ਕਾਲੇ ਪਾਣੀ ਵਿੱਚ ਵਸਦੇ ਸਿੱਖ ਪਰਿਵਾਰ Sikhs in Andaman | Punjabi Travel Couple | Ripan Khushi |

แชร์
ฝัง
  • เผยแพร่เมื่อ 22 ธ.ค. 2024

ความคิดเห็น • 418

  • @schoolgam5106
    @schoolgam5106 2 ปีที่แล้ว +12

    ਪੰਜਾਬੀਆਂ ਦੀ ਆਪਣੀ ਵੱਖਰੀ ਪਛਾਣ ਹੈ।ਵਾਹਿਗੁਰੂ ਜੀ ਸਿੱਖ ਪਰਿਵਾਰਾਂ ਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੀ।

  • @AmarjeetSingh-dm4mj
    @AmarjeetSingh-dm4mj 2 ปีที่แล้ว +17

    ਬਹੁਤ ਵਧੀਆ
    ਵਾਹਿਗੁਰੂ ਜੀ ਸਿੱਖ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜਿਥੇ ਵੀ ਉਹ ਪਰਿਵਾਰ ਵਸਦੇ ਹਨ ਪੂਰੀ ਦੁਨੀਆਂ ਵਿੱਚ

  • @पंजाबीमिक्समसाला
    @पंजाबीमिक्समसाला 2 ปีที่แล้ว +34

    ਪੰਜਾਬੀ ਹਰੇਕ ਜਗ੍ਹਾ ਤੇ ਚੜਦੀ ਕਲਾ ਵਿੱਚ ਹੀ ਰਹਿੰਦੇ ਹਨ 🙏🏻🙏🏻
    ਬਹੁਤ ਹੀ ਵਧੀਆ ਬਲੋਗ ਮਨ ਖੁਸ਼ ਹੋ ਜਾਂਦਾ ਹੈ ਦੇਖ ਕੇ
    ਇੱਕ ਵੀਰ ਇਹ ਵੀ ਜ਼ਰੂਰ ਦੱਸਣਾ ਕੀ ਹੁਣ ਵੀ ਪੰਜਾਬੀ ਉਥੇ ਸ਼ਿਫਟ ਹੋ ਸਕਦੇ ਹਨ ਜਾ ਨਹੀ 🙏🏻

  • @ਤੇਰਾ13
    @ਤੇਰਾ13 2 ปีที่แล้ว +4

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਏ ਇਸ ਬਲਾਕ ਨੂੰ

  • @ਸੱਚਪਿਆਰਮੱਤ
    @ਸੱਚਪਿਆਰਮੱਤ 2 ปีที่แล้ว +7

    ਉਥੇ ਰਹਿਣ ਵਾਲੇ ਵੀਰੋ, ਦੱਸਿਆ, ਅੰਗਰੇਜ਼ਾਂ ਸਾਡੇ ਦੋ ਬਾਬੇ,ਸ, ਮੱਘਰ ਸਿੰਘ ਖਤਰੀ,ਤੇ,ਸ, ਜਵਾਲਾ ਸਿੰਘ ਖਤਰੀ ਜੀ,, ਕਾਲੇ ਪਾਣੀ ਦਾ ਨਾਂ ਲੈਕੇ ਗ਼ਾਇਬ ਕੀਤੇ ਸਨ, ਜ਼ੇਕਰ ਉਹਨਾਂ ਊਥੇ ਦੋਬਾਰਾ ਘਰ ਵਸਾਇਆ ਹੋਏ ,,, ਦੱਸਣਾ ਜੀ,, 🙏🌹

