Kuldeep Manak "Lohri Special" Hoya Ki Je Dhee Jamm Payi | ਹੋਇਆ ਕੀ ਜੇ ਧੀ ਜੰਮ ਪਈ - ਕੁਲਦੀਪ ਮਾਣਕ | Live

แชร์
ฝัง
  • เผยแพร่เมื่อ 6 ม.ค. 2025

ความคิดเห็น • 86

  • @narnaryiansingh7264
    @narnaryiansingh7264 ปีที่แล้ว +5

    ਸਲੂਟ ਹੈ ਮਾਣਕ ਸਾਹਿਬ ਜੀ ਨੂੰ❤❤❤❤❤ ਤੋ ਸਦਾ ਅਮਰ ਰਹਿਣ ਵਾਲੀ ਅਵਾਜ਼

  • @BalwinderSingh-jw5ws
    @BalwinderSingh-jw5ws ปีที่แล้ว +11

    ਮਾਣਕ ਤਾਂ ਇਕੋ ਹੀ ਸੀ ਕੁਲਦੀਪ ਮਾਣਕ ਬੁਲੰਦ ਆਵਾਜ਼ ਨਿੱਧੜਕ ਸੱਚਾ ਇਨਸਾਨ ਮੂੰਹ ਤੇ ਠੋਕ ਵਜਾ ਕੇ ਗੱਲ ਕਰਨ ਵਾਲਾ ਇੰਨਸਾਨ ਸੀ ਉਨ੍ਹਾਂ ਦੇ ਫਰਜ਼ੰਦ ਯੁਧਵੀਰ ਮਾਣਕ ਨੂੰ ਵਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਹਸਨ ਮਾਣਕ ਵੀ ਮਾਣਕ ਦਾ ਦੋਹਤਾ ਵਧੀਆ ਬੁਲੰਦ ਆਵਾਜ਼ ਦਾ ਮਾਲਕ ਹੈ ਮਾਣਕ ਪ੍ਰੀਵਾਰ ਨੂੰ ਹਸਨ ਮਾਣਕ ਦੀ ਸਪੋਟ ਕਰਨੀਂ ਚਾਹੀਦੀ ਹੈ 🙏🙏

  • @BalwinderSingh-jw5ws
    @BalwinderSingh-jw5ws 5 หลายเดือนก่อน +2

    ਪੁਰਾਣੇ ਸਮਿਆਂ ਦੇ ਵਡਮੁਲੇ ਕਲਾਕਾਰ ਦੇ ਏਸ ਫਾਨੀ ਦੁਨੀਆ ਤੋਂ ਚਲੇ ਜਾਣ ਨਾਲ ਪੰਜਾਬੀ ਸਭਿਆਚਾਰ ਅਤੇ ਪੰਜਾਬ ਦੀਆਂ ਸੱਥਾਂ ਅਖਾੜਿਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਪੁਰਾਣਿਆਂ ਕਲਾਕਾਰਾਂ ਵਿੱਚ ਮਹੁੰਮਦ ਸਦੀਕ ਜੀ ਹਾਲੇ ਵੀ ਆਪਣੇ ਰੰਗ ਵਿੱਚ ਰੰਗੇ ਹੋਏ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਨ ਲੱਗੇ ਹੋਏ ਹਨ ਵਹਿਗੁਰੂ ਜੀ ਉਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਬਖਸ਼ੇ 🙏

  • @balwinderpadda2311
    @balwinderpadda2311 2 ปีที่แล้ว +17

    ਲੋਹੜੀ ਦੇ ਪਵਿੱਤਰ ਦਿਹਾੜੇ ਤੇ ਬਹੁਤ ਖੂਬਸੂਰਤ ਗੀਤ ਪੇਸ਼ ਕਰਨ ਲਈ ਧੰਨਵਾਦ ਜੀ।

  • @kamalpreetkaur6254
    @kamalpreetkaur6254 ปีที่แล้ว +7

    ਅਜਿਹੇ ਗੀਤ ਗਾਉਣ ਲਈ ਵੀ ਵੱਡੇ ਜਿਗਰੇ ਦੀ ਲੋੜ ਹੁੰਦੀ ਆ। ਸਲਾਮ ਆ ਮਾਣਕ ਸਾਬ ਜੀ ਨੂੰ

  • @GURMEETSINGH-zn1zm
    @GURMEETSINGH-zn1zm ปีที่แล้ว +7

    ਤੁਸੀ ਏਨੇ ਅਮੋਲਕ ਮਾਣਕ ਸਾਹਿਬ ਦੀਆ ਵੀਡਿਉ ਅੱਪਲੋਡ ਕਰ ਰਹੇ ਹੋ ਅਸੀਂ ਤੁਹਾਡਾ ਬਹੁਤ ਬਹੁਤ ਧਨਵਾਦ ਕਰਦੇ ਹਾਂ ਜੀ

