ਕਾਲੇ ਪਾਣੀਆਂ ਵਿੱਚ ਚੱਲਦੇ ਸਮੁੰਦਰੀ ਜਹਾਜ਼ Ships in Andaman | Punjabi Travel Couple | Ripan Khushi

แชร์
ฝัง
  • เผยแพร่เมื่อ 10 ม.ค. 2025

ความคิดเห็น • 341

  • @karandeepsingh1721
    @karandeepsingh1721 2 ปีที่แล้ว +51

    ਸਹੀ ਕਿਹਾ ਭੈਣ ਨੇ ripan ਵੀਰੇ ਅਸੀਂ ਤੁਹਾਡੇ ਕਰਕੇ ਸਾਰੀ ਦੁਨੀਆਂ ਦੀ ਸੈਰ ਕਰਦੇ ਪਏ ਹਾਂ। ਸਾਨੂੰ ਕਿਹਨੇ ਵਿਖੁਓਨਾ ਸੀ ਏਨਾ ਕੁਝ। ਅਸੀਂ ਤਾਂ ਕਦੇ ਸੁਹਰੇ ਕਦੀ ਪੇਕੇ ਹੀ ਜਾਂਦੇ।ਬੱਸ ਏਡੀ ਕੁ ਦੁਨੀਆ ਸਾਡੀ।👌👌👍👍💐💐♥️♥️🌹🌹🔥🔥🙏🙏🙏🙏🙏🥰🥰

  • @simranjeetsingh6960
    @simranjeetsingh6960 2 ปีที่แล้ว +24

    ਮੈਨੂੰ ਏਦਾਂ ਲੱਗਦਾ ਵੇਖ ਕਿ ਜਿਵੇਂ ਮੈਂ ਵੀ ਨਾਲ ਹੀ ਘੁੰਮ ਰਿਹਾ ਹੋਵਾਂ। ਸਾਰਾ ਦਿਨ ਉਡੀਕ ਰਹਿੰਦੀ ਹੈ ਕਦੋਂ ਨਵਾਂ ਵਲੋਗ ਪੈਣਾ ਤੇ ਵੇਖ ਕੇ ਮਨ ਖਿੜ ਜਾਂਦਾ ਹੈ। ਹੱਸਦੇ ਵੱਸਦੇ ਰਹੋ ਏਦਾਂ ਹੀ vlog ਬਣਾਉਂਦੇ ਰਹੋ, ਮਾਲਕ ਤੁਹਾਨੂੰ ਚੜ੍ਹਦੀਕਲਾ ਬਕਸ਼ੇ।

  • @पंजाबीमिक्समसाला
    @पंजाबीमिक्समसाला 2 ปีที่แล้ว +22

    ਸੱਚੀਂ ਵੀਰ ਜੀ ਮਜ਼ਾ ਆ ਗਿਆ ਤੁਹਾਡਾ ਅੱਜ ਦਾ ਸਮੁੰਦਰੀ ਸਫ਼ਰ ਦੇਖ ਕੇ
    🙏🏻🙏🏻
    ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ

  • @harjot9943
    @harjot9943 2 ปีที่แล้ว +6

    ਪਹਿਲਾਂ ਪਹਾੜਾਂ ਦੀ ਸੈਰ ਤੇ ਹੁਣ ਸਮੁੰਦਰ ਦੀ ਸੱਚੀ ਬਹੁਤ ਹੀ ਮਨ ਖੁਸ਼ ਹੋਇਆ ਇਦਾ ਦੇ ਵਲੋਗ ਦੇਖ ਕੇ, ਬਹੁਤ-ਬਹੁਤ ਸ਼ੁਕਰੀਆ

  • @harmanpreetsingh6701
    @harmanpreetsingh6701 2 ปีที่แล้ว +41

    ਰਿਪਨ ਵੀਰੇ ਤੁਹਾਡੇ ਵਲੋਗ ਦੇ ਜਰੀਏ ਅਸੀ ਵੀ ਦੁਨੀਆ ਘੁੰਮ ਲੈਂਦੇ ਆ. ਨਹੀਂ ਸਾਨੂੰ ਕਿਥੈ ਕਿਸੇ ਨੇ ਘੁਮਾਉਣਾ. ਅਸੀ ਤਾ ਪੇਕਿਓ ਸੁਹਰੇ ਤੇ ਸੋਹਰਿਓ ਪੇਕਿਆ ਤਕ ਈ ਸੀਮਤ ਆ

