ਕਾਲੇ ਪਾਣੀ ਦੇ ਕੈਦੀ ਇੱਥੇ ਕਰਦੇ ਸੀ ਕੰਮ Saw Mill Chatham | Andaman | Punjabi Travel Couple | Ripan Khushi
ฝัง
- เผยแพร่เมื่อ 22 ธ.ค. 2024
- In this video we are going to Chatham saw mill. It was built by British in 1883. It is situated 8-10 Km from port blair. You can easily reach here by bus or taxi.
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#andaman #andamannicobar #punjabitravelcouple
#Punjab #RipanKhushi #PunjabiCouple #PunjabiCoupleVlogs
ਬਹੁਤ ਵਧੀਆ ਪੁੱਤਰ ਜੀ, ਅਸੀਂ ਵੀ ਇਹ saw mill ਦੇਖੀ ਸੀ ਉਸ ਟਾਈਮ ਇਹਨਾਂ ਦਾ ਪੂਰਾ ਕੰਮ ਚੱਲ ਰਿਹਾ ਸੀ ਅਤੇ ਬਹੁਤ ਸਾਰੇ ਸਟਾਫ ਮੈਂਬਰ ਸਨ, ਤੁਹਾਡਾ ਵਲੌਗ ਦੇਖ ਕੇ ਕੁਝ ਹੋਰ ਵੀ ਪਤਾ ਲੱਗਾ ਜਿਵੇਂ ਉਹ ਥਾਂ ਜਿੱਥੇ ਬੰਬ ਸੁੱਟਿਆ ਸੀ। ਤੁਹਾਨੂੰ ਦੋਵਾਂ ਨੂੰ ਬੰਦੀਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ।
🙏🏻🙏🏻🥰ਇਸ ਧਰਤੀ ਨੂੰ ਕੋਟਨ ਕੋਟ ਪ੍ਰਣਾਮ ਹੈ, ਜਿੱਥੇ ਸਾਡੇ ਕ੍ਰਾਂਤੀਕਾਰੀਆਂ ਨੇ ਦੇਸ਼ ਖਾਤਰ ਜੁਲਮ ਸਹਿ ਕੇ, ਭੁੱਖਿਆਂ ਰਹਿ ਕੇ, ਕਾਲੀਆਂ ਰਾਤਾਂ ਕੱਟੀਆਂ 🙏🏻🙏🏻🙏🏻🙏🏻🙏🏻🙏🏻 ਬੇਨਤੀ ਹੈ ਕਿ ਇੱਥੇ ਰਹਿ ਚੁੱਕੇ ਸ਼ਹੀਦਾਂ ਕ੍ਰਾਂਤੀਕਾਰੀਆਂ ਨੂੰ ਕਾਲੇ ਪਾਣੀ ਦੇ ਕੈਦੀ ਕਹਿ ਕੇ ਸੰਬੋਧਿਤ ਨਾ ਕੀਤਾ ਜਾਵੇ 🙏🏻🙏🏻🙏🏻
ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ 🙏🙏🙏
ਹੈਪੀ ਦੀਵਾਲੀ ਰਿਪਨ ਸਾਨੂੰ ਇਸ ਤਰ੍ਹਾਂ ਲੱਗਦਾ ਕੇ ਅਸੀਂ ਤੁਹਾਡੇ ਨਾਲ ਹੁੰਦੈ ਆ
