ਕੁੱਝ ਕਾਰ ਸੇਵਾ ਵਾਲੇ ਕਦੋਂ ਸਮਝਣਗੇ ? Kaar Sewa | Shahpur | Baddi | Chandigarh | Ep - 4 | Sikh History

แชร์
ฝัง
  • เผยแพร่เมื่อ 7 ส.ค. 2021
  • ਕੁੱਝ ਕਾਰ ਸੇਵਾ ਵਾਲੇ ਕਦੋਂ ਸਮਝਣਗੇ ? Kaar Sewa | Shahpur | Baddi | Chandigarh | Ep - 4 | Sikh History
    Location Coordinates : 30.924117755359475, 76.81940612183477
    TH-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏

ความคิดเห็น • 145

  • @NishanSinghAustralia
    @NishanSinghAustralia  3 ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
    ਵੱਧ ਤੋਂ ਵੱਧ ਸ਼ੇਅਰ ਕਰੋ ਜੀ 🙏
    TH-cam ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏

    • @GurdeepSingh-po7fy
      @GurdeepSingh-po7fy 3 ปีที่แล้ว

      Aesi sewa dhan h.. Itihas share karan da bhut vadia tareeka

  • @BalwinderSingh-ze7ms
    @BalwinderSingh-ze7ms 3 ปีที่แล้ว +5

    ਪਟਿਆਲੇ ਗੁ ਦੂਖਨਿਵਾਰਨ ਸਾਹਿਬ ਵਿੱਚ ਵੀ ਤਾਂ ਪੁਰਾਣਾ ਇਤਿਹਾਸ ਖਤਮ ਕਰ ਦਿੱਤਾ ਗਿਆ ਹੈ 😔😔ਪਤਾ ਨਹੀਂ ਇਹ ਮਾਰ ਸੇਵਾ ਵਾਲੇ ਕਦੋਂ ਸੋਧੇ ਜਾਣਗੇ 😞😞

  • @riyasatepunjabi
    @riyasatepunjabi 3 ปีที่แล้ว +8

    ਭਾਈ ਸਾਹਿਬ ਕੁਝ ਸਾਡੇ ਲੋਕਾ ਦਾ ਵੀ ਕਸੂਰ ਹੈ ਬਾਣੀ ਨਹੀ ਪੜਨੀ ਬਾਣੀ ਅਸੀ ਨੀ ਸੁਣ ਨੀ
    ਜੇ ਪੜ ਹੀ ਲਈ ਤੇ ਵਿਚਾਰ ਨਹੀ ਕਰਨੀ ਇਤਿਹਾਸ ਸਡੇ ਲੋਕਾ ਨਹੀ ਪੜਨਾ ਜਿਨਾ ਚਿਰ ਸਾਡੇ ਲੋਕਾ ਨੂੰ ਬਾਣੀ ਵੱਲ ਇਤਿਹਾਸ ਵੱਲ ਧਿਆਨ ਨਹੀ ਕਰਨਾ ਖੁਦ ਖੋਜ ਨਹੀ ਕਰਨੀ ਕਾਰ ਸੇਵਾ ਵਾਲਿਆਂ ਨੂੰ ਕੀ ਜੋ ਮਰਜੀ ਕਰੀ ਜਾਣ ਇਸ ਗੱਲ ਤੋ ਅੰਮ੍ਰਿਤਸਰ ਸਾਹਿਬ ਵਿਖੇ ਰੋਲਾ ਪਿਆ ਹੈ ਧੰਨ ਆਪ ਭਾਈ ਸਾਹਿਬ ਜੋ ਸਮਾਂ ਕੱਡਕੇ ਇਹ ਉਪਰਾਲੇ ਕਰ ਰਹੇ ਹੋ
    ਪਰਣੇ ਸਮੇ ਵਿੱਚ ਕੰਮ ਨੂੰ ਵੀ ਕਾਰ ਆਖਦੇ ਸਨ

  • @lavisharma4716
    @lavisharma4716 3 ปีที่แล้ว +2

    Satnam shri waheguru ji

  • @bajsinghpannu
    @bajsinghpannu 2 ปีที่แล้ว

    ਇਹਨਾਂ ਮਾਰ ਸੇਵਾ ਵਾਲਿਆਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਯਾਦਗਾਰਾ ਵੀ ਖ਼ਤਮ ਕਰ ਦਿੱਤੀਆਂ ਹਨ