  • @RajKumar-dk8ib
    @RajKumar-dk8ib 2 ปีที่แล้ว +6

    सरदार जी का दिल से धन्यवाद, घर बैठे हुए इतनी सैर करवाने के लिए और भारत का सुन्दर दृश्य दिखाने के लिए

  • @GurjitSingh-tb1lm
    @GurjitSingh-tb1lm 2 ปีที่แล้ว +5

    ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਸਾਰੇ ਸਿੰਪ ਵਾਲੇ ਨੂੰ। ਵਾਹਿਗੁਰੂ ਜੀ

  • @ssingh6863
    @ssingh6863 2 ปีที่แล้ว +4

    ਜਿਉਂਦੇ ਰਹੋ ਪੁੱਤਰ ਸਾਨੂੰ ਅਖ਼ੀਰਲੀ ਉਮਰ ਵਿੱਚ ਐਨੇ ਸੋਹਣੇ ਇਲਾਕੇ ਦਿਖਾਉਣ ਲਈ ਧੰਨਵਾਦ

  • @sumanrandhawa8977
    @sumanrandhawa8977 2 ปีที่แล้ว +6

    ਬਹੁਤ ਹੀ ਵਧੀਆ ਲੱਗਾ ਵਲੋਂਗ ਵੇਖ ਕੇ 👌 ਸਮੁੰਦਰੀ ਜਹਾਜ਼ ਸਫ਼ਰ ਬਹੁਤ ਸੋਹਣਾ ਰਿਹਾ ਤੁਹਾਡੇ ਨਾਲ ਅਸੀਂ ਵੀ ਪੂਰਾ ਆਨੰਦ ਮਾਣਿਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ🙏👌💓

  • @ajaibsingh6044
    @ajaibsingh6044 2 ปีที่แล้ว +7

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ

  • @gurtejsinghdhillon8527
    @gurtejsinghdhillon8527 2 ปีที่แล้ว +2

    ਬਹੁਤ ਖੂਬ ਜੀ
    ਇਸ ਤਰ੍ਹਾਂ ਲੱਗਾ ਜੀ ਜਿਵੇਂ ਅਸੀਂ ਵੀ ਜਹਾਜ ਵਿੱਚ ਸਫ਼ਰ ਕਰ ਰਹੇ ਹਾਂ ਤੁਹਾਡੇ ਨਾਲ ਹੀ

  • @gurwantsingh5068
    @gurwantsingh5068 2 ปีที่แล้ว +1

    Bahut Khoob Bahut Vadhiya Oprala hai jee, WaheGuru Chardikla ch Rakhan............!

  • @manajoban3734
    @manajoban3734 2 ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵਲੋਗ ਸੀ ਸਾਨੂੰ ਇਜ ਲਗ ਰਿਹਾ ਸੀ ਜਾਵੇ ਅਸੀ ਵੀ ਤੁਹਾਡੇ ਨਾਲ ਘੁੰਮ ਰਹੇ ਹਾ ਬਹੁਤ ਵਧੀਆ ਲੱਗਾ

  • @SunnyKumar-ty4cl
    @SunnyKumar-ty4cl 2 ปีที่แล้ว

    ਵੀਰ ਜੀ ਤੁਸੀ ਮੈਨੂੰ ਸਮੁੰਦਰ ਜਹਾਜ਼ ਦੇਖਾਤਾ ਤੇ ਮੈਨੂੰ ਕੁਮਾ ਦਿੱਤਾ ਵੀਰ ਜੀ ਤੁਹਾਡਾ ਚੈਨਲ ਬਹੁਤ ਵਧੀਆ ਲੱਗਾ ਤੇ ਤੁਹਾਡਾ ਬਹੁਤ ਧੰਨਵਾਦ ਰੱਬ ਜੀ ਤੁਹਾਨੂੰ ਚੜੀ ਕਲਾਂ ਵਿੱਚ ਰੱਖੇ🙏❤️