    • @brarsingh6830
      @brarsingh6830 หลายเดือนก่อน

      ਬਸ ਬਹੁਤ ਸੁੰਦਰ ਹੈ

    • @brarsingh6830
      @brarsingh6830 หลายเดือนก่อน

      ਵੈਲਕਮ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ

  • @MD-ht2xr
    @MD-ht2xr 2 ปีที่แล้ว +4

    ਕਿਸਮਤ ਵਿੱਚ ਲਿਖਿਆ ਤਾਂ ਨਹੀਂ ਟਾਪੂ ਅਸੀਂ ਵੀ ਦੇਖ ਸਕੀਏ ਪਰ ਦਿਖਾਉਣ ਵਾਲਿਆਂ ਦਾ ਬਹੁਤ ਧੰਨਵਾਦ🙏

  • @jasbeerkaur5006
    @jasbeerkaur5006 2 ปีที่แล้ว +6

    ਅਸੀ ਦੇਖਿਆ ਇਹਨਾ ਤੁਹਾਨੂੰ ਦੋਨਾ ਜੋੜੀ ਆ ਨੂੰ ਵਹਿਗੁਰੂ
    ਤੰਦਰੁਸਤ ਬਖਸੇ ਲੰਮੀ ਉਮਰ ਬਖਸੇ

  • @ishmeetsingh2234
    @ishmeetsingh2234 2 ปีที่แล้ว +8

    ਬਹੁਤ ਸਕੂਨ ਮਿਲਿਆ ਗੁਰੂਦੁਆਰੇ ਸਾਹਿਬ ਨੂੰ ਦੇਖ ਕੇ

  • @kulwindersinghSidhu8515
    @kulwindersinghSidhu8515 2 ปีที่แล้ว +4

    ਧੰਨਵਾਦ ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਖੁਸ਼ ਰਹੋ

  • @jatinderbhinder4360
    @jatinderbhinder4360 2 ปีที่แล้ว +2

    ਹੇਮਕੁੰਟ ਸਾਹਿਬ ਵਾਲੀ ਜਾਤਰਾ ਤੇ ਤੁਰਨਾ ਜੀ ਤੁਹਾਡੇ ਨਾਲ ਸੀ

  • @karandeepsingh1721
    @karandeepsingh1721 2 ปีที่แล้ว +1

    ਡਾਕਟਰ ਦੀਵਾਨ ਸਿੰਘ ਕਾਲੇਪਾਣੀ ਨੂੰ ਕੋਟਿ ਕੋਟਿ ਪ੍ਰਨਾਮ।💐💐💐🌹🌹🙏🙏🙏🙏🙏

  • @daljitsingh9849
    @daljitsingh9849 2 ปีที่แล้ว +4

    ਬਹੁਤ ਸੌਹਣਾ ਇਲਾਕਾ ਜੀ।
    Good 😊👍 Wishes Dears

  • @gurwantsandhu2699
    @gurwantsandhu2699 2 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ranakaler7604
    @ranakaler7604 2 ปีที่แล้ว +1

    ਵੀਰ ਜੀ ਮੈਂ ਦਿੱਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਤੁਸੀਂ ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਜਾਣਕਾਰੀ ਦੇ ਰਹੇ ਹੋ ਯੁੱਗ ਯੁੱਗ

  • @kukli4136
    @kukli4136 2 ปีที่แล้ว +5

    ਰਿਪਣ ਵੀਰ ਬਹੁਤ ਹੀ ਸੋਹਣਾ ਵਲੋਗ ਹੁੰਦਾ ਤੇਰਾ ਤੇ ਤੁਹਾਡੀ। ਜੋੜੀ ਬਹੁਤ ਹੀ ਸੋਹਣੀ ਆ❤️❤️❤️

    • @brar3903
      @brar3903 2 ปีที่แล้ว

      Vire ess tere ripan de dill ch te dimaag ch gand bhrya pea duje villogr jede mile ess gnde insaan nu ess nu call vi kiti ess gand nu ona ne ehe ona na mill ke prmosn nhi Krna chounda si kuta insaan

  • @amarjeeetsingh5692
    @amarjeeetsingh5692 2 ปีที่แล้ว +3

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @kulvirghuman2278
    @kulvirghuman2278 2 ปีที่แล้ว +8