  • @AvtarSingh-rg9hy
    @AvtarSingh-rg9hy ปีที่แล้ว +15

    ਮਾਣਕ ਕੋਹਿਨੂਰ ਹੀਰਾ ਅਮਰ ਰਹੇਗਾ qw❤️🌹👌

  • @nanakchandkamboj5844
    @nanakchandkamboj5844 10 หลายเดือนก่อน +1

    ਪੰਜਾਬੀ ਸਭਿਆਚਾਰ ਦਾ ਅਨਮੋਲ ਹੀਰਾ ਕੁਲਦੀਪ ਮਾਣਕ।
    ❤❤❤❤❤❤❤❤❤❤❤❤❤❤❤

  • @rachhpalsinghsingh4465
    @rachhpalsinghsingh4465 ปีที่แล้ว +30

    ਮਾਣਕ ਸਾਬ ਜਿਹੇ ਗੀਤ ਕੋਈ ਨੀ ਗਾ ਸਕਦਾ। ਨਾ ਹੀ ਅਵਾਜ਼ ਹੋ ਸਕਦੀ ਮਾਣਕ ਵਰਗੀ ਪ੍ਰਮਾਤਮਾ ਦੀ ਬਹੁਤ ਵੱਡੀ ਦੇਣ ਹੈ?

    • @MinzgillGill
      @MinzgillGill ปีที่แล้ว +3

      😊😊😊😊😊😊😊😊😊😊😊😊😊😊😊😊😊

    • @AdiVerma-kh2in
      @AdiVerma-kh2in 8 หลายเดือนก่อน

      ❤❤❤❤

  • @HarjinderSingh-cu4bg
    @HarjinderSingh-cu4bg ปีที่แล้ว

    Master ji pala singh gill Kandial wale bare kahnde manak sab. K oh is time bhagta bhika school de. Teacher manak sab was studentes But he remeber our teacher 🎉🎉❤🎉❤

  • @prabhjitsingh6689
    @prabhjitsingh6689 ปีที่แล้ว +2

    Ae e hee dee Deen maanek shab de loka nu😢 waheguru mhear krye g 🙏😢

  • @RanjitSingh-i9l
    @RanjitSingh-i9l 2 หลายเดือนก่อน +1

    Kya baat hai

  • @harvinderballu933
    @harvinderballu933 2 ปีที่แล้ว +18

    🎉ਕੁਲਦੀਪ ਮਾਨਕ ਕਲੀਆਂ ਦਾ ਬਾਦਸ਼ਾਹ 🙏

  • @ManjitSingh-ky4ov
    @ManjitSingh-ky4ov ปีที่แล้ว +2

    Great manak Saab

  • @GurmeetSingh-zl8fk
    @GurmeetSingh-zl8fk 9 หลายเดือนก่อน

    Vadhia ni by g bahut bahut vadhiaa

  • @amitkumarmaandla4520
    @amitkumarmaandla4520 2 ปีที่แล้ว +8

    Kya baat aa Manak Saab 🙏

  • @paramjitsingh1186
    @paramjitsingh1186 ปีที่แล้ว +3

    ਮਾਂ। ਦਿਆ। ਸ਼ੇਰਾਂ। ਨਾ। ਕੋਈ। ਜੰਮਿਆ। ਤੇ। ਨਾ। ਹੀ। ਜੰਮੇਗਾ। ਕੋਹੇਨੂਰ ਹੀਰਾ। ਤਾਂ ਫਿਰ। ਮਾਨਕ। ਸੀ

