"ਮੇਰੇ ਗੁਪਤ ਅੰਗਾਂ ਚ ਓਹਨਾਂ ਨੇ ਮਿਰਚਾਂ ਪਵਾਈਆਂ" ਕੌਮ ਲਈ ਮਾਤਾ ਨੇ ਵਾਰ ਦਿੱਤਾ ਆਪਣਾ 19 ਸਾਲਾ ਪੁੱਤ ਤੇ ਪਤੀ।

แชร์
ฝัง
  • เผยแพร่เมื่อ 13 ม.ค. 2025

ความคิดเห็น • 579

  • @Gurjitsingh-dm3wq
    @Gurjitsingh-dm3wq ปีที่แล้ว +134

    ਮਾਂ ਅੱਖਾ ਭਰ ਆਈਆਂ ਸੁਣ ਕੇ,ਬਹੁਤ ਦੁੱਖ ਵੀ ਹੋਇਆ।

    • @PritpalSingh-jd9te
      @PritpalSingh-jd9te ปีที่แล้ว +2

      Koi gll nhi veer ihna nal koi nhi beeti aa lok singha dai pair vergae nhi bnn skdae waheguru ji jani jaan nai

    • @gurbaxsingh1619
      @gurbaxsingh1619 6 หลายเดือนก่อน

      U7lllll

    • @nirmalsingh5669
      @nirmalsingh5669 5 หลายเดือนก่อน

      ,😂😂​@@gurbaxsingh1619kk😂😂

  • @sidhumooseWala-tj1cq
    @sidhumooseWala-tj1cq ปีที่แล้ว +88

    ਧੰਨ ਹੋ ਤੁਸੀਂ ਮਾਤਾ ਜੀ
    ਧੰਨ ਹੈ ਤੁਹਾਡੀ ਕਮਾਈ
    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਨੂੰ ਇਨਸਾਫ ਮਿਲ ਸਕੇ

  • @gurchransingh5674
    @gurchransingh5674 ปีที่แล้ว +299

    ਮਾਤਾ ਜੀ ਸੋਡੇ ਵਰਗੇ ਮਾਤਾ ਪਿਤਾ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਕਰੋੜਾ ਕਰੋੜਾ ਵਾਰ ਨਮਨ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਪਰਿਵਾਰਾਂ ਤੇ ਮੇਹਰ ਭਰਿਆ ਹੱਥ ਰੱਖਣ ਅਸੀ ਸੋਡੀਆ ਕੁਰਬਾਨੀਆਂ ਕਰਕੇ ਹੀ ਜਿਉਦੇ ਹਾ

  • @Gurlalsingh-oo9dq
    @Gurlalsingh-oo9dq ปีที่แล้ว +86

    ਮਾਤਾ ਜੀ ਮੈ ਹੱਥ ਜੋੜ ਕੇ ਫਤਿਹ ਬੁਲਾਈ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਵਾਨ ਕਰਨੀ ਧੰਨਵਾਦ ਜੀ

  • @sukhidhillon4841
    @sukhidhillon4841 ปีที่แล้ว +70

    ਧੰਨ ਹੋ ਮਾਤਾ ਜੀ ਤੁਸੀਂ 🙏🙏🙏🙏🙏🙏

  • @AmandeepSingh-ul9mz
    @AmandeepSingh-ul9mz ปีที่แล้ว +57

    ਧੰਨ ਧੰਨ ਮਾਤਾ ਜੀ

  • @randhawashab1997
    @randhawashab1997 ปีที่แล้ว +69

    ਵਾਹਿਗਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਹਿ 🙏🏻🙏🏻🙏🏻

  • @randeepmaan5004
    @randeepmaan5004 ปีที่แล้ว +45

    ਧੰਨ ਧੰਨ ਹੋ ਮਾਤਾ ਜੀ ਤੁਸੀਂ
    🙏🏻🙏🏻

  • @ranranjitsingh5637
    @ranranjitsingh5637 ปีที่แล้ว +134

    ਸੁਆਦ ਆ ਗਿਆ ਮਾਂ ਅੱਜ ਪਹਿਲੀ ਵਾਰ ਸੁਣਾ ਕੇ ਆਪਣੀ ਹੀ ਕੌਮ ਨੇ ਸਾਨੂੰ ਨਹੀਂ ਪੁੱਛਿਆ ਇਸੇ ਕਰਕੇ ਅਸੀਂ ਪਿਛੇ ਹਾਂ ਸਾਨੂੰ ਸਾਡੀ ਕੌਮ ਹੀ ਨਹੀਂ ਪੁੱਛਦੀ

    • @manjinderkalsi7122
      @manjinderkalsi7122 ปีที่แล้ว +9

      ਬਾਈ ਇੱਕ ਮਾਂ ਦਾ ਦਰਦ ਸੁਣ ਕੇ ਹੀ ਇਹ ਹਾਲ ਹੋ ਗਿਆ ? ਜ਼ਰਾ 'PTN 24 CHENEL' ਤੇ ਸੰਘਰਸ਼ ਦਾ ਸੱਚ ਦੇਖੋ, ਓਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਹਜ਼ਾਰਾਂ ਮਾਵਾਂ ਮਿਲ ਜਾਣੀਆ ਜਿਹਨਾਂ ਨਾਲ ਓਸ ਕਾਲੇ ਦੌਰ ਵਿੱਚ ਇਸ ਤੋਂ ਵੀ ਮਾੜਾ ਸਲੂਕ ਹੋਇਆ😔

