ਜਿਸ ਕੁੜੀ ਨੇ ਰੋ ਰੋ ਮੰਗਿਆ ਸੀ ਰਾਸ਼ਨ, ਲੋਕਾਂ ਨੇ ਬਣਾਈ ਖੂਬਸੂਰਤ ਕੋਠੀ, ਬੱਚੀ ਦੇ ਸੁਪਨੇ ਸੁਣੋ | Akhar

แชร์
ฝัง
  • เผยแพร่เมื่อ 23 ม.ค. 2025

ความคิดเห็น • 1.4K

  • @singhsj5841
    @singhsj5841 3 ปีที่แล้ว +242

    ਤੂੰ ਚਾਹੇਂ ਤਾਂ ਕੀ ਨਹੀਂ ਹੋ ਸਕਦਾ ਦਾਤਿਆ ਆਪ ਹੀ ਖੋਹਣ ਵਾਲੇ ਆਪ ਈ ਸਹਾਇਤਾ ਦੇਣ ਵਾਲੇ ਸਾਜ਼ ਤੇ ਤੂੰ ਬੇਅੰਤ 🙏🙏

  • @somarani6952
    @somarani6952 3 ปีที่แล้ว +134

    ਜਿਉਂਦੇ ਵਸਦੇ ਰਹੋ ਵੀਰੋ ਜੋ ਤੁਸੀਂ ਗਰੀਬ ਬੱਚਿਆਂ ਦਾ ਸਹਾਰਾ ਬਣੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 🙏🏼🙏🏼🙏🏼

  • @ersatnam
    @ersatnam 3 ปีที่แล้ว +309

    ਬਹੁਤ ਹੀ ਵਧੀਆ ਲੱਗਾ, ਮਨ ਖੁਸ਼ ਹੋ ਗਿਆ। ਸਭ ਦਾ ਤਹਿ ਦਿਲੋਂ ਧੰਨਵਾਦ।

  • @gursewaksingh8299
    @gursewaksingh8299 2 ปีที่แล้ว +5

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਅਸੀਂ ਅੱਖਰ ਚੈਨਲ ਦਾ ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਕਰਦੇ ਹਾਂ। ਇਹ ਸਿਰਫ ਤੇ ਸਿਰਫ ਇੰਨਾ ਦੇ ਚੈੰਨਲ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ ਕਿ ਇਹ ਪਿਆਰੇ ਬੱਚੇ ਅੱਜ ਦੇ ਦਿਨ ਆਪਣੇ ਘਰ ਦੇ ਵਿਹੜੇ ਵਿਚ ਖੜ੍ਹੇ ਖੁਸ਼ੀ ਨਾਲ ਇੰਟਰਵਿਊ ਵਿਚ ਹਿੱਸਾ ਲੈ ਰਹੇ ਹਨ। ਵਾਹਿਗੁਰੂ ਜੀ ਦਾਨੀ ਵੀਰਾਂ ਅਤੇ ਟਰੱਸਟੀ ਵੀਰਾਂ ਨੂੰ ਸਹਿਯੋਗ ਦੇਣ ਲਈ ਬਹੁਤ ਬਹੁਤ ਮਿਹਰਬਾਨੀ ਜੀ। ਪ੍ਰਮਾਤਮਾ ਬੱਚਿਆਂ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ।

  • @dharmindersingh5668
    @dharmindersingh5668 3 ปีที่แล้ว +214

    ਜਿਸ ਦਿਨ ਪੁਜਾ ਬੇਟੀ ਦੀ ਪਹਿਲੀ ਵੀਡੀਓ ਵੇਖੀਂ ਸੀ ਉਸ ਦਿਨ ਵੀ ਮਨ ਭਰਿਆ ਸੀ ਤੇ ਅੱਜ ਵੀ ਅੱਖਾਂ ਵਿੱਚ ਅੰਥਰੁ ਹਨ ਪਰ ਖੁਸ਼ੀ ਦੇ ਇਹਨਾ ਬੱਚਿਆਂ ਨੂੰ ਪ੍ਰਮਾਤਮਾ ਤਰੱਕੀ ਬਖਸ਼ੇ ਅੱਖਰ ਚੇਨਲ ਨੂੰ ਵੀ ਪ੍ਰਮਾਤਮਾ ਹੋਰ ਚੜਦੀ ਕਲਾ ਬਖਸ਼ੇ

  • @pbx0325
    @pbx0325 3 ปีที่แล้ว +19

    ਅੱਜ ਫੇਰ ਅੱਖਾਂ ਚ ਪਾਣੀ ਆ ਗਿਆ ,, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਨੇ ਇਹਨਾਂ ਬੱਚਿਆਂ ਦੇ ਸਿਰ ਤੇ ਹੱਥ ਰੱਖਿਆ🙏🏼🙏🏼🙏🏼

  • @butabhullar141
    @butabhullar141 3 ปีที่แล้ว +435

    ਬਾਈ ਨਵਰੀਤ ਜ਼ਕੀਨ ਕਰੀ ਅੱਜ ਖੁਸ਼ੀ ਨਾਲ ਅੱਖਾਂ ਭਰ ਆਈਆਂ love you veer ਜਿਉਦਾ ਰੈਹ

  • @inderjeetpurewall7663
    @inderjeetpurewall7663 9 หลายเดือนก่อน +12

    ਮੈਂ ਬਹੁਤ ਸੋਚਦੀ ਹੁੰਦੀ ਹਾਂ ਉਸ ਬੱਚੀ ਦਾ ਕੀ ਬਣਿਆ ਜਿਹੜੀ ਲੂਣ ਤੇਲ ਮੰਗਦੀ ਸੀ ।ਇਹ ਦੇਖਕੇ ਕਿ ਉਨਾਂਦਾ ਘਰ ਬਣ ਗਿਆ ਦੇਖ ਕੇ ਖੁਸ਼ੀ ਹੋਈ ।ਪਰਮਾਤਮਾ ਇਨਾਂ ਨੂੰ ਜਿੰਦਗੀ ਵਿੱਚ ਸਾਰੀਆਂ ਖੁਸ਼ੀਆਂਦੇਵੇ ।God bless them .