  • @HappyGaga
    @HappyGaga 2 ปีที่แล้ว

    ਰਿਪਨ ਬਹੁਤ ਵਧੀਆ ਵਧੀਆ ਲੱਗਦਾ ਹੈ ਤੁਹਾਡੇ ਨਾਲ ਘੁੰਮ ਕੇ, ਵੀਰ ਖੁਸ਼ੀ ਨੂੰ ਵੀ ਬੋਲਣ ਦਾ ਸਮਾਂ ਦੇਵੋ ਉਹ ਵੀ ਤੁਹਾਡੇ ਨਾਲ ਘੁੰਮ ਰਹੀ ਹੈ ਨਹੀਂ ਉਸ ਦਾ ਹੋਸਲਾ ਘੱਟਦਾ ਜਾਵੇਗਾ, ਹਮੇਸ਼ਾ ਤੰਦਰੁਸਤ ਰਹੋ,ਤੁਹਾਡੀ ਦੁਆਰਾ ਦਿੱਤੀ ਜਾਣਕਾਰੀ ਬਹੁਤ ਹੀ ਜ਼ਮੀਨ ਨਾਲ ਜੁੜੀ ਹੁੰਦੀ ਹੈ,ਭਾਵ ਉਹ ਹੁੰਦੀ ਜੋਂ ਉਸ ਸਮੇਂ ਜਾਨਣ ਦੀ ਤਾਂਘ ਹੁੰਦੀ ਹੈ। ਖੁਸ਼ ਰਹੋ।

  • @sekhonjaswinder7697
    @sekhonjaswinder7697 2 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ

  • @sukhdevkhan4430
    @sukhdevkhan4430 2 ปีที่แล้ว +1

    ਹਿਲੋ ਰਿਪਨ ਐਂਡ ਖੁਸ਼ੀ ਬੁਹਤ ਧੰਨਵਾਦ ਜੀ

  • @dharmindersekhon9680
    @dharmindersekhon9680 2 ปีที่แล้ว

    ਨਜ਼ਾਰੇ ਬਹੁਤ ਵਧੀਆ ਹੈ ਰਿਪਨ ਤੇ ਖੁਸ਼ੀ ਵਾਹਿਗੁਰੂ ਤੂਹਾਨੂੰ ਹਮੇਛਾ ਚੜ੍ਹਦੀ ਕਲਾ ਵਿਚ ਰਖੇ ਜੀ

  • @harjitgil66
    @harjitgil66 2 ปีที่แล้ว +1

    ਬਹੁਤ ਬਹੁਤ ਹੀ ਵਧੀਆ ਵਾਈ ਜੀ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖ ਜੀ

  • @jasbeerkaur5006
    @jasbeerkaur5006 2 ปีที่แล้ว +1

    ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਸਾਨੂੰ ਰੋਜ ਵਧੀਆ ਵਿਡੀਉ ਕੋਈ ਨਵੀ ਆ ਚੀਮਾ ਦਿਖਾਉਂਦੇ ਜੇ ਧੰਨਵਾਦ

  • @azaadmehrasab5239
    @azaadmehrasab5239 2 ปีที่แล้ว +1

    ਸਾਰੇ ਤੋ ਞੰਡਾ ਰਬ ਹੈ ਸਿਫਰ ਨਾਂ ਸਿਫਰ ਰਬ ਦਾਂ ਰਹੇਗਾ ਦੁਨੀਆਂ ਕਿੱਸੇ ਮੋਰਦੋ ਕਾ ਨਈ

  • @manjeetkaur849
    @manjeetkaur849 2 ปีที่แล้ว +6

    Wow... mazza aa gaya aaj ship da safar kar ke Waheguru ji tuhanu hamesha khush te chardikala vich rakhn ji ❤️🙏

    • @luckytanda
      @luckytanda 2 ปีที่แล้ว

      ਫਿੱਟੇ ਮੂੰਹ ਜੇ ਮਜਾ ਇਹਦੇ ਵਿਚ ਹੀ ਆ, ਫਿਰ ਵਾਹਿਗੁਰੂ ਜੀ ਦਾ ਨਾਮ ਕੀ ਹੈ। ਸਭ ਤੋਂ ਵੱਧ ਮਜ਼ਾ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਹੈ।

  • @parmjeetromana1576
    @parmjeetromana1576 2 ปีที่แล้ว

    ਰਿੰਪਨ ਖੁਸ਼ੀ ਵਾਹੇ ਗੁਰੂ ਤੁਹਾਨੂੰ ਲੰਬੀ ਉਮਰ ਬੱਖਸ਼ਨ ਜੀ ਹਮੇਸ਼ਾ ਤੰਦਰੁਸਤ ਰਹੋ

  • @nanakssingh4688
    @nanakssingh4688 2 ปีที่แล้ว +1

    Punjab ke bast jodi no one ho ap
    Wahiguru chardikla ch rkha ap sb nu wahiguru g wahiguru g wahiguru g wahiguru g wahiguru g wahiguru g wahiguru g wahiguru g wahiguru g wahiguru g wahiguru g
    A sb ap k lia g wahiguru chardikla ch rkha ap sb nu wahiguru g wahiguru g wahiguru g wahiguru g wahiguru g wahiguru g wahiguru g wahiguru g wahiguru g

