ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar

แชร์
ฝัง
  • เผยแพร่เมื่อ 29 ส.ค. 2020
  • ਬੱਚਿਆਂ ਨੂੰ ਕਿਰਤ ਨਾਲ ਕਿਵੇਂ ਜੋੜੀਏ, ਇਸ ਵੀਡੀਓ 'ਚੋਂ ਸਿੱਖੋ। Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    #Motivation #Punjabi #Lifestyle #Success #Akhar
    akhar, canada punjabi vlog, canada punjabi news, ਕੈਨੇਡਾ ਦੀਆਂ ਖਬਰਾਂ, ਕੈਨੇਡਾ ਚ ਪੰਜਾਬੀ, navroop singh farmer, motivational speech, motivational video, motivational story in punjabi, success story of businessman, success story of farmers, punjabi farmers in california, punjabi farmers in canada, positive thinking meditation, punjabi lifestyle in india, punjabi lifestyle in california, punjabi lifestyle in canada, cow business, ਗਾਵਾਂ-ਮੱਝਾਂ, ਗਾਵਾਂ ਦੀਆਂ ਨਸਲਾਂ, ਗਾਵਾਂ ਦੀ ਖੁਰਾਕ, Punjab News

ความคิดเห็น • 140

  • @navreetsivia
    @navreetsivia 3 ปีที่แล้ว +20

    Navroop Singh Gill
    +919649038200

    • @usmanijazgoraya9135
      @usmanijazgoraya9135 2 ปีที่แล้ว

      Veer tery akhri lafaz Kamal day slute to you dil toon

    • @somsabharwal1677
      @somsabharwal1677 ปีที่แล้ว

      Bai ji your are great human being

  • @Chak_mander
    @Chak_mander 3 ปีที่แล้ว +29

    ਬਾਈ ਅਸੀਂ ਦੁਆਬੇ ਤੋਂ ਆ ਸਾਡੇ ਇਥੇ ਚੰਗਾ ਭਲਾ ਪਿੰਡ ਦਾ ਨੱਬਰਦਾਰ, ਜਾ ਸਰਪੰਚ ਹੁੰਦਾਇਥੋਂ ਕਨੇਡਾ ਜਾਂਦਾ ਤੇ ਬੇਰੀ ਤੋੜਦੇ ਆਪਣੇ ਕਮ ਛੱਡ ਕੇ ਦੁਸਰੇ ਦੀ ਗੁਲਾਮੀ ਕਰਨੀ ਪਸੰਦ ਕਰਦੇ ਹੈਂ ਤੁਸੀਂ ਆਪਣਾ ਕੰਮ ਵਿਦੇਸ਼ ਤੋ ਆ ਕੇ ਸਾਂਭਿਆ ਬਹੁਤ ਹੀ ਵਧੀਆ ਚੜ੍ਹਦੀ ਕਲਾ ਚ ਰਹੋ ਧੰਨਵਾਦ ,ਸੋਦੀ ਅਰਬ ਤੋਂ

    • @harrya1994
      @harrya1994 3 ปีที่แล้ว

      Kis pind to aa bhji

    • @angrejsingh1908
      @angrejsingh1908 3 ปีที่แล้ว

      Nambardaar da dil karda si

  • @harwindersingh1757
    @harwindersingh1757 3 ปีที่แล้ว +24

    ਬਾਈ ਜੀ ਦਿਲ ਤਾਂ ਕਰਦਾ ਸਾਰੇ ਖੇਤ ਵਿੱਚ ਹੀ ਕੁਦਰਤੀ ਖੇਤੀ ਕਰੀੲਏ

  • @harwindersingh1757
    @harwindersingh1757 3 ปีที่แล้ว +23

    ਸਭ ਤੋਂ ਪਹਿਲਾਂ ਨਵਰੀਤ ਸਿਵਿਆ ਬਾਈ ਤੇਰਾ ਬਹੁਤ ਧੰਨਵਾਦ ਬਾਈ ਜੀ ਤੁਹਾਡਾ

  • @sonygill8656
    @sonygill8656 2 ปีที่แล้ว +3

    ਨਵ ਰੂਪ ਬਾਈ ਹੀਰਾ ਬੰਦਾ ਏ ਯਰ 💓 ਸਾਡਾ ਗਿਲ ਭਰਾ ਏ

  • @bsingh1310
    @bsingh1310 2 ปีที่แล้ว +2

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @sabamuhammad6143
    @sabamuhammad6143 3 ปีที่แล้ว +13

    Nice simple and confident man .mashallah.a lot of respect and love from 🇵🇰.good and emotational video.If some body want to learn...

