Waheguru ji mehar krn bro mata taa lahore dakh sakn mera dada da supna see Lahore dakhn da pr hun o is duniya vich nahi rahe 😢😢pr tusi apni mata da dream pura kro plz koi help di lod hoi dasna jaror
Song Bawe 22 ghat hi suni de aa par jadon maharaja Ranjit Singh di gal aaundi aa Dil karda bar bar oh khalse raj diyan gallan suniye.. Guru nanak ji bare gallan kariye. par sachi sada Lahore bahut kujh piya hai....Syad kise nu samjh na aawe eh gallan ajj kal di genration nu.. Bahut Sohna likhya 22 jagjit ne......
ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਹੁਣ ਮਹਾਰਾਜਾ ਰਣਜੀਤ ਸਿੰਘ। ਪੰਜਾਬ ਦੇ ਲੋਕਾਂ ਨੂੰ ਆਪਣਾ ਇਤਿਹਾਸ ਦੱਸਣ ਲਈ ਬਾਈ ਰਣਜੀਤ ਬਾਵੇ ਦਾ ਕੋਟਾਨ ਕੋਟ ਸ਼ੁਕਰਾਨਾ। 🎉❤❤ ਪੰਜਾਬ ਦੇ ਇਤਿਹਾਸ ਦੇ ਗਾਏ ਗੀਤ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ। ਗੀਤਕਾਰ ਲਈ ਵੀ ਬਹੁਤ ਸਾਰਾ ਸਤਿਕਾਰ ਜਿਸਨੇ ਇਤਿਹਾਸ ਨੂੰ ਐਨੀ ਸੋਹਣੀ ਲਿਖਤ ਵਿੱਚ ਪਰੋਇਆ।
Sahi gal bro❤
ਬਾਕਮਾਲ
ਸਹੀ ਹੈ ਜੀ👍🏻
Good
Right
ਤੇ ਤੂੰ ਸਾਨੂੰ ਪੁੱਛਦਾ ਏਂ,,, ਲਾਹੌਰ ਸਾਡਾ ਕੀ ਪਿਆ ਏ ❤ ,,, ਬਾਵਾ ਸਾਹਿਬ ਤੁਸੀ ਦਿਲ ਖੁਸ਼ ਕੀਤਾ। ਅੱਲ੍ਹਾ ਪਾਕ ਤੁਹਾਨੂੰ ਸਲਾਮਤ ਰੱਖੇ
❤❤
❤❤❤
❤❤
❤❤❤
Bawa g
love you from delhi gate lahore❤❤❤❤❤❤
ਸ਼ੁਕਰੀਆ ਸਭ ਦਾ ਜੋ ਮੇਰੇ ਲਿਖੇ ਦਾ ਤੇ ਬਾਵੇ ਬਾਈ ਦੇ ਗਾਏ ਗੀਤ ਨੂੰ ਇੰਨਾਂ ਪਿਆਰ ਦੇ ਰਹੇ ਹੋ🙏❤️
ਤੁਹਾਡੀ ਕਲਮ ਨੂੰ ਸਲਾਮ❤
ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਕਰਤਾ
Bhut. Sohni. Likht aa teri bai. 👌🙏
Bahut khoob ..... Waheguru mehar kare
ਬਾਈ ਜੀ ਬਹੁਤ ਵਧੀਆ ਲੱਗਾ ਗੀਤ ਸੁਣ ਕੇ
ਮੈਂ ਨਾਰੋਵਾਲ (ਕਰਤਾਰਪੁਰ) ਪੰਜਾਬ ਪਾਕਿਸਤਾਨ ਤੋਂ ਗਾਇਕ ਹਾਂ ਅਤੇ ਜ਼ਿਆਦਾਤਰ ਲਾਹੌਰ ਵਿੱਚ ਰਹਿੰਦਾ ਹਾਂ। ਲੋਹੌਰ ਕੁੱਲ ਪੰਜਾਬ ਦਾ ਦਿਲ ਹੈ (ਦੋਵੇਂ)।ਰਣਜੀਤ ਬਾਵਾ ਮੇਰਾ ਪਸੰਦੀਦਾ ਗਾਇਕ ਹੈ ਅਤੇ ਬੀਰ ਸਿੰਘ ਵੀ।
Lahor 😢sada sanu lahor chida a
ਬਾਵਾ ਇੱਕੋ ਇੱਕ ਕਲਾਕਾਰ ਹੈ ਜੋ ਸੱਚ ਗਾਉਣ ਤੋਂ ਕਦੇ ਗੁਰੇਜ਼ ਨੀਂ ਕਰਦਾ, ਬਹੁਤੇ ਕਲਾਕਾਰ ਦੂਰ ਹੀ ਰਖਦੇ ਨੇ ਆਪਣੇ ਆਪ ਨੂੰ ਸਿੱਖ ਇਤਿਹਾਸ ਤੋਂ, ਜਿਉਂਦਾ ਰਹਿ ਰਣਜੀਤ ਬਾਵਾ ਬਾਈ
