Bhagwant Mann on Sunny Deol |Bhagwant Mann ਨੇ ਲਪੇਟੇ 'ਚ ਲਿਆ Sunny Deol! ਕਿਹਾ...| News18 Punjab

แชร์
ฝัง
  • เผยแพร่เมื่อ 24 ก.พ. 2024
  • Bhagwant Mann ਨੇ ਲਪੇਟੇ 'ਚ ਲਿਆ Sunny Deol! ਕਿਹਾ ਸੰਨੀ ਦਿਉਲ ਜੀ ਇਹ ਨਲਕਿਆਂ ਪੱਟਣ ਵਾਲੀ ਰਾਜਨੀਤੀ ਨਹੀਂ ।
    #BhagwantMann #SunnyDeol #News18Punjab #PathankotNews #PunjabNews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.n18oc_Pathankot
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab
  • บันเทิง

ความคิดเห็น • 455

  • @KamaldeepSingh-rw1ki
    @KamaldeepSingh-rw1ki 3 หลายเดือนก่อน +22

    ਬੰਦੀ ਸਿੰਘਾ ਨੂੰ ਰਿਹਾ ਕਰੋ ਮਾਨ ਸਾਬ ਕਿਸਾਨਾ ਦੀ ਅਵਾਜ ਵੀ ਸੁਣੋ

    • @ravidas141
      @ravidas141 3 หลายเดือนก่อน +1

      Chor daku attwadi jail ch hi good aa

    • @FILMYKAKA123
      @FILMYKAKA123 3 หลายเดือนก่อน +2

      ​@@ravidas141 ਓਨਾ ਨੇ ਜੋ ਕੀਤਾ ਜੇ ਉਸ ਨੂੰ ਅਪਰਾਧ ਮਨ ਨੂੰ ਵੀ ਲਿਆ ਜਾਵੇ ਤਾਂ ਵੀ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਤੇ ਰਹੀ ਗੱਲ ਤੇਰੀ, ਤੇਰੀ ਭੈਣ ਦਾ ਫ**** ਤੇਰੀ ਦਾ, ਸਰਸੇ ਵਾਲਾ ਹਰ ਦਸ ਦਿਨਾਂ ਬਾਅਦ ਬਾਹਰ ਆ ਰਿਹਾ ਹੈ ਉਹਦੇ ਬਾਰੇ ਕੀ ਵਿਚਾਰ ਆ ਤੇਰਾ

  • @malkitsingh3476
    @malkitsingh3476 3 หลายเดือนก่อน +8

    Waheguru Sohne Punjab Nu hamesha Chardhi Kala Vich Rakhe... CM maan Sahb .. Keet it up

  • @bikkarsingh735
    @bikkarsingh735 3 หลายเดือนก่อน +9

    ਵਾਹਿਗੁਰੂ ਜੀ

  • @KashmirSingh-ty1lb
    @KashmirSingh-ty1lb 3 หลายเดือนก่อน +16

    ਅੰਗਹੀਣ ਵਾਸਤੇ ਸੋਚ ਲਵੋ

    • @punjabshistory1699
      @punjabshistory1699 3 หลายเดือนก่อน

      Oy eh mare gye munde shubkarn bare ni sochda tuc angheen lokan di gall karde oo.prosperity wali zindgi udon hi milni aa lokan nu jadon aapna khqlsa raaj hoya 70 saalan ch tan kujh kitan ni punjab lai hun ki karnge eh politicians