  • @simarjeetkaur6066
    @simarjeetkaur6066 2 ปีที่แล้ว +6

    Waheguru ji mehar bharia hath de ke rakhe thouhde te

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @jugindersingh4910
    @jugindersingh4910 2 ปีที่แล้ว

    ਧੰਨਵਾਦ ਜੀ
    ਤੁਸੀ ਬੜੀ ਮੇਹਨਤ ਕਰਕੇ ਨਵੇਕਲੀ ਜਾਣਕਾਰੀ ਤੇ ਸਮੁੰਦਰ ਦੀ ਸੈਰ ਕਾਰਵਾਈ ਹੈ ਬਹੁਤ ਸੋਹਣਾ ਵਲੋਗ ਬਨਾਇਆ ਹੈ

  • @sharanjitkaur5210
    @sharanjitkaur5210 2 ปีที่แล้ว

    ਰਿੱਪਨ ਖੁਸ਼ੀ, ਤੁਹਾਡੇ ਵਲੌਗ ਸਾਰੇ ਹੀ ਇੱਕ ਦੂਸਰੇ ਤੋਂ ਉੱਪਰ ਹੁੰਦੇ ਹਨ, ਖ਼ੁਸ਼ ਰਹੋ ਅਬਾਦ ਰਹੋ, ਵਾਹਿਗੁਰੂ ਜੀ ਜੀਵਨ ਦੀ ਹਰੇਕ ਖੁਸ਼ੀ ਬਖਸ਼ਿਸ਼ ਕਰਨ। ਤੁਸੀਂ ਬਾਰਾਂਟਾਂਗ ਵੀ ਜ਼ਰੂਰ ਜਾ ਕੇ ਆਇਓ , ਓਥੇ ਬਹੁਤ ਹੀ ਵਧੀਆ ਗੁਫਾਵਾਂ ਹਨ, ਪੋਰਟ ਬਲੇਅਰ ਵਿਚ ਹੋਰ ਵੀ ਬਹੁਤ ਵੇਖਣਯੋਗ ਥਾਵਾਂ ਹਨ , ਜ਼ਰੂਰ ਦੇਖ ਕੇ ਆਇਓ।

  • @manjitkaur9666
    @manjitkaur9666 2 ปีที่แล้ว +3

    ਵਾਹਿਗੁਰੂ ਭਲੀ ਕਰੇ ਤੁਹਾਡੇ ਤੇ 👏👏🎊

  • @karmjitrai146
    @karmjitrai146 2 ปีที่แล้ว

    ਬਾਈ ਜੀ ਨਜ਼ਾਰੇ ਬੰਨ੍ਹ ਤੇ ਬਹੁਤ ਵਧੀਆ ਲੱਗਿਆ ਬਾਈ

  • @natishkumar4603
    @natishkumar4603 2 ปีที่แล้ว +3

    🤟No. 1 Captain of andman nicobar islands Mr. Alexander Gladwin so proud of you sir aapk sihp me h to journey or bhi happy ho jati h......⚓⚓🛳️

  • @amritbajwa5691
    @amritbajwa5691 2 ปีที่แล้ว +2

    ਵਾਹਿਗੁਰੂ ਕਿਰਪਾ ਰੱਖੇ ਵੀਰ ਅਤੇ ਭੈਣ ਤੇ 🙏

  • @fashionstyle4453
    @fashionstyle4453 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਹੈ ਜੀ

  • @makhanbhikhi6068
    @makhanbhikhi6068 2 ปีที่แล้ว +1

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਵੀਰ ਜੀ

  • @ranjeetsinghsingh9248
    @ranjeetsinghsingh9248 2 ปีที่แล้ว

    ਬਹੁਤ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @dilsahibsandhu1212
    @dilsahibsandhu1212 2 ปีที่แล้ว +4

    ਬਹੁਤੁ ਵਧੀਆ ਬਾਈ ਜੀ 👌👌

  • @kaurjasbir2758
    @kaurjasbir2758 2 ปีที่แล้ว +9

    Fabulous vlog.., have a safe journey guys. Enjoy ur trip 👍
    God bless beautiful couple ❤

