ਚੰਡੀਗੜ੍ਹ ਦੀ ਸੰਘਣੀ ਵਸੋਂ ਵਿੱਚ ਮੌਜੂਦ - ਬੁੜੈਲ ਦਾ ਕਿਲ੍ਹਾ | Bagh Shaheedan | Burail Fort | Chandigarh - 18

แชร์
ฝัง
  • เผยแพร่เมื่อ 31 ส.ค. 2021
  • ਚੰਡੀਗੜ੍ਹ ਦੀ ਸੰਘਣੀ ਵਸੋਂ ਵਿੱਚ ਮੌਜੂਦ - ਬੁੜੈਲ ਦਾ ਕਿਲ੍ਹਾ | Bagh Shaheedan | Burail Fort | Chandigarh - 18
    goo.gl/maps/yYPSzGQyjYwyRFYWA
    goo.gl/maps/8crrsqdeoqZiBX4j9
    TH-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏
    Join this channel to get access to perks:
    / @nishansinghaustralia

ความคิดเห็น • 148

  • @jassigameryt6224
    @jassigameryt6224 2 ปีที่แล้ว +16

    ਜਿਉਂਦਾ ਰਹੇ ਵੀਰਾ ਭਾਰਤ ਦੇ ਲੋਕਾਂ ਲਈ ਅਕਿਰਤਘਣ ਸਬਦ ਵੀ ਛੋਟਾ ਪੈ ਜਾਵੇਗਾ 🙏🙏🙏

  • @BaljinderSingh-ri9gw
    @BaljinderSingh-ri9gw 2 ปีที่แล้ว +8

    ਜਗ੍ਹਾ ਤੰਗ ਨਹੀਂ ਹੋਈ ਦਿਲ ਤੰਗ ਹੋ ਗਏ ਹਨ ਖਾਲਸਾ ਜੀ

  • @ravleenkaur4163
    @ravleenkaur4163 2 ปีที่แล้ว +3

    ਬਾਈ ਜੀ ਨਿਸ਼ਾਨ ਸਿੰਘ ਆਪ ਨੇ
    ਘਰ ਬੈਠਿਆਂ ਹੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਈ ਜਾਦੇਂ ਹੋ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਚੜਦੀਕਲਾ ਵਿਚਰੱਖੇ

  • @sandhusaab8734
    @sandhusaab8734 2 ปีที่แล้ว +9

    ਵਾਹ ਜੀ ਵਾਹ । ਭਾਈ ਨਿਸ਼ਾਨ ਸਿੰਘ ਆਸਟ੍ਰੇਲੀਆ ਤੇਰਾ ਬਹੁਤ ਬਹੁਤ ਧੰਨਵਾਦ ।
    ਵੀਰਾ ਤੇਰੀ ਸੇਵਾ ਬਹੁਤ ਵੱਡੀ ਹੈ ।
    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏❤❤❤

  • @mahakaalsinghji7190
    @mahakaalsinghji7190 2 ปีที่แล้ว +1

    🌹Beant Kirpa Ji Shaheedo Singho Ji🌹

  • @SukhwinderSingh-ic5nr
    @SukhwinderSingh-ic5nr 2 ปีที่แล้ว +1

    ਧੰਨ ਧੰਨ ਬਾਬਾ ਸੱਖਾ ਸਿੰਘ ਜੀ ਸਹੀਦ

  • @Jasvir-Singh8360
    @Jasvir-Singh8360 2 ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Uppal-ny5le
    @Uppal-ny5le ปีที่แล้ว +1

    Waheguru ji

  • @amrindersingh9685
    @amrindersingh9685 5 หลายเดือนก่อน

    ਵਾਹਿਗੁਰੂ ਜੀ

  • @ravleenkaur4163
    @ravleenkaur4163 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parveenadiwal3107
    @parveenadiwal3107 ปีที่แล้ว

    Waheguru ji ka khalsa waheguru ji ki Fatah 🙏🙏

  • @gurpejsingh3866
    @gurpejsingh3866 2 ปีที่แล้ว

    Wahe guru g💞🌹💞🌹💞🌹💞🌹💞🌹💞🌹💞wahe guru g

  • @jaswindersinghtoor4048
    @jaswindersinghtoor4048 2 ปีที่แล้ว

    ਵਾਹਿਗੁਰੂ

  • @dilbaghsingh4165
    @dilbaghsingh4165 2 ปีที่แล้ว +2

    Sikh Kom should protect this historical gurudwara sahib and sikh heritage and is our responsibility and all land is the Propertyof Gurudwara sahib.

