Nihang raja raj singh talk about amritpal singh | bandi singh | sikh news | punjab news

แชร์
ฝัง
  • เผยแพร่เมื่อ 3 ก.พ. 2025

ความคิดเห็น •

  • @mehndipalwan7549
    @mehndipalwan7549 11 หลายเดือนก่อน +19

    ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਿਰਪਾ ਰੱਖੀ ਸਾਡੇ ਪੰਜਾਬ ਤੇ

  • @sikh4569
    @sikh4569 11 หลายเดือนก่อน +13

    ਭਾਈ ਅਮਿ੍ਤਪਾਲ ਸਿੰਘ ਦਾ ਵੱਧ ਸਾਥ ਦਿਉ 🙏🙏🙏🙏🙏

  • @NavreetKaur-s3u
    @NavreetKaur-s3u 11 หลายเดือนก่อน +21

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਅਕਾਲ ਪੁਰਖ ਵਾਹਿਗੁਰੂ ਭਾਈ ਸਾਹਿਬ ਤੇ ਮਿਹਰ ਭਰਿਆ ਹੱਥ ਰੱਖਣਾ

  • @gurwinderSingh-rv7id
    @gurwinderSingh-rv7id 11 หลายเดือนก่อน +4

    ਸਾਨੂੰ ਪੰਜਾਬ ਦੇ ਸਾਰੇ ਮੁੱਦਿਆਂ ਲਈ ਇੱਕ ਹੋਣਾ ਪੈਣਾ ਤਾਂ ਲੜਾਈ ਜਿੱਤੀ ਜਾਣੀਂ
    ਚਾਹੇ ਪਾਣੀਆਂ ਦਾ ਮੁੱਦਾ, ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ, ਚਾਹੇ ਕਿਸਾਨਾਂ ਮਜਦੂਰਾਂ ਦਾ
    ਸਭ ਨੂੰ ਰਲ ਕੇ ਲੜਨਾਂ ਪੈਣਾ ❤💯💯

  • @Lovepreetsingh-xh4gv
    @Lovepreetsingh-xh4gv 11 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @AmrikSingh-hf4ix
    @AmrikSingh-hf4ix 11 หลายเดือนก่อน +5

    Waheguru ji Singh nu hor baksh kare,ਜਿਹੜੇ ਕਾਮਰੇਡ ਕਹਿੰਦੇ ਸੀ ਨਿਹੰਗ ਸਿੰਘਾਂ। ਦੀ ਮੋਰਚੇ ਵਿੱਚ ਲੋੜ ਨਹੀ,te ਫਿਰ ਹਰਿਆਣੇ ਵਾਲੇ ਗੁੰਡੇ ਪੰਜਾਬ ਵਿੱਚ ਕਿਵੇਂ ਕੁੱਟ ਗਏ ਹੁੰਦੇ ਬੱਬਰ ਸ਼ੇਰ ਉਹਨਾਂ ਦੁਸ਼ਮਣਾਂ ਦਾ ਹੋਸਲਾ ਨੀ ਸੀ ਪੈਣਾ।ਗੁਰੂ ਦੀਆਂ ਲਾਡਲੀਆਂ ਫੋਜਾਂ ਅੱਗੇ।ਸਿਰ ਝੁੰਕਦਾ ਸਿਘੋ ਤੁਹਾਡੇ ਅੱਗੇ।

  • @dalbirminhas7078
    @dalbirminhas7078 11 หลายเดือนก่อน +5

    Babaji,tuci lead karo Punjab nu,asi tuhadde naal haan ji 🙏🙏

  • @balbirbasra3913
    @balbirbasra3913 11 หลายเดือนก่อน +2

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਜੱਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਅਤੇ ਹੋਰ ਜੇਲ੍ਹਾਂ ਵਿੱਚ ਬੰਦ ਸਭ ਬੰਦੀ ਸਿੰਘਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @gurmeetsinghgurmeetsingh2599
    @gurmeetsinghgurmeetsingh2599 11 หลายเดือนก่อน +30