    ਜਿਉਂਦੇ ਵੱਸਦੇ ਰਹੋ ਜੀ।

  • @jagjitsandhu1676
    @jagjitsandhu1676 2 ปีที่แล้ว +1

    ਬੁਹਤ ਵਧੀਆ ਤੁਸੀਂ ਸਾਰਿਆਂ ਨੂੰ ਅੰਡੇਮਾਨ ਦੀ ਸੈਰ ਕਰਵਾਈ ਅਤੇ ਜਾਣਕਾਰੀ ਦਿੱਤੀ .🙏

  • @bittusaini7750
    @bittusaini7750 6 หลายเดือนก่อน

    ਵਾਹਿਗੁਰੂ ਜੀ 👏
    ਬਹੁਤ ਵਧੀਆ ਜਾਣਕਾਰੀ ਸਰਦਾਰ ਜੋੜੀ ਜੀ 👏

  • @punjabivlog5092
    @punjabivlog5092 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਵੀਰ ਜੀ

    • @hasancyu
      @hasancyu 2 ปีที่แล้ว

      पहले बड़ा तो हो जा लोडू फिर घूमना

  • @satvindersingh8009
    @satvindersingh8009 2 ปีที่แล้ว +18

    Dhan Dhana shree Gurunanak saheb to shree GuruGranth saheb and thanks to Sikh followers who spread Sikhism Religion in the world.

  • @kulwindersinghninda375
    @kulwindersinghninda375 2 ปีที่แล้ว +4

    ਆਪਾਂ,ਵੀ,ਜਾਣਦੇਆਂ,ਏਨਾਂ,ਨੂੰ👍🏼🙏

  • @GurwinderSingh-zi4fd
    @GurwinderSingh-zi4fd 2 ปีที่แล้ว +1

    ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, ਜੀ ਬਹੁਤ ਉੱਚੀ ਸੁੱਚੀ ਰੂਹ ਸਨ, ਉਹ ਇਥੇ ਸਰਕਾਰੀ ਡਾਕਟਰ ਵਜੋਂ ਸੇਵਾਵਾਂ ਦਿੰਦੇ ਸਨ, ਉਹ ਉਚ ਕੋਟੀ ਦੇ ਕਵੀ ਵੀ ਸਨ, ਜਦੋਂ ਜਪਾਨੀਆਂ ਨੇ ਇਸ ਟਾਪੂ,ਤੇ ਕਬਜ਼ਾ ਕੀਤਾ, ਤਾਂ ਉਨ੍ਹਾਂ ਡਾਕਟਰ ਸਾਹਿਬ ਜੀ ਨੂੰ ਕੈਦ ਕਰ ਲਿਆ, ਬਾਅਦ ਚ, ਬਹੁਤ ਜਿਆਦਾ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ, ਡਾਕਟਰ ਸਾਬ ਬਹੁਤ ਜੋਸ਼ੀਲੀਆਂ ਕਵਿਤਾਵਾਂ ਦੀ ਰਚਨਾ ਕੀਤੀ ਜੋ ਬੰਦੇ ਨੂੰ ਬਹੁਤ ਜੋਸ਼ ਨਾਲ ਭਰ ਦਿੰਦੀਆਂ ਸਨ, ਵਾਹਿਗੁਰੂ ਜੀ

  • @chamkaursingh3990
    @chamkaursingh3990 2 ปีที่แล้ว +1

    ਰੀਪਨ ਖੂਸੀ ਜੀ ਨੂੰ ਸਤਿ ਸ੍ਰੀ ਅਕਾਲ ਬੁਹਤ ਵਾਧੀਆ ਏਰੀਆ

  • @rangretesardar8405
    @rangretesardar8405 2 ปีที่แล้ว +1

    ਰਿਪਣ ਵੀਰ ਅਤੇ ਖੁਸ਼ੀ ਭੈਣ ਜੀ ਬਹੁਤ ਚੰਗਾ ਲੱਗਾ ਧੰਨਵਾਦ ਸੈਰ ਕਰਵਾਉਣ ਲੲੀ ਗੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋੲੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਦੀ ਕਲਾ ਵਿੱਚ ਰੱਖੇ