  • @Rahul_gaur_369
    @Rahul_gaur_369 3 หลายเดือนก่อน +12

    I love ❤❤❤❤❤❤maan sib. Ji good 👍 worak

  • @NirmalSingh-by3dp
    @NirmalSingh-by3dp 3 หลายเดือนก่อน +8

    Wahegururu ji

  • @har.maiden.fateh.rangreta.
    @har.maiden.fateh.rangreta. 3 หลายเดือนก่อน +2

    ਭਗਵੰਤ ਮਾਨ ਸਾਹਿਬ ਜੀ ਜੋ ਆਪ ਨੇ ਕਰਤਾ ਉਹ ਕੋਈ ਹੋਰ ਨਹੀ ਕਰ ਸਕਦਾ ਸਲਾਮ

  • @navjot473
    @navjot473 3 หลายเดือนก่อน +39

    CM sab ਜੀ ਕਿਸਾਨਾਂ ਵਾਰੇ ਵੀ ਸੋਚੋ ਕੁੱਝ ਸਪੀਚ ਤੇ ਤੁਸੀਂ ਬਹੁਤ ਸੋਹਣੀ ਦਿੰਦੇ ਓ ਕੰਮ ਵੀ ਕਾਫੀ ਵਧੀਆ ਕੀਤੇ ਨੇ ਜੋਂ ਲੋਕਾਂ ਦਾ ਜਕੀਨ ਟੁੱਟ ਰਿਹਾ ਤੁਹਾਡੀ ਸਰਕਾਰ ਤੋਂ ਉਸਨੂੰ ਦੁਬਾਰਾ ਬਣਾਓ

    • @PardeepSalaria-om9jp
      @PardeepSalaria-om9jp 3 หลายเดือนก่อน +6

      Gla da kada aa

    • @ravidas141
      @ravidas141 3 หลายเดือนก่อน +1

      Cm de pio da raaj aa
      Oh ta modi de hath aa rss wale de ❤❤

    • @Jaggi704
      @Jaggi704 3 หลายเดือนก่อน +1

      Eh soch samj k chal reha kite bolna kite nahi thoku sab nu apne hisab nal

    • @moharpandher3574
      @moharpandher3574 3 หลายเดือนก่อน +1

      ਮਾਨ ਸਾਹਿਬ ਤਾ ਸਾਰਿਆ ਲੋਕਾ ਵਾਰੇ ਸੋਚਦੇ ਨੇ ਪਰ ਤੁਹਾਨੂੰ ਨਾ ਸਣਦਾ ਨਾ ਦਿਸਦਾ

    • @navjot473
      @navjot473 3 หลายเดือนก่อน

      ਜੋ ਸਿੰਘ ਇਨੇ ਸਾਲਾਂ ਤੋਂ ਜੇਲ੍ਹਾਂ ਚ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਬੰਦ ਕਰ ਕੇ ਰੱਖੇ ਹੋਏ ਨੇ CM sahib ਨੂੰ ਉਹਨਾਂ ਬੰਦੀ ਸਿੰਘਾ ਵਾਰੇ ਵੀ ਕੁੱਝ ਕਰਨਾ ਚਾਹੀਦਾ ਏ ਬਹੁਤ ਉਮੀਦਾ ਇਸ ਆਮ ਪਾਰਟੀ ਤੋਂ ਰੱਖ ਕੇ ਲੋਕਾਂ ਨੇ ਵੋਟਾਂ ਪਾਈਆਂ ਸੀ ਤਾਂ ਜੋਂ ਆਮ ਪਾਰਟੀ ਦੀ ਸਰਕਾਰ ਬਣ ਕੇ ਆਮ ਲੋਕਾਂ ਦੀ ਆਵਾਜ਼ ਬਣੇ ਤੇ ਸੁਣੇ ਅਜੇ ਵੀ ਕੁੱਝ ਜਿਆਦਾ ਟਾਈਮ ਨਈ ਲੰਗਿਆ ਇਹ ਸਰਕਾਰ ਵਧੀਆ ਕੰਮ ਕਰੇ ਕਿਸਾਨਾਂ ਦੀ ਗੱਲ ਸੁਣੇ ਲੋਕਾਂ ਨੂੰ ਨਾਲ lai ਕੇ ਚਲੇ ਲੋਕੀ ਫਿਰ ਸਪੋਰਟ ਕਰਨਗੇ ਨਈ ਤੇ ਦਿਸਦਾ ਹੀ ਆ ਲੋਕ ਇਸ ਪਾਰਟੀ ਤੋਂ ਵੀ ਬਹੁਤ ਦੁੱਖੀ ਹੋ ਗਏ ਨੇ