    ਬਾਬਾ ਜੀ ਸਾਡੇ ਲੋਕਾਂ ਨੂੰ ਕਦੋਂ ਸਮਝ ਆਊਗੀ। ਕਦੋਂ ਇਕਠੇ ਹੋਣਗੇ

  • @sarbjitsinghsarbjitsingh6816
    @sarbjitsinghsarbjitsingh6816 11 หลายเดือนก่อน +11

    ਵਾਹਿਗੁਰੂ ਜੀ ਰਾਜ ਕਰੇਂਗਾ ਖਾਲਸਾ ਜੀ

  • @kuldeepsinghcheemasingh579
    @kuldeepsinghcheemasingh579 11 หลายเดือนก่อน

    ਬਿਲਕੁਲ ਸਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurtarnsidhu4654
    @gurtarnsidhu4654 11 หลายเดือนก่อน +1

    Role of respected Nehang Sings, is extremely excellent and in real Guru conduct, we appreciate your brave, and fearless feelings in placid reflections and in rising spirits of Guru command and belief of Shri Guru Granth Sahib. All truthful expressions which are needed on priority and to bring it in conduct under Guru command it is required to be adopted by whole Khalsa. “Sach ki bani Nanak akhi sach sunaese sach ki bela.” All Bandi Singhs are our historical Sikh Saint Soldiers, extremely placid, sagacious and always in rising spirits and all are skilful and virtuous to hold successfully the command of global Khalsa. Great expression in Guru conduct and Guru truthfulness.

  • @ujagarsingh9253
    @ujagarsingh9253 11 หลายเดือนก่อน +1

    Right waheguru ji Bandi singh Riha karo waheguru Waheguru ji 🙏

  • @lakhwinderkaur3765
    @lakhwinderkaur3765 11 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏

  • @guruphotography1831
    @guruphotography1831 11 หลายเดือนก่อน +1

    ❤Jado Khalsa Raj c odo koi jail nahi c❤

  • @jaslinkaur1313
    @jaslinkaur1313 11 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @Singhamanus5
    @Singhamanus5 11 หลายเดือนก่อน +1

    100% SACHE BACHAN KEETE HAN BHAI SAHIB JI NE !! EKTA VICH BAL HAI ! SARE IKATHE HOVO AND JAIL VICHU SINGH BAHR LAI K AAO JI 👍🏻🙏🏻💪🏻💪🏻🙌🏻🙌🏻💪🏻💪🏻

