BJP 'ਚ ਸ਼ਾਮਲ ਹੋਣ ਤੋਂ ਬਾਅਦ Ravneet Bittu ਦਾ ਧਮਾਕੇਦਾਰ INTERVIEW || Ravneet Bittu EXCLUSIVE | News18

แชร์
ฝัง
  • เผยแพร่เมื่อ 1 เม.ย. 2024
  • ਸ. ਬੇਅੰਤ ਸਿੰਘ ਨੇ ਪੰਜਾਬ 'ਚ ਖ਼ਤਮ ਹੋਈ ਕਾਂਗਰਸ ਨੂੰ ਖੜ੍ਹਾ ਕੀਤਾ । ਦੇਸ਼ ਤੇ ਪੰਜਾਬ ਨੂੰ ਤੋੜਨ ਵਾਲਿਆਂ ਦਾ ਸਾਥ ਦੇ ਰਹੇ ਕਾਂਗਰਸ ਲੀਡਰ । ਜਿੱਥੇ ਬਿੱਟੂ ਰਹੇਗਾ ਉੱਥੇ ਭਾਜਪਾ ਦਾ ਝੰਡਾ ਰਹੇਗਾ । ਫਿਰੋਜ਼ਪੁਰ ਦੌਰੇ ਦੌਰਾਨ PM ਨੇ ਵੱਡੇ ਐਲਾਨ ਕਰਨੇ ਸੀ । ਹਿਮਾਚਲ ਵਾਂਗ ਪੰਜਾਬ ਨੂੰ ਸਬਸਿਡੀ ਦੇਣ ਦਾ ਐਲਾਨ ਕਰਨਾ ਸੀ। ਬਾਰਡਰ ਸਟੇਟ ਹੋਣ ਕਾਰਨ ਪੰਜਾਬ ਲਈ ਸਬਸਿਡੀ ਦਾ ਐਲਾਨ ਕਰਨਾ ਸੀ। ਧਰਮੀ ਫੌਜੀਆਂ ਲਈ ਵੀ ਐਲਾਨ ਕਰਨਾ ਸੀ। PM ਨੇ ਕਰਜ਼ ਮੁਆਫ਼ੀ ਦਾ ਵੀ ਐਲਾਨ ਕਰਨਾ ਸੀ। ਪਰ ਉਸ ਵੇਲੇ ਦੇ CM ਚੰਨੀ ਨੇ PM ਦੇ ਦੌਰੇ ਲਈ ਸ਼ਰਾਰਤ ਕੀਤੀ। 15-20 ਬੰਦੇ ਭੇਜ ਕੇ PM ਦਾ ਕਾਫ਼ਲਾ ਰੁਕਵਾਇਆ । ਪੰਜਾਬ ਨੂੰ ਲੈ ਕੇ ਅਮਿਤ ਸ਼ਾਹ ਹਮੇਸ਼ਾ ਚਿੰਤਤ ਰਹਿੰਦੇ
    #RavneetBittu #Congress #RavneetBittuExclusive #News18Punjab #BJP
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 43

  • @tejaspreetsingh6090
    @tejaspreetsingh6090 หลายเดือนก่อน +3

    ਜਮਾਨਤ ਜ਼ਬਤ ਸਮਝੌ।

  • @bs-db3ys
    @bs-db3ys หลายเดือนก่อน +4

    He is great leader and he has guts to speak against the majority time to time like Amritpal case, bhindravala attwadi and bandi attwadi,,,, he has great vision for punjab ❤

