Prime Discussion (2441) || ਉਤਸ਼ਾਹ ਮੱਠਾ ਨਹੀਂ ਪੈ ਰਿਹਾ ਮੋਰਚੇ ‘ਤੇ ਕਿਸਾਨਾਂ ਦਾ

แชร์
ฝัง
  • เผยแพร่เมื่อ 3 ก.พ. 2025

ความคิดเห็น • 115

  • @RanjitSinghhans-r4t
    @RanjitSinghhans-r4t 11 หลายเดือนก่อน +3

    ਲੋਕੋ ਪ੍ਰਮਾਤਮਾ ਨੂੰ ਸਵੇਰੇ ਸ਼ਾਮ ਅਰਦਾਸ ਕਰਿਆ ਕਰੋ ਕਿ ਮਹਾਰਾਜ ਬੀ ਜੇ ਪੀ ਹੰਕਾਰੀਆਂ ਦਾ ਹੰਕਾਰ ਢਾਹ ਦਿਓ ਐਸ ਵਾਰੀ 2024 ਵਿੱਚ

  • @VarinderSingh-he7wo
    @VarinderSingh-he7wo 11 หลายเดือนก่อน

    ਹਰ ਰੋਜ ਦੀ ਤਰ੍ਹਾਂ ਪ੍ਰੋਗਰਾਮ ਬਹੁਤ ਵਧੀਆ ਰਿਹਾ
    ਕਿਸਾਨ ਆਗੂ ਏਕਾ ਨਹੀਂ ਕਰ ਰਹੇ
    ਚੰਗੀ ਗੱਲ ਨਹੀਂ

  • @BhupinderSingh-yg8cg
    @BhupinderSingh-yg8cg 11 หลายเดือนก่อน +7

    ਪੰਨੂੰ ਸਾਹਿਬ ਜੀ,,,, ਨੰਦਪ੍ਰੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @satnamjudge6874
    @satnamjudge6874 11 หลายเดือนก่อน +9

    ਨਾਂ ਰਾਜੇਵਾਲ ਦਾ ਤਜਰਬਾ ਨਾਂ ਉਗਰਾਹਾਂ ਦੀ ਵੱਡੀ ਜਥੇਬੰਦੀ ਨਾਂ ਹੀ ਦਰਸ਼ਨ ਪਾਲ ਵਰਗੀ ਸਿਆਣਪ ਕਿਸਾਨ ਅੰਦੋਲਨ ਲੀਡਰ ਵਿਹੁਣਾ ਲੱਗਦਾ

    • @Kiranpal-Singh
      @Kiranpal-Singh 11 หลายเดือนก่อน +1

      *ਰਾਜੇਵਾਲ, ਦਰਸ਼ਨ ਪਾਲ ਅਤੇ ਉਗਰਾਹਾਂ ਵਰਗੇ ਸਿਆਣੇ ਕਿਸਾਨ ਨੇਤਾ ਹਨ* ਇਹਨਾਂ ਨੇ ਦਿੱਲੀ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਇਆ, ਸਾਰੇ ਕਿਸਾਨ ਨੇਤਾਵਾਂ ਨੂੰ ਇਕੱਠੇ ਹੋ ਕੇ ਵਿਚਾਰ ਕਰਨੀ ਅਤੇ ਰਣਨੀਤੀ ਬਣਾਉਣੀ ਚਾਹੀਦੀ ਹੈ !

  • @balkourdhillon5402
    @balkourdhillon5402 11 หลายเดือนก่อน

    ਧੰਨਵਾਦ ਨੰਦਪਰੀਤ ਸਿੰਘ ਤੇ ਪੰਨੂੰ ਸਾਹਿਬ ਜੀ ਧੰਨਵਾਦ।

  • @tejaspreetsingh6090
    @tejaspreetsingh6090 11 หลายเดือนก่อน +10

    HONEST AND BRAVE REPORTING.

