Singh Soorme Nazar Nahi Aaunde | Kuldeep Manak Live | ਸਿੰਘ ਸੂਰਮੇ ਨਜ਼ਰ ਨਹੀਂ ਆਉਂਦੇ | ਕੁਲਦੀਪ ਮਾਣਕ ਲਾਈਵ |

แชร์
ฝัง
  • เผยแพร่เมื่อ 31 ธ.ค. 2024

ความคิดเห็น • 200

  • @hillclimbgamer325
    @hillclimbgamer325 4 หลายเดือนก่อน

    I’m radical Sikh but I respect for manak sabb

  • @Eaglevision2600
    @Eaglevision2600 2 ปีที่แล้ว +21

    ਵਾਹਿਗੁਰੂ ਮਾਣਕ ਸਾਹਬ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਜਿਹਨਾਂ ਨੇ ਆਪਣੀ ਕੌਮ ਦੇ ਅੋਖੇ ਟਾਈਮ ਅਜਿਹੇ ਚੜਦੀ ਕਲਾ ਵਾਲੇ ਗੀਤ ਗਾਏ।

    • @LakvirSingh-fy8py
      @LakvirSingh-fy8py หลายเดือนก่อน

      ਕੁਲਦੀਪ ਮਾਨਕ ਨੇ ਸਿੱਘ ਦਾ ਨਾਮ ਰੋਸਨ ਕੀਤਾ ਏਨਾ ਸਿੱਖੀ ਵਿੱਚ ਜੋਗ ਦਾਨ ਹੈ ਉਚਦਾਪੀਰ

  • @loksanjhchannel
    @loksanjhchannel 3 ปีที่แล้ว +27

    ਦੁਨੀਆਂ ਤੇ ਸਭ ਕੁਝ ਬਣਜੂ ਪਰ ਕੁਲਦੀਪ ਮਾਣਕ ਵਰਗਾ ਕਲਾਕਾਰ ਨੀ ਮਿਲਣਾ ਕਿਤੋਂ

  • @GurjeetSingh-lg2xw
    @GurjeetSingh-lg2xw 8 หลายเดือนก่อน +2

    ਪੰਥ ਮੁਲ ਨਹੀ ਮੋੜ ਸਕਦਾ ਤੇਰਾ ਮਾਣਕਾ

  • @anmol-w5l
    @anmol-w5l หลายเดือนก่อน +1

    v. good❤❤❤22 ji

  • @jshinda7708
    @jshinda7708 4 ปีที่แล้ว +80

    ਕੁਲਦੀਪ ਮਾਣਕ ਨੇ ਸਭ ਤੋ ਵੱਧ ਸਿੱਖ ਇਤਹਾਸ ਗਾਇਆ ਤੇ ਗੁਰਦਵਾਰੇ ਵਿਚ ਧਾਰਮਿਕ ਪਰੋਗਰਾਮ ਕੀਤੇ 50 ਕੈਸਿਟਾ ਦੇ ਲਗਭਗ ਰੀਕਾਰਡ ਕਰਞਾਈਆ ਸੀ ਪਰ ਕਿਸੇ ਵੀ ਸਿੱਖ ਜਥੇਬੰਦੀ ਨੇ ਜਾ ਸਾਡੀ ਸਰਮੌਣੀ ਕਮੇਟੀ ਨੇ ਇਸ ਕਲਾਕਾਰ ਨੂੰ ਪੁਛਿਆ ਤੱਕ ਨਹੀ ਘੱਟੋ ਘਟ ਸਿਰੋਪਾ ਹੀ ਗੱਲ ਵਿਚ ਪਾ ਦਿਤੇ ਇਕ ਗਾਇਕ ਦਾ ਮਾਣ ਹੀ ਹੁੰਦਾ