  • @user-bv8lu6gm1m
    @user-bv8lu6gm1m 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @unlimitedpower2364
    @unlimitedpower2364 3 ปีที่แล้ว +2

    🙏WAHEGURU JI KA KHALSA WAHEGURU JI KI FATEH🙏

  • @mavimcrobert7131
    @mavimcrobert7131 3 ปีที่แล้ว +4

    Please to all Sikhs we need to be awaken to keep the historic places for coming generations so thankful someone else is thinking there is a need to save our history!🙏🏼

  • @singhamarjit3995
    @singhamarjit3995 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, 🙏🙏🙏🙏🙏❤️❤️❤️🙏🙏🙏❤️❤️❤️❤️❤️🎉🎉🎉🎉ਬਾਬਾ ਜੀ ਇਨਾਂ ਕਾਰਸੇਵਾ ਵਾਲੇ ਬਾਬਿਆਂ ਨੂੰ ਗੁਰੂ ਸੁਮੱਤ ਬਖਸ਼ੇ ਨਹੀਂ ਤਾਂ ਸਿੱਖ ਇਤਹਾਸ ਹੌਲੀ ਹੌਲੀ ਨਿਗਲ ਲਿਆ ਜਾਵੇਗਾ

  • @godblessyou2720
    @godblessyou2720 3 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼

  • @riyasatepunjabi
    @riyasatepunjabi 3 ปีที่แล้ว +1

    ਚੜਦੀ ਕਲਾ

  • @amrindersingh9685
    @amrindersingh9685 2 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @BaljinderSingh-ri9gw
    @BaljinderSingh-ri9gw 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ
    ਬਹੁਤ ਸੋਹਣਾ ਸਥਾਨ ਜੀ

  • @amandeepgrewal7926
    @amandeepgrewal7926 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ।🙏🌼🙏🌼🙏

  • @shashikant9587
    @shashikant9587 3 ปีที่แล้ว +1

    Apki bat bilkol sahi ha veer ji🙏🙏

  • @singhparamjeetSingh1
    @singhparamjeetSingh1 3 ปีที่แล้ว

    🙏🏻🙏🏻 shi bolya khalsa ji aap ne Guru Sahib chardi kla krn aap di 🙏🏻

  • @bharatsidhu1879
    @bharatsidhu1879 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhdeepSingh-zo7vg
    @SukhdeepSingh-zo7vg 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @lavisharma4716
    @lavisharma4716 3 ปีที่แล้ว +1

    Sahi baat kahi apne singh sahab ji

  • @rifleman1923
    @rifleman1923 2 ปีที่แล้ว

    ❤🌹ਵਾਹਿਗੁਰੂ ਜੀ🌹❤

  • @Bikramjit-wd6xg
    @Bikramjit-wd6xg 3 ปีที่แล้ว

    Tuc hamesha chardikala ch ravo guru sahib smat bakshan

  • @gurjant.vlogr013
    @gurjant.vlogr013 3 ปีที่แล้ว +2

    Waheguru ji🙏🙏🙏

  • @jasbeersinghpanesar2012
    @jasbeersinghpanesar2012 3 ปีที่แล้ว

    ਵਾਹਿਗੁਰੂ ਜੀ ਮੇਹਰ ਕਰੋ ਜੀ

  • @simarjit7644
    @simarjit7644 3 ปีที่แล้ว

    Bht wdiya vichar Baba ji 🙏🙏🙏

  • @gursewaksamra8129
    @gursewaksamra8129 3 ปีที่แล้ว +1

    ਕਾਰ ਸੇਵਾ ਬਾਬਾ ਜੀ ਹੁਣ ਮਾਰ ਸੇਵਾ ਹੋ ਗਈ ਇਹਨਾਂ ਨੇ ਆਪਣੇ ਹੱਥੀਂ ਆਪ ਹੀ ਪੁਰਾਣੀਆਂ ਨਿਸ਼ਾਨੀਆਂ ਲੱਗਭਗ ਖਤਮ ਕਰ ਦਿੱਤੀਆਂ ਤੇ ਜੇ ਕੋਈ ਬਚਿਆ ਰਹਿ ਵੀ ਗਈਆਂ ਆਉਣ ਵਾਲੇ ਸਮੇ ਵਿੱਚ ਖਤਮ ਹੋ ਜਾਣੀਆਂ