  • @gksamra229
    @gksamra229 11 หลายเดือนก่อน +8

    ਮਸਲੇ ਸ਼ਾਤੀ ਨਾਲ ਟੇਬਲ ਤੇ ਬੈਠ ਕੇ ਹੀ ਮਸਲੇ ਹੱਲ ਹੁੰਦੇ ਹਨ

  • @harwindersingh4551
    @harwindersingh4551 11 หลายเดือนก่อน +2

    ਸਤਿ ਸ੍ਰੀ ਆਕਾਲ ਜੀ ਪਰਾਇਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ
    ਪੰਨੂ ਸਾਹਿਬ ਜੀ ਅਸੀਂ ਸਰਸਾ ਜ਼ਿਲ੍ਹਾ ਘੇਰ ਰੱਖਿਆ ਹੈ ਜੀ ਸੜਕ ਡਬਵਾਲੀ ਧ
    ਵਾਲੇ ਪਾਸੇ ਤੋਂ ਨਾਲ਼ੀ ਘਗਰ ਨਦੀ ਦਾ ਪੁਲ ਪੁਲਿਸ ਨੇ ਘੇਰ ਰੱਖਿਆ ਹੈ ਸੜਕ ਪੁੱਟਕੇ ਅਸੀਂ ਟਰੈਕਟਰ ਮਾਰਚ ਕੀਤਾ ਸਰਸਾ ਚੁਫੇਰੇ ਤੋਂ ਘੇਰੇ ਚ ਲਿਆ ਸੀ ਪੁਤਲੇ ਮੋਦੀ ਅਮਿਤ ਸ਼ਾਹ ਤੇ ਖੱਟਰ ਤੇ ਡਬਲਿਊ ਟੀ ਦੇ ਵੀ ਪੁਤਲਾ ਫੂਕਿਆ ਜੀ

  • @jasvindersinghbhatia4727
    @jasvindersinghbhatia4727 11 หลายเดือนก่อน +2

    ਪੰਨੂੰ ਸਾਹਿਬ ਕੀ ਅਜਿਹਾ ਨਹੀਂ ਜਾਪਦਾ ਕਿ ਪੰਜਾਬ ਵਾਲਿਆਂ ਨੇ ਆਪਣੇ ਆਪ ਨੂੰ ਆਪਣੇ ਹੀ ਘਰ ਵਿੱਚ ਕੈਦ ਕਰ ਲਿਆ ਤੇ ਬਾਹਰੋਂ ਕਿਸੇ ਨੇ ਤਾਲਾ ਮਾਰ ਦਿੱਤਾ। ਪੰਜਾਬੀ ਕਿਤੇ ਬਾਹਰ ਜਾ ਨਹੀਂ ਸਕਦੇ, ਬਾਹਰ ਵਾਲਿਆਂ ਨੂੰ ਬਹੁਤਾ ਫ਼ਰਕ ਨਹੀਂ ਪੈਂਦਾ।

  • @devrajsalaria3333
    @devrajsalaria3333 11 หลายเดือนก่อน

    GREAT PGME NAND P SINGH AND PANNU SAHIB JEE

  • @Parmjitsinghsidhu-z3t
    @Parmjitsinghsidhu-z3t 11 หลายเดือนก่อน

    ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,,,,,,ਪਾਤਸ਼ਾਹੀ ਦੋਵੇ ਫੌਜਾਂ ਭਾਰੀਆਂ ਨੇ,,,,,ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,,,,,ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆ ਨੇ,,,,,ਹਾਲਤ ਫੇਰ ਉਹੋ ਹੀ ਬਣੀ ਐ

  • @Kiranpal-Singh
    @Kiranpal-Singh 11 หลายเดือนก่อน

    *ਰਾਜੇਵਾਲ, ਦਰਸ਼ਨ ਪਾਲ ਅਤੇ ਉਗਰਾਹਾਂ ਵਰਗੇ ਸਿਆਣੇ ਕਿਸਾਨ ਨੇਤਾ ਹਨ* ਇਹਨਾਂ ਨੇ ਦਿੱਲੀ ਅੰਦੋਲਨ ਵਿੱਚ ਵੱਡਾ ਯੋਗਦਾਨ ਪਾਇਆ, ਸਾਰੇ ਕਿਸਾਨ ਨੇਤਾਵਾਂ ਨੂੰ ਇਕੱਠੇ ਹੋ ਕੇ ਵਿਚਾਰ ਕਰਨੀ ਅਤੇ ਰਣਨੀਤੀ ਬਣਾਉਣੀ ਚਾਹੀਦੀ ਹੈ !