    • @CHAMKAURUBHA
      @CHAMKAURUBHA  4 ปีที่แล้ว +8

      ਸਹੀ ਕਿਹਾ ਵੀਰ ਜੀ

    • @gagankhehra1981
      @gagankhehra1981 4 ปีที่แล้ว +6

      ਸਹੀ ਕਿਹਾ ਵੀਰ ਜੀ

    • @Majorsingh-vz1nb
      @Majorsingh-vz1nb 3 ปีที่แล้ว +4

      @@gagankhehra1981 ਸ਼ੋ

    • @jamainibolda8315
      @jamainibolda8315 3 ปีที่แล้ว +4

      Bilkul sahi keha bai

    • @sarabjeetsingh8189
      @sarabjeetsingh8189 3 ปีที่แล้ว +4

      ਬਿਲਕੁੱਲ ਠੀਕ ਕਿਹਾ ਤੁਸੀ ਜੀ

  • @jagsirsingh4300
    @jagsirsingh4300 3 ปีที่แล้ว +10

    ਮਾਣਕ ਸਾਬ ਨੇ ਸਿਖੀ ਵਾਸਤੇ ਬਹੁਤ ਗੀਤ ਗਾਏ ਨੇ ਮਾਣਕ ਸਾਬ ਲੋਕਾਂ ਦੇ ਦਿਲਾ ਵਿਚ ਵਸਦੇ ਰਹਿਣਗੇ

  • @reshamkalsi7978
    @reshamkalsi7978 4 ปีที่แล้ว +24

    ਅਖਾਡੇ ਬਹੁਤ ਦੇਖੇ ਪਰ ਮਾਣਕ ਦਾ ਆਖਾਡਾ ਪਿੰਡ ਕੁਤੇਵੱਢ ਸਰਸੇ ਚ ਦੇਖਿਆ ਆਖਾਡਾ ਕਦੇ ਵੀ ਨਹੀ ਭੁਲਣਾ ਉਤੋ ਛੋਟਾ ਛੋਟਾ ਮੀਹ ਪੈ ਰਿਹਾ ਸੀ ਬਸ ਲੋਕ ਸੁਣੀ ਜਾਂਦੇ ਸੀ ਟਾਈਮ ਤੋ ਵੀ ਜਿਆਦਾ ਸੁਣਿਆ

  • @sukhapunjabi1369
    @sukhapunjabi1369 2 ปีที่แล้ว +4

    ਮਾਣਕ ਦੀ ਮਾਂ ਨੇ ਹੀਰਾ ਪੁੱਤ ਜੰਮਿਆ ਮਾਣਕ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਸਾਡਾ ਵਿਰਸਾ ਯਾਦ ਕਰਵਾਇਆ

  • @sarabjeetsingh8189
    @sarabjeetsingh8189 3 ปีที่แล้ว +32

    ਧੰਨਵਾਦ ਇਸ ਵੀਡੀਓ ਨੂੰ ਮਾਣਕ ਸਾਹਿਬ ਦੇ ਸਰੋਤਿਆ ਤੱਕ ਪਹੁੰਚਣ ਲਈ ਬਹੁਤ ਦੇਰ ਬਾਦ ਸੁਣਿਆ ਇਹ ਗੀਤ 27/06/2021 ਨੂੰ ਆਨੰਦ ਆ ਗਿਆ

    • @CHAMKAURUBHA
      @CHAMKAURUBHA  3 ปีที่แล้ว +1

      Thanks for comment.

    • @uppalsaab1502
      @uppalsaab1502 2 ปีที่แล้ว +1

      O

    • @uppalsaab1502
      @uppalsaab1502 2 ปีที่แล้ว

      @@CHAMKAURUBHA c5

    • @atmasingh223
      @atmasingh223 2 ปีที่แล้ว

      @@CHAMKAURUBHA qqqqqqqqqqqqqqqqqqqqqqaqqqqqqqqqqqqqaqqqqqqqqqqqqqqqqqqqqqqqqq1qqqqqqqq1qqqqqqq11qqqqqqqqqqqq1qqq1qqqqq11q1qqq1