I am a hindu brahman and I love sikh brothers my grandpa saved 93 sikhs in 1984 by giving them shelter in his house ❤❤❤
Your grand pa was a great human being 👌🏻
Salute to your grandfather 🙏🏼🙏🏼
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Great grandpa
Thank you ❤❤
ਸਿੱਧਾ ਪੰਜਾਬ ਦੇ ਹੱਕ ਚ ਗੱਲ ਕਰਨ ਦੀ ਹਿੰਮਤ ਕਿਸੇ ਵੱਡੇ ਗਾਇਕ ਨੇ ਨਹੀਂ ਕੀਤੀ,,,, ਤੇਰੇ ਤੋ ਬਗੈਰ,,,,,,, ਜਿਉਂਦਾ ਰਹਿ ਬਾਵਾ ਵੀਰ,,,,
ਇਸ ਤੋਂ ਪਹਿਲਾਂ ਸਿਰਫ ਸਿੱਧੂ ਮੂਸੇਵਾਲੇ ਨੇ ਕੀਤੀ ਏ
Arjan dhillon v
❤
@@Legend_Man_Legendjine ranjit bawa ne bol dite ajj tak te bhaagi ne nhi dam ohna hor kise ch
Arjun dhillon
Sidhu moose wala v hai bro @@Legend_Man_Legend
ਆਉਣ ਵਾਲੇ ਸਮੇਂ ਵਿੱਚ ਸਿੱਖ ਰਾਜ ਵੀ ਆਵੇਗਾ ਤੇ ਲਾਹੌਰ ਰਾਜਧਾਨੀ ਹੋਵੇਗੀ
ਸਲੂਟ ਏ ਏਦਾਂ ਦੀ ਲਿਖਤ ਤੇ ਗਾਇਕੀ ਨੂੰ ਜਿੰਨੇ ਇਕ ਇਕ ਬੋਲ ਵਿੱਚ ਪੰਜਾਬ ਦਾ ਦਰਦ ਬਿਆਨ ਕੀਤਾ ਜਿਓੰਦਾ ਰਹਿ ਬਾਵੇ ਵੀਰ ਏਦਾਂ ਹੀ ਗੀਤ ਦਿੰਦਾ ਰਹਿ ਪੰਜਾਬ ਦੇ ਲੋਕਾਂ ਨੂੰ ❤❤
Bilkul
ਲਿਖਤ ਜਗਜੀਤ ਸਿੰਘ ਮਾਹਲਾ ਕਲਾਂ ਦੀ ਆ
ਹੰਝੂ ਨਹੀਂ ਰੁਕਦੇ ਸੁਣ ਕੇ
ਲਾਹੌਰ ਸਾਡਾ ਮਾਣ ਏ,ਤੇ ਲਾਹੌਰ ਸਾਡੀ ਅਣਖ ਏ ⛳️
ਗੱਲਾਂ ਜਿੰਨੀਆ ਮਰਜੀ ਕਰੀ ਜਾਓ ਹੱਥ ਨੀ ਲੱਗਣਾ ਹੁਣ ਸਾਡਾ ਕੋਈ ਹੱਕ ਨੀ ਲਾਹੌਰ ਤੇ ਇਕੱਠੇ ਹੋ ਦੁਵਾਰਾ ਖਾਲਸਾ ਰਾਜ ਬਣਾਉਣ ਦੀ ਲੋੜ ਆ ਬਾਈ ਇਕੱਠੇ ਹੋਵੋ ਵਿਰੋਧ ਨਾ ਕੀਤਾ ਜਾਵੇ
ਕਦੀ ਪਕਿਸਤਾਨ ਤੋ ਲਾਹੌਰ ਮੰਗਣ ਦੀ ਹਿੰਮਤ ਤਾਂ ਦਿਖਾਓ
@@Vijaymidha-d9ctere bhape ne bulaya apni kuri dain nu sannu taan aye se
Bhut vdia song aa bai ji tuci sikh raj bare dsea
Now only regret, do you think this is possible, LAHORE❤ IS HEART OF PAKISTAN❤ AND CAPITAL OF PANJAB❤@@Vijaymidha-d9c
ਰਾਜ ਆਉਗਾ ਫੇਰ ਦੁਬਾਰਾ ਇਹ ਏ ਉਮੀਦ ਉੱਥੇ ❤❤
ਜਰੂਰ 🙏🏻
ਬਿਲਕੁਲ ❤❤❤
❤❤❤❤
Raj layak hai nahi sikh lok. Ehe sach ae. Je hunde tan raj tutda na.
Comments nal raaj nhi aunde mere veer jadd hikka ch goliyan aaa vajangiyan fir raaj v aao te punjab v aao
ਮੁੱਛ ਨੂੰ ਈ ਵੱਟ ਤਾਂ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ, ਤੂੰ ਛੋਟੇ ਵੀਰ ਕਈਆਂ ਦੇ ਢਿੱਡ੍ਹ ਚ ਵੀ ਵੱਟ ਪਾ ਦਿਨ੍ਹਾਂ, ਪਹਿਲਾਂ ਸਿੱਖ ਰਾਜ ਤੇ ਮਹਾਰਾਜ ਦਲੀਪ ਸਿੰਘ, ਹੁਣ ਸ਼ੇਰੇ ਪੰਜਾਬ ਰਣਜੀਤ ਸਿੰਘ ਤੇ ਲਾਹੌਰ, ਤੇਰੀ ਗਾਇਕੀ, ਤੇਰੀ ਸੋਚ ਤੇ ਉਸ ਸਾਡੀ ਮਾਂ ਨੂੰ ਵੀ ਸੱਜਦਾ ਜਿਸ ਨੇ ਤੇਰੇ ਅੰਦਰ ਹੱਕ ਸੱਚ ਕਹਿਣ ਦੀ ਜੁਰਅੱਤ ਭਰੀ, ਦਿਲੋਂ ਪਿਆਰ, ਪ੍ਰਮਾਤਮਾ ਹੋਰ ਵੀ ਕ੍ਰਿਪਾ ਕਰੇ, ਜਿਉਂਦਾ ਵੱਸਦਾ ਰਹਿ।
