kuwar chadat singh popular speech | amritpal singh | sikh news | punjab news

แชร์
ฝัง
  • เผยแพร่เมื่อ 3 ก.พ. 2025

ความคิดเห็น • 166

  • @AmrinderSingh-nf9sw
    @AmrinderSingh-nf9sw 11 หลายเดือนก่อน +50

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਕ੍ਰਿਪਾ ਕਰਨੀ ❤❤
    ਕਵਰ ਚੜ੍ਹਤ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬਲ੍ਹ ਬਖ਼ਸ਼ਣਾ ਸਿੱਖ ਕੌਮ ਦੀ ਸੇਵਾ ਕਰਦੇ ਰਹਿਣ ❤❤

  • @kuldipjhajj5085
    @kuldipjhajj5085 11 หลายเดือนก่อน +32

    ਵਾਹਿਗੁਰੂ ਜੀ ਬੇਟਾ ਤੁਹਾਨੂੰ ਨੂੰ ਚੜ੍ਹਦੀ ਕਲਾ ਵਿੱਚ ਰਖਣ।

  • @yeshuislife171
    @yeshuislife171 11 หลายเดือนก่อน +23

    ਬਿਲਕੁਲ ਸਹੀ ਗਲ ਵੀਰ ਜੀ ❤

  • @malwaijattpb0347
    @malwaijattpb0347 11 หลายเดือนก่อน +29

    ਬਹੁਤ ਬਹੁਤ ਧੰਨਵਾਦ ਖ਼ਾਲਸਾ ਜੀ, ਤੁਹਾਡੀਆਂ ਗੱਲਾਂ 100💯% ਸੱਚ ਹਨ ਜੀ ਲੋੜ ਆ ਹੁਣ ਕੌਮ ਨੂੰ ਜਾਗਣ ਦੀ ਜੇ ਅੱਜ ਵੀ ਨਾਂ ਜਾਗੀ ਸਿੱਖ ਕੌਮ ਤਾਂ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਈਦਾ ਨਹੀਂ ਕਿਉਕਿ ਦੁਸ਼ਮਣ ਆ ਜਿਹੜਾ ਉਹ ਸਾਰੇ ਪਾਸਿਓ ਸਾਰੀ ਸਿੱਖ ਕੌਮ ਤੇ ਭਾਰੀ ਪੈ ਰਿਹਾ, ਸਿੱਖ ਕੌਮ ਤੇ ਹਰ ਤਰ੍ਹਾਂ ਦੇ ਹਮਲੇ ਹੋ ਰਹੇ ਹਨ ਜੋਂ ਹਰ ਕਿੱਸੇ ਨੂੰ ਪਤਾ ਸ਼ਰ੍ਹੇਆਮ ਧੱਕਾ ਸਿਰਫ ਸਿੱਖ ਕੌਮ ਨਾਲ਼ ਹੋ ਰਿਹਾ, ਸੋ ਲੌੜ ਆ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ, ਕਾਰ ਸੇਵਾ ਵਾਲੀਆ ਜਥੇਬੰਦੀਆਂ, ਟਕਸਾਲ ਵਾਲ਼ੇ ਜੋਧੇ ਸਾਰੇ ਆਪਸੀ ਨਿੱਜੀ ਮਤਭੇਦ ਭੁਲਾ ਕੇ ਕੌਮ ਦੀ ਚੜਦੀਕਲਾ ਤੇ ਆਜ਼ਾਦੀ ਲਈ ਇੱਕ ਝੰਡੇ ਥੱਲੇ ਇਕੱਠੇ ਹੋਣ, ਫੇਰ ਹੀ ਸਿੱਖ ਕੌਮ ਦੁਸ਼ਮਣ ਦਾ ਡੱਟ ਕੇ ਸਾਮ੍ਹਣਾ ਕਰ ਸਕਦੀ ਆ, ਧਨਵਾਦ ਜੀ

  • @satgurmarahar566
    @satgurmarahar566 11 หลายเดือนก่อน +31

    ਵਾਹਿਗੁਰੂ ਜੀ ਭਾਈ ਕੁਵਰ ਚੜ੍ਹਤ ਸਿੰਘ ਜੀ ਨੂੰ ਚੜਦੀ ਕਲਾ ਵਿੱਚ ਰੱਖੇ

  • @jilesingh831
    @jilesingh831 11 หลายเดือนก่อน +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @palak3757
    @palak3757 11 หลายเดือนก่อน +16