  • @Gurideol2020
    @Gurideol2020 3 หลายเดือนก่อน +3

    GOD bless you maan Saab❤loves alot❤

  • @VinodKumar-hc6pe
    @VinodKumar-hc6pe 3 หลายเดือนก่อน +2

    ਵੋਟ ਪਾਉਣ ਦਾ ਅਧਿਕਾਰ ਬਾਬਾ ਸਾਹਿਬ ਅੰਬੇਦਕਰ ਨੇ ਦਿਤਾ

  • @merapind2079
    @merapind2079 3 หลายเดือนก่อน +2

    Real CM and great work sir

  • @bindersidhu1092
    @bindersidhu1092 3 หลายเดือนก่อน +2

    right Cm Bhagwant mann saab ji 👍

  • @sukhpalsinghsidhu2525
    @sukhpalsinghsidhu2525 3 หลายเดือนก่อน +5

    Cm sahib good job 💯

  • @rajanbhardwaj5591
    @rajanbhardwaj5591 3 หลายเดือนก่อน +2

    God bless you

  • @patwindersingh1737
    @patwindersingh1737 3 หลายเดือนก่อน +1

    Good morning man sab thanks ❤❤❤❤❤❤❤

  • @ravinder97900
    @ravinder97900 3 หลายเดือนก่อน +4

    ਤੂੰ ਹੋਰ ਦੀ ਛੱਡ ਤੂੰ ਪਹਿਲਾ nsa ਹਟਾ ਭਾਈ ਅਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਤੇ NSA ਹਟਾ ਓਹਨਾ ਦੇ ਹੱਕ ਚ ਬੋਲ ਕਯੋਂ ਗਪ ਸਿਟੀ ਜਾਣਾ

  • @ParamjitSingh-pb1cv
    @ParamjitSingh-pb1cv 3 หลายเดือนก่อน +4

    Great CM carry on❤❤

  • @user-ht2pi2ji8i
    @user-ht2pi2ji8i 3 หลายเดือนก่อน +3

    ਅੰਗਹੀਣ ਬਾਰੇ ਵੀ ਸੋਚੋ ੨੫੦੦ ਪੈਨਸਲ ਕਰਦੋ

  • @pritpalsingh4044
    @pritpalsingh4044 3 หลายเดือนก่อน +7

    Kithe gyi msp 5 mint ch

  • @Nareshninder
    @Nareshninder 3 หลายเดือนก่อน +4

    ਪੰਜਾਬ ਕਰਜ਼ਾ ਨੰ. 1 ਹੋਣ ਵਾਲਾ ਹੈ ਭਗਵੰਤ ਮਾਨ ਜੀ

    • @user-jl7zg9wr1n
      @user-jl7zg9wr1n 3 หลายเดือนก่อน

      Y g karja 2 years ch hoea ja pehla da a

  • @vickydauniya8021
    @vickydauniya8021 3 หลายเดือนก่อน +1

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਚੜਦੀ ਕਲਾ ਵਿੱਚ ਰੱਖੇ ਮੁੱਖ ਮੰਤਰੀ ਜੀ ਕੁੱਝ ਗਰੀਬਾਂ ਬਾਰੇ ਵੀ ਕਰੂ ਜੀ