    • @TATATALKCH
      @TATATALKCH 7 หลายเดือนก่อน +3

      ਸਿਮਰਨਜੀਤ ਮਾਨ ਕਿੰਨੇ ਬਾਰ MP ਬਣ ਗਿਆ.. ਬੇਅੰਤ ਸਿੰਘ ਦੇ ਪ੍ਰੀਵਾਰ ਦੇ ਦੋ ਮੈਂਬਰ MP ਬਣਾ ਦਿੱਤੇ ਇਨ੍ਹਾਂ ਨੂੰ ਫੰਡ ਵੀ ਕਰੋੜਾਂ ਦੇ ਮਿਲਗੇ ਪਰ ਕਿਸੇ ਅਜਿਹੇ ਪ੍ਰੀਵਾਰ ਦੀ ਸਾਰ ਲਈ?? ਹੁਣ ਫੇਰ ਜਜਬਾਤ ਨਾਲ਼ ਖੇਡ ਕੇ MP ਬਣਾਤਾ... ਹੁਣ ਅਜਿਹੇ ਕੁਰਬਾਨੀ ਵਾਲੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਦੀ ਸਾਰ ਲਵੇਗਾ?? ਜਾਂ ਸਭ ਹਜਮ ਕਰ ਜਾਊਗਾ.. ਜਿਮੇ ਸਿਮਰਨਜੀਤ ਮਾਨ ਨੇ ਖੁਦ ਫਾਇਦਾ ਲੈ ਲਿਆ ਪਰ ਇਹਨਾਂ ਨੂੰ ਨਹੀਂ ਪੁੱਛਿਆ

    • @TATATALKCH
      @TATATALKCH 7 หลายเดือนก่อน +2

      ਸਿਮਰਨਜੀਤ ਮਾਨ ਤੇ ਬੇਅੰਤ ਸਿੰਘ ਦੇ ਪ੍ਰੀਵਾਰ ਦੇ ਦੋ ਮੈਂਬਰ ਬੀਬੀ ਬਿਮਲ ਕੌਰ ਜੀ ਤੇ ਸਰਬਜੀਤ ਦੇ ਦਾਦਾ MP ਬਣਾ ਦਿੱਤੇ ਕੌਮ ਨੇ ਫੰਡ ਵੀ ਦਿੱਤੇ ਪਰ ਇਹਨਾਂ ਨੇ ਕਿਸੇ ਕੁਰਬਾਨੀ ਵਾਲੇ ਖਾੜਕੂ ਸਿੰਘਾਂ ਦੇ ਪ੍ਰੀਵਾਰ ਦੀ ਸਾਰ ਨਹੀਂ ਲਈ.. ਹੁਣ ਫੇਰ ਕੌਮ ਦੇ ਇਮੋਸਨ ਨਾਲ਼ ਖੇਡ MP ਬਣ ਗਿਆ

    • @singhkaursinghni8963
      @singhkaursinghni8963 7 หลายเดือนก่อน +2

      ​@@TATATALKCH ਕੀ ਜਾਣਦਾ ਆ ਬੀਬੀ ਬਿਮਲ ਕੌਰ ਵਾਰੇ ਤੇ ਸ਼ਹੀਦ ਬੇਅੰਤ ਸਿੰਘ ਵਾਰੇ । ਕਦੀ ਆਪਣੇ ਪਰਿਵਾਰ ਦੇ ਪਿਓ ਪੁੱਤ ਭਰਾ ਮਰਵਾ ਕੇ ਵੇਖੀਂ । ਪਤਾ ਲੱਗ ਜੂ । ਤੈਨੂੰ ਸਿੱਖਾਂ ਤੋਂ ਹੀ ਤਕਲੀਫ ਆ ਬਾਦਲ ਕਿੰਨੀ ਵਾਰ ਬਣਿਆ ਕੀ ਕੀਤਾ ਸਾਰ ਸ਼੍ਰੋਮਣੀ ਕਮੇਟੀ ਨੇ ਲੈਣੀ ਸੀ ਜਿਸਤੇ ਬਾਦਲਾਂ ਦਾ ਕਬਜ਼ਾ ਰਿਹਾ ਆ ਹੁਣ ਤੱਕ।

  • @mohansingh509
    @mohansingh509 ปีที่แล้ว +26

    ਧੰਨ ਹੋ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhpalsingh3275
    @sukhpalsingh3275 ปีที่แล้ว +21

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਮਾਤਾ ਜੀ ਤੁਹਾਡੇ ਚਰਨਾਂ ਵਿੱਚ ਲੱਖ ਲੱਖ ਵਾਰੀ ਪ੍ਰਣਾਮ🙏🙏🙏🙏🙏

  • @j.skundi7791
    @j.skundi7791 11 หลายเดือนก่อน +38

    ਧੰਨ ਹਨ ਮਾਤਾ ਜੀ ਧੰਨ ਜਿਗਰਾ,ਕੋਟਿ ਕੋਟਿ ਪ੍ਣਾਮ ਮਾਤਾ ਤੁਹਾਨੂੰ ਕੋਟਿ ਕੋਟਿ ਪ੍ਣਾਮ ਸ਼ਹੀਦਾਂ ਨੂੰ ਗੁਰੂ ਚੜ੍ਦੀ ਕਲਾ ਬਖਸ਼ੇ ਜੀ