  • @RupinderKaur-ff3rq
    @RupinderKaur-ff3rq 2 ปีที่แล้ว

    Waheguruji ka khalsa waheguruji ke fateh ji

  • @satyadevg
    @satyadevg 2 ปีที่แล้ว

    🙏SatnaamSreeWaheguruji🙏

  • @JasvirKaur-he6gq
    @JasvirKaur-he6gq 2 ปีที่แล้ว +3

    ਵਾਹਿਗੁਰੂ ਜੀ 🙏

  • @anuragbawa7500
    @anuragbawa7500 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @ajitpalkharoud7608
    @ajitpalkharoud7608 10 หลายเดือนก่อน

    Wahaguru g

  • @gauravjeetsingh8850
    @gauravjeetsingh8850 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34C ਦੇ ਬਾਹਰਲੇ ਬੋਰਡ ਤੇ ਪਿੰਡ ਫਤਿਹਗੜ੍ਹ ਮਾਦੜਾਂ ਲਿਖਿਆ ਹੋਇਆ ਸੀ ਜਦੋਂ ਮੈਂ ਉਥੇ ਗਿਆ ਸੀ, ਹੁਣ ਪਤਾ ਨਹੀਂ ਕਿ ਲਿਖਿਆ ਹੋਇਆ ਕਿ ਨਹੀਂ
    ਆਪ ਜੀ ਦਾ ਧਨਵਾਦ ਇਸ ਵੀਡੀਓ ਲਈ

  • @bhupindersinghgill4511
    @bhupindersinghgill4511 2 ปีที่แล้ว

    Bahut hi sucha atey achaa kariya aap kar raho ho. Wahe guru ji aap tey bharpor bakshish karen. 🙏🙏🌸🌺

  • @gursewaksamra8129
    @gursewaksamra8129 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kaurchannel3968
    @kaurchannel3968 ปีที่แล้ว

    Information is precious

  • @lavisharma4716
    @lavisharma4716 2 ปีที่แล้ว

    Satnam shri waheguru ji

  • @samkahlon9957
    @samkahlon9957 2 ปีที่แล้ว

    Waheguru Waheguru Waheguru

  • @angrejsingh8842
    @angrejsingh8842 2 ปีที่แล้ว +1

    Waheguru ji Singh Saab ji app ji Da vi bhaut bhaut Dhanwaad ji Sanu ithihaas nal jannu karwa rahe ho Waheguru ji chardikala ch rakhe Singh Saab nu ji 🙏🙏🌼🌸🌼🌼🏵️🏵️🌹🌹🏵️🏵️🙏🙏

  • @singhcharnia9043
    @singhcharnia9043 2 ปีที่แล้ว

    Waheguru ji 🙏🌹🙏🌹🙏🌹

  • @sunitamadan1748
    @sunitamadan1748 2 ปีที่แล้ว

    Hamari varast,.. ... .. jai

  • @nirmaljitsingh2272
    @nirmaljitsingh2272 2 ปีที่แล้ว

    Waheguru Jee

  • @everything8526
    @everything8526 2 ปีที่แล้ว +2

    Waheguru Ji 🙏🏻🌾⛳🌾🙏🏻

  • @manmetkaur4012
    @manmetkaur4012 2 ปีที่แล้ว

    Waheguru ji🙏🙏🙏🙏🙏🙏🙏🙏🙏🙏

  • @godblessyou2720
    @godblessyou2720 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼

  • @unlimitedpower2364
    @unlimitedpower2364 2 ปีที่แล้ว +3

    🙏WAHEGURU JI KA KHALSA WAHEGURU JI KI FATEH🙏

    • @simrantalks4746
      @simrantalks4746 2 ปีที่แล้ว

      No.1 ਦੇ ਕਿਹੜੇ ਰਿਕਾਰਡ ਨੇ ਸਿੱਖ ਰੈਜੀਮੈਂਟ ਦੇ ਨਾਮ
      th-cam.com/video/P2hbNx1E-fA/w-d-xo.html

  • @rintu4244
    @rintu4244 2 ปีที่แล้ว

    Waheguru ji 🙏

  • @NishanSingh-oc4xr
    @NishanSingh-oc4xr 2 ปีที่แล้ว

    Waheguruu jii

  • @moneysingh9972
    @moneysingh9972 2 ปีที่แล้ว +1

    Waheguru Ji di aapke bahut kripar hai

  • @ManpreetKaur-tw8qq
    @ManpreetKaur-tw8qq 2 ปีที่แล้ว +1

    Waheguru ji ka khalsa waheguru ji ki fateh veer ji 🙏🙏

  • @mr.-sidhu5848
    @mr.-sidhu5848 2 ปีที่แล้ว +1

    Wahe guru 🙏

  • @gurpreetsinghsingh4738
    @gurpreetsinghsingh4738 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ

  • @aman4219
    @aman4219 2 ปีที่แล้ว +1

    Waheguru ji waheguru ji

  • @gurpreetsingh-zg3km
    @gurpreetsingh-zg3km 2 ปีที่แล้ว +2

    ਸਤਿ ਸ੍ਰੀ ਅਕਾਲ ਜੀ

  • @Sandeepthabal
    @Sandeepthabal 2 ปีที่แล้ว +1

    Waheguru ji ka khalsa Waheguru ji ki fateh

  • @drharjeetsinghuppal5771
    @drharjeetsinghuppal5771 2 ปีที่แล้ว

    🙏🙏

  • @SukhdeepSingh-zo7vg
    @SukhdeepSingh-zo7vg 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @gurwantsandhu2699
    @gurwantsandhu2699 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਹੈ ਜੀ ਭਾਜ਼ੀ

  • @GurdeepSingh-tl7im
    @GurdeepSingh-tl7im 2 ปีที่แล้ว

    Fatehgarh ਮਰਦੀਆ ਸੈਕਟਰ 34 ਹੈ ਜੀ ਗੁਰਦੁਆਰਾ ਬਾਗ਼ ਸ਼ਹੀਦਾ ਤੋਂ ਕੁਝ 1-2 km ਦੀ ਦੂਰੀ ਹੈ 34-35 ਦੀਆਂ ਬਤੀਯਾ ਤੋਂ 33-34 ਵਾਲੀ ਬਤੀਆ ਸੈਕਟਰ 34 ਦੀ ਸੈਂਟਰ ਰੋਡ ਤੇ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸਥਾਨ ਬੁਹਤ ਸੁੰਦਰ ਅਤੇ ਆਲੀਸ਼ਾਨ ਹੈ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਚ ਸੰਗਤ ਨਤਮਸਤਕ ਹੁੰਦੀ ਹੈ ਜੀ।

  • @dilbaghsingh4165
    @dilbaghsingh4165 2 ปีที่แล้ว +1

    Protect gurudwara sahib and sikh heritage from illegal construction of local peoples and all land of Fort is the land of gurudwara sahib so sikh Kom should protect this historical gurudwara sahib.

  • @rajanrajput187
    @rajanrajput187 2 ปีที่แล้ว +1

    Waheguru ji❤🙏

  • @dalbirsinghkhalsa4723
    @dalbirsinghkhalsa4723 2 ปีที่แล้ว

  • @rajanstudiomullanpurlucky5005
    @rajanstudiomullanpurlucky5005 2 ปีที่แล้ว

    🙏🙏🙏🙏

  • @simranjeetkaur3918
    @simranjeetkaur3918 2 ปีที่แล้ว

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @harkiratsinghbuttar4045
    @harkiratsinghbuttar4045 2 ปีที่แล้ว

    Waheguru ji ka khalsa waheguru ji ki Fateh

  • @narinderkaur3868
    @narinderkaur3868 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🙏

  • @ss.27
    @ss.27 2 ปีที่แล้ว

    Dhan Guru Gobind Singh g Maharaj.