  • @LakhveerSingh-sn2xl
    @LakhveerSingh-sn2xl 11 หลายเดือนก่อน

    SATNAM WAHEGURU JI ❤❤❤❤❤

  • @jasvirsingh935
    @jasvirsingh935 ปีที่แล้ว +3

    So nice video bhi ji

  • @Lakhsart
    @Lakhsart ปีที่แล้ว +2

    Bahut Pyara Song

  • @bawabaljeet61
    @bawabaljeet61 ปีที่แล้ว +2

    Congratulations 🎉

  • @KirpaalKaur
    @KirpaalKaur ปีที่แล้ว +2

    🙏❤👍🙏❤🙏❤🙏❤🙏❤manik vare vare miss you too much ❤🙏❤🙏

  • @fakirsaida786
    @fakirsaida786 ปีที่แล้ว +5

    Very nice song ustaad kuldeep manak ji🙏🙏

  • @SatpalWaring-u1k
    @SatpalWaring-u1k ปีที่แล้ว +4

    ❤❤❤❤❤❤❤❤

  • @SunilKumar-lu4ou
    @SunilKumar-lu4ou 2 หลายเดือนก่อน

    Good singer c Miss you yarra

  • @harsh-iy2nh
    @harsh-iy2nh 5 หลายเดือนก่อน

    Very good singer 👍👍👍👍👍

  • @harindersingh2377
    @harindersingh2377 ปีที่แล้ว

    Ustad da ustad Kuldeep Manak ji
    Miss you 💕

  • @mokhajaspindersingh5401
    @mokhajaspindersingh5401 ปีที่แล้ว +1

    I Allway Miss you Manak ji

  • @tarasingh8376
    @tarasingh8376 ปีที่แล้ว +2

    Waheguru ji 🙏🙏🙏🙏🙏

  • @MandeepKaur-on6pm
    @MandeepKaur-on6pm ปีที่แล้ว +2

    ❤❤

  • @MandeepKaur-on6pm
    @MandeepKaur-on6pm ปีที่แล้ว +9

    ਸਦਾ ਬਹਾਰ ਲੋਕ ਗੀਤ 🙏🙏

  • @gurdasbrarkotli6641
    @gurdasbrarkotli6641 2 ปีที่แล้ว +5

    Nice

  • @dharampalfoji1676
    @dharampalfoji1676 ปีที่แล้ว

    Very.Nice

  • @SukhwindersSingh-q9l
    @SukhwindersSingh-q9l ปีที่แล้ว +2

    Very good 👍

  • @mastkalander1065
    @mastkalander1065 ปีที่แล้ว +7

    ਸਦੀਕ ਵਾਜਾ ਵਜਾ ਰਿਹਾ ਹੈ

  • @AvtarSingh-mc8en
    @AvtarSingh-mc8en ปีที่แล้ว +2

    Very good song salute to you manak sab

  • @mandipsingh2750
    @mandipsingh2750 ปีที่แล้ว +3

    nyc song

  • @AnilKumar-jl9nz
    @AnilKumar-jl9nz 9 หลายเดือนก่อน

    सभी से निवेदन है कि समाज को जगरूप करो इस तरह के song गा के आज तक किसी ने ऐसा saog नही गया जो समाज और मेरी बहन और बेटियों को जागरू कर सके , I love you my legend