  • @Gurlalsingh-oo9dq
    @Gurlalsingh-oo9dq ปีที่แล้ว +106

    ਧੰਨ ਧੰਨ ਮਾਤਾ ਜੀ ਤੁਹਾਡੇ ਪੈਰਾਂ ਵਿਚ ਸਿਰ ਰੱਖਦਾ ਹਾਂ ਦਿਓ ਕੋਈ ਅਸੀਸ ਦੇਣਾ ਮੈ ਵੀ ਪਾਪੀ ਤਰ ਜਾਵਾਂ ਕਲਯੁਗ ਦਾ ਦੌਰ ਸ਼ੁਰੂ ਹੋਇਆ ਕਿਤੇ ਆ ਮੂਰਖਾ ਤੋ ਨਾ ਡਰ ਜਾਮਾ

    • @tirathkaur847
      @tirathkaur847 ปีที่แล้ว +1

      🙏🙏

    • @TATATALKCH
      @TATATALKCH 7 หลายเดือนก่อน +2

      ਫਾਇਦਾ ਸਿਰਫ ਸਿਮਨਜੀਤ ਮਾਨ ਤੇ ਬੇਅੰਤ ਸਿੰਘ ਦੇ ਪ੍ਰੀਵਾਰ ਨੂੰ ਦਿੱਤਾ ਮਾਨ ਕਈ ਬਾਰ MP ਬਣ ਗਿਆ ਬੇਅੰਤ ਦੇ ਪ੍ਰੀਵਾਰ ਦੇ ਦੋ ਮੈਂਬਰ MP ਬਣਾਏ.ਕਿਸੇ ਕੁਰਬਾਨੀ ਵਾਲੇ ਅਜਿਹੇ ਮਾਤਾ ਜੀ ਦੇ ਪ੍ਰੀਵਾਰ ਦੀ ਸਾਰ ਨਹੀਂ ਲਈ. ਹੁਣ ਸਰਬਜੀਤ MP ਬਣ ਗਿਆ..ਸੋਚੋ ਵੀਰੋ ਇਹ ਆਪਾ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਕੁਰਸੀਆਂ ਲੈ ਰਹੇ ਹਨ.. ਸਰਬਜੀਤ ਨੂੰ ਸਿੰਘ ਮੈਂ ਨੀ ਕਹਿ ਸਕਦਾ . ਦਾਹੜੀ ਰੰਗਦਾ ਸਪਸ਼ਟ ਹੈ.

    • @ramandhillon8284
      @ramandhillon8284 7 หลายเดือนก่อน

      waheguru ji dhan sikhi mata ji

  • @jeetdhiman5962
    @jeetdhiman5962 ปีที่แล้ว +52

    ਧੰਨ ਓ ਮਾਤਾ ਜੀ ਤੁਸੀਂ ਧੰਨ ਆ ਤੁਹਾਡੀ ਸਿੱਖੀ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 💪🙏
    ਸਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ 🙏
    ਮਾਤਾ ਜੀ ਮੈਂ ਬੀਬੀ ਸੰਦੀਪ ਕੌਰ ਤੇ ਭਾਈ ਧਰਮ ਸਿੰਘ ਕਾਸ਼ਤੀਵਾਲ ਓਹਨਾਂ ਦਾ ਕਿੱਸਾ ਪੜ੍ਹਿਆ ਓਹਨਾਂ ਨੇ ਵੀ ਕਿੰਨਾ ਸੰਘਰਸ਼ ਕੀਤਾ ਸੀ ਜਿਵੇਂ ਜਿਵੇਂ ਮੈਂ ਪੜ੍ਹਦੀ ਸੀ ਇਸ ਤਰ੍ਹਾਂ ਲਗਦਾ ਸੀ ਜਿਵੇਂ ਮੈਂ ਨਾਲ ਹੀ ਹੋਵਾਂ
    ਸਿੱਖੀ ਖੰਡਿਓਂ ਤਿੱਖੀ
    ਪਤਾ ਨੀ ਸਿੱਖਾਂ ਨੂੰ ਇਨਸਾਫ ਕਿਓ ਨੀ ਮਿਲਦਾ ਸੁਰੂ ਤੋਂ ਸਿੱਖਾਂ ਨਾਲ ਇੰਝ ਹੀ ਹੂੰਦਾ ਆਇਆ
    ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਦੇ ਇਨਸਾਫ਼ ਨੀ ਦਿੱਤਾ ਜਦੋਂ ਕੇ ਹਰ ਮੁਸੀਬਤ ਵੇਲੇ ਸਿੱਖ ਹੀ ਸਾਹਮਣੇ ਆਉਂਦੇ ਨੇ
    ਵਾਹਿਗੁਰੂ ਜੀ ਸਭ ਸਿੰਘਾਂ ਤੇ ਮੇਹਰ
    ਕਰਨ
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ 🙏

    • @charanpreetgill1666
      @charanpreetgill1666 ปีที่แล้ว +1

      bhain ji kitho milu bbook jo kissay da jikar karya tuci ?