  • @sandeepsinghsingh9302
    @sandeepsinghsingh9302 3 ปีที่แล้ว +17

    ਬਹੁਤ ਵਧੀਆ ਉਪਰਾਲਾ ਜੀ। ਪਰ ਅੱਜ ਦੇ ਸਮੇਂ ਦੌਰਾਨ ਕੋਈ ਕਰ ਸਕਦਾ

  • @narinderkaur2798
    @narinderkaur2798 3 ปีที่แล้ว +19

    ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ਨੇ ਪਰ ਇਕ ਗੱਲ ਆ ਇਹਨਾ ਵੀਰਾਂ ਕੋਲ ਪੈਸਾ ਹੈ ਜਿਸ ਤਰਾ ਇਹ ਵੀਰ ਗੱਲ ਕਰਦਾ ਉਹ ਦੇ ਲਈ ਸਬਰ ਜਰੂਰੀ ਆ ਪਰ ਸਾਨੂੰ ਸਰਕਾਰਾਂ ਨੇ ਕੋਈ ਰਾਹ ਛੱਡਿਆ ਹੀ ਨਹੀਂ ਅਸੀ ਚਾਂ ਕੇ ਵੀ ਪਿੱਛੇ ਨੀ ਮੁੜ ਸਕਦੇ ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਆਪਣੀਆਂ ਜੜਾ ਤੋ ਦੂਰ ਹੋ ਗਏ

    • @SatpalSingh-yi4iw
      @SatpalSingh-yi4iw 3 ปีที่แล้ว +1

      Tuhade ton bina tuhanu koi nhi rok sakdai,aaj koi bhi jithey bhi hai aapni wazaa naal hi hai, so come to the basics,don't blame to others

  • @PB.-13
    @PB.-13 3 ปีที่แล้ว +8

    ਅੱਖਰ ਟੀਮ ਵਧਾਈ ਦੀ ਪਾਤਰ ਆ.... ਮੇਰੀ ਵੀ ਤਿਆਰੀ ਆ ਕਨੇਡਾ ਤੋਂ ਕੂਚ ਕਰਨ ਦੀ.. ਐਨੀ ਤੇਜ ਜਿੰਦਗੀ ਚ ਦਮ ਘੁੱਟ ਰਿਹਾ।

    • @AR-zn3qr
      @AR-zn3qr 2 ปีที่แล้ว

      sachi yr bai

    • @AR-zn3qr
      @AR-zn3qr 2 ปีที่แล้ว

      hun kithe vr tc

  • @ParamjitSingh-bt7tm
    @ParamjitSingh-bt7tm 3 ปีที่แล้ว +7

    ਅੱਖ਼ਰ ਚੈਨਲ ਦਾ ਧੰਨਵਾਦ ਬਾਈ ਜੀ 🙏

  • @bhupindersingh7215
    @bhupindersingh7215 3 ปีที่แล้ว +4

    ਵਾਹਿਗੁਰੂ ਜੀ

  • @gurbhejkullar720
    @gurbhejkullar720 3 ปีที่แล้ว +17

    ਨਵਰੂਪ 22ਦੀ ਗਾਵਾਂ ਦੀ ਵੀਡੀਓ ਜਰੂਰ ਲਿਆਉ ਜੀ

  • @GurpreetSingh-uf8fu
    @GurpreetSingh-uf8fu 3 ปีที่แล้ว +7

    ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @tarsemsinghjammu
    @tarsemsinghjammu ปีที่แล้ว