  • @gilljaangilljaan3187
    @gilljaangilljaan3187 11 หลายเดือนก่อน +1

    Khalistan.. Jindabad💪

  • @NIKKAsingh-mx1cx
    @NIKKAsingh-mx1cx 11 หลายเดือนก่อน +2

    wahguro waheguru Ji Mahar kar ❤❤❤

  • @Dhaliwallpatiala
    @Dhaliwallpatiala 11 หลายเดือนก่อน +1

    Bhana sidhu nu vota ch khdna chahida pka jituga 22

  • @balbirbasra3913
    @balbirbasra3913 11 หลายเดือนก่อน +1

    ☬ਖਾਲਸਾ ਸੋਇ ਜੁ ਚੜੈ ਤੁਰੰਗ☬ਖਾਲਸਾ ਸੋਇ ਜੁ ਕਰੈ ਨਿਤੁ ਜ਼ੰਗ☬

  • @GurnamSingh-hc6hx
    @GurnamSingh-hc6hx 11 หลายเดือนก่อน +2

    Waheguru.ji❤❤❤❤❤

  • @harwindersingh6446
    @harwindersingh6446 11 หลายเดือนก่อน +2

    Bole so nihaal
    Sat sri akaal

  • @rajsidhu7169
    @rajsidhu7169 11 หลายเดือนก่อน +3

    Waheguru ji kirpa karn chardikalla rakkan🙏

  • @prabsingh6283
    @prabsingh6283 11 หลายเดือนก่อน +2

    Waheguru ji 🙏🙏

  • @khalsaji1699
    @khalsaji1699 11 หลายเดือนก่อน +2

    ਬੋਲੇ ਸੋ ਨਿਹਾਲ
    ਸਤਿਸ੍ਰੀਅਕਾਲ🙏
    ਗੁਰੂ ਜੀ ਕਾ ਲਾਲ
    ਅੰਮ੍ਰਿਤਪਾਲ 🙏
    ਬੋਲੇ ਸੋ ਨਿਹਾਲ
    ਸਤਿਸ੍ਰੀਅਕਾਲ🙏
    ਗੁਰੂ ਜੀ ਕਾ ਲਾਲ
    ਅੰਮ੍ਰਿਤਪਾਲ 🙏
    ਗੁਰੂ ਜੀ ਕਾ ਲਾਲ
    ਅੰਮ੍ਰਿਤਪਾਲ 🙏
    ਬੋਲੇ ਸੋ ਨਿਹਾਲ
    ਸਤਿਸ੍ਰੀਅਕਾਲ🙏
    ਗੁਰੂ ਜੀ ਕਾ ਲਾਲ
    ਅੰਮ੍ਰਿਤਪਾਲ 🙏
    ਬੋਲੇ ਸੋ ਨਿਹਾਲ
    ਸਤਿਸ੍ਰੀਅਕਾਲ🙏

  • @bichitarsingh9259
    @bichitarsingh9259 11 หลายเดือนก่อน +1

    Waheguru ji kirpa kre waheguru waheguru waheguru waheguru waheguru ji

  • @satnamsinghsingh3749
    @satnamsinghsingh3749 11 หลายเดือนก่อน +3

    Baba ji wahaguru ji

    • @KulwinderSingh-qg6tc
      @KulwinderSingh-qg6tc 11 หลายเดือนก่อน

      ਖਾਲਸਾ ਜੀ ਚਵਲ ਅਤੇ ਵਿਕਾਉ ਲੀਡਰਾਂ ਦਾ ਬਾਈਕਾਟ ਕਰਕੇ ਬਾਕੀ ਦੇ ਏਕਾ ਕਰੋ

  • @Satgursingh-yz6oz
    @Satgursingh-yz6oz 11 หลายเดือนก่อน

    ਇੱਕ ਹੀ ਹੱਲ ਹੈ ਕਿ ਸਾਰੇ ਇੱਕ ਨਿਸ਼ਾਨ ਸਾਹਿਬ ਥਲੇ ਇਕੱਠੇ ਹੋਵੋ ਜੀ ਤੇ ਖ਼ਾਲਸਾ ਰਾਜ ਲਿਆਓ ਜੀ

  • @jaslinkaur1313
    @jaslinkaur1313 11 หลายเดือนก่อน

    Verygoodji

  • @aurkaur389
    @aurkaur389 11 หลายเดือนก่อน +2

    🙏🙏 WaheGuru ji

  • @Satvinder-j6i
    @Satvinder-j6i 11 หลายเดือนก่อน

    Waheguru Waheguru g🎉🎉🎉🎉🎉 bhut change Vichare..

  • @GurpreetSingh-ti1gj
    @GurpreetSingh-ti1gj 10 หลายเดือนก่อน

    ਭਾਈ ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @balbirbasra3913
    @balbirbasra3913 11 หลายเดือนก่อน

    ☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਰਹੈ☬ਸਾਹਿਬ-ਏ-ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈੰ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @ParamjitKaur-mt5gt
    @ParamjitKaur-mt5gt 11 หลายเดือนก่อน +2

    Baba ji Bhai Amritpal Singh Khalsa te baaki Singha baare v gal kro ji Waheguru mehr kro ji Dhan Guru Nanak Patshah ji