    • @jeetdhiman5962
      @jeetdhiman5962 ปีที่แล้ว

      @@charanpreetgill1666 ਵੀਰ ਜੀ ਇਹ ਕਿਤਾਬ ਮੈਨੂੰ ਬਰਨਾਲੇ ਤੋਂ ਹੀ ਮਿਲੀ ਸੀ ਅੱਗੋ ਦੀ ਅੱਗੋਂ
      ਇਸ ਕਿਤਾਬ ਦਾ ਨਾਮ ਹੈ
      ਬਿਖੜਾ ਪੈਂਡਾ ਬੀਬੀ ਸੰਦੀਪ ਕੌਰ ਇੱਕ ਵਾਰ ਪੜ੍ਹਿਓ ਜਰੂਰ ਬਹੁਤ ਸੰਘਰਸ ਕੀਤਾ ਸਾਰੇ ਸਿੰਘਾਂ ਨੇ

  • @kulwantbehniwal2315
    @kulwantbehniwal2315 ปีที่แล้ว +13

    ਧੰਨ ਧੰਨ ਮਾਤਾ ਜੀ ਤੇਰਾ ਜਿਗਰਾ। ਇਤਹਾਸ ਇਵੇਂ ਸਿਰਜੇ ਜਾਂਦੇ ਨੇਂ।

  • @sarbjeetsingh5627
    @sarbjeetsingh5627 ปีที่แล้ว +16

    ਧੰਨ ਮਾਤਾ ਜੀ ਤੁਸੀ ਪ੍ਰਮਾਤਮਾ ਮੇਹਰ ਕਰੇ

  • @punjabitvddpunjabi8549
    @punjabitvddpunjabi8549 ปีที่แล้ว +7

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਮਾਤਾ ਜੀ ਪਰਿਣਾਮ ਤੁਹਾਨੂੰ

  • @tuhetufeteh
    @tuhetufeteh 6 หลายเดือนก่อน +11

    ਧੰਨ ਬਾਜਾ ਵਾਲਿਆ ਤੂੰ ਧੰਨ ਤੇਰੇ ਸਿੰਘ ਸਿੰਘਣੀਆਂ

  • @dharampal539
    @dharampal539 ปีที่แล้ว +8

    Salute hai mere maa app nu dhan tohade kurbani waheguru ji waheguru ji waheguru ji waheguru ji 😢😢🙏🙏🙏

  • @charanjitsingh4388
    @charanjitsingh4388 ปีที่แล้ว +8

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਨਾਨਕ ਤੇਰੀ ਵਡੀ ਕਮਾਈ। ਧੰਨ ਨਾਨਕ ਤੇਰੀ ਸਿੱਖੀ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ ।

  • @harpreetbhoma5943
    @harpreetbhoma5943 7 หลายเดือนก่อน +6

    ਵਾਹਿਗੁਰੂ ਜੀ ਮਰਨਾ ਤੇ ਸਭਨਾਂ ਹੈ ਇਹ ਜਿਹੇ ਅੱਗੇ ਬੈਠਾ ਹੈ ਧਰਮ ਰਾਏ ਇਸ ਹਿਸਾਬ ਕਿਤਾਬ ਲੈਣਾ ਹੈ ਮਾਤਾ ਜੀ

  • @dalwindersingh5625
    @dalwindersingh5625 7 หลายเดือนก่อน +9

    ਕੋਟਿ ਕੋਟਿ ਪ੍ਰਣਾਮ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ,,🙏🙏🙏🙏🙏

  • @GurinderpalsinghBawa
    @GurinderpalsinghBawa 2 หลายเดือนก่อน +1

    ਅਜਿਹੀ ਮਾ ਨੂੰ ਸੋ ਸੋ ਵਾਰ ਸਤਿ ਸੀ ਅਕਾਲ ਪਰਮਾਤਮਾ ਮਾ ਨੂੰ ਹਮੈਸਾ ਹੀ ਚੜਦੀ ਕਲਾ ਵਿੱਚ ਰੱਖੇ

  • @kuldeeppunian5892
    @kuldeeppunian5892 6 หลายเดือนก่อน +7

    ਕੋਟਿ ਕੋਟਿ ਪ੍ਰਣਾਮ ਮਾਤਾ ਜੀ , ਧੰਨ ਹੋ, ਧੰਨ ਹੋ, ਧੰਨ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @Dskgaming-gs7fn
    @Dskgaming-gs7fn ปีที่แล้ว +12

    ਮਾਤਾ ਜੀ ਧੰਨ ਹੈ ਤੂਸੀ ਕਾਸ਼ ਕਿ ਤੈ ਮੈ ਤੁਹਾਡੀ ਕੁਖੋਂ ਜਨਮ ਲਿਆ ਹੁੰਦਾ ਤੁਹਾਡੀਆਂ ਗੱਲਾਂ ਸੁੰਨਕੈ ਦੂਖ ਬਹੁਤ ਲੱਗਾ ਪਰ ਤੁਹਾਡੀ ਦਲੇਰੀ ਦੇਖਕੇ ਛਾਤੀ ਚੋੜੀ ਹੋ ਜਾਂਦੀ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਏਦਾ ਹੀ ਚੱੜਦੀ ਕਲਾਂ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ 🙏🙏🙏🙏🙏🙏🙏🙏🙏🙏🙏

  • @balwindersinghgill440
    @balwindersinghgill440 ปีที่แล้ว +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @Sukhman-yy7me
    @Sukhman-yy7me 7 หลายเดือนก่อน +4

    ਧੰਨ ਇਹ ਮਾਤਾ ਵਾਹਿਗੁਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ

  • @gurmeetbrar9912
    @gurmeetbrar9912 ปีที่แล้ว +11

    ਧੰਨ ਇਹ ਮਾਤਾ ਜੀ ਤੇ ਧੰਨ ਹੀ ਇਸ ਮਾਤਾ ਦਾ ਪਰਿਵਾਰ, ਸੱਚ ਗਰੀਬੀ ਵਿੱਚ ਰਹਿੰਦਾ ਹੈ ਤੇ ਝੂਠ ਅਮੀਰੀ ਦਾ ਅਨੰਦ ਮਾਣਦਾ ਹੈ,