  • @jagrasinghsra999
    @jagrasinghsra999 3 หลายเดือนก่อน +1

    Good yaar kia baat hea

  • @KamalSingh-dl6yc
    @KamalSingh-dl6yc 3 หลายเดือนก่อน +3

    Very.good.man.sahab ji

  • @mahablimann6642
    @mahablimann6642 3 หลายเดือนก่อน +4

    Bai tainu kive milya janda hai kde dasya nhi speech ch

  • @parwindersingh8057
    @parwindersingh8057 3 หลายเดือนก่อน +2

    ਪੰਜਾਬ ਦੇ ਲੋਕੋ ਹੁਣ ਇਸ ਦੀਆ ਗੱਲਾ ਵਿੱਚ ਨਾ ਯਕੀਨ ਕਰੋ ਇਹ ਵੀ ਗੱਲਾ ਹੀ ਗੱਲਾ ਵੀਰੋ ਹੁਣ ਨਾ ਕਰੇ ਓ

    • @kabalsinghrandhawa9100
      @kabalsinghrandhawa9100 3 หลายเดือนก่อน

      ਮਾਨ ਸਾਹਿਬ ਹੁਣ ਨਹੀਂ ਗੱਲ ਬਣਨੀ ਦੁਨੀਆ ਸਮਝ ਚੁੱਕੀ ਹੈ ਕਿਸਾਨਾਂ ਦੀ ਖੱਜ਼ਲ ਖੁਆਰੀ ਸਿੰਘਾਂ ਸਿੰਘਾਂ ਨੂੰ ਅਸਾਮ ਜ ਐਨ ਐਸ ਏ ਲਾ

  • @kuldeepessar209
    @kuldeepessar209 3 หลายเดือนก่อน +1

    Jai ho ji 🙏 🙌 WaheGuruJi

  • @rupinderrai6221
    @rupinderrai6221 3 หลายเดือนก่อน +1

    Good cm g ❤❤❤❤

  • @ranjitsingh5058
    @ranjitsingh5058 3 หลายเดือนก่อน +3

    ਮਾਨ ਸਾਬ ਜੀ ਜ਼ਿੰਦਾਬਾਦ

  • @bhupinderkaur8158
    @bhupinderkaur8158 3 หลายเดือนก่อน +1

    Very good

  • @gurvirsingh835
    @gurvirsingh835 3 หลายเดือนก่อน +1

    ਭੰਡ ਸਾਹਿਬ ਗੱਪੀ ਸ਼ਰਾਬੀ ਸਾਰੀਆਂ ਗੱਲਾਂ ਤੇਰੀਆਂ ਨਾਲ ਸਹਿਮਤ ਆ ਛੇ ਮਹੀਨੇ ਵੀ ਨਿਕਲ ਗਏ ਦੋ ਸਾਲ ਵੀ ਕੱਢ ਲਏ ਪਰ ਕੀਤਾ ਕੀ ਦੱਲੇ

  • @jasbirsandhu1998
    @jasbirsandhu1998 3 หลายเดือนก่อน +9

    Very good 👍 you are a true Punjab da Maan

  • @amarjitkaur9017
    @amarjitkaur9017 3 หลายเดือนก่อน +2

    Very good 👍

  • @jarnailsingh2532
    @jarnailsingh2532 3 หลายเดือนก่อน +1

    Jai kishan singh roro sab bahut badhia kum kar rahe ne har hafte lok adalat ch janta diyan problems hul kar rahe ne app sarkar good work kar rahi a

  • @honeybhardwaj1176
    @honeybhardwaj1176 3 หลายเดือนก่อน +2

    Shukar wa sada b naam lyia kartarpur...da mehrbani...Mann saab..🙏🙏

  • @rajmand1588
    @rajmand1588 3 หลายเดือนก่อน +7

    Cm ਸਾਹਿਬ ਜੀ ਕਿਸਾਨਾਂ ਬਾਰੇ ਵੀ ਸੋਚੋ ਅਮ੍ਰਿੰਤ ਨਾਲ ਬਾਰੇ ਸੋਚੋ ਵੋਟਾਂ ਵੀ ਤੁਸਾਂ ਲੈਣੀਆਂ ਹਨ ਖੁਸ਼ ਕਰੋ ਪੰਜਾਬ ਨੂੰ ਮੁੱਖ ਮੰਤਰੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ravidas141
      @ravidas141 3 หลายเดือนก่อน