  • @bhatiaswar
    @bhatiaswar 11 หลายเดือนก่อน

    ਸੀਨੀਅਰ ਪੱਤਰਕਾਰ ਸ: ਪੰਨੂੰ ਸਾਹਬ ਜੀ, ਨੰਦਪ੍ਰੀਤ ਜੀ,, ਪੂਰੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @Karmjitkaur-gk1xq
    @Karmjitkaur-gk1xq 11 หลายเดือนก่อน +16

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨੰਦਪਰੀਤ ਜੀ 🙏🙏🙏🙏🎉🎉

    • @HarwinderGill-wv4hw
      @HarwinderGill-wv4hw 11 หลายเดือนก่อน

      😊😊😊😊😊😊😊😊😊😊😊

  • @mukhatrsingh7689
    @mukhatrsingh7689 11 หลายเดือนก่อน

    ਪੰਨੂੰ ਸਾਹਿਬ ਜੀ, ਨੰਦਪਰੀਤ ਸਿੰਘ ਦੀ ਪੱਤਰਕਾਰੀ ਚ ਬਹੂਤ ਨਿਖਾਰ ਆ ਗਿਆ, ਮਾਣ ਵਾਲੀ ਗੱਲ ਆ।

  • @V.K.Luthra
    @V.K.Luthra 11 หลายเดือนก่อน

    Sat shri akal Pannu Sir ji te Navjeet Veer ji

  • @manjitdosanjh1457
    @manjitdosanjh1457 11 หลายเดือนก่อน +10

    ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਸੀ ਸੀਨੀਅਰ ਪੱਤਰਕਾਰ ਪੰਨੂੰ ਜੀ ਅਤੇ ਸਾਰੀ ਟੀਮ ਦਾ ❤ ਸ਼ੁਕਰੀਆ 😊👌🌹🙏

    • @KanwaljitSingh-n5e
      @KanwaljitSingh-n5e 11 หลายเดือนก่อน

      ਸੰਯੁਕਤ ਕਿਸਾਨ ਮੋਰਚੇ ਨੂੰ ਦੋ ਬੇਅਕਲ ਹੁਲੜਬਾਜ਼ ਲੀਡਰ ਡੱਲੇਵਾਲ ਅਤੇ ਪੰਧੇਰ ਦੇ ਹੁਲੜਬਾਜ਼ ਅੰਦੋਲਨ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਜੀ। ਹਾਂ ਐਸ ਕੇ ਐਮ ਦੇ ਸੁਲਝੇ ਹੋਏ ਲੀਡਰ ਸਾਰੇ ਪੰਜਾਬ ਦੇ ਕਿਸਾਨਾਂ ਦਾ ਇਕੱਠ ਅਤੇ ਸਲਾਹ ਕਰਕੇ ਇੱਕ ਪੰਜ ਮੈਂਬਰੀ ਕਮੇਟੀ ਬਣਾਕੇ ਸੈਂਟਰ ਸਰਕਾਰ ਨਾਲ ਗੱਲ ਕਰਕੇ ਅਗਲੇਰੀ ਕਾਰਵਾਈ ਆਰੰਭਣ। ਹੁਣ ਅੰਦੋਲਨ ਦਾ ਸਮਾਂ ਠੀਕ ਨਹੀਂ ਹੈ ਜੀ।