  • @RajinderSingh-to1jp
    @RajinderSingh-to1jp 7 หลายเดือนก่อน +11

    ਵਾਹਿਗੁਰੂ ਵਾਹਿਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ 😭🙏

  • @sikandersingh5384
    @sikandersingh5384 ปีที่แล้ว +7

    ਧੰਨ ਹੋ ਮਾਤਾ ਜੀ,ਧੰਨ ਹੋ ਤੁਸੀ, ਜਿਹਨਾਂ ਨੇ ਐਨੇ ਤਸੀਹੇ ਝੱਲੇ, ਮੈ ਆਪਣਾ ਸੀਸ ਤੁਹਾਡੇ ਚਰਨਾਂ ਵਿੱਚ ਰੱਖਦਾ ਹਾਂ। ਅਤੇ ਸਾਡੀ ਸਿਰਮੋਹਰ ਸੰਸ਼ਥਾ SGPC ਜੋਂ ਬਾਦਲ ਲਾਣੇ ਦੇ ਇਸ਼ਾਰਿਆਂ ਤੇ ਚਲਦੀ ਰਹੀ,ਅਤੇ ਚੱਲ ਰਹੀ ਹੈ। ਜਿਸਦਾ ਫਰਜ ਸੀ ਪ੍ਰੀਵਾਰ ਦੀ ਮੱਦਦ ਕਰਨਾ,ਪਰ ਨਹੀ ਕੀਤੀ। ਜਿਹੜੇ ਆਪਣੇ ਆਪ ਨੂੰ ਕੌਮ ਦੇ ਰੱਖਵਾਲੇ ਦਸਦੇ ਹਨ,ਸੁਣੋ ਮਾਤਾ ਦਾ ਦੁੱਖੜਾ।

  • @GillSaab-tb3ln
    @GillSaab-tb3ln ปีที่แล้ว +14

    ਕੋਟਿ ਕੋਟਿ ਪ੍ਰਣਾਮ ਹੈ ਮਾਤਾ ਫੇਰ ਵੀ ਐਨਾ ਹੋਂਸਲਾ ਸ਼ਹੀਦਾਂ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੀਂ

  • @davinderkaur7592
    @davinderkaur7592 ปีที่แล้ว +19

    ਧੰਨ ਹੈ ਮਾਤਾ ਗੁਜਰੀ ਦੀਆਂ ਧੀਆਂ ਕੋਟਿ ਕੋਟਿ ਪ੍ਰਣਾਮ।

  • @LovepreetSingh-e1l
    @LovepreetSingh-e1l 5 หลายเดือนก่อน +3

    ਧਨ ਮਾ ਜੀ😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏

  • @paramvirkaur2714
    @paramvirkaur2714 ปีที่แล้ว +9

    ਸਿਜਦਾ ਐ ਮਾਂ ਤੁਸਾਨੂੰ 🙏🙏

  • @shaomundegroup3327
    @shaomundegroup3327 4 หลายเดือนก่อน +1

    ਧੰਨ ਗੁਰੂ ਦਸਮੇਸ਼ ਪਿਤਾ ਸਾਹਿਬ ਜੀਉ
    ਸਾਡੀਆਂ ਇਹਨਾਂ ਮਾਵਾਂ ਨੂੰ
    ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀਉ
    ਜਿਹਨਾ ਨੇ ਆਪਣਾ ਸਾਰਾ ਪਰਿਵਾਰ ਤੇ
    ਆਪਣਾ ਸਾਰਾ ਜੀਵਨ ਹੀ ਸਾਡੇ
    ਸਿੱਖ ਧਰਮ ਦੇ ਲੇਖੇ ਲਾ ਦਿੱਤਾ
    ,, ਸੰਤ ਜਰਨੈਲ ਸਿੰਘ ਖ਼ਾਲਸਾ ਜੀ
    ,, ਭਿੰਡਰਾਂਵਾਲਾ ਜਿੰਦਾਬਾਦ ,,

  • @dhaliwalpb3116
    @dhaliwalpb3116 7 หลายเดือนก่อน +5

    ਵਾਹਿਗੁਰੂ ਜੀ ਕਿਡਾ ਜਿਗਰਾ ਮਾਂ ਦਾ ਹੇ ਵਾਹਿਗੁਰੂ ਜੀ ਕਿਰਪਾ ਕਰੋ ਮਾ ਤੇ 🙏

  • @SatpalSingh-rx9dr
    @SatpalSingh-rx9dr 7 หลายเดือนก่อน +5

    ਮਾਤਾ ਜੀ ਧੰਨ ਹੋ ਬਾਰੰਬਾਰ ਪ੍ਣਾਮ ਸਿੱਖੀ ਸਿਦਕ ਤੋਂ ਕੁਰਬਾਨ

  • @harjinderbharaj2055
    @harjinderbharaj2055 7 หลายเดือนก่อน +4

    ਇੰਨਾਂ ਦੁੱਖ ਭਰਿਆ ਸਿੱਖ ਇਤਿਹਾਸ, ਸੁਣਕੇ ਦਿਲ ਵਿੱਚ ਇਕ ਅਨੋਖੇ ਕਿਸਮ ਦੀ ਪੀੜ ਉੱਠਦੀ ਹੈ ਜਿਵੇਂ ਕਿ ਇਹ ਸਭ ਸਾਡੇ ਨਾਲ ਹੋ ਰਿਹਾ ਹੈ॥ ਗੁਰੂ ਘਰ ਨੂੰ ਕਿਸ ਕਿਸ ਦੇ ਇਮਤਿਹਾਨ ਵਿੱਚੋਂ ਲੰਘਣਾ ਪਵੇਗਾ ਇਹ ਗੁਰੂ ਹੀ ਜਾਣਦਾ ਹੈ ॥ ਕਹਿਣਾ ਪਵੇਗਾ ਕਿ ਖਾਲਿਸਤਾਨ ਹੀ ਹੱਲ ਹੈ ॥ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥

  • @nishancheema1226
    @nishancheema1226 4 หลายเดือนก่อน +1

    ਸਿੱਦਕ ਅਤੇ ਸਬਰ ਦੀ ਮਿਸਾਲ ਭੈਣਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderkour7146
    @surinderkour7146 6 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨਵਾਦ ਧੰਨਵਾਦ ਧੰਨਵਾਦ ਧੰਨ ਧੰਨ ਧੰਨ ਧੰਨ ਧੰਨ ਮਾਤਾ ਜੀ ਇਹ ਤੁਹਾਡੀ ਸੇਵਾ ਕੁਰਬਾਨੀ ਤੋਂ ਘੱਟ ਨਹੀਂ ਫ਼ਿਕਰ ਨਾ ਕਰੋ

  • @gurdevkaur4690
    @gurdevkaur4690 ปีที่แล้ว +11

    ਧੰਨ ਹੈ ਗੁਰੂ ਸਾਹਿਬ ਜੀ ਦੇ ਸਿੰਘ

  • @tirathkaur847
    @tirathkaur847 ปีที่แล้ว +9

    ਧੰਨ ਗੁਰੂ ਪਾਤਸ਼ਾਹ ਧੰਨ ਤੇ ਸਿੱਖੀ🙏🙏🙏🙏🙏

  • @vickybrar4511
    @vickybrar4511 ปีที่แล้ว +7

    ਧੰਨ ਹੋ ਮਾਤਾ ਜੀ ਵਾਹਿਗੁਰੂ ਜੀ

  • @kamaljeetjassal2176
    @kamaljeetjassal2176 ปีที่แล้ว +6

    ਧੰਨ ਧੰਨ ਸ਼ਹੀਦ ਸਿਘੋ ਭੁਚੰਗੀੳ ਬੀਬੀਓ ਮਾਈਓ ਧੰਨ ਹੈ ਤੁਹਡੀ ਕਮਾਈ

  • @Lalimaan446
    @Lalimaan446 5 หลายเดือนก่อน +2

    ਮਾਤਾ ਜੀ ਧੰਨ ਕੁਰਬਾਨੀ ਸਿਰ ਝੁਕਦਾ ਵਹਿਗੁਰੂ ਜੀ

  • @maskeensingh117
    @maskeensingh117 9 หลายเดือนก่อน +7

    ਧੰਨ ਹੋ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਮਾਤਾ ਜੀ ਤੁਹਾਡੇ ਚਰਨਾਂ ਵਿੱਚ ਲੱਖ ਲੱਖ ਪ੍ਰਣਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kuljeetkaur6678
    @kuljeetkaur6678 6 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏

  • @MalkiteSingh-t6k
    @MalkiteSingh-t6k 4 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @MagharSingh-r7o
    @MagharSingh-r7o 7 หลายเดือนก่อน +4

    ਤੂਸੀ,ਮਾਤਾ,ਜੀ,ਧੰਨ,ਹੋ

  • @GurwinderSingh-jd2pk
    @GurwinderSingh-jd2pk 7 หลายเดือนก่อน +3

    ਮਾਤਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @sonyfoujigurdaspur
    @sonyfoujigurdaspur ปีที่แล้ว +23

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @punjabitvddpunjabi8549
    @punjabitvddpunjabi8549 ปีที่แล้ว +12

    ਤੁਹਾਡਾ ਪੂਰੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਬੋਲੇ-------------ਸੋ--------------ਨਿਹਾਲ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @gurirehal4006
    @gurirehal4006 ปีที่แล้ว +28

    ਮਾਤਾ ਜੀ ਤੇਰੇ ਚਰਨਾ ਨੂੰ 🙏🙏

  • @HarjitSingh-r4o
    @HarjitSingh-r4o 5 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhbeerbrar5423
    @sukhbeerbrar5423 7 หลายเดือนก่อน +1

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @harpreetbhoma5943
    @harpreetbhoma5943 7 หลายเดือนก่อน +2

    ਵਾਹਿਗੁਰੂ ਜੀ ਇਹ ਦੇ ਕੋਲੋਂ

  • @kamaljeetjassal2176
    @kamaljeetjassal2176 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amandeepmaan0065
    @amandeepmaan0065 6 หลายเดือนก่อน +1

    ਧੰਨ ਹੋ ਮਾਤਾ ਜੀ ਤੁਸੀ

  • @bodhrajsingh1705
    @bodhrajsingh1705 7 หลายเดือนก่อน +8

    ਮਾਤਾ ਜੀ ਮੇਰੇ ਕੋਲ ਸ਼ਬਦ ਨਹੀਂ ਕਿਹੜੇ ਸ਼ਬਦਾਂ ਨਾਲ ਤੁਹਾਨੂ ਸਜਦਾ ਆਖਾਂ

  • @harjitsingh5151
    @harjitsingh5151 5 หลายเดือนก่อน +1

    ਧੰਨ ਧੰਨ ਮਾਤਾ ਜੀ

  • @SukhpalSingh-mp1yx
    @SukhpalSingh-mp1yx 4 หลายเดือนก่อน +1

    ਧੰਨ ਹੋ ਮਾਤਾ ਜੀ ਤੁਸੀਂ

  • @harmindersinghsandhu5878
    @harmindersinghsandhu5878 ปีที่แล้ว +8

    Waheguru kini chardikala wali mata…. Har ma eda di hove hamesha chardikala ch rahe 🙏🙏🙏🙏🙏

