'ਰਾਣਾ ਤਾਂ ਰਾਣਾ ਈ ਆ, ਐਵੇਂ ਨੀ ਸਾਰੀਆਂ ਪਾਰਟੀਆਂ ਅੱਗੇ ਪਿੱਛੇ ਫਿਰਦੀਆਂ' | Pro Punjab Tv

แชร์
ฝัง
  • เผยแพร่เมื่อ 8 เม.ย. 2024
  • 'ਰਾਣਾ ਤਾਂ ਰਾਣਾ ਈ ਆ, ਐਵੇਂ ਨੀ ਸਾਰੀਆਂ ਪਾਰਟੀਆਂ ਅੱਗੇ ਪਿੱਛੇ ਫਿਰਦੀਆਂ'
    'Ravneet Bittu ਨੂੰ ਆਪਣੇ ਦਾਦੇ ਦੀ ਪਾਰਟੀ ਨਹੀਂ ਵਧੀਆ ਲੱਗੀ ਉਸਨੇ ਨਵਾਂ ਦਾਦਾ ਬਣਾ ਲਿਆ,ਰਿੰਕੂ ਨੂੰ ਤਾਂ ਮੈਂ ਮੁਹੱਬਤ ਕਰਦਾਂ'
    Rana Gurjeet ਤੋਂ ਸੁਣੋ ਕੀ ਆ 'Rana Model' ?
    #RanaGurjeetSingh #Interview #MLA #CongressLeader #RanaModel #Election #LokSabhaElection #LokSabhaElection2024 #RavneetSinghBittu #BJP #Grandfather #SushilRinku #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 169

  • @baljit8888

    GOOD PERSON , ਫਗਵਾੜਾ ਸ਼ੁਗਰ ਮਿੱਲ ਦੁਬਾਰਾ ਚਲਾਕੇ ਇਨਾ ਨੇ ਅੱਧੇ ਦੋਆਬੇ ਦੇ ਕਿਸਾਨਾਂ ਦੀਆਂ ਤਕਲੀਫ਼ ਘੱਟ ਕਰ ਦਿੱਤੀਆਂ

  • @user-ov9xf7

    ਹਰ ਬੁੱਢਾ ਸਿਆਸਤਦਾਨ ਬਾਹਰ ਨਿਕਲ ਜਾਵੇ ਅਤੇ ਭਾਰਤ ਵਿੱਚ ਸਿਆਸੀ ਭਾਈ-ਭਤੀਜਾਵਾਦ ਬੰਦ ਹੋ ਜਾਵੇ,

  • @ravindernath8939

    Good Very good 💓💓💓💓💓💓 Happy ❤❤ very happy 💓♥️♥️♥️♥️ Rana gurjeet Singh ji ❤❤❤❤❤❤❤.

  • @prabhjotsingh2075

    ਜਦ ਤਕ ਲੋਕ ਦਲਬਦਲੂਆਂ ਨੂੰ ਜੂਤ ਨਹੀਂ ਫੇਰਦੇ ਉਸ ਟਾਈਮ ਤਕ ਏਦਾ ਚਲਦਾ ਰਹੂ

  • @thehunterking8711

    ਡਿਬਰੂਗੜ ਕੈਦ ਪੰਜਾਬ ਦੇ ਨੌਜਵਾਨ ਰਿਹਾਅ ਕਰੋ✅️

  • @kewalkamboj7339

    ਰਾਣਾ ਗੁਰਜੀਤ ਰਿੰਕੂ ਨੂੰ ਕਹਿ ਰਿਹਾ ਉਹ ਲੀਡਰ ਬਹੁਤ ਚੰਗਾ ਹੈ ਉਹ ਰਿੰਕੂ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟਾਚਾਰ ਨਾਲ ਭਰਿਆ ਪਿਆ ਹੈ।ਸਭ ਤੋਂ ਭ੍ਰਿਸ਼ਟ ਹੈਂ। ਸਿਆਸਤ ਚੋਂ ਆਕੇ ਕਿਵੇਂ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ

  • @pritammanshahia3030

    ਜਿਨੀਆ ਵੱਡੀਆ ਗੱਲਾ ਉਨੇ ਵੱਡੇ ਠੱਗ ਇਨਾ ਗੱਲਾ ਨਾਲ ਹੀ ਪੰਜਾਬ ਦੀ ਜਨਤਾ ਨੂੰ ਬੱਧੂ ਬਨਾਉਦੇ ਜਦੋ ਜਿੱਤ ਜਾਦੇ ਫਿਰ ਜਨਤਾ ਦਾ ਕੋਈ ਫਿਕਰ ਨਹੀ