  • @gurpejsingh3866
    @gurpejsingh3866 3 ปีที่แล้ว

    Wahe guru g 💞🌹💞🌹💞🌹💞🌹🌹💞🌹💞🌹🌹💞💞💞wahe guru g

  • @PUBGProdigy
    @PUBGProdigy 3 ปีที่แล้ว

    Waheguru ji ka khalsa waheguru ji ki fateh

  • @jagmeetsingh5358
    @jagmeetsingh5358 3 ปีที่แล้ว

    Bhut sohna khalsa ji🙏🙏🙏

  • @Mandeepsingh-rs5zh
    @Mandeepsingh-rs5zh 3 ปีที่แล้ว

    ਵਾिਹਗੁਰੂ ਜੀ 🙏🙏

  • @Bhupindersingh-yl6xe
    @Bhupindersingh-yl6xe 3 ปีที่แล้ว

    ਵਾਹਿਗੁਰੂ ਜੀ

  • @gurjantdhaliwal4053
    @gurjantdhaliwal4053 3 ปีที่แล้ว

    ਬਹੁਤ ਵਧੀਆ ਵੀਰਾ ਜੀ

  • @manjitsingh770
    @manjitsingh770 3 ปีที่แล้ว +2

    Waheguru ji ka khalsa waheguru ji ki fateh. bhai saab ji aap ji da bahut bahut dhanwad hai.

  • @babbuwoodworks
    @babbuwoodworks 3 ปีที่แล้ว +1

    ਬਿਲਕੁਲ ਸਹੀ ਕਿਹਾ ਤੁਸੀਂ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jassi13
    @jassi13 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ II
    Bilkul sahi g.. ਪੁਰਾਤਨ ਇਮਾਰਤਾਂ di ਸੰਭਾਲ ਬਹੁਤ ਜਰੂਰੀ ਹੈ

  • @SukhpreetSingh-ce2pt
    @SukhpreetSingh-ce2pt 3 ปีที่แล้ว

    Bhai sahib ji tusi bilkul sahi o

  • @ParwinderSingh-sc9is
    @ParwinderSingh-sc9is 3 ปีที่แล้ว +3

    waheguru jio

  • @SuperGidar
    @SuperGidar 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਼ ਭਾਈ ਸਾਹਿਬ ਜੀ ਬਹੁਤ ਵਧੀਆ ਵਿਡੀਉ ਬਣਾਈਂ ਹੈ ਹਮੇਸ਼ਾ ਦੀ ਤਰ੍ਹਾਂ ਼ ਬਹੁਤ ਧੰਨਵਾਦ ਜੀ

  • @everything8526
    @everything8526 3 ปีที่แล้ว

    Waheguru Ji 🙏⛳🙏

  • @manmetkaur4012
    @manmetkaur4012 3 ปีที่แล้ว

    Thanks veer ji for such a beautiful vedios🙏🙏

  • @myvideotablemyvideotable528
    @myvideotablemyvideotable528 3 ปีที่แล้ว +1

    Bahut wadiya video ji. Keep up the good work.

  • @h.arnoor-556
    @h.arnoor-556 3 ปีที่แล้ว

    Waheguru jji ka khalsa waheguru jji kii fateh

  • @rhinosingh3235
    @rhinosingh3235 3 ปีที่แล้ว

    WAHEGURU JI

  • @sunitamadan1748
    @sunitamadan1748 2 ปีที่แล้ว

    App Beta ji App Best

  • @Bikramjit-wd6xg
    @Bikramjit-wd6xg 3 ปีที่แล้ว

    Waheguru mehr kare 🙏

  • @SonuSharma-xt3pe
    @SonuSharma-xt3pe 3 ปีที่แล้ว +2

    SoNU. Ok

  • @ajitpalkharoud7608
    @ajitpalkharoud7608 7 หลายเดือนก่อน

    Wahaguru g

  • @satwantsinghsssnahal8120
    @satwantsinghsssnahal8120 3 ปีที่แล้ว

    Waheguru ji

  • @randhirbal9502
    @randhirbal9502 ปีที่แล้ว

    Sach keh rhe ho veer ji 👍👍

  • @singhshamshertruevoice9242
    @singhshamshertruevoice9242 3 ปีที่แล้ว +1

    Waheguru ji Aap ji nu Hor v Chardikla Bakshan 👍🙏

  • @manveersingh29
    @manveersingh29 3 ปีที่แล้ว

    Bilkul sahi keha Singh Saheb ne... History padhni te dekhni ch bohot fark hai. Kaar sewa wale taa bus bulding banon de bhukhe ne concrete te marble lai ja rahe. Purane darkhat kahatam kari ja rahe.