  • @inder-sr3zg
    @inder-sr3zg 11 หลายเดือนก่อน +4

    Very 2 nice discussion

  • @harpreetbrar4808
    @harpreetbrar4808 11 หลายเดือนก่อน +1

    SSA ji

  • @suchasingh2663
    @suchasingh2663 11 หลายเดือนก่อน

    Sat Shri Akal Pannu Saab g and Anandpreet Singh g

  • @rameshlal8307
    @rameshlal8307 11 หลายเดือนก่อน +3

    Thank you sir

  • @ravinderkaur2640
    @ravinderkaur2640 11 หลายเดือนก่อน +2

    Sat Shri akal Pannu Saab ji nd Nandprit ji Waheguru ji chardi Kala vich Rakhan 🙏

  • @jagtargill-rc4gy
    @jagtargill-rc4gy 11 หลายเดือนก่อน +1

    Very good Panna shiab and nundpreet ji

  • @SwarnjeetSingh-cu3bn
    @SwarnjeetSingh-cu3bn 11 หลายเดือนก่อน

    Pannu ji nandpreet ji sat Shri akal ji ❤❤❤❤❤

  • @ranjitsinghchhabra1165
    @ranjitsinghchhabra1165 11 หลายเดือนก่อน +19

    ਭਾਜਪਾ ਦੇ ਲੋਕ ਰੱਜ ਕੇ ਬੇਸ਼ਰਮ ਹਨ।

  • @simranjeetsingh7482
    @simranjeetsingh7482 11 หลายเดือนก่อน +2

    Thanks prime aisa news layi

  • @balwindersidhu4463
    @balwindersidhu4463 11 หลายเดือนก่อน

    Good Vichar Pannu Sahib Ji🙏👏👌✅❤️✌️👍

  • @racpalsinghsamra778
    @racpalsinghsamra778 11 หลายเดือนก่อน +1

    Sat shri akaal ji

  • @KanwaljitSingh-n5e
    @KanwaljitSingh-n5e 11 หลายเดือนก่อน +1

    ਇਕੱਲੇ ਪੰਜਾਬ ਨੂੰ ਐਮ ਐਸ ਪੀ ਮਿਲਦੀ ਹੈ ਜੀ। ਕਨੂੰਨ ਕਦੀ ਵੀ ਨਹੀਂ ਬਣ ਸਕਦਾ। ਐਵੇਂ ਦੋ ਹੰਕਾਰੀ ਅਤੇ ਘਮੰਡੀ ਲੀਡਰ ਡੱਲੇਵਾਲ ਅਤੇ ਪੰਧੇਰ ਨੇ ਸੈਂਟਰ ਸਰਕਾਰ ਦੇ ਖ਼ਿਲਾਫ਼ ਮੋਰਚਾ ਲਾਇਆ ਹੈ ਸਿਰਫ਼ ਆਮ ਪਬਲਿਕ ਅਤੇ ਭੋਲੇ ਭਾਲੇ ਕਿਸਾਨਾਂ ਤੋਂ ਦਬਕੇ ਮਾਰਕੇ ਚੰਦਾ ਵਸੂਲਣਾ, ਰੱਸਤੇ ਰੋਕਕੇ ਆਮ ਜਨਤਾ ਦੇ ਕੰਮਾਂ ਕਾਰਾਂ ਵਿੱਚ ਵਿਘਨ ਪਾਉਣਾਂ ਸਿਰਫ ਦੋ ਕਿਸਾਨ ਲੀਡਰਾਂ ਦੀ ਹੁਲੜਬਾਜ਼ੀ ਹੈ ਜੀ।

  • @ParamjeetKaur-wd4qc
    @ParamjeetKaur-wd4qc 11 หลายเดือนก่อน +2

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @AvtarSingh-bj2vm
    @AvtarSingh-bj2vm 11 หลายเดือนก่อน +4

    ਪੰਨੂੰ ਸਾਹਿਬ ਜੀ ਇਸ ਮਜ਼ਦੂਰ ਵੀ ਬਹੁਤ ਘੱਟ ਗਿਣਤੀ ਵਿੱਚ ਗਏ ਹਨ ਕਿਉਂਕਿ ਇਹ ਲੋਕ ਜਦ ਮੋਰਚੇ ਤੋਂ ਵਾਪਸ ਆਏ ਸਨ ਤਾਂ ਆਉਂਦਿਆਂ ਨੇ ਹੀ ਗੁਰਦੁਆਰਿਆਂ ਵਿੱਚ ਖੜਕੇ ਮਤੇ ਪਾਏ ਸੀ ਕਿ ਮਜ਼ਦੂਰਾਂ ਝੋਨੇ ਦੀ ਲਵਾਈ ਤਿੰਨ ਹਜ਼ਾਰ ਤੋਂ ਵੱਧ ਨਹੀਂ ਦੇਣੀ ਅਤੇ ਦਿਹਾੜੀ ਤਿੰਨ ਸੌ ਤੋਂ ਵੱਧ ਨਹੀਂ ਦੇਣੀ ਜੇ ਨਹੀਂ ਮੰਨਦੇ ਅਤੇ ਖੇਤਾਂ ਵਿੱਚ ਬੜਨ ਨਹੀਂ ਦੇਣਾ?।

