Darbar Sahib History | Harmandir Sahib History | Punjab Siyan

แชร์
ฝัง
  • เผยแพร่เมื่อ 3 เม.ย. 2023
  • harimandar sahib brief history from guru nanak dev ji to guru gobind singh ji
    the heart of sikh community, we discuss the history of amritsar
    as well harimandar sahib history | Harmandir Sahib History | Punjab Siyan
    #punjab #punjabhistory #punjabsiyan #punjablatestnews #india #7wondersofworld #world #youtubeshorts #sardar #sikhhistory #religion

ความคิดเห็น • 1.9K

  • @jassbains3426
    @jassbains3426 10 หลายเดือนก่อน +9

    ਗੁਰੂ ਰਾਮਦਾਸ ਜੀ ਤੁਹਾਡੇ ਤੇ ਹਮੇਸ਼ਾ ਹੀ ਮਿਹਰ ਭਰਿਆ ਹੱਥ ਰੱਖਣ ,ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਹੈ।

  • @parvindersinghkapoor9786
    @parvindersinghkapoor9786 ปีที่แล้ว +9

    ਬਹੁਤ ਲਾਜਵਾਬ ਤਰੀਕੇ ਨਾਲ ਖੂਬਸੂਰਤ ਤੇ ਮੁਕੱਦਸ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਨਗਰੀ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਤਿਹਾਸ ਜਾਣੂੰ ਕਰਵਾਇਆ ,ਬਹੁਤ ਸ਼ੁਕਰਾਨੇ ਜੀਓ

  • @bsbabbu7265
    @bsbabbu7265 ปีที่แล้ว +15

    ਵੀਰ ਜੀ ਤੁਹਡੀ ਮਹਾਰਾਜ ਲੰਬੀ ਉਮਰ ਕਰੇ ਹੋ ਜਿਹੇ ਇਤਹਾਸ ਮੁੜ ਤੋ ਜਾਦ ਰਾਹਿਣ ਜੀ 🎉🎉🎉❤❤

  • @jaspalcheema5592
    @jaspalcheema5592 7 หลายเดือนก่อน +6

    ਅਸੀ ਆਪ ਜੀ ਦੀ ਵੀਡੀਓ ਕੈਨੇਡਾ ਤੋ ਵੇਖ ਰਹੇ ਹਾ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @JasMH
    @JasMH ปีที่แล้ว +56

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਇਤਨੇ ਸ਼ਾਨਦਾਰ ਢੰਗ ਨਾਲ ਸਿੱਖ ਇਤਿਹਾਸ ਦਸਣ ਲਈ 🙏🙏🙏🙏🙏🙏

    • @inderjeetinder113
      @inderjeetinder113 ปีที่แล้ว +3

      Waheguruji waheguruji waheguruji waheguruji waheguruji waheguruji

    • @GurdevSingh-oi3dc
      @GurdevSingh-oi3dc ปีที่แล้ว +1

      GURDEV.GANGA.NAGAR

  • @JagsirSingh-ph5tg
    @JagsirSingh-ph5tg ปีที่แล้ว +31

    ਬਾਈ ਜੀ! ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਸੁਣ ਕੇ ਬੜਾ ਅਨੰਦ ਆਇਆ।
    🙏"ਧੰਨ -ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ"! ਆਪ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।🙏🌹

  • @bhagwantsinghdhillon9877
    @bhagwantsinghdhillon9877 10 หลายเดือนก่อน +5

    ਸਿੰਘ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਏਸੇ ਤਰਾਂ ਜਾਣਕਾਰੀ ਦੇਦੇ ਰਹੋ

  • @veerasinghjoga6309
    @veerasinghjoga6309 9 หลายเดือนก่อน +6

    ਵਾਹਿਗੁਰੂ ਜੀ ਵਾਹਿਗੁਰੂ ਜੀ ਜ਼ਿਲ੍ਹਾ ਮਾਨਸਾ ਪਿੰਡ ਜੋਗਾ 29-8-2023ਨੂੰ ਸੀ੍ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਸੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @princeharwinder4842
    @princeharwinder4842 ปีที่แล้ว +10

    ਇਹ ਵੀਡਿਉ ਯੂਟਿਊਬ ਤੇ ਓਹਨਾ ਵੀਡਿਉ ਵਿੱਚੋ ਇੱਕ ਹੈ ਜਿਹਨਾਂ ਉੱਤੇ ਇੱਕ ਵੀ ਗ਼ਲਤ ਟਿੱਪਣੀ ਨਹੀਂ ਹੈ... ਬਹੁਤ ਵਧੀਆ ਬਾਈ ਜੀ...ਖਿੱਚ ਕੇ ਰੱਖਿਓ ਕੰਮ ਨੂੰ ❤️❤️