ਅੰਗਰੇਜਾ ਤੋ ਪੰਜਾਬੀਆ ਨੇ ਆਪਣੀ ਜਾਨਾ ਵਾਰ ਦੇਸ਼ ਆਜ਼ਾਦ ਕਰਵਾਇਆ ਸੀ ਪਰ ਸਾਡੇ ਨੇਤਾ ਲੋਕਾ ਨੇ ਸੋਨੇ ਦੀ ਚਿੜੀ ਨੂੰ ਬਰਬਾਦ ਕਰ ਦਿੱਤਾ ॥ ਇੰਨਾ ਨੇਤਾ ਨਾਲੋ ਤਾ ਅੰਗਰੇਜ ਹੀ ਚੰਗੇ ਸੀ ਜੋ ਬਿਲਡਿੰਗਾ , ਪੁਲ ਵਗੈਰਾ , ਰੇਲਵੇ ਲਾਇਨਾ ਆਦਿ ਐਰਾ ਬਗੈਰਾ ਕੰਮ ਕੀਤੇ ਮਜਬੂਤੀ ਨਾਲ ਕੀਤੇ ॥ ਸਾਡੇ ਵਾਲਿਆ ਦੇ ਤਾ ਉਦਘਾਟਨ ਦੀ ਦੇ ਕੁਝ ਟਾਇਮ ਬਾਅਦ ਰੇਤ ਦੀ ਢੇਰੀ ਬਣਨ ਲੱਗ ਜਾਂਦੇ ਹਨ ॥
ਸਾਰਾ ਅੰਡਮਾਨ ਅਸੀਂ ਵੀ ਰਿਪਨ ਦੇ ਨਾਲ ਨਾਲ ਵੇਖ ਲਿਆ ਇਸ ਕਰਕੇ ਰਿਪਨ ਐਂਡ ਖੁਸ਼ੀ ਦਾ ਧੰਨਵਾਦ। ਸੁਖਦੇਵ ਸਿੰਘ ਜੇਠੂਕੇ
ਸਤਿ ਸ੍ਰੀ ਅਕਾਲ ਵੀਰ ਜੀ ਭੈਣ ਜੀ ਰੱਬ ਤੈਹਾਨੂੰ ਹਰ ਖੁਸ਼ੀ ਬਕਸੇ 🥰 ਰੀਬਨ ਵੀਰ ਤੁਸੀਂ ਕਿੰਨਾ ਸੋਹਣਾ ਬੋਲ ਦੇ ਓ
ਅੱਜ ਦਾ ਲੱਕੜ ਫੈਕਟਰੀ ਵਾਲਾ ਬਲੌਗ ਮੈਨੂੰ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਵੀਰੇ । ਦੀਵਾਲੀ ਦੀਆਂ ਮੁਬਾਰਕਾਂ ਜੀ।
ਵੀਰ ਜੀ ਤੁਸੀਂ ਜਿੱਥੇ ਕਮਰੇ ਵਿਚ ਰਹਿਣ ਲਈ ਠਹਿਰੇ ਸੀ ਉਥੇ ਬਾਹਰ ਵਾਲੀ ਸੀਨਰੀ ਬਹੁਤ ਵਧੀਆ ਸੀ,
ਆਪ ਦੋਹਾਂ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ 🙏🏻🙏🏻
ਬੋਹਤ ਸੋਹਣਾ ਲੱਗਦਾ ਪਰਮਾਤਮਾ ਮੇਹਰ ਰੱਖੀ ਬਾਈ ਰਿਪਨ ਖੁਸ਼ੀ ਦੀ ਜੋੜੀ ਨੂੰ ਤਰੱਕੀਆਂ ਦੇਵੇ ਪਰਮਾਤਮਾ
ਬਹੁਤ ਹੀ ਵਧੀਆ ਹੈ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਜੀ ਆਪ ਸਭ ਨੂੰ
ਸਾਡੇ ਪਿੰਡੋ ਇੱਕ ਬੰਦਾ ਇੱਥੇ ਜੇਲ ਵਿੱਚ ਸੀ
ਬੰਦੀ ਸ਼ੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ...