    • @GurjeetSingh-gj4bq
      @GurjeetSingh-gj4bq ปีที่แล้ว +1

      H 7

  • @lakhasingh4154
    @lakhasingh4154 2 ปีที่แล้ว +10

    ਮਾਣਕ ਮੋਤੀ ਹੀਰਾ ਕਲਾਕਾਰ ਸੀ

  • @dhiansingh3103
    @dhiansingh3103 4 ปีที่แล้ว +26

    ਮਾਣਕ ਸਾਹਿਬ ਜੀ ਨੂੰ ਸਲਾਮ ਹੈ : ਕਿਸਾਨੀ ਅੰਦੋਲਨ ਸਿੰਘੁ ਬਾਰਡਰ ਦਿੱਲੀ

  • @surjeetsingh861
    @surjeetsingh861 4 หลายเดือนก่อน +1

    ਉੱਭਾ ਸਾਹਿਬ ਬਹੁਤ ਵਧੀਆ ਕੀਤਾ ਵੀਡੀਓ ਪਾਕੇ ਮਾਣਕ ਸਾਹਿਬ ਦੀ ਧੰਨਵਾਦ

  • @guradittasidhu5115
    @guradittasidhu5115 ปีที่แล้ว +1

    Manak ji ne 1984 to 1997 tak Machdi Aag vich bahot Aakharre lae Me Manak de live Aakharre Sune a bahot Eikath huda c Aakharre vich

  • @jagseernumberdar8827
    @jagseernumberdar8827 ปีที่แล้ว +3

    ਵਾਹ ਜੀ ਵਾਹ,ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ ਹਿੱਕ ਦੇ ਜ਼ੋਰ ਤੇ ਗਾ ਗਿਆ

  • @niranjansinghjhinjer1370
    @niranjansinghjhinjer1370 8 หลายเดือนก่อน +1

    Shukriya bhai ji 🙏
    Mera Ustad Manak jeha koi nahi ji

  • @Kuldeepsingh-gt1dj
    @Kuldeepsingh-gt1dj หลายเดือนก่อน

    ❤, Hmv, ਦਾ ਦਾਦਾ ❤

  • @kulwindersinghkhattra313
    @kulwindersinghkhattra313 4 ปีที่แล้ว +21

    🙏🙏 ਵਾਹ ਜੀ ਵਾਹ ਓ ਭਰਾਵਾ ਜਿਉਂਦਾ ਵਸਦਾ ਰਹਿ ❤❤

    • @CHAMKAURUBHA
      @CHAMKAURUBHA  4 ปีที่แล้ว +1

      Thanks Ji.

    • @harbanssinghdhillon9190
      @harbanssinghdhillon9190 2 ปีที่แล้ว

      ਬਹੁਤ ਵਧੀਆ ਜੀ,ਜਿਹਨਾਂ ਸਾਂਨੂੰ ਮਾਣਕ ਸਾਹਿਬ ਦਰਸਨ ਕਰਵਾਏ ।

  • @gurukinagripanjaaab...7144
    @gurukinagripanjaaab...7144 ปีที่แล้ว +4

    ਗੁਣ ਔਗੁਣ ਸਭ ਵਿੱਚ ਹੁੰਦੇ ਆ ਪਰ ਜੋ ਮਾਣਕ ਸੀ ਉਸ ਵਰਗਾ ਨਾ ਹੋਇਆ ਨਾ ਹੋਵੇ!!

  • @nanakchandkamboj5844
    @nanakchandkamboj5844 4 ปีที่แล้ว +44

    ਤੁਸੀਂ ਸਹੀ ਕਹਿਆ ਮਾਣਕ ਸਾਹਬ, ਸਬ ਤੋਂ ਵੱਧ ਸਿੱਖੀ ਸਬੰਧੀ ਗੀਤ ਤੁਸੀਂ ਗਾਏ। ਭਵਿੱਖ ਵਿੱਚ ਵੀ ਤੁਹਾਡਾ ਰਿਕਾਰਡ ਕੋਈ ਨਹੀਂ ਤੋੜ ਸਕੇਗਾ ਪਰ ਅਫਸੋਸ ਹੈ ਕਿ ਤੁਹਾਡੀ ਕਲਾ ਦਾ ਵਾਜਿਬ ਮੁੱਲ ਕਿਸੇ ਨੇ ਨਹੀਂ ਪਾਇਆ।