  • @KulwinderSingh-zv1tx
    @KulwinderSingh-zv1tx 11 หลายเดือนก่อน +3

    Sat.shri.akal.g.🙏🌹🌹😊

  • @ramandeepsingh4310
    @ramandeepsingh4310 11 หลายเดือนก่อน +3

    Good

  • @kushalveersingh200
    @kushalveersingh200 11 หลายเดือนก่อน +1

    Excellent talk

  • @surinderchopra5565
    @surinderchopra5565 11 หลายเดือนก่อน +1

    Navpreetor Pannu comrade nu lal salaam

  • @BittuChambal-vl4hr
    @BittuChambal-vl4hr 11 หลายเดือนก่อน

    Good job sir ji 👍👍👍👍

  • @budhsingh5541
    @budhsingh5541 11 หลายเดือนก่อน

    Pannu sahib ji Thanku you

  • @jasveersarao1154
    @jasveersarao1154 11 หลายเดือนก่อน

    Tnks ji

  • @simranjeetsingh7482
    @simranjeetsingh7482 11 หลายเดือนก่อน +3

    Prime aisa 🎉🎉

  • @tejpalpannu2293
    @tejpalpannu2293 11 หลายเดือนก่อน

    Waheguru ji 🙏🙏🙏🙏🙏🇮🇳🇨🇦🇮🇳🙏🙏🙏🙏🙏

  • @kuldeepsingh-xh6jv
    @kuldeepsingh-xh6jv 11 หลายเดือนก่อน +6

    ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ❤❤🎉🎉

  • @ranjitbasra8141
    @ranjitbasra8141 11 หลายเดือนก่อน +2

    SSA Ji 🙏🏻

  • @simranjeetsingh7482
    @simranjeetsingh7482 11 หลายเดือนก่อน +1

    News 🎉🎉

  • @simranjeetsingh7482
    @simranjeetsingh7482 11 หลายเดือนก่อน +3

    Prime aisa 😊😊

  • @BintRai-o5p
    @BintRai-o5p 11 หลายเดือนก่อน

    Thank you Pannu Sahib je 🙏 I'm Bint Rai Village -JODHPUR PAKHAR ( Maur Mandi ) Bathinda

  • @simranjeetsingh7482
    @simranjeetsingh7482 11 หลายเดือนก่อน +3

    Sat shri akal g prime aisa team

  • @JasvirSingh-ed5yz
    @JasvirSingh-ed5yz 11 หลายเดือนก่อน +1

    Nice

  • @HariSingh-sx3vq
    @HariSingh-sx3vq 11 หลายเดือนก่อน +1

    🙏🙏

  • @narinderjeetsingh3994
    @narinderjeetsingh3994 11 หลายเดือนก่อน +3

    Sat Sri akaal to all 🙏❤️

  • @ParamjitParam-tz5xp
    @ParamjitParam-tz5xp 11 หลายเดือนก่อน +2

    ❤❤

  • @AmitKumar-le9ch
    @AmitKumar-le9ch 11 หลายเดือนก่อน

    Thnk u, respect 🌿

  • @sharmatenthouse1848
    @sharmatenthouse1848 11 หลายเดือนก่อน

    Jatinder Pannu g sat shri akal

  • @WarinderVirk
    @WarinderVirk 11 หลายเดือนก่อน

    ਪੰਨੂ,ਸਹਿਬ,ਜੀ ਗੁਰ ਫਤਿਹ ਪ੍ਰਵਾਨ ਕਰ ਨੀ, ਜੀ,ਮੈ,ਹਰਜਿਦਰਸਿਘ, ਲਾਲਕਾ ਪਿੰਡ, ਹਰਿਅਉ ਖੁਰਦ, ਪਾਤੜਾ, ਪਟਿਆਲਾ, ਡਾਗਟਰ, ਬੀਰਾ,ਮੋਟਾ

  • @Naseemahmed619
    @Naseemahmed619 11 หลายเดือนก่อน +1

    Khus amded jtendr pnno je ka ❤❤❤❤❤❤❤❤❤❤❤❤❤❤

  • @ManjitSingh-ey5gv
    @ManjitSingh-ey5gv 11 หลายเดือนก่อน +2

    🙏🙏🙏🙏🙏🙏🙏🙏🙏🙏

  • @AmrikSingh-ec8ge
    @AmrikSingh-ec8ge 11 หลายเดือนก่อน +1

    ਕੇਜਰੀਵਾਲ ਦੀ ਚੱਪਲਾਂ ਦੇ ਤਲੇ ਇਹ ਵੀ ਚੱਟਣ ਲਗ ਗਏ ਨੇ।

  • @karmjeetkaur3628
    @karmjeetkaur3628 11 หลายเดือนก่อน

    True 🙏g

  • @ramsehdev1733
    @ramsehdev1733 11 หลายเดือนก่อน

    PANNU JI JAY HIND KNOWLEDGE BADHAANE KE LYA THANKS

  • @manku-s6n
    @manku-s6n 11 หลายเดือนก่อน +1

    kirpa krke is programme da time vadhya jawe ji...