  • @lalibajwa2996
    @lalibajwa2996 ปีที่แล้ว +1

    20 hogay tuhadi video dakhday nu par Aaj es video bich pata laga ke tusi patyalay tho ho har video lai thinks thinks and thinks

  • @AmarjeetSingh-dm4mj
    @AmarjeetSingh-dm4mj 2 ปีที่แล้ว +1

    ਬਹੁਤ ਘੈਂਟ

  • @harmitkaur3419
    @harmitkaur3419 2 ปีที่แล้ว +1

    ਬੜਾ ਵਧੀਆ ਲਗਾ good job

  • @47203752raju
    @47203752raju 2 ปีที่แล้ว +1

    ਬਹੁਤ ਵਧੀਆ ਸਫ਼ਰ

  • @gurpreetsinghsidhu9861
    @gurpreetsinghsidhu9861 2 ปีที่แล้ว +1

    ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸਣ ਜੀ

  • @jassi.tv6860
    @jassi.tv6860 2 ปีที่แล้ว

    ਰਿਪਨ ਭਾਜੀ ਪੁਰਾਣੇ ਪਾਣੀ ਵਾਲੇ ਜਹਾਜ਼ ਉਹ ਕੋਲੇ ਨਾਲ ਚਲਦੇ ਸਨ ਤਾਂ ਉਹਨਾਂ ਦੀਆਂ ਚਿਮਨੀਆਂ ਹੁੰਦੀਆਂ ਸੀ ਇਹ ਡੀਜਲ ਇਜਨਾ ਨਾਲ ਚਲਦੇ ਹਨ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਨਵੇਂ ਨਵੇਂ ਨਜਾਰੇ ਦਿਖਾ ਰਹੇ ਜੋ

  • @harmitkaur3419
    @harmitkaur3419 2 ปีที่แล้ว +1

    ਵਧੀਆ ਬੜਾ ਵਧੀਆ

  • @HarinderSingh-zb1gn
    @HarinderSingh-zb1gn 2 ปีที่แล้ว +2

    ਵਾਹਿਗੁਰੂ ਜੀ ਮਿਹਰ ਕਰਨ ਜੀ🙏🙏

  • @surjeetkaur1892
    @surjeetkaur1892 2 ปีที่แล้ว

    Ripan beta ji jhug jhug jio sara kuj ghar bethy dikha diya gbyou Waheguru ji dona nu kush rkhy🙏🙏🙏🙏🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 2 ปีที่แล้ว

