ਜਮੀਨ ਗੁਰੂ ਸਾਹਿਬ ਦੇ ਨਾਮ ਤੇ, ਕੋਈ ਗੁਰਦੁਆਰਾ ਨਹੀਂ | Sgpc ਕਦੋਂ ਜਾਗੇਗੀ ? Khoo Wala | Chandigarh | EP - 5

แชร์
ฝัง
  • เผยแพร่เมื่อ 8 ส.ค. 2021
  • ਜਮੀਨ ਗੁਰੂ ਸਾਹਿਬ ਦੇ ਨਾਮ ਤੇ, ਕੋਈ ਗੁਰਦੁਆਰਾ ਨਹੀਂ | Sgpc ਕਦੋਂ ਜਾਗੇਗੀ ? Khoo Wala | Chandigarh | EP - 5
    Location Coordinates : 30.884835541475894, 76.84927143465046
    TH-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏

ความคิดเห็น • 185

  • @NishanSinghAustralia
    @NishanSinghAustralia  3 ปีที่แล้ว +28

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
    ਵੀਡੀਓ ਸ਼ੇਅਰ ਕਰਕੇ ਗੁਰਬਾਣੀ ਪ੍ਰਚਾਰ ਵਿੱਚ ਸਾਡਾ ਸਾਥ ਦੇਵੋ ਜੀ 🙏
    TH-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏

  • @Jasvir-Singh8360
    @Jasvir-Singh8360 3 ปีที่แล้ว +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਏਸੀ ਵਿੱਚੋਂ ਨਿਕਲਣ ਲਈ ਚੰਗੀ ਤਾੜਨਾ ਕੀਤੀ ਹੈ ਅਸੀਂ ਵੀ ਸਹਿਮਤ ਹਾਂ ਜੀ

  • @harprabhsingh7482
    @harprabhsingh7482 3 ปีที่แล้ว +18

    ਵਾਹਿਗੁਰੂ ਜੀ,, ਅਣਥੱਕ ਮਿਹਨਤ ਕਰਦਿਆਂ ਗੁਰੂ ਘਰ ਦੇ ਗਵਾਚੇ ਅਨਮੁਲੇ ਇਤਿਹਾਸ ਨੂੰ ਸੰਗਤਾਂ ਦੀ ਝੋਲੀ ਵਿਚ ਪਾਉਣ ਦਾ ਯਤਨ ਸ਼ਲਾਘਾਯੋਗ ਹੈ ਉਪਰੰਤ ਕਮੇਟੀ ਤੇ ਫਖ਼ਰੇ ਕੌਮ ਨੂੰ ਵੀ ਹਲੂਣਾ ਦਿੱਤਾ ਹੈ ਆਪ ਜੀ ਨੇ,, ਵਾਹਿਗੁਰੂ ਜੀ

  • @singhamarjit3995
    @singhamarjit3995 3 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਬਾਬਾ ਜੀ ਸਭ ਤੋਂ ਚੰਗਾ ਹੈ ਕਿ ਜਿਹੜੀ ਲੋਕਲ ਕਮੇਟੀ ਬਣੀ ਹੋਈ ਹੈ ਇਸ ਕੋਲ ਹੀ ਇੱਥੇ ਦਾ ਪ੍ਰਬੰਧ ਰਹਿਣਾ ਚਾਹੀਦਾ ਹੈ ਕਿਉਂਕਿ ਸਾਨੂੰ ਪ੍ਰਬੰਧਕ ਕਮੇਟੀ ਤੇ ਕੋਈ ਯਕੀਨ ਨਹੀਂ ਇਨਾਂ ਨੇ ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਪੁਰਾਤਨ ਇਤਿਹਾਸ ਖਤਮ ਕਰ ਦਿੱਤਾ ਫਿਰ ਇਹ ਇਨੀਂ ਦੂਰ ਖੇਤਾਂ ਵਿੱਚ ਇਸ ਇਤਹਾਸ ਨੂੰ ਕੀ ਸਾਂਭਣਗੇ ਇਨਾਂ ਨੂੰ ਸਿਰਫ ਗੋਲਕ ਨਾਲ ਮਤਲਬ ਹੈ ਕਿਸੇ ਇਤਹਾਸ ਨਾਲ ਨਹੀਂ

  • @user-iv4qy6qp1c
    @user-iv4qy6qp1c 3 ปีที่แล้ว +13

    ਧੰਨ ਗੁਰੂ ਹਰਿਰਾਇ ਸਾਹਿਬ ਜੀ ਕ੍ਰਿਪਾ ਕਰਨ ❤

  • @JaswinderSingh-js7ri
    @JaswinderSingh-js7ri 3 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JarnailSingh-to7os
    @JarnailSingh-to7os 3 ปีที่แล้ว +12