  • @Rubysarao
    @Rubysarao 3 ปีที่แล้ว +220

    ਜਿਉਂਦੇ ਰਹੋ ਵੀਰੋ.....
    ਪੁੱਤਰੋ ਤੁਸੀ ਵੀ ਸੱਦਾ ਖੁਸ਼ ਰਹੋ ਪਰਮਾਤਮਾ ਤੁਹਾਨੂੰ ਮੇਰੀਆਂ ਵੀ ਖੁਸ਼ੀਆ ਲਾਦੇ...ਸਦਾ ਖੁਸ਼ ਰਹੋ..

  • @JaspalSingh-pe1rf
    @JaspalSingh-pe1rf 8 หลายเดือนก่อน +6

    ਇਸ ਬਚਿਆਂ ਨੂੰ ਨਵੇਂ ਘਰ ਦੀਆਂ ਮੇਰੇ ਵਲੋਂ ਬਹੁਤ ਬਹੁਤ ਵਧਾਈਆਂ ਜੀ, ਵਾਹਿਗੁਰੂ ਇਹਨਾਂ ਤੇ ਮੇਹਰ ਭਰਿਆ ਹੱਥ ਰੱਖੇ 🥰🙏🙏

  • @gurdeepkaurpharwala5361
    @gurdeepkaurpharwala5361 3 ปีที่แล้ว +58

    ਵਾਹਿਗੁਰੂ ਜੀ ਸੇਵਾ ਚਾ ਹਿੱਸਾ ਪਾਉਣ ਵਾਲੇ ਸਾਰੇ ਵੀਰਾ ਨੂੰ ਚੜਦੀ ਕਲਾ ਚਾ ਰੱਖਓ ਮਨ ਖੁਸ਼ ਹੋ ਗਿਆ ਬੱਚਿਆ ਦਾ ਘਰ ਦੇਖ ਵਾਹਿਗੁਰੂ ਸਾਰਿਆ ਨੂੰ ਤੰਦਰੁਸਤੀ ਬਖਸ਼ਓ ਧੰਨਵਾਦ 🙏

  • @GurdeepSingh-ye2zs
    @GurdeepSingh-ye2zs 3 ปีที่แล้ว +21

    Waheguru ji ਮਿਹਰ ਭਰਿਆ ਹੱਥ ਰੱਖੀ ਬਚਿਆਂ ਤੇ ਬਹੁਤ ਸੋਹਣਾ ਘਰ ਬਣਿਆ । ਧੰਨਵਾਦ ਸਾਰੇ ਵੀਰਾਂ ਦਾ ।

  • @jagdevkaur3144
    @jagdevkaur3144 3 ปีที่แล้ว +45

    ਬਹੁਤ ਬਹੁਤ ਬਹੁਤ ਖੁਸ਼ੀ ਹੋਈ ਐ ਜੀ ਦੋਵੇਂ ਭੈਣ ਭਰਾ ਨੂੰ ਖੁਸ਼ ਦੇ ਖ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਧੰਨਵਾਦ ਜੀ ਵਾਹਿਗੁਰੂ ਜੀ 🙏

  • @jassibuttar7181
    @jassibuttar7181 3 ปีที่แล้ว +24

    ਅੱਖਰ ਸਭ ਤੋ ਚੰਗਾ ਚੈਨਲ ਆ jo is ਤਰ੍ਹਾਂ ,ਸ਼ੇਰ ਸਿੰਘ ਰਾਣਾ ਵਰਗੇ ਮੁੱਦੇ ਚੁੱਕਦੇ ਆ

  • @sukhwinderpalsingh6379
    @sukhwinderpalsingh6379 3 ปีที่แล้ว +139

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਕਿਰਪਾ ਕਰੇ ਸਭ ਨੂੰ ਗਰੀਬਾਂ ਦੀ ਮਦਦ ਕਰਨ ਲਈ ਬਹੁਤ ਵਧੀਆ ਅਰਦਾਸ ਟਰਸਟ ਵਾਹਿਗੁਰੂ ਕਿਰਪਾ ਕਰੇ ਸਭ ਤੇ 🙏🙏🙏🙏💐💐🌹🌹

  • @monomaan6287
    @monomaan6287 3 ปีที่แล้ว +1

    ਵੀਰ ਜੀ ਬਹੁਤ ਬਹੁਤ ਵਧਾਈ ਆ ਜੀ ਖੁਸ਼ ਨਾਲ ਅਖਾਂ ਭਰ ਆਈਆਂ ਹਨ 👍👍👍👍👌👌👌👌🏡👦👧👍👍🖐🖐💖💖💖💖💖💖💖💖💖💖💖💖💞🙏🙏

  • @jagdevkaur3144
    @jagdevkaur3144 3 ปีที่แล้ว +41

    ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰਨ। ਸਾਰਿਆਂ ਨੂੰ ਬਹੁਤ ਮਦਦ ਕੀਤੀ ਐ ਬੱਚਿਆਂ ਦੀ

  • @karamjitdhaliwal7353
    @karamjitdhaliwal7353 3 ปีที่แล้ว +4

    ਜਦੋਂ ਪੂਜਾ ਪੁੱਤ ਨੇ ਚਾਹ ਪੱਤੀ, ਜ਼ੀਰਾ ਕਹਿਆ ਸੀ, ਉਦੋਂ ਤਾਂ ਇੱਕ ਪਰਮਾਤਮਾ ਹੀ ਜਾਣਦਾ ਕਿ ਰੋ ਰੋ ਕੇ ਸਾਹ ਆਉਣਾ ਬੰਦ ਹੋ ਗਿਆ ਸੀ ਇੱਕ ਟਾਇਮ, ਮੈਂ ਜਿੰਨੀਂ ਵਾਰ ਉਹ ਵਿਡੀਉ ਦੇਖੀ, ਉਹਨੀਂ ਵਾਰ ਹੀ ਦਿਲ ਰੋਇਆਂ । ਵਾਹਿਗੁਰੂ ਜੀ ਇਹਨਾਂ ਬੱਚਿਆਂ ਤੇ ਹਮੇਸ਼ਾ ਮੇਹਰ ਬਣਾਈ ਰੱਖਣ। ਚੜਦੀ ਕਲਾ ਵਿਚ ਰੱਖਣ।