      Kisan thik aa
      Khalistan delhi aa

  • @rajjaidka5331
    @rajjaidka5331 3 หลายเดือนก่อน +1

    Good job Maan sahab zindabad

  • @pawangoyal2496
    @pawangoyal2496 3 หลายเดือนก่อน

    ਭਗਵੰਤ ਮਾਨ ਹੈ ਅੱਜ ਦਾ ਯੋਧਾ
    ਇਹ ਨੇਤਾ ਬੇਮਿਸਾਲ ਹੈ
    ਸ਼ੇਰ ਇਕੱਲਾ ਸਭ ਤੇ ਭਾਰੀ
    ਨਾਲ ਖੜ੍ਹਾ ਕੇਜਰੀਵਾਲ ਹੈ
    -- ਅਹਿਮਦ ਗੜ੍ਹ, ਮਾਲੇਰਕੋਟਲਾ, ਪੰਜਾਬ

  • @NareshKumar-qy1hk
    @NareshKumar-qy1hk 3 หลายเดือนก่อน +2

    God bless u sir we always with u

  • @user-fh1vi8gv6l
    @user-fh1vi8gv6l 3 หลายเดือนก่อน

    Waheguru ji 🙏

  • @KamalChoudhary22-fk9dy
    @KamalChoudhary22-fk9dy 3 หลายเดือนก่อน +3

    Good thought

  • @amrit6545
    @amrit6545 3 หลายเดือนก่อน +4

    🎉❤❤❤🎉

  • @rajwindersingh-ov3tc
    @rajwindersingh-ov3tc 3 หลายเดือนก่อน +44

    ਤੂੰ ਵੀ ਹਾਜ ਸਭਾ ਦੇ ਮੈਬਰ ਭਿਜੇ ਹੈ ਕੋਈ ਪੰਜਾਬ ਦੀ ਹੱਕ ਗੱਲ ਕਰਦਾ ਤੂੰ ਵੀ ਗਲਾ ਦਾ ਕੜਾਹ ਬਨਾ ਰਹਾ

    • @kisankaur4459
      @kisankaur4459 3 หลายเดือนก่อน

      well said, he is the SAME.......liars NO ONE

  • @GurmeetSingh-he8iv
    @GurmeetSingh-he8iv 3 หลายเดือนก่อน +2

    Bagwant man jindabad jindabad

  • @a.sdhaliwal823
    @a.sdhaliwal823 3 หลายเดือนก่อน +1

    Very good cm sahib

  • @nishantsharma2182
    @nishantsharma2182 3 หลายเดือนก่อน +1

    Great CM ❤

  • @user-be6zi7kw2f
    @user-be6zi7kw2f 3 หลายเดือนก่อน

    Mann Sahib ji jindabad

  • @davindersinghmaan8033
    @davindersinghmaan8033 3 หลายเดือนก่อน

    Siraaaaaaaa lata maan Saab

  • @jaspalsandhu2333
    @jaspalsandhu2333 3 หลายเดือนก่อน

    Good CM man sab jindabad

  • @hjsbsj5953
    @hjsbsj5953 3 หลายเดือนก่อน +3

    BHAGWANT MAAN JI AAM AADMI NE TUHANU BAHUT JIYADA VOT PAI HE AAM AADMI OH HE JO GREEB HE GREEBA NU NA BHUL JANA KADE

  • @tarsemwalia2401
    @tarsemwalia2401 3 หลายเดือนก่อน +23

    ਮਾਨ ਸਾਹਿਬ ਫ਼ਿਲਮੀ ਪਰਦੇ ਤੇ ਰਾਜਨੀਤਿ ਕਰਨ ਵਾਲਿਆਂ ਲਈ ਬਿਲਕੁੱਲ ਸੱਚ ਬੋਲਿਆ
    I salute you ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ❤