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰਖਿਓ ਆਪਣੀ ਕੌਮ ਤੇ

  • @MohanSingh-ty9gz
    @MohanSingh-ty9gz 11 หลายเดือนก่อน +53

    ਦੀਪ ਸਿੱਧੂ ਕਹਿੰਦਾ ਹੁੰਦਾ ਸੀ।ਸਿੱਖ ਕੌਮ ਨੂੰ ਬਾਹਰੋਂ ਕੋਈ ਨਹੀਂ ਹਰਾ ਸਕਦਾ ਜੇ ਆਪਣੇ ਨਾ ਮਾਰਨ

  • @AjmerSingh-vt6ol
    @AjmerSingh-vt6ol 11 หลายเดือนก่อน +13

    ਬਹੁਤ ਵਧੀਆ ਵਿਚਾਰ ਵਾਹਿਗੁਰੂ ਭਾਈ ਕੰਵਰ ਚੇਤ ਸਿੰਘ ਨੂੰ ਚੜਦੀ ਕਲਾ ਬਖਸ਼ਣ

  • @jaswantsinghwadala8619
    @jaswantsinghwadala8619 11 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤

  • @balvirsingh5810
    @balvirsingh5810 11 หลายเดือนก่อน +17

    ਵਾਹਿਗੁਰੂ ਜੀ

  • @AvtarSingh-rg9hy
    @AvtarSingh-rg9hy 11 หลายเดือนก่อน +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏❤️👌🌹.

  • @Ultragamer20066
    @Ultragamer20066 11 หลายเดือนก่อน +19

    ਭਾਈ ਜੀ ਤੋਂ ਬਾਅਦ ਤੁਸੀਂ ਕੋਮ ਦਾ ਦਰਦ ਰਖਦੇ ਹੋ ਇਸ ਤਰਾ ਕੲਈ ਹਨ ਪਰ ਹਿਮੰਤ ਨਹੀ ਹੈ ਪਰ ਤੁਸੀਂ ਤੇ ਗੁਰੂ ਗੋਬਿੰਦ ਸਿੰਘ ਜੀ ਸਾਡੀ ਹਿਮੰਤ ਬਣ ਜਾਣ ਤਾ ਅਸੀ ਆਪਨੀ ਕੋਮ ਵਾਸਤੇ ਕੁਝ ਕਰ ਜਾਈਏ❤️🙏🙏

  • @SukhdeepSohal-wy1hp
    @SukhdeepSohal-wy1hp 11 หลายเดือนก่อน +4

    ਜਿਨਾ ਚਿਰ ਅਸੀਂ ਇਕ ਨਹੀਂ ਹੋਇ ਉਨਾ ਚਿਰ ਸਾਡਾ ਬਹੁਤਾ ਭਲਾ ਨਹੀਂ ਹੋਣਾ ਗੁਰੂ ਕਿਰਪਾ ਕਰੇ ਅਸੀਂ ਇਕ ਹੋਜਾਈਏ

  • @Ultragamer20066
    @Ultragamer20066 11 หลายเดือนก่อน +8

    ਬਿਲਕੁਲ ਸਹੀ ਕਿਹਾ ਜੀ 🙏❤️

  • @AjmerSingh-vt6ol
    @AjmerSingh-vt6ol 11 หลายเดือนก่อน +5

    ਕੰਵਰ ਚੜਤ ਸਿੰਘ ਨੂੰ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ

  • @jaswindertiwana2973
    @jaswindertiwana2973 11 หลายเดือนก่อน +4

    ਬੇਟਾ ਜੀ ਸਦਾ ਚੜ੍ਹਦੀ ਕਲਾ ਵਿਚ ਰਹੋ

  • @amazingfact8914
    @amazingfact8914 11 หลายเดือนก่อน +6

    ਵਾਹਿਗੁਰੂ ਜੀ 🙏🏻

  • @tirathkaur847
    @tirathkaur847 11 หลายเดือนก่อน +12

    ਵਾਹਿਗੁਰੂ ਜੀ ਸਿੱਖ ਕੌਮ ਤੇ ਆਪਣੀ ਮਿਹਰ ਕਰੋ🙏🌺☘️🌺☘️🌺🙏

  • @JaswantSingh-du6yf
    @JaswantSingh-du6yf 11 หลายเดือนก่อน +5

    ਧੰਨ ਧਨ ਸ੍ੀ ਗੁਰੂ ਗਰੰਥ ਸਾਹਿਬ ਜੀ, ਖਾਲਸਾ ਪੰਥ ਨੂੰ ਚੜਦੀ ਕਲਾ ' ਚ ਰੱਖੀਆਂ। ਕੰਵਰ ਚੜਤ ਸਿੰਘ ਜੀ ਦੀਆਂ ਗੱਲਾਂ ਦਾ ਪ੍ਰਭਾਵ ਬੱਚੇ ਬੱਚੇ ਤੇ ਕਰ ਦੇਣਾ ਜੀ।