  • @s.bhajan.singh.6075
    @s.bhajan.singh.6075 5 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gursewaksidhu7315
    @gursewaksidhu7315 ปีที่แล้ว +8

    ਮਾਤਾ ਜੀ ਨੂੰ ਕੋਟੀ ਕੋਟਿ ਪ੍ਰਣਾਮ ਧੰਨ ਹੈ ਸ਼ਹੀਦ ਸਿੰਘ ਧੰਨ ਹੈ ਸ਼ਹੀਦ ਸਿੰਘਾਂ ਦੀ ਮਾਲਾ ਹਨ।

  • @GurpairSingh-n6d
    @GurpairSingh-n6d 2 หลายเดือนก่อน +1

    Dhan Dhan oh mata tusi 🙏🙏🙏🙏🙏

  • @ManpreetKaur-t8g7n
    @ManpreetKaur-t8g7n 3 หลายเดือนก่อน

    Mata g dea gallan sun k rona aa gya dhan ho mata g tuc waheguru g

  • @gurwinderbrar189
    @gurwinderbrar189 7 หลายเดือนก่อน +1

    ਧੰਨ ਧੰਨ ਧੰਨ ਹੋ ਮਾਂ ਧੰਨ ਜਿਗਰਾ 🙏🙏🙏🙏 ਮਾਂ ਦਾ

  • @ManjitkaurManjitkaur-s6z
    @ManjitkaurManjitkaur-s6z 7 หลายเดือนก่อน +3

    ਮਾਤਾ ਜੀ ਅੱਖਾਂ ਭਰ ਆਇਆ ਦਿਲ ਮੇ ਦਰਦ ਹਮੇਸਾ ਰਹੇਗਾ ਲੋਕ ਹਮੇਸਾ ਗਰਦਾਰ ਹਰੇ ਸਰਕਾਰਾ ਰਹੀਆਂ ਅੱਜ ਵੀ ਭਗਵਮਾਨ ਜ਼ਾਖਰ ਵਰਗੇ ਬੈਠੇ

  • @jyotimohindra2918
    @jyotimohindra2918 ปีที่แล้ว +3

    Mata g tuc sade lyi motivation ho asi ta unjh hi tension le lene h tuc dhan ho dhan jigra Mata g

  • @harpreetsinghthind2816
    @harpreetsinghthind2816 7 หลายเดือนก่อน +8

    🌹🚩🌹❤️ਵਾਹਿਗੁਰੂ,,,,,, ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ, ਪ੍ਰਣਾਮ 🚩

  • @mohinderpaljhinger2451
    @mohinderpaljhinger2451 7 หลายเดือนก่อน +1

    ਸਤਨਾਮ ਵਾਹਿਗੁਰੂ ਜੀ 😢 ਸਤਨਾਮ ਵਾਹਿਗੁਰੂ ਜੀ ਮਿਹਰ ਕਰੇ ਜੀ

  • @gurvindergurvinder4905
    @gurvindergurvinder4905 4 หลายเดือนก่อน +1

    ਵਹਿਗੁਰੂ ਜੀ

  • @pargatsingh2652
    @pargatsingh2652 ปีที่แล้ว +3

    ਮਾਤਾ ਜੀ ਧੰਨ ਕੁਰਬਾਨੀ 🙏🏻🙏🏻🙏🏻🙏🏻🙏🏻🙏🏻🙏🏻ਸਿਰ ਝੁਕਦਾ ਮਾਤਾ ਜੀ

  • @jantsingh8583
    @jantsingh8583 ปีที่แล้ว +11

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾

  • @sukhbeerbrar5423
    @sukhbeerbrar5423 7 หลายเดือนก่อน +1

    ਧੰਨ ਏ ਮਾਂ ਵਾਹਿਗੁਰੂ ਜੀ ਮਿਹਰ ਕਰੇ ਜੀ ਇਸ ਮਾਤਾ ਜੀ ਦੀ ਸਿੱਖ ਕੌਮ ਨੂੰ ਵੱਧ ਤੋਂ ਵੱਧ ਹਰ ਤਰ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਏ ਜੀ

  • @SahibSingh-kw5lf
    @SahibSingh-kw5lf 4 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @AvtarSingh-f1o7c
    @AvtarSingh-f1o7c 7 หลายเดือนก่อน +1

    ਇਹੋ ਜਿਹੇ ਪਾਪੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @mandeepkaurl5297
    @mandeepkaurl5297 7 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetSingh-np4jb
    @GurpreetSingh-np4jb ปีที่แล้ว +11

    Dhan aa mata g ਵਾਹਿਗੁਰੂ g mehr krn 🙏

    • @gurmitsinghchahal606
      @gurmitsinghchahal606 ปีที่แล้ว +1

      Dhan aa mata g waheguru ji mehar Karn 🙏🙏🙏🙏

  • @gursiratkaur6186
    @gursiratkaur6186 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ😢😢

  • @guntaaj
    @guntaaj 7 หลายเดือนก่อน +1

    ਧੰਨ ਜਿਗਰਾ ਮਾਤਾ ਦਾ ਤੇ ਓਹਨਾ ਦੇ ਪੁੱਤਰ ਤੇ ਪਤੀ ਦਾ, ਅਜਕਲ ਦੇ ਮੁੰਡੇ ਨਚਾਰ ਹੀ ਬਣੀ ਫਿਰਦੇ ਨੇ ਆਪਣੀ ਕੌਮ ਲਈ ਬੋਲਦੇ ਵੀ ਨਹੀਂ।

  • @parmindersingh4641
    @parmindersingh4641 ปีที่แล้ว +10

    Kot kot parnaam guru de shaheeda nu.