    • @gagankhehra1981
      @gagankhehra1981 4 ปีที่แล้ว +3

      ਸਹੀ ਕਿਹਾ ਵੀਰ ਜੀ

    • @Eaglevision2600
      @Eaglevision2600 2 ปีที่แล้ว +1

      ਜਿੰਨਾ ਕੌਮ ਮਾਣਕ ਸਾਹਿਬ ਦਾ ਸਤਿਕਾਰ ਕਰਦੀ ਓਨਾਂ ਸ਼ਾਇਦ ਹੀ ਕਿਸੇ ਅੱਜ ਦੇ ਗਾਇਕ ਦਾ ਹੁੰਦਾ ਹੋਵੇ ਦੂਜੀ ਗੱਲ ਰਹੀ ਵਾਜਿਬ ਮੁੱਲ ਦੀ ਕਿਸੇ ਦੀ ਸੇਵਾ ਦਾ ਮੁੱਲ ਕੋਈ ਮੋੜ ਹੀ ਨਹੀ ਸਕਦਾ ਹਾਂ ਮਾਣ ਜਰੂਰ ਦਿੱਤਾ ਜਾ ਸਕਦਾ ਜਿੰਨੇ ਜੋਗੀ ਸਿੱਖ ਕੌਮ ਲੜਾਈ ਲੜਦੇ ਟਾਈਮ ਦੇ ਸਕਦੀ ਦੇ ਰਹੀ ਹੈ।ਅਨੇਕਾਂ ਸਿੱਖ ਜੁਝਾਰੂਆਂ ਦੇ ਪਰਿਵਾਰਾਂ ਵੱਲ ਝਾਤ ਮਾਰ ਜਿਹੜੇ ਏਨਾ ਨੁਕਸਾਨ ਹੋਣ ਦੇ ਬਾਵਜੂਦ ਏਨੇ ਦੁੱਖ ਝੱਲਣ ਦੇ ਬਾਵਜੂਦ ਕਿਸੇ ਨੂੰ ਆਪਣੀ ਕੁਰਬਾਨੀ ਦਾ ਮਿਹਣਾ ਨਹੀ ਮਾਰ ਰਹੇ।

    • @HarbhajanSingh-x6z
      @HarbhajanSingh-x6z ปีที่แล้ว +1

      Bhjnsinghsosudagursingh and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot pb y byHarjeetkourLohiankhass you have any questions please feel and kulwantkour

    • @kashmirsingh3457
      @kashmirsingh3457 6 หลายเดือนก่อน

      Kashmir Singh samara from UK love you so much. My dear. Ster. And dear brother from UK. From. India. From Australia. From America. And. American. And. New Zealand. And. New York. Nelz. And candan. And new. Dahil. And. Pueb. From UK. Kashmir Singh. Samara. G32.9.hf H0ue 46.bal glow in glass 30 in Glasgow houe 46 UK. Glows. Bal St houe. N 46 UK. Glows

    • @kashmirsingh3457
      @kashmirsingh3457 6 หลายเดือนก่อน

  • @balwindersinghjattana5770
    @balwindersinghjattana5770 4 หลายเดือนก่อน +1

    ਬਚਪਨ ਚ ਗੁਰੂ ਘਰ ਦੇ ਸਪੀਕਰ ਚ ਬਹੁਤ ਸੁਣਿਆ

  • @JujharsinghJujharsingh-y9k
    @JujharsinghJujharsingh-y9k 9 หลายเดือนก่อน +1

    Bhot bhida g ❤️💝😍 1984 sin daasonda g

  • @gurtejbrar8283
    @gurtejbrar8283 4 ปีที่แล้ว +16

    ਵਾਹ ਉਸਤਾਦ ਜੀ ਵਾਹ

  • @jugrajsingh9509
    @jugrajsingh9509 4 ปีที่แล้ว +24

    ਕੀ ਕੋਈ ਕਰਲੁਗਾ ਰੀਸਾਂ ਸ੍ਰੀ ਕੁਲਦੀਪ ਮਾਣਕ ਜੀ ਦੀਆਂ ਧੰਨਵਾਦ ਵੀਡੀਉ ਲੱਭ ਕੇ ਸਰੋਤਿਆਂ ਤਾਈ ਪਹੁੰਚਾਉਣ ਵਾਲੇ ਬਾਈ ਜੀ ਦਾ

  • @ParamjitSingh-tv2so
    @ParamjitSingh-tv2so 4 ปีที่แล้ว +17

    ਮਾਣਕ ਸਾਬ੍ਹ ਦੀ ਆਵਾਜ਼ ਅਮਰ ਹੈ, ਦੂਜਾ ਮਾਣਕ ਨਾ ਹੋਇਆ ਨਾ ਹੋਵੇਗਾ,

  • @lakhvirsingh6379
    @lakhvirsingh6379 ปีที่แล้ว +1

    ਧਾਰਮਿਕ ਗਾਇਕੀ ਵਿੱਚ ਕੁਲਦੀਪ ਮਾਣਕ ਜੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ

  • @reshamkalsi7978
    @reshamkalsi7978 4 ปีที่แล้ว +8

    ਮਾਣਕ ਤੂ ਕਦੇ ਭੁਲ ਨਹੀ ਸਕਦਾ ਸਦਾ ਤੇਰੀ ਯਾਦ ਬਣੀ ਰਹੂਗੀ

  • @bababoharmanak864
    @bababoharmanak864 2 ปีที่แล้ว +3

    ਇਸ ਲਈ ਮੁਰੀਦ ਆ ਤੇਰੇ ਹੀਰੀਆ

  • @jagtarmaan2653
    @jagtarmaan2653 3 ปีที่แล้ว +11

    ਮਾਣਕ ਸਾਹਬ ਜਿੰਦਾਬਾਦ

    • @jagmohansarao5273
      @jagmohansarao5273 3 ปีที่แล้ว

      Mank Ji ❤️🙏🙏 verry good night 👍🏿🙏

    • @kashmirsingh3457
      @kashmirsingh3457 6 หลายเดือนก่อน

      Kashmir Singh samara from UK love you

  • @sukhwinderbhangu898
    @sukhwinderbhangu898 4 ปีที่แล้ว +7

    ਮਾਣਕ ਸਾਹਿਬ ਬਹੁਤ ਵਧੀਆ

  • @HarrySindhi-oe4kn
    @HarrySindhi-oe4kn ปีที่แล้ว +2

    Manak sahib ji kya baat c ❤❤❤❤❤❤❤

  • @JujharsinghJujharsingh-y9k
    @JujharsinghJujharsingh-y9k 9 หลายเดือนก่อน +1

    Bhot wada g❤❤❤

  • @nachhattarsinghgill4968
    @nachhattarsinghgill4968 11 หลายเดือนก่อน +1

    ਬਹੁਤ ਹੀ ਵਧੀਆ

  • @DarshanSingh-cf7bu
    @DarshanSingh-cf7bu 2 ปีที่แล้ว +10

    ਮਾਣਕ ਨੇ ਕਮਾਲ ਕਰ ਦਿੱਤੀ ਹੈ ਬਹੁਤ ਵਧੀਆ ਜੀ

  • @SamsungS-be8fw
    @SamsungS-be8fw ปีที่แล้ว +1

    I love kuldip manak somg

  • @guradittasidhu5115
    @guradittasidhu5115 ปีที่แล้ว +1

    Kuldeep Manak Sikh Dharm nu bahot Satkar karde c Sara Sikh Eithas hi gaeia Manak ji ne