  • @kashmirbains5568
    @kashmirbains5568 11 หลายเดือนก่อน +1

    ਵਾਹਿਗੁਰੂ ਚੜਦੀ ਕਲਾ ਬਖਸ਼ੇ ਇਸ ਨੌਜਵਾਨ ਨੂਂ ।ਧੰਨਵਾਦ।

  • @kuljeetkaur4257
    @kuljeetkaur4257 11 หลายเดือนก่อน +4

    Well said Waheguruji mehar karo ji

  • @sonykainth6934
    @sonykainth6934 11 หลายเดือนก่อน +1

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ 🙏🙏🙏🙏🙏

  • @lakhwinderkaur3765
    @lakhwinderkaur3765 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 👏👏👏👏👏

  • @manpreetkaurmasaun9222
    @manpreetkaurmasaun9222 11 หลายเดือนก่อน

    ਵੀਰ ਜੀ ਅਸੀਂ ਤੁਹਾਡੇ ਨਾਲ ਹਮੇਸ਼ਾ ਖੜ੍ਹੇ ਹਾਂ ਰਾਜ ਕਰੇਗਾ ਖ਼ਾਲਸਾ

  • @swarnkour3404
    @swarnkour3404 11 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ਜੀ ਵਾਹਿਗੁਰੂ ਜੀ ਹਮੇਸ਼ਾ ਲਈ ਮਿਹਰ ਭਰਿਆ ਹੱਥ ਰੱਖੇ ਜੀ

  • @goodjosh3871
    @goodjosh3871 11 หลายเดือนก่อน +19

    ਸ਼੍ਰੀ ਦਰਬਾਰ ਸਾਹਿਬ ਬੋਲਿਆ ਕਰੋ ਖਾਲਸਾ ਜੀ ਅਕਾਲ ਤਖ਼ਤ ਸਾਹਿਬ ਬੋਲਿਆ ਕਰੋ

  • @jaskour3179
    @jaskour3179 11 หลายเดือนก่อน +8

    Great speech

  • @KulwantSingh-fb7pd
    @KulwantSingh-fb7pd 11 หลายเดือนก่อน +8

    Waheguru ji waheguru ji❤❤

  • @BsGhumman-sh7mx
    @BsGhumman-sh7mx 11 หลายเดือนก่อน +6

    Waheguru ji sab te kirpa kro ji
    God bless you

  • @jaswantsingh1555
    @jaswantsingh1555 11 หลายเดือนก่อน +15

    ਸਾਰਿਆਂ ਨੂੰ ਮਿਲ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ

  • @SimranSimran-h3l
    @SimranSimran-h3l 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਦੀ ਚੜ੍ਹਦੀ ਕਲਾ ਵਿਚ ਰੱਖਣਾ ਆਵਾਜ਼ ਭਾਈ ਸਾਹਿਬ ਅਮ੍ਰਿਤ ਪਾਲ ਸਿੰਘ ਵਰਗੀ

  • @BaljinderKaur-qv3qg
    @BaljinderKaur-qv3qg 11 หลายเดือนก่อน +6

    Waheguru ji tusi mehar kro Kom te

  • @Ultragamer20066
    @Ultragamer20066 11 หลายเดือนก่อน +4

    ਇਕ ਇਕ ਗੱਲ ਸਹੀ ਹੈ ਸੱਚੀ ਹੈ🙏🙏🙏👌👌👌

  • @Gulbag-h8w
    @Gulbag-h8w 11 หลายเดือนก่อน +5

    Waheguru ji ka Khalsa waheguru Ji ki fathe 🚩🙏

  • @kuldeepsingh-cy8jt
    @kuldeepsingh-cy8jt 11 หลายเดือนก่อน +5

    Waheguru..G..Ka..Khalsa..Shre..Waheguru..G..Ke..Fateh..G..❤❤❤❤❤.
    Raj.Karyga..Khalsa..G.
    KOM...EY..MARD....❤❤❤❤❤❤