  • @GurpreetSingh-fk5qw
    @GurpreetSingh-fk5qw 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @saroversingh8616
    @saroversingh8616 2 ปีที่แล้ว +1

    bahut dukh ho a ji

  • @myvideotablemyvideotable528
    @myvideotablemyvideotable528 2 ปีที่แล้ว

    boht wadiya video and history information.

  • @jaspalsingh150
    @jaspalsingh150 2 ปีที่แล้ว

    Thanks for revealing this bit of history.

  • @SurinderSingh-uq1wx
    @SurinderSingh-uq1wx 2 ปีที่แล้ว

    Waheguru ji ka khalsa waheguru ji ki fathe, khalsa g bahut hi sohna te Ramneek asthan nai guru ghar Baag Saheedanx

  • @ss.27
    @ss.27 2 ปีที่แล้ว

    Dhan Shaheed Baba Banda Singh Bahadur g.

  • @a11good
    @a11good 2 ปีที่แล้ว +3

    Sector 34 gurudwara was also known through the village Fatehgarh Madran name earlier.
    --
    There’s a short video on Gurudwara Baag Shaheedan.
    Please seek blessings.
    th-cam.com/users/shortsHTW7WCU_FgM?feature=share
    --
    Waheguru ji ka Khalsa
    Waheguru ji ki Fateh

  • @RanjitSingh-gh6fs
    @RanjitSingh-gh6fs 2 ปีที่แล้ว +1

    Really very sad ... Thanks for the information 👍👍 I didn't know the history of burial ..

  • @listener26
    @listener26 2 ปีที่แล้ว

    Waheguru...

  • @khushpreetsingh8847
    @khushpreetsingh8847 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਸੈਕਟਰ 34 ਦਾ ਗੁਰਦੁਆਰਾ ਸਾਹਿਬ ਫਤਿਹਗੜ੍ਹ ਮਾਦੜੀਆ ਪਿੰਡ ਵਿੱਚ ਪੈਂਦਾ ਹੈ ਜੀ🙏

    • @NishanSinghAustralia
      @NishanSinghAustralia  2 ปีที่แล้ว

      ਧੰਨਵਾਦ ਜੀ

    • @khushpreetsingh8847
      @khushpreetsingh8847 2 ปีที่แล้ว +1

      ਪਹਿਲਾਂ ਉਥੇ ਇਤਿਹਾਸ ਦਾ ਬੋਰਡ ਲੱਗਿਆ ਸੀ, ਫਿਰ ਐਸ ਜੀ ਪੀ ਸੀ ਕਬਜੇ ਦੇ ਡਰ ਕਾਰਨ ਹਟਾ ਦਿੱਤਾ ਗਿਆ।

    • @dilsidaksingh1959
      @dilsidaksingh1959 2 ปีที่แล้ว

      @@khushpreetsingh8847 ਉਹ ਇਤਿਹਾਸਕ ਹੈ ਹੀ ਨਹੀ

  • @vinumattu5894
    @vinumattu5894 2 ปีที่แล้ว

    Thanks virev ji really it's good knowledge

  • @ManpreetKaur-zr5hg
    @ManpreetKaur-zr5hg 2 ปีที่แล้ว

    Waheguru g 🙏❤️🙏❤️

  • @RAVINDERKAUR-ii8wg
    @RAVINDERKAUR-ii8wg 2 ปีที่แล้ว

    bhut dukh lgda hai k lok kiho jihay hou gye nay .