  • @harjindarsingh1975
    @harjindarsingh1975 ปีที่แล้ว +6

    ਵੀਰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ ਇਤਿਹਾਸ ਦੱਸਿਆ🌹🌹🙏🙏

  • @gopi4173
    @gopi4173 11 หลายเดือนก่อน +2

    ਤੁਸੀ ਬਹੁਤ ਵੱਡੀ ਸੇਵਾ ਨਿਭਾ ਰਹੇ ਜੋ ਅਸੀ ਪਹੂਵਿੰਡ ਸਾਹਿਬ ਜੋ ਅਨੋਖੇ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਜਨਮ ਭੂਮੀ ਤੋਂ ਹਾਂ ਵੀਰ ਜੀ

  • @khannewaladebi9808
    @khannewaladebi9808 9 หลายเดือนก่อน +4

    ਬਹੁਤ ਵਧੀਆ ਵੀਰ ਦੀ ਤੁਸੀਂ ਸਾਨੂੰ ਜਾਦਾ ਨੀ ਜਾਦਾ ਤੋ ਜਾਦਾ ਸਾਨੂੰ ਸਿਖਿਆਵਾਂ ਦੇ ਰਹੇ ਹੋ ਸਿੱਖ ਵੀਰਾ ਨੂੰ ਸਾਨੂੰ ਬਹੁਤ ਘੱਟ ਪਤਾ ਸੀ ਹੁਣ ਮੈ ਵੀਰ Dubai ਵਿੱਚ ਹੂ ਫਿਰ ਵੀ Time ਕੱਢ ਕੇ ਸੁਣਦਾ ਸਾਡੇ ਸਿੱਖ ਇਤਿਹਾਸ ਜੀ ਬਹੁਤ ਕੁਰਬਾਨੀਆਂ ਕੀਤੀਆਂ ਸਾਡੇ ਗੁਰੂ ਤੇ ਗੁਰੂ ਦੇ ਸਿੰਖਾ ਨੇ ਜੀ 🙏🙏

  • @jatinderkaur2044
    @jatinderkaur2044 ปีที่แล้ว +5

    ਬਹੁਤ ਧੰਨਵਾਦ ਜੀ ਸਿੱਖ ਧਰਮ ਅਤੇ ਹਰਮਿੰਦਰ ਸਾਹਿਬ ਜੀ ਬਾਰੇ ਦੱਸਣ ਲਈ ਜੀ ਵਾਹਿਗੂਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ । ਪਿੰਡ ਚੱਕ ਸਿਕੰਦਰ ਜਿਲਾ ਅੰਮ੍ਰਿਤਸਰ ਰਿਹਾਇਸ ਅੰਮ੍ਰਿਤਸਰ

  • @AvtarSingh-mo3qc
    @AvtarSingh-mo3qc ปีที่แล้ว +8

    Waheguru ji 🙏
    ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਦਾ ਬਹੁਤ ਧੰਨਵਾਦ BHOPAL M.P

  • @55668ParmjeetSingh
    @55668ParmjeetSingh ปีที่แล้ว +3

    ਅਪਾਰ ਕ੍ਰਿਪਾ ਗੁਰੂ ਸਾਹਿਬ ਜੀ ਦੀ ਇਸ ਵੀਰ ਜੀ ਤੇ.... ਸਲੂਟ ਹੈ ਤੁਹਾਨੂੰ.... ਮੈਂ ਗੋਨਿਆਣਾ ਭਾਈ ਜਗਤਾ ਜੀ ਤੋਂ ਜ਼ਿਲਾ ਬਠਿੰਡਾ ਪੰਜਾਬ

  • @harjeetjassal4882
    @harjeetjassal4882 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਦਾਸ ਹਰਜੀਤ ਸਿੰਘ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurjeetsingh9370
    @gurjeetsingh9370 ปีที่แล้ว +128

    ਇੰਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ

  • @harpalmadahar1941
    @harpalmadahar1941 ปีที่แล้ว +6

    ਬਹੁਤ ਵਧੀਆ ਜਾਨਕਾਰੀ ਹੈ। ਬਹੁਤ ਬਹੁਤ ਧੰਨਵਾਦ ਜੀ।

  • @balwinderkaur8930
    @balwinderkaur8930 ปีที่แล้ว +27

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਿੰਨੀ ਤੁਹਾਡੀ ਸਿਫ਼ਤ ਕੀਤੀ ਜਾਵੇ ਉਤਨੀ ਹੀ ਥੋੜ੍ਹੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🥀🥀 ਐ🎉🎉