  • @SwinderGill-r4w
    @SwinderGill-r4w 11 หลายเดือนก่อน

    ਧੰਨਵਾਦ ਕੰਵਰ ਚੜਤ ਸਿੰਆ

  • @luckysingh-po1gh
    @luckysingh-po1gh 11 หลายเดือนก่อน +6

    Waheguru ji 🙏🌹
    Sikh bachao Punjab bachao ji🙏🌹

    • @jassikaur8781
      @jassikaur8781 11 หลายเดือนก่อน +1

      ਵਾਹਿਗੁਰੂ ਲੰਮੀ ਉਮਰ ਬਖ਼ਸ਼ੇ ਸ ਚੜ੍ਹਤ ਸਿੰਘ ਜੀ ਬਹੁਤ ਸੱਚੀਆਂ ਗੱਲਾਂ

  • @AmandeepSingh-bu4wn
    @AmandeepSingh-bu4wn 11 หลายเดือนก่อน +3

    ਵਹਿਗੁਰੂ ਸਾਹਿਬ ਜੀ

  • @Humanity0101
    @Humanity0101 11 หลายเดือนก่อน +5

    Bolle Sohn Nihal Sat Sri Akaal 🙏🏼

  • @harbhajankingra7551
    @harbhajankingra7551 11 หลายเดือนก่อน

    ਵਾਹਿਗੁਰੂ ਇਹਨਾ ਬੱਚੀਆਂ ਤੇ ਮੇਹਰ ਭਰੀਆਂ ਹੱਥ ਰੱਖਣਾ

  • @jatinderkaur3891
    @jatinderkaur3891 11 หลายเดือนก่อน +38

    ਭਾਈ ਸਾਹਿਬ ਜੀ ਤੁਸੀਂ ਪੰਥ ਨੂੰ ਇੱਕ ਕਰ ਸਕਦੇ ਹੋ ਸਾਰੇ ਅਪਣੇ ਨਿੱਜੀ ਸਵਾਰਥਾਂ ਨੂੰ ਛੱਡ ਇੱਕ ਹੋ ਜਾਵੋ..

  • @jastinderpalsingh4436
    @jastinderpalsingh4436 11 หลายเดือนก่อน

    ਬਿਲਕੁਲ ਸਹੀ ਵਿਚਾਰ ਨੇ

  • @user-dd1bm6ub9f
    @user-dd1bm6ub9f 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ

  • @bharpoorsingh270
    @bharpoorsingh270 11 หลายเดือนก่อน

    ਵਾਹਿਗੁਰੂ ਕਿਰਪਾ ਕਰੇ ਸੱਚਿਆਂ ਦੀ ਸੁਣਵਾਈ ਹੋਵੇ ਸਿਖਾਂ ਨਾਲ ਜੋ ਧੱਕੇਸ਼ਾਹੀ ਹੋ ਰਹੀ ਹੈ ਉਸਨੂੰ ਇਕੱਠੇ ਹੋ ਕੇ ਰੋਕਿਆ ਜਾਵੇ

  • @kulvinderkaur8406
    @kulvinderkaur8406 11 หลายเดือนก่อน +1

    Waheguru ji mehar karn ❤

  • @jassikaur8781
    @jassikaur8781 11 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SanjeevSharma-qd9ty
    @SanjeevSharma-qd9ty 11 หลายเดือนก่อน

    Sikh is always king in this world ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤WAHEGURU JI KA KHALSA SHRI WAHEGURU JI KI FATHEY ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sikandersinghbhanguwhaguru7198
    @sikandersinghbhanguwhaguru7198 11 หลายเดือนก่อน +2