  • @Drawwithemmy2021
    @Drawwithemmy2021 2 หลายเดือนก่อน +4

    Chak de fatte jatta

  • @manpreetbrar6730
    @manpreetbrar6730 2 หลายเดือนก่อน +6

    ਲੁਧਿਆਣੇ ਵਾਸੀਓ ਬਿੱਟੂ ਦੀ ਜਮਾਨਤ ਜਬਤ ਕਰ ਦਿਓ ਮੇਰੇ ਸੱਚੇ ਦੇਸ ਵਾਸੀਓ

    • @gurmeetgill6469
      @gurmeetgill6469 2 หลายเดือนก่อน

      ਬਿਲਕੁਲ ਠੀਕ

    • @HindustanDebates2003
      @HindustanDebates2003 หลายเดือนก่อน

      Tusi kro assi tho lavage tusi tharre chor ho bass twanu gadder khangess nu vote krna jihne punjab Nass kita twda dimg krab hoya payya😂

  • @BhupinderSingh-ik2dh
    @BhupinderSingh-ik2dh 2 หลายเดือนก่อน

    ਬਿਟੂ ਸ ਬਹੁਤ ਗਲਤ ਕੰਮ ਕਰ ਚੁੱਕੇ ਹੋ ਆਪਣੀ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਆਪਣੇ ਆਪਣੇ ਦਾਦੇ ਦੇ ਵੱਡਾ ਦਾਗ ਲਵਾਉਣ

  • @gurtejsingh5383
    @gurtejsingh5383 2 หลายเดือนก่อน +5

    ਬੇਅੰਤ ਬੂਚੜ ਦੇ ਪੋਤੇ ਦੀ ਜ਼ਮਾਨਤ ਜ਼ਬਤ ਕਰਾਵਾਓ ਮੇਰੇ ਦੇਸ ਦੇ ਇਮਾਨਦਾਰ ਵੋਟਰ ਵੀਰੋ

  • @rashpalsingh5536
    @rashpalsingh5536 2 หลายเดือนก่อน +1

    ਸਹੀ ਕਿਹਾ ਬਿੱਟੂ ਨੇ ਗਲਤੀ ਨਾਲ ਬੋਲਗਿਆ ਭਰਾਵਾ ਨਾਲ ਗੱਲਬਾਤ ਕਰ ਕੇ ਪਾਰਟੀ ਬਦਲੀ । ਅਸਲ ਵਿਚ ਸਾਰੇ ਭਰਾ ਸਾਰੀਆ ਪਾਰਟੀਆ ਵਿਸ਼ ਹਨ ਇਕ ਭਰਾ ਜੋ ਬਣ ਗਿਆ ਇਕ ਦੂਜੇ ਦਾ ਬਚਾ ਕਰਨ ਗੇ 😂😂 ਲੋਕਾ ਨੂੰ ਬੁਦੂ ਬਣਾ ਰਿਹਾ ਲੋਕ ਬਣ ਵੀ ਜਾਣੇ ਕੋਈ ਛਕ ਨਹੀਂ

  • @veerpartapsingh4169
    @veerpartapsingh4169 หลายเดือนก่อน +1

    ਪੱਤਰਕਾਰ ਜੀ ਤੁਸੀਂ ਇਹਨਾਂ ਨੂੰ ਹੁਣ ਇਹ ਪੁੱਛੋ ਕਿ ਕਿੰਨੇ ਕਰੋੜ ਰੁਪਏ ਲਿਆ ਬੀਜੇਪੀ 'ਚ ਜਾਣ ਵਾਸਤੇ

    • @tejaspreetsingh6090
      @tejaspreetsingh6090 หลายเดือนก่อน

      ਇਹਨੂੰ ਦੁੱਕੀ ਨਹੀਂ ਦਿੱਤੀ ਬੀਜੇਪੀ ਨੇ, ਇਹ ਜਿਹੜੀ ਜੁੱਤੀ ਬੀਜੇਪੀ ਵਾਲੇ ਲੋਕਾਂ ਨੂੰ ਮਾਰਨ ਨੂੰ ਫ਼ਿਰਦਾ ਸੀ ਉਹੀ ਜੁੱਤੀ ਤੇ ED ਵਿੱਖਾ ਕੇ ਇਹਨੂੰ ਬੁਲਾਇਆ ਅੱਤੇ ਬੁਲਾਇਆ ਵੀ ਤਾਂ ਕਰਕੇ ਤਾਂ ਜੌ ਇਹਦਾ ਸਿਆਸੀ ਕੰਮ ਹੀ ਮੁੱਕ ਜਾਏ।