  • @jagsirsingh8894
    @jagsirsingh8894 4 หลายเดือนก่อน

    Right sir ji

  • @LalSingh-ky9ck
    @LalSingh-ky9ck 8 หลายเดือนก่อน

    Good 👍

  • @sidhurecords9290
    @sidhurecords9290 4 ปีที่แล้ว +38

    ਐਨੀ ਪੁਰਾਣੀ ਤੇ ਅੈਨੀ ਵਧੀਅਾ ਵੀਡੀਓ ਸੰਭਾਲਣ ਲਈ ਸ਼ੁਕਰੀਅਾ ਬਾਈ ਜੀ

  • @Kang-21081
    @Kang-21081 3 ปีที่แล้ว +7

    ਬਹੁਤ ਖੂਬ ਜੀ

  • @Sahil_gill845
    @Sahil_gill845 ปีที่แล้ว +1

    ਵਾਹਿਗੁਰੂ ਜੀ ਮਾਣਕ ਵਾਪਸ ਆ ਜਾਵੇ

  • @manmohansingh1953
    @manmohansingh1953 4 หลายเดือนก่อน

    Old is gold

  • @ASGRECORDSCHANNEL
    @ASGRECORDSCHANNEL 4 ปีที่แล้ว +7

    ਵਾਹਿਗੁਰੂ ਜੀ

  • @bahadursinghsingh8142
    @bahadursinghsingh8142 4 ปีที่แล้ว +10

    ਨਹੀ ਰੀਸਾ ਜੀ ਮਾਣਕ ਜੀ ਦੀਆਂ

    • @brarharman5355
      @brarharman5355 3 ปีที่แล้ว +1

      Sda hi jagg te rhega manka tere ganyia vich rab vasda

    • @jagmohansarao5273
      @jagmohansarao5273 3 ปีที่แล้ว

      ❤️❤️❤️ with your family ❤️🙏😂☺️☺️☺️☺️😂☺️🙏🙏🙏🙏🙏🙏🙏🙏🙏🙏🙏🙏🙏🙏👍🏿❤️🙏😂☺️☺️

  • @balvirlandra7727
    @balvirlandra7727 4 หลายเดือนก่อน

    ਮਾਣਕ

  • @jassimahallambardar3315
    @jassimahallambardar3315 4 ปีที่แล้ว +5

    ਬਹੁਤ ਧੰਨਵਾਦ ਜੀ

  • @reshamkalsi7978
    @reshamkalsi7978 4 ปีที่แล้ว +4

    ਵਾਹ ਮਾਣਕਾ ਤੇਰਾ ਕੋਈ ਜਵਾਬ ਨਹੀ

  • @sarpanchsahab2173
    @sarpanchsahab2173 3 ปีที่แล้ว +15

    ਮੇਰਾ ਮਾਣਕ ਪਿਆਰਾ ਜਿੰਦ ਜਾਨ ਤੋਂ

  • @KimatKitabDi
    @KimatKitabDi 2 ปีที่แล้ว +2

    ਬਹੁਤ ਹੀ ਵਧੀਆ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @balrajdhillon584
    @balrajdhillon584 3 ปีที่แล้ว +11

    ਬਹੁਤ ਵਧੀਆ ਲੱਗਾ ਵੀਡੀਉ ਦੇਖ ਕੇ, ਮਾਣਕ ਸਾਬ ਦੀ ਮੱਸਾ ਰੰਗੜ ਐਲਬਮ ਨੇ ਰਿਕਾਰਡ ਤੋੜ ਦਿੱਤੇ ਸਨ, ਮਿਸ ਯੂ ਉਸਤਾਦ ਜੀ, ਵੀਡੀਉ ਅਪਲੋਡ ਕਰਨ ਲਈ ਧੰਨਵਾਦ ਚਮਕੌਰ ਜੀ

  • @starmusicusa8411
    @starmusicusa8411 ปีที่แล้ว

    Gud

  • @RajinderSingh-yi6km
    @RajinderSingh-yi6km ปีที่แล้ว

    Thanks

  • @baljindersohi2123
    @baljindersohi2123 3 ปีที่แล้ว +1

    Mank sahb sda he jiounde rahinge

  • @PardeepSingh-vu3sb
    @PardeepSingh-vu3sb ปีที่แล้ว +1

    ਮਾਣਕ ਮਾਣਕ ਈ ਸੀ👍👍👍👍🏻 ਧੰਨਵਾਦ ਬਾਈ

  • @amarjitkaur1849
    @amarjitkaur1849 2 ปีที่แล้ว +1

    Wah brother manak tuci Jo kita koi hor nahi singer peeda ho sakda

  • @arslubana9157
    @arslubana9157 3 ปีที่แล้ว +5

    ਵਾਹਿਗੁਰੂ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jassijassi2595
    @jassijassi2595 3 ปีที่แล้ว +3

    Thanks veer ji uplod karan layi

  • @lakhasingh9270
    @lakhasingh9270 2 ปีที่แล้ว +2

    ਕੌਣ ਰੀਸ ਕਰੂ ਮਾਣਕਾ ਤੇਰੀ ਐਨੀ ਅਵਾਜ਼ ਕਿਸੇ ਨੇ ਕਿੱਥੋਂ ਲਿਆਉਣੀ ਇਹ ਤਾਂ ਕੁਦਰਤ ਦਾ ਪੂਰੀ ਬਖਸ਼ਿਸ਼ ਸੀ