  • @rhinosingh3235
    @rhinosingh3235 2 ปีที่แล้ว

    WAHEGURU JI 🙏🙏🙏🙏🙏🙏

  • @baldevwalia44
    @baldevwalia44 2 ปีที่แล้ว

    Waheguru ji 🙏🙏🙏🙏

  • @harjinderkaur4619
    @harjinderkaur4619 2 ปีที่แล้ว

    Waghguru ji

  • @SunnySingh-xe3mr
    @SunnySingh-xe3mr 2 ปีที่แล้ว +1

    Paji app budail de kici bajurg nu milo oh dass denge app ji nu aci aksar ethe jande haa

  • @Sandeepthabal
    @Sandeepthabal 2 ปีที่แล้ว +1

    First viewer

  • @Junior22G
    @Junior22G 2 ปีที่แล้ว

    ਪ੍ਰਣਾਮ ਸ਼ਹੀਦਾਂ ਨੂੰ 🙏

  • @msingh936
    @msingh936 2 ปีที่แล้ว

    Sach kiha veer g Sade log sirf paise magar bhaj turre ne te sach gyan to door ho gaye ne

  • @gursharansingh1881
    @gursharansingh1881 2 ปีที่แล้ว

    Mera pind

  • @jagjotsinghwadali3535
    @jagjotsinghwadali3535 2 ปีที่แล้ว

    Bahut vadiya kam kar rahe ho Bhaji, Welcome to chandigarh and Mohali, Je Mohali ch ho te milde aa

  • @rinkudhillon8728
    @rinkudhillon8728 2 ปีที่แล้ว +2

    Veer ji asi ta tuhandan darshan karkan nihal ho jandain hain

  • @legendsidhu3351
    @legendsidhu3351 2 ปีที่แล้ว

    🙏🏼🙏🏼🙏🏼

  • @heritagetour6098
    @heritagetour6098 2 ปีที่แล้ว

    ਤੁਸੀ ਜੋ ਬੁੜੈਲ ਦੇ ਕਿਲੇ ਬਾਰੇ ਗਲ ਕੀਤੀ ਹੈ ਹੈ ਇਥੇ ਰੰਘੜਾਂ ਦਾ ਕਬਜਾ ਸੀ ਜੋ ਕਿ ਆਨੰਦਪੁਰ ਸਾਹਿਬ ਦੀ ਲੜਾਈ ਵਿੱਚ ਗੁਰੂ ਸਾਹਿਬ ਦੇ ਵਿਰੱੁਧ ਲੜੇ ਸੀ ਅਤੇ ਬਾਬਾ ਹਨੂਮਾਨ ਸਿੰਘ ਜਥੇਦਾਰ ਬੁੱਢਾ ਦਲ ਅਤੇ ਜਥੇਦਾਰ ਅਕਾਲ ਤਖੱਤ ਦੇ ਵਿਰੁੱਧ ਪਟਿਆਲਾ ਦੀ ਸੈਨਾ ਨਾਲ ਰਲ ਕੇ ਲੜੇ ਸੀ ਇਹ ਇਤਹਾਸਕ ਸਚਾਈ ਹੈ

  • @ParamjitKaur-bp4de
    @ParamjitKaur-bp4de 2 ปีที่แล้ว

    Sada bachpan burail vich beetya . Asin kile wale gurudwara Sahib Jaya karde si . Is nu jattan da gurudwara kehnde si . Te ik hor gurudwara si sainia da gurudwara kehnde si . Bagh shaheedan pehlan jungle si te ik kamra vich gurudwara Sahib si . Granthi Sade Rishte chon si . Mooli de pranthe jadon bande tan pta nhi kiwen unhan nu pta lagda oh jaroor hi aa Jaya karde si .

  • @gmsmandhiala9423
    @gmsmandhiala9423 2 ปีที่แล้ว

    😔

  • @VarinderSingh-kd8bv
    @VarinderSingh-kd8bv 8 หลายเดือนก่อน

    Sector 34 da gurudwara sahib.fatehgarh madria vich hai

  • @raghbirsingh965
    @raghbirsingh965 2 ปีที่แล้ว

    Madra pind sector 34,
    Gurudwara sahib hega ji othe.

