ਚੰਡੀਗੜ੍ਹ ਨੇੜੇ ਬਹੁਤ ਹੀ ਸੁੰਦਰ ਗੁਰਦੁਆਰਾ - ਕੂਹਣੀ ਸਾਹਿਬ ਦਾ ਵਿਲੱਖਣ ਇਤਿਹਾਸ | Koohni Sahib। Chandigrah| EP-9

แชร์
ฝัง
  • เผยแพร่เมื่อ 29 ม.ค. 2025

ความคิดเห็น • 407

  • @inderjitmdmldh1464
    @inderjitmdmldh1464 2 ปีที่แล้ว +2

    ਧੰਨ ਧੰਨ ਸਾਹਿਬ ਸਤਿਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਮ ਦੀ ਦਾਤ ਬਖਸ਼ ਦਿਉ ਜੀ , ਆਪ ਜੀ ਦੇ ਸੰਤ ਮਹਾਰਾਜ ਬਾਬਾ ਜਵਾਲਾ ਸਿੰਘ ਜੀ ਦੀ ਕਮਾਈ ਨੂੰ ਕੋਟ ਕੋਟ ਪ੍ਰਣਾਮ

  • @gurbar_akall9639
    @gurbar_akall9639 3 ปีที่แล้ว +19

    ਧੰਨ ਧੰਨ ਸਤਿਗੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ 🙇🙇🙇

  • @jashandeep7197
    @jashandeep7197 3 ปีที่แล้ว +4

    ਬਹੁਤ ਸੁੰਦਰ ਗੁਰਦਵਾਰਾ ਵਾਹਿਗੁਰੂ ਜੀ ਸਵਰਗ ਹੈ 🙏🙏🙏🙏🙏ਦੈਖ ਕੇ ਮਨ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਰ ਕਰਨੀ ਤਾਂ ਜੋ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਹੋਵਣ 🙏🙏🙏🙏

  • @kaurkang2942
    @kaurkang2942 3 ปีที่แล้ว +8

    ਮੈਨੂੰ ਤਾਂ ਅੱਜ ਪਤਾ ਲੱਗਾ ਏ। ਬਹੁਤ ਸੁੰਦਰ ਹੈ ਜੀ।🙏🙏

  • @amritdevi5400
    @amritdevi5400 2 ปีที่แล้ว +1

    Satguru ji Apne bachayaan te mehar bharya huth rakhna ji🎄🎄🎄🎄🎄

  • @Amnindersingh9685
    @Amnindersingh9685 3 ปีที่แล้ว +25

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @Jhonson-k4j
    @Jhonson-k4j 3 ปีที่แล้ว +25

    ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ

  • @GURDEEPSINGH-tz3xm
    @GURDEEPSINGH-tz3xm 3 ปีที่แล้ว +2

    ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ

  • @BalwinderSingh-ks9rg
    @BalwinderSingh-ks9rg 3 ปีที่แล้ว +2

    Dhan dhan dhan guru govind singh ji
    Dhan dhan Jawala Singh ji

  • @Junior22G
    @Junior22G 3 ปีที่แล้ว +36

    ਧੰਨ ਧੰਨ ਸੰਤ ਜਵਾਲਾ ਸਿੰਘ ਜੀ ਹਰਖੋਵਾਲ
    ਧੰਨ ਧੰਨ ਕਲਗੀਧਰ ਪਿਤਾ ਜੀ ਮਹਾਰਾਜ

    • @ManjinderSingh-by4wl
      @ManjinderSingh-by4wl 3 ปีที่แล้ว

      ਧੰਨ ਧੰਨ ਬਾਬਾ ਜਵਾਲਾ ਜੀ ਹਰਖੋਵਾਲ ਵਾਲੇ ਜੀ 🙏🙏🙏🙏🙏🙏

    • @parvindersingh2143
      @parvindersingh2143 3 ปีที่แล้ว

      Dhan dhan Ramdas guruji 🙏🙏🌹🌺🌺🌹❤️

    • @parvindersingh2143
      @parvindersingh2143 3 ปีที่แล้ว +1

      Dhan dhan kalgidhar,petani,maharaj

  • @gurbar_akall9639
    @gurbar_akall9639 3 ปีที่แล้ว +13

    ਧੰਨ ਧੰਨ ਬਾਬਾ ਜਵਾਲਾ ਸਿੰਘ ਜੀ 🙏🙏

  • @jagirsingh7369
    @jagirsingh7369 3 ปีที่แล้ว

    ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ
    ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।।
    ਧੰਨ ਗੁਰੂ ਨਾਨਾਕ ਗੋਬਿੰਦ ਸਿੰਘ ਸਾਹਿਬ
    ਗੁਰੂ ਸਾਹਿਬਾਨਾਂ ਅਤੇ ਸਿੱਖ ਯੋਧਿਆਂ ਦੇ ਮਾਣਮੱਤੇ ਪੁਰਾਤਨ ਇਤਿਹਾਸ ਨੂੰ ਮੌਜੂਦਾ ਸਮੇਂ ਤੋੜ-ਮਰੋੜ ਕੇ ਲਿਖਣ ਵਾਲੇ ਵਿਕਾਊ ਬੁੱਧੀ-ਜੀਵੀਆਂ ਅਤੇ ਏਜੰਸੀਆਂ ਨੂੰ ਬੇਨਕਾਬ ਕਰਕੇ ਕੌਮ ਨੂੰ ਸੁਚੇਤ ਕਰਨ ਦਾ ਫਰਜ ਨਿਭਾਉਣ ਵਾਲੇ ਸਰਦਾਰ ਬਲਦੇਵ ਸਿੰਘ ਸਰਸਾ ਦਾ ਕੋਟਨ-ਕੋਟ ਧੰਨਵਾਦ

  • @balkourdhillon5402
    @balkourdhillon5402 3 ปีที่แล้ว

    ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀ ਇਹ ਗੁਰੂਅਸਥਾਨਜੀਦੇ ਦਰਸ਼ਨ ਕਰਵਾਏ ਹਨ ਤੁਸੀਂ ਬਹੁਤ ਵੱਡੇ ਭਾਗਾਂਵਾਲੇ ਹੋ ਸਾਨੂੰ ਘਰ ਬੈਠਿਆਂ ਨੂੰ ਇਹੋ ਜਿਹੇ ਦੁਰਲੱਭ ਪਵਿੱਤਰ ਨਿਸ਼ਾਨੀਆਂ ਅਸਥਾਨਾਂ ਦੇ ਦਰਸ਼ਨ ਕਰਵਾਉਂਦੇ ਹੋ ਤੇ ਖਾਲਸਾ ਜੀ ਆਪ ਜੀ ਤੋਂ ਗੁਰੂ ਇਤਿਹਾਸ ਅਤੇ ਸਵੇਰੇ ਸਾਹਿਬ ਜੀ ਸੁਣਕੇ ਬਹੁਤ ਹੀ ਆਨੰਦ ਆਇਆਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਨੋਜਵਾਨ ਏਕਤਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @bhupinderdhesi5379
    @bhupinderdhesi5379 3 ปีที่แล้ว +6

    Dhan Dhan Guru Gobind Singh ji Maharaj. Dhan Dhan Sant Baba Jawala Singh Ji Maharaj Harkhowal Waale

  • @narinderkaur3868
    @narinderkaur3868 3 ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🌹🙏🏻

  • @Sahibji-rg6fi
    @Sahibji-rg6fi 3 ปีที่แล้ว +2

    ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ। ਮੌਜੂਦਾ ਮਹਾਰਾਜ ਧੰਨ ਧੰਨ ਬਾਬਾ ਮਨਜੀਤ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ

  • @mukhtyarpapoli6464
    @mukhtyarpapoli6464 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏

  • @SurinderKaur-su7gl
    @SurinderKaur-su7gl 3 ปีที่แล้ว +11

    ਵਾਹਿਗੁਰੂ ਜੀ ਹਮੇਸ਼ਾਂ ਸੁਖ ਰੱਖੇ 🙏🙏🙏

  • @Bikramjit-wd6xg
    @Bikramjit-wd6xg 3 ปีที่แล้ว +8

    Bhut sukoon milda guru da ithas sunke

  • @Satindersinghcheema37
    @Satindersinghcheema37 3 ปีที่แล้ว +3

    ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ

  • @sachdiawaaz6810
    @sachdiawaaz6810 3 ปีที่แล้ว +11

    ਧਨ ਵਾਹਿਗੁਰੂ ਜੀ
    ਧਨ ਧਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ
    ਧਨ ਉਹ ਜਿਹਨਾਂ ਨੂੰ ਉਹਨਾਂ ਦਰਸ਼ਨ ਦਿੱਤੇ ਹਨ
    🙏🌹💐❤️🙏👍

  • @gsmaan4221
    @gsmaan4221 2 ปีที่แล้ว +1

    Dhanbad ji baba ji gurughar ji de darsan karvaun de lai ji waheguru ji kirpa karan ji waheguru waheguru ji 🙏❤🙏❤🙏❤🙏❤🙏❤🙏❤🙏

  • @simranjit227
    @simranjit227 3 ปีที่แล้ว +3

    ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਡੇਰਾ ਹਰਖੋਵਾਲ ਸਾਹਿਬ 🙏🙏

  • @harbhajanmalhi7269
    @harbhajanmalhi7269 3 ปีที่แล้ว +4

    ਬਹੁਤ ਸੁੰਦਰ, Thanks for sharing .

  • @gurmanderkaur3102
    @gurmanderkaur3102 3 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤਰੱਕੀਆਂ ਬਖਸਣ ਤੁੰਦਰੁਸਤੀ ਬਖ਼ਸ਼ਣ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaspalSingh-qs7xx
    @JaspalSingh-qs7xx 3 ปีที่แล้ว +7

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਮਹਾਰਾਜ ਕਿਰਪਾ ਰੱਖਿਓ

  • @kahlsa4309
    @kahlsa4309 2 ปีที่แล้ว +3

    Dhan Dhan Sri Guru Gobind Singh Ji, Dhan Dhan Sant Baba Jawala Singh Ji. waheguru ji ka kahlsa Waheguru ji ki fateh ji 🙏.

  • @gurmailsingh3766
    @gurmailsingh3766 3 ปีที่แล้ว +8

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ

  • @bhupinderkaur8236
    @bhupinderkaur8236 3 ปีที่แล้ว +7

    ਧੰਨ ਧੰਨ ਕਲਗੀਧਰ ਿਪਤਾ ਜੀ ਮਹਾਰਾਜ🙏🙏

  • @gurjitsinghkhalsa9317
    @gurjitsinghkhalsa9317 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @nirmalkaur7131
    @nirmalkaur7131 3 ปีที่แล้ว +2

    Dhan Dhan Guru Gobind Singh ji Maharaj Jio Te Dhan han Guru Maharaj de Sikh hann Jina ithai Sewa kraai .

  • @HardeepkaurDhaliwal-n1w
    @HardeepkaurDhaliwal-n1w 9 หลายเดือนก่อน

    Waheguruji waheguru ji 🎉🎉❤❤dhan dhan dhan satguru Shri Guru Govind Singh ji sahib ji maharaj ji waheguru ji waheguru 🎉🎉🎉🎉👏👏👏🎉👏👏 t

  • @goldylehal2576
    @goldylehal2576 3 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਧੰਨ ਧੰਨ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ

  • @AmanSingh-xn7rz
    @AmanSingh-xn7rz 3 ปีที่แล้ว +17

    ਭਾਈ ਸਾਹਿਬ ਜੀ ਆਪ ਜੀ ਹੁਣ ਆਪਣੀਆਂ ਯਾਤਰਾਵਾਂ ਨੂੰ ਲੜੀਵਾਰ ਕਿਤਾਬੀ ਰੂਪ ਦੇਣਾ ਚਾਹੀਦਾ ਹੈ। ਆਪ ਜੀ ਦੀ ਹੁਣ ਇਹ ਜਿੰਮੇਵਾਰੀ ਵੀ ਬਣਦੀ ਹੈ ਆਉਣ ਵਾਲੀ ਪੀੜ੍ਹੀ ਲਈ। ਗੁਰੂ ਸਦਕਾ ਤਿੱਲ ਫੁੱਲ ਯੋਗਦਾਨ ਅਸੀਂ ਵੀ ਪਾਵਾਂਗੇ।🙏🙏

  • @gurlalsingh8685
    @gurlalsingh8685 3 ปีที่แล้ว +9

    ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🏻🙏🏻 ਧੰਨਵਾਦ ਜੀ ਬਹੁਤ ਵਧੀਆ ਸਥਾਨ ਦੇ ਦਰਸ਼ਨ ਕਰਵਾਉਣ ਦੇ🙏🏻🙏🏻

  • @SatpalSingh-pw2kk
    @SatpalSingh-pw2kk ปีที่แล้ว

    Bohat hi khoobsurat Bnya hoya Gurudwara Sahib

  • @rachsaysvainday9872
    @rachsaysvainday9872 2 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੀ ।
    ਜਸਵੀਰ ਕੌਰ ।

  • @iqbalkaur662
    @iqbalkaur662 9 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਆਪਣੇ ਚਰਨਾਂ ਨਾਲ ਜੋੜਨਾ ਕਰੋਂ ਜੀ ਮੇਹਰ ਕਰੋ ਜੀ 🌹🌺🌷💐🌷💐

  • @jagdevkaur3144
    @jagdevkaur3144 3 ปีที่แล้ว +1

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🙏🙏

  • @sakinderboparai3046
    @sakinderboparai3046 3 ปีที่แล้ว +3

    💖 ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 💖 ਧੰਨ ਧੰਨ ਬਾਬਾ ਜਵਾਲਾ ਸਿੰਘ ਜੀ 💖💖💖💖💖

  • @jaswantsinghmahal4904
    @jaswantsinghmahal4904 3 ปีที่แล้ว +4

    Dhan dhan guru gobind singh ji maharaaj ji dhan dhan sant maharaaj ji app ji nu sda hi namshkaar 🙏🏻🙏🏻

  • @tajinderkanda4688
    @tajinderkanda4688 3 ปีที่แล้ว +5

    Dhan dhan Sri Guru Gobind Singh Ji. Dhan dhan Sant Jawala Singh ji.

  • @jogindersingh4350
    @jogindersingh4350 2 ปีที่แล้ว +1

    Waheguru ji ka kahlsa waheguru ji ki fahte ji 🌹🌹🙏🏽🙏🏽🇸🇪🇸🇪

  • @jagdevmann1910
    @jagdevmann1910 3 ปีที่แล้ว +14

    🙏🙏🙏🙏🙏 ਬਾਬਾ ਜੀ ਆਪ ਜੀ ਨੂੰ ਤੰਦਰੁਸਤੀ,ਬਲ ਤੇ ਹੋਰ ਉੱਦਮ ਬਖਸ਼ਣ ਜੀ

  • @ManjeetKaur-xy9ku
    @ManjeetKaur-xy9ku 3 ปีที่แล้ว +1

    Wahguru ji ka khalsa waheguru ji ki fateh🙏🙏

  • @ManinderSingh-ez5tq
    @ManinderSingh-ez5tq ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ

  • @BalvinderSingh-qt6tv
    @BalvinderSingh-qt6tv 3 ปีที่แล้ว

    Rom rom rom rom rom sukar hai sukar hai ap je tha dhan ho gur Sikh jr

  • @jasbirkaurmalhi4968
    @jasbirkaurmalhi4968 3 ปีที่แล้ว +1

    Harkhowal gurudware vich vi eho jiha parbhand hai jio 🙏❤️🙏

  • @karanpreetsingh8723
    @karanpreetsingh8723 3 ปีที่แล้ว +2

    Dhanwaad khalsa ji bahaut anand aanda hai ji ethe asi bahut vaar gye haan ji

  • @Amnindersingh9685
    @Amnindersingh9685 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhdevsingh5766
    @sukhdevsingh5766 3 ปีที่แล้ว +8

    ਧੰਨ ਵਾਹਿਗੁਰੂ ਜੀ 🙏

  • @jaspaldhindsa3421
    @jaspaldhindsa3421 3 ปีที่แล้ว

    ਵਾਹਿਗੁਰੂ ਜੀ ਬਖਸ਼ ਲਵੋ ਜੀ

  • @gsmaan4221
    @gsmaan4221 3 ปีที่แล้ว +2

    Dhan dhan sri guru gobind singh ji maharaj ji waheguru ji kirpa karan ji tuhade te ji 🙏🙏🙏🙏🙏🙏🙏🙏🙏🙏

  • @HardeepSingh-dr3qi
    @HardeepSingh-dr3qi 3 ปีที่แล้ว

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ

  • @hardeepsingh-dc2zw
    @hardeepsingh-dc2zw 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਕੰਮ ਹੈ ਵੀਰ ਜੀ

  • @bhupinderkaur4960
    @bhupinderkaur4960 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🙏🙏🙏🙏🙏

  • @jatindersinghbhuller7344
    @jatindersinghbhuller7344 3 ปีที่แล้ว +1

    ੴ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @SandeepSingh-qs3fb
    @SandeepSingh-qs3fb 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @missanahad7467
    @missanahad7467 3 ปีที่แล้ว +4

    Waheguru ji ka khalsa waheguru ji ki Fateh 🙏 🙏🙏🙏🙏bohat shanti mildi hai kuhni sahab ja k .

  • @AnmolAnmoldeepsingh-r9r
    @AnmolAnmoldeepsingh-r9r 4 หลายเดือนก่อน

    Waheguru ji Waheguru ji Waheguru ji Waheguru ji mehar karo ji

  • @narinderkaur5644
    @narinderkaur5644 3 ปีที่แล้ว +1

    👏👏👏ਧਨਵਾਦ ਭਾਈ ਸਾਹਿਬ ਜੀ👏👏👏👏👏👏👏👏🙏🏻🙏🏻🌺🌺🙏🏻🙏🏻

  • @angrejsingh8842
    @angrejsingh8842 3 ปีที่แล้ว +3

    Waheguru ji Dhan Dhan Guru Gobind Singh ji mera baja wala satguru bhaut vadiya dasiya ji itihaas app ne gurdawra shaib bhaut shona banaya ji rhu khush hogi darshan karke app ji itihaas dasan Da te Bolan Da tarika bhuat vadiya ji drown vedio vi vadiya ji Waheguru ji chardikala ch rakhe Singh Saab nu ji 🙏🙏🌹🌹🏵️🏵️🌼🌼🌸🌸🙏🙏

  • @kulbirkaur7476
    @kulbirkaur7476 2 ปีที่แล้ว

    Bahut such Ata te safai hai te shanti hai

  • @aishmeenkaur7863
    @aishmeenkaur7863 3 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਧੰਨਵਾਦ ਜੀ

    • @santoshparmar1329
      @santoshparmar1329 3 ปีที่แล้ว

      Waheguru.ji.ka.khalsa.waheguru.ji.ki.fateh

  • @jasbirsinghdhillon2466
    @jasbirsinghdhillon2466 3 ปีที่แล้ว +2

    Dhan Dhan Sri Guru GOBIND SINGH SAHIB JI

  • @heanakour9749
    @heanakour9749 3 ปีที่แล้ว +1

    Dhan Dhan Guru Tegh Bahadur Sahib Ji Maharaj💐💐💐💐💐🙏🙏🙏🙏🙏🙏Dhan Dhan Guru Gobind Singh Sahib Ji Maharaj💐💐💐💐💐🙏🙏🙏🙏🙏🙏