    Waheguru ji

  • @JagjeetSingh-sd6ty
    @JagjeetSingh-sd6ty 11 หลายเดือนก่อน

    Waheguru ji ka Khalsa waheguru ji ki Fateh 🙏🙏🙏🙏🙏

  • @palwinderkaur9842
    @palwinderkaur9842 11 หลายเดือนก่อน +1

    Waheguru ji mehar bharya hath rakhan tuade sareyan te 🙏🙏

  • @balbirsakhon6729
    @balbirsakhon6729 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਸਿੰਘ
    ਸਾਰੇ ਤੇ ਭਾਈ ਅੰਮਰਿਤ
    ਪਾਲ ਸਿੰਘ ਤੇ ਉਹਨਾਂ ਦੇ ਸਾਰੇਸਾਥੀ ਰਿਹਾਅ ਕਰੋ ਸਰਕਾਰੋ ਰਿਹਾ ਕਰੋ ਗੁਰੂ ਜੀ ਤੁਹਾਡੀ ਦਿੱਤੀ ਮੱਤ ਬੁੱਧ ਕਿੰਨਾਂ ਵਧੀਆ ਪਰਚਾਰਤੁਹਾਡਾ ਬੱਚਾ ਕਰ ਰਿਹਾ ਜੇ ਸਮਝ
    ਜਾਈਏ ਤਾਂ ਸਾਨੂੰ ਕੋਈ ਘਾਟਾ ਨਹੀਂ ਰਹਿਣਾਂ
    ਮੰਨਣ ਵਾਲੀਆਂ ਗੱਲਾਂ
    ❤❤❤

  • @abhijeetsingh4553
    @abhijeetsingh4553 11 หลายเดือนก่อน +2

    Waheguru ji kirpa karo morcha fathe hove ji

  • @Hirasandhu719
    @Hirasandhu719 11 หลายเดือนก่อน +1

    Shi gal AA Bai ji

  • @kulvinderkaur8406
    @kulvinderkaur8406 11 หลายเดือนก่อน

    Great Spèch thanks Good

  • @gurpreetsinghsinghisking7914
    @gurpreetsinghsinghisking7914 11 หลายเดือนก่อน

    Wahaguru ji Bhai Saab nu chardikala Vich Rakhna

  • @TARUNRK-y4i
    @TARUNRK-y4i 11 หลายเดือนก่อน

    ਪਹਿਲਾਂ ਸਾਰੇ ਡੇਰੇ ਬੰਦ ਕਰਵਾਉਣੇ ਚਾਹੀਦੇ ਨੇ, ਤਾਹੀ ਧਰਮ ਬੱਚ ਸਕਦਾ.

  • @balvirsingh5810
    @balvirsingh5810 11 หลายเดือนก่อน +13

    😅😢😢 ਪੰਜਾਬ ਵਿੱਚ ਤਾਂ ਖਾਲਸਾ ਰਾਜ ਕਰ ਲਈਏ ਦੇਸ ਬਾਰੇ ਬਾਆਦ ਵਿਚ ਸੋਚਾਂ ਗੇ ਏਥੇ ਤਾਂ ਰਾਜ ਉਹਨਾਂ ਹੱਥਾਂ ਵਿਚ ਆ ਜੋ ਦਿੱਲੀ ਆਰ ਐੱਸ ਐੱਸ ਤੋ ਪੁੱਛੇ ਬਿਨਾਂ ਮੂਤਦੇ ਨਹੀਂ ਪਹਿਲਾਂ ਪੰਜ ਤਖਤਾਂ ਤੇ ਜਾਗਦੀ ਜ਼ਮੀਰ ਵਾਲੇ ਕਾਬਜ ਕਰੀਏ ਹਜ਼ੂਰ ਸਾਹਿਬ ਤਾ ਆਰਤੀ ਕਰਦੇ ਆ ਜਿਸਦਾ ਗੁਰੂ ਨਾਨਕ ਸਾਹਿਬ ਨੇ ਖੰਡਨ ਕੀਤਾ

    • @beejumarwah6431
      @beejumarwah6431 11 หลายเดือนก่อน

      @balvir si gh: Hazur sahib bakre vi vade jande ne please ehna nu vi roko.

    • @Lovepreetsingh-xh4gv
      @Lovepreetsingh-xh4gv 11 หลายเดือนก่อน +3

      Aarti te guru nanak dev ji de hi h 🙄 ki keh rhe ho ? Search kro, ਭਵਖੰਡਨ teri aarti

    • @themusical-ranyb7711
      @themusical-ranyb7711 11 หลายเดือนก่อน

      @@beejumarwah6431 murakh da topic a. khan ute murakh vichaar krda va. veg ya non veg singh jo marji khave