    ਬਹੁਤ ਵਧੀਆ ਵਿਚਾਰ ਵਟਾਂਦਰਾ ਵੀਰ ਜੀ

  • @kanwerjitsingh7181
    @kanwerjitsingh7181 3 ปีที่แล้ว +2

    ਵਧੀਆ ਜਾਣਕਾਰੀ ਲਈ ਬਹੁਤ ਧੰਨਵਾਦ,

  • @Pb-jh2bw
    @Pb-jh2bw 3 ปีที่แล้ว +1

    ਵੀਰ ਜੀ ਬਹੁਤ ਵਧੀਆ ਹੋਇਆ ਤੁਸੀਂ ਬਾਹਰ ਜਾਕੇ ਮੁੜ ਆਇ ਇਹਥੇ ਮਨ ਆਈ ਕਰਦੇ ਹੋ ਵੀਰ ਮੈ ਬਹੁਤ ਪਸੁਦਾ ਮੈ ਬਾਹਰ ਕਨੇਡਾ ਨੀ ਗਿਆ ਮੈਨੂੰ ਲੈਕੇ ਜਾਦਾ ਸੀ ਮੇਰਾ ਮਾਮਾ ਮੈ ਬਹੁਤ ਪਸੁਦਾ ਉਨ ਇਹਥੇ ਕਾਰ ਨੀ ਖਰੀਦ ਹੋਈ ਜਿਹ ਗਿਆ ਹੁੰਦਾ ਕਨੇਡਾ ਮਉਜ ਕਰਦੇ ਕਨੇਡਾ ਚ ਪਰ ਵੀਰ 35 ਕੀਲੇ ਦਾ ਮਾਲਕ ਆ ਮੇਰੇ ਪਿਉ ਸਾਰੀ ਲਾਣੇਦਾਰੀ ਸਾਬੀ ਬੈਠਾ ਆ ਮੇਰੇ ਮਾਮਾ ਮੇਰੇ ਨਾਲੋਂ ਅੰਦੀ ਜਮੀਨ ਦਾ ਮਾਲਕ ਸੀ ਉਹਦੇ ਮੁੰਡੇ ਨੇ ਕਨੇਡਾ ਜਾ ਕੇ ਉਨ ਇਹ ਦਰ ਆਕੇ ਜਮੀਨ ਖਰੀਦ ਦੇ ਨੇ ਨਾਲੇ ਕੋਠੀ ਪਾਤੀ

  • @gurcharansinghsandhu8427
    @gurcharansinghsandhu8427 2 ปีที่แล้ว

    ਬਹੁਤ ਵਧੀਆ ਜਾਣਕਾਰੀ ਹੈ ਜੀ

  • @OnkarSingh-je4kk
    @OnkarSingh-je4kk 3 ปีที่แล้ว +2

    Paji navroop singh ji
    Waheguru ji ka khalsa
    Waheguru ji ki fateh
    Very nice
    I am living in bramton
    I wana come to punjab and starting organic farming
    I will meet you soon

  • @balrajslngh3319
    @balrajslngh3319 2 ปีที่แล้ว +1

    ਵਾਹਿਗੁਰੂ ਭਲੀ ਕਰੇ ਹੋਰ ਮਿਹਰਾਂ ਰੱਖੇ

  • @harjitsandhu1402
    @harjitsandhu1402 3 ปีที่แล้ว +10

    USA Canada ch kuj ni ehty , ehty aa k pata lag da, asi ta kudh 15, 20 mundy ha sadi eh hi soch aa , assi ek din vapis mud jana,saalam aa veer tuhadi soch nu. Very good

    • @sabhisingh1914
      @sabhisingh1914 3 ปีที่แล้ว +2

      Vr ma app bapas jna

    • @harjitsandhu1402
      @harjitsandhu1402 3 ปีที่แล้ว

      @@sabhisingh1914 veer kuj paise jodh k tusi jayeo vapis enj ni,

    • @sabhisingh1914
      @sabhisingh1914 3 ปีที่แล้ว

      @@harjitsandhu1402 ha g

    • @AR-zn3qr
      @AR-zn3qr 2 ปีที่แล้ว

      @@harjitsandhu1402 me v vr

  • @pardeepkaur1368
    @pardeepkaur1368 3 ปีที่แล้ว +2

    Well done navreet sibia ji . I pray to God 🙏 that Badal family and caption should learn green revolution for our Punjab. God 🙏 bless you navreet sibia ji

  • @amanjotsingh4701
    @amanjotsingh4701 3 ปีที่แล้ว +6

    ਬਾਈ ਬਾਕੀ ਤਾਂ ਸਭ ਠੀਕ ਆ ਫਾਰਮ ਦੀ ਵੀਡਿਓ ਜਰੂਰ ਦਿਖਾਇਆ ਕਰੋ।

    • @punjabksg
      @punjabksg 2 ปีที่แล้ว

      Channel dekh sakde o g 'sustainable living with navroop singh'