  • @vinodgogna7846
    @vinodgogna7846 2 ปีที่แล้ว +3

    ਵਲੌਗ ਬਹੁਤ ਹੀ ਵਧੀਆ ਲੱਗਿਆ। ਦੇਖ ਕੇ ਅਨੰਦ ਆ ਗਿਆ। ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣ ਲਈ ਧੰਨਵਾਦ।

  • @sarajmanes4505
    @sarajmanes4505 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵਡਭਾਗੇ ਹੋ ਜੋ ਆਪਣੇ ਸਿੱਖ ਕੌਮ ਮਹਾਨ ਜੋਧਿਆ ਦੀ ਧਰਤੀ ਦੇ ਦਰਸ਼ਨ ਕਰ ਰਹੇ ਹੋ ਨਾਲ ਹੀ ਸਾੰਨੂ ਕਰਵਾਉਣ ਕੀ ਕਿਰਪਾ ਕੀਤੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @SkWorld0786
    @SkWorld0786 2 ปีที่แล้ว +2

    ਬੁਹਤ ਵਧੀਆ ਜਾਣਕਾਰੀ ਵੀਰ ਜੀ

  • @jasmersinghjassbrar3673
    @jasmersinghjassbrar3673 2 ปีที่แล้ว +2

    ਰਿਪਨ ਸਾਡੀ ਖਾਤਰ ਤੁਸੀ ਕਿੰਨਾ ਸਮਾਂ ਕੱਢ ਕੇ ਇੱਕ ਇੱਕ ਚੀਜ਼ ਦੇ ਦਰਸ਼ਨ ਕਰਾਉਂਦੇ ਹੋ ਇਸ ਲਾਏ ਥੋਡਾ ਤਹਿ ਢਿੱਲੋਂ ਧੰਨਵਾਦ ਕਰਦੇ ਹਾ. ਬਾਈ ਮੇਹਰਬਾਨੀ.

  • @Bhinda_
    @Bhinda_ 2 ปีที่แล้ว +2

    Nice video Ji paaji। ਵਾਹਿਗੁਰੂ ਜੀ

  • @ਮੰਨੂਗੁਰਦਾਸਪੁਰ
    @ਮੰਨੂਗੁਰਦਾਸਪੁਰ 2 ปีที่แล้ว +3

    ਗੁਰੂ ਘਰ😍😍😍😍😍ਵਾਹਿਗੁਰੂ ਜੀ❤🙏😊😊😊😊😊

  • @sukhdevsingh6870
    @sukhdevsingh6870 2 ปีที่แล้ว +5

    ਬਹੁਤ ਵਧੀਆ

  • @kaurjasbir2758
    @kaurjasbir2758 2 ปีที่แล้ว +11

    Thanks beautiful couple for darshan of gurudawa sahib ji 🙏 waheguru ji sab te mehar karn ji 🙏

  • @kamaljeetsidhu3060
    @kamaljeetsidhu3060 2 ปีที่แล้ว

    ਰਿਪਨ ਖੁਸ਼ੀ ਬੇਟਾ ਜੀ ਬਹੁਤ ਵਧੀਆ
    ਜਾਣਕਾਰੀ ਦਿੱਤੀ ਹੈ ਜਿਉਂਦੇ ਰਹੋ

  • @gurvindersingh-fb6ob
    @gurvindersingh-fb6ob 2 ปีที่แล้ว +5

    Very nice. Pl show Agricultural about land punjabi and Sikh family.