  • @pargatsinghkhadial4701
    @pargatsinghkhadial4701 2 หลายเดือนก่อน +2

    Bjp = Ed
    BJP=CBI
    BJP=election cammission

    • @balsingh5965
      @balsingh5965 2 หลายเดือนก่อน

      Rss ke niche Bjp
      Bjp ke neeche Ed
      Ed ke neeche Vipaksh
      Vipaksh ke sath Janta
      Janta not in BJP
      BJP KE SATH ADANI AMBANI

    • @HindustanDebates2003
      @HindustanDebates2003 หลายเดือนก่อน

      ​@@balsingh59654 June ko patt lgega kon jeetga bete😂😂 khangess pure desh 40 seat na andi fuddi de tusi manji ghass tho bahr aoo tho tannu ptt lgge desh wich ki Honda pyy sirf punjab de bjp 2 jeet ya zero bjp desh 350 plus lvgi twdi fuddi jelavgi punjab desh nal chlda punjab se desh nhi kamalaya😂😂😂

  • @tejaspreetsingh6090
    @tejaspreetsingh6090 หลายเดือนก่อน

    ਯਾਰ ਤੁਹਾਨੂੰ ਕੋਈ ਚੱਜ ਦਾ ਬੰਦਾ ਨਹੀਂ ਮਿਲਿਆ ਇੰਟਰਵਿਊ ਕਰਣ ਲਈ।

  • @bajrajsingh502
    @bajrajsingh502 2 หลายเดือนก่อน

    ਤੂੰ ਕਿਹੜੇ ਵਰਕਰ ਨੂੰ ਪੁੱਛਿਆ ਅੱਜ ਤੱਕ ਤੂੰ ਕਿਸੇ ਦਾ ਫ਼ੋਨ ਵੀ ਨਹੀਂ ਚੁੱਕਦਾ ਸੀ।

  • @balsingh5965
    @balsingh5965 2 หลายเดือนก่อน

    ਉਹ ਗੁਜਰਾਤ ਨੂੰ ਦੇਵੇ गा
    ਪੰਜਾਬ ਵਾਲਿਆ ਨੂੰ ਦੇਖ ਕੰਧਾਂ ਕਰ ਦਿੰਦੇ ਨੇ

  • @gurmeetgill6469
    @gurmeetgill6469 2 หลายเดือนก่อน +3

    ਜਿੰਨੀਆਂ ਮਰਜ਼ੀ ਗੱਲਾਂ ਮਾਰੀ‌ ਜਾ‌‌ ਜਿੱਤ ਨਹੀਂ ਸਕਦਾ ਕੰਧ‌‌ ਤੇ ਲਿਖਿਆ ਪੜ੍ਹ ਲੈ

  • @balsingh5965
    @balsingh5965 2 หลายเดือนก่อน +1

    जितना पैसा देश बेच के kamaya
    वो vipaksh ko खरीदने मे लगे
    देश का पैसा देश के leaders को खिला दिया
    Kya बुरा किया

    • @HindustanDebates2003
      @HindustanDebates2003 หลายเดือนก่อน

      Chl ve khalistani twda kuch nhi ho skda guru sikhsha yhi tusi sikhya guru ek di gal krde guru khud kbhi alg kha hi nhi vo hi sant see tanu guru gobind singh asli name ni ptt hove tu apne ap sikh khdna tu bik hova bnda chand pass ke liye virodh krda payya han Kartarpur corridor jalianwala bag development 84 ke dangon ki Saja 26 December ko Bal Divas Lal kile😢 per fate Divas Shahidi Divas kab Manaya Jata Hai yah Congress Ne Kitta see ulta da Katle amm kitta see sharm kro tusi kinn nichha giroge lis par dene wich aur Bechne wich Fark Honda hn kamlya😅😅 tusi bass jkke mannji te late jaoo twddi umer hogi hun😂