    • @akshitthewebsitecreator9574
      @akshitthewebsitecreator9574 ปีที่แล้ว

      Aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @sukhjitsingh2198
    @sukhjitsingh2198 ปีที่แล้ว +1

    ਬਹੁਤ ਵੱਡਾ ਗਿਆਨ ਪ੍ਰਾਪਤ ਕੀਤਾ ਮਨਸੂਰਾ ਲੁਧਿਆਣਾ

  • @glitterglassify3682
    @glitterglassify3682 ปีที่แล้ว +12

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ।। 🙏🙏 ਰਿਗਾਰਡਸ ਫਰਾਮ ਦਿੱਲੀ।

  • @rinkaabhi
    @rinkaabhi ปีที่แล้ว +12

    Bhut ਮਿਹਨਤ hsi veer tuhadi ਤੁਹਾਡੀਆਂ videos ਸਾਨੂੰ v te ਸਾਡੇ ਸਿੱਖ ਬੱਚਿਆਂ lyi bhut ਗਿਆਨ ਦੇਣ ਵਾਲੀਆ ਹੁਣ.saarbrüken (Germany)

  • @deeppunia6047
    @deeppunia6047 ปีที่แล้ว +2

    ਬਹੁਤ ਹੀ ਵਧੀਆ ਓਪਰਾਲਾ ਕੀਤਾ ਵਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ ਸਤਿ ਸ੍ਰੀ ਅਕਾਲ ਧੰਨਵਾਦ ਹਰਦੀਪ ਸਿੰਘ ਟਰਾਨਟੋ ਕਨੇਡਾ

  • @user-pd2hw5ro1x
    @user-pd2hw5ro1x 5 หลายเดือนก่อน +1

    🙏 ਆਪ ਜੀ ਦਾ ਬਹੁਤ ਧੰਨਵਾਦ ਬੜੇ ਵਧੀਆ ਢੰਗ ਨਾਲ ਸਿੱਖ ਇਤਿਹਾਸ ਸੁਣਾਉਂਦੇ ਆ ਖਾਲਸਾ ਦਵਿੰਦਰ ਸਿੰਘ ਗਾਲਬ ਕਲਾਂ ਤਹਿਸੀਲ ਜਗਰਾਓਂ ਜ਼ਿਲਾ ਲੁਧਿਆਣਾ ਆਪ ਜੀ ਦਾ ਬਹੁਤ ਧੰਨਵਾਦ ਕਰਦਾ 👍

  • @ranjitsinghdhillon2487
    @ranjitsinghdhillon2487 ปีที่แล้ว +6

    ਭਾਈ ਸਾਹਿਬ ਜੀ ਆਪ ਜੀ ਨੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਬਾਰੇ ਬਹੁਤ ਹੀ ਵੱਡਮੁੱਲੀ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਕਰਨ ਤੇ ਅੱਗੇ ਤੋਂ ਵੀ ਅਜਿਹੀਆਂ ਹੋਰ ਇਤਿਹਾਸਕ ਗੁਰਦੁਆਰੇ ਸਾਹਿਬ ਦੀਆਂ ਜਾਣਕਾਰੀਆਂ ਦਿੰਦੇ ਰਹੋ....... ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @AmandeepSingh-mf3xg
    @AmandeepSingh-mf3xg ปีที่แล้ว +8

    ਬਹੁਤ ਵਧੀਆ ਉਪਰਾਲਾ ਵੀਰ 🙏🙏🙏

  • @akpreetsardarni5977
    @akpreetsardarni5977 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਉਪਰਾਲਾ ਇਹ ਵੀਰ ਜੀ ਸਿੱਖ ਇਤਿਹਾਸ ਬਾਰੇ ਦੱਸਣਾ। ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ।ਇਹ ਬਹੁਤ ਮਾਣ ਵਾਲੀ ਗੱਲ ਹੈ ਅਸੀ ਅੰਮ੍ਰਿਤਸਰ ਦੇ ਵਸਨੀਕ ਹਾ‌।