    ਬਹੁਤ ਵਧੀਆ ੳਪਰਾਲਾ ਸਿੰਘ ਸਾਹਿਬ ਜੀ

  • @karnailsingh7044
    @karnailsingh7044 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੀਮ ਸਿੰਘ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਮਿਹਰ ਕਰੇ ਜੀ

  • @ManjitKaur-fu1st
    @ManjitKaur-fu1st 3 ปีที่แล้ว +9

    Waheguru ji baba ji mehar karo ji 🙏🏼

  • @HoneySingh632
    @HoneySingh632 3 ปีที่แล้ว +4

    Waheguru ji ka khalsa waheguru ji ki Fateh

  • @chahalchahal937
    @chahalchahal937 3 ปีที่แล้ว +12

    ਸਾਰੀ ਸੰਗਤ ਰਲ ਕੇ. ਗੁਰਦੁਅਾਰਾ ਸਾਹਿਬ ਬਣਾੳੁ
    ਫਿਰ SGPC( ਅਸਲ ਵਿਚ ਇਹਦਾ ਨਾਂ ਬਾਦਲ ਟੋਲਾ ਕਰ ਦੇਣਾ ਚਾਹੀਦਾ)ਵਾਲੇ ਅਾੳੁਣਗੇ ਤੇ ਕਾਰ ਸੇਵਾ ਦੇ ਨਾ ਤੇ ਕਮਾਈ ਕਰਨਗੇ
    ਇਕ ਬੇਨਤੀ ਸੰਗਤ ਨੂੰ ਵੀ ਅਾ ਕਿ ਪਹਿਲੋ ਪੈਸੇ ਗੋਲਕਾ ਚ ਪਾੳੁਦੇ ਓ ਫਿਰ ਕਹਿਦੇ ਓ ਚੋਰ ਪੈ ਗਏ
    ਇਹਦੇ ਨਾਲੋ ਸਿਅਾਣਪ ਇਹ ਅਾ ਕਿ ਗੋਲਕਾ ਚ ਪੈਸੇ ਪਾੳੁਣੇ ਬੰਦ ਕਰੋ ਪਿੰਡ ਪੱਧਰ ਤੇ ਇਕਠੇ ਹੋ ਕੇ ਗਰੀਬਾ ਦੀ ਮਦਦ ਕਰੋ

    • @docjeevanjotkaur8523
      @docjeevanjotkaur8523 3 ปีที่แล้ว +2

      ਗੁਰੂਸਿਖਾਂ ਨੰੂ ਪਹਿਲਾਂ ਇਸ ਅਸਥਾਨ ਦੀ ਸੰਭਾਲ਼ ਕਰਨੀ ਚਾਹੀਦੀ ਹੈ ।

  • @jassigameryt6224
    @jassigameryt6224 2 ปีที่แล้ว +2

    ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਜਿਉਂਦੇ ਰਹੋ ਵਾਹਿਗੁਰੂ ਜੀ ਚੜਦੀਆਂ ਕਲਾ ਵਿੱਚ ਰੱਖੇ 🙏🙏🙏

  • @singhamarjit3995
    @singhamarjit3995 3 ปีที่แล้ว +15

    ਨਰੈਣੂ ਮਹੰਤ ਕੋਲੋਂ ਕੀ ਆਸ ਰੱਖ ਸਕਦੇ ਹੋ?

  • @simranjeetkaur3918
    @simranjeetkaur3918 3 ปีที่แล้ว +2

    🌺🙏ਵਾਹਿਗੁਰੂ ਜੀ ਕਾ ਖਾਲਸਾ।।
    🌺🙏ਵਾਹਿਗੁਰੂ ਜੀ ਕਿ ਫ਼ਤਹਿ।।

  • @shahbaazsingh458
    @shahbaazsingh458 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏 🌹🌹

  • @msmavi7595
    @msmavi7595 3 ปีที่แล้ว +6

    Waheguru ji waheguru ji waheguru ji 🙏🏻🙏🏻🙏🏻🙏🏻🙏🏻

  • @gurwantsandhu2699
    @gurwantsandhu2699 3 ปีที่แล้ว +5

    ਵਾਹਿਗੁਰੂ ਜੀ ਗੋਲਕ ਲੁੱਟਣ ਲਈ ਆਉਣ ਗਏ ਸ੍ਰੋਮਣੀ ਅਕਾਲੀ ਦਲ ਵਾਲੇ

  • @ManpreetKaur-tw8qq
    @ManpreetKaur-tw8qq 3 ปีที่แล้ว +4

    Waheguru ji Ka khalsa waheguru ji ki fateh veer ji 🙏🙏

  • @sidaksandhu9239
    @sidaksandhu9239 2 ปีที่แล้ว

    Waheguru Khooh Sahib Ji di Saf Safai karwai jawe Waheguru Ji ka Khalsa Waheguru Ji ki Fateh 🙏✍️

  • @SunnySingh-xe3mr
    @SunnySingh-xe3mr 3 ปีที่แล้ว +2

    Waheguru ji ka khalsa waheguru ji ki fathe

  • @sandeepsohal1543
    @sandeepsohal1543 2 ปีที่แล้ว +1

    Waheguru ji!!! Kaash sade AAGU v agge aan !!!! Tuhada Bhut Bhut dhanwad!!