  • @channisinghdj4074
    @channisinghdj4074 3 ปีที่แล้ว

    Waheguru jiii

  • @simranjeetkaur3918
    @simranjeetkaur3918 3 ปีที่แล้ว

    🌺🙏ਵਾਹਿਗੁਰੂ ਜੀ ਕਾ ਖਾਲਸਾ।।
    🌺🙏ਵਾਹਿਗੁਰੂ ਜੀ ਕਿ ਫ਼ਤਹਿ।।

  • @HarinderSingh-sy9fr
    @HarinderSingh-sy9fr 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏👏👏👏👏

  • @Asjhajj
    @Asjhajj 3 ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ।🙏
    Amandeep singh

  • @anuragbawa7500
    @anuragbawa7500 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @SurinderSingh-sh9vt
    @SurinderSingh-sh9vt 3 ปีที่แล้ว

    Sahi keha kar sewa barre

  • @spsingh5254
    @spsingh5254 3 ปีที่แล้ว

    Bhai Sahib Ji sach Bolan Lai dhan vade. Waheguru Ji tuhade the Mehar rakhan Khalsa Ji.

  • @satwantsinghsssnahal8120
    @satwantsinghsssnahal8120 3 ปีที่แล้ว

    Bahut vadhiya veer ji kiha tusi

  • @apindersingh212
    @apindersingh212 3 ปีที่แล้ว

    💓💓💓💓ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।💓💓💓💓💓💓

  • @GurdeepSingh-po7fy
    @GurdeepSingh-po7fy 3 ปีที่แล้ว

    Asi sewa dhan h

  • @JaspalSingh-pd1dv
    @JaspalSingh-pd1dv 3 ปีที่แล้ว

    Sahi gal e veer ji

  • @SunnySingh-xr3mr
    @SunnySingh-xr3mr 3 ปีที่แล้ว

    Waheguru ji ka khalsa shree waheguru ji ki fateh khalsa bohat vadiya international video ji

  • @SurinderSingh-uq1wx
    @SurinderSingh-uq1wx 3 ปีที่แล้ว

    Waheguru ji ka khalsa waheguru ji ki fathe khalsa g app g jis guru ghar de darshan karke itihaas di saanj sangta nall paunde ho oh app g da ik wadda uprala hai waheguru g app g nu chardikla wich rakhan,

  • @gurtejsingh5098
    @gurtejsingh5098 3 ปีที่แล้ว +1

    ਖਾਲਸਾ ਜੀ ਸਚਖੰਡ ਸੀ੍ ਹਰਿਮੰਦਰ ਸਾਹਿਬ ਵਿਖੇ ਵੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਪੁਰਾਤਨ ਇਮਾਰਤਾਂ ਨੂੰ ਬਚਾਉਣ ਲਈ ਮੋਰਚਾ ਚੱਲ ਰਿਹਾ ਹੈ।

  • @Gianigurpartap1989
    @Gianigurpartap1989 3 ปีที่แล้ว

    ਵਾਹਿਗੁਰੂ ਜੀ ਧੰਨਵਾਦ ਆਪ ਜੀ ਦਾ

  • @jasmeetbhullarofficial
    @jasmeetbhullarofficial 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @h.arnoor-556
    @h.arnoor-556 3 ปีที่แล้ว

    Sacch haii bilkul veere,Sade gurudwara sahib vich vii kar Seva waliyan bilkul Eve hi kita haii,guru Arjan Dev sacche patshah ne jis Ammb de boote nal apna ghora bnnyea c us Ammb de boote nu wadd ke uss uppur marble da pakka thrra bnaaa ditta haii,par assi nisani tan guru sahib de khatam kar diiti.waheguru ji ka Khalsa, waheguru just ki Fateh.