  • @GurpreetSingh-re4kq
    @GurpreetSingh-re4kq ปีที่แล้ว +2

    ਧੰਨ ਵਾਹਿਗੁਰੂ ਜੀ

  • @satwinderdhaman6951
    @satwinderdhaman6951 ปีที่แล้ว +4

    ਬਹੁਤ ਹੀ ਵਧੀਆ ਜਾਣਕਾਰੀ ਸਿੱਖ ਇਤਿਹਾਸ ਬਾਰੇ ਭਾਈ ਸਾਹਿਬ ਧੰਨਵਾਦ ਮੇਰਾ ਜਿਲਾਂ ਫਿਰੋਜ਼ਪੁਰ ਤਹਿਸੀਲ ਜੀਰਾ 🌹🌹🌹🙏🙏🙏🌹🌹🌹

  • @inderjeetkaur7013
    @inderjeetkaur7013 ปีที่แล้ว +9

    Weheguruji ka Khalsa Waheguru ji fathah ji🙏🏻🙏🏻🙏🏻

  • @surjitsingh3094
    @surjitsingh3094 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਵੀਰ ਜੀ 🙏 ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਰੱਖਣਾ

  • @GulshanKumar-pl7pd
    @GulshanKumar-pl7pd 10 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ।
    ਜਲੰਧਰ ਸ਼ਹਿਰ।

  • @balbirkaur4806
    @balbirkaur4806 ปีที่แล้ว +4

    ਬਹੁਤ ਬਹੁਤ ਧੰਨਵਾਦ ਵੀਰ ਜੀ ਇਤਹਾਸ ਦੀ ਜਾਨਕਾਰੀ ਲਈ🙏🏻❤️🙏🏻

  • @gurnamkaurdulat3883
    @gurnamkaurdulat3883 7 หลายเดือนก่อน +1

    ਦੁਰਲੱਭ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਬੇਟਾ ਜੀ।

  • @user-il3wd5zm8z
    @user-il3wd5zm8z หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਗੁਰਜੰਟ ਸਿੰਘ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਵੀਰੇ ਤੇਰਾ ਸ਼ੁਕਰਾਨਾ ਕਰਨ ਲਈ ਅਸਾਡੇ ਕੋਲ ਲਫ਼ਜ਼ ਹੀ ਨਹੀਂ ਹਨ ਗੁਰੂ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਹੋਰ ਵੀ ਸੁੰਨਤ ਬਖਸ਼ੇ ਰੱਬ ਰਾਖਾ

  • @Gurdipsingh708
    @Gurdipsingh708 ปีที่แล้ว +10

    🙏🏻🌷🌹💙🙏 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਭਲਾ ਕਰੋ ਜੀ ਵਾਹਿਗੁਰੂ ਜੀ

  • @Jassjamba1212
    @Jassjamba1212 ปีที่แล้ว +15

    ਬਹੁਤ ਸੋਹਣੀ ਵਿਆਖਿਆ ਕੀਤੀ ਗਿਆਨ ਦਿੱਤਾ ਭਾਈ ਸਾਬ ਤੁਸੀ ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ 🙏🙏

  • @jagatkamboj9975
    @jagatkamboj9975 ปีที่แล้ว +12

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ੴ ਸਤਿਨਾਮੁ ਵਾਹਿਗੁਰੂ ਮੇਹਰ ਕਰੇ ਜੀ
    🙏🙏🙏

  • @avihair1878
    @avihair1878 11 หลายเดือนก่อน +1

    ਸਾਨੂੰ ਗੁਰੂਆ ਦੇ ਇਤਹਾਸ ਨਾਲ ਜੋੜਨ ਲਈ ਸਰਦਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ🙏🏻

  • @KabooteraWaleAww
    @KabooteraWaleAww ปีที่แล้ว +20

    ਹੋਰ ਵੀਡੀਓ ਵੀ ਅੱਪਲੋਡ ਕਰਦਿਆਂ ਕਰੌ
    ।ਬਹੁਤ ਵਧੀਆ ਤੁਸੀਂ ਇਤਹਾਸ ਬਾਰੇ ਦੱਸਦੇ ਹੋ।ਵਾਹਿਗੁਰੂ ਸੋਨੂੰ ਚੜਦੀਕਲਾ ਵਿੱਚ ਰੱਖੇ।

  • @gurwinderSingh-rv7id
    @gurwinderSingh-rv7id ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @sonusp9110
    @sonusp9110 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sandeepsingh-pq7hg
    @sandeepsingh-pq7hg 11 หลายเดือนก่อน +24

    I am from brampton and trust me bhaaji…the day i saw your first video I completed all the videos posted by you on your channel the content is very very informative and I really feel proud to be a sikh..i really feel proud when i share the same information with my canadian natives that how brave our and kind hearted our gurus were .
    Before watching these videos i had no idea about Baba phoola singh Akali, baba hunuman singh ,nidhan singh panjhatha, hari singh nalwa and all.
    Thanks for sharing such informative content