  • @sukhajnala476
    @sukhajnala476 11 หลายเดือนก่อน +2

    ਪਨੂੰ ਸਾਬ ਸਤਿ ਸ੍ਰੀ ਅਕਾਲ ਜੀ

  • @boharsingh7725
    @boharsingh7725 11 หลายเดือนก่อน +2

    ✅✅✅ 🙏🙏🙏🙏🙏

  • @pawankumar-rd6ob
    @pawankumar-rd6ob 11 หลายเดือนก่อน

    Ji

  • @sandeep.agroae
    @sandeep.agroae 11 หลายเดือนก่อน +2

    ਪੰਨੂ ਜੀ ਹੁਣ ਤਾ ਹਰਿਆਣੇ ਵਿੱਚ ਵੀ net ਚੱਲ ਪਿਆ ਪੰਜਾਬ ਵਿੱਚ ਕਦੋ ਚੱਲੇਗਾ

  • @BhupinderSingh-tt9ox
    @BhupinderSingh-tt9ox 11 หลายเดือนก่อน +3

    ਪਾਪੀ ਦਾ ਘੜਾ ਫੁੱਟਣ ਵਾਲ਼ਾ ਵਾ....Andh bhakat hi es desh de dushman...

    • @gianchand6829
      @gianchand6829 11 หลายเดือนก่อน

      Pehlan SYL???

  • @deepsandhu876
    @deepsandhu876 11 หลายเดือนก่อน +1

    🎉🎉🎉🎉🎉

  • @amriksinghbenipal1839
    @amriksinghbenipal1839 11 หลายเดือนก่อน

    NO EVM NO MODI

  • @GurpreetKaur-lx9tp
    @GurpreetKaur-lx9tp 11 หลายเดือนก่อน

    🙏🇩🇪

  • @nirmalmann9347
    @nirmalmann9347 11 หลายเดือนก่อน +4

    Punjab Human Rights commission and Human Rights Protections NGOs must take up the issue of Brutual/Inhumane attack on Pritpal Singh.This is highly Shameful and condemable action of Haryana Authorities.

  • @simranjeetsingh7482
    @simranjeetsingh7482 11 หลายเดือนก่อน +2

    Prime aisa tv hlo

  • @balrajsinghbhathal7433
    @balrajsinghbhathal7433 11 หลายเดือนก่อน

    Bai 😂 Tera bahut jor lagda AAP nu protect karn ch ... Kmaal aa bai , ki chkr aa ehna AAP nal pyaar kiwe ho gya keh aapni self respect gwa bhi AAP nu protect karn lageh rehne oh , waiting for your reply here , love to do debate with you

  • @lakhwinder2833
    @lakhwinder2833 11 หลายเดือนก่อน

    Ksk

  • @HarpreetSingh-w2g4q
    @HarpreetSingh-w2g4q 11 หลายเดือนก่อน

    ਜੀਰੇ ਚ 200ਟਰੈਕਟਰ ਸੀ

  • @YogeshSharma-hc6xg
    @YogeshSharma-hc6xg 11 หลายเดือนก่อน +2

    Punjab de kisan only kank chwl beejde ki oh sari fasl centre nu vech den.. centre phir 5-5 kilo loga nu dindi .bakiya nu corporate hi de rhe packed . phir aam lok kyu enha da sath den.

  • @chananrayat7267
    @chananrayat7267 11 หลายเดือนก่อน +2

    Useless democracy in India. Shameful for Modi Waheguru ji.

  • @its_mcu_edits
    @its_mcu_edits 11 หลายเดือนก่อน

    Skm zindabad unity is must to fight modi dictator

  • @MrXYZ-eq7zi
    @MrXYZ-eq7zi 11 หลายเดือนก่อน

    ਹਰ ਚੀਜ਼ ਵਿਕਾਊ ਹੋ ਗਈ, ਈ ਡੀ, ਇਨਕਮ ਟੈਕਸ ਵਿਭਾਗ ਦੇ ਡਰੋਂ। ਇਹਦੇ ਪਿੱਛੇ ਕੌਣ 😂

  • @sukhdevsinghbhatti3235
    @sukhdevsinghbhatti3235 11 หลายเดือนก่อน

    ਪਾਪ ਦਾ ਘੜਾ ਪੂਰੀ ਭਰਨ ਵਾਲਾ।ਬਹੁਤ ਜਲਦੀ ਟੁੱਟਣ ਵਾਲਾ। ਸੈਂਟਰ ਸਰਕਾਰ ਦਾ

  • @JagjitSingh-ox1zy
    @JagjitSingh-ox1zy 11 หลายเดือนก่อน

    Je opposition party centre vich aa gyi te fer Ed de officers kithe jange democracy vich hamesha party centre h nahi rhdi. Eh bureaucrats nu pta hai is krke kejriwal nu hth pauna Olga lagda hai