  • @SohanSinghkhalsa290
    @SohanSinghkhalsa290 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏🙏🙏

  • @SunnySingh-xe3mr
    @SunnySingh-xe3mr 3 ปีที่แล้ว +4

    Waheguru ji🌹

  • @sukhvirsingh453
    @sukhvirsingh453 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵ ਾਹਿਗੁਰੂ ਜੀ ਕੀ ਫ਼ਤਹਿ 🙏🙏

  • @nirbhaisingh8894
    @nirbhaisingh8894 3 ปีที่แล้ว +1

    Dhan Dhan Shri Guru Har Rai Sahib ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @KulwantSingh-xi3bk
    @KulwantSingh-xi3bk 11 หลายเดือนก่อน

    ਖਾਲਸਾ ਜੀ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਖਾਲਸਾ ਜੀ ਚੜ੍ਹਦੀ ਕਲਾ ਵਾਲੇ ਵਾਹਿਗੁਰੂ ਜੀ ਕੀ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ

  • @my_activity714
    @my_activity714 2 ปีที่แล้ว +1

    waheguru ਜੀ ਕਿਰਪਾ ਕਰੋ 🙏🙏🙏🙏🙏

  • @inderjeetsinghinderjeetsin2948
    @inderjeetsinghinderjeetsin2948 2 ปีที่แล้ว

    Waheguru ji app hi kirpa karn ji waheguru ji ka khalsa waheguru ji ke fateh

  • @balrajsinghdhot5515
    @balrajsinghdhot5515 3 ปีที่แล้ว +11

    ਭਾਈ ਸਾਹਿਬ ਤੁਹਾਡੀ ਆਵਾਜ਼ ਬਹੁਤ ਮਿਠੀ ਹੈ

  • @sidaksandhu9239
    @sidaksandhu9239 2 ปีที่แล้ว

    Waheguru ji ih itihasak imarat di saf Safai karwai jawe Waheguru Ji ka Khalsa Waheguru Ji ki Fateh 🙏✍️

  • @SukhdeepSingh-zo7vg
    @SukhdeepSingh-zo7vg 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @kuldeepwaraich1198
    @kuldeepwaraich1198 3 ปีที่แล้ว +7

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਅੰਬ ਤੋਂ 6 ਕਿਲੋਮੀਟਰ ਤੇ ਹੈ ਲਾਹਡ ਪੁਰ ਪਿੰਡ ਚ ਬੁਰਜ਼ ਹੈ ਗੁਰੂ ਗੋਬਿੰਦ ਸਿੰਘ ਜੀ ਆ ਸਨ

  • @unlimitedpower2364
    @unlimitedpower2364 3 ปีที่แล้ว +3

    🙏WAHEGURU JI KA KHALSA WAHEGURU JI KI FATEH🙏

  • @amandeepgrewal7926
    @amandeepgrewal7926 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ।🙏🌷🙏🌷🙏

  • @charanjitsingh5845
    @charanjitsingh5845 3 ปีที่แล้ว +1

    🙏🙏🙏ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏🙏🙏

  • @sidaksandhu9239
    @sidaksandhu9239 2 ปีที่แล้ว

    Dhan Dhan BaBa Deep Singh ji Shahid 🙏✍️

  • @sukveersingh3159
    @sukveersingh3159 ปีที่แล้ว

    ਵਾਹਿਗੁਰੂ ਜੀ ਸਤਿਨਾਮ ਜੀ

  • @sidaksandhu9239
    @sidaksandhu9239 2 ปีที่แล้ว

    Dhan Dhan Guru Nanak Dev Ji Maharaj 🙏✍️

  • @jaswindersinghtoor4048
    @jaswindersinghtoor4048 3 ปีที่แล้ว

    ਇਸ ਇਤਿਹਾਸ ਪਤਾ ਨਹੀਂ ਸੀ। ਇਹ ਤਾਂ ਪਹਿਲੀ ਵਾਰ ਪਤਾ ਲੱਗਾ ‌। ਬਹੁਤ ਵੱਡਾ ਇਤਿਹਾਸ ‌।🙏🙏🙏🙏🙏

  • @geetajoshi6759
    @geetajoshi6759 2 ปีที่แล้ว +1

    Satnam Shree Waheguru Ji 🙏🙏🙏❤️❤️❤️

  • @KuldeepSingh-ly5me
    @KuldeepSingh-ly5me 3 ปีที่แล้ว +3

    Waheguru Ji 🙏

  • @narinderkaur3868
    @narinderkaur3868 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @simrantalks4746
    @simrantalks4746 3 ปีที่แล้ว +2