  • @pirthisingh4030
    @pirthisingh4030 ปีที่แล้ว +6

    ਵਾਹਿਗੁਰੂ ਜੀ ਸਦਾ ਖੁਸ਼ ਰੱਖੇ ਤੁਹਾਨੂੰ।ਪਿਲੀ ਬੰਗਾ ਰਾਜਸਥਾਨ ਤੋਂ ਸੁਨ ਰਹੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SandeepKaur-rg6jm
    @SandeepKaur-rg6jm ปีที่แล้ว +4

    ਜਿਲ੍ਹਾ ਸਿਰਸਾ ਵੀਰ ਜੀ..... ਧੰਨਵਾਦ ਵੀਰ ਜੀ ਸਾਨੂੰ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ

  • @user-dd2bs9fi8o
    @user-dd2bs9fi8o 11 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਸਾਡੇ ਦੱਸ ਗੁਰੂ ਵੀਰ ਜੀਉ ਹੁਣ ਤੁਸੀ ਕੇਸ ਵੀ ਰੱਖ ਲਓ 🙏

  • @zaildarcheema106
    @zaildarcheema106 ปีที่แล้ว +3

    ਸਲੂਟ ਕਰਦਾਂ ਥੋਡੀ ਸੋਚ ਨੂੰ ਵੀਰ ਜੀ ਤੁਸੀਂ ਸਿੱਖ ਕੌਮ ਦੇ ਇਤਿਹਾਸ ਦੇ ਬਾਰੇ ਚਾਨਣਾ ਪਾਇਆ ਹੈ

  • @anmolpreetsinghjolly4689
    @anmolpreetsinghjolly4689 ปีที่แล้ว +7

    🙏ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ🙏

  • @harleenkaur8696
    @harleenkaur8696 ปีที่แล้ว +8

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
    ਲੁਧਿਆਣਾ ਤੋਂ ਜੀ

  • @JaswinderKaur-pc2nz
    @JaswinderKaur-pc2nz ปีที่แล้ว +2

    ਬਹੁਤ ਵਧੀਆ ਲੱਗਿਆ ਪੇਕੇ ਪਰਿਵਾਰ ਪੰਜਾਬ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ। ਸਹੁਰੇ ਪਰਿਵਾਰ ਮਲੜੀ ਸਿਰਸਾ ਹਰਿਆਣਾ।ਬੀਡੀਓ ਗੂਡ

  • @gurnamsingh-bc8oy
    @gurnamsingh-bc8oy 8 หลายเดือนก่อน +1

    ਬਹੁਤ ਹੀ ਸ਼ਲਾਘਾਯੋਗ ਉਪਰਾਲਾ

  • @hasratkaur3283
    @hasratkaur3283 ปีที่แล้ว +6

    ਸਿੱਖ ਧਰਮ ਦਾ ਇਤਿਹਾਸ ਦੱਸਣ ਲਈ ਭਾਈ ਸਾਹਬ ਜੀ ਦਾ ਬਹੁਤ ਧੰਨਬਾਦ ਜੀ

  • @SinghGill7878
    @SinghGill7878 ปีที่แล้ว +9

    ਵਾਹਿਗੁਰੂ ਜੀ🙏

  • @singhharbhajan2986
    @singhharbhajan2986 4 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਜੀ ਤੁਸੀਂ

  • @KuldeepKaur-fn7wv
    @KuldeepKaur-fn7wv ปีที่แล้ว +9

    Dhan guru Ramdas ji Maharaj 🙏 from Ludhiana

  • @officialsubeg8740
    @officialsubeg8740 ปีที่แล้ว +16

    Waheguru ji ka khalsa Waheguru ji ki fateh from London 🇬🇧🇬🇧

  • @dalbirsingh8314
    @dalbirsingh8314 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ

  • @manvinderkaur6630
    @manvinderkaur6630 4 หลายเดือนก่อน +1

    ਪਹਿਲੀ ਵਾਰ ਪਤਾ ਚੱਲਿਆ ਹਰਮੰਦਰਸਾਹਿਬ ਦੇ ਇਤਿਹਾਸ ਦਾ ਬਹੁਤ ਬਹੁਤ ਦੰਨਵਾਦ

  • @parwindersingh7927
    @parwindersingh7927 ปีที่แล้ว +4

    ਵਾਹਿਗੁਰੂ ਜੀ ਲੁਧਿਆਣੇ ਤੋਂ

  • @Harjeet_Singh_Sandhu
    @Harjeet_Singh_Sandhu ปีที่แล้ว +6

    Waheguru ji ka khalsa waheguru ji ki fateh dis. Tarn taran shib V.P.O khara

  • @parmjitsingh5995
    @parmjitsingh5995 10 หลายเดือนก่อน +1

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @palsingh9234
    @palsingh9234 6 หลายเดือนก่อน +1