  • @happychahal515
    @happychahal515 3 ปีที่แล้ว +1

    Hanji baba ji bhut sohna Gurudwara sahib hai panchkula vich

  • @SatpalSingh-pw2kk
    @SatpalSingh-pw2kk ปีที่แล้ว

    Dhan ne Sahib e Kamaal

  • @amandeepgrewal7926
    @amandeepgrewal7926 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ।🙏🌷🙏🌷🙏🌷🙏🙏

  • @MandeepSingh-bm7id
    @MandeepSingh-bm7id 2 ปีที่แล้ว

    Waho waho guru gobind singh ji 🙏🙏

  • @SunnySingh-xe3mr
    @SunnySingh-xe3mr 3 ปีที่แล้ว +3

    Waheguru ji ka khalsa waheguru ji ki fathe🌹

  • @ravindersinghmanohar2790
    @ravindersinghmanohar2790 3 ปีที่แล้ว +4

    One of the biggest and most beautiful Gurdwaras of the region. We are thankful to Baba ji for finding the place and planning the Gurdwara Sahib in memory of Kalgian wale, Bajaan wale Guru Gobind Singh Ji. Please accept our congratulations for bringing the history of Gurdwara Sahib in public domain through social media.

  • @vishavsndhu6643
    @vishavsndhu6643 3 ปีที่แล้ว +1

    Bahut sohna 🌷

  • @karmjitkaur7736
    @karmjitkaur7736 3 ปีที่แล้ว

    Waheguru ji Dhan Dhan guru gobind singh ji waheguru ji mahar karo ji sab ta ji waheguru ji

  • @narinderkaur5644
    @narinderkaur5644 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻

  • @RajwinderKaur-ty7dl
    @RajwinderKaur-ty7dl 2 ปีที่แล้ว

    ਧੰਨ ਧੰਨ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ

  • @anuragbawa7500
    @anuragbawa7500 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @prahbjotjudge2535
    @prahbjotjudge2535 3 ปีที่แล้ว +2

    baba juwala singh ji harkhowal distic hoshiarpur vich gurdwara v bahut budioa oa suget ji jarur durshen kurna ji

  • @tarlochansinghtarlochansin6920
    @tarlochansinghtarlochansin6920 2 ปีที่แล้ว

    Wahaguru sahib ji mahar karo ji 🙏🙏🙏

  • @KC-mz2qd
    @KC-mz2qd 3 ปีที่แล้ว

    Wah wah Guru Gobind Singh G

  • @BalvinderSingh-qt6tv
    @BalvinderSingh-qt6tv 3 ปีที่แล้ว

    Rom rom rom rom sukar hai ap je

  • @yashpaul1378
    @yashpaul1378 3 ปีที่แล้ว +1

    Dhan Dhan Baba Jwala Singh Ji. Ik saal pahilaan iss paavan Gurudwara Sahib vich matha tekan da subhag mainu vi miliya. Bahut hi anand prapt hoya. Buss poora itihaas nhin pta chal riha si. Aj itihaas sun ke kai guna zyada anand aa gya. Aap ji vi dhann ho, aap ji de zariye sangat nu vi iss Pavitr Sthan de Darshan da subhag milega. Next time, Bhaktani Annapurna Ji de Mandir vich vi zaroor jaavanga, kyunki unhaan di hi pukaar te Kalgidhar Badshah ne ithhe kripalta keeti. Waheguru Ji ka Khalsa Waheguru Ji ki Fateh.( Punjabi type karn vich dikkat ayi, English da sahara leeta, khima chahnda haan.)