  • @singhsj5841
    @singhsj5841 3 ปีที่แล้ว +64

    ਉਸ ਵੀਰ ਨੂੰ ਵੀ ਮਿਲਾਉ ਜਿਸ ਇਹਨਾਂ ਬੱਚਿਆਂ ਦੀ ਹਾਲਤ ਵੇਖ ਕੇ ਕਿਸੇ ਨੂੰ ਕਿਹਾ ਸੀ ਇਕ ਵਾਰ ਥੋੜਾ ਜਿਹਾ ਦੇਖਿਆ ਸੀ ਕਿਉਂਕਿ ਰਬ ਸਭ ਤੋਂ ਪਹਿਲਾਂ ਉਸ ਵਿਚ ਆਇਆ

  • @navkomal4598
    @navkomal4598 3 ปีที่แล้ว +4

    ਰੂਹ ਖੁਸ਼ ਹੋ ਗਈ ਬੱਚੀ ਨੂੰ ਖੁਸ਼ ਵੇਖ ਕੇ
    ਰੱਬ ਉਨ੍ਹਾਂ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੇ ਜਿੰਨਾ ਨੇ ਮਦਦ ਕੀਤੀ 🙏🏻

  • @manjitbalbal5070
    @manjitbalbal5070 3 ปีที่แล้ว +18

    ਸੱਚੀ ਸੇਵਾ ਕੀਤੀ ਗਰੀਬ ਬੱਚਿਆਂ ਦਾ ਹੱਥ ਫੜ ਕੇ ਰੱਬ ਤੁਹਾਨੂੰ ਬਹੁਤਾ ਦੇਵੇ।

  • @AlliKiller53
    @AlliKiller53 3 ปีที่แล้ว +15

    ਕੀਹਦੇ ਜੀਦਾ ਕੋਈ ਨੀ ਹੁੰਦਾ ਓਦਾ ਰੱਬ ਹੁੰਦਾ ਸਬੂਤ ਅੱਖਾ ਸਾਮ੍ਹਣੇ ਆ 🙏🙏🙏🙏🙏🙏

  • @75082gurmejsingh
    @75082gurmejsingh 3 ปีที่แล้ว +72

    ਸੇਵਾ ਕਰਨ ਵੀਰਾ ਦਾ ਬਹੁਤ ਧੰਨਵਾਦ ਜੀ

  • @ਬੁੱਕਣਜੱਟ-ਪ2ਡ
    @ਬੁੱਕਣਜੱਟ-ਪ2ਡ 3 ปีที่แล้ว +2

    ਧੰਨਵਾਦ ਆ ਐਂਕਰ ਵੀਰ ਦਾ ਤੇ ਸਾਰੇ ਦਾਨੀ ਸੱਜਣਾਂ ਦਾ ਜਿੰਨਾ ਖੁਸ਼ੀਆ ਵੰਡੀਆਂ

  • @jappreetmuhar1081
    @jappreetmuhar1081 3 ปีที่แล้ว +13

    ਬਹੁਤ ਬਹੁਤ ਧੰਨਵਾਦ ਵੀਰੇ ਮਾਸੂਮ ਬਚਿਆਂ ਦੀ ਆਸੀਸ਼ ਲੱਗਜੂ ਤੁਹਾਨੂੰ

  • @Hans-cq8cz
    @Hans-cq8cz 3 ปีที่แล้ว +4

    ਅੱਜ ਇਹਨਾਂ ਦੇ ਮਾਂ ਪਿਉਂ ਹੁੰਦੇ ਤਾਂ ਕਿੰਨੇ ਖੁਸ਼ ਹੁੰਦੇ
    ਬਹੁਤ ਮਿਹਨਤੀ ਨੇ ਬੱਚੇ

  • @tarsemsinghwander9082
    @tarsemsinghwander9082 3 ปีที่แล้ว +86

    ਇਹੋ ਜਿਹੇ ਕੰਮਾਂ ਕਰਕੇ ਹੀ ਬਾਬਾ ਨਾਨਕ ਖੁਸ਼ੀਆਂ ਬਖਸ਼ਦੇ ਹਨ।

  • @DevinderSingh-ky3bv
    @DevinderSingh-ky3bv 3 ปีที่แล้ว +1

    ਸਿਬੀਆ ਸਾਬੑ ਅਜ ਵੀ ਰੁਆ ਦਿੱਤਾ ਤੇਰੀ ਵੀਡੀਓ ਨੇ।
    ਜਿਨ੍ਹਾਂ ਵੀਰਾਂ ਨੇ ਇਨ੍ਹਾਂ ਲਾਵਾਰਿਸ ਬਚਿਆਂ ਦਾ ਆਲੵਣਾ ਤਿਆਰ ਕੀਤਾ ਓਨਾਂ ਦੀਆਂ ਕਮਾਈਆਂ ਵਿੱਚ ਅਥਾਹ ਵਾਧਾ ਕਰੇ ਪਰਮਾਤਮਾ।

  • @harkaransingh4859
    @harkaransingh4859 3 ปีที่แล้ว +41

    ਪਿਆਰ ਭੈਣ ਭਰਾਵਾਂ ਦਾ ਗੁਰੂ ਹਮੇਸ਼ਾ ਕਿਰਪਾ ਰਖੇ

  • @inderjeetkaur3224
    @inderjeetkaur3224 2 ปีที่แล้ว +1

    ਬਹੁਤ ਵਧੀਆ ਜੀ ਜੁਗ ਜੁਗ ਜੀਵੋਬੱਚਿਓ ਅਤੇ ਮਦਦ ਕਰਨ ਵਾਲਾ ਪੁਤਰੋ ਵਾਹਿਗੁਰੂ ਜੀੜਦੀ ਕਲਾ ਵਿਚ ਰਖੋ🙏🙏

  • @HARRYNAGRA8035
    @HARRYNAGRA8035 3 ปีที่แล้ว +46

    ਪ੍ਰਮਾਤਮਾਂ ਸੱਚੇ ਪਾਤਸਾਹ ਮਿਹਰ ਕਰੇ

  • @amandipkaur6197
    @amandipkaur6197 2 ปีที่แล้ว +7

    ਤੇਰੇ ਰੰਗ ਨਿਆਰੇ ਦਾਤਿਆ 🙏🏿🙏🏿

  • @luckybrar8884
    @luckybrar8884 3 ปีที่แล้ว +146

    ਵੀਰ ਜੀ ਨਵਰੀਤ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਵਧੀਆ ਸੀਦਾ ਸਾਦਾ ਮਿੱਠੇ ਮਿੱਠੇ ਬੋਲ 🙏🏻🙏🏻👍🏻👍🏻