    ਬਹੁਤ ਵਧੀਆ ਵਲੌਗ ਜੀ। ਚੜ੍ਹਦੀ ਕਲਾ ਰਹੇ

  • @ranakaler7604
    @ranakaler7604 2 ปีที่แล้ว

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ,

  • @vipanjitsinghgill3127
    @vipanjitsinghgill3127 2 ปีที่แล้ว +2

    WAH VEERE WAO NAZARA AA GYA. WAHEGURU JI MEHAR KARN 🙏🙏👌👌🌹🌹🥰🥰👍👍👍👍

  • @Sk-hw1rt
    @Sk-hw1rt 2 ปีที่แล้ว

    ਚੜ੍ਹਦੀ ਕਲਾ ਵਿੱਚ ਰਹੋ।

  • @lubanaparabhjot88
    @lubanaparabhjot88 2 ปีที่แล้ว +4

    Nice blog 👌 😊 👍 veer Ji God bless you veer Ji

  • @jasvirkaur4902
    @jasvirkaur4902 2 ปีที่แล้ว +1

    Bahut vadia bakamaal video ji🙏🙏🙏🙏🙏 God bless you🙏🙏🙏🙏🙏

  • @SkWorld0786
    @SkWorld0786 2 ปีที่แล้ว +1

    ਵਾਹਿਗੁਰੂ ਜੀ ਮਿਹਰ ਕਰੀਂ

  • @BhupinderSingh-bd7pv
    @BhupinderSingh-bd7pv 2 ปีที่แล้ว

    ਬਾਈ ਜੀ ‌ਮਾਫੀ ਦੇਣੀ ਜੀ ਜਿਹੜੇ ਬਾਪੂ ਜੀ ਆਪਾਂ ਸਾਰੇ ਮਨਦੇ ਆ ਤੇ ਬਾਪੂ ਜੀ ‌ਸਾਨੂੰ ਬੱਚੇ ਮ੍ਨਦੇ ਸਾਰਾ ਕੁਝ ਉਹ ਹੀ ਕਰਦਾ ਜੀ ਬਾਪੂ ਜੀ ਫੁਰਮਾਉਂਦੇ ਨੇ ਜਹਾਂ ਦਾਣੇ ਤਹਾਂ ਖਾਣੇ ਜੀ ਮਾਫੀ ਦੇਣੀ ਜੀ ਦੇ ਕੋਈ ਅੱਖਰ ਵੱਧ ਘੱਟ ‌ਬੋਲਿਆ ਜਾਵੇ ਉਹ ਬਾਪੂ ਜੀ ਬਖਸ਼ਣ ਲੈਣਾ ਬਾਪੂ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ‌ਜੀ ਬਖਸਿ਼ਦ ਹੋ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ‌ਜੀ ਬਖਸਿ਼ਦ

  • @harmeshchand3727
    @harmeshchand3727 2 ปีที่แล้ว

    ਬਹੁਤ ਹੀ ਵਧੀਆ ਬਲੌਗ ਹੈ । ਜਿੰਦਗੀ ਵਿੱਚ ਇਹ ਥਾਵਾਂ ਵੀ ਦੇਖ ਸਕਦੇ ਹਾਂ ਕਦੇ ਸੋਚਿਆ ਵੀ ਨਹੀਂ ਸੀ 'ਤੁਹਾਡ ਬਹੁਤ ਬਹੁਤ ਧੰਨਵਾਦ ਜੀ 1 ਸਮੁੰਦਰੀ ਜਹਾਜ ਦਾ ਕਈ ਟਨ ਵਜਨ ਹੋਣਾ ਹੈ, ਕੀ ਇਹ ਪਾਣੀ ਵਿੱਚ ਡੁੱਬਦਾ ਨਹੀਂ ਜੀ।
    ਵਾਹਿਗੁਰੂ ਜੀਓ ਆਪ ਜੀ ਦੀ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @ਸੱਚਪਿਆਰਮੱਤ
    @ਸੱਚਪਿਆਰਮੱਤ 2 ปีที่แล้ว +2

    ਵਾਹਿਗੁਰੂ ਜੀ 🙏🌹

  • @fatehveersingh4026
    @fatehveersingh4026 2 ปีที่แล้ว +2

    Waheguru ji chardikla ch rakhn thanu👏🤩🤩

  • @hemraj664
    @hemraj664 2 ปีที่แล้ว +1

    Veer ji aj tan vlog vkhk njaara hi aa gya bhut kuch new c and music da tadka v c oh v bhut vdiya c thank you God bless you ❤️🙏😍 Your fan Gurpreet Singh pkke Handiaye vale 😛

  • @simarjitsingh4865
    @simarjitsingh4865 ปีที่แล้ว

    ਕਿਆ ਬਾਤ ਹੈ 🎉🎉🎉🎉

  • @sarwarsarsinivillage1130
    @sarwarsarsinivillage1130 2 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ
    ਇੱਕ ਬੇਨਤੀ ਹੈ ਜੀ ਜੇਕਰ ਤੁਸੀਂ ਇਨ੍ਹਾਂ ਥਾਵਾਂ ਦੀ ਲੋਕੇਸ਼ਨ description ਚ ਪਾ ਦਿਓ ਤਾਂ ਬਹੁਤ ਮਿਹਰਬਾਨੀ ਜੀ..

  • @booratufaandairyfarm
    @booratufaandairyfarm 2 ปีที่แล้ว +1

    Veer do din ho gye me ta gharbaithe ne sara kashmeer vekleya so tuhada doma da bhut bhut dhanbad rbb aapdona di age lmbi kre