  • @diyushjolly9944
    @diyushjolly9944 3 ปีที่แล้ว

    ਸਤ ਸ੍ਰੀ ਅਕਾਲ

  • @sunitamadan1748
    @sunitamadan1748 2 ปีที่แล้ว

    Mahàraja.........🙏🙏🙏🙏🙏 Jai Ho

  • @gurtejsingh5098
    @gurtejsingh5098 3 ปีที่แล้ว

    Waheguru Waheguru Waheguru Waheguru Waheguru Waheguru

  • @vinitbains6311
    @vinitbains6311 3 ปีที่แล้ว +1

    Satnaam Sri waheguru ji

  • @ManpreetKaur-tw8qq
    @ManpreetKaur-tw8qq 3 ปีที่แล้ว

    Waheguru ji Ka khalsa waheguru ji ki fateh ji 🙏🙏

  • @HoneySingh632
    @HoneySingh632 3 ปีที่แล้ว

    Waheguru ji ka khalsa waheguru ji ki Fateh 🙏

  • @geetajoshi6759
    @geetajoshi6759 3 ปีที่แล้ว

    Satnam Shree Waheguru Ji 🙏🙏🙏

  • @KuldeepSingh-ly5me
    @KuldeepSingh-ly5me 3 ปีที่แล้ว

    Waheguru Ji 🙏 Kirpa krn

  • @sawakchohla8831
    @sawakchohla8831 3 ปีที่แล้ว

    ਵੀਰ ਨਿਸ਼ਾਨ ਸਿੰਘ ਜੀ ਸਿੱਖ ਅਰਦਾਸ ਕਰਦਾ ਹੈ ਸੁਖਨਾ ਨਹੀਂ ਸੁੱਖਦਾ

    • @NishanSinghAustralia
      @NishanSinghAustralia  3 ปีที่แล้ว

      ਬਹੁਤ ਛੇਤੀ ਉਗਲਾਂ ਚੁੱਕਣ ਲੱਗ ਜਾਂਦੇ ਓ, ਸਾਨੂੰ ਵੀ ਪਤਾ ਹੈ ਕਿ ਸਿੱਖ ਸੁੱਖਣਾ ਨਹੀਂ ਸੁੱਖਦਾ, ਪਰ ਅਸੀਂ ਨਾਮ ਵੀ ਦੱਸਿਆ ਹੈ ਕਿ ਉਹਨਾਂ ਦਾ ਨਾਮ ਓਮ ਪ੍ਰਕਾਸ਼ ਸੀ ।

  • @msmavi7595
    @msmavi7595 3 ปีที่แล้ว

    Waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @KuldeepKaur-gl2kt
    @KuldeepKaur-gl2kt ปีที่แล้ว

    🙏🙏

  • @greatcanada4989
    @greatcanada4989 3 ปีที่แล้ว

    Waheguru ji waheguru ji

  • @rajanrajput187
    @rajanrajput187 3 ปีที่แล้ว

    Waheguru ji❤🙏

  • @ysbagga-kl1vi
    @ysbagga-kl1vi 3 ปีที่แล้ว

    Waheguru ji ki fateh,
    mere swargwasi pita ji khnde hunde c." Nale punna te nale falian" ... aap ji kolo sanu nvi janlaria , manoranjan , guru itihas ate bani jap itna kuchh prapat ho reha hai. Dhanwadi ha aap ji de.
    Ek benti hai ji , kisi nave asthan jao ta kisi pramukh bande da mb no jrur pa dita kro . 💐

  • @sunitamadan1748
    @sunitamadan1748 2 ปีที่แล้ว

    Hamari jamin jai ho 🙏🙏🙏🙏🙏🙏🙏🙏🙏🙏🙏

  • @ABDULLIANSWEETSSHOP
    @ABDULLIANSWEETSSHOP 3 ปีที่แล้ว

    🙏🙏🙏🙏

  • @einsteintheuniverseink4804
    @einsteintheuniverseink4804 3 ปีที่แล้ว

    Ek hor boht vadiya video.. es vaste tuhada shukrana.
    Es Vedio ch- gurudwara sahib te mandir ek saanjh de prateek ney.
    Dooja thada sahib nu concrete nal cover karna vi sahi nahi hai. Tuhada msg bilkul sahi dhara wal hai..
    Sanu umeed aa ki uthe chare passo glass naal initiate kita ja sakda hai…

  • @riyasatepunjabi
    @riyasatepunjabi 3 ปีที่แล้ว

    ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਵਿੱਚ ਤਿਆਰ ਕੀਤਾ ਹੋਇਆ ਹੈ ਸੱਚ ਖੰਡ ਨਹੀ ਤੇ ਹੁਣ ਨੂੰ ਇਹਨਾ ਖੁਲਾ ਕਰਨ ਵਸਤੇ ਪਤਾ ਨਹੀ ਕੀ ਕੀ ਕਰ ਦੇਦੇ

  • @theallsolutions910
    @theallsolutions910 3 ปีที่แล้ว

    Voice is very nice

  • @Singhbhupinder116
    @Singhbhupinder116 3 ปีที่แล้ว +1

    There is a Historical Gurudwara Sahib at Indore named Gurudwara Imli Sahib belongs to Pathshahi : ੧ Sahib Shri Guru Nanak Dev Ji. There was a tree of Tamarind but unfortunately On the name of kar sewa, Gurudwara Sahib Management cut that tree.