  • @Kiranpal-Singh
    @Kiranpal-Singh 11 หลายเดือนก่อน +1

    ਭ ਮਾਨ ਨਾ-ਕਾਬਲ ਅਤੇ ਕਮਜੋਰ ਮੁ ਮੰ ਸਾਬਤ ਹੋ ਰਿਹਾ ਹੈ !

  • @harmeetsinghharmeetsingh1529
    @harmeetsinghharmeetsingh1529 11 หลายเดือนก่อน

    Pannu saab prime discussion 2441 nhi eh 2442 va

  • @surinderchopra5565
    @surinderchopra5565 11 หลายเดือนก่อน

    Pannu ji eh lok kisaan nahi khalistania ney sadey kiney comrade mareyaj oh lok phir border tey ney

  • @malikrashid8534
    @malikrashid8534 11 หลายเดือนก่อน

    kissan demands ,should be addressed .they are friends of soil .why not they get sympathy ?.

  • @gianchand6829
    @gianchand6829 11 หลายเดือนก่อน

    SYL baare v discussion karo

  • @Joben166
    @Joben166 11 หลายเดือนก่อน +3

    Eh saluuk police ne es lyi kita kyu k oh sikh c

  • @harmeetsinghharmeetsingh1529
    @harmeetsinghharmeetsingh1529 11 หลายเดือนก่อน

    2436 do vari aaya

  • @VinodKumar-qs5bd
    @VinodKumar-qs5bd 11 หลายเดือนก่อน

    ਕਈ ਵਾਰ ਤੇ ਲੱਗਦਾ ਹੈ ਇਹ ਕਿਸਾਨ (ਜੇ ਕਰ ਇਹ ਸੱਚ ਹੀ ਕਿਸਾਨ ਹਨ) ਆਪਣੇ ਆਪ ਨੂੰ ਕਿਸੇ ਦੂਸਰੀ ਹੀ ਦੁਨੀਆਂ ਦਾ ਵਾਸੀ ਸਮਝਦੇ ਹਨ . ਏਨਾ ਨਾਲ ਗੱਲ ਬਾਤ ਕਿੰਵੇਂ ਸਿਰੇ ਚਡ ਸਕਦੀ ਹੈ . ਅਸਲ ਵਿਚ ਏਨਾ ਨੂੰ ਹੁਣ ਸਬ ਕੁਝ ਹੀ ਮੁਫ਼ਤ ਚਾਹੀਦਾ ਹੈ . ਹਰ ਪੰਜ ਸਾਲਾਂ ਬਾਦ ਕਰਜੇ ਵੀ ਮਾਫ ਚਾਹੀਦੇ ਹਨ . MSP ਵੀ ਸਾਰੀਆਂ ਫ਼ਸਲਾਂ ਲਈ ਚਾਹੀਦੀ ਹੈ , ਹੁਣ ਤੇ ਏਨਾ ਨੂੰ ਖੇਤੀ ਨਾਲ ਜੁੜੇ ਹਰ ਬੰਦੇ ਲਈ ਪੈਨਸ਼ਨ ਵੀ ਚਾਹੀਦੀ ਹੈ . ਸਬ ਕੁਝ ਚਾਹੀਦਾ ਹੈ ਪਰ ਫੇਰ ਵੀ ਟੈਕਸ ਨਹੀਂ ਭਰਨਗੇ .ਇਹ ਵੀ ਨਹੀਂ ਸੋਚਣਗੇ ਕਿ ਏਨਾ ਸਾਰੀਆਂ ਮੁਫ਼ਤਖੋਰੀਆਂ ਲਈ ਪੈਸਾ ਕਿਥੋਂ ਆਏਗਾ .ਉਂਝ ਤੇ ਇਹ ਕਿਸਾਨ (?) ਡੀਂਗਾਂ ਮਾਰਦੇ ਹਨ ਕਿ ਏਨਾ ਕੋਲ ਕਈ ਖੇਤੇ ਵਿਸ਼ੇਸ਼ਗ ਹਨ - ਤੇ ਫੇਰ ਕਯੋਂ ਨਹੀਂ ਆਪਣੇ ਖੇਤੀ ਵਿਸ਼ੇਸ਼ਗਾਂ ਨੂੰ ਸਰਕਾਰ ਦੇ ਵਿਸ਼ੇਸ਼ਗਾਂ ਨਾਲ ਗੱਲ ਬਾਤ ਲਈ ਭੇਜਦੇ . ਇਕ ਵਾਰ ਦੋਵੇਂ ਧਿਰਾਂ ਦੇ ਵਿਸ਼ੇਸ਼ਗ ਆਪਸ ਵਿਚ ਸਹਿਮਤ ਹੋ ਜਾਂ ਤੇ ਗੱਲ ਅਗਲੇ level ਤਕ ਆਪ ਹੀ ਚਲੀ ਜਾਏਗੀ . ਏਨਾ ਕਿਸਾਨਾਂ (?) ਦੇ ਇਸੇ ਅੜੀਅਲ ਰਵਈਏ ਕਰਨ ਇਸ ਵਾਰ ਆਮ ਲੋਕਾਂ ਨੂੰ ਏਨਾ ਨਾਲ ਕੋਈ ਹਮਦਰਦੀ ਨਹੀਂ ਸੀ . ਇਸੇ ਕਰਕੇ ਤੇ ਆਮ ਲੋਕ ਇਸ ਵਾਰ ਕਹਿ ਰਹੇ ਸਨ ਕਿ ਏਨਾ ਦਾ ਏਜੇਂਡਾ ਕੁਝ ਹੋਰ ਹੀ ਹੈ ਅਤੇ ਇਹ ਕੇਜਰੀਵਾਲ /ਭਗਵੰਤ ਮਾਨ ਅਤੇ ਕਾਂਗਰਸ ਦੀ ਲੜਾਈ ਲਾਡ ਰਹੇ ਹਨ.