  • @gillpoetry5108

    Ehh bnde nu Sunan nu bda Dil krdaa

  • @harneksingh6266

    ਰਾਣਾ ਜੀ ਬਹੁਤ ਇੱਜ਼ਤ ਕਰਦੇ ਕਾਗਰਸੀ ਵਰਕਰ ਥੋਹਾਡੀ ਇਹ ਗਲਤੀ ਨਾ ਕਰ ਲੇਊ ਕੈਪਟਨ ਵੀ ਐਦਾ ਹੀ ਬੋਲਿਆ ਕਰਦਾ ਸੀ ਅੱਜ ਹਾਲ ਵੇਖ ਲੋ ਰਾਹੀ ਗੱਲ ਰੀਕੂ ਦੀ ਜੋ ਉਸ ਨੇ ਕਿਤਾ ਉਸ ਨੂੰ ਸਹੀ ਨਹੀ ਕਹਿਆ ਜਾ ਸੱਕਦਾ

  • @gurpreetkaur6122
    @gurpreetkaur6122 16 ชั่วโมงที่ผ่านมา

    Bahut vadiya rana sahib tuhada beta punjab da asset banke rahega ji

  • @Punjab0390

    ਰਾਣਾ ਜੀ ਤੁਸੀ ਮੇਰੇ ਪਸੰਦੀਦਰ ਲੀਡਰ ਉ ਗੱਲ ਵੀ ਵਧੀਆ ਕਰਦੇ ਆ ਪਰ TUC ਜਿਸ ਪਾਰਟੀ ਚੋ

  • @santokhsingh6343

    ਇਹ ਪੈਸਾ ਦੇ ਕੇ ਵੋਟ ਖਰੀਦਦੇ ਰਹੇ ਹਨ।ਸਾਡੇ ਇਲਾਕੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਇਸਤਰਾਂ ਹੋਇਆ ਸੀ।ਸਾਫ ਸੁਥਰੀ ਰਾਜਨੀਤਿ ਕਰਨੀ ਚਾਹੀਦੀ ਹੈ।ਪੈਸਾ ਦੀ ਤਾਕਤ ਨਾਲ ਇਹ ਜਿਤਦੇ।

  • @user-gd9pp9hy2r

    ਸ, ਰਾਣਾ ਗੁਰਜੀਤ ਸਿੰਘ ਜੀ ਬਹੁਤ ਵਧੀਆ ਤੇ ਮੇਹਨਤੀ ਬੰਦੇ ਨੇ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯

  • @HarpreetSingh-gt7cd

    ਰਾਣਾ ਗੁਰਜੀਤ ਸਿੰਘ ਜਿੰਦਾਬਾਦ

  • @jasdeepsingh5659

    ਰਾਣਾ ਸੱਚਾ ਬੰਦਾ ਉਸ ਨੂੰ ਇੰਨਥੋਲ ਪ੍ਰੋਜੈਕਟ ਦੀ ਸਚਾਈ ਦੱਸਣੀ ਚਾਹੀਦੀ ਹੈ ਖਹਿਰਾ ਦੱਲਬਦਲੂਆ ਦਾ ਸਰਤਾਜ ਜ਼ੋ ਗਲਤ ਪ੍ਰਚਾਰ ਨਾ ਕਰ ਸਕੇ ਰਾਣਾ ਕੇਂਦਰੀ ਲੀਡਰਸ਼ਿਪ ਨਾਲੋਂ ਜੇ ਲੋਕਾਂ ਨੂੰ ਵੱਧ ਮਹੱਤਵਪੂਰਨ ਸਮਝਦੇ ਨੇ

  • @thehunterking8711

    🔥ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਕਰੋ🔥

  • @nirmaldhallu9780

    I am bias but this was one of the best political interviews from a mature politician. Almost all politicians can learn something from this.

  • @chanchalsingh9938

    ਰਾਣਾ ਜੀ ਬਿੱਟੂ ਦੇ ਮੁਕਾਬਲਾ ਤੇ ਖੜੌ

  • @gurjaipalsingh2463

    Great leader rana sab