  • @balbirbasra3913
    @balbirbasra3913 11 หลายเดือนก่อน

    ☬ਹਮ ਰਾਖਤਿ ਪਾਤਿਸ਼ਾਹੀ ਦਾਵਾ☬

  • @gurvindersidhugermany3693
    @gurvindersidhugermany3693 11 หลายเดือนก่อน

    Khalsa ji bhuat vadhia

  • @balbirbasra3913
    @balbirbasra3913 11 หลายเดือนก่อน

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਗੁਰੂ ਕੀ ਲਾਡਲੀ ਫੌਜ ਦੇ ਜੱਥੇਦਾਰ ਨਿਹੰਗ ਸਿੰਘ ਰਾਜਾ ਰਾਜ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @mukhtiarsingh2521
    @mukhtiarsingh2521 11 หลายเดือนก่อน

    Right hundred percent Khalsa ji 👌💯

  • @balbirbasra3913
    @balbirbasra3913 11 หลายเดือนก่อน

    ☬ਜਬ ਲਗਿ ਖਾਲਸਾ ਰਹਿ ਨਿਆਰਾ☬ਤਬ ਲਗਿ ਤੇਜ਼ ਦੳ ਮੈ ਸਾਰਾ☬ਜਬ ਇਹ ਗਹਿਂ ਬਿਪਰਨ ਕੀ ਰੀਤ☬ਮੈ ਨ ਕਰੌਂ ਇਨੁ ਕੀ ਪ੍ਰਤੀਤ☬

  • @balbirbasra3913
    @balbirbasra3913 11 หลายเดือนก่อน

    ☬ਖਾਲਸਾ ਮੇਰੋ ਰੂਪ ਹੈ ਖਾਸ☬ਖਾਲਸਾ ਮਹਿਂ ਹੳ ਕਰੳ ਨਿਵਾਸ☬

  • @balbirbasra3913
    @balbirbasra3913 11 หลายเดือนก่อน

    ☬ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਜੀ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਜੱਥੇਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਅਤੇ ਉਨ੍ਹਾਂ ਦੇ ਜੱਥੇ ਦੇ ਹੋਰ ਜੇਲ੍ਹਾਂ ਵਿੱਚ ਬੰਦ ਸਭ ਬੰਦੀ ਸਿੰਘਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਦਾ ਅੰਗ-ਸੰਗ ਸਹਾਈ ਹੋਣਾ☬

  • @jasbeersingh1803
    @jasbeersingh1803 11 หลายเดือนก่อน

    ਦਿੱਲੀ 'ਤੇ ਖਾਲਸੇ ਦਾ ਦੂਸਰਾ ਰਾਜ ਦਲੀਪ ਸਿੰਘ, 100 ਸਾਖੀ, ਧੰਨ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਪੁਨਰ ਜਨਮ ਤੋਂ ਬਾਅਦ ਆਵੇਗਾ।

  • @FatehSingh-tr1dn
    @FatehSingh-tr1dn 11 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਭਾਈ ਅੰਮ੍ਰਿਤਪਾਲ ਸਿੰਘ ਹੋਣਾਂ ਦੀ ਰਿਹਾਈ ਬਖਸ਼ੋ ਜੀ ਵਾਹਿਗੁਰੂ ਜੀ ਮੇਹਰ ਕਰੋ ਸਿੱਖ ਕੌਮ ਦੀ ਚੜ੍ਹਦੀ ਕਲਾ ਬਖਸ਼ੋ ਜੀ

  • @bobbyambarsariya7694
    @bobbyambarsariya7694 11 หลายเดือนก่อน +1

    Dhan dhan satguru nanak dev ji mehar karo amritpal Singh veer ji te 🙏🙏

  • @balbirbasra3913
    @balbirbasra3913 11 หลายเดือนก่อน

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈੰ☬ਧਰਮ ਬਿਨਾ ਸਭ ਦਲੈਂ ਮਲੈੰ ਹੈੰ☬