  • @sanjayfaridian6742
    @sanjayfaridian6742 2 ปีที่แล้ว

    Bahut hi sohna lagga jahaj da safar dekh k God tuhanu chardi kla ch rakhe

  • @sarabjitkaur3367
    @sarabjitkaur3367 2 ปีที่แล้ว

    Rimpel veery jug jug jivo satgur thadi chaddikla rakhy

  • @sukhwindersinghsingh7643
    @sukhwindersinghsingh7643 11 วันที่ผ่านมา

    Thankyou for Ripan & Khushi

  • @GurwinderSingh-zi4fd
    @GurwinderSingh-zi4fd 2 ปีที่แล้ว

    ,,ਲੰਗਰ,,ਜਦੋਂ ਸਮੁੰਦਰੀ ਜਹਾਜ਼ ਨੂੰ ਪਾਣੀ ਵਿੱਚ ਸਥਿਰ ਰਖ ਕੇ ਰੋਕਿਆ ਜਾਂਦਾ ਹੈ ਤਾਂ ਉਸਨੂੰ ਲੰਗਰ ਸੁੱਟਣਾ, ਜਾਂ ਹਿੰਦੀ ਲੰਗਰ ਡਾਲਨਾ ਕਹਿੰਦੇ ਹਨ,,ਮੋਟੇ ਸੰਗਲਾਂ ਨਾਲ ਲੰਗਰ ਅਟੈਚ ਹੁੰਦਾ, ਅੰਗਰੇਜ਼ੀ ਚ, ਸ਼ਾਇਦ ਐਂਕਰ, ਕਹਿੰਦੇ ਹਨ,,,ਲੰਗਰ ਨੂੰ, ਵਾਹਿਗੁਰੂ ਜੀ ਦੇਸਾਂ ਪਰਦੇਸਾਂ ਵਿੱਚ ਸਦਾ ਅੰਗ ਸੰਗ ਸਹਾਈ ਹੋਣ ਜੀ,,

  • @harpreetdhaliwal8751
    @harpreetdhaliwal8751 2 ปีที่แล้ว +2

    God bless u both of you

  • @ashmatjotkaur5226
    @ashmatjotkaur5226 2 ปีที่แล้ว +7

    ਵਾਹਿਗੁਰੂ ਮਹਿਰ ਕਰੇ ਤੁਹਾਡੇ ਤੇ

    • @parmjitkaurwaheguruji5292
      @parmjitkaurwaheguruji5292 2 ปีที่แล้ว +1

      ਵਾਹਿਗੁਰੂ ਜੀ ਵਾਹਿਗੁਰੂ ਜੀ🙏

    • @SatnamSingh-nz5uq
      @SatnamSingh-nz5uq 2 ปีที่แล้ว +1

      🙏🏻 Waheguru ❤️ Ji 🙏🏻, waheguru ❤️ Ji 🙏🏻❤️

  • @sandeepdeep3091
    @sandeepdeep3091 ปีที่แล้ว

    ਵੀਰੇ ਬਲੈਕ ਸੋਹਣੀ ਲਗਦੀ ਆ

  • @sanveersingh533
    @sanveersingh533 2 ปีที่แล้ว

    Mere mom dad huni ja k aye ne port blair to cambel bay vadia aa sara

  • @mohindergurung9959
    @mohindergurung9959 ปีที่แล้ว

    Your blog is excellent. I am your big fan. Your blog so interesting and knowledgeable. I enjoy and visit new places without spending any single penny. Your explaining live.comments about the view are admirable. Keep it up.

  • @Iqbalkaur257
    @Iqbalkaur257 ปีที่แล้ว

    ਬਹੁਤ ਵਧੀਆ ਹੈ ਵੀਰ ਜੀ ਮੇਰਾ ਪਿੰਡ ਰਾਜੀਆ ਹੈ ਸਾਨੂੰ ਬਹੁਤ ਕੁਝ ਵਿਖਾਈ ਜਾ ਰਿਹੈ ਹੈ ਜੀ ਸੱਤ ਸ਼੍ਰੀ ਆਕਾਲ ਜੀ

    • @Iqbalkaur257
      @Iqbalkaur257 ปีที่แล้ว

      ਵਾਹਿਗੁਰੂ ਤੁਹਾਡੇ ਹਰ ਕਦਮ ਨਾਲ ਰਹਿਣ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਖੁਸ਼ੀਆਂ ਦੇਣ ਜੀ

  • @angrejchand3202
    @angrejchand3202 2 ปีที่แล้ว

    ਬਹੁਤ ਵਧੀਆ ਵੀਰ ਜੀ

  • @mandeepsinghsandhu1480
    @mandeepsinghsandhu1480 2 ปีที่แล้ว

    Vera purani yaada tajyea kra dityea
    Thanks g
    Ma v ship ta duty krda rha

  • @GurmeetSingh-zu1fh
    @GurmeetSingh-zu1fh 2 ปีที่แล้ว +1

    I’m from Los Angels California USA also going to Mexico in Cruse for seven nights

  • @rajinderdhaliwal1825
    @rajinderdhaliwal1825 2 ปีที่แล้ว +1

    I used to live in Campbell bay in late sixties as part of the first exservicemen settlement families that is beautiful too I hope you guys show that too