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 🦁
ਗੀਤਕਾਰੀ ਦਾ ਬਾਦਸ਼ਾਹ ♥️♥️
ਸਹੀ ਗੱਲ ਬਾਈ
Kon Baadshah ਗੀਤਕਾਰੀ da , veet
❤
Sirra gall baat veer .rabb tenu hor v tarakkiya bakshe
💯💯💯💯💯💯💯
ਜਦੌ ਆਪਣੀ 85 ਸਾਲ ਦੀ ਬਜੁਰਗ ਮਾਂ ਤੋਂ ਪੁੱਛਦਾ ਲਾਹੌਰ ਕਿਵੇਂ ਦਾ ਸੀ ਉਦੋਂ ਅੱਖਾਂ ਭਰ ਜਾਂਦੀਆਂ ਕਿਉਕਿ ਮਾਂ ਦੀ ਜਨਮ ਭੋਇ ਲਾਹੌਰ ਸੀ ਅੱਖਾਂ ਬੰਦ ਹੋਣ ਤੋਂ ਪਹਿਲਾ ਲਾਹੌਰ ਦੇਖਣਾ ਵਾਹਿਗਰੂ ਮੇਹਰ ਕਰੇ।
Mere dada ji v akhri saaha tak ronde si apna ghar yaad krke😢😢😢😢😢😢
Waheguru ji mehar krn bro mata taa lahore dakh sakn mera dada da supna see Lahore dakhn da pr hun o is duniya vich nahi rahe 😢😢pr tusi apni mata da dream pura kro plz koi help di lod hoi dasna jaror
ਇਕ ਵਾਰ ਦੋ ਵਾਰ ਤਿੰਨ ਵਾਰ ਨਹੀਂ ਦੱਸ ਵਾਰ ਸੁਣ ਲਿਆ ਗਾਣਾ ਪਰ ਦਿਲ ਨਹੀਂ ਭਰਿਆ ਬਹੁਤ ਵਧੀਆ ਲਿਖਿਆ ਵੀਰ ਨੇ 1:16
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
🎉🎉
Hlo
Tere chanda peniya mere kolo. Sala/sali chawal je. ikko hi comment kari Janda/jandi gaaneya te
ਹਰ ਜਗ੍ਹਾ ਪਾਖੰਡ, ਦਿਖਾਵਾ ..............
ਖੁਸ਼ੀ ਮਿਲੀ ਸੁਣ ਕੇ
ਸਿੱਧਾ ਸਰਕਾਰ ਨਾਲ ਪੰਗਾ ਲੈਣ ਦੀ ਅਗਰ ਕਿਸੇ ਕਲਾਕਾਰ ਵਿੱਚ ਹਿੰਮਤ ਹੈ ਤਾਂ ਉਹ ਸਿਰਫ ਭਾਊ ਵਿੱਚ ਹੈ ਜਿਉਂਦਾ ਰਹਿ ਰਣਜੀਤ ਬਾਵਿਆ ਸਾਨੂੰ ਮਾਣ ਆ ਤੇਰੇ ਤੇ
ਲੇਖਕ ਨੂੰ ਦਿਲੋਂ ਸਤਿਕਾਰ ਏਨਾ ਸੋਹਣਾ ਲਿਖਿਆ ਵੀਰ ਨੇ ਤੇ ਬੜੀ ਰੂਹ ਨਾਲ ਗਾਇਆ ਰਣਜੀਤ ਬਾਵੇ ਨੇ ਦਿਲ ਖੁਸ਼ ਕਰਤਾ ♥️♥️♥️
ਲੱਲੀ ਛੱਲੀ ਗਾਣਿਆਂ ਤੇ ਲੋਕਾਂ ਦੇ ਅਣਗਿਣਤ ਵਿਊ ਹੋ ਜਾਂਦੇ ਨੇ ਪਰ ਏਥੇ ਬਾਵਾ ਸਾਹਿਬ ਨੇ ਖਾਲਸਾ ਰਾਜ ਦੀ ਗੱਲ ਕੀਤੀ ਆ ਤਾਂ ਸਾਡੇ ਆਪਣਿਆਂ ਨੂੰ ਹੀ ਪਤਾ ਨਹੀਂ ਕੀ ਸੱਪ ਸੁੰਘ ਗਿਆ ਇਸ ਗਾਣੇ ਨੂੰ ਸੋ ਬਹੁਤ ਘੱਟ ਸੁਣਿਆ
ਅਸੀ ਲਾਹੌਰ ਜਾਣਾ ਸੀ ਤੁਰ ਕੇ
ਜੇ ਹੁੰਦੀ ਖ਼ਾਲਸੇ ਦੀ ਸਰਕਾਰ 🙌🏻🥺
Brother you also come to Pakistan every single Pakistani respect sardar G it's al due to indian government ❤
@ respect bro 🫡
@ 💕