    • @nanakxpressinc
      @nanakxpressinc 11 หลายเดือนก่อน

      Tere varge Moorakh Jatta ne Punjab nu khatam karr ditta

  • @bichitarsingh9259
    @bichitarsingh9259 11 หลายเดือนก่อน

    Waheguru ji kirpa kre bro

  • @gurusingh8451
    @gurusingh8451 11 หลายเดือนก่อน

    Waheguru ji 🙏

  • @unistarenterprises5468
    @unistarenterprises5468 10 หลายเดือนก่อน

    Waheguru ji mehar karan

  • @coloursofcreationpinu6542
    @coloursofcreationpinu6542 11 หลายเดือนก่อน +1

    Khalsa ji bilkul sahi kiha ke bahanne nafrat de labhne te dhare he pye hunde ne te je ekke de kaarn labhoge te kai kaarn labhange. Milke chalan vich he saflta mildi hai

  • @Ultragamer20066
    @Ultragamer20066 11 หลายเดือนก่อน +2

    ਭਾਈ ਅਮਰੀਤ ਪਾਲ ਸਿੰਘ ਜੀ ਨੇ ਸੱਚ ਕੁਝ ਜਿਆਦਾ ਬੋਲ ਦਿੱਤਾ ਤੁਸੀ ਦਸੋ ਜਿਨ੍ਹਾਂ ਨੂੰ ਝੂਠ ਸੁਨਣ ਤੇ ਬੋਲਨ ਦੀ ਆਦਤ ਹੋ ਗਈ ਹੋਵੇ ਤਾ ਸੱਚ ਤਾ ਲੜਣਾ ਬਿਛੂ ਵਾਗੂੰ ਸੱਚ ਬੋਲਨ ਦੀ ਹਿੰਮਤ ਕਿਸੇ ਵਿਚ ਹੁੰਦੀ ਹੈ ਤਾ ਹੀ ਤੇ ਭਾੲਈ ਜੀ ਅੱਖਾ ਵਿੱਚ ਰੜਕੇ 🙏🙏

  • @jaswantsingh1555
    @jaswantsingh1555 11 หลายเดือนก่อน +5

    ਖਾਲਸਾ ਰਾਜ ਦੇ ਅਸੂਲ ਆਪਣੇ ਆਪ ਵਿੱਚ ਧਾਰਣ ਕਰ ਲਵੋ, ਫਿਰ ਖਾਲਸਾ ਰਾਜ ਨੂੰ ਕੋਈ ਵੀ ਨਹੀਂ ਦਬਾ ਸਕਦਾ

  • @kuljeetkaur4257
    @kuljeetkaur4257 11 หลายเดือนก่อน +1

    Waheguruji Waheguruji

  • @manindersharma3495
    @manindersharma3495 11 หลายเดือนก่อน

    Kuwar chadat singh bhut vidiya speech amritpal singh khalsa g zindabaad

  • @saabdhillodhillosaab9737
    @saabdhillodhillosaab9737 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਸਰੀਕੇ ਚ ਸਾਰੇ ਰਿਸ਼ਤੇਦਾਰਾਂ ਨੂੰ ਇਕੱਠੇ ਹੋ ਗਏ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮਸਲਾ ਹੱਲ ਕਰਕੇ ਇਕ ਹੋਣਾ ਚਾਹੀਦਾ ਉਸ ਤੋਂ ਬਾਅਦ ਸਾਰੇ ਪਿੰਡ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਉਸ ਤੋਂ ਬਾਅਦ ਸਾਰੇ ਸ਼ਹਿਰਾਂ 'ਚ ਇਕੱਠਾ ਹੋਣਾ ਚਾਹੀਦਾ ਕਿਸੇ ਦਾ ਵੀ ਕੋਈ ਗਿਲਾ ਸ਼ਿਕਵਾ ਦੂਰ ਕਰਕੇ ਇੱਕ ਹੋ ਜਾਓ ਬਚ ਜਾਵਾਂਗੇ ਨਹੀਂ ਤੇ ਕੋਈ ਬਚਾਉਣ ਵਾਲਾ ਆਪਾਂ ਨੂੰ ਨਹੀਂ ਜੰਮਿਆ