  • @balbirbasra3913
    @balbirbasra3913 11 หลายเดือนก่อน

    ☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬

  • @sikh4569
    @sikh4569 11 หลายเดือนก่อน

    ਨਿਹੰਗ ਸਿੰਘ ਹੋਣ ਤਾ ਰਾਜੇ ਬਾਬੇ ਵਰਗੇ 🙏🙏🙏🙏🙏

  • @mukhtiarsingh2521
    @mukhtiarsingh2521 11 หลายเดือนก่อน

    Very good Khalsa ji 👌💯 Khalsa ji 🙏💯🙏🙏🙏🙏🙏 i

  • @balbirbasra3913
    @balbirbasra3913 11 หลายเดือนก่อน

    ☬ਖਾਲਸਾ ਸੋਇ ਜੁ ਸਸ਼ਤਰ ਕੳ ਧਾਰੈ☬ਖਾਲਸਾ ਸੋਇ ਜੁ ਦੁਸ਼ਟ ਕੳ ਮਾਰੈ☬

  • @HarpreetSingh-we2dj
    @HarpreetSingh-we2dj 11 หลายเดือนก่อน

    Waheguru Ji

  • @Lakhbirsingh-gf5mx
    @Lakhbirsingh-gf5mx 10 หลายเดือนก่อน

    ਬੁਡੇ ਦਲ ਵਾਲਿਆਂ ਨੂੰ ਅਗੇ ਅਉਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਏਹ ਵੀ ਗੁਰੂ ਘਰ ਦੇ ਮੋਢੀ ਆ ਏਹ ਕਿਉਂ ਚੁੱਪ ਆ ਵਾਹਿਗੁਰੂ ਜੀ ਤੁਹਾਨੂੰ ਵੀ ਸਭ ਕੁਝ ਦਿਸ ਰਿਹਾ ਹੈ

  • @lovedeepsingh6779
    @lovedeepsingh6779 11 หลายเดือนก่อน

    🙏🙏#lovegurleen

  • @jopindersingh5177
    @jopindersingh5177 11 หลายเดือนก่อน

    Bahut Sony gal

  • @SatnamSingh-pk2ko
    @SatnamSingh-pk2ko 11 หลายเดือนก่อน

    ਵਾਹ ਫੋਜ ਰਾਜਾ ਰਜ ਸਿੰਘ ਤੁਸੀ ਬਿਲ ਕੁਲ ਠੀਕ ਕਹਿ ਰਹੇ ਹੋ ਗੁਰੂ ਭਲਾ ਕਰੇ ਵਾਹੇਗਰੂ ਜੀ ਕਾ ਖਾਲਸਾ ਹੀ ਵਾਹੈਗੁਰੂ ਜੀ ਕੀ ਫਹਿਤੇ

  • @rajinderkour8814
    @rajinderkour8814 11 หลายเดือนก่อน

    waho waho guru Gobind singh ji maharj ji sarbat da pla kro satguru ji🙏🏻🙏🏻

  • @balbirbasra3913
    @balbirbasra3913 11 หลายเดือนก่อน

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @JasvinderSingh-ux3iu
    @JasvinderSingh-ux3iu 11 หลายเดือนก่อน +1

    Bandi singha di rihai honi chahi di kisan sanjukat majdoor eakta jindabad kisan sanjukat majdoor eakta jindabad ✅🙏

  • @davinderrandhawa6467
    @davinderrandhawa6467 10 หลายเดือนก่อน

    🙏🏻🙏🏻

  • @balbirbasra3913
    @balbirbasra3913 11 หลายเดือนก่อน

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

  • @Satgursingh-yz6oz
    @Satgursingh-yz6oz 11 หลายเดือนก่อน

    Waheguru Ji kirpa karo ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉ ਜੀ

  • @VikarmSingh-q5y
    @VikarmSingh-q5y 11 หลายเดือนก่อน

    ❤❤❤

  • @126army
    @126army 11 หลายเดือนก่อน +1

    Wahe gur ji Khalsa wahe guru ji fateh you baba Raj Singh I been watching farmers march and every ur speech I want u wish our gurus should bless u as I understand ur feeling for da justice at da time my request to u hope don’t sell ur self if not remember deep Singh Sidhu and just singer moosawala what they busted did? I believe you are such good nahang Singh I hope u do job as u saying I promise u will remembered as wirrior and my personal advise let farmers do their talking’s because I know and u all know they don’t nahang at dis point getting involved but I know and u with out casualties da battle can never be won please let our farmers organisers talking and people dying
    It’s I think normal all over world been watched what da ma da country king father do to his own children

  • @nihangsingh4469
    @nihangsingh4469 11 หลายเดือนก่อน

    Baba ji Bahut hi Vadhya. Saade LANDU Leader hi Iss saare layee jimewar na.