    • @veervl4roblox881
      @veervl4roblox881 3 ปีที่แล้ว

      Navreet u r doing great work
      God bless you

  • @haroonmasih8414
    @haroonmasih8414 3 ปีที่แล้ว +8

    ਮੇਰੇ ਵਲੋਂ ਨਵਰੀਤ ਵੀਰੇ ਦਾ ਬਹੁਤ ਬਹੁਤ ਧੰਨਵਾਦ 🙏🙏👍👍👍👍

  • @dirbafuntv4370
    @dirbafuntv4370 3 ปีที่แล้ว +15

    ਦਿਲੋਂ ਸਲੂਟ ਆ ਓਨਾ ਬਾਈਆਂ ਨੂੰ ਜਿਨਾਂ ਨੇ ਐਨਾਂ ਵਧੀਆ ਕੰਮ ਕੀਤਾ ਦਿਲ ਖੁਸ਼ ਹੋ ਗਿਆ ਦੁਨੀਆਂ ਤੇ ਏਦਾਂ ਦੇ ਲੋਕ ਵੀ ਨੇ🙏🙏🙏

  • @PremKumar-lz3lp
    @PremKumar-lz3lp 3 ปีที่แล้ว +3

    ਪਹਿਲੇ ਦਿਨ ਮੰਨ ਉਦਾਸ ਸੀ ਜਦੋ ਖਬਰ ਦੇਖੀ ਹੁਣ ਅੰਖਾ ਨਮ ਹੋ ਗਈਆ ਜਿਉਂਦੇ ਰਹੋ ਸੰਯੋਗ ਕਰਨ ਵਾਲੇ ਪਰਿਵਾਰ ਦਿਉ

  • @dhillon966
    @dhillon966 3 ปีที่แล้ว +4

    ਰੱਬ ਸਾਰੇ ਵੀਰਾ ਨੂੰ ਤਰੱਕੀਆ ਦੇਣ ਜਿੰਨਾ ਨੇ ਇੰਨਾ ਉਪਰਾਲਾ ਕੀਤਾ ਰੱਬ ਸਭ ਦੀਆ ਲੰਮੀਆ ਉਮਰਾ ਕਰੇ

  • @sarabjeetkaur-rd8kd
    @sarabjeetkaur-rd8kd 7 หลายเดือนก่อน +1

    ਵਾਹਿਗੁਰੂ ਜੀ ਇਸ ਵੀਰ ਨੂੰ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿਚ ਜਿਹੜੇ ਗਰੀਬ ਬੱਚਿਆਂ ਦਾ ਸਹਾਰਾ ਬਣੇ ਵਾਹਿਗੁਰੂ ਜੀ ਹਰੇਕ ਵੀਰ ਇਸ ਤਰ੍ਹਾਂ ਸਹਾਰਾ ਬਣੇ ❤❤❤❤❤❤❤❤

  • @schahal9040
    @schahal9040 3 ปีที่แล้ว +21

    ਦਿਲ ਖੁਸ਼ ਹੋ ਗਿਆ।।।।
    ਵਾਹਿਗੁਰੂ ਭਲੀ ਕਰੇ।।।
    ♥️♥️♥️♥️♥️♥️

  • @gurdevkaur1209
    @gurdevkaur1209 2 ปีที่แล้ว +12

    ਪੂਜਾ ਬੱਚੀ ਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਵਧਾਈ ਆਂ ਹੋਣ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਤੇ ਮੇਰੇ ਸਤਿਕਾਰ ਯੋਗ ਦਾਨੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੁਗ ਜੁਗ ਜੀਓ ਮੇਰੇ ਸਤਿਕਾਰ ਯੋਗ ਵੀਰੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਣ ਬੱਚਿਆਂ ਨੂੰ ਕਾਮਯਾਬੀ ਆਂ ਦੇਣ ਜੀ ਘਰ ਦੇਖ ਕੇ ਮਨ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @rakeshchander9170
    @rakeshchander9170 3 ปีที่แล้ว +56

    ਵਾਹਿਗੁਰੂ ਜੀ ਮੇਹਰ ਕਰਨ ਜੀ ਬੱਚਿਆਂ ਤੇ

  • @baljitpal4347
    @baljitpal4347 3 ปีที่แล้ว +1

    ਬੋਤ ਵਧੀਆ ਜੀ ਮੈਂ ਬੋਤ ਖੁਸ਼ ਹੋਇਆ ਬੱਚਿਆ ਨੂੰ ਖੁਸ਼ ਦੇਖ ਕੇ ਅੱਜ,,,ਰੱਬ ਇਹਨਾਂ ਦੀ ਲੰਬੀ ਉਮਰ ਕਰੇ,, ਕਦੇ ਕਿਸੇ ਦੀ ਨਜ਼ਰ ਨਾ ਲੱਗੇ ਐਨਾ ਦੇ ਘਰ ਨੂੰ ਰੱਬਾ 🙏 ਉਨ੍ਹਾਂ ਵੀਰਾਂ ਭੈਣਾ ਨੂੰ ਵੀ ਰੱਬ ਖ਼ੁਸ਼ ਰੱਖੇ ਜਿੰਨਾ ਨੇ ਇਹਨਾਂ ਦੀ ਮਦਦ ਕੀਤੀ ਉਨ੍ਹਾਂ ਨੂੰ ਰੱਬ ਦੁੱਗਣਾ ਦਵੇ,, ਦੁੱਖ ਦਰਦ ਜੋ ਬੀਤੇ ਏਨਾ ਦੀ ਜ਼ਿੰਦਗੀ ਚ ਸਾਰੇ ਭੁੱਲ ਜਾਣ ਹਮੇਸ਼ਾ ਖੁਸ਼ ਰੈਣ