  • @HarjitSingh-il1xy
    @HarjitSingh-il1xy 3 หลายเดือนก่อน

    V. Good. Mann. Ji

  • @gurpreetsinghsidhu3440
    @gurpreetsinghsidhu3440 2 หลายเดือนก่อน

    Veery
    Good.man.shay.jl

  • @jatt.isjatt
    @jatt.isjatt 3 หลายเดือนก่อน +1

    GOOD CM ਪੰਜਾਬ: ਮੁੱਖ ਮੰਤਰੀ ਸ੍ਰ:-ਭਗਵੰਤ ਸਿੰਘ ਮਾਂਨ 👍🏻

  • @darshan2895
    @darshan2895 3 หลายเดือนก่อน

    Very nice ❤

  • @JagroopSingh-wf3nw
    @JagroopSingh-wf3nw หลายเดือนก่อน

    ਪ੍ਰਧਾਨ ਮੰਤਰੀ ਬਣੋਗੇ❤ਯਾਦ ਰੱਖਣਾ

  • @SukhveerRupal-nm6sq
    @SukhveerRupal-nm6sq 3 หลายเดือนก่อน +10

    2ਸਾਲ ਹੋ ਗਏ ਪਿੰਡ ਦੀ ਇਕਾਈ ਦੀ ਚੋਣ ਨੀ ਹੋਈ

  • @palwindersingh8476
    @palwindersingh8476 3 หลายเดือนก่อน

    Very nice

  • @user-ds7mw2iu2g
    @user-ds7mw2iu2g 3 หลายเดือนก่อน

    Very good❤

  • @KulwantSingh-ng7of
    @KulwantSingh-ng7of 3 หลายเดือนก่อน +1

    Good Cm Sahib

  • @aircoolco.8964
    @aircoolco.8964 3 หลายเดือนก่อน +1

    ਮਤਲਬ ਕਿ ਤੁਹਾਡੇ ਫੁਨ ਤੇ ਹੀ ਹਸਪਤਾਲ ਚ ਮਰੀਜ ਦਾਖਲ ਰੋਉ
    ਸਮਝ ਜਾਓ ਪੰਜਾਬੀਓ

  • @JASBIRSINGHPARMAR
    @JASBIRSINGHPARMAR 3 หลายเดือนก่อน +29

    ਵਾਹਿਗੁਰੂ ਜੀ ਆਪ ਸਰਕਾਰ ਤੇ ਮੇਹਰ ਕਰੀ

  • @user-kz5su9it9n
    @user-kz5su9it9n 3 หลายเดือนก่อน +3

    Oh maan saab ... eh ta saria nu pta k dujia ne kuj ni kita.. tai loka ne jhaadu ne vote pai but hun jhaadu v sare khajane da safaia krn te lgia... apa ki kita e dso.. ohna ne nai kita eh sanu pta.. 2 saal ch apa ik add to bina hor ki kita😮

  • @bhatia4417
    @bhatia4417 3 หลายเดือนก่อน +30

    Very courageous CM Maan sahib .🎉🎉God bless u

    • @user-kz5su9it9n
      @user-kz5su9it9n 3 หลายเดือนก่อน

      Yes... chutakle boht himmat naal sunauda.. hor ta kita ni kuj ik add e a plle bs .. hun ta aye lgn lg gia k glti hogi vote pa k 😢