    ਗੁਰੂ ਮਹਾਰਾਜ ਜੀ ਆਪ ਜੀ ਨੂੰ ਚੜਦੀ ਕਲਾ ਬਖਸ਼ਣ ਜੀ ਤੇ ਆਪ ਹੋਰ ਸੇਵਾ ਕਰਦੇ ਰਹੋ । ਬਾਕੀ ਆਪ ਜਦੋਂ ਦੁਬਾਰਾ ਕਾਰਗਿਲ ਦਰਾਸ ਜਾਓ ਤਾਂ ਉਥੇ ਦਰਾਸ ਵਿੱਚ ਭਿੰਬਟ ਪਿੰਡ ਹੈ ਜਿੱਥੇ ਕਾਰਗਿਲ ਯੁੱਧ ਸਮਾਰਕ ਹੈ । ਉੱਥੇ ਦੇ ਸਥਾਨਕ ਨਿਵਾਸੀ ਦਸਦੇ ਸਨ ਕਿ ਗੁਰੂ ਨਾਨਕ ਸਾਹਿਬ ਜੀ ਉਸ ਪਿੰਡ ਵਿੱਚ ਵੀ ਕੁਝ ਸਮਾਂ ਰਹੇ ਹਨ । ਅਸੀ ਕੋਸ਼ਿਸ਼ ਕੀਤੀ ਸੀ ਪਰ ਸਮੇਂ ਤੇ ਡਿਊਟੀ ਦੀ ਪਾਬੰਦੀ ਕਰਕੇ ਜ਼ਿਆਦਾ ਖੋਜ ਨਹੀਂ ਕਰ ਸਕੇ । ਸ਼ਾਇਦ ਆਪ ਜੀ ਦੇ ਭਾਗਾਂ ਵਿੱਚ ਇਹ ਸੇਵਾ ਲਿਖੀ ਹੋਵੇ । ਅਪਣਾ ਫੋਨ ਨੰਬਰ ਦੇਣ ਦੀ ਕਿਰਪਾਲਤਾ ਕਰਨੀ ਜੀ

    • @NishanSinghAustralia
      @NishanSinghAustralia  3 ปีที่แล้ว

      ਨੰਬਰ ਇਥੇ ਨਹੀਂ ਲਿੱਖ ਸਕਦੇ, ਤੁਸੀਂ ਆਪਣਾ ਭੇਜ ਦੇਵੋ

  • @PSBrar-ye7zp
    @PSBrar-ye7zp 2 ปีที่แล้ว

    Very nice video Khalsa JI keep it up thank you

  • @inderjitdhaliwal4355
    @inderjitdhaliwal4355 3 ปีที่แล้ว +3

    Sat shri akal Nissan Singh it is blessing for us that you show us all gurdawara shaib ji which we won’t be able to do darshans pl can you make a documentary of all the Gurudwara you did darshan so we all can do darshans as well Wahaguruji ka Khalsa Wahaguruji ke fateh 🙏🙏🙏🙏

    • @NishanSinghAustralia
      @NishanSinghAustralia  3 ปีที่แล้ว +1

      U can visit www.NishanSinghAustralia.com for all the videos we have made 🙏

  • @baljitsinghkhalsa2830
    @baljitsinghkhalsa2830 2 ปีที่แล้ว +1

    "ਵਾਹਿਗੁਰੂ ਜੀ"🙏

  • @virbalsingh726
    @virbalsingh726 3 ปีที่แล้ว +1

    ਵਾਹਿਗੁਰੂ ਜੀ

  • @RAVINDERKAUR-ii8wg
    @RAVINDERKAUR-ii8wg 3 ปีที่แล้ว

    bhut dukh lgda hai k guru ghar d nishanian d samb sambal nhi hou rhi. nishan singh ji tusi khrian kharian sunian bilkul theek kita ji. koe tay agay aye.

  • @harpreetsinghbaidwan989
    @harpreetsinghbaidwan989 2 ปีที่แล้ว

    ਧੰਨ ਗੁਰੂ ਧੰਨ ਗੁਰ ਸਿੱਖ

  • @tanbirsingh777
    @tanbirsingh777 3 ปีที่แล้ว +1

    ਵਾਹਿਗੁਰੂ ਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ

  • @NavjotSingh-li4lh
    @NavjotSingh-li4lh 3 ปีที่แล้ว +1

    Bahut sohna upralaa krde ho tusi veer g

  • @singhparamjeetSingh1
    @singhparamjeetSingh1 3 ปีที่แล้ว

    Waheguru ji bhot hi Wadia lgda khalsa ji swere swere aap de video dekhde time 🙏🏻

  • @jassbeimaan7300
    @jassbeimaan7300 2 ปีที่แล้ว

    ਵਾਹਿਗੁਰੂ ਜੀ,,,

  • @HarjitSingh-cw1lk
    @HarjitSingh-cw1lk 2 ปีที่แล้ว

    Bhai sahib bahot vadia jankari De rate han

  • @anuragbawa7500
    @anuragbawa7500 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @diyushjolly9944
    @diyushjolly9944 3 ปีที่แล้ว +3