  • @hlo-c8i
    @hlo-c8i 3 ปีที่แล้ว +29

    ਅੱਖਰ ਟੀਮ ਬਹੁਤ ਵਧੀਆ। ਬਹੁਤ ਧੰਨਵਾਦ

  • @karamjitdhaliwal7353
    @karamjitdhaliwal7353 3 ปีที่แล้ว +3

    ਨਵਰੀਤ ਵੀਰ ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ ਗਏ।

  • @schahal9040
    @schahal9040 3 ปีที่แล้ว +21

    ਬੱਚੇ ਖੁਸ਼ੀ 💛 ਨਾਲ ਕਿੰਨੇ ਸੋਹਣੇ ♥️❤️ ਲੱਗਦੇ ਨੇ

  • @baljitsingh6620
    @baljitsingh6620 3 ปีที่แล้ว +1

    ਬੱਚਿਆਂ ਦੇ ਘਰ ਨੂੰ ਦੇਖ ਕੇ ਮਨ ਨੂੰ ਸਕੂਨ ਮਿਲਿਆ ਬਹੁਤ ਵਧੀਆ ਨਵਰੀਤ ਜੀ ਤੁਹਾਡੀ ਪੱਤਰ ਕਾਰੀ

  • @alamsandhu5956
    @alamsandhu5956 3 ปีที่แล้ว +44

    ਦੋਬਾਰਾ ਪੁੱਛਗਿੱਛ ਕਰਨ ਗਏ ਹੋ
    ਇਹ ਬਹੁਤ ਹੀ ਵਧੀਆ ਸੋਚ ਹੈ
    ਤਾਂ ਕਿ ਲੋਕਾਂ ਨੂੰ ਵੀ ਪਤਾ ਹੋਵੇ ਕਿ ਜ਼ੋ ਕਮਂ ਵਿਡਿਆ ਸੀ ਉਹ ਕਿਥੋਂ ਤੱਕ ਪਹੁੰਚਿਆ

  • @baljitsingh6433
    @baljitsingh6433 3 ปีที่แล้ว +2

    ਬਹੁਤ-ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿੰਨਾਂ ਨੇ ਇਹਨਾਂ ਬੱਚਿਆਂ ਦੀ ਸਾਰ ਲਈ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏

  • @harpreetbhinder8827
    @harpreetbhinder8827 3 ปีที่แล้ว +41

    ਜਿਉਂਦੇ ਵਸਦੇ ਰਹੋ ਵੀਰੋ 🙏🙏

  • @javrajyuvi
    @javrajyuvi 2 ปีที่แล้ว +1

    ਕਿੰਨੀ ਵਧੀਆ ਲਗਦੀ ਆ ਮੇਰੀ ਛੋਟੀ ਸਿਸਟਰ ਦੇਖ ਕੇ ਰੋਣਾ ਵੀ ਆਉਂਦਾ ਦਿਲ ਬੀ ਖੁਸ ਹੁੰਦਾ ਵਾਹਿਗੁਰੂ ਜੀ ਕਿਰਪਾ ਕਰਨ ਇਸ ਬੱਚੀ ਤੇ 🙏

  • @sudagarsingh1476
    @sudagarsingh1476 3 ปีที่แล้ว +65

    ਵਾਹਿਗੁਰੂ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ 🙏🙏🙏🙏🙏

  • @mangatsinghkularan2031
    @mangatsinghkularan2031 3 ปีที่แล้ว +1

    ਪ੍ਰਮਾਤਮਾ ਇਸ ਤਰਾਂ ਦੇ ਸਮੇਂ ਦਾ ਸਾਹਮਣਾ ਕਿਸੇ ਦੁਸ਼ਮਣ ਤੋਂ ਦੁਸ਼ਮਣ ਦੇ ਬੱਚਿਆਂ ਦੇ ਉਪਰ ਵੀ ਨਾ ਆਵੇ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਅਰਦਾਸ ਚੈਰੀਟੇਬਲ ਟਰੱਸਟ ਵਾਲੇ ਭਰਾਵਾਂ ਦਾ ਅਤੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਨਾਲ ਨਾਲ ਦੇਸ਼ ਵਿਦੇਸ਼ ਤੋਂ ਭੇਜੀ ਗਈਆਂ ਉਸ ਦਾਨ ਦਾ ਜਿਹਨਾਂ ਦੀ ਕਿਰਪਾ ਸਦਕਾ ਇਹਨਾਂ ਮਾਸੂਮ ਬੱਚਿਆਂ ਲਈ ਏਨਾ ਵਧੀਆ ਕਾਰਜ ਸ਼ੁਰੂ ਕਰਕੇ ਘਰ ਬਣਾਕੇ ਦਿੱਤਾ ਦਿਲੋਂ ਸਲੂਟ ਜੀ ਤੁਹਾਡੀ ਸੋਚ ਅਤੇ ਭਾਵਨਾ ਅਤੇ ਸੇਵਾਵਾਂ ਨੂੰ ਬਾਈ ਜੀ

  • @gursahibsinghsohi2444
    @gursahibsinghsohi2444 3 ปีที่แล้ว +26

    ਪੁੱਤਰ ਜੀ ਰੱਬ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਵੇ । ਇਹ ਮੇਰੀ ਦਿਲ ਤੋਂ ਦੁਆ ਹੈ ਹਰੇਕ ਕੰਮ ਵਿਚ ਕਾਮਯਾਬੀ ਮਿਲੀ 🙏

  • @ਸਿੰਘਅਬਰਾਵਾ
    @ਸਿੰਘਅਬਰਾਵਾ 3 ปีที่แล้ว +3

    ਜਿਉਂਦੀ ਰਹਿ ਬੇਟੇ ਆਪ ਜੀ ਦੇ ਬੋਲਾਂ ਵਿੱਚ ਸਾਦਗੀ ਗੱਲ ਦਾ ਜੁਆਬ ਦੇਣ ਤੋਂ ਪਹਿਲਾਂ ਜੀ ਸ਼ਬਦ ਦਾ ਉਚਾਰਣ ਸੱਚ ਜਾਣਿਓ ਕਾਲਜੇ ਨੂੰ ਧੂ ਲੈਦਾ ਮੇਰੇ ਤਾ ਅੱਖਾਂ ਵਿੱਚੋਂ ਅੱਥਰੂ ਆ ਜਾਂਦੇ ਜਿਉਂਦੀ ਵਸਦੀ ਰਹਿ ਧੀਏ ਪ੍ਰਮਾਤਮਾ ਆਪ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਗੇ। ਸੇਵਾ ਕਰਨ ਵਾਲੇ ਵੀਰਾਂ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਸੱਜਣੋ।