  • @satpallawaniwal5738
    @satpallawaniwal5738 5 หลายเดือนก่อน

    ਵਾਹ ਮਾਤਾ ਜੀ ਤੁਹਾਡੇ ਜਿਗਰੇ ਸਿਰ ਝੁਕਦਾ

  • @ManjitkaurManjitkaur-s6z
    @ManjitkaurManjitkaur-s6z 7 หลายเดือนก่อน +2

    ਮਾਤਾ ਜੀ ਸਿਘਾ ਤੇ ਬਹੁਤ ਜ਼ੁਲਮ ਹੋਇਆ ਅੱਜ ਵੀ ਹੁਕਮਤਾ ਸਾਡੀਆਂ ਦੁਸਮਣ ਅੱਜ ਵੀ ਗਰਦਾਰ ਸਿੱਖਾਂ ਚੋਂ ਬੈਠੇ ਮੂੰਹ ਦੇ ਮੁੱਠੇ ਸੀਰੀ ਚਗਾਂ ਨਿਕਲੀਆਂ

  • @Manisingh62395
    @Manisingh62395 6 หลายเดือนก่อน +1

    ਸਾਡੇ ਪੰਜਾਬ ਦਾ ਅੱਧਾ ਇਤਿਹਾਸ ਲੁਕਿਆ ਪਿਆ ਹੈ
    ਜਿਸਨੂੰ ਸਾਹਮਣੇ ਲਿਆਉਣਾ ਸਾਡੀ responsibility ਹੈ

  • @punjabitvddpunjabi8549
    @punjabitvddpunjabi8549 ปีที่แล้ว +11

    ਸਿੱਖ ਕੌਮ ਦੇ ਅਸਲੀ ਸਿੱਖ ਯੋਧਿਆਂ ਨੂੰ ਕਿਸੇ ਪਾਰਟੀ ਦੇ ਸਹਿਯੋਗ ਦੀ ਜ਼ਰੂਰਤ ਨਹੀਂ ਪੈਂਦੀ ਵਾਹਿਗੁਰੂ ਉਹਨਾਂ ਦੇ ਨਾਲ ਹੁੰਦਾ

  • @ranjitkaur9147
    @ranjitkaur9147 ปีที่แล้ว +11

    ਵੀਰ ਸੰਸਾਰਦੀਪ ਤੁਸੀਂ ਵੀ ਗੋਲ ਕੇਸਕੀ ਬਨ ਲਿਆ ਕਰੋ ਬਹੁਤ vadeaa lagoo 🙏🏻🙏🏻🚩🚩🚩

  • @manindersharma3495
    @manindersharma3495 ปีที่แล้ว +8

    Dhan Dhan mata g Waheguru ji Waheguru ji 🙏🏻😭😭😭😭😭🙏🏻

  • @pindadalifestyle682
    @pindadalifestyle682 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਜੀ

  • @Mplife-x5o
    @Mplife-x5o 6 หลายเดือนก่อน +2

    Waheguru waheguru waheguru waheguru waheguru ji

  • @tarsemwalia2401
    @tarsemwalia2401 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljinderSingh-yr2hr
    @BaljinderSingh-yr2hr ปีที่แล้ว +2

    Maa da dil vada huonda hai lakha salam maa tere charni

  • @manwindersekhon5950
    @manwindersekhon5950 6 หลายเดือนก่อน +2

    Waheguru waheguru waheguru waheguru wahe ji

  • @SouravGupta-i2k
    @SouravGupta-i2k 4 หลายเดือนก่อน

    Rabb da roop hai mata jwa. Ena kuch seh k v bhut daler ne mata ji. Dhan ho mata tusi. Peri pena ji.

  • @JagjeetKaur-u8e
    @JagjeetKaur-u8e 3 หลายเดือนก่อน

    ਮਾਤਾ ਜੀ ਤੁਹਾਨੂੰ ਕੋਟਿ ਕੋਟਿ ਪ੍ਰਣਾਮ

  • @jagjitbhangu2006
    @jagjitbhangu2006 ปีที่แล้ว +6

    Chardi kalan meri maa tere chrna ch mera sees naman 🙏🙏🙏🙏

  • @MalkeetSingh-le1jg
    @MalkeetSingh-le1jg 4 หลายเดือนก่อน

    mata ji nu fateh araj krda waheguru ji ka khalsa waheguru ji ki fateh

  • @JagtarSingh-vz9ho
    @JagtarSingh-vz9ho ปีที่แล้ว +5

    ਮਾਤਾ ਜੀ ਨੂੰ ਸੀਤ ਸ੍ਰੀ ਆਕਾਲ ਕੋਟਿ ਕੋਟਿ ਪ੍ਰਣਾਮ ਮਾਤਾ ਜੀ ਨੂੰ

  • @HarjinderSingh-cz7pg
    @HarjinderSingh-cz7pg ปีที่แล้ว +3

    Awesome ji Thankyou ji

  • @PremSingh-ek9iv
    @PremSingh-ek9iv ปีที่แล้ว +3

    Mata ji tuhade kurbany nu parnam waheguru ji ka khalsa waheguru ji ki Fateh