  • @saurabhrinwa1890
    @saurabhrinwa1890 3 ปีที่แล้ว +1

    True organic products.. navroop ji

  • @harpreetkaur-ez8ug
    @harpreetkaur-ez8ug 3 ปีที่แล้ว +3

    Navreet veer rabb tahnu lambi umar bkshay tusi vadhiya farz nibha rhe ho

  • @prabhjotsidhudiwana1214
    @prabhjotsidhudiwana1214 3 ปีที่แล้ว +3

    Waah good

  • @inderkaur4676
    @inderkaur4676 3 ปีที่แล้ว +1

    Welldone

  • @jimmysandhu5018
    @jimmysandhu5018 2 ปีที่แล้ว +2

    Lovely video 🙏

  • @JASPALSINGH-wr1pp
    @JASPALSINGH-wr1pp 2 ปีที่แล้ว +1

    ਵਾਹਿਗੁਰੂ ਜੀ 🙏👍👍👍👍👍👍👌👌👌👌👌👌👌👌

  • @sukhwindersinghsekhasekha4038
    @sukhwindersinghsekhasekha4038 3 ปีที่แล้ว +2

    Great

  • @somsabharwal1677
    @somsabharwal1677 ปีที่แล้ว

    Thanks akhar for giving us amazing knowledge

  • @ranairfan7760
    @ranairfan7760 3 ปีที่แล้ว +3

    Sardar ge grate
    Rana Irfan from lyallpur Pakistan

  • @AjayKumar-vt7qi
    @AjayKumar-vt7qi 3 ปีที่แล้ว +2

    Bahut khoovsoorat..bai

  • @sukhwindersingh-fu4rq
    @sukhwindersingh-fu4rq 3 ปีที่แล้ว +2

    Salute sardar ji

  • @ManpreetSingh-js1fn
    @ManpreetSingh-js1fn 3 ปีที่แล้ว +2

    Good ji

  • @AmandeepSingh-rs4uj
    @AmandeepSingh-rs4uj 3 ปีที่แล้ว +1

    👌

  • @newmobile3606
    @newmobile3606 3 ปีที่แล้ว +2

    Balle navreet y good work

  • @shreekrishnaproperties7142
    @shreekrishnaproperties7142 2 ปีที่แล้ว +1

    Excellent sardar Saab

  • @harindersingh8951
    @harindersingh8951 3 ปีที่แล้ว +2

    Good Navroop veer

  • @amypabla7979
    @amypabla7979 3 ปีที่แล้ว +1

    1 no Bruh... Lehja bhut sohna tuhada

  • @arshwarring9119
    @arshwarring9119 3 ปีที่แล้ว +1

    Good job

  • @MANINDERSINGH-xv7gt
    @MANINDERSINGH-xv7gt 3 ปีที่แล้ว +2

    ਸਵਾਦ ਆ ਗਿਆ ਵੀਰ ਵੀਡੀਉ dakh key

  • @balrajslngh3319
    @balrajslngh3319 2 ปีที่แล้ว +1

    ਧੰਨ ਗੁਰੂ ਨਾਨਕ

  • @RavinderSingh-ji9xg
    @RavinderSingh-ji9xg 2 ปีที่แล้ว +1

    Very good

  • @udaygill275
    @udaygill275 3 ปีที่แล้ว +1

    Nice video

  • @singhraman4039
    @singhraman4039 3 ปีที่แล้ว +2

    Niceeeeeee

  • @jatinderdevsingh326
    @jatinderdevsingh326 3 ปีที่แล้ว +2

    India should be like this brother

  • @kamaldhanoa5662
    @kamaldhanoa5662 3 ปีที่แล้ว +1

    👍

  • @KulwinderKaur-on9rr
    @KulwinderKaur-on9rr 3 ปีที่แล้ว +1

    Very nice 👌.

  • @Dancewithseerat12345
    @Dancewithseerat12345 3 ปีที่แล้ว +1

    Good g

  • @breezapunjabmusic4086
    @breezapunjabmusic4086 3 ปีที่แล้ว

    ਬਾਈ ਬਹੁਤ ਵਧੀਆ ਕੰਮ ਆ

  • @JagtarSingh-dp8lf
    @JagtarSingh-dp8lf 3 ปีที่แล้ว +1

    Good y ji

  • @SatpalSingh-yi4iw
    @SatpalSingh-yi4iw 3 ปีที่แล้ว +1

    So nice

  • @happysidhu496
    @happysidhu496 3 ปีที่แล้ว +1

    Y g nice video

  • @pajisingh4182
    @pajisingh4182 3 ปีที่แล้ว +1

    Very god gill sab g

  • @saurabhrinwa1890
    @saurabhrinwa1890 3 ปีที่แล้ว +1

    Very nice ji🙏

  • @mjsg8476
    @mjsg8476 3 ปีที่แล้ว +3

    True story of mitti wajan mardi.