  • @ahmedgujjar3198
    @ahmedgujjar3198 ปีที่แล้ว +2

    👌👌👌 nice 👌 👍 👏

  • @GSD04
    @GSD04 9 หลายเดือนก่อน +1

    @GSD04
    Great Singer

  • @gurpyassingh2723
    @gurpyassingh2723 ปีที่แล้ว +2

    🙏🙏🙏🙏🙏🙏🙏

  • @HardevSingh-ci2te
    @HardevSingh-ci2te ปีที่แล้ว +2

    Old is gold ji

  • @KulwinderSingh-sh2jk
    @KulwinderSingh-sh2jk ปีที่แล้ว +4

    👍👍👍👍🙏🏽🙏🏽

  • @gurwinderkakra3304
    @gurwinderkakra3304 ปีที่แล้ว +2

    Very nice 👍👍

  • @MohanSingh-mm5kb
    @MohanSingh-mm5kb ปีที่แล้ว +4

    🙏🙏🙏🙏💚💛🧡💙❤️

  • @harmindersingh3204
    @harmindersingh3204 6 หลายเดือนก่อน

    Waheguruji

  • @harjindersingh684
    @harjindersingh684 ปีที่แล้ว +4

    🙏🙏🙏🙏🙏🙏🙏🙏🙏🙏

  • @SatnamPal-sq6vn
    @SatnamPal-sq6vn 7 หลายเดือนก่อน

    Nice❤❤❤❤❤

  • @sidhu_moose.wala.
    @sidhu_moose.wala. ปีที่แล้ว +1

    Good

  • @nirbhaisingh5509
    @nirbhaisingh5509 ปีที่แล้ว

    ਬਿਲਕੁੱਲ ਗਤਲ ਗੱਲਾਂ ਨੇ ਹੁਣ

  • @ajaibsainibeekay6981
    @ajaibsainibeekay6981 5 หลายเดือนก่อน

    ❤🎉🎉

  • @gurmelsingh512
    @gurmelsingh512 3 หลายเดือนก่อน

    So nice

  • @jaimastadijaisaiji2761
    @jaimastadijaisaiji2761 2 ปีที่แล้ว +4

    🌍🌏🌎🙌🏿🙏🤲

  • @HansRaj-rp7zy
    @HansRaj-rp7zy 8 หลายเดือนก่อน

    Very nice song

  • @singh4513
    @singh4513 2 ปีที่แล้ว +4

    Nice songs I like you too much❤❤😂😂

  • @LakhwinderSingh-tb8xb
    @LakhwinderSingh-tb8xb ปีที่แล้ว +1

    Right veerji

  • @gurdialsingh1641
    @gurdialsingh1641 7 หลายเดือนก่อน

    👍🙏

  • @sarwansingh6636
    @sarwansingh6636 ปีที่แล้ว +1

    Kuldeap g no sulat

  • @AjitSingh-ol5qz
    @AjitSingh-ol5qz ปีที่แล้ว +3

    Legends never dies

  • @purankussa9326
    @purankussa9326 2 ปีที่แล้ว +3

    puran.kussa.

  • @ameetcheema5618
    @ameetcheema5618 2 หลายเดือนก่อน

    ❤❤❤❤❤😂😂😂😂

  • @GurpinderjitsinghGhuman-pe7de
    @GurpinderjitsinghGhuman-pe7de ปีที่แล้ว

    Er

  • @tarsemjatana7436
    @tarsemjatana7436 9 หลายเดือนก่อน

    Lo

  • @Varindersingh-cz6xn
    @Varindersingh-cz6xn หลายเดือนก่อน

    ਕਿੰਨਾ ਜ਼ਿਆਦਾ ਇਕੱਠ ਆ....ਫਿਰ ਵੀ ਲੋਕ ਆਰਾਮ ਨਾਲ ਤੇ ਬੈਠ ਕੇ ਸੁਣ ਰਹੇ....

  • @VijayKumar-qp1ix
    @VijayKumar-qp1ix ปีที่แล้ว +1

    Raju..badhni..moga...0good..kuldep..manak

  • @tejvir180eff3
    @tejvir180eff3 9 หลายเดือนก่อน

    ਮਾਣਕਾ ਤੂੰ ਤਾਂ ਬੁਹਤ ਸਮਝਾਇਆ ਪਰ ਆਪੇ ਕੁਝ ਲਾਲਚੀਆਂ ਨੇ ਧੀਆਂ ਨੂੰ ਫੂਕਿਆ ਵੀ ਤੇ ਮਾਰਿਆ ਵੀ ਤੇ ਨਰਕ ਵੀ ਅੱਜ ਭਰ ਰਹੇ ਨੇ

  • @mokhajaspindersingh5401
    @mokhajaspindersingh5401 ปีที่แล้ว

    I Allway Miss you Manak ji

  • @Manpreetsingh-fh3of
    @Manpreetsingh-fh3of 7 หลายเดือนก่อน

    ❤❤❤❤❤❤

  • @gurmelsingh512
    @gurmelsingh512 3 หลายเดือนก่อน

    So nice

  • @KuldeepSingh-ni7ee
    @KuldeepSingh-ni7ee 10 หลายเดือนก่อน

    Very nice

  • @KuldeepSingh-ni7ee
    @KuldeepSingh-ni7ee 14 วันที่ผ่านมา

    Very nice

  • @HarbansSingh-y9f
    @HarbansSingh-y9f 3 หลายเดือนก่อน

    ❤❤❤❤❤

  • @KuldeepSingh-ni7ee
    @KuldeepSingh-ni7ee 14 วันที่ผ่านมา

    Very nice

  • @KuldeepSingh-ni7ee
    @KuldeepSingh-ni7ee 14 วันที่ผ่านมา

    Very nice