  • @ManpreetSingh-wj7mi
    @ManpreetSingh-wj7mi 11 หลายเดือนก่อน +1

    Baba guru ghar pinda vich ik karn lai pind pind ja k seminar laune paine aaa te jis pis vich ik guru ghar aa ohna nu apni panthak kameti valo grant deni chahidi. A inaam de tor te guru ghar lai shote shote sudaar liyane paine aa akkali dal nu kadam chukna chahida a

  • @balbirbasra3913
    @balbirbasra3913 11 หลายเดือนก่อน

    ☬ਚੂੰ ਕਾਰ ਅਜ ਹਮਹ ਹੀਲਤੇ ਦਰ ਗੁਜਸ਼ਤ☬ਹਲਾਲ ਅਸਤ ਬੁਰਦਨ ਬ ਸਮਸ਼ੀਰ ਦਸਤ☬

  • @DaljitSingh-oh5zy
    @DaljitSingh-oh5zy 11 หลายเดือนก่อน

    In❤❤❤❤❤

  • @randeepsinghsingh89
    @randeepsinghsingh89 10 หลายเดือนก่อน

    🙏🙏🙏🙏🙏

  • @trymeplz35
    @trymeplz35 11 หลายเดือนก่อน +1

    ❤️

  • @bharpoorsingh270
    @bharpoorsingh270 11 หลายเดือนก่อน

    ਹੁਣ ਤਾਂ ਇਹ ਵੀ ਦੇਖ ਲਿਆ ਕਿ ਆਪਣੇ ਆਪ ਨੂੰ ਰਵਿਦਾਸੀਏ ਕਹਾਉਣ ਵਾਲੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਮਿਹਨਤੀ ਲੋਕਾਂ ਨੂੰ ਛੋਟਾ ਸਮਝ ਕੇ ਉਹਨਾਂ ਦੇ ਦਸਵੰਦ ਦੀ ਸੰਗਤ ਰੂਪ ਵਿਚ ਅਰਦਾਸ ਨਹੀਂ ਹੋਣ ਦਿੰਦੇ

  • @Khanowall
    @Khanowall 11 หลายเดือนก่อน

    ਇੱਕ ਸਿੱਖ ਦਾ ਜਿੱਹੜਾ ਜੀਵਨ ਹੁੰਦਾ ਉਹ ਕਿੱਸੇ ਦਾ ਨਹੀ ਦਿੱਸਦਾ ਬਾਣੇ ਸ਼ਾਸ਼ਤੱਰ ਦਿੱਸਦੇ ਇੰਮਾਨ ਨੀ ਦਿੱਸਦਾ ਲਾਲਚੀ ਹੋ ਗਏ ਸੱਭ

  • @parmjeetsingh4650
    @parmjeetsingh4650 11 หลายเดือนก่อน

    Raaj karega Khalsa ❤

  • @coloursofcreationpinu6542
    @coloursofcreationpinu6542 11 หลายเดือนก่อน +1

    Jaat paat de adhaar te sampardavaan ne Guru de Sidhantan da ghaan keeta hoya hai👍Khalsa Raj kiwen auga