  • @RahulMehta2802
    @RahulMehta2802 หลายเดือนก่อน

    400 paar pehla apni seat bacho sahab😂

  • @balsingh5965
    @balsingh5965 2 หลายเดือนก่อน

    ਕਿਸਾਨਾ ਨੂੰ ਤਾਂ ਦਿੱਤਾ ਕੁਝ ਨਹਿ
    ਹੁਣ ਪੋਪਲੈ ਦਿੰਦੇ ਪਏ ਨੇ

  • @JASPREETsingh-ig8be
    @JASPREETsingh-ig8be 2 หลายเดือนก่อน +1

    Indian National Congress Jindabad

    • @HindustanDebates2003
      @HindustanDebates2003 หลายเดือนก่อน +1

      1984 da danga karn wali party murdabd sharm kro tusi kinna niche giroge😢

  • @balsingh5965
    @balsingh5965 2 หลายเดือนก่อน

    ਸੁਪਨੇ ਦੇਖ ਮੁੰਗੇਰੀ ਲਾਲ ਵਾਲੇ

  • @user-bb7eo7dn2o
    @user-bb7eo7dn2o หลายเดือนก่อน

    Awaj kyu kamdi aa vde sher di .ehna maare leader de kise din rab ne eho jeha samah leona k eh hath jorhne k vote mangan layi nahi roti layi

  • @bajrajsingh502
    @bajrajsingh502 2 หลายเดือนก่อน +2

    ਇਸ ਵਾਰ ਬਿੱਟੂ ਦੀ ਹਾਰ

  • @manpreetbrar6730
    @manpreetbrar6730 2 หลายเดือนก่อน +3

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਮੋਦੀ ਭਾਜਪਾ ਮੁਰਦਾ ਬਾਦ

  • @KrishnaMahajan-ut5ff
    @KrishnaMahajan-ut5ff 2 หลายเดือนก่อน

    MODI JI AANA CHAHIYA KYU KI CAA LAAGU KITA KARTARPUR CORIDORE KHULWAYA AGAR CONGRESS DI GAL KARIYA 1984 CH DANGA CONGRESS NE KARWAYA SI DELHI CH SARKAR CONGRESS DI SI TAVI LOG CONGRESS NU VOTE KARDA NAA

  • @balsingh5965
    @balsingh5965 2 หลายเดือนก่อน

    पैसे ਅੰਦਰ
    ਬੋਲ ਪਏ ਬਾਂਦਰ

  • @niranjankhurana7636
    @niranjankhurana7636 2 หลายเดือนก่อน +3

    ਬਕਵਾਸ ਬਕਵਾਸ 👎👎👎👎👎👎👎

  • @balsingh5965
    @balsingh5965 2 หลายเดือนก่อน

    Buchar in BJP
    RAJJ RAJJ KE DARU PEE

  • @user-wf8ck4fc2m
    @user-wf8ck4fc2m 2 หลายเดือนก่อน +1

    What BJP done for Punjab, if Sidhu doesn’t speak with Imran Khan what Modi done for Kartarpur Sahib. Bitoo is just barking👎

    • @mohittaneja3356
      @mohittaneja3356 หลายเดือนก่อน

      Congress da cm raha ohna ki karta

  • @manpreetbrar6730
    @manpreetbrar6730 2 หลายเดือนก่อน +2

    ਮੋਦੀ ਭਾਜਪਾ ਭਜਾੳ ਇੰਡੀਆ ਦੇਸ ਬਚਾ ਓ

  • @punjabinewstatus3308
    @punjabinewstatus3308 2 หลายเดือนก่อน

    Shitter wajne ehde 😂😂

  • @mahi1lubana
    @mahi1lubana 2 หลายเดือนก่อน

    Buchad