    Very nice baba g

  • @HarminderSingh-zi5vg
    @HarminderSingh-zi5vg 3 ปีที่แล้ว

    ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਸਹਿਬ ਐਸ ਕਰਦੇ ਨੇ ਪਰ sgpc ਦੇ ਮੈਂਬਰ MLA ਵਾਂਗ ਫੋਨ ਨਹੀ ਚੁਕ ਦੇ ਸਿੱਖ ਵੀਰ ਨੂੰ sgpc ਦੇ ਮੈਂਬਰ ਸੰਗਤ ਦੇ ਸੇਵਾਦਾਰ ਹਨ ਹੁਣ ਨਹੀ ਬਾਦਲ ਦੇ ਅਧੀਨ ਹਨ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਜੀ ਨਵੀ ਕਮੇਟੀ ਹੋਣੀ ਚਾਹੀਦੀ ਵੀਰ ਨਿਸ਼ਾਨ ਸਿੰਘ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @kirandeepkiran1624
    @kirandeepkiran1624 3 ปีที่แล้ว +1

    WAHEGURU JI 🙇‍♂️🙇‍♂️🙇‍♂️🙇‍♂️🙇‍♂️

  • @baldevsingh6836
    @baldevsingh6836 ปีที่แล้ว

    ਸਿੰਘ ਸਾਹਿਬ ਜੀ SGPC ਨੇ ਤਾਂ ਇਤਿਹਾਸਕ ਅਸਥਾਨਾਂ ਦਾ ਸਿੱਖ ਕੌਮ ਬੇੜਾ ਗਰਕ ਕਰਤਾ ਇਹ ਜਿਹੜੇ ਸਿਆਸਤ ਅਧੀਨ ਹੋਕੇ ਚੱਲਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਦੇ ਅਧੀਨ ਨਹੀਂ ਚੱਲਦੇ ਇਹ ਅਖੀਰ ਕੁੰਭੀ ਨਰਕਾਂ ਨੂੰ ਜਾਣਗੇ ਇਹਨਾਂ ਦੀ ਗੁਰੂ ਸਾਹਿਬ ਜੀ ਨੇ ਬਾਂਹ ਨਹੀਂ ਫੜਨੀ ਸਗੋਂ ਲੇਖਾ ਜੋਖਾ ਲੈਣਗੇ ਜੀ।

  • @gurvindersingh4340
    @gurvindersingh4340 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarjinderSingh-ie4tu
    @HarjinderSingh-ie4tu 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @everything8526
    @everything8526 3 ปีที่แล้ว +1

    Waheguru Ji 🙏⛳🙏

  • @sidaksandhu9239
    @sidaksandhu9239 2 ปีที่แล้ว

    Khalse da hak aa iss jagah te🙏✍️

  • @nayyarsons
    @nayyarsons 2 ปีที่แล้ว +1

    1 Biswa = 50 Sq. Yards
    20 Biswa = 1000 Sq. Yards = 1 Bigha (100%)
    "Bees Bisway Gur Ka Man Maaney, So Parmeshwar Ki Gatt Jaaney..." (S.G.G.S. ji)

  • @gurjant.vlogr013
    @gurjant.vlogr013 3 ปีที่แล้ว +1

    Waheguru ji

  • @manmetkaur4012
    @manmetkaur4012 2 ปีที่แล้ว +1

    Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @bhaigojjar261
      @bhaigojjar261 ปีที่แล้ว

      Kya hal hai bhai ji Kisi kasur Aaye lekin all gurudwara ek aur hai Gujranwala mein

    • @bhaigojjar261
      @bhaigojjar261 ปีที่แล้ว

      Kasur Baba bulleh Shah ke darbar ke aage Gujranwala Radha udhar hi gurdwara Purana

    • @bhaigojjar261
      @bhaigojjar261 ปีที่แล้ว

      🙏🙏🙏🙏🙏

  • @SurinderSingh-uq1wx
    @SurinderSingh-uq1wx 3 ปีที่แล้ว

    Waheguru ji ka khalsa waheguru ji ki fathe ,guru ghar de na te jameen hove par uthe guru ghar na hove eh ta SGPC ly bahut maadi gal hai,