  • @nishandhaliwall3171
    @nishandhaliwall3171 3 ปีที่แล้ว +7

    Sahiwal Cow te ik speical video pawo

  • @raghvirsingh6759
    @raghvirsingh6759 3 ปีที่แล้ว +2

    Very good bro

  • @bornbyaqueen
    @bornbyaqueen 2 ปีที่แล้ว

    Gujarat me bhi 40+ jata hai temperature summers me. 50 mene khud dekha hai. Ha thand North me zyada hai but garmi to utni hi hai idhar bhi.

  • @kudratikhetikissan
    @kudratikhetikissan 3 ปีที่แล้ว +1

    Nice

  • @surindermavi6811
    @surindermavi6811 3 ปีที่แล้ว +1

    good good

  • @PreetKaur-dn3cn
    @PreetKaur-dn3cn 3 ปีที่แล้ว +2

    👍👍👍✌️✌️✌️

  • @manibassi1636
    @manibassi1636 3 ปีที่แล้ว +1

    Boht changa kam kar rahe ho...mubarka ji

  • @harbirsamra5460
    @harbirsamra5460 3 ปีที่แล้ว +1

    Nice 🙏🙏🙏🙏

  • @jaijawanagrifarm2416
    @jaijawanagrifarm2416 2 ปีที่แล้ว +1

    M fans of his channel

  • @mandertaouri9588
    @mandertaouri9588 3 ปีที่แล้ว +2

    ਬਹੁਤ ਵਧੀਆ ਗੱਲਾਂ ਕੀਤੀਆਂ

  • @gurdipsingh3373
    @gurdipsingh3373 3 ปีที่แล้ว

    Good

  • @amritpalgrewal7136
    @amritpalgrewal7136 3 ปีที่แล้ว

    Very good I

  • @sunnygill7885
    @sunnygill7885 3 ปีที่แล้ว +2

    And karti 22 ji

  • @harpalkaur3615
    @harpalkaur3615 3 ปีที่แล้ว +2

    ਇਹ ਸਾਗ ਤਾਂ ਅਸੀਂ ਬਨਾਉਦੇ ਹਾਂ ਜੀ

  • @mann11675
    @mann11675 3 ปีที่แล้ว +5

    very good video thanks I live in Surrey Canada from 25 year I want come back to India but no one wants to come back from my family I told my wife we made tow kids now they are both over 20 years old and when I came I was renting places then I work hard make nice house so I gonna leave my house with you and let me go back to my country je God ne chahia ta I'm coming back soory

  • @diljeetbrar7965
    @diljeetbrar7965 3 ปีที่แล้ว

    Make video of village darapur gaushala

  • @jaswindersinghmeelu6547
    @jaswindersinghmeelu6547 3 ปีที่แล้ว

    Very good work
    Please make video of Kamdhenu Gaushala nurmahal

  • @sukhwindersinghsekhasekha4038
    @sukhwindersinghsekhasekha4038 3 ปีที่แล้ว +2

    Good work

  • @SukhwinderSingh-zr6tg
    @SukhwinderSingh-zr6tg 3 ปีที่แล้ว +1

    ਵੀਰ ਜੀ ਸਤਿ ਸ੍ਰੀ ਅਕਾਲ

  • @mukeshsalaria1318
    @mukeshsalaria1318 3 ปีที่แล้ว +1

    Thanks navreet bhai.bhut vadia video hundiya ne tuhadiya bahut vadia interview karde ho tusi.par ni bhai gal kiti kinna time Canada rahe.

  • @rajsinghtanda7272
    @rajsinghtanda7272 3 ปีที่แล้ว +2

    💐🇨🇦🇬🇧🇺🇸👍🏿💘🕊Top quality breed. Organic farming

  • @amancheema6018
    @amancheema6018 3 ปีที่แล้ว +1

    Kaim ha bhai ji ghaint ha atttttttttttt karti mehant kida karri de ennna to sikhoooo