  • @MannatandAshmeet0911
    @MannatandAshmeet0911 2 ปีที่แล้ว +6

    ਧੰਨ ਵਾਹਿਗੁਰੂ ਜੀ ਧਨ ਤੇਰੀ ਕੁਦਰਤ🌿🍃 🏝🙏🙏😇

  • @sumanpreet6180
    @sumanpreet6180 ปีที่แล้ว

    ਦਿਲ ਖੁਸ਼ ਹੋ ਗਿਆ ਪੰਜਾਬੀਆ ਨੂੰ ਦੇਖ k ❤

  • @harpreetdhaliwal8751
    @harpreetdhaliwal8751 2 ปีที่แล้ว +5

    ਬਹੁਤ ਵਧੀਆ ਜੀ।

  • @kanwarjeetsingh3495
    @kanwarjeetsingh3495 2 ปีที่แล้ว

    ਬਹੁਤ ਹੀ ਵਧੀਆ ਲਗ ਰਿਹਾ ਹੈ। ਬੜੀ ਚੰਗੀ ਜਾਣਕਾਰੀ ਮਿਲ ਰਹੀ ਹੈ।।

  • @swarnsingh6145
    @swarnsingh6145 2 ปีที่แล้ว +1

    ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SinghGill7878
    @SinghGill7878 2 ปีที่แล้ว +1

    ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਜੀ ਸਭ ਨੂੰ

  • @avtarcheema3253
    @avtarcheema3253 2 ปีที่แล้ว +3

    ਬਹੁਤ ਹੀ ਵਧੀਆ ਜੀ 👍👍🌷🌷

  • @amritsamaonchahal8361
    @amritsamaonchahal8361 2 ปีที่แล้ว

    ਹਾਂ ਜੀ ਅਸੀਂ ਇਹਨਾਂ ਨੂੰ ਜਾਣਦੇ ਹਾਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @okashakhan9860
    @okashakhan9860 2 ปีที่แล้ว +7

    1st comment
    Love from Punjab Pakistan
    Sweet couple

  • @manajoban3734
    @manajoban3734 2 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧਿਆ ਲੱਗਾ ਵਲੋਗ ਧੰਨਵਾਦ

  • @JasvinderSingh-ww1sv
    @JasvinderSingh-ww1sv 2 ปีที่แล้ว +5

    ਵਾਹਿਗੁਰੂ ਜੀ ਮੇਹਰ ਪ੍ਰਿਆ ਹੱਥ ਰੱਖੇ ਤੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ ਜੀ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @ranjeetsinghsingh9248
    @ranjeetsinghsingh9248 2 ปีที่แล้ว +1

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @manjeetkaurwaraich1059
    @manjeetkaurwaraich1059 ปีที่แล้ว

    ਬੇਟਾ ਧੰਨਵਾਦ ਤੁਹਾਡਾ ਘਰ ਬੈਠੇ ਅੰਡੇਮਾਨ ਦਾ ਸਫਰ ਕਰਿ ਦਿੱਤਾ

  • @nishansingh4635
    @nishansingh4635 2 ปีที่แล้ว +9

    Baba deep singh ji tuhde te kripa krn kush reho ❤️❤️❤️❤️❤️❤️

  • @balwindersinghbhullar9415
    @balwindersinghbhullar9415 2 ปีที่แล้ว

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ

  • @AK-fk7wt
    @AK-fk7wt 2 ปีที่แล้ว

    ਇਹਨਾਂ ਦਾ ਬਲੌਗ ਵੀ ਦੇਖਿਆ ਸੀ ਟੁਰਨਾ ਪਰਿਵਾਰ ਦਾ ਜਿਦਾ ਹੇਮਕੁੰਟ ਸਾਹਿਬ ਗਏ ਸੀ ਯੂਕੇ ਵਾਲੇ ਤੁਹਾਡੇ ਨਾਲ

  • @tarsemsingh4920
    @tarsemsingh4920 2 ปีที่แล้ว

    ਜੀ ਭਾਜੀ ਤੁਸੀ ਸਹੀ ਕਿਹਾ. ਆਪਣੇ ਪੰਜਾਬੀਆਂ ਨੂ ਇਥੇ ਲੈ ਕੇ ਆਉਂਦੇ ਸੀ

  • @hemraj664
    @hemraj664 2 ปีที่แล้ว +4

    Dhanvaad veer ji 🙏 tuhade krk eh jagah dekhn nu mili aj sachi dilo bhut proud feel ho rha Punjabi hon te ik gal hor veer ji Bhabi ji nu v kaho try krya krn kyuk jdo ik video shoot kr reha hunda te dusra camre agge aak bolda tan vlog hor vdiya lgda and sorry mam nu Bhabi ji kehn lyi vse lgde tan Bhabi hi ne kyuk main tuhaade nede de pind Handiaya ton han thank u again big fan Gurpreet Singh ❤️😍🙏💐👍