  • @HARPALSINGH-yn1ub
    @HARPALSINGH-yn1ub 3 ปีที่แล้ว +2

    Sat Shri Akal ji

  • @hiradepartmentstore5771
    @hiradepartmentstore5771 3 ปีที่แล้ว +2

    🙏🙏🙏🙏🙏

  • @KulwantSingh-zu1iq
    @KulwantSingh-zu1iq 2 ปีที่แล้ว

    Thankssirji

  • @balwantattal7132
    @balwantattal7132 3 ปีที่แล้ว +1

    Fatah Veerji

  • @gurtejsingh5098
    @gurtejsingh5098 3 ปีที่แล้ว

    ਤੁਹਾਡੀ ਸੇਵਾ ਨੂੰ ਸਤਿਗੁਰੂ ਜੀ ਭਾਗ ਲਾਉਣ।

  • @JaswinderSingh-js7ri
    @JaswinderSingh-js7ri 3 หลายเดือนก่อน

    ਸ਼੍ਰੋਮਣੀ ਕਮੇਟੀ ਵਿੱਚ ਜ਼ਿਆਦਾ ਮਸੰਦ ਹਨ

  • @ss.27
    @ss.27 3 ปีที่แล้ว

    Dhan Guru Har Rai Sahib g Maharaj.

  • @jspawaar675
    @jspawaar675 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਬਾਬਾ ਜੀ ਸ਼੍ਰੋਮਣੀ ਕਮੇਟੀ ਤਾਂ ਹੁਣ ਧਾਰਮਿਕ ਨਹੀਂ ਰਹੀ ਬਲਕਿ ਬਾਦਲਾਂ ਨੇ ਇਸ ਨੂੰ ਆਪਣੇ ਵਪਾਰ ਦਾ ਅੱਡਾ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਅਤੇ ਕੁਰਬਾਨੀਆਂ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਾਦਲਾਂ ਨੇ ਆਪਣਾ ਕਾਲੀ ਦਲ ਬਣਾ ਦਿੱਤਾ ਹੈ।
    ਅੱਜ ਅਸੀਂ ਵੋਟਾਂ ਪਾਉਣ ਲਈ ਬੇਸ਼ੱਕ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ ਪਰ ਹੈ ਤਾਂ ਅਕਾਲੀ ਹੀ ਹਾਂ ਜੀ।

