

    *I'm Biggestttttttttttttttt fan of Sharry Maan Hor Koi Aa Sharry Maan Fan 📸*

  • @anmolthakur4741
    @anmolthakur4741 3 ปีที่แล้ว +8

    Listened this song 10 times on repeat.......
    Pure love❤️❤️❤️
    Awsm singing

  • @varunvats0025
    @varunvats0025 3 ปีที่แล้ว +34

    Bhai bhot bdiya song hai...jai Shree Ram 🙏🙏🔱🔱

    • @VikasSharma-ib5ml
      @VikasSharma-ib5ml 3 ปีที่แล้ว

      th-cam.com/video/tdhypmFWmuQ/w-d-xo.html

  • @dilderaje4128
    @dilderaje4128 2 ปีที่แล้ว +2

    Maan shab 🖤♥️ star bnde punjab de jina ne vdiya vdiya song dite bai always rocking song leke aunda per ae gana schi heart touching ae ✨✨✨✅

  • @karankottan9963
    @karankottan9963 3 ปีที่แล้ว +8

    ⭕Dil saarea kol hi hunde ne⭕
    👌Koi koi hi hunda dil wala ee👌

    • @masterjagmeet
      @masterjagmeet 3 ปีที่แล้ว +1

      How many years your mother lives?
      Ignore 0 years
      1 subcribe = 100 years
      Ye sab galat h hum kon hotee h baghwan ki umar batne wale HH HG

  • @NavdeepSingh-sl5nv
    @NavdeepSingh-sl5nv 3 ปีที่แล้ว +7

    ਸਵਾਦ ਅਾ ਗਿਆ ਬਾਈ ਗਾਣਾ ਸੁਣ ਕੇ ,ਕੱਲੀ ਕੱਲੀ ਗੱਲ ਪਰੋਈ ਪਈ ਅਾ❤️❤️❤️

    • @sandhu8684
      @sandhu8684 3 ปีที่แล้ว

      ਬਿਲਕੁਲ

    • @sandhu8684
      @sandhu8684 3 ปีที่แล้ว

      @Mandy Dhaliwal right sis

  • @rashpalsingh1914
    @rashpalsingh1914 5 หลายเดือนก่อน

    ਜਦੋਂ ਵੀ ਦੁਖੀ 😢ਹੁੰਦਾ ਹਾਂ sharry ਮਾਨ ਚੇਤੇ ਆ ਜਾਂਦਾ ਬਹੁਤ ਵਧੀਆ song 22 de❤❤❤

  • @MANJEETSINGH-ce9cx
    @MANJEETSINGH-ce9cx 3 ปีที่แล้ว +13

    Dil Sone da mutiyaaree..
    Dilwala sidha ja naare👌👌👌🔥🔥🔥🔥🔥

    • @VikasSharma-ib5ml
      @VikasSharma-ib5ml 3 ปีที่แล้ว

      th-cam.com/video/tdhypmFWmuQ/w-d-xo.html

  • @gurparveshgrewal9207
    @gurparveshgrewal9207 3 ปีที่แล้ว +22

    ਆਹ ਹੁੰਦਾ ਗੀਤ। ❤️❤️
    ਨਹੀਂ ਤਾ ਬੱਸ ਜੱਟ ਹਥਿਆਰ ਈ ਚੱਕੀ ਫਿਰਦੇ। 😄

  • @harshveersingh5954
    @harshveersingh5954 3 ปีที่แล้ว +6

    Sharry mann jaisa dildaar bnda nhi dekha ..🔝🔝 class song✅✅

  • @PrabhJot-e9y
    @PrabhJot-e9y 3 หลายเดือนก่อน

    ਦਿਲ ਸਭ ਦੇ ਕੋਲ ਹੀ ਹੁੰਦਾ ਐ
    ਕੋਈ ਕੋਈ ਹੁੰਦਾ ਦਿਲ ਵਾਲਾ ਐ ❤❤

  • @preetanmoldhillon3164
    @preetanmoldhillon3164 3 ปีที่แล้ว +19

    Jehda kehnda c chlne hta te aa chl ria e trendinga ch tera fuffad always maan saab❤️❤️

    • @swarnjeet7567
      @swarnjeet7567 3 ปีที่แล้ว +3

      sharry mann,garry sandhu,amrinder gill, tarsem jassal ,kulbir jhinjar,anjun dhillon ehnna nu chlno koi ni htaa skda ...

  • @ThugLifeMeme
    @ThugLifeMeme 3 ปีที่แล้ว +18

    Ek Baar Dil ❤ se duwa 🤲 us Maa ke liye jisne hame janam diya ❤🤗🤗

  • @pawandeepsingh7683
    @pawandeepsingh7683 3 ปีที่แล้ว +45

    What a song...what a lyrics ❤️❤️❤️❤️

  • @mohitbhall7883
    @mohitbhall7883 ปีที่แล้ว +3

    Zindagi saaf ji jeonde aaa
    Na chaal na koi laara ee
    Best lyrics 💚💚

  • @amitbhumla7976
    @amitbhumla7976 3 ปีที่แล้ว +100

    Lyrisis - Sunny Gujjar (Dilwala) boht Sira likhya bhai ne Or shary bhai Always on top 😍😍😍😍😍😍

    • @Monu-lz3ox
      @Monu-lz3ox 3 ปีที่แล้ว +1

      Sharry always 🥰

    • @pubgkr2772
      @pubgkr2772 3 ปีที่แล้ว

      th-cam.com/video/YpMa4YkY-f0/w-d-xo.html 🔥🔥

    • @Monu-lz3ox
      @Monu-lz3ox 3 ปีที่แล้ว +2







    • @Talwindersingh786
      @Talwindersingh786 3 ปีที่แล้ว

      th-cam.com/video/w_sg6yWnwWk/w-d-xo.html

    • @amandeepgill2238
      @amandeepgill2238 3 ปีที่แล้ว +2

      Ki writer ka name Sunny Gujjar a ...??

  • @amitkhan3829
    @amitkhan3829 3 ปีที่แล้ว +10

    OMG I'm feeling crazy about her makeup her style and her expressions.😍🔥

    • @MrSonu-sx3bv
      @MrSonu-sx3bv 3 ปีที่แล้ว +1

      😜✌️✌️

    • @bindassjio9943
      @bindassjio9943 3 ปีที่แล้ว

      th-cam.com/video/OE-wvXCSG3s/w-d-xo.html

  • @mustaqeemmalik2146
    @mustaqeemmalik2146 3 ปีที่แล้ว +201

    Sira ❤️❤️❤️ love from Lehnda Punjab Pakistan Lahore 🇵🇰❤️

  • @prabh.mahey.77
    @prabh.mahey.77 หลายเดือนก่อน +2

    N.... Yaar I love you.....🥺❤️

  • @GAUTAM_MUSIC
    @GAUTAM_MUSIC 3 ปีที่แล้ว +67

    0.0001 percent people reading this message:
    "God Bless U and Ur Family. You will achieve all ur goals soon . Keep patience. Talent doesn't fade "
    - A cute middle class singer whose voice is similar to Arijit Singh

  • @harsimransinghraiyt130
    @harsimransinghraiyt130 3 ปีที่แล้ว +6

    Sachio gall a bade time baad sharry maan da masterpiece aaya ❣️old sharry is back

  • @Kunalram20
    @Kunalram20 3 ปีที่แล้ว +60

    Ek like apni maa ki lambi Umar ke dedo ❤️