  • @simranjeetkaur3918
    @simranjeetkaur3918 3 ปีที่แล้ว +3

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @ithaasbykaur5485
    @ithaasbykaur5485 2 ปีที่แล้ว

    Waheguru ji tuhanu chardikala vich rakhan

  • @ranjitkaur9498
    @ranjitkaur9498 3 ปีที่แล้ว

    Whahegure ji mehar karo sab te whahegure ji

  • @SurinderSingh-uq1wx
    @SurinderSingh-uq1wx 3 ปีที่แล้ว +1

    Waheguru ji ka khalsa waheguru ji ki fathe, khalsa bahut hi sohna te Ramneek Guru ghar hai Koohni sahib,

  • @_gaggu_0092
    @_gaggu_0092 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਖਾਲਸਾ ਜੀ ਵਾਹਿਗੁਰੂ ਜੀ ਕੀਰਪਾ ਨਾਲ ਇਕ ਬਾਰ ਦਰਸ਼ਨ ਹੋਏ ਜੀ

  • @Neklank
    @Neklank 3 ปีที่แล้ว +8

    Vaheguru Jee, Maharaj dhi apaar Kirpa. Absolutely stunning and beautiful Guru Ghar. SGPG can learn from true sevadaars, an amazing example of sharda Bhavana. As a minimum our Takhat Sahib's should be designed in a similar sense.

  • @balkourdhillon5402
    @balkourdhillon5402 3 ปีที่แล้ว

    ਸਵੱਯੈਸਾਹਿਬ ਜੀ

  • @nirbhaisingh8894
    @nirbhaisingh8894 3 ปีที่แล้ว +3

    Dhan Dhan Shri Guru Gobind Singh Sahib ji 🙏Dhan Dhan Sant Baba Jawala Singh ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @mr.-sidhu5848
    @mr.-sidhu5848 3 ปีที่แล้ว

    Khalsa ji tussi dhan ho aap ji nu wahe guru ji ka khalsa wahe guru ji ki fatheh ,

  • @gurwantsandhu2699
    @gurwantsandhu2699 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bhinderduhewala2853
    @bhinderduhewala2853 3 ปีที่แล้ว

    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ

  • @balwindersingh-nz2hm
    @balwindersingh-nz2hm 3 ปีที่แล้ว

    ਵਾਹਿਗੁਰੂ ਵਾਹਿਗੁਰੂ ਜੀ ਧੰਨਵਾਦ

  • @tajgill6400
    @tajgill6400 ปีที่แล้ว

    I saw this Gurudwara Sahib Ji very nice

  • @HarpreetSinghFouji98
    @HarpreetSinghFouji98 3 ปีที่แล้ว

    Waheguru ji waheguru ji waheguru ji waheguru ji waheguru ji

  • @manrakkaur9897
    @manrakkaur9897 2 ปีที่แล้ว

    Dhan dhan guru Gobind Singh Ji 🙏🙏🙏 mnu aj pta lga es bare

  • @singhamarjit3995
    @singhamarjit3995 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏❤️❤️❤️❤️❤️❤️🎉🎉🎉🎉🎉🌹👌👍❤️❤️ਭਾਈ ਸਾਹਿਬ ਜੀ ਜਾਣਕਾਰੀ ਬਹੁਤ ਬਹੁਤ ਧੰਨਵਾਦ 🌷🙏🙏

  • @simranjeetsingh3616
    @simranjeetsingh3616 3 ปีที่แล้ว +3

    ਵਾਹਿਗੁਰੂ ਜੀ 🌹🌹🙏🙏🙏

  • @goldylehal2576
    @goldylehal2576 3 ปีที่แล้ว +1

    ਇਹ ਸਾਰੀ ਸੇਵਾ ਸੰਤ ਬਾਬਾ ਮਨਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਕੀਤੀ ਹੈ ਜੀ

    • @satvirkharoud2309
      @satvirkharoud2309 3 ปีที่แล้ว

      ji

    • @satvirkharoud2309
      @satvirkharoud2309 3 ปีที่แล้ว

      hnji sant maharaj baba manjeet singh maharaj ji di Kirpa nal hi bneya hai ah gurudwara sahib ji