  • @princeriar8085
    @princeriar8085 3 ปีที่แล้ว +1

    Bht Shona subject lehke aye reporter Veere

  • @gurdeepdhaliwal620
    @gurdeepdhaliwal620 3 ปีที่แล้ว

    Good deep dhurkot nihal Singh Wala moga

  • @jasdeepsidhu8827
    @jasdeepsidhu8827 3 ปีที่แล้ว

    Ganganagar

  • @JaswantSingh-qy9wr
    @JaswantSingh-qy9wr 2 ปีที่แล้ว

    Wlcm village 58rb

  • @sjkang21
    @sjkang21 3 ปีที่แล้ว +2

    Skip to 2:20

  • @user-pn4yp6iy9i
    @user-pn4yp6iy9i 3 ปีที่แล้ว

    ਆਪਣੇ ਪਿੰਡ ਬਾਈ ਲੰਗਰ ਚ ਚਲਾਈ ਦਾ ਤੇ ਤਾਦਲੇ ਦੇਸਾਗ ਦਾ ਸਾਗ ਬਣਦਾ ਰਿਹਾ

  • @harwindersingh1757
    @harwindersingh1757 3 ปีที่แล้ว +3

    ਬਾਈ ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਮਿਲ ਰਹੀ

  • @gurpreethundal5071
    @gurpreethundal5071 3 ปีที่แล้ว

    Bro a hre khaad kehre hunde a

  • @user-pn4yp6iy9i
    @user-pn4yp6iy9i 3 ปีที่แล้ว

    ਚਲਾਈ ਤਾ ਬਾਈ ਜੀ ਸਾਡੇ ਪੰਜਾਬ ਚ ਅਜੇ ਵੀ ਹੈ

  • @harwindersingh1757
    @harwindersingh1757 3 ปีที่แล้ว

    ਹਰਿੰਦਰ ਸਿੰਘ ਸੇਖੋਂ ਜ਼ੀਰਾ

  • @user-pn4yp6iy9i
    @user-pn4yp6iy9i 3 ปีที่แล้ว +1

    ਤਰਨਤਾਰਨ ਏਰੀਏ ਚ ਸ਼ਾਹੀਵਾਲ ਤੇ ਨੀਲੀ ਰਾਵੀ ਨਸਲ ਪੰਜਾਬ ਦੀ ਮੰਨੀ ਹੋਈ ਨਸਲ ਹੈ

  • @testzone1196
    @testzone1196 2 ปีที่แล้ว

    tusi nahi sirf aapa rhege ha sandar

  • @nirmangill4895
    @nirmangill4895 3 ปีที่แล้ว

    b good ji

  • @sarabjitkaur3270
    @sarabjitkaur3270 3 ปีที่แล้ว +4

    punjab vich v gaddo koi uthey mayi da lal

  • @najamghuman5356
    @najamghuman5356 3 ปีที่แล้ว

    Bai question adhure reh jande a

  • @sidhusidhu2609
    @sidhusidhu2609 2 ปีที่แล้ว

    ਕੰਮ ਮਿਹਨਤ ਕਰਨ ਵਾਲੇ ਬੰਦੇ ਨੂ ਇੰਡੀਆ ਵੀ ਬੈਸਟ ਆ ਤੇ ਕਨੇਡਾ ਵੀ ਬੈਸਟ ਆ ,ਆਪਣੇ ਕਿਨੇ ਐਨ ਆਰ ਆਈ ਵੀਰ ਬਾਹਰ ਜਾ ਕੇ ਕਾਮਯਾਬ ਹੋਏ ਤੇ ਹੁਣ ਉਹ ਪੰਜਾਬ ਦੇ ਪਿਡਾ ਲਈ ਤੇ ਆਪਣੇ ਲੋਕਾ ਲਈ ਆਪਣੇ ਮਾ ਬਾਪ ਲਈ ਕਿਨੇ ਚੰਗੇ ਕੰਮ ਕਰ ਰਹੇ ਨੇ

  • @balrajsandhu8084
    @balrajsandhu8084 3 ปีที่แล้ว

    Akhar nu banti k ph no jarur davo jo vdo banude ho danbad.

  • @psarmy5161
    @psarmy5161 3 ปีที่แล้ว +1

    बाई जी ,सरदार जवंत सिंह जी गिल साडे पिडां दे मौजिज जदी सरदारा विंचो ने, मेरा कस्बा केसरी सिंह पुर है, पर मैं बठिंडे जॉब करदा पर मेरे पिडां वरगी शांति ते शुद्ध वातावरण नहीं

  • @satvinderbrar9513
    @satvinderbrar9513 3 ปีที่แล้ว

    Who knows Village brother

  • @balrajsandhu8084
    @balrajsandhu8084 3 ปีที่แล้ว +3

    We want to sardar saab p give ph no. Bahaut vada kam karta ana aapni jindgi da. So canada di. Jindgi vare v ana di vdo banao ta jo nujawana nu canada di ashli jindgi ta pata lag jawe.

  • @nishandhaliwall3171
    @nishandhaliwall3171 3 ปีที่แล้ว

    Facebook page ki sardar sab da