ਰਣਜੀਤ ਬਾਵੇ ਛੋਟੇ ਵੀਰ ਦਾ ਅਸੀਂ ਹੱਥ ਜੋੜ ਕੇ ਸ਼ੁਕਰਾਨਾ ਕਰਦੇ ਹਾਂ ਕੇ ਨਵੀਂ ਪੀੜ੍ਹੀ ਨੂੰ ਬਹੁਤ ਮਿਹਨਤ ਨਾਲ ਜਾਗਰੂਕ ਕਰ ਰਹੇ ਹੋ 🙏🏼
ਗੁਰੂ ਸਾਹਿਬ ਕਿਰਪਾ ਕਰਨਗੇ ਅਤੇ ਲਾਹੌਰ ਸਿੱਖ ਰਾਜ ਦੀ ਰਾਜਧਾਨੀ ਬਣੇਗੀ।
ਇਹੋ ਜਿਹੇ ਗੀਤ ਸਾਡੀ ਝੋਲੀ ਪਾਉਣ ਲਈ ਬਾਵੇ ਵੀਰ ਤੇਰਾ ਤਹਿ ਦਿਲੋ ਧੰਨਵਾਦ 🎉
ਕੋਈ ਸ਼ਬਦ ਨੀ ਬਾਵੇ ਬਾਈ , ਇਸੇ ਤਰ੍ਹਾਂ ਦੇ ਹੀ ਗੀਤ ਲੈਕੇ ਆਇਆ ਕਰੋ 🚩🇵🇰🤍
ਅੱਜ ਕੱਲ ਲੋਕਾਂ ਨੂੰ ਸਿਰਫ਼ ਲੱਚਰਤਾ ਪਸੰਦ ਆਉਂਦੀ ਸਿੱਖ ਇਤਹਾਸ ਬਾਰੇ ਜੇ ਕੋਈ ਦਸਦਾ ਉਹ ਇੰਨਾ ਨੂੰ ਨਾ ਸਮਜ ਆਉਂਦੀ ਨਾ ਆਉਣੀ ਬਾਵਾ ਸਾਬ ਹਮੇਸ਼ਾ ਕੁਝ ਨਾ ਕੁੱਝ ਵਦੀਆ ਲੇ ਕੇ ਆਉਂਦਾ always Keep supporting Ranjit bawa ❤proud to be Singh 🙏
I'm Sikh from Bangladesh bro
ਸਾਨੂੰ ਇੱਕ ਵਾਰ ਫਿਰ ਸਿੱਖ ਰਾਜ ਦੀ ਲੋੜ ਹੈ 🙏🏻
ਬਹੁਤ ਧੰਨਵਾਦ ਵੀਰ ਤੇਰਾ ਜੋ ਦਸਿਆ ਕੀ ਲਹੌਰ ਸਾਡਾ ਕੀ ਪਿਆ ਏ ਸਾਡਾ ਖਾਲਸਾ ਰਾਜ ਦਾ ਸਭ ਕੁਝ ਲਹੌਰ ਪਿਆ ਦੋਗਲਿਆ ਨੇ ਜਾਣ ਕੇ ਵੰਡਿਆ ਆਉ ਸਮਾ ਛੇਤੀ ਹੀ ਜਦ ਲਹੌਰ ਤੁਰ ਕੇ ਜਾਵਾਗੇ ਨਵੀ ਜਵਾਨੀ ਨੂੰ ਬੇਨਤੀ ਆ ਇਸ ਤਰਾ ਦੇ ਗੀਤ ਸੁਣੋ ਜੋ ਤਹਾਨੂੰ ਇਤਿਹਾਸ ਵਾਰੇ ਪਤਾ ਲਗੇ ਗੀਤ ਨੂੰ ਵਧ ਤੋ ਵਧ ਸ਼ੇਅਰ ਕਰੋ ਪੰਜਾਬ ਪੰਜਾਬੀਅਤ ਜਿੰਦਾਬਾਦ 💪💪💪💪💪
Ranjit Bawa jo ga giya jo gaa riha eho ji soch kise kalakar di ni te likhan aale nu v dilo salute
ਖਾਲਸੇ ਦੀ ਫੋਜ ਦਾ ਓਥੇ
ਕੱਲਾ ਕੱਲਾ ਜੀ ਪਿਆ ਏ ਤੇ ਤੂੰ ਸਾਨੂੰ ਪੁੱਛਦਾ ਹੈ ਲਹੌਰ ਸਾਡਾ ਕੀ ਪਿਆ ਏ ਵਾਹਿਗੁਰੂ ਤੈਨੂੰ ਚੜੀ ਕਲਾਂ ਵਿੱਚ ਰੱਖੇ ਰਣਜੀਤ ਬਾਵੈਆ ਅੱਜ ਤੂੰ ਪੁਰਾਣੀਆ ਗੱਲਾ ਜਾਦ ਕਰਤਿਆ ❤❤
ਮਹਾਰਾਜਾ ਰਣਜੀਤ ਸਿੰਘ 🙏🙏
ਕਦੇ ਆਪਣਾ ਵੀ ਲਾਹੋਰ ਵੇਖਣ ਤੇ ਉਥੇ ਰਹਿਣ ਦਾ ਸੁਫ਼ਨਾ ਸੱਚ ਹੋਵੇ 😢❤❤
ਹੁਣ ਸਾਰੇ ਸੁਪਨੇ ਸੱਚ ਹੋਣੇ ਗੁਰੂ ਦੀ ਮੇਹਰ ਹੋ ਰਹੀ
Mera roan nikal gya
Ek ek gall mere dil di keh gya
Ek din apne purkheya di dharti da didaar zarur kranga 🙏
ਚੜਦਾ ਤੇ ਲਹਿੰਦਾ ਪੰਜਾਬ ਜ਼ਿੰਦਾਵਾਦ 🙏🙏
ਅਲਫਾਜ਼ ਹੀ ਮੁੱਕ ਜਾਦੇਂ ਆ ਤਾਰੀਫ ਲਈ ਜਦੋ ਬਾਵਾ ਬਾਈ ਗਾਉਦੇ ਆ❤️
Right 👍
Song Bawe 22 ghat hi suni de aa par jadon maharaja Ranjit Singh di gal aaundi aa Dil karda bar bar oh khalse raj diyan gallan suniye.. Guru nanak ji bare gallan kariye. par sachi sada Lahore bahut kujh piya hai....Syad kise nu samjh na aawe eh gallan ajj kal di genration nu.. Bahut Sohna likhya 22 jagjit ne......