ਬਾਈ ਵੀਡੀਓ ਬਹੁਤ ਹੀ ਵਧੀਆ ਲੱਗੀ। ਤੁਹਾਡੀਆਂ ਸਾਰੀਆਂ ਵੀਡੀਓ ਦੇਖ ਕੇ ਬਹੁਤ ਹੀ ਅਨੰਦ ਆਉਂਦਾ ਹੈ। ਦੱਸੋ ਮੈਂ ਕੀ ਕਰਾਂ।
ਬਹੁਤ ਵਧੀਆ ਅਤੇ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਗਈ ਤੁਹਾਡੇ ਵੱਲੋਂ ਜੀ । ਸਰ ਆਪਣੇ ਭਾਰਤ ਦੇ ਜੰਗੀ ਕੈਦੀਆਂ ਨੂੰ ਅੰਗਰੇਜ਼ੀ ਹਕੂਮਤ ਨੇ ਕਿਹੜੇ ਸਾਲ ਲੱਸਟ ਤੱਕ ਕਾਲੇ ਪਾਣੀ ਦੀ ਸਜਾ ਦਿੱਤੀ ਗਈ ਜੀ ਸਿੱਖਿਆ ਅਤੇ ਸਿਹਤ ਸਹੂਲਤਾਂ ਇੱਥੇ ਕਿਵੇਂ ਹਨ ਜੀ
ਬਹੁਤ ਵਧੀਆ ਬਾਈ ਜੀ ਦਿਵਾਲੀ ਦੀ ਲੱਖ ਲੱਖ ਵਧਾਈਆਂ ਜੀ
Thank u so much brother Sanu Ghar bethe Sab dakha ditha parnam sahida nu
Waheguru ji 🙏🏻🙏🏻🙏🏻 love you sidhu mosewala forever 😘😘😘😘
ਭਾਈ ਸਾਹਿਬ, ਸੁਭਾਸ਼ ਚੰਦਰ ਬੋਸ ਦੀ ਅਗਵਾਈ ਹੇਠ I.N.A. ਨੇ ਜਪਾਨ ਸਹਾਇਤਾ ਨਾਲ ਅੰਡੇਮਾਨ ਵਿਚ ਹੀ ਤਿਰੰਗਾ ਲਹਿਰਾ ਕੇ ਆਜ਼ਾਦ ਭਾਰਤ ਦਾ ਐਲਾਨ ਕੀਤਾ ਸੀ
ਬਹੁਤ ਵਧੀਆ ਹੈ. So cute 😘
Happy Diwali
Waheguru mehar kare ❤ ♥ 😍
Ripan bro
You are Very nice work done.but
ਅੱਜ ਤੁਹਡਾ ਬਲੌਗ ਥੋੜ੍ਹਾ ਹਲਕਾ ਜਿਹਾ ਲੱਗਾ। ਕਿਉਕਿ ਇਹ ਮੈ ਪਹਿਲਾਂ ਹੀ ਤੁਰਨਾ ਦਾ ਬਲੌਗ ਦੇਖ ਚੁੱਕਾ ਸੀ ਅਤੇ ਉਹਨਾਂ ਨੇ ਬਹੁਤ ਤਸੱਲੀ ਨਾਲ ਪੇਸ਼ ਕੀਤਾ ਸੀ ,ਪਰ ਤੁਸੀ ਬਹੁਤ ਜਲਦੀ ਵਿੱਚ ਲੱਗ ਰਹੇ ਸੀ।।
ਹਰ ਵਾਰ ਜਦੋਂ ਤੁਸੀ ਕਸ਼ਮੀਰ ਦੀ ਧਰਤੀ ਤੇ ਗਏ ਸੀ, ਉਹ ਬਹੁਤ ਵਧਿਆ ਸੀ
ਮੈਨੂੰ ਵੀ ਪਤਾ ਹੈ,ਕਿ ਤੁਸੀਂ ਦੀਵਾਲੀ ਲਈ ਪੰਜਾਬ ਆਉਣ ਦੀ ਜਲਦੀ ਵਿੱਚ ਸੀ।
ਬਲਜੀਤ ਸਿੰਘ ਅਟਵਾਲ
ਬਠਿੰਡਾ
Ajkal turna couple nal poora mukabla chl riha,tuhade to pehla hi kafi video dikha riha.