  • @karangill2007
    @karangill2007 3 ปีที่แล้ว +7

    ਬੱਲੇ ਕੁਲਦੀਪ ਮਾਣਕ

  • @lakhasingh9270
    @lakhasingh9270 2 ปีที่แล้ว +7

    ਇਹ ਪੂਰੀ ਕੈਸੇਟ ਬਹੁਤ ਵਾਰੀ ਸੁਣੀ ਬਹੁਤ ਸ਼ਾਨਦਾਰ ਕੈਸੇਟ ਸੀ ਮੱਸਾ ਰੰਘੜ

  • @HarjinderSingh-gy1gg
    @HarjinderSingh-gy1gg 4 ปีที่แล้ว +16

    ਮਾਣਕ ਸਾਹਿਬ ਦੀ ਗਾਇਕੀ ਨੂੰ ਸਲਾਮ

    • @jagmohansarao5273
      @jagmohansarao5273 3 ปีที่แล้ว

      ❤️❤️❤️❤️❤️❤️❤️❤️❤️❤️❤️🙏

    • @Amarjeetsingh-xt1vr
      @Amarjeetsingh-xt1vr 2 ปีที่แล้ว

      🍓🍒🍑🍏🎉🎉🎉🎉🎉

  • @amarjitdhillon7116
    @amarjitdhillon7116 3 ปีที่แล้ว +3

    Very good manak g

  • @gurdeepsingh-rx3ye
    @gurdeepsingh-rx3ye 3 ปีที่แล้ว +2

    Wah Manak ji

  • @sukhvindersingh1590
    @sukhvindersingh1590 2 ปีที่แล้ว +2

    Satnam ji waheguru ji waheguru ji waheguru ji waheguru ji kirpa Karo ji

  • @suchasingh2663
    @suchasingh2663 2 ปีที่แล้ว +3

    A song full of bravery of Singhs

  • @avtarkhangurakhangura6863
    @avtarkhangurakhangura6863 4 ปีที่แล้ว +2

    Ligend singr kuldeep manak ji

  • @PremNation-b2q
    @PremNation-b2q 6 หลายเดือนก่อน

    🙏🏾

  • @gurtejs7292
    @gurtejs7292 3 ปีที่แล้ว +2

    Bahut vadia ji

  • @gagankhehra1981
    @gagankhehra1981 4 ปีที่แล้ว +4

    Manak sabbbb 🙏🙏🙏

  • @sandhusaab8734
    @sandhusaab8734 4 ปีที่แล้ว +3

    Great .

  • @amitkumarmaandla4520
    @amitkumarmaandla4520 4 ปีที่แล้ว +2

    Swaad aa gya nzara nzara
    Manak saab parnaam🙏🌹

  • @doctormanila2702
    @doctormanila2702 3 ปีที่แล้ว +2

    Good boll bolda

  • @GurpreetSingh-hs1xd
    @GurpreetSingh-hs1xd 3 ปีที่แล้ว +2

    Salute Kuldeep Manak From Kisan Sangharsh Samiti Haryana Tikri Border Delhi

  • @jaswantsingh-xg5do
    @jaswantsingh-xg5do 3 ปีที่แล้ว +2

    Nice song

  • @arslubana9157
    @arslubana9157 3 ปีที่แล้ว +6

    ਵਾਹਿਗੁਰੂ ਜੀ ਬਹੁਤ ਬਹੁਤ ਧਨ ਵਾਦ ਜੀ🙏👍👌🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Pawan-e6u7i
    @Pawan-e6u7i 20 วันที่ผ่านมา

    ❤❤❤❤. Love. You. Uk. And.. Aver. Corery. From. Uk.. And. New York. From. New. Aver. Corery. My. Bather. And. My. Fathers. And. My. Dr. Ster.. J. Kaur. From. Balthst OK. Hall. Palc your. Barth. Mr.. S. S. Singh. Kashmir. Singh. Samar. Uk. Barth. 23. 1o. 71.46.sandhil 💯💯💯💯💯💯💯👍👍👍👍👍👍👍😭😭😭😭😭😭😭

