Ghaint Banda...👌lobju bro...😘 number send krde Ver gall krni h... Te Anchor vr nu request h k oh jdo v kise di intro krda h tn Ona Da nmbr mention of days kro plz & thora sudhar ho lai k ayo apni anchoring ch💐😊
Bai gave songs amar Singh chamkila je son jaiman chamkila kuldip paras son sukhdeep paras thanks sandeep brother je best 💘💘💘💘💘💘💘💘💝💝💝💝💝💖💖💖💖💯💯💯💯💯👏👏👏👏👏👏👏👏👏👏👏
ਹੀਰਾ ਬੰਦਾ ਸਨਦੀਪ ਵੀਰਾਂ ਆਮ ਐਟਰਵਿਉ ਕਿਸੇ ਦੀ ਨਹੀਂ ਸੁਣੀ ਪਰ ਬਾਈ ਦੀ ਸਾਰੀ ਐਟਰਵਿਉ ਸੁਣੀਂ ਆ ਸੱਚੀਆਂ ਗੱਲਾਂ ਬਾਈ ਦੀਆਂ ਪਿੰਡਾਂ ਵਾਲੀਆਂ
ਮਾਣ ਆ ਸਾਨੂੰ ਸਾਡੇ ਹੀਰੇ ਭਰਾ ਤੇ, ਦਿਲ ਦਾ ਸਿੱਧਾ ਸਾਦਾ ਤੇ ਸੁਭਾਅ ਦਾ ਰਾਜਾ ਬੰਦਾ, ਜਿੱਦਾਂ ਦਾ ਅੰਦਰੋਂ ਓਦਾਂ ਦਾ ਈ ਬਾਹਰੋਂ ਆ,ਜਿਉੰਦਾ ਰਹਿ ਜੱਟਾ ਮਾਣ ਆ ਲਵ ਯੂ,,ਸੁਖਚੈਨ ਬਰਾੜ ਚੋਟੀਆਂ ਠੋਬਾ
ਇੱਕ ਚਿਹਰੇ ਵਾਲ਼ਾ ਹੀਰਾ ਬੰਦਾ ਵੱਡਾ ਭਾਈ love u bro
ਵੀਰ ਦੀਆਂ ਦੇਸੀ ਗੱਲਾ ਸੁਣ ਕੇ ਬਹੁਤ ਵਧੀਆ ਲੱਗਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ
ਬਹੁਤ ਵਧੀਆ ਬੰਦਾ ਵੀਰ ਆਪਣੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਮਿਲਿਆ ਸੀ
ਤੇਰੇ ਪਲਸਰ ਤੇ ਮੇਰੇ ਨਾਂ ਲਿਖਿਅਾ ਜਰਿਅਾ ਨੀ ਜਾਦਾ ਲੋਕਾ ਤੋ,ੲਿਹ ਗਾਣਾ ਮੈ ਹੁਣ ਵੀ ਸੁਣਦਾ ਬਹੁਤ ਸੋਹਣਾ ਗੀਤ
Aa song mange da 22
Manaksar to
@@maghergill5099 ਪੈ ਜਾੲੇ ਨਾ ਮਾਣਕ-ਸਰ ਛੱਡਣਾ ਹਾਲਾਤਾ ਤੋ ਅਾ ਤੰਗ ਕਦੇ,ਬਹੁਤ ਹੀ ਵਧੀਅਾ ਗਾਣਾ ਜਿਸ ਵੀਰ ਦਾ ਵੀ ਲਿਖਿਅਾ
ਬਹੁਤ ਵਧੀਆ ਸੁਭਾਅ ਬਾੲੀ ਦਾ ਰੱਬ ਮੇਹਰ ਕਰੇ. ਮਾਲਾ ਮਣਕੇ ਮੇਰੀ ਵੀ ਮਨਪਸੰਦ ਕਿਤਾਬ ਅਾ
ਸੱਚਾ ਤੇ ਸਿੱਧਾ ਬੰਦਾ ।ਸਵਾਦ ਆ ਗਿਆ ਗੱਲਾ ਸੁਣ ਕੇ
Kathak te civil surgeon kya baat hai mein interview 5 + times sunli teriyan gallan att sidda saada ,dil khush karta by chance hi suneya.,!