  • @HoneySingh632
    @HoneySingh632 3 ปีที่แล้ว

    Instagram te v update kreya kro ki tuc kithe hunde ho 🙏

  • @amarjeetkaur8033
    @amarjeetkaur8033 3 ปีที่แล้ว +1

    Nishan Singh ji meri maa bhot bimaar hai koi path dso please 🙏🙏

    • @NishanSinghAustralia
      @NishanSinghAustralia  3 ปีที่แล้ว +2

      ਗੁਰਬਾਣੀ ਤੇ ਨਾਮ ਸਾਰਿਆਂ ਰੋਗਾਂ ਦੀ ਦਵਾਈ ਹੈ 🙏

  • @balwindetsingh9172
    @balwindetsingh9172 3 ปีที่แล้ว

    Singh sahib g pinjore vich v pahli patshahi da ithasik sathan hai g... Ude v darshan karwao te ithas saja karo

  • @mrtc3915
    @mrtc3915 3 ปีที่แล้ว

    Pind wale ikatthe ho ke karwa sakde hai.

  • @RAVINDERKAUR-ii8wg
    @RAVINDERKAUR-ii8wg 3 ปีที่แล้ว

    pind valian nu virodh krna chahida.guru ghar dian nishian nu es trh nhi dbona chahida.jo v nishani mildi hai ohdi e sambal kro .bdian building d lor nhi.

  • @mrtc3915
    @mrtc3915 3 ปีที่แล้ว

    Jaan bhoojh ke karan wale nahi samjhan ge, ha koi anjane wich karda hove ta ohna nu samjhaya ja sakda hai.

  • @VEERSINGH-uj3qq
    @VEERSINGH-uj3qq 3 ปีที่แล้ว

    car seva vale lagda itihasak nishaniyan mitaun da beera chuki firde ne sangat de virodh karan te ik do asthaan bache ne nahi ta sab nu mitaun
    te tule hoye ne somebody needs to do something about it.

  • @tonystockmaster
    @tonystockmaster 3 ปีที่แล้ว

    Vere apa mil sakde aaa

  • @chahalchahal937
    @chahalchahal937 3 ปีที่แล้ว

    ਸਰਦਾਰ ਨਿਸਾਨ ਸਿੰਘ ਜੀ ਗੁਰਦਾਸਪੁਰ ਜਿਲਾ ਕਸਬਾ ਧਾਰੀਵਾਲ ਲਾਗੇ ਗੁਰਦੁਅਾਰਾ ਬੁਰਜ ਸਾਹਿਬ ਹੈ
    ਇਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅਾਏ ਸਨ
    ਗੁਰੂ ਜੀ ਨੇ ਅਾਪਣਾ ਘੋੜਾ ਜਿਸ ਅੰਬ ਦੇ ਰੁੱਖ ਨਾਲ ਬੱਧਾ ਸੀ ੳੁਹ ਅੰਬ ਦਾ ਬਹੁਤ ਵੱਡਾ ਬੂਟਾ ਬਾਬਿਅਾ(ਅਨਪੜ. ਮੂਰਖ. ਪੈਸੇ ਇਕਠੇ ਕਰਨ ਵਾਲੇ)ਨੇ ਵੱਡ ਕੇ ਗੁਰਦੁਅਾਰਾ ਬਣਾ ਦਿੱਤਾ

  • @samans4202
    @samans4202 3 ปีที่แล้ว

    Ajj kal Kar Sewa wala ik navan 2-kaudi da anpadh te Tucha sadh Bhoori wala utheya hoyeya hai jis ne Kar Sewa de naam te Sikhi da bahut ghan kita hai

  • @samans4202
    @samans4202 3 ปีที่แล้ว

    Kar Sewa wali "Chitti Siyonk" jithey vi miley ehna di jutiyaa naal Sewa kiti javey ji ate gal vich chhitran de haar paye jaan ji

  • @saroversingh8616
    @saroversingh8616 3 ปีที่แล้ว

    kar sewa nahi veer ji mar sewa hai

  • @GAMERBOY-vw7ev
    @GAMERBOY-vw7ev 3 ปีที่แล้ว +2

    bhoori wala sab to vada chor hai thekedaar hai buildings de theke lenda
    gurdware ch puratan nishaniya nu khtm krda