  • @vp_star
    @vp_star 3 ปีที่แล้ว +3

    Nice

  • @charanjeetchanni8439
    @charanjeetchanni8439 2 ปีที่แล้ว +1

    Legendary Star Singer Sir kuldip Manak ji Miss you sir ji

  • @balvirlandra7727
    @balvirlandra7727 3 ปีที่แล้ว +1

    ਵਧੀਆ ਜੀ

  • @hardevsingh-lu5uo
    @hardevsingh-lu5uo ปีที่แล้ว

    ਬਹੁਤ ਵਧੀਆ ਗਾਇਕ ਸਨ

  • @birendersingh3226
    @birendersingh3226 8 หลายเดือนก่อน +2

    Kuldeep manak Shaib tere koi mukabla nhi G kaliya badsha G 🇮🇳🌻💐🙏😂👌💐🙏

  • @RamKumar-xc5sk
    @RamKumar-xc5sk 4 ปีที่แล้ว +2

    Very good

  • @jagjitsingh1252
    @jagjitsingh1252 3 ปีที่แล้ว +2

    Mank.ji.anmol.heera

  • @atwalbalbindersingh193
    @atwalbalbindersingh193 2 ปีที่แล้ว +1

    Best Singer in my life

  • @mokhajaspindersingh5401
    @mokhajaspindersingh5401 4 ปีที่แล้ว +2

    Love you Manak ji sapanch pinder Mokha NikkuFarm Hsp Miss you

  • @gurnamsinghnaffri8377
    @gurnamsinghnaffri8377 11 หลายเดือนก่อน

    88 ch suniA see gana

  • @makhansingh2002
    @makhansingh2002 3 ปีที่แล้ว +1

    Manak sahib ji good singer

  • @kesarsingh7124
    @kesarsingh7124 2 ปีที่แล้ว

    Very 👍good mank sahib da savar bahut joshila

  • @gubindersingh4728
    @gubindersingh4728 3 ปีที่แล้ว +1

    keaa bat hi mank ji

  • @Pawan-e6u7i
    @Pawan-e6u7i 20 วันที่ผ่านมา

    Pakistan ❤❤❤❤❤❤. Love. And pueb ❤❤❤❤❤. Paueb. And Pakistan. To. 🎉🎉🎉🎉🎉

  • @charanjeetchanni8550
    @charanjeetchanni8550 4 ปีที่แล้ว +7

    The. Legend. Star. Singer. Sir. Kuldip. Manak. Sahab. Ji. We. Are miss you.

  • @kuldeepkaurkuldeepkaur8651
    @kuldeepkaurkuldeepkaur8651 ปีที่แล้ว

    Kuldeep Manak. Sirse waale da Chela c. Us ton naam daan liya c

  • @harmindersingh8780
    @harmindersingh8780 2 ปีที่แล้ว

    Bahut vadhia

  • @surbhisurbhi6525
    @surbhisurbhi6525 3 ปีที่แล้ว +2

    Video hai shayad 89 ya 90 ki par saaf clear hai

  • @KalaSingh-jy3fe
    @KalaSingh-jy3fe ปีที่แล้ว

    Nice Song kuldeep Manak

  • @Pawan-e6u7i
    @Pawan-e6u7i 20 วันที่ผ่านมา

    Kashmir. Singh. My. Dr. Bather. K. S. Kashmir. Singh is. Kiing. N. Uk. N. The. Waled. Aver. Corery. From. Uk. To. Paueb. And Pakistan. ❤❤❤❤❤❤❤❤❤❤❤❤

  • @Pawan-e6u7i
    @Pawan-e6u7i 20 วันที่ผ่านมา

    G. 32. 9.hf. Pakistan. My. Bather. From. Target ❤❤❤❤❤. Kashmir. Singh. Samara. From. Uk. Barth.. 23. 1o. 71. Uk. Love. Your. Pakistan. And. Paueb. Aver. Corery. From. Uk. Mr. Kiing. N. The the. Waled. N. Sandhil. 46. G. 32. 46 ❤❤❤❤❤❤❤. Gha 🎉🎉🎉🎉🎉🎉💯💯💯💯💯💯💯💯💯💯👍👍👍👍👍👍👍

  • @KuldeepKumar-uw2ko
    @KuldeepKumar-uw2ko ปีที่แล้ว

    🙏🙏🏻🙏🙏🏻🙏

  • @sohansinghdeol4130
    @sohansinghdeol4130 2 ปีที่แล้ว

    Very....nice.... song

  • @ManpreetSingh-dk2es
    @ManpreetSingh-dk2es 3 ปีที่แล้ว +1

    Excellent 👌💯 Ustad g