  • @SatnamKang-h1v
    @SatnamKang-h1v 11 หลายเดือนก่อน

    Time Hor karo pargarm da

  • @HarpreetKaur-rr7qt
    @HarpreetKaur-rr7qt 11 หลายเดือนก่อน

    Sat sri akal Pannu sahib ji we are not showing in our family show are we block tell us.

  • @Joben166
    @Joben166 11 หลายเดือนก่อน

    SKM di haume da ki kriye

  • @JPSINGH-ef8vz
    @JPSINGH-ef8vz 11 หลายเดือนก่อน +1

    You need to be neutral and balanced in your comments and in selection of topics for discussion . Thanks .

  • @simranjeetsingh7482
    @simranjeetsingh7482 11 หลายเดือนก่อน

    Hlo sir

  • @BalbirSingh-yq3rg
    @BalbirSingh-yq3rg 11 หลายเดือนก่อน

    Bjp da kamm hee raje kans wala hai. Mooh vich ram ram bagal vich chhuri. Sat Sri akal.

  • @AnshbirBal
    @AnshbirBal 11 หลายเดือนก่อน

    P

  • @SatnamKang-h1v
    @SatnamKang-h1v 11 หลายเดือนก่อน

    Yar tusi puri gal Kio nhi karda

  • @manpreetsandhu505
    @manpreetsandhu505 11 หลายเดือนก่อน

    . 🎉😂😊😢😮😅❤

  • @harshk.aggarwal5427
    @harshk.aggarwal5427 11 หลายเดือนก่อน

    Eh jehra pannu a eh sirf anti govt. dia galla karda.

  • @manpreetsandhu505
    @manpreetsandhu505 11 หลายเดือนก่อน

    . ---

  • @GurDhindsa
    @GurDhindsa 11 หลายเดือนก่อน

    ਪੰਜਾਬ ਚ ਕਿਸਾਨ 12 ਮਹੀਨੇ ਚੋ 11 ਮਹੀਨੇ... ਵੇਹਲੇ ਨੇ.... 11 ਮਹੀਨੇ ਕੋਈ ਹੋਰ ਕੰਮ ਕਿਉ ਨਹੀਂ ਕਰਦੇ....??? 🤪🤪🤪🤪🤪

  • @dilpreetgill1765
    @dilpreetgill1765 11 หลายเดือนก่อน +4

    Kisan jhittebandi aa ekhti hon jurri aa ekhta jaindabad

  • @ParamjeetSahota-s5s
    @ParamjeetSahota-s5s 11 หลายเดือนก่อน +1

    ❤❤❤