    ਬਹੁਤ ਬਹੁਤ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ

  • @babbukalsi2337
    @babbukalsi2337 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਭਿੱਖੀਵਿੰਡ( ਤਰਨਤਾਰਨ)

  • @daljeetkaur4548
    @daljeetkaur4548 ปีที่แล้ว +13

    ਧੰਨ ਧੰਨ ਗੁਰੂ ਰਾਮਦਾਸ ਜੀ 🙏🏻

  • @baljindersinghdhillon3379
    @baljindersinghdhillon3379 ปีที่แล้ว +78

    ਧੰਨਵਾਦ ਜੀ ਏਨਾ ਗਿਆਨ ਦੇਣ ਲੲਈ

  • @NirmalSingh-oo8cp
    @NirmalSingh-oo8cp 10 หลายเดือนก่อน +4

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🌹🌹🌹🌹🌹🌷🌷🌷🌷🌷

  • @Chaudharyajnala
    @Chaudharyajnala 3 หลายเดือนก่อน +1

    ਬਹੁਤ ਵਧੀਆ ਬਾਈ ਜੀ ਸਾਨੂੰ ਏਦਾਂ ਦਿਆ ਇਤਹਾਸ ਨਾਲ ਜੁੜਿਆ ਗੱਲਾਂ ਦਸਦੇ ਹੋ ਕਈ ਲੋਕ ਹੋਣ ਗੇ ਜੀਣਾ ਨੂੰ ਇਹ ਸਭ ਜਾਣਕਾਰੀ ਨਹੀਂ ਹੋਏਗੀ ਬਹੁਤ ਦਿਲ ਖੁਸ਼ ਹੋਇਆ ਵੀਡਿਓ ਵੇਖ ਕੇ ❤

  • @karamjitkaur6493
    @karamjitkaur6493 ปีที่แล้ว +10

    ਬਹੁਤ ਬਹੁਤ ਸ਼ੁਕਰੀਆ ਵੀਰੇ ਸ੍ਰੀ ਦਰਬਾਰ ਅਮਿਰਤ ਸਰ ਦੇ ਇਤਿਹਾਸ ਬਾਰੇ ਚਾਨਣ ਪਾਇਆ

    • @SoniaSharma-vb5pg
      @SoniaSharma-vb5pg ปีที่แล้ว

      Behan ji harmander sahib ji keha hai guru sahib ji ne na ki dhrbar sahib hai

    • @user-oz7mb5zp2y
      @user-oz7mb5zp2y 22 วันที่ผ่านมา

      ​@@SoniaSharma-vb5pgDarbar sahib keh dinde aa bhau

  • @harrybhullar3646
    @harrybhullar3646 ปีที่แล้ว +5

    M watching from UAE....m belongs from kapurthala punjab........ thanks for giving very important story about darbar sahib...

  • @GulshanKumar-pl7pd
    @GulshanKumar-pl7pd 10 หลายเดือนก่อน +2

    ਵਾਹਿਗੁਰੂ ਵਾਹਿਗੂਰੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balbirsingh-bu3vv
    @balbirsingh-bu3vv 9 หลายเดือนก่อน +1

    ਧੰਨਵਾਦ ਵੀਰ ਜੀ ਬਹੁਤ ਵਧੀਆ ਇਤਹਾਸ ਦੀ ਜਾਣਕਾਰੀ ਦਿੱਤੀ।

  • @GurpreetBadlia-nn1gn
    @GurpreetBadlia-nn1gn ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    V.p.o ਰਮਾਣਾ-ਰਮਾਣੀ ਤਹਿਸੀਲ ਨਿਲੋਖੇੜੀ ਜਿਲਾ ਕਰਨਾਲ (ਹਰਿਆਣਾ)

  • @kavitakaur2365
    @kavitakaur2365 ปีที่แล้ว +5

    Bhai Sahib aap ji da eh uprala kabil-e-tariff hai sikha di shahidiya sikha nu chardi kalanch rakhe 🙏🏻 waheguru ji aap ji te mehar bhara hath rakhe🙏🏻

  • @sumanlalmathur7100
    @sumanlalmathur7100 ปีที่แล้ว +1

    Harmandir Saheb ki shuru se abtak ki SAMPURN jankari ke liye Sadhuwad, Dhanyawad, Guru Sahiban Mehar kare