  • @Sodhi4444
    @Sodhi4444 11 หลายเดือนก่อน +1

    Yes bro

  • @heerasingh3992
    @heerasingh3992 11 หลายเดือนก่อน +1

    Waheguru

  • @Kuljeet2001
    @Kuljeet2001 11 หลายเดือนก่อน +2

    ਖਾਲਿਸਤਾਨ ਜਿੰਦਾ ਬਾਦ 🙏🙏💥👍💥💥💥💥💥

  • @prabhsandhu9404
    @prabhsandhu9404 11 หลายเดือนก่อน

    ਭਾਈ ਸਾਹਿਬ ਇਕ ਸਿਆਸੀ ਪਾਰਟੀ ਬਣਾਓ ਸਿਆਸੀ ਪਾਵਰ ਹਾਸਲ ਕਰੋ ਅਸੀਂ ਹਮੇਸ਼ਾਂ ਗਲਤੀ ਕਰਦੇ ਹਾਂ ਸਿਆਸੀ ਪਾਵਰ ਵਿਰੋਧੀਆਂ ਦੇ ਹੱਥ ਵਿਚ ਦੇ ਦਿੰਦੇ ਹਾਂ

  • @ReetKaur-n3i
    @ReetKaur-n3i 11 หลายเดือนก่อน +1

    Weheguru. Ji thanu. Chardi. Kalla. Rakhana.

  • @gurichahal5356
    @gurichahal5356 11 หลายเดือนก่อน +1

    🙏

  • @JasvinderSingh-ux3iu
    @JasvinderSingh-ux3iu 11 หลายเดือนก่อน

    Kisan sanjukat majdoor eakta jindabad kisan sanjukat majdoor eakta jindabad kisan sanjukat majdoor eakta jindabad ✅🙏Waheguru ji ka khalsa waheguru ji ki fateh ji ❤

  • @GURPREETSINGH-nk6vp
    @GURPREETSINGH-nk6vp 11 หลายเดือนก่อน

    ❤❤

  • @esharsingh5231
    @esharsingh5231 11 หลายเดือนก่อน

    Right.Salut.Veer.ji shriDarbar shaib

  • @gurveerdhaliwal
    @gurveerdhaliwal 11 หลายเดือนก่อน

    👌👌👌👌

  • @balvirsingh5810
    @balvirsingh5810 11 หลายเดือนก่อน +3

    ਸਾਂਨਤੀ ਬਾਣੀਆਂ ਦੀ ਮਾਂ ਦਾ ਨਾਮ ਸੀ

  • @jassikaur8781
    @jassikaur8781 11 หลายเดือนก่อน +2

    ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ

  • @manjeetmanjeetsingh4486
    @manjeetmanjeetsingh4486 11 หลายเดือนก่อน +2

    Veer.ji.apna.khas.khail.rakhio.karo.ji.kom.nu.tuedi.bhut.jarurat.ha.jI.w.chardi.kAla.bAkshay.jI.

  • @VikramSingh-qm5hc
    @VikramSingh-qm5hc 11 หลายเดือนก่อน

    🙏👍💪

  • @TARUNRK-y4i
    @TARUNRK-y4i 11 หลายเดือนก่อน

    ਹੰਜੀ, ਸਾਰੇ ਆਪਣੇ ਆਪਣੇ ਸਿਰਾਂ ਤੇ ਦਸਤਾਰਾਂ ਸਜਾ ਲਓ

  • @gurvinderkohli8074
    @gurvinderkohli8074 11 หลายเดือนก่อน

    🙏🙏👍😊

  • @rkj3421
    @rkj3421 11 หลายเดือนก่อน +3

    Tuhadi gall sehi aa .beta ji .pehlan taa apnian nu hi smjhona bot jroori aa

  • @TARUNRK-y4i
    @TARUNRK-y4i 11 หลายเดือนก่อน

    ਹਰਿਮੰਦਰ ਸਾਹਿਬ ਜੀ ਨਹੀਂ
    ਦਰਬਾਰ ਸਾਹਿਬ ਜੀ ਕਹੋ ਜੀ

  • @GurmeetSingh-d7f7u
    @GurmeetSingh-d7f7u 11 หลายเดือนก่อน +1

    Gurmeet ROMÂNIEI KURALI PB GOOD ❤❤❤❤❤❤❤

  • @gurpreetrathour898
    @gurpreetrathour898 11 หลายเดือนก่อน +2

    Aapnya dhiaan da anad karj karn laggyan jaat paat na vekhya karo ji Rangrete singha nal v rishtedariyan bnao bhai

  • @gurpreetgogu9678
    @gurpreetgogu9678 11 หลายเดือนก่อน

    Raaj karega Khalsa 🙏

  • @Gurmeetsingh-xc2by
    @Gurmeetsingh-xc2by 11 หลายเดือนก่อน

    BAI JI DIYA GALLA BILKUL SACHIYA HAI JI GURMEET SINGH

  • @RanjitSingh-k3k
    @RanjitSingh-k3k 11 หลายเดือนก่อน

    ❤..beast... Cp..

