THOUGHTS BEHIND THE SONG | GILL RAUNTA | SANDEEP GILL | LOVELY TOOR | Episode 5

แชร์
ฝัง
  • เผยแพร่เมื่อ 25 ต.ค. 2024

ความคิดเห็น • 423

  • @gurdas_sandhu
    @gurdas_sandhu 4 ปีที่แล้ว +40

    ਬਹੁਤ ਖ਼ੂਬ ਗਿੱਲ ਵੀਰ ... ਦਿਲ ਖੁਸ਼ ਹੋ ਗਿਆ ਸਿੱਧੀਆਂ ,ਸਪੱਸ਼ਟ , ਸਧਾਰਨ ਗੱਲਾਂ ਸੁਣ ਕੇ... ਪਿਆਰ-ਸਤਿਕਾਰ ❤️

  • @dilbaggajjanwala2569
    @dilbaggajjanwala2569 4 ปีที่แล้ว +8

    ਯਾਰਾਂ ਦਾ ਯਾਰ ਆ,,, ਕੁਰੜ ਵਾਲਾ ਗਿੱਲ... ਰੌਂਤੇ ਵਾਲਾ ਵੀ ਸਿਰਰਾ ਬੰਦਾ ਆ....... ਦਿਲ ਖੁਸ਼ ਹੋ ਗਿਆ ਭਰਾਵਾਂ ਨੂੰ ਸੁਣਕੇ..... ❤️❤️❤️❤️👍👍👍👍👍👍🙏🙏🙏🙏