  • @ManpreetSingh-xm4vv
    @ManpreetSingh-xm4vv 3 ปีที่แล้ว +60

    ਬਹੁਤ ਵਧੀਆ ਉਪਰਾਲਾ ਵੀਰਾਂ ਦਾ ਼਼਼਼਼ ਪਰ ਵੀਰੋ ਮੈ ਸੁਣਿਆਂ ਬਾਲ ਵਾਟਿਕਾ ਆਰ ਐਸ ਐਸ ਦਾ ਸਕੂਲ ਐ .... ਬਚਾਉ ਸਿੱਖਾਂ ਦੇ ਬੱਚਿਆਂ ਨੂੰ ਇਸਤੋ

  • @jarnailsigh8643
    @jarnailsigh8643 3 ปีที่แล้ว +1

    ਬਾਈ ਜੀ ਜਿਨ੍ਹਾਂ ਨੇ ਵੀ ਇਨ੍ਹਾਂ ਬੱਚਿਆਂ ਨੂੰ ਖੁਸ਼ੀ ਦਿੱਤੀ ਵਾਹਿਗੁਰੂ ਜੀ ਮੇਹਰ ਰੱਖਣ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @AlliKiller53
    @AlliKiller53 3 ปีที่แล้ว +3

    ਵਾਹ ਓਏ ਮੇਰਿਆ ਰੱਬਾ ਤੇਰੇ ਰੰਗ ਨਿਆਰੇ
    ਰੂਹ ਖੁਸ਼ ਹੋ ਗਈ ਬਾਈ ਅਖਾ ਚੋ ਖੁਸ਼ੀ ਦੇ ਹੰਜੂ ਆ ਗਏ
    ਟੀਮ ਅੱਖਰ ਦਾ ਦਿਲੋਂ ਧੰਨਵਾਦ 🙏🙏🙏🙏

  • @SatnamSingh-vy5rk
    @SatnamSingh-vy5rk 3 ปีที่แล้ว +4

    ਬਾਈ ਰਵਨੀਤ ਤੁਹਾਡਾ ਤੇ ਅਰਦਾਸ ਟੀਮ ਦਾ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਅਜ ਖੁਸ਼ੀ ਨਾਲ ਅੱਖਾਂ ਭਰ ਆਈਆਂ love you veere ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰਖੇ

  • @sukhjinderdhillon8170
    @sukhjinderdhillon8170 3 ปีที่แล้ว +55

    ਵਾਹਿਗੁਰੂ ਮੇਹਰ ਕਰਨ ਜੀ🙏🏻

  • @sonysingh659
    @sonysingh659 3 ปีที่แล้ว +4

    ਜਿਸਦਾ ਕੋਈ ਨੀ ਹੁੰਦਾ, ਉਸਦਾ ਪਰਮਾਤਮਾ ਹੁੰਦਾ

  • @jobannamberdar3810
    @jobannamberdar3810 3 ปีที่แล้ว +64

    ਵਾਹਿਗੁਰੂ ਜੀ ਤੰਦਰੁਸਤੀਆਂ ਬਖ਼ਸ਼ਣੀਆਂ

  • @Punjabishare495
    @Punjabishare495 3 ปีที่แล้ว +2

    ਧੰਨ ਧੰਨ ਜੇ ਸਰਦਾਰੋ ਤੁਸੀ ਧੱਨ ਜੇ ਤੁਹਾਡੀ ਕਮਾਈ ਲੱਖ ਲੱਖ ਪਰਨਾਮ ਤਹਾਨੂੰ ਜੂਦੇ ਵੱਸਦੇ ਰਹੋ

  • @gurtejsinghsingh8242
    @gurtejsinghsingh8242 3 ปีที่แล้ว +8

    ਨਵਰੀਤ ਵੀਰ ਸ਼ਤਿ ਸਰੀ ਅਕਾਲ
    ਅੱਜ ਬਚਿੱਆ ਦਾ ਘਰ ਦੇਖਕੇ ਬਹੁਤ ਖੁਸ਼ੀ ਹੋਈ । ਅਰਦਾਸ਼ ਟੀਮ ਦੀ ਮੇਹਨਤ ਦਾ ਘਰ ਬਣਿਆ
    ਪਰਮਾਤਮਾ ਇੰਨਾ ਵੀਰਾ ਨੁੰ ਸ਼ਦਾ ਖੁਸ਼ ਰੱਖੇ।
    ਧੰਨਵਾਦ ਟੀਮ ਅੱਖਰ

  • @gurbajmaan9605
    @gurbajmaan9605 3 ปีที่แล้ว +4

    ਯਰ ਦੁਨੀਆਂ ਵਿੱਚ ਚੰਗੇ ਲੋਕਾਂ ਦੀ ਵੀ ਕਮੀਂ ਨਹੀਂ ਬਹੁਤ ਵਧੀਆ ਲੱਗਿਆ ਬੱਚਿਆਂ ਦਾ ਮਕਾਨ ਵੇਖ ਕੇ

  • @amrinderkaur7680
    @amrinderkaur7680 3 ปีที่แล้ว +140

    ਨਵਰੀਤ ਵੀਰੇ ਤੁਸੀਂ ਬੋਲਦੇ ਬਹੁਤ ਸੋਹਣੇ ਹੋ

  • @kulwantsingh6606
    @kulwantsingh6606 3 ปีที่แล้ว +1

    ਸਾਰੀ ਸੰਗਤ ਦੀ ਤੰਦਰੁਸਤੀ ਅਤੇ ਤਰੱਕੀਆਂ ਲਈ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਜੀ।🙏🙏

  • @meradeshhovepunjab2937
    @meradeshhovepunjab2937 3 ปีที่แล้ว +7

    ਪੰਜਾਬੀਆਂ ਦਾ ਦਿਲ ਬੋਹੁਤ ਵੱਡਾ ਆ 🙏🙏🙏🙏

  • @jsbrar5491
    @jsbrar5491 3 ปีที่แล้ว +1

    ਅਰਦਾਸ ਟੀਮ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ੇ ।

  • @arshbhinder4574
    @arshbhinder4574 3 ปีที่แล้ว +40

    Akhar team got a clap for this interviews salute

  • @nirbhainahar8655
    @nirbhainahar8655 3 ปีที่แล้ว +1

    ਗਰੀਬਾਂ ਦੀ ਮਦੱਦ ਕਰਨ ਵਾਲੇ ਵੀਰਾ ਦਾ ਦਿਲੋਂ ਬਹੁਤ ਧੰਨਵਾਦ ਵਾਹਿਗੁਰੂ ਸਦਾ ਆਪ ਦੀ ਟੀਮ ਦੀ ਚੜ੍ਹਦੀਕਲਾ ਰੱਖੇ ਵਾਹਿਗੁਰੂ ਆਪ ਤੇ ਮੇਹਰ ਕਰੇ