  • @kulwantkaur6350
    @kulwantkaur6350 11 หลายเดือนก่อน

    Waheguru 7:13 ji

  • @GaganSingh-em2st
    @GaganSingh-em2st 11 หลายเดือนก่อน +2

    🙏🙏🙏🙏🙏

  • @emileeem4909
    @emileeem4909 11 หลายเดือนก่อน

    Sikh nu poore desh de loka de sirr te hath rakhna chahida.. chahe eh aukha hai but sikh di thaa bohot vdi hai

  • @Ramandeepkaur-eh9vi
    @Ramandeepkaur-eh9vi 11 หลายเดือนก่อน +2

    Aaj di srkar china vangu j India nu bnauna chahundi aa ohnu ih v ptta hona chahida ki border te sirf sikh kom ne hi thal pai aa cheeneya nu

  • @ManjuBansal-y7w
    @ManjuBansal-y7w 11 หลายเดือนก่อน

    bilkul sahi gal hai..hun Sikha nu kathe hon di lodh hai..sunan ch ta a vi aa reha a ki panjab diya jamena khon waste.. sarkar jang vi kar sakdi a panjab naal..is kar ke Sikha te har tarah de hamle ho rahe ne.. panjab vasiyon jamena na becho.. tuhanu shyad nhi pta par sarkara nu pata hai..sade panjab diya jamena ena sarkara waste ki ahmiyat rakhdiya ne..is kar ke panjab nu ujadan te Sikha nu maran waste pura jor la rahiya ne sarkara.. panjab nu bachana hai ta aapniya jamena bacha lo 🙏🙏

  • @kalgidhardashmesh7288
    @kalgidhardashmesh7288 11 หลายเดือนก่อน +1

    ਅਵਾਜ਼ ਵੀ ਮਿਲਦੀ ਆ , ਧਿਆਨ ਨਾਲ ਸੁਣੋ

  • @khlalsa
    @khlalsa 11 หลายเดือนก่อน

    ਫਡਰੈਸ਼ਨ ਵਿਚੋ ਜਿਸ ਟਾਈਮ ਅਮਰੀਕ ਸਿੰਘ ਪ੍ਧਾਨ ਸੀ ਉਨਾਂ ਗੁਰੂ ਕੀ ਗੋਲਕ ਵਿਚੋ ਇਕ ਨਿੱਕਾ ਪੈਸਾ ਵੀ ਨਹੀ ਖਾਦਾ
    ਇਸ ਦੇ ਪਿਉ ਮਨਜੀਤ ਤੋ ਕੋਈ ਗੋਲਕ ਨਹੀ ਬਚੀ ਜਿਹੜੀ ਬਾਦਲ ਲਾਣੇ ਨਾਲ ਰਲ ਨਹੀ ਡਕਾਰੀ😊😊😊😊😊

    • @kashmirbains5568
      @kashmirbains5568 11 หลายเดือนก่อน

      ਭਾਈ ਸਾਹਿਬ ਵਿਚਾਰ ਏਕੈ ਵਾਲੇ ਦਿੳ ਜੀ। ਧੰਨਵਾਦ ਸ਼ੁਕਰੀਆ।

  • @iqbalvirk2676
    @iqbalvirk2676 11 หลายเดือนก่อน

    Ekta di bohat jiyada jarurat hai es same vich sikhan nu je koi pyara samghave bohat dheeraj naal samghiye
    Waheguru ji da khalsa
    Waheguru ji di fateh

  • @PrithviPal-i2c
    @PrithviPal-i2c 11 หลายเดือนก่อน +1

    Whayguru ji Sano apna right/hakh delawo, sahday nal zulam before 1947and after till dt hoia hay, all communal hindu as well as Indian govt are repeated and murdered above lacs of Sikhs during sikh raj two fights with English rules in india, then 1919 upto 1947 crushed punjab state and now till date frauds muqabalay/targets killings of sikh youths. So we should fight for Khalstan so that we can do just for community as well as all other communities.

  • @LEGENDGAMER10111
    @LEGENDGAMER10111 11 หลายเดือนก่อน +1

    🐅🐅🐅🐅🐅🐅🐅🐅🐅🐅🐅🌟🌟🌟🌟🌟🌹❤🙏🙏