  • @Gunu134
    @Gunu134 3 หลายเดือนก่อน +1

    Nice speech

  • @user-ib2zn3rq2t
    @user-ib2zn3rq2t 3 หลายเดือนก่อน +1

    Good cm bhagwant mann ji👍

  • @AvtarSingh-om1dq
    @AvtarSingh-om1dq 3 หลายเดือนก่อน +3

    ਬਹੁਤ ਵਧੀਆ ਮਾਨ ਸਾਹਿਬ. ਲੋਕ ਸਭਾ ਚੋਣਾਂ ਵਿੱਚ ਤੁਹਾਡੀ ਜਿੱਤ ਪੱਕੀ. ਵਾਹਿਗੁਰੂ ਜੀ ਕਿਰਪਾ ਕਰਨ

  • @user-jm7if3ot7i
    @user-jm7if3ot7i 3 หลายเดือนก่อน +7

    Tu ki swah daa ti

  • @GurkiratSingh-fs1dx
    @GurkiratSingh-fs1dx 3 หลายเดือนก่อน

    मान साहब स्पीच घट ते सत्संग ज्यादा है धन्यवाद मान साहब

  • @user-pq6sr4dy1x
    @user-pq6sr4dy1x 3 หลายเดือนก่อน

    Good
    👍

  • @akashdeepsingh-ec7xf
    @akashdeepsingh-ec7xf 3 หลายเดือนก่อน

    Cm saab ਪੱਲੇਦਾਰ ਯੂਨੀਅਨ ਸੰਗਰੂਰ ਬੈਠੇ ਧਰਨੇ ਤੇ ਉਹਨਾਂ ਦੀ ਗੱਲ ਵੀ ਸੁਣ ਲਓ

    • @akashdeepsingh-ec7xf
      @akashdeepsingh-ec7xf 3 หลายเดือนก่อน

      ਠੇਕੇਦਾਰੀ,, ਸਿਸਟਮ ਬੰਦ ਕਰ ਦਿੱਤਾ ਜਾਵੇ

  • @noorellahi6139
    @noorellahi6139 3 หลายเดือนก่อน +1

    Good 👍 cm sahib

  • @hargurjotsingh913
    @hargurjotsingh913 3 หลายเดือนก่อน +1

    Good. Cm. Ji

  • @gurjeetshah9945
    @gurjeetshah9945 หลายเดือนก่อน

    Nic ❤❤

  • @charanjitkaur3624
    @charanjitkaur3624 3 หลายเดือนก่อน

    V v v v nice maan viry

  • @amandeepkhanghura9064
    @amandeepkhanghura9064 3 หลายเดือนก่อน +1

    very very good cm g

  • @hammimavi
    @hammimavi 3 หลายเดือนก่อน +8

    Shubhkaran Singh nu insaf divan di gal kr bhagwant Singh maan

  • @nirmalsinghsohi4750
    @nirmalsinghsohi4750 3 หลายเดือนก่อน +1

    Kishan majdur jindabaad

  • @neetakashyap6763
    @neetakashyap6763 3 หลายเดือนก่อน

    Bhagwant maan jindabaad jindabaad........prper dhulaayi

  • @user-ke4cy9jy4q
    @user-ke4cy9jy4q 3 หลายเดือนก่อน +1

    ਤੂੰ ਕਿਹੜਾ ਕੰਮ ਕੀਤਾ, ਤੂੰ ਇੱਥੇ ਰਹਿਦਾ ਹੋਇਆ ਵੀ ਹੈਣੀ ਕਹਿੰਦੇ ਐਮ ਐਸ ਪੀ ਅਸੀਂ ਦੇਵਾਂਗੇ ਉਹ ਕਦੋਂ ਦੇਣੀ ਹੈ