  • @KeharSingh-ym5ci
    @KeharSingh-ym5ci 11 หลายเดือนก่อน

    Oathanulakhlanttapaini 1:52

  • @BinderDharni-t6m
    @BinderDharni-t6m 11 หลายเดือนก่อน +1

    Baba ji tussi bhi shaib ji da nl c

  • @BalvinderSingh-vo6xe
    @BalvinderSingh-vo6xe 11 หลายเดือนก่อน +1

    Bhai Amritpal Singh Khalsa jindabad

  • @KakajiHr
    @KakajiHr 11 หลายเดือนก่อน

    ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਨੇ ਸਾਡੀ ਕੌਮ ਦੇ ਹੀਰੇ

  • @happymaan844
    @happymaan844 11 หลายเดือนก่อน

    ਬਾਬਾੁਰਾਜੁੁਸਿੱਘੁੁਇਕੁੁਜੋਧਾੁਸੱਗਤੁੁਜੀੁਆਹੋੁੁਜਿਹੇੁੁਜੋਧੇੁੁਦੀੁਬੱਹੂਤੁੁਲੋੜਹੈੁੁਸਾਰੇੁੁਅੱਗੇਆਅੋ

  • @LakhwinderSingh-tk4sh
    @LakhwinderSingh-tk4sh 11 หลายเดือนก่อน

    ਜੁਗਿੰਦਰ ਸਿੰਘ ਕਮ ਰੇਡ ਹਨ ਉਹਨਾਂ ਨੇ ਕਿਹਾ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੱਲ ਦਾ ਛੋਕਰਾ ਕੌਮ ਦਾ ਹਿਰਾਂ ਖੋ ਲਿਆ ਹੈ

  • @BalwinderSingh-w8x1r
    @BalwinderSingh-w8x1r 11 หลายเดือนก่อน

    Bhai Saab ji meri gal te dharne wich wichar karna agar sahi lagi tab Jo bhagwant maan hai o jad majhe witch aunda e tab vot Len Li waheguru ji ka Khalsa waheguru ji ki Fateh bulanda hai malwe doabe witch main kadi us nu fathe bulanda kdi nahin sunaya te fir o kistran tuhadi gal sun lawega weham na palo eh kattar Delhi da hai

  • @Sikhs-j9c
    @Sikhs-j9c 11 หลายเดือนก่อน +1

    Baba ji Tusi lead karo kaum nu a chowder de pukhe dob den ge

  • @RajKumar-e3e8b
    @RajKumar-e3e8b 11 หลายเดือนก่อน

    Amritpal zindabaad

  • @Baddieslay4011
    @Baddieslay4011 11 หลายเดือนก่อน +3

    ਕਰਾਂਗੇ ਵੀਰ

  • @gurpreetsinghgill4837
    @gurpreetsinghgill4837 11 หลายเดือนก่อน

    Vaihguroo.ji.ka.khalsa.vihguroo.ji.ki.fte.

  • @GurpreetsinghBagal-m6d
    @GurpreetsinghBagal-m6d 11 หลายเดือนก่อน

    Hole mohalle te Sarbat khalsa bolalo baba ji

  • @Satvinder-j6i
    @Satvinder-j6i 11 หลายเดือนก่อน

    Jo sacch k liye bole vhi antkvadi. Ek punjab de drti ese h jisne bhut kurbaniya de h.jisko kai hiso me bant diya. Sarkar janta ka hit dekhe apna nhi... guru de bani sacchi h... Raj krega khalsa ❤❤❤❤❤

  • @FallNRise
    @FallNRise 11 หลายเดือนก่อน

    Punjab nu ehna barbad kita asal vich…. Jana khana uthke aajanda Canada, Dubai to … ohnu peo banai jaande aa..khalistani…Sikh dharam nu badnam krke rakhta… Punjab di janta nu bewkuf bnaya…

  • @VikarmSingh-q5y
    @VikarmSingh-q5y 11 หลายเดือนก่อน

    बहुत ही भदीआगलबाबाजी

  • @palwindersingh-q9m
    @palwindersingh-q9m 10 หลายเดือนก่อน

    Bhai amritpal singh bare sare ikathe hojo. Kite ni tuhada hankarr ghass janda.