Right brother
ਲਾਹੌਰ ਵਿਚ ਅਣਖਾਂ ਤੇ ਜਜ਼ਬਾ , ਪਿਛੋਕੜ, ਸਾਡਾ ਤਖ਼ਤ ਤੇ ਇਤਿਹਾਸ ਪਿਆ ਹੈ।❤❤❤
ਜੌ ਗੱਲ ਪ੍ਰਚਾਰਕ ਨੀ ਸਮਝਾ ਸਕੇ, ਇਸ ਵੀਰ ਨੇ ਸਹਿਜੇ ਹੀ ਸਮਝਾ ਦਿੱਤੀ ਹੈ
ਇਹ ਨੇ ਪੰਜਾਬ ਦੇ ਅਸਲ ਗਾਇਕ ਜੌ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦੇ ਨੇ । ਬਾਕੀ ਤਾਂ ਆਪਣੇ ਦਾਲ ਫ਼ੁਲਕੇ ਦੇ ਚੱਕਰ ਵਿੱਚ ਗਾਈ ਜਾਂਦੇ ਨੇ ਤੇ ਗੀਤਾਂ ਵਿੱਚ ਆਪਣੀਆਂ ਹੀ ਭੜ੍ਹਾਸਾਂ ਕੱਢੀ ਜਾਂਦੇ ਨੇ। ਗੀਤਕਾਰ ਵੀਰ ਦਾ ❤ ਧੰਨਵਾਦ ਪੰਜਾਬ ਦੇ ਹੱਕ ਲਈ ਕਲ਼ਮ ਵਰਤਣ ਲਈ ਅਤੇ ਬਾਵੇ ਵੀਰ ਦਾ ❤ ਧੰਨਵਾਦ ਇੰਨੀ ਨਿਡਰਤਾ ਤੇ ਪੰਜਾਬ ਦੇ ਹੱਕ ਦੀ ਗੱਲ ਕਰਨ ਲਈ । ਰੱਬ ਲੇਖਕ ਵੀਰ ਦੀ ਕ਼ਲਮ ਤੇ ਤੁਹਾਡੀ ਗਾਇਕੀ ਨੂੰ ਹੋਰ ਭਾਗ ਲਾਵੇ। ਰੱਬ ਚੜ੍ਹਦੀ ਕਲ੍ਹਾ ਬਖਸ਼ੇ।❤👌
ਧੰਨਵਾਦ ਬਾਵੇ ਬਾਈ ਜੇ ਐਹੋ ਜਿਹੇ ਗੀਤ 20 ਸਾਲ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਪੰਜਾਬ ਦੇ ਨੌਜਵਾਨਾਂ ਦੀ ਸੋਚ ਕੁਝ ਹੋਰ ਹੁੰਦੀ
Lahore and Ambarsar are two hearts of Punjab. Punjab will reunite one day.
Tenu kuttna vhut lahoriye muslmana ne,,,,
ਬਹੁਤ ਵਧੀਆ ਦੁਨੀਆ ਨੂੰ ਕੁਝ ਸਿਖੁਣ ਵਾਲੀ ਚੀਜ਼ ਲੈਕੇ ਆਉਂਦਾ ਰਣਜੀਤ ਬਾਵਾ ਵੀਰ ਰੱਬ ਚੜਦੀਕਲਾ ਵਿਚ ਰੱਖੇ ❤❤j randhawa
ਬਾਈ ਤੇਰੇ ਗਾਣੇ ਸੁਣ ਕੇ ਇੱਕ ਵਾਰੀ ਤਾਂ ਖੂਨ ਉਬਾਲਾ ਮਾਰਦਾ 💪
No singer, no actor, or comedian is our hero. Only the people whom sacrificed for Khalsa❤❤
ਸਿੱਧਾ ਪੰਜਾਬ ਦੇ ਹੱਕ ਚ ਗੱਲ ਕਰਨ ਦੀ ਹਿੰਮਤ ਕਿਸੇ ਵੱਡੇ ਗਾਇਕ ਨੇ ਨਹੀਂ ਕੀਤੀ,,,, ਤੇਰੇ ਤੋ ਬਗੈਰ,,,,,,, ਜਿਉਂਦਾ ਰਹਿ ਬਾਵਾ ਵੀਰ ਜੀ ❤️,,,,
ਬਾਵੇ ਵੀਰ ਅੱਤ ਕਾਰਵਾਈ ਪਈ ਹੈ ਬਚ ਕੇ ਵੀਰ ਆ ਗਾਣਾ ਕਾਇਆ ਨੂੰ ਹਜ਼ਮ ਨਹੀਂ ਹੋਣਾ ….ਲਾਹੌਰ ਸਾਡੀ ਰਾਜਧਾਨੀ ਹੈ ਸਾਡਾ ਸਿੱਖ ਧਰਮ ਹੀ ਲਾਹੌਰ ਤੂੰ ਹੀ ਸ਼ੁਰੂ ਹੋਇਆ
ਸੇਰੇ ਪੰਜਾਬ ਮਾਹਾਰਾਜੇ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸੱਭ ਸੰਗਤਾਂ ਨੂੰ ਕਰੋੜਨ ਕਰੋੜ ਮੁਬਾਰਕਾਂ❤
ਪ੍ਰਮਾਤਮਾ ਦੀ ਕਿਰਪਾ ਰਹੀ ਤਾ ਰਾਜ਼ ਛੇਤੀ ਆਊਗਾ ਸਾਡਾ
Always Welcome Brother....!
jiddo chawo, awo
Love You from Lenhda Punjab🇵🇰
ਪੰਜਾਬੀ ਫਿਲਮ ਇੰਡਸਟ੍ਰੀਜ ਨੂੰ ਇਹੋ ਜਿਹੇ ਗੀਤਾ ਦੀ ਬਹੁਤ ਲੋੜ ਆ , ਬਈ ਖਿੱਚ ਕੇ ਰੱਖੋ ਕੰਮ ❤❤❤
Kalle geeta te reela di ni khalsa raaj khalistann di lod aa
ਹਰ ਥਾਵੇਂ ਫਤਿਹ ਰਾਜ ਕਰੇਗਾ ਖ਼ਾਲਸਾ
ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ🚩🚩🙏🦁🐯
ਸ਼ੁਕਰ ਆ ਪਰਮਾਤਮਾ ਦਾ ਕਿ ਇਹੋ ਜਿਹਾ ਗਾਉਣ ਵਾਲੇ ਅਤੇ ਲਿਖਣ ਵਾਲੇ ਪੰਜਾਬ ਵਿੱਚ ਹੈਗੇ ਆ। ਗਾਇਆ ਵੀ ਬਹੁਤ ਸੋਹਣਾ ਅਤੇ ਲਿਖਿਆ ਵੀ ਬਹੁਤ ਸੋਹਣਾ
ਜਿਗਰਾ ਰੱਖ ਗਾਉਣ ਵਾਲਾ ਰਣਜੀਤ ਬਾਵਾ 🦅🔥 ਖ਼ਾਲਸਾਰਾਜ ਜ਼ਿੰਦਾਬਾਦ 🚩🙏🏻
ਰਣਜੀਤ ਬਾਵਾ ਹਰ ਵਾਰ ਵਾਂਗ ਬਹੁਤ ਵਧੀਆ ਗੀਤ ਗਾਇਆ ਹੈ । ਧੰਨਵਾਦ ਬਾਵਾ ਵੀਰ । ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ।
ਲਾਈਵ ਕਿੰਗ 🏆ਰਣਜੀਤ ਬਾਵਾ 🔥🔥🔥❤️
ਸਫ਼ਰ -ਏ-ਸ਼ਹਾਦਤ ਧੰਨ ਧੰਨ ਮਾਤਾ ਗੁਜਰ ਕੋਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦਿਲੋਂ ਕੋਟ ਕੋਟ ਪ੍ਰਣਾਮ ❤❤❤🙏🙏🙏
ਵੀਰ ਜੀ ਧਿਆਨ ਰੱਖਿਆ ਕਰੋ ਆਪਣਾ ਸਚ ਗੋਣ ਵਾਲੇ ਰੜਕਦੇ ਬਹੁਤ ਆ ਇੰਨਾ ਨੁੰ 👌🏻👌🙏🏻🙏🏻
Sardar jeeLahore and Punjab never forget what Maharaja Ranjit did for Punjab love from Lehnda❤❤❤
Btw im Lahore
ਤਾਰੀਫ਼ ਕਿਹੜੇ ਲਫ਼ਜ਼ਾਂ ਨਾਲ ਬਿਆਨ ਕਰਾਂ
ਲਫ਼ਜ਼ ਨਹੀਂ ਮਿਲ ਰਹੇ
Love You Jaan
ਜਗਜੀਤ ❤👌
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ, ਮੁੱਛ ਨੂੰ ਈ ਵੱਟ ਤਾਂ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ, ਤੂੰ ਛੋਟੇ ਵੀਰ ਕਈਆਂ ਦੇ ਢਿੱਡ੍ਹ ਚ ਵੀ ਵੱਟ ਪਾ ਦਿਨ੍ਹਾਂ, ਪਹਿਲਾਂ ਸਿੱਖ ਰਾਜ ਤੇ ਮਹਾਰਾਜ ਦਲੀਪ ਸਿੰਘ, ਹੁਣ ਸ਼ੇਰੇ ਪੰਜਾਬ ਰਣਜੀਤ ਸਿੰਘ ਤੇ ਲਾਹੌਰ, ਤੇਰੀ ਗਾਇਕੀ, ਤੇਰੀ ਸੋਚ ਤੇ ਉਸ ਸਾਡੀ ਮਾਂ ਨੂੰ ਵੀ ਸੱਜਦਾ ਜਿਸ ਨੇ ਤੇਰੇ ਅੰਦਰ ਹੱਕ ਸੱਚ ਕਹਿਣ ਦੀ ਜੁਰਅੱਤ ਭਰੀ, ਦਿਲੋਂ ਪਿਆਰ, ਪ੍ਰਮਾਤਮਾ ਹੋਰ ਵੀ ਕ੍ਰਿਪਾ ਕਰੇ, ਜਿਉਂਦਾ ਵੱਸਦਾ ਰਹਿ।
ਦਿਲ ਨੂੰ ਛੂਹ ਗਿਆ ਤੇਰਾ ਗੀਤ ਵੀਰ 😢 ਕਾਸ਼ ਇਹ ਕਿਤੇ ਤੇਰਾ ਗੀਤ ਸੱਚ ਹੋ ਜਾਵੇ ❤❤
ਸਰਕਾਰ ਏ ਖਾ਼ਲਸਾ ਮਹਾਰਾਜਾ ਰਣਜੀਤ ਸਿੰਘ 💙💛🩵💜🤎🩷🧡💚❤️
ਬਾਵਿਆ ਲਾਹੌਰ ਜਾਣ ਦਾ ਮਨ ਕਰਨ ਲਗਾ ਦਿੱਤਾ।।। ਸੱਚੀ ਦਿਲੋਂ ਕਹੀ ਆ ਗੱਲ। ਕੋਈ ਘੁੰਮਾ ਸਕਦਾ ਲਾਹੌਰ ਤਾਂ ਦੱਸਿਓ ਬਾਈ ਬਣਕੇ💐
ਸਾਡੀ ਹਿੰਮਤ ਤੋੜਨ ਲਈ ਸਾਨੂੰ ਅੱਧਾ ਅੱਧਾ ਕਰ ਦਿੱਤਾ , ਗ਼ਲਤੀ ਵੀ ਰਹੀ ਸਾਡੀ ਅਸੀ ਗਰਮ ਖਿਆਲੀ ਹਿ ਰਹੇ ਹਰ ਥਾਂ,
ਏਨਾ ਵਾਂਗ ਦਿਮਾਗ਼ ਨੀ ਮਾਰਿਆ , ਸਾਡੇ ਖੂਨ ਵਿੱਚ ਹਿ ਨੀ ਛਾਤਰਪੁਣਾ ਅਸੀ ਵੀ ਕਿ ਕਰੀਏ❤❤
ਭਾਰਤ ਦਾ ਕੁਝ ਨੀ ਗਿਆ ਸਾਡਾ ਸਬ ਕੁਝ ਚਲਾ ਗਿਆ😢
ਪਰ ਏਨਾ ਨੂੰ ਨੀ ਪਤਾ ਅਸੀ ਉਣਾ ਦੇ ਪੁੱਤ ਆ ਜਿੰਨਾ ਨੇ ਕਿਹਾ ਸੀ
🙏🏻 ਜਾਓ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ🙏🏻
🙏🏻 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻
ਬਾਵਾ ਸਾਹਿਬ ਬਹੁਤ ਵਧੀਆ ਗਾਣਾ ਵੀਰ, ਸਾਡਾ ਪਿਛੋਕੜ ਆ ਲਾਹੌਰ, ਸਾਡੇ ਪੰਜਾਬ ਤੇ ਪੰਜਬੀਅਤ ਦੀ ਰੂਹ ਲਾਹੌਰ ਆ। ਬਾਕੀ ਆ ਦਾ ਕੀ ਗਿਆ, ਉਜਰਆ ਪੰਜਾਬ ਆ ਧੱਕਾ ਪੰਜਾਬ ਤੇ ਪੰਜਬੀਅਤ ਨਾਲ ਹੋਇਆ।
ਰਣਜੀਤ ਬਾਈ ਦਿਲ ❤ ਨੂੰ ਹੱਥ ਪੈਦਾਂ ਸੁਣ ਕੇ ,ਗੁਰੂ ਸਾਹਿਬ ਮਿਹਰ ਕਰਨਗੇ ਸਾਡਾ ਰਾਜ ਜਲਦ ਵਾਪਸ ਆਉਣਾ ,ਅਕਾਲ ❤
ਕਿੰਨਾ ਸੋਹਣਾ ਹੁੰਦਾ ਸੀ ਸਾਡਾ ਪੰਜਾਬ ਸਰਕਾਰਾ ਨੇ ਬੇਰਾ ਗ਼ਰਕ ਕਰਤਾ 😢😢😢😢
ਬਹੂਤ ਬਹੂਤ ਸ਼ੁਕਰੀਆ ਖਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਵਿਚ ਯੋਗਦਾਨ ਪਾਉਣ ਲਈ, ਰਣਜੀਤ ਬਾਵਾ ਜੀ ਤੁਸੀਂ ਬਹੂਤ ਸੋਹਣਾ ਗਇਆ, ਤੇ ਲਿਖਣ ਵਾਲੇ ਨੂੰ ਕੋਟ ਕੋਟ ਧੰਨਵਾਦ, ਵਾਹਿਗੁਰੂ ਸਬਨੂ ਚੜਦੀਕਲਾ ਵਿਚ ਰੱਖੇ❤❤
ਧੰਨਵਾਦ ਜਗਜੀਤ ਸਿਹਾਂ ਏਨੀ ਸੋਹਣੀ ਕਲਮ ਵਾਓਣ ਲਈ❤
✍️ ਜਗਜੀਤ ਭਰਾ ਦੀ ਲਿਖਤ 🎤 ਰਣਜੀਤ ਬਾਵਾ ਦੀ ਆਵਾਜ਼
ਤਰੀਫ਼ ਕਰਨ ਨੂੰ ਕੋਈ ਸ਼ਬਦ ਨਹੀਂ ❤️❤️
🙏🙏🙏 no words.. Waheguru Mehar kare..Raj karega khalsa❤
ਬਿਨਾਂ song ਸੁਨਣ ਤੋਂ ਪਹਿਲਾਂ ਕਿਸ ਕਿਸ ਨੇ Like ਕੀਤਾ,👍👍👍👍👍👍👍
Love you baae ❤ jee from LAHORE PAKISTAN.. LAHORE AAJ B apka e hai.. border ki lakeer se koi b frq ni para❤🎉💐
ਇਸ ਪੁਸਤਕ ਵਿਚ ਲੇਖਕ ਨੇ ਇਸ ਨੂੰ ਪਸੰਦ ਕੀਤਾ ਹੈ ਕਿ ਉਹ ਆਪਣੇ ਫੇਰ ਕੀ ਔਰਤ ਮਹਿਜ਼ ਛਲਾਵਾ ਹੈ ਜਾਂ ਨਹੀਂ ਪਰ ਹੁਣ ਤਾਂ ਮੇਰੇ ਕੋਲ ❤ ਊਧਮ ਨਾਲੋਂ ਕਿਤੇ
ਮਹਾਰਾਜਾ ਰਣਜੀਤ ਸਿੰਘ ਵਰਗਾ ਹੀਰਾ ਰਾਜਾ ਨਹੀਂ ਦੁਬਾਰਾ ਮਿਲਿਆ ਪੰਜਾਬ ਨੂੰ 👏👏
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
ਬਹੁਤ ਵਧੀਆ ਗੀਤ , ਵਾਹਿਗੁਰੂ ਦੇਸ਼ ਪੰਜਾਬ ਨੂੰ ਖਾਲਸੇ ਦੇ ਰਾਜ ਦੀ ਬਖਸ਼ੀਸ਼ ਕਰੋ
ਵਾਹਿਗੁਰੂ ਜੀ । 🙏🙏🙏🙏🙏 ਗੁਲਾਮੀ ਦੂਰ ਕਰੋ । ਰਾਜ ਭਾਗ ਬਖਸ਼ਿਸ਼ ਕਰੋ । ਖਾਲਸੇ ਦੇ ਬੋਲ ਬਾਲੇ ਹੋਣ ।
ਕੀ ਤਾਰੀਫ਼ ਕੀਤੀ ਜਾਏ ,, ਬਕਮਾਲ ਗਾਇਕੀ ਤੇ ਲਿਖਤ ❤
Dil kush hogea veer sunke ❤❤
ਜਦ ਵੀ ਇਕੱਲਾ ਬੈਠ ਕੇ ਇਸ ਗਾਣੇ ਨੂੰ ਸੁਣਦਾ ਹਾਂ ਤਾਂ ਇਵੇਂ ਲੱਗਦਾ ਹੈ ਜਿਵੇਂ ਮੈਂ ਪਿਛਲੇ ਸਮੇਂ ਵਿੱਚ ਚਲਿਆ ਗਿਆ ਹੋਵਾਂ
ਆਪਣਾ ਰਾਜ ਹੋਵੇ ਆਪਣਾ ਤਾਜ ਹੋਵੇ ੴਵਾਹਿਗਰੂ ਜੀ ਆ ਸੁਪਨੇ ਮੇਰਾ❤
Ajj dil kush Hoya ranjeet veer . Bada kuch ha Lahore bich... Jatt zindabad
ਰਣਜੀਤ ਸਿੰਘ ਬਾਈ ਇਸੇ ਤਰ੍ਹਾਂ ਖਿੱਚੀ ਚੱਲ ਪੰਜਾਬ ਪੰਜਾਬੀਅਤ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਆ,
❤❤❤❤ buhat shona gaya Ranjit Singh veer ne
ਪੰਜਾਬੀ ❤️🙏🏻ਕਿੰਗ ਰਣਜੀਤ ਬਾਵਾ ❤️❤️🔥
ਛੋਟੇ ਵੀਰੋ ਤੁਹਾਡਾ ਬੁਹਤ ਬੁਹਤ ਧੰਨਵਾਦ ਸਾਡੇ ਦਿਲ ਅੰਦਰ ਰਾਜ ਦੀ ਭੁੱਖ ਜਾਗਓਣ ਲਈ 🎉
ਬਾਵੇ ਲਈ ਕੋਈ ਸ਼ਬਦ ਨਹੀਂ ਕੋਈ ਕਮਾਲ ਦਾ ਤੋਹਫ਼ਾ ਪੰਜਾਬ ਲਈ 🙏🙏🙏🙏🙏🙏🙇🏻♂️🙇🏻♂️🙇🏻♂️🙇🏻♂️🙇🏻♂️🙇🏻♂️
Lahore (East Punjab+West Punjab) United Punjab King Maharaja Ranjit Singh ❤
ਤੁਹਾਡਾ ਗਾਣਾ ਸੁਣਕੇ ਦਿਲ ਨੂੰ ਖਿੱਚ ਜਿਹੀ ਪੈਂਦੀ ਕੇ ਲਾਹੌਰ ਸ਼ਹਿਰ ਦੇਖ ਕੇ ਆਵਾ ਤੇ ਆਪਣੇ ਮਹਾਰਾਜੇ ਦਾ ਰਾਜ ਦੇਖ ਕੇ ਆਵਾਂ..
ਬਹੁਤ ਸੋਹਣਾ ਗੀਤ ਵੀਰੇ
ਇਤਿਹਾਸ ਦੇ ਪੰਨਿਆਂ ਵਿੱਚੋਂ ਕੱਢ ਕੇ ਮੋਜੂਦਾ ਸਮੇਂ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ।
ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਹੈ।
ਦਾਸ ਗੁਰਪਾਲ ਸਿੰਘ
ਅੰਸ਼ ਬੰਸ ਸ਼ਹੀਦ ਭਾਈ ਰਾਮ ਸਿੰਘ ਜੀ ਚਾਉਰ ਬਰਦਾਰ
(ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ)
ਨਿਰਮੋਹਗੜ੍ਹ ਦੀ ਜੰਗ ਦੇ ਸ਼ਹੀਦ
ਸਮਾਂ ਆਵੇਗਾ ਤੇ ਦੋਵੇਂ ਵੱਢੇ ਹੋਏ ਪੰਜਾਬ ਮੁੜ ਇੱਕ ਹੋਣਗੇ।
Ranjit bawa have fabulous voice...❤️🩹🥰
ਅਸੀਂ ਲਾਹੌਰ ਜਾਣਾ ਸੀ ਤੁਰ ਕੇ ਜੇ ਹੁੰਦੀ ਖਾਲਸੇ ਦੀ ਸਰਕਾਰ ,,
ਵਾਹ ਵੀਰੇ ਪੰਜਾਬੀਆਂ ਦੇ ਜਜ਼ਬਾਤ ਲਿਖੇ ਨੇ
ਬਾਵੇ ਦੇ ਫੈਨ ਆਜੋ ਲਾਈਕ ਕਰਕੇ ਜਾਈਓ ਜੀ
Balle oye mitti diya bawea..... Ki ki galaan keh dittiya dil khush ho gya geet sun ke ❤❤❤❤❤❤
ਹਰ ਵਾਰ ਦੀ ਤਰਹਾਂ ਤੇਰਾ ਗੀਤ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਆ 🙏
ਮਾਣ ਹੁੰਦਾ ਕੇ ਪੰਜਾਬ ਦੇ ਜਾਏ ਆ।❤
ਕਿਆ ਬਾਤਾਂ ਨੇ ਸਟਾਲਿਨਵੀਰ ਦੀ ਵੀਡਿਓ ਸੋਨੇ ਤੇ ਸੁਹਾਗੇ ਵਾਲੀ ਗੱਲ ਆ ❤❤❤
Bai sirra kronda her wari endless❤❤❤
Eh song no 1 trending ch hounaa chahidaa but saadi kismat maadi ki saadi youth history sunani nhi choundi