ਰੂਹ ਖੁਸ਼ ਹੋ ਗਈ ਸਿੱਧੀਆ ਗੱਲਾ ਜਮਾਂ
Love you ਉਸਤਾਦ ਜੀ ਜਿੰਦਗੀ ਵਿੱਚ ਬਹੁਤ ਕੁਸ ਸਿੱਖਣ ਨੂੰ ਮਿਲਿਆ
ਵੀਰ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ
ਬਹੁਤ ਵਧੀਆ ਇਨਸਾਨ ਹੈ ਸੰਦੀਪ
ਪ੍ਰਮਾਤਮਾ ਹੋਰ ਤਰੱਕੀਆਂ ਬਖ਼ਸ਼ੇ
ਬਹੁਤ ਵਧੀਆ ਬੰਦਾ ਮੇਰਾ ਸੰਦੀਪ ਵੀਰ❤️❤️❤️❤️👌👌👌
ਬਹੁਤ ਹੀ ਖੂਬਸੂਰਤ ਇੰਟਰਵਿਊ ਬਾਈ ❤
ਸੁਬਾਹ ਬਹੁਤ ਘੈਟ ਆ ਸਨਦੀਪ ਬਾਈ ਦਾ 🤗
ਵਾਲਾ ਦਮ ਆ ਬਾਈ ਦੀਆ ਗੱਲਾ ਚ ਲਵਯੂ ਜੱਟਾ ਜਿਉਂਦਾ ਰਹਿ
ਜਿਉਂਦਾ ਰਹਿ ਯਾਰਾ ਫੱਕਰ ਸੁਭਾਅ ਜਵਾਂ
Bahut sohna kamm bai thode channel dA ਵਾਹਿਗੁਰੂ ਤਰੱਕੀ ਬਖ਼ਸ਼ੇ ਤੁਹਾਡੇ ਚੈਨਲ ਨੂੰ 👏🏻
ਪੰਜਾਬੀ ਇੰਡਸਟਰੀ ਚ ਧੱਕ ਪਾ ਰੱਖੀਆਂ ਪਿੰਡਾਂ ਦੇ ਮੁੰਡੀਆ ਨੇ
ਸੰਦੀਪ ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ
ਬਾੲੀ ਸਿਰਾ ਕਰਤਾ ਦਿਲ ਖੁਸ ਕਰਤਾ ਧੰਨਵਾਦ interview ਲੲੀ
Kiea bat a 22g
Saf dil da bnda love ❤️ u Verr bahut sabar sukar wala bnda
Waheguru khuss rakhe veer galn bhut ghaint krda veer ❤️❤️🥰
ਬਹੁਤ ਵਧੀਆ ਸੰਦੀਪ ਵੀਰ, ਮਾਣ ਆ ਭਰਾ ਤੇ
Bahut vadhiya subah sandeep y da
Bohat vadia subah 22ji bilkul simple jahe bohat vadia lageya tuhadi interview dekh ke
Bai di geetkari bahut hi ghaint aa gana sari raat gana sari raat sari raat chalea passand teri da gana sari raat
Swaad a geya sun k Heera Banda bai sandeep
ਘੈਂਟ ਵੀਰਾ 👌👌👌👌
ਬਹੁਤ ਖੂਬਸੂਰਤ ਇੰਟਰਵਿਊ
Goodਵੀਰ ਸਨਦਿਪ
ਸਿਰਾ ੳੁਸਤਾਦ ਜੀ
Ghaint bnda Bai Sandeep kurar fakkar bnda gbu bai stay blessed luv uu Bai
ਬਹੁਤ ਵਧੀਆ ਬੰਦਾ 👌👌
Ghaint Banda...👌lobju bro...😘 number send krde Ver gall krni h...