  • @sonuking3799
    @sonuking3799 11 หลายเดือนก่อน

    ਅੰਮ੍ਰਿਤਪਾਲ ਨੂੰ ਭੁਖ ਹੜਤਾਲ ਨਹੀਂ ਕਰਨੀ ਚਾਹੀਦੀ ਸੀ, ਜਿਹੜੇ ਖੜਦੇ ਨੇ ਉਹ ਲੜਦੇ ਨੇ ਜਿਹੜੇ ਲੜਦੇ ਨੇ ਉਹ ਮਰਦੇ ਨੇ ਫਿਰ ਭੁੱਖ ਹੜਤਾਲ ਕਾਹਦੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੈਂ ਕਿੰਨੀਆਂ ਭੁੱਖ ਹੜਤਾਲਾਂ ਰੱਖੀਆਂ ਬੱਚਿਆਂ ਲਈ, ਲੇਕਿਨ ਝੁਕਣਾ ਮਨਜ਼ੂਰ ਨਹੀਂ ਕੀਤਾ ਹਕੂਮਤ ਅੱਗੇ,

  • @palwindersingh-q9m
    @palwindersingh-q9m 10 หลายเดือนก่อน

    Agar tusi sache suche sikh ho na. Q ni ailan karde ki asii ess buchar parti nu vote ni poni

  • @gurmitkaur1165
    @gurmitkaur1165 11 หลายเดือนก่อน

    Bhagwant maan da beda garak karo baba ji

  • @parminderjitsingh3096
    @parminderjitsingh3096 11 หลายเดือนก่อน

    ਉਨਾਂ ਸੰਪਰਦਾਵਾਂ ਦਾ ਨਾਮ ਵੀਂ ਦੱਸੋ ਜਿਥੇ 2 ਭਾਂਡੇ ਨੇ। ਜਾ ਫੇਰ ਸੁਣੀਆ ਸੁਣਾਈਆਂ ਗੱਲਾਂ ਉਤੇ ਵਿਸ਼ਵਾਸ ਕਰ ਸਿੱਖਾਂ ਨੂੰ ਮਹਿਣਾ ਮਰਨਾ ਹੀ ਤੁਹਾਡਾ ਨਿਸ਼ਾਨਾ ਹੈ

  • @avirdee5421
    @avirdee5421 11 หลายเดือนก่อน +1

    A cartoon of the guru di foj!

  • @Baddieslay4011
    @Baddieslay4011 11 หลายเดือนก่อน +5

    ਸਹੀ ਕਹਿ ਰਹੇ ਹੋ। ਇਹਨਾਂ ਨੂੰ ਸੁਆਲ ਤਾਂ ਕਰੀਆ ਕਰੋ।

  • @thevaluesworld6285
    @thevaluesworld6285 11 หลายเดือนก่อน

    Baba Raja Ram singh ji Tusi Dhan Ho Sanu man hay tuhadé té …🌿🙏🌿Proud of you

  • @thevaluesworld6285
    @thevaluesworld6285 11 หลายเดือนก่อน

    Free Amritpal Singh Khalsa ji

  • @gurmailsingh3766
    @gurmailsingh3766 11 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @happymaan844
    @happymaan844 11 หลายเดือนก่อน

    ਬਾਬਾੁਰਾਜਾੁਸਿੱਘੁੁਇਕੁੁਸੱਚਤੇੁੁਪੈਹਰਾੁਦੇਨੁੁਵਾਲੇੁੁਜੋਧੇੁੁਹੱਨੁੁਜਾਤੁੁਪਾਤੁੁਤੋੁੁਊਪਰੁੁਊਠਕੇੁੁਊਪਦੇਸਦੇਦੇੁੁਲੋੜੁੁਹੈੁੁਤਾੁਇਦਾਦੇੁੁਸਿੱਘੁੁਜੋਧੇੁੁਦੀੁਗੂੱਰੁੁਦੀਫੋਜੁੁਇਹੁੁਹੈੁੁ

  • @JagdeepSingh-yo7th
    @JagdeepSingh-yo7th 11 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤️🙏