  • @surjitdhanota5857
    @surjitdhanota5857 ปีที่แล้ว

    ਬਹੁਤ ਸੁਹਣੀ ਜਾਣਕਾਰੀ ਦਿੱਤੀ Thanks ji USA

  • @dhirajarora3518
    @dhirajarora3518 ปีที่แล้ว +15

    Waheguru ji waheguru ji 🙏🙏🙏🙏🙏❤️♥️♥️❤️♥️

  • @gurpreetdumewal3971
    @gurpreetdumewal3971 ปีที่แล้ว

    ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਜੀ, ਬਹੁਤ ਧੰਨਵਾਦ ਜੀ

  • @chankaur7076
    @chankaur7076 ปีที่แล้ว +7

    Satnam waheguru ji

  • @ramandeepdhillon8343
    @ramandeepdhillon8343 ปีที่แล้ว +4

    ਸਤਿਨਾਮ ਵਾਹਿਗੁਰੂ 🇺🇸

  • @komalprit9873
    @komalprit9873 ปีที่แล้ว +13

    From Mumbai. Bhut vadiya dasde ho tusi sab sikh history baare. Waheguru ji hamesha tuhaade sar te apni meher kare . Isi tarah saanu hor jaankaari dende raho. Waheguru ji ka Khalsa waheguru ji ki Fateh.

    • @BaljitSingh-ij2lw
      @BaljitSingh-ij2lw 11 หลายเดือนก่อน

      Sat Sri akal ji tusi Mumbai reh k Punjabi bahut sohni likh de o

  • @HarjinderSINGH-gh6hr
    @HarjinderSINGH-gh6hr 3 วันที่ผ่านมา

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ! (ਬਰਨਾਲਾ)
    👍

  • @hip-hopindia7420
    @hip-hopindia7420 ปีที่แล้ว +6

    Ram Ram ji sabko bhot accha laga waheguru ji amritsat sahib ❤❤❤❤❤

  • @sandeepsingh-hq8rl
    @sandeepsingh-hq8rl ปีที่แล้ว +4

    Waheguru ji ka Khalsa waheguru ji ki fateh 🙏🏻🙏🏻🙏🏻 ਜਿਲਾਂ -ਕਪੂਰਥੱਲਾ ਪਿੰਡ ਰਾਵਾਂ ਧੱਕੜਾਂ

  • @HarishKumar-wv4ts
    @HarishKumar-wv4ts ปีที่แล้ว +3

    Bahut bahut dhanyawad Bhai ji
    Harminder sahib di history dssn lai 🙏🏼🙏🏼🙏🏼🙏🏼🙏🏼.. waheguru tenu chardikala rkhe...

  • @sahibsinghshergillsamra3719
    @sahibsinghshergillsamra3719 10 หลายเดือนก่อน

    ਬਹੁਤ ਹੀ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਜਾਣਕਾਰੀ ਮਿਲੀ ਜੀ

  • @kajindersingh4957
    @kajindersingh4957 ปีที่แล้ว +33

    This history must be taught in every school in every board i.e in state boards, CBSE, ICSE and IGCSE.

    • @rubykhokhar6462
      @rubykhokhar6462 ปีที่แล้ว +5

      PSEB ch ni pdayi jndi chngi tra sikh history ta... bki boards to apa ki expect krde aa

    • @kajindersingh4957
      @kajindersingh4957 ปีที่แล้ว +3

      @@rubykhokhar6462 This is because of lack of patriot leaders. Punjabis need a leader like Maharaja Ranjeet Singh and Baba Fula Singh.

    • @inderjit1900
      @inderjit1900 11 หลายเดือนก่อน +3

      ਪਰ ਸਰਕਾਰਾਂ ਸਿੱਖ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਨਹੀਂ ਕਰਵਾਉਣਾ ਚਾਹੁੰਦੀਆਂ। ਇਹ ਤਾਂ ਬੱਚਿਆਂ ਨੂੰ ਫਿਲਮੀ ਐਕਟਰਾਂ ਬਾਰੇ ਪੜ੍ਹਾ ਰਹੇ ਨੇ

    • @jagsirchahal9357
      @jagsirchahal9357 9 หลายเดือนก่อน +2

      ਸਹੀ ਗੱਲ ਸਰਕਾਰਾਂ ਨੀ ਚਾਹੁੰਦੀਆਂ ਜੇ ਚਾਹੁਣ ਤਾ ਸਭ ਕੁੱਛ ਹੋ ਜਾਵੇ, ਸਿੱਖ ਇਤਿਹਾਸ ਜਨਤਾ ਪੜ੍ਹ ਗਈ ਪੰਥ ਦੇ ਲੀਡਰ ਖਤਮ ਖਤਮ 🙏🙏🙏🙏🙏🙏🙏🙏🎾👋👋👋👋👋👋👋👏👏👏👏👏👏👏👏👏👏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @kajindersingh4957
      @kajindersingh4957 9 หลายเดือนก่อน +2

      @@rubykhokhar6462.Yes punjabis need leader like Maharaja Ranjeet Singh and Baba Fula Singh who were real patriot.