Te Anchor vr nu request h k oh jdo v kise di intro krda h tn Ona Da nmbr mention of days kro plz & thora sudhar ho lai k ayo apni anchoring ch💐😊
ਬਹੁਤ ਵਧੀਆ ਵੀਰ
Jang Dhillon Search Karo bro Lami Race Da Ghora
Sirra jatta
Bai mai geet bhut likhe aa kuj singar aa nl v connat hoyaa
Salyaa v geeta nu metho jada sturgle nhi hoyaa hun truck chaleone aa bss
Y aah bnda jma sirra desi subaah bai da jma dil da saaf aa bai jma
Sirraaa Banda a y luv u veer👌👌👌👌👌👌👌👌
Bht vadiiaa lagyaa veere thodi interview sun ke platina song sachi siiirrraaa song oh time ch hrek de phone ch thodi video c ❤ hsde vsde rho y
Sade pind virr ne comntry kiti c te odo paltina geet ayea ni c te y ne paltina geet gayea c sirrra virr 👌👌👌👌
Waheguru mehar karan bai te sirra banda 👌👌
ਘੈਂਟ ਬੰਦਾ 💕
Rab tenu traki bakse veer sandeep Kurar
ਵੱਡਾ ਭਰਾ ਹੀਰਾ ਬੰਦਾ ਗਿੱਲ ਕੁਰੜ ਵਾਲਾ god bless you bro
Bittu veree jiwan manku kithe aj kl
Bht vadia geet ne bai de
ਬਾਈ ਹੀਰਾ ਬੰਦਾ
ਹਰਪ੍ਰੀਤ ਢਿਲੋਂ ਤੇ ਜੱਸੀ ਕੌਰ ਦੀ ਇੰਟਰਵਿਊ ਕਰੋ
ਸਿਂਰਾ ਬਾਈ
Sandeep Gill Sirrra👌👌👌
Bahut vadhiya insaan aa bai
sira bai Subha wadia bai da
Y fan ah y sandeep kuarrh de
Bahut nice nature a veer da
22 ਨੂੰ ਬਡਬਰ ਕਬੱਡੀ ਕੱਪ ਦੇ 2012 ਵਿੱਚ ਪੈਲਟੀਨੇ ਮੋਟਰ ਸਾਇਕਲ ਨਾਲ ਸਨਮਾਨਤ ਕੀਤਾ ਗਿਆ
Desi gallaaaaaa y diya 👌
Bai gave songs amar Singh chamkila je son jaiman chamkila kuldip paras son sukhdeep paras thanks sandeep brother je best 💘💘💘💘💘💘💘💘💝💝💝💝💝💖💖💖💖💯💯💯💯💯👏👏👏👏👏👏👏👏👏👏👏
sirra yr siraa bai sandeep ta
ਹੀਰਾ ਬੰਦਾ ਬਾੲੀ ਬਹੁਤ ਮਿਲਣ ਸਾਰ
Very nice nature sandeep veer from sandaur
Dil khush krta bro 🤩🤩
sapp
🐍 kodian ala share sirraa ✔️
ਬਾਈ ਉਹ ਗਾ ਕੇ ਪਾਈ
ਜਿਹੜੇ ਦਾਰੂਆ ਪੀਦੇ ਨੇ ਗਾਤਰੇ ਪਾ ਕੇ ਗਾਤਰੇ ਪਾ ਕੇ।
ਬਹੁਤ ਵਧੀਆ ਬਾਈ। ਉਹ ਤੇਰਾ ਗਾਇਆ ਵਾ
👌👌👌🙏
ਸੰਦੀਪ ਵੀਰ gud
ਸ਼ਨਦੀਪ ਸ਼ਨਦੀਪ
sade barnale da heera banda sandeep kurar
Vadia banda sandeep vr mera sira banda
Ghaint veera👍
ਬਾਈ ਜੀ ਬਲਕਾਰ ਸਿੱਧੂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰ ਉਹ ਬੜਾ ਗਲਤ ਜਿਹਾ ਬੰਦਾ
Nice interview
Sirra banda sade pind nal pind veer da kurad te panjgraian
Ghaint veer a Sandeep platina to fan a veer de
ਕਿਆ ਬਾਤ ਸਿਰਾ 22
Ik y kurar wala Fuji te sandeep nyc men ..
Desi bandhaa bai jmmaa sandeep
. ਬਲਜਿੰਦਰ, ਮਾਨ, ਗੀਤਕਾਰ,, ਦੀ, ਇਨਰਵਿਊ
Sira krau ga paanagarh
very nice sandeep veer
God bles you
Good banda love you too
Very Nice Bro Gbu
Bhut vadia subah veer da
Very Nice
Siraaaaaaaaaaaaaaaaa interview
wah oyaaa jatta dil khus krta
😁😁
Very nice veer ji
VEER. TENU. DEKH. KE. TEREYAN. GALLAN. SUN. KE. MAN. BHUT. BHUT. KHUSH. HOYA. RAB G. TENU. LAMBI. UMAR. DEWE. ROOH. KHUSH. HOGI. EK. RAB. DA.BANDA. MILLYA
Sada kurd pind 2 bandya nai mashoor kita pehla foji kurd ala kabaddi player duja sandeep gill kurar
Desi Director z kndy
ਸ਼ਿਰਾ 22
Nice ver
siraaa banda...sira galbaat..
Ghaint bnda 👌👌👌😄
Boht kaim bnda
So simple man
Pulser My feavrat song
Sira banda
Sirra banda. Eh hundi jatt mat..
Nyc aa sandeep 👌👌👌👌D badalwa d
Great beta
Sirra
Nice bro rab Maher kare