  • @jagrajsandhu8421
    @jagrajsandhu8421 3 ปีที่แล้ว +6

    ਬਹੁਤ ਵਧੀਆ ਜੀ, ਵਾਹਿਗੁਰੂ ਜੀ ਦੀ ਕਿਰਪਾ ਹੋਈ ,
    ਇਕ ਮਿੱਟ੍ਹਰ ਬੱਚਿਆਂ ਨੂੰ ਸੋਹਣਾ ਘਰ ਮਿਲਿਆ,

    • @inderkumar4618
      @inderkumar4618 2 ปีที่แล้ว

      God bless you puja karanvir putar g

  • @nishanmarmjeetkour.verygoo1903
    @nishanmarmjeetkour.verygoo1903 3 ปีที่แล้ว +1

    ਨਿਆਸਰੇ ਕੇ ਆਸਰੇ ਨਿਆਉਟਿਆ ਕੀ ਓੁਟ ਜੋ ਕਿਸਮਤ ਵਿਚ ਲਿਖਿਆ ਸਾਡੇ ਉਹ ਹਰ ਹੀਲੇ ਹੋ ਕਿ ਰਹਿਣਾ ਜਿੰਨਾ ਵੀਰਾ ਨੇ ਇਹਨਾਂ ਬੱਚਿਆਂ ਦੀ ਦਿਲ ਖੋਲ੍ਹ ਕਿ ਮਦਦ ਕੀਤੀ ਐ ਦਿਲ ਦੀ ਗਹਿਰਾਈਆਂ ਤੋਂ ਸਲੂਟ ਆ ਜੀ ਦਵਾ ਕਰਦੇ ਆ ਕੇ ਵਾਹਿਗੁਰੂ ਜੀ ਇਤਨੀਆਂ ਤਰੱਕੀਆਂ ਬਖਸ਼ਣ ਕਿ ਗਿਣਤੀ ਨਾ ਆਵੇ

  • @dilpreetsran9384
    @dilpreetsran9384 3 ปีที่แล้ว +3

    ਬਾਈ ਬਾਲੀ ਖੁਸ਼ੀ ਹੋਈ ਮਨ ਭਰ ਆਇਆ ਥੋਡੀ ਸੇਵਾ ਦੇਖਕੇ

  • @a.kbrahman4253
    @a.kbrahman4253 3 ปีที่แล้ว +1

    ਵਾਹਿਗੁਰੂ ਬਚਿਆ ਤੇ ਮੇਹਰ ਕਰੇ ਤੇ ਉਹ ਵੀਰਾਂ ਤੇ ਵੀ ਜਿਹਨਾਂ ਨੇ ਬੱਚਿਆਂ ਦਾ ਏਨਾ ਭਲਾ ਕੀਤਾ🙏🏻

  • @sonuboparai8542
    @sonuboparai8542 3 ปีที่แล้ว +37

    ਵਾਹਿਗੁਰੂ ਜੀ ਮੇਹਰ ਕਰੇ ਬੱਚਿਆਂ ਤੇ 🙏🙏🙏🙏🙏🙏🙏🙏🙏🙏

  • @haroonmasih8414
    @haroonmasih8414 3 ปีที่แล้ว +2

    ਬਹੁਤ ਖੁਸ਼ ਹੁਾ ਵੀਰ ਜੀ ਪਰਮੇਸ਼ੁਰ ਆਪ ਸਭ ਨੂੰ ਬਹੁਤ ਆਸੀਸ ਦੇਵੇ। ਮੇਰੇ ਵਲੋਂ ਮੇਰੇ ਸਭ ਵੀਰਾ ਨੂੰ ਬਹੁਤ ਬਹੁਤ ਦੁਆਵਾ। 🙏🙏

  • @hk8076
    @hk8076 2 ปีที่แล้ว +4

    ਪੂਜਾ ਮੋਟੀ ਹੋਈਂ ਓਸ time ਨਾਲੋ 🙏🙏🙏🙏🙏 ਸੂਕਰ ਵਾਂ ਵਾਹਿਗੁਰੂ ਦਾ 🙏🙏🙏🙏

  • @ShamsherSingh-ul3oj
    @ShamsherSingh-ul3oj 8 หลายเดือนก่อน

    Sivia Saab Bahut khushi hoi Puja bachi da Ghar Dekh ke mainu Proud hai apne punjab te te punjabi veeran te jo har time Gareeb di help krn nu sda tyar rehne ne

  • @jinderjinder7392
    @jinderjinder7392 3 ปีที่แล้ว +6

    🙏🙏🙏ਵਾਹਿ ਗੁਰੂ ਜੀ🙏🙏🙏ਸੇਵਾ ਕਰਨ ਵਾਲ਼ੇ ਵੀਰਾਂ ਦੀਆਂ ਲੰਬੀਆਂ ਉਮਰਾਂ ਕਰਨ 🙏🙏🙏 ਵਾਹਿ ਗੁਰੂ ਜੀ 🙏🙏🙏

  • @booktubing6937
    @booktubing6937 3 ปีที่แล้ว +1

    ਸੱਚੀ ਅੱਜ ਬੱਚੇ ਹੱਸਦੇ ਦੇਖ ਰੂਹ ਖੁਸ਼ ਹੋ ਗਈ ❤️
    ਅਰਦਾਸ ਅਤੇ ਅੱਖਰ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ

  • @rajimistri6519
    @rajimistri6519 3 ปีที่แล้ว +35

    ਵਾਹਿਗੁਰੂ ਜੀ ਸਭ ਤੇ ਮੇਹਰ ਕਰਨ ਜੀ

  • @BalwinderSingh-jw5ws
    @BalwinderSingh-jw5ws 9 หลายเดือนก่อน

    ਜਿਸ ਵੀਰ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਕਿਉਂ ਕਿ ਅੱਗੇ ਲੱਗ ਕੇ ਤੁਰਨ ਨਾਲ ਕਾਰਵਾ ਵਧਿਆ ਤੇ ਬੱਚਿਆਂ ਦੀ ਮਦਿਦ ਹੋਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @violetdecoration5862
    @violetdecoration5862 3 ปีที่แล้ว +11

    ਚੰਗੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਆਪ ਸਭ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ 🙏🙏🙏🙏🙏

  • @tirathsingh6539
    @tirathsingh6539 3 ปีที่แล้ว +1

    ਰਿਪੋਰਟਰ ਦੀ ਗੱਲਬਾਤ ਦਾ ਅੰਦਾਜ਼ ਬਹੁਤ ਵਧੀਆ ❤️

  • @itssardaarni3008
    @itssardaarni3008 3 ปีที่แล้ว +2

    ਕਿੰਨੇ ਪਿਆਰੇ ਆ ਦੋਨੋਂ ਬੱਚੇ,,,, ਰੱਬ ਚੜਦੀਕਲਾ ਬਖਸ਼ੇ🙏🙏🙏🙏🙏

  • @jagrajsandhu8421
    @jagrajsandhu8421 3 ปีที่แล้ว +3

    ਅਰਦਾਸ ਟੀਮ ਵਾਲਿਆਂ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ ਹਾਂ,🙏🙏🙏👍👌🙏🙏🙏🍨⭐⭐⭐⭐⭐⭐⭐⭐⭐💯⭐ ਵਾਹਿਗੁਰੂ ਜੀ ਭਲਾਈ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ,

  • @TarsemKumar-nl6ct
    @TarsemKumar-nl6ct 8 หลายเดือนก่อน

    ਇਹਨਾਂ ਬੱਚਿਆਂ ਦੀ ਮਦਦ ਕਰਨ ਵਾਲਿਆਂ ਦੀ ਦਿਲ ਵੱਡੇ ਤੇ ਹੌਸਲੇ ਬੁਲੰਦ ਰੱਖੇ ਰੱਬ ਸਿੱਧਾ ਚੜਦੀ ਕਲਾ ਚ ਰੱਖੀ

  • @hardeepdhillon4666
    @hardeepdhillon4666 3 ปีที่แล้ว +49

    ਮੈ ਤਾਂ ਕਿਹਾ ਪੰਜਵੀ ਛੇਵੀਂ ਚ ਹੋਵੇਗੀ 😊🙏🏼

  • @surjitkaur1895
    @surjitkaur1895 3 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ ਇਹਨਾਂ ਸਭਨਾਂ ਉਪਰ ਉੱਠ ਕੇ ਉੱਤਮ ਵਿਚਾਰਾਂ ਵਾਲੀਆਂ ਰੂਹਾਂ ਤੇ ਇਸੇ ਤਰ੍ਹਾਂ ਗਰੀਬਾਂ ਦੀ ਸਾਰ ਲੈਂਦੇ ਰਹਿਣ।ਇਹ ਬੱਚੇ ਵੀ ਤਰੱਕੀ ਕਰਣ।

  • @HarpreetSingh-js5xf
    @HarpreetSingh-js5xf 3 ปีที่แล้ว +6

    Akhar channel te ardaas team da bhut bhut dhanywaad ji Pooja beta God bless you 🙏

  • @shambersingh8557
    @shambersingh8557 3 ปีที่แล้ว

    ਪਰਮਾਤਮਾ ਦੋਨੋ ਭੈਣ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਦੂਜੀ ਗੱਲ ਸਾਰੇ ਹੀ ਸੇਵਾਦਾਰ ਵੀਰਾਂ ਨੂੰ ਵੀ ਹਮੇਸ਼ਾ ਤਰੱਕੀਆ ਬਖਸ਼ਣਾ ਵਾਹਿਗੁਰੂ ਜੀ

  • @Hothi_o6
    @Hothi_o6 3 ปีที่แล้ว +17

    ਵਾਹਿਗੁਰੂ ਜੀ ਮੇਹਰ ਕਰਿਉ 🙏

  • @kalachahal2611
    @kalachahal2611 2 ปีที่แล้ว

    ਬਹੁਤ ਵਧੀਆ ਵੀਰੋ,,ਜਿਉਂਦੇ ਰਿਹਾ ਵੀਰੋ🙏🙏🙏🙏🙏🙏🙏🙏👏👏👏👏👏

  • @Rappers_nation
    @Rappers_nation 3 ปีที่แล้ว +12

    J punjab, Ch eho j bnde Hon punjab kithe di kitge paunch je🥰🥰🥰

  • @gurdevsingh8131
    @gurdevsingh8131 3 ปีที่แล้ว

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਹਿਬ ਜੀ ਕਿਰਪਾ ਕਰਨੀ ਬੈਟੀ ਦੀ ਚੱੜਦੀ ਕਲਾ ਕਰਨੀ

  • @RAMPAL-gi6hn
    @RAMPAL-gi6hn 3 ปีที่แล้ว +18

    ਬਾਈ ਜੀ ਇੰਟਰਵਿਊ ਦਾ ਸਿਰਾ ਲਾਤਾ ਸਲੂਟ ਹੈ ਜੀ

  • @sidhupreet6390
    @sidhupreet6390 3 ปีที่แล้ว

    ਵਾਹਿਗੁਰੂ ਪੁੱਤ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸੀ ਹੋਈ

  • @darshansingh5543
    @darshansingh5543 3 ปีที่แล้ว +12

    ਸਾਰੀਆ ਦਾ ਧੰਨਵਾਦ ਜੀ 👌🏿👌🏿👍🏾👍🏾🙏🙏🙏🙏

  • @RajWant-s6e
    @RajWant-s6e 8 หลายเดือนก่อน

    ਬਹੁਤ ਵਧੀਆ👍💯👍💯👍💯👍💯 ਗੱਲਾਂ👌👌👌 ਵੀਰ ਬਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏 💐💐🌹💕❤🥰🥰🥰👌👌🌟🌟🌟🌺🌺🌷🌷🙏🙏🙏🎂🎂🎂⭐⭐💯💯💯

  • @royalgold1904
    @royalgold1904 3 ปีที่แล้ว +15

    Sare veeran da bhot dhanvad