  • @ManjitKaur-db2xz
    @ManjitKaur-db2xz 2 ปีที่แล้ว +4

    Wehegrur khush rakha u nu 😊

  • @harjitbhullar7616
    @harjitbhullar7616 2 ปีที่แล้ว +10

    Waheguru ji ka khalsa waheguru ji ki fateh 🙏🙏🙏🙏

  • @davindergill1640
    @davindergill1640 2 ปีที่แล้ว +3

    Nice vlog veer ji 😍😍💐💐😊
    🙏waheguru ji thonu hmesha khush rakhn🙏🙏💐💐

  • @dhillonkararwalade103
    @dhillonkararwalade103 2 ปีที่แล้ว +3

    Kafi wadhia jankai mili tuhade vlog to

  • @sanjayfaridian6742
    @sanjayfaridian6742 2 ปีที่แล้ว +1

    Mil hi gye turna g bahut sohna laggeya and God bless you

  • @satvindersingh8009
    @satvindersingh8009 2 ปีที่แล้ว +4

    In my life first time i got information that Punjabi families are more in Port Blair and Darbar saheb also have I decide to take my family to visit during my vacation.

  • @ਸੁਖਪਾਲਸਿੰਘ-ਨ8ਛ
    @ਸੁਖਪਾਲਸਿੰਘ-ਨ8ਛ 2 ปีที่แล้ว

    ਬੋਹਤ ਬੰਦੀਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurpreetsandhu6823
    @gurpreetsandhu6823 2 ปีที่แล้ว +1

    ਵਗਦੇ ਪਾਣੀ +2 di punjabi di book ch read kiti c asi Dr Diwaan singh kaalepaani bhut ghaint poem c

  • @dalnijjer6990
    @dalnijjer6990 2 ปีที่แล้ว +8

    Satnam waheguru ji 🙏

    • @hasancyu
      @hasancyu 2 ปีที่แล้ว

      पहले बड़ा तो हो जा लोडू फिर घूमना

  • @harwindersidhu1997
    @harwindersidhu1997 2 ปีที่แล้ว +1

    ਪੰਜਾਬੀ ਹੋਣ ਦਾ ਮਾਣ ਹੁੰਦਾ ਇਤਿਹਾਸ ਨੂੰ ਪੜ੍ਹ ਕੇ ,,,
    ਜੇਕਰ ਦਲੇਰੀ ਨੂੰ ਜਨਮ ਦੇਣ ਵਾਲੀ ਕੌਮ ਕਿਹਾ ਜਾਏ ਤਾਂ ਮੈ ਸਮਝਦਾ ਇਹ ਸ਼ਬਦ ਵੀ ਥੋੜੇ ਹੋਣਗੇ

  • @gurdipdhaliwal5575
    @gurdipdhaliwal5575 2 ปีที่แล้ว

    ਧੰਨਵਾਦ ਛੋਟੇ ਵੀਰ

  • @DarshanSingh-ci6hu
    @DarshanSingh-ci6hu 2 ปีที่แล้ว +1

    ਬਹੁਤ ਵਧੀਆ 👌 ਸਿੰਘ

  • @ParamjitKaur-bp4de
    @ParamjitKaur-bp4de 2 ปีที่แล้ว

    ਅਸੀਂ Port Blair ਗਏ ਸੀ 2013 ਵਿੱਚ ਪਰ ਗੁਰੂਦਵਾਰਾ ਸਾਹਿਬ ਦਾ ਨਹੀਂ ਪਤਾ ਸੀ । ਧੰਨਵਾਦ ਜੀ ਦਰਸ਼ਨ ਕਰਾਉਣ ਲਈ ਤੇ ਜਾਣਕਾਰੀ ਲਈ ।