  • @narinderwaraich5243
    @narinderwaraich5243 2 ปีที่แล้ว

    Raj krega khalsa waheguru ji 🙏🙏🙏

  • @lavisharma4716
    @lavisharma4716 3 ปีที่แล้ว

    Satnam shri waheguru ji

  • @SonuSharma-xt3pe
    @SonuSharma-xt3pe 2 ปีที่แล้ว

    SoNU. Ok thanks

  • @riyasatepunjabi
    @riyasatepunjabi 3 ปีที่แล้ว +5

    ਸਭ ਤੋ ਪਹਿਲੀ ਗੱਲ ਅਸੀ ਪੰਜਾਬੀ ਹਾ ਮਾ ਬੋਲੀ ਸਾਡੀ ਪੰਜਬੀ ਗੁਰੂ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਗੁਰਮੁਖੀ ਲਿਪੀ (ਪੰਜਾਬੀ) ਵਿੱਚ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਨੇ ਵੀ ਗੁਰੂ ਸਾਹਿਬ ਕਾਲ ਦੇ ਹਨ ਸਭ ਲੜੀ ਵਾਰ ਲੜੀ ਵਾਰ ਦੇ ਵਿੱਚ ਕਦੇ ਕੋਈ ਮਿਲਾਵਟ ਨਹੀ ਹੋ ਸਕਦੀ ਪਰ ਅੱਜ ਦੇ ਸਮੇ ਪਦ ਸੇਦ ਕਰਤਾ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਬਹੁਤ ਭਾਸਾ ਹਨ ਇਥੋ ਤਕ ਕੇ ਅੰਗਰੇਜ਼ੀ ਭਾਸਾ ਦੀ ਵਰਤੋ ਹੈ ਪਰ ਲਿਖਤ ਪੰਜਾਬੀ ਵਿੱਚ ਪਰ ਅਸੀ ਲੋਕਾ ਨੇ ਆਪਣੀ ਮਰਜੀਆ ਕਰਨੀਆ ਸੂਰੂ ਕਰਤੀਆ ਆਪਣੀਆ ਮੰਨ ਮਰਜੀਆ ਕਰਨ ਵਾਲੇ ਨੂੰ ਮਨੁੱਖ ਨੂੰ ਮੰਨਮਤੀਆ ਆਖਿਆ ਜਾਂਦਾ ਹੈ ਗੱਲ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਕੀਰਤੀ ਸਿੰਘਾਂ ਸਿੰਘਣੀਆਂ ਤੇ ਭੁਝੰਗੀਆ ਦੀ ਸ਼ਹੀਦੀਆਂ ਹੋਣ ਤੋ ਬਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਦ ਵਿੱਚ ਆਈ ਸੀ ਉਸ ਸਮੇ ਬਹੁਤ ਸੂਜ ਵਾਨ ਮੈਬਰ ਚੁਣਕੇ ਇਹ ਕਮੇਟੀ ਬਣੀ ਸੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਤਬਲ ਹੈ ਗੁਰੂ ਘਰਾ ਦਾ ਪ੍ਬੰਦ ਗੁਰਮਤਿ ਅਨੁਸਾਰ ਚਲਕੇ ਗੁਰੂ ਘਰਾ ਦੀ ਸੇਵਾ ਸਭਾਲ ਕਰਨੀ ਪਰ ਅਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੋਟ ਕਰਕੇ ਅੰਗਰੇਜ਼ੀ ਵਿੱਚ ਲਿਖਦੇ ਹਾ sgpc ਇਕ ਅੱਖਰ ਦੇ ਹੋਰ ਵੀ ਕੱਈ ਮਤਬਲ ਨਿਕਲਦੇ ਨੇ ਜੋ ਕੇ ਸੋਟ ਕਟ ਲਿਖਣਾ ਸਹੀ ਨਹੀ ਸੰਨ 1947 ਤੋ ਬਾਦ ਚੋਧਰਾ ਖਾਤਰ ਦੇਸ ਦੀ ਵੱਡ ਹੋਣ ਕਰਨ ਸਾਡੇ ਗੁਰਦੁਆਰਾ ਸਾਹਿਬ ਬਹੁਤ ਗਿਣਤੀ ਵਿੱਚ ਪਾਕਿਸਤਾਨ ਵਿੱਚ ਰਹਿ ਗਏ ਹਰ ਸਿੱਖ ਹਰ ਰੋਜ ਹਰ ਗੁਰਮਤਿ ਦੇ ਸਮਾਗਮ ਵਿੱਚ ਅਰਦਾਸ ਸਮੇ
    ਉਹਨਾਂ ਗੁਰਦੁਆਰਾ ਸਾਹਿਬ ਦੀ ਸੇਵਾ ਸਭਾਲ ਦੀ ਮੰਗ ਕਰਦੇ ਹਾ ਪਰ ਕੀ ਜੋ ਗੁਰਦੁਆਰਾ ਸਾਹਿਬ ਭਾਰਤ ਵਿੱਚ ਹਨ ਕੀ ਉਹਨਾ ਗੁਰੂ ਘਰਾ ਦੀ ਸੇਵਾ ਸਭਾਲ ਗੁਰਮਤਿ ਅਨਸਾਰ ਕਰ ਰਹੇ ਹਾ ਜੀ ?
    ਪਰ ਕੋੜਾ ਸੱਚ ਇਹ ਵੀ ਹੈ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲੋਣ ਵਾਲੇ ਕੀ ਅਸੀ ਲੋਕ ਖੁਦ ਗੁਰਮਤਿ ਅਨਸ਼ਾਰ ਚੱਲਦੇ ਹਾ ? ਜਿਸ ਤਰਾ ਕਿਸੇ ਨੇ ਹਵਾਈ ਜਹਾਜ਼ ਚਲੋਣ ਦੀ ਜਾਚ ਸਿੱਖਿਆ ਲਈ ਹੋਵੇ ਉਹ ਹੀ ਜਹਾਜ ਚਲਾ ਸਕਦਾ ਹੈ ਇਸੇ ਤਰਾ ਜੋ ਪੰਜ ਕਕਾਰੀ ਰਹਿਤ ਦਾ ਧਾਰਨੀ ਹੋਕੇ ਗੁਰਮਤਿ ਅਨੁਸਾਰ ਚਲਦਾ ਹੋਵੇ ਉਹ ਹੀ ਸਹੀ ਤਰੀਕੇ ਨਾਲ ........
    ਨੋਟ : ਅਸੀ ਰੋਜ਼ਾਨਾ ਅਰਦਾਸ ਵਿੱਚ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਸੇਵਾ ਸਭਾਲ ਦੇ ਦਾਨ ਦੀ ਮੰਗ ਕਰਦੇ ਹਾ ਪਰ ਕੀ ਆਸੀ ਸਰੇ ਭਾਰਤ ਪੰਜਾਬ ਦੇ ਵਿੱਚ ਗੁਰੂ ਘਰਾ ਦੀ ਸੇਵਾ ਸਭਾਲ ਕਰ ਰਹੇ ਹਾ ਜੇ ਕਰ ਰਹੇ ਹਾ ਤਾ ਫਿਰ ਥਾ ਥਾ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਿਉ ਹੋ ਰਹੀਆਂ ਨੇ ??????
    ਭਾਈ ਸਾਹਿਬ ਜੀ
    ਹੋਰ ਵੀ ਬਹੁਤ ਘਾਟਾ ਹਨ

  • @mohindersandhu9950
    @mohindersandhu9950 2 ปีที่แล้ว

    Goodjobji

  • @singhjaspal2653
    @singhjaspal2653 3 ปีที่แล้ว +1

    🙏🙏

  • @singhcharnia9043
    @singhcharnia9043 3 ปีที่แล้ว

    Waheguru ji 🙏🌹🙏🌹🙏

  • @paramvirsingh6136
    @paramvirsingh6136 3 ปีที่แล้ว +1

    Nicevidoewaheguruji

  • @sohansinghsonu5923
    @sohansinghsonu5923 2 ปีที่แล้ว

    बाकि 2010-2011 के दरम्यान पंचकूला प्रशासन द्वारा यहां पर जमीन के गिरदावरी करवाई थी जिसके बाद वहां गुरूद्वारा साहिब और शामलात भूमि ( जिस पर अभी नानकपुर पोलटैकनिक कालेज की बिल्डिंग बनी है) पुरे दल बल के साथ जमीन की पैमाईश की थी

  • @aman4219
    @aman4219 3 ปีที่แล้ว +1

    Waheguru jee waheguru jee

  • @gurtejsingh5098
    @gurtejsingh5098 3 ปีที่แล้ว

    Waheguru

  • @rhinosingh3235
    @rhinosingh3235 2 ปีที่แล้ว

    WAHEGURU JI

  • @user-yx4ir3ud4w
    @user-yx4ir3ud4w 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਵੀਰ ਜੀ
    ਜੇ ਹੋ ਸਕੇ ਤਾ ਸ਼ਰੋਮਨੀ ਕਮੇਟੀ ਨਾਲ ਗਲਬਾਤ ਕਰੋ ਤੋ ਇਹ ਵੀਡਉ ਵੀ ਦਿਖਾਉ ਤਾ ਜੋ ਕੋਈ ਕੰਮ ਸ਼ੁਰੂ ਕਰ ਸਕਣ 🙏🙏

  • @rohanchopra4955
    @rohanchopra4955 3 ปีที่แล้ว

    🙏🙏🙏

  • @jasbirkaurmalhi4968
    @jasbirkaurmalhi4968 2 ปีที่แล้ว

    🙏🙏❤️🙏

  • @GurinderSingh-ni4wc
    @GurinderSingh-ni4wc 2 ปีที่แล้ว +1

    Eh jamin Badal de na lagwa dyo, tan jo eh jag jan te kabja le lain.

  • @SukhdevSingh-fb7pc
    @SukhdevSingh-fb7pc 3 ปีที่แล้ว

    Waheguru waheguru gg

  • @PritpalsinghbainsPali
    @PritpalsinghbainsPali ปีที่แล้ว

    WAherguruwaheguru

  • @BaljinderSingh-ri9gw
    @BaljinderSingh-ri9gw 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 😢😢

  • @realityofsikhism4220
    @realityofsikhism4220 2 ปีที่แล้ว

    Respected bro what a great afford and one thing more why not this dirty s g p c ask Indian gov't for holy 5 KAKAR why the examiner ask students removed this what a bull shit in India we faced this problem even then in abroad those gov't under stand our religious sentiments

  • @GurwinderSingh-zi4fd
    @GurwinderSingh-zi4fd ปีที่แล้ว

    ਬੁਰਜ ਤੋਂ ਘਾਹ ਬੂਟ ਤੇ ਸਾਫ ਕਰ ਸਕਦੇ ਹਨ, ਸਾਂਭ ਸੰਭਾਲ ਵੀ ਚਾਹੀਦੀ ਹੈ,ਗੁਰੂ ਹਰਿ ਰਾਏ ਸਾਹਿਬ ਕਮੇਟੀ ਬਹੁਤ ਸ਼ਲਾਘਾਯੋਗ ਕੰਮ ਕਰ ਰਹੀ ਹੈ, ਵਾਹਿਗੁਰੂ ਜੀ ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਓ,

  • @karnailsingh7751
    @karnailsingh7751 3 ปีที่แล้ว

    Waheguru ji Waheguru ji

  • @avtarsandhu2538
    @avtarsandhu2538 3 ปีที่แล้ว

    ਇਹ ਤਾਂ ਪਹਿਲਾਂ ਬਣੀਆਂ ਇਮਾਰਤਾਂ ਵੀ ਖਤਮ ਕਰ ਰਹੇ ਹਨ
    ਇਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ

  • @user-qt9kt7fc2b
    @user-qt9kt7fc2b 3 ปีที่แล้ว +2

    ਹੁਣ ਕਾਰ ਸੇਵਾ ਵਾਲੇ ਕਿਥੇ ਗੇ

  • @user-re8mv4pp9d
    @user-re8mv4pp9d 7 หลายเดือนก่อน

    ੫ੰਨ ੫ੰਨ ਬਾਬਾ ਬੰਦਾ ਜੀ