  • @jagjitsandhuz5206
    @jagjitsandhuz5206 ปีที่แล้ว +3

    Thanks

  • @V21thefamily
    @V21thefamily 2 หลายเดือนก่อน

    ਵੀਰ ਜੀ, ਆਪਜੀ ਨੇ ਬਹੁਤ ਹੀ ਮਿਹਨਤ ਕਰਦਿਆਂ ਇਤਿਹਾਸਕ ਖੋਜ ਕੀਤੀ ਹੈ ਅਤੇ ਸਹੀ ਤੱਥ ਦਰਸ਼ਕਾਂ ਸਾਹਮਣੇ ਲਿਆਂਦੇ ਹਨ। ਵਾਹਿਗੁਰੂ ਜੀ ਆਪ ਅਤੇ ਆਪਦੇ ਸਹਿਯੋਗੀਆਂ ਤੇ ਮਿਹਰ ਭਰਿਆ ਹੱਥ ਰੱਖਣ।

  • @rajamatta5123
    @rajamatta5123 9 หลายเดือนก่อน

    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਦੱਸਿਆ ਜੀ
    ਵਾਹਿਗੁਰੂ ਮਿਹਰ ਕਰੇ ।

  • @montysingh3889
    @montysingh3889 ปีที่แล้ว +11

    WaheGuru Ji ka Khalsa WaheGuru Ji ki Fateh

  • @jasveersingh9413
    @jasveersingh9413 8 หลายเดือนก่อน

    ਬਹੁਤ ਵਧੀਆ ਜਾਣਕਾਰੀ ਜੀ❤❤

  • @user-ul3bj2qk9g
    @user-ul3bj2qk9g 9 หลายเดือนก่อน

    ਬਹੁਤ ਅੱਛੀ ਜਾਣਕਾਰੀ ਦੱਸਣ ਦਾ ਧੰਨਵਾਦ, ਰਾਜਾ ਗਾਰਡਨ ਨਵੀ ਦਿੱਲ੍ਹੀ l 🙏🙏

  • @parminderkaurgill2848
    @parminderkaurgill2848 ปีที่แล้ว +10

    ਬਾਬਾ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @GurrehmatKhurana
    @GurrehmatKhurana ปีที่แล้ว +4

    Thank you for such informative video. We watched it in Canada Kitchener.

  • @harrymehat2932
    @harrymehat2932 7 หลายเดือนก่อน +1

    Satnaam shiri waheguru ji 🙏🙏🙏🙏🙏

  • @kindersidhu9133
    @kindersidhu9133 ปีที่แล้ว +8

    🌹🙏🏼🌹Dhan Guru Ramdas ji ❤🙏🏼❤

  • @Singh-gf4hh
    @Singh-gf4hh ปีที่แล้ว +4

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻ਵੀਰ ਜੀ ਅਸੀਂ ਪਿੰਡ ਅਰਜਨਪੁਰ ਉਤਰਾਖੰਡ ਦੇ ਹਾਂ ਵੀਰ ਜੀ ਬੜਾ ਵਧੀਆ ਇਤਹਾਸ ਸੁਣਿਆ ਹੈ ਜੀ ਗੁਰੂ ਜੀ ਮੇਰ ਕਰਨ ਜੀ 👍❤️👌⛳📿🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurnamsinghgurudwarasahibb3858
    @gurnamsinghgurudwarasahibb3858 3 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ

  • @narinderkaur5644
    @narinderkaur5644 ปีที่แล้ว

    ਵਾਹਿਗੁਰੂ ਜੀ 💐💐ਛਤੀਸਗੜ੍ਹ ਸਟੇਟ ਡੀਂ ਦੁਰਗ ਭਿਲਾਈ ਸ਼ਹਰ 🙏🙏

  • @gurjantsinghudhey9083
    @gurjantsinghudhey9083 ปีที่แล้ว +12

    Waheguru Ji Ka Khalsa waheguru Ji Ki Phateh 🙏🌹🙏