  • @daljeetjhutty6521
    @daljeetjhutty6521 2 ปีที่แล้ว

    ਹੇਮਕੁੰਟ ਸਾਹਿਬ ਸਫਰ ਤੁਹਾਡੇ ਨਾਲ ਸਨ

  • @sudeshkumar3109
    @sudeshkumar3109 2 ปีที่แล้ว +4

    Bai ji school de children nal interview jroor karna ji ❤️❤️❤️❤️❤️

  • @SatnamSingh-nz5uq
    @SatnamSingh-nz5uq 2 ปีที่แล้ว +2

    Very,, nice, 🙏🏻👌🏻 waheguru,, ji,,, waheguru, Ji,

  • @amreekkaur4136
    @amreekkaur4136 2 ปีที่แล้ว

    ਪ੍ਣਾਮ ਕਾਲੇ ਪਾਣੀ ਵਾਲੇ ਬਾਬਿਆ ਨੂੰ ਧੰਨ ਸੀ ਉੰੰਨਾ ਸੂਰਮਿਆ ਦੀ ਦੇਸ਼ ਭਗਤੀ

  • @ratandeepkaur6650
    @ratandeepkaur6650 2 ปีที่แล้ว +4

    S S A sir and mam gurudwara sahib dekh ke khushi hoyi
    Nice vlog and vloger 🙏🙏🙏🎉🌹💐💐💐

    • @hasancyu
      @hasancyu 2 ปีที่แล้ว

      पहले बड़ा तो हो जा लोडू फिर घूमना

    • @hasancyu
      @hasancyu 2 ปีที่แล้ว

      पहले बड़ा तो हो जा लोडू फिर घूमना

  • @naveenarora1064
    @naveenarora1064 2 ปีที่แล้ว +3

    ਰਿਪਨ ਵੀਰ ਤੁਸੀ ਵੀ vlog ਬੋਤ ਵਦੀਆ ਬਣਾ ਰੇ ਓ।
    ਪਰ ਰੋਟੀ ਪਾਣੀ ਕਿਸੇ vdia ਹੋਟਲ ਵਿੱਚ ਖਾਇਆ ਕਰੋ।
    ਬਾਕੀ ਜੇ ਤੁਸੀ ਗੁਰੂਦੁਵਾਰੇ ਆਏ ਲੰਗਰ ਜਰੂਰ ਖਾਇਆ ਕਰੋ।।

  • @rajinderflora8891
    @rajinderflora8891 2 ปีที่แล้ว

    Thanks ji Darshan karwon lai 🙏God bless

  • @brarsingh6830
    @brarsingh6830 หลายเดือนก่อน

    ਧੰਨਵਾਦ ਰਿਪਨ ਜੀ

  • @yuvrajsingh-fj1oh
    @yuvrajsingh-fj1oh 2 ปีที่แล้ว +3

    Waheguruji always bless you both

  • @satvindersingh8009
    @satvindersingh8009 2 ปีที่แล้ว +4

    Thanks to Punjabi vlog family I am watching from Jubail industrial city, Dammam, Saudi Arabia your vlog is nice full of knowledge. Have a nice journey.

  • @gurditsingh4135
    @gurditsingh4135 2 ปีที่แล้ว +1

    ਸ੍ਰੀ ਹੇਮਕੁੰਟ ਸਾਹਿਬ ਗਿਆ ਸੀ

  • @balbirbhambra1246
    @balbirbhambra1246 2 ปีที่แล้ว +4

    Ssa it's nice to see the gurdwara sahib I have watched many vloggers but they haven't shown any religious places good information god bless you both

    • @hasancyu
      @hasancyu 2 ปีที่แล้ว

      पहले बड़ा तो हो जा लोडू फिर घूमना

    • @hasancyu
      @hasancyu 2 ปีที่แล้ว

      पहले बड़ा तो हो जा लोडू फिर घूमना

  • @gagandeep33535
    @gagandeep33535 2 ปีที่แล้ว

    Thank you veer ji gurdwara sahib ji dershan kron lye waheguru ji tuhnu chardikla cha rekha

  • @harkirat4029
    @harkirat4029 2 ปีที่แล้ว +6

    Satnam waheguru ji

  • @raminderjitsandha5372
    @raminderjitsandha5372 2 ปีที่แล้ว +1

    Very nice, thanks for sharing this trip.

  • @amritkahlon1122
    @amritkahlon1122 2 ปีที่แล้ว +1

    Main wait hi krda pya c vlg di tq paji

  • @smilepari943
    @smilepari943 2 ปีที่แล้ว +2

    Ripan ji Tanks waheguru ji ke darshan kirin lai🙏👍

  • @RajinderSingh-pp2ch
    @RajinderSingh-pp2ch 2 ปีที่แล้ว

    Bahut vadhia ji ghar bathe hi dekh Lia. Thanks

  • @geetabhalla5768
    @geetabhalla5768 2 ปีที่แล้ว +1

    ਪੰਜਾਬੀ ਜ਼ਿੰਦਾਬਾਦ 🥰🥰🙏🙏

  • @jagjitdass5398
    @jagjitdass5398 2 ปีที่แล้ว

    ਬਹੁਤ ਵਧੀਆ ਜੀ

  • @malkiatathwal2466
    @malkiatathwal2466 ปีที่แล้ว

    God bless you all the best I am living in canada since 1972 so good luck from Canada from Malkiat Singh Athwal.

  • @AvtarSingh-fy7mx
    @AvtarSingh-fy7mx 2 ปีที่แล้ว +1

    Dhan baba guru Nanak dev ji ..wehyguru ji..kirpa kariyo ji

  • @sukhmaansaab1963
    @sukhmaansaab1963 2 ปีที่แล้ว +2

    ਵਾਹਿਗੁਰੂ ਜੀ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว

    ਬੇਟਾ ਜੀ ਲੰਗਰ ਵਿੱਚ ਦਿਖਾਈ ਦਿੱਤਾ ਕਿ ਬਹੁਤ ਬੀਬੀਆਂ ਨੰਗੇ ਸਿਰ ਸੀ।ਇਹ ਬਿਲਕੁੱਲ ਗਲਤ ਹੈ।

  • @kuldeepsinghlahoria5268
    @kuldeepsinghlahoria5268 2 ปีที่แล้ว

    ਬੋਹਤ ਸੋਹਣਾ

  • @Sk-hw1rt
    @Sk-hw1rt 2 ปีที่แล้ว +3

    You are unique now days who have impressed me heartily.

  • @jasvirsinghbhateri8334
    @jasvirsinghbhateri8334 2 ปีที่แล้ว

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਦਾਸ ਨੂੰ ਵੀ ੨੦੧੮ ਚ ਅੰਡੇਮਾਨ ਨਿਕੋਬਾਰ ਜਾਣ ਦਾ ਮੋਕਾ ਮਿਲਿਆ।

  • @parmjitkaurwaheguruji5292
    @parmjitkaurwaheguruji5292 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @ParamjeetKaur-zy3km
    @ParamjeetKaur-zy3km 2 ปีที่แล้ว

    Veere di punjabi bahut vdiya. Waheguru chrdikla bkshe🙏🏻🙏🏻

  • @ravinderkaur3844
    @ravinderkaur3844 2 ปีที่แล้ว +5

    Nice video putar g❤❤🙏🙏

  • @gsantokhsinghgill8657
    @gsantokhsinghgill8657 2 ปีที่แล้ว +1

    Waheguru ji🙏 mehar karan ji jithe jan punjabi sikhi da nam chamka dende 🙏🏻

  • @GurjantSingh-ri3bl
    @GurjantSingh-ri3bl 2 ปีที่แล้ว +3

    Very nice vlog. Waheguru ji thonu hamesha khush rakhn

  • @hemraj664
    @hemraj664 2 ปีที่แล้ว +3

    Veer ji please Vlog jldi paya kro veer ji kyuk wait nhi hunda tuhaade nalo jyada excitement tan sanu hundi aa ❤️🧐