  • @manjitkaur2129
    @manjitkaur2129 2 ปีที่แล้ว

    Veer ji tusi Bahut nice vlog ho acchi vedio ke lay Thank you

  • @sarajmanes4505
    @sarajmanes4505 2 ปีที่แล้ว

    Sat Shri Akal Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏

  • @preetbhamra3374
    @preetbhamra3374 2 ปีที่แล้ว +1

    Bhut hi vadiya vlogs 🙏🏻🙏🏻

  • @avtarcheema3253
    @avtarcheema3253 2 ปีที่แล้ว

    ਬਹੁਤ ਹੀ ਵਧੀਆ ਜੀ 👌👌👌

  • @sweetyjohar2134
    @sweetyjohar2134 2 ปีที่แล้ว

    Good job 👌 tuhanu Waheguru hamesha Chadhikala wich rakhey 👌

  • @hardishdhillon98
    @hardishdhillon98 2 ปีที่แล้ว

    Very beautiful blog Ripan khushi God bless you both ❤️ 👌 🙏 Thanks for showing us

  • @jassasandhujassasandhu1050
    @jassasandhujassasandhu1050 2 ปีที่แล้ว

    Siraaaaaaaaaaa poora kam Bai ji Jassa Sandhu Jagraon tu

  • @raii678
    @raii678 2 ปีที่แล้ว +1

    Bai jack sparrow ali feeling ni aundi jyada 😂❤️❤️❤️❤️❤️

  • @ManjitKaur-db2xz
    @ManjitKaur-db2xz 2 ปีที่แล้ว +2

    Wehegrur mehar kra soda ta 😇

  • @rajinderkaur8907
    @rajinderkaur8907 2 ปีที่แล้ว +1

    Thanks, I never miss ur vlog, these are so interesting. God bless u both.

  • @jaspalmaanjaspalmaan9473
    @jaspalmaanjaspalmaan9473 2 ปีที่แล้ว

    Very nice vir g waheguru ji mihar karan

  • @meharvirk4651
    @meharvirk4651 2 ปีที่แล้ว +2

    Waheguru ji mehar rukhe

  • @jaspalsingh9068
    @jaspalsingh9068 2 ปีที่แล้ว

    ਬੀਬੀ ਜੀ ਧਨ ਹੈ ਤੁਸੀ

  • @samartarun1596
    @samartarun1596 2 ปีที่แล้ว

    Sachi bhut shoni video ❤️🙏

  • @guysdabeasta3200
    @guysdabeasta3200 2 ปีที่แล้ว +1

    Well done good job keep going 👍 👏

  • @duspalkaur4308
    @duspalkaur4308 2 ปีที่แล้ว

    Ssa. Thank you for showing beautiful places. My family feel like we are going alone with enjoying the trip. With you. Thank you.

  • @manvirchahal2273
    @manvirchahal2273 2 ปีที่แล้ว

    Neerrrrraaaaaaa sohna vlog bro

  • @Bhinda_
    @Bhinda_ 2 ปีที่แล้ว +1

    Nice video Ji paaji 🙏🙏

  • @HarpreetSingh-xv1zs
    @HarpreetSingh-xv1zs ปีที่แล้ว

    WOW..............Very beautiful

  • @balbirbhambra1246
    @balbirbhambra1246 2 ปีที่แล้ว

    That thing is called Anchor before titan was running on coal that's why they had big funnels thanks 👍👍

  • @balrajdeol2454
    @balrajdeol2454 2 ปีที่แล้ว

    Thanks to both of you very beautiful we are enjoying with you too thanks again

  • @simranbhinder94
    @simranbhinder94 2 ปีที่แล้ว

    My Andaman trip was awsome but asi private jatty te gye that was not good eh vdia hai tusi bhr to v view enjoy kita. Even scooter te ghumna vdia lgya c rather than taxi because you can enjoy more nature beauty on scooter 👌🏻

  • @butasinghpunia4648
    @butasinghpunia4648 2 ปีที่แล้ว +1

    Soo sweets place veer ggg 🙏🙏

  • @baljindersinghlongowal4097
    @baljindersinghlongowal4097 2 ปีที่แล้ว +3

    ਸਮੂੰਦਰੀ ਪਾਣੀ ਹੋਰ ਕਰਕੇ ਨੇੜੇ ਮਿੱਟੀ ਨਾ ਹੋਣ ਕਰਕੇ ਉੱਲਟੀਆ ਆਉਦੀਆ

  • @GurjantSingh-ri3bl
    @GurjantSingh-ri3bl 2 ปีที่แล้ว

    Very nice vlog.Waheguru ji chardikla vich rakhan dona nu