  • @parmandevi443
    @parmandevi443 3 หลายเดือนก่อน +1

    Right

  • @balwindersingh-ox6wq
    @balwindersingh-ox6wq 3 หลายเดือนก่อน +1

    Maan Sahib d great ❤❤

  • @davindersingh9109
    @davindersingh9109 3 หลายเดือนก่อน +1

    Kisan.jindabad

  • @harkeshharkesh97
    @harkeshharkesh97 3 หลายเดือนก่อน +1

    Very good mann shab

  • @kuldeepnarula7314
    @kuldeepnarula7314 3 หลายเดือนก่อน

    Maan. Shaib. Jindabad. Very. Good. Sir. Ji

  • @AshuAshu-ej3wb
    @AshuAshu-ej3wb 3 หลายเดือนก่อน

    Good leader aam party

  • @LuckyChauhan-qx1rz
    @LuckyChauhan-qx1rz 3 หลายเดือนก่อน +1

    ਸ਼ਾਇਰੀਆ ਸੁਣੀ ਜਾਉ ਪੰਜਾਬੀਓ,
    ਥੋਡੇ ਪੱਲੇ ਏਹੀ ਕੁਝ ਰਿਹ ਗਿਆ ਹੁਣ

  • @bajisingh7336
    @bajisingh7336 3 หลายเดือนก่อน +2

    ਲੋਕ ਵੋਟਾਂ ਪਾਉਣ ਲੱਗਿਆ ਹਰ ਵਾਰ ਧੋਖਾ ਖਾ ਜਾਂਦੇ ਹਨl MSP ਤਾਂ ਦਿੱਤੀ ਨਹੀਂ ਜੋ ਵਾਅਦਾ ਕੀਤਾ ਸੀ l ਪਹਿਲੇ ਭੀ ਸ਼ੋਅ ਕਰਦਾ ਸੀ ਹੁਣ ਭੀ ਸ਼ੋਅ ਕਰਦਾ ਹੈl

    • @sampurankhangura1842
      @sampurankhangura1842 3 หลายเดือนก่อน

      Msp ਦੇਣਾ ਦਿਲੀ ਸਰਕਾਰ ਦੇ ਅਧਿਕਾਰ ਚ ਹੁੰਦਾ ਬਾਈ

  • @lakhwindergaming5289
    @lakhwindergaming5289 3 หลายเดือนก่อน +4

    Hello sir ji ❤❤❤❤❤❤❤✌️✌️✌️

  • @AmitKumar-wh7on
    @AmitKumar-wh7on 3 หลายเดือนก่อน

    Good

  • @NareshKumar-qy1hk
    @NareshKumar-qy1hk 3 หลายเดือนก่อน +24

    ਹੁਣ ਤੱਕ ਦੇ ਸਭ ਤੋਂ ਘੈਂਟ cm punjab ਧੜਲੇਦਾਰ ਮੁੱਖ ਮੰਤਰੀ ਪੰਜਾਬ god bless u sir👌

  • @anshumanlumba2255
    @anshumanlumba2255 3 หลายเดือนก่อน

    Shi gll sb kuch sada sada krday si akali ty cong valey thoko tali mann sahab best CM in punjab

  • @user-wg9tx7fp2r
    @user-wg9tx7fp2r 3 หลายเดือนก่อน +1

    Good cm

  • @parambhartiye
    @parambhartiye 3 หลายเดือนก่อน

    Maan jindabad

  • @TripatKaur-qq2np
    @TripatKaur-qq2np 3 หลายเดือนก่อน +1

    Bhgwant man great cm

  • @KKumar-bo8hg
    @KKumar-bo8hg 3 หลายเดือนก่อน

    Gurdass pur wale loko AAP ka MP hona chahiye.Not others

  • @Harshika.Bhaktidevotion8410
    @Harshika.Bhaktidevotion8410 3 หลายเดือนก่อน +1

    🌹🇮🇳🌹🇮🇳🌹Hindustan jindabaad Jay jawan Jay kisan I love India aam aadmi party jindabad 🌹🙏🌹🙏🌹

  • @MandeepSingh-gh1gs
    @MandeepSingh-gh1gs 3 หลายเดือนก่อน

    💯❤️❤️❤️✔️

  • @JasmailKhokhar
    @JasmailKhokhar 3 หลายเดือนก่อน

    ਬਜੁਰਗ ਨੇਤਾਵਾਂ ਨੂੰ ਇੱਜ਼ਤ ਦਿਓ , ਗਾਲਾਂ ਨਾ ਜੀ ਦਿਓ 🙏

  • @Vocalsj
    @Vocalsj 3 หลายเดือนก่อน

    ❤❤❤

  • @Aashish.....
    @Aashish..... 3 หลายเดือนก่อน +1

    4:22 Maan naal kehna proud naal nahi 😮😮😮 always confuse us like that ... 😂😂😂