Happy Diwali cutest couple 🎉🎊✨🎇 lots of love blessings from heart ❤
❤️❤️
Happy diwali veere and bhabhi ji waheguru ji Meher karn thude te 🙏
ਬਹੁਤ ਵਧੀਆ ਜਾਣਕਾਰੀ ਦਿੱਤੀ ❤️
ਬਹੁਤ ਵਧੀਆ ਜਿਓਦੇ ਰਹੋ
Happy diwali ji ਲੱਗਦਾ ਤੁਸੀਂ ਦੀਵਾਲੀ ਅੰਡੇਮਾਨ ਨਿਕੋਬਾਰ ਮਹਾਂ ਦੀਪ ਵਿੱਚ ਦੇਖਣੀ ਆ ਵੀਰ ਜੀ ਤੇ ਭਾਬੀ ਜੀ Jassa Sandhu Jagraon tu
Is the Rail Engine kept in the sawmill a steam engine or it operated on some other fuel ?
ਹੈਪੀ ਦਿਵਾਲੀ ਰਿਪਨ ਖੁਸ਼ੀ ❤❤
ਹੈਪੀ ਦੀਵਾਲੀ ਸ਼੍ਰੀ ਮਾਛੀਵਾੜਾ ਸਾਹਿਬ ਦੇ
ਬੰਦੀ ਛੋੜ ਦਿਵਸ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈ
22 g ....... Mera Dil karda mai v hune ja awan..... Par Majboorian....... chlo kade ta Rabb sunu👍👍
Walk with Turna ਨੇ ਵੀ ਪਾਇਆ ਵਲੋਗ
ਬਹੁਤ ਵਧੀਆ ਵਲੌਗ ਬੇਟਾ ਜੀ।
ਸੋਡੇ ਨਾਲੋ ਅਡਵਾਸ ਵੇਖ ਲਿਅਾ ਮੈ
Very Nice Veer Ji I am Lyallpur Faisalabad Punjab Pakistan 🇵🇰 Chak No 124 JB
Khushi's participation in vlog commentary looks good ans she should increase it and today "Chhala myrh k nhi aya " was a great timely punch....
ਬਹੁਤ ਵਧੀਆ ਕੰਮ ਕਰਨ ਲਈ ਧਨਵਾਦ ਜੀ🙏
ਬੰਦੀ ਛੋੜ ਦਿਵਸ ਦੀਆਂ ਵਧਾਈਆਂ
ਮੈ ਕੱਲ ਹੀ ਇਸ ਬਾਰੇ ਗੱਲ ਕੀਤੀ ਸੀ , ਆਰੇ ਦੀ ਮਿਲ ਧੰਨਵਾਦ ਜੀ vlog lyi
Happy Diwali bro God bless you Raab tenu hmesha khush rakhe 🙏🙏
Happy diwali ji
God bless u keep doing this ! We love ur vlogs ....!
ਖੁਸ਼ੀ ਦੀਦੀ ਤੇ ਰਿਪਨ ਵੀਰ 🙏🙏🙏 love u
ਬਹੁਤ ਵਧਿਆ ਲੱਗਿਆ ji
ਬਹੁਤ ਵਧੀਆ ਜੀ 👌👌👌🙏🙏
Lo g milga vlog mara ta hun Dil ja laga bro vlog dakh ka 😁😁bhout nyc vlog a
Great.
Happy "Bandi Chorh" Divas. I couldn't find the Exact Date for this, that "Did Guru Hargobind was Released or Reached at Darbar Sahib on Diwali. I think, Deepmala was alredy done on Diwali.