  • @manmetkaur4012
    @manmetkaur4012 2 ปีที่แล้ว +1

    Veer ji
    I am not getting ur new vedio notifications😔..........why.... It's my favorite channel in you tube...where I can learn something.... Plz reply.......... Waheguru ji🙏🙏🙏🙏🙏🙏

    • @NishanSinghAustralia
      @NishanSinghAustralia  2 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
      ਭੈਣਜੀ, ਕੁਝ ਦਿਨਾਂ ਤੋਂ ਅਸੀਂ ਕੋਈ ਵੀਡੀਓ ਨਹੀਂ ਬਣਾਈ ਤਾਂ ਹੀ ਤੁਹਾਨੂੰ ਸੁਨੇਹੇ ਨਹੀਂ ਆ ਰਹੇ 🙏

    • @manmetkaur4012
      @manmetkaur4012 2 ปีที่แล้ว

      @@NishanSinghAustralia
      Thank u sooooooo much for ur rply veer ji 😊
      We r so happy we received new vedios
      Thanks veer ji🙏

  • @shashikant9587
    @shashikant9587 2 ปีที่แล้ว

    Veer ji mai eoj jana sector 45 burail mainu is fort de bare ni pta c .maine dekyya jror ha pr is de bare koi jankari ni 👌👌👌

  • @Jasleensirat_321
    @Jasleensirat_321 2 ปีที่แล้ว

    Fatehgarh in now sector 32-33 of Chandigarh

  • @lubanaghotra971
    @lubanaghotra971 2 ปีที่แล้ว

    Wahaguru ji ka khalsa wahaguru ji ki fatah

  • @livetohustle
    @livetohustle 2 ปีที่แล้ว

    Sada pind burail

  • @devindersingh8501
    @devindersingh8501 2 ปีที่แล้ว

    Veer ji jo gurudwara sec 34 ch hai eho hai madariya fateypur pind dahaij

  • @Gurshan1313
    @Gurshan1313 2 ปีที่แล้ว

    By g kele di history tan das dio.......

  • @gurjeetsinghsokhi1096
    @gurjeetsinghsokhi1096 2 ปีที่แล้ว

    WHEN SOMEONE FOUND NEW ITHAAS , SGPC AND MAR SEVA BABA CHOLA MARBEL LAEYA , Guru kirpa kare Jina ithaas Bacheya wa sade Nihang singh te kaumi jathe under take kar len. Te ek gurdwara Sahib naal ek School ve construct kita jave.

  • @Sukh-qs3dm
    @Sukh-qs3dm 2 ปีที่แล้ว

    Koi pic dekha do singh sahib

  • @superchef2254
    @superchef2254 2 ปีที่แล้ว

    Bhai sabb ji ajj kall video ni a riaa g🙏

  • @pindersraa
    @pindersraa 2 ปีที่แล้ว +2

    Unlike waleyaa nu Parmatma samat Bakshna 🙏🏻

  • @heritagetour6098
    @heritagetour6098 2 ปีที่แล้ว

    ਹਾਂ ਜੀ ਇਹ ਜਗ੍ਹਾ ਸੈਕਟਰ ੩੪ ਵਿੱਚ ਪੈੰਦੀ ਹੈ, ਪਿੰਡ ਤਾਂ ਖਤਮ ਹੋ ਚੁਕਿਆ ਹੈ ਪਰੰਤੁ ਇਸ ਪਿੰਡ ਦਾ ਗੁਰੂਦਵਾਰਾ ਹੈ ਜੋ ਚੰਡੀਗੜ੍ਹ ਦਾ ਮਸ਼ਹੂਰ ਸਿੱਖ ਗਤੀ ਵਿੱਧੀਆਂ ਦਾ ਅਸਥਾਨ ਗੁਰੂਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਜੀ ( ਪਿੰਡ ਮਾਦਿੜਅਾਂ) ਸੈਕਟਰ ੩੪ ਹੈ

  • @Sukh-qs3dm
    @Sukh-qs3dm 2 ปีที่แล้ว

    Burj baba deep singh Talwandi sabo

  • @MrBaljindersingh
    @MrBaljindersingh 2 ปีที่แล้ว

    Sector 34 aa fategarh madran.....

  • @vikrampal236
    @vikrampal236 2 ปีที่แล้ว

    Madriyaan pind sector 34 Chandigarh vich c

  • @amrinder3938
    @amrinder3938 2 ปีที่แล้ว

    Je Sikh sikh noo na maare, a kom kde naa haare