Bhut Sona song sida Dil tai lgda a pardesi Veera de bhut vdiya gallan khiya aa berojgar krki he apan Punjab chdya a nhi ta kida Dil krda Pardesh vich Rehn nuu mam puo doo door reha bhut oukha lgda a sherry veer jii bhut vdiya a song 😢😢😢
Chahe bahr jake koi v matlab koi v jina mrzi success hoje mtlb jina mrzi aish te hoje but india ali oh mtlb koi answer e nai india sirf india ae shyad nawi generation nai smjh sakdi
ਇਹ ਗਾਣਾ ਹਰ ਇਕ ਉਸ ਵਿਅਕਤੀ ਦਾ ਏ , ਜੋ ਪਰਿਵਾਰਾਂ ਤੋ ਦੂਰ ਬੈਠੇ ਨੇ❤
ਕੋਈ ਸ਼ੌਂਕ ਤੇ ਕੋਈ ਮਜ਼ਬੂਰੀ ਨੂੰ ਜਾ ਰਿਹਾ ਮੁੱਕ ਦੀ ਗੱਲ ਜੱਟਾ ਪੰਜਾਬ ਤੇ ਟਾਈਮ ਮਾੜਾ ਆ ਰਿਹਾ 🙌 ਕੁਝ ਦੁੱਖਾਂ ਤੇ ਕੁੱਝ ਗਮਾਂ ਨਾਲ ਯਾਰੀ ਐ ਕੀ ਦੱਸਾ ਸਾਡੀ ਵੀ ਤਿਆਰੀ ਐ 🥺
😅 1:45 😊😊
ਭਾਜੀ ਇਹ ਉਹ ਦਿਨ ਯਾਦ ਕਰਵਾ ਤੇ ਜਦੋਂ ਇਕੋ ਕਮਰੇ ਵਿਚ ਸਾਰੀ ਪਰਵਾਰ ਕੱਢਦਾ ਸੀ ਤੇ ਅੱਜ ਮਹਿਲ ਵੀ ਬਣਾ ਲਿਆ ਪਰ ਮਹਿਲ ਜਾਇਆ ਨੀ ਜਾਂਦਾ
ਦਿਲ ਦੇ ਜਜਬਾਤਾਂ ਨੂੰ ਛੋਹਣ ਵਾਲਾ ਸ਼ੈਰੀ ਮਾਨ ❤❤
ਸੱਚੀ ਗੱਲ ਆ ਬਾਈ ਹੁਣ ਕੰਮ ਤੋਂ ਆਇਆ ਸੀ ਗਾਣਾ ਸੁਣ ਕੇ ਅੱਖਾਂ ਚ ਪਾਣੀ ਆ ਗਿਆ 😒
ਅਸੀ ਪੁੱਤ ਮਹਿਲਾਂ ਦੇ ਹੀ ਸੀ ਪਰ ਸਾਨੂੰ ਝੋਪੜੀਆਂ ਤਾਹੀ ਪੁਹੰਚਾਇਆ ਪਹਿਲਾ ਗੋਰੀ ਸਰਕਾਰ ਨੇ ਤੇ ਹੁਣ ਹਿੰਦ ਸਰਕਾਰ ਨੇ ਤੇ ਜਲਦੀ ਹੀ ਆਪਣਾ ਰਾਜ ਕਾਇਮ ਕਰ ਕੇ ਮਹਿਲਾ ਦੇ ਪੁੱਤ ਬਣ ਸਕਦੇ
ਬਿਲਕੁੱਲ ਮਾਨ ਸਾਬ ਇਹ ਗੀਤ ਅੱਜ ਦੇ ਹਰ ਇੱਕ ਘਰ ਦੀ ਆ, ਜਾ ਤਾਂ ਹਰ ਕੋਈ ਬਾਹਰ ਆ ਪਰ ਓਹ ਜੁੜਿਆ ਅੱਜ ਵੀ ਆਪਣੀ ਮਿੱਟੀ ਨਾਲ ਹੀ ਆ। ਬਹੁਤ ਕਮਾਲ ਗੱਲ ਆਖੀ ਆ ਜੀ ਤੁਸੀ ਇਸ ਗੀਤ ਰਾਹੀਂ। ਪਰ ਅਗਰ ਲੋਕ ਸਮਝਣ।
ਬਾਹਰ ਜਾਣਾ ਬੁਰੀ ਗੱਲ ਨਹੀਂ, ਪਰ ਜਿੰਦਗੀ ਚ ਇਕ ਲਕੀਰ ਖਿੱਚ ਦਿਓ, ਓਹਨੇ ਪੈਸੇ ਕਮਾਉਣ ਤੋਂ ਬਾਅਦ ਵਾਪਿਸ ਆਕੇ ਪਿੰਡ ਸਹਿਰ ਵਦੀਆ ਬਣਾਓ 4 ਬੰਦਿਆਂ ਨੂੰ ਕਮ ਦਿਓ ਤਾਂ ਜੋ ਹੋਰ ਕੋਈ ਸੋਡੇ ਵਾਂਗੂ ਘਰ ਸ਼ਡਣ ਲਈ ਮਜਬੂਰ ਨਾ ਹੋਵੇ, ਇਸ ਨੂੰ ਕਹਿੰਦੇ ਅਸਲ ਤਰੱਕੀ, ਮੰਨਦੇ ਹਾਂ ਸਿਸਟਮ ਠੀਕ ਨਹੀਂ ਪਰ ਠੀਕ ਕੌਣ ਕਰੁ ਫਿਰ ????
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤
🎉😢
ਪਤਾ ਨਹੀਂ ਮੈ ਇਹ ਗੀਤ ਕਿੰਨੀ ਵਾਰ ਸੁਣ ਲਿਆ ਪਰ ਇਹ ਗੀਤ ਸੁਣ ਕੇ ਮਨ ਨਹੀਂ ਭਰ ਦਾ ਦਿਲ ਕਰਦਾ ਇਸ ਨੂੰ ਵਾਰ ਵਾਰ ਸੁਣੀ ਜਾਵਾ ਜੋਂਦਾ ਰਹੇ ਬਾਈ
ਕਿ ਬਸ ਗਲਤਫਹਿਮੀ 'ਚ ਟੁੱਟ ਗਿਆ ਉਹ ਰਿਸ਼ਤਾ ਸਾਡਾ, ਨਹੀਂ ਵਾਅਦੇ ਤਾਂ ਉਹਦੇ ਅਗਲੇ ਜਨਮ ਤੱਕ ਦੇ ਸੀ💔
ਬਾਈ ਉਏ ਰਵਾਂ ਦਿੱਤਾਂ ਯਰ ❤
STILL and Ghost are the albums of decade. Back to those golden days. 🦅
Still only ❤
A similar thing happened back in 2012. When Diljit Dosanjh released Back To Basics and Sharry Maan released Aate Di Chiri almost on the same date.
@@Kunalmultaniyou are right, but there were also many other top notch songs. Singers always carried a different vibe in that era.
ਕੋਈ ਸ਼ਬਦ ਨਹੀ ਹੈ ਇਹ ਗੀਤ ਲਈ ਸੱਚ ਆ ਜਮਾ ਕੱਲੀ ਕੱਲੀ ਗੱਲ ਅਸੀ ਵੀ ਸੋਚਿਆ ਸੀ ਕੁਝ ਸਾਲ ਲਾ ਕੇ ਆਵਦੇ ਘਰ ਫੈਮਲੀ ਵਿੱਚ ਰਵਾਗੇ ਪਰ ਪਤਾ ਨਹੀ ਉਹ ਟਾਇਮ ਕਦੋ ਆਉ ਪੰਜ ਸਾਲ ਪੂਰੇ ਹੋ ਗਏ ਛੇਵਾਂ ਸਾਲ ਚੱਲੀ ਜਾਦਾ
ਪੂਰਾ ਪੂਰਾ ਸੱਚ ਲਿਖਿਤਾਂ ੨੨ ਸ਼ੈਰੀ ਮਾਨ ਜੀ
ਬਹੁਤ ਵਧੀਆ ਗੀਤ ਹੈ ਸੁਣਕੇ ਰੋਣ ਆ ਗਿਆ
Real voice of international students salute tu Sharry veere 🙇♂️❣️
ਕੀ ਬਿਆਨ ਕਰਤਾ ਸੈਰੀ ਬਾਈ ❤ਛੂਹ ਗਿਆ ਏ।।
It's really heart touching song
Ek ek word mai feel hai apni family se dur rehne ki
Lyrics bahut ache likhe hai
Good job 😢😊
No words to explain the feelin. ❤️❤️❤️
ਬਾਈ ਤੈਨੂੰ ਦਿਲੋਂ ਪਿਆਰ ਇਹ ❤
Bahot Ghaint aa bai,,,purana sherry vapis aa gea
Assi ye hunde putt mehlan de fir Ghar toon door na hunde💯✌️👌
Koi naa viree … Asi mehal khade karda gee vireeeaaaa
Bhut Sona song sida Dil tai lgda a pardesi Veera de bhut vdiya gallan khiya aa berojgar krki he apan Punjab chdya a nhi ta kida Dil krda Pardesh vich Rehn nuu mam puo doo door reha bhut oukha lgda a sherry veer jii bhut vdiya a song 😢😢😢
No words for this song thankyou soo much Sharry Mann sir ji
ਬੜਾ ਰੋਇਆ ਯਾਰ ਸੱਚੀ a ਸੌਂਗ sun k..
After listening this song feel tranquil 😊
ਸ਼ੈਰੀ ਮਾਨ ਫਿਰ ਪਹਿਲਾ ਵਾਲੀ ਸਪੀਡ ਤੇ ਆਂ ਗਿਆ ਬਾਈ ਛਾ ਗਿਆ
Bhai ji di aawaz sun ke bachpan de din yaad aa jande aa ❤😢
Hanji tusi ki karde oo ji ❤
Sat Shri Akaal Sharry Bai g Songs dene c tuhanu
ਬਹੁਤ ਵਧੀਆ ਛੈਰੀ ਵੀਰੇ 😢😢
ਓ ਯਾਰ ਕਿਥੋਂ ਖੜਨੇ , ਜੋ ਬਣਗੇ ਵਪਾਰੀ ਨੇ right jatta
ਜਿਹੜੇ ਏਥੇ ਗਰੀਬ ਅ ਓਹ ਮਹਿਲਾ ਤੇ ਪੁੱਤ ਆ ?
Bai bhut vdia song yaarra pind di yaad aa rhhi aa gurdaspuriye ❤❤❤
Jiyoda reh veer ji❤❤❤❤❤
ਹੁਣ ਤਾਂ ਬਾਈ ਮਹਿਲਾ ਵਾਲੇ ਵੀ ਘਰ ਸ਼ੱਡ ਕੇ ਤੁਰੇ ਜਾਂਦੇ ਆ
Shary Mann di awaz sunke apni chardi jawani jete aaa jadi jado yarr anmulle ganna ayea si mere kol nokia6233 phone hunda si vakhri galbat si
Coming back from shift 🇬🇧 listing for first time ❤ reality bro appreciate it❤
Roti khan lgga c kam ton free ho k jdo song play ik mint lyi sara kuj yaad a gya labni ni mauj punjab vrgi
ਵਾਹ ਜੀ ਵਾਹ
Paji swaad aaa Giya yaar bhaut Time baad ENA Song suniya
No words for this song❤
Love from Haryana
Bhut vadia song maan saab bhut e pyari awaz .....ajhe song ghat e Sunan nu milde aa ajj kal
love you since yaar anmulle ..... real voice of international students who want to be successful in a foreign country.
Respect sharry veer❤
ਵਾਹ ਜੱਟਾ👌👌
Very nice song 100% sahi khe veeray jy huday putt mahela dy fr ghr too door kyo huday😢😢😢
💘💘💘💘💘💘
Koi toh Ishq jrur tu Dil nu Laya Hai emai Geeta wali copy bhar jandi favourite always ❤️✅
Sharry is Back in old colors
love you bro , Atte di chidi wrga rang aa es album ch
ਬਹੁਤ ਵਧੀਆ ਮਾਨ ਸਾਬ ❤
bas bas aagya Sharry vapis 2012-2013 wala ❤❤
Waah oye Sharry Mana
Har pardesh di gl bhut ਸੋਹਣਾ Geeta 22ji
ਪਰਦੇਸੀ ਵੀਰ ਫੀਲ ਕਰ ਸਕਦੇ ਇਹ ਗੀਤ
Sharry bai- please ehje songs gaaya karo.. bahut ho gaye sharaab de gaane.. hun tussi senior artist vich aunde ho.. pls do good work only..
Jioda reh jatta
Sherry veere eh gana taxi vaale veera de lyii bhot vadia aa
Ghara diyan majburiya bhar bhej dindiya jn dil kis da karda ghar to dur hon nu 😢❤
Love you Sharry Maan ❤❤🎉
America k pass h Supar Man India k pass h Sharry Man
Mere car ch tuhade song repeat te chal reh wa koi jwab nai true line❤
Bhot Sohna song h jina vaar sunu vdiya lggda ❤
Bhot shona song veera lv u aa jatta
Chahe bahr jake koi v matlab koi v jina mrzi success hoje mtlb jina mrzi aish te hoje but india ali oh mtlb koi answer e nai india sirf india ae shyad nawi generation nai smjh sakdi
Rawa hi ditta paji es song ne 😢
Sachayn galla likhyan veer ne jwa sahi kiha veere❤️❤️❤️❤️
Sharry bai oye sirrraaa yr😔😔😭😭😭😭😭😭😭😭😭
😮एक बात तो पक्की है, पंजाबी गयक़ी के अमर बादशाह सिधु मूसवाले के होते इन सबको किसी सुसरी ने सूंग रखा था😊
ਸਹੀ ਗੱਲ ਆ ਵੀਰੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤……………
Heart touching song.
I missing my hubby so much😢😢
Me too. He is in USA
My hubby is an England
ਸੋਹਣਾ ❤
sherry baba sada♥️
Bhai ji, No words. ...
Super ❤
ਬਹੁਤ ਵਧੀਆ ਗੀਤ ਹੈ
View and like ehne thode kio aa ?? Ehna ghaint song aa bai da 🎉🎉🔥🔥🔥
ਮਹਿਲਾ ਦੇ ਪੁੱਤ ਵੀ ਭੇਡ ਚਾਲ ਵਿਚ ਨੇ
ਬਹੁਤ ਵਧੀਆ ਬਾਈ ❤
Dil di rooh nal jude bol sharry bai de ❤
Sharry by jindabaad jindabaad jindabaad
Siraaaaaaaaaaa atttttttttttttt ghaint song 🎧 bhai ji ❤😢
Bs repeat te chl reha,te continue ro reha main sun k”
ਵਾਹ
ਬੁਹਤ ਸੋਹਣਾ ਗੀਤ ਗਾਇਆ ਹੈ 👌🏿👌🏿
Bai siraaa laa ta! 👍🏻👌🏻👌🏻
Giving shivers.. On how much I miss my home.. Even though I have a new home here
Bakmaaal bai💯♥️♥️👏🏻
Finally Old sharry maan is back
❤ from lenda Punjab Sialkot.
So nice album Sharry Mann ji ❤❤❤❤❤
Shah ji video oni cahide aa song di , bahut chalna aa superhit song
Sharry come back in industry
ਬਾਈ❤
Ahh banda kaint aaaa
ਵਾਹ ਬਾਈ ਵਾਹ lov u ਆ 👍👍👍🥰😍😍😔😔
Sherry veere ❤❤
ਨਾਲੇ ਅਸਤੀਫਾ ਦੇਤਾ ਨਾਲੇ ਗਾਣੇ ਗਾਈ ਜਾਣਾ ਤੇਰਾ ਵੀ ਕੁੱਝ ਨਹੀਂ ਪਤਾ ਸ਼ਰਾਬੀ ਦਾ😂😂😂😂
Siraaaaa sarry maan god bless you
Sat Shri Akaal Sharry Bai g.
Song dena g tuhanu
Shree bai siraaa lta TUC aa song lyrics ek war sun ke dil sakun ja Mel jnda ❤❤❤ love u bai ❤❤❤
Bahut hi wadia word use kite, pind yaad aa gya 22 , god bless you
Love you dila wahaguru ji chardikala karan prawa the sarbat the bhala karan🙏