Be Safe. Thanks to your all Adventures
ਰਿਪਨ ਤੁਸੀ ਖੁਸ਼ੀ ਦੀ ਗੱਲ ਵਿੱਚੋਂ ਹੀ ਕੱਟ ਕੇ ਖੁਦ ਬੋਲਣ ਲੱਗ ਜਾਵੇ ਓ ਖੁਸ਼ੀ ਨੂੰ ਮੌਕਾ ਦਿਆਂਗਾ ਕਰੋ
ਜਿਵੇ ਤੁਰਨਾ ਮਨਪ੍ਰੀਤ ਨੂੰ ਪੂਰਾ ਮੌਕਾ ਦਿੰਦਾ
It's very informative and important to know what was happening in that time ⏲️ 👍
ਵਧੀਆ ਵਿਡੀਉ ਬੇਟਾ
ਮੈਂ ਤਾ movie ਦੇਖੀਏ ਜੀ
🙏
ਵੀਰ ਜੀ ਤੁਹਾਡਾ ਸਮਝਣ ਦਾ ਤਰੀਕਾ ਬੁਹਤ ਵਧੀਆ ਹੈ ਜੀ 🙏🏻
ਸਮਝਣ ਨਹੀਂ ਸਮਝਾਉਣ ਦਾ ਤਰੀਕਾ
Happy diwali 🎉🎉 to ripan paji good bless you 🙏🙏
ਦੀਵਾਲੀ ਦੀਆਂ ਮੁਬਾਰਕਾਂ ਜੀ ,,
Interesting & informative video in the lap of Nature
finally waiting is over..vlog a gya..
Ludhiana buhat ne vaddi vaddi factory brother ess tu vaadi
Jassa Sandhu Jagraon tu
ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਬਾਈ ਜੀ
Thank u bachio andeman dikha dita
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
ਬਹੁਤ ਵਧੀਆ ਜੀ
Good 👍 22G..Diwali.mubark
M a big fan of you both of you salute sir
Veer jaldi vlog paa deaa kro ,❣️
Laal parna remains constant😊
Love you veer and sister 💗💗
Chidiya tapoo vi bohat wadia jagah hai
Well done good job keep going 👍 👏
Happy Diwali both of u.waheguru hameshan khush rkhe.
Nice, 👌🏻
Sade Valo Tuhanu Happy Diwali ❤️
Happy diwali to punjabi travels couple.....!
Waheguru ji🙏🙏 tere rang niyare teri kudrat to kurban waheguru ji🙏🙏🥰
Waheguru ji 🙏🙏
Happy diwali 🕯🕯brooo all family👪 nu God bless🙏🙏🙏 you
ਧੰਨਵਾਦ
ਵਾਹਿਗੁਰੂ ਤੁਹਾਨੂੰ ਅੰਡੇਮਾਨ ਕੌਣ ਲਈ ਚੜ੍ਹਦੀਆਂ ਕਲਾਂ ਵਿੱਚ ਰੱਖੇ
Good morning g happy dibali ripan khusi punjab age g
Vlog ਵੱਡਾ ਬਣਾਇਆ ਕਰੋ
Sare blog bahut vadhia c
Vadiya lgiya veer ji eh vlog
Is there a Gurdwara here?
However, it's estimated roughly 70,000 to 135,000 people died in Hiroshima and 60,000 to 80,000 people died in Nagasaki, both from acute exposure to the blasts and from long-term side effects of radiation.Jul 25, 2022
Very very nice video 👌 my name arshdeep Singh age 23 India 🇮🇳 state Haryana district kurukshetra Shahar Shahabad markanda pind kalsani Punjabi Sikh ⛳ family god bless you
Enjoy a rainy day island 🏝....!
Sat Sri akal veer ji bahan ji 🙏
Bai ithe rehn da kina ku kharch aageya jithe tusi rhe
Wish you a happy diwali 🎉🎉god bless u 🙏
I love you beta and betee
Mai vlog vekhdya soch hi rya c movie bare fr Khushi mam ne bol Diya movie bare jma same aa eh
I love u both of you dee bolde bahut sohna aa ❤️❤️❤️❤️
Happy diwali veer and sis from Italy
Bhagwant singh ♥
Haapy Diwali
Veer g Nicobar ja k v os jagah di jaankari sanji jaroor karo g
Collaborative with international cricket influencer and coaches to promote the academic 😊
Andeman de total kine paise lag ge aa
Happy Diwali Very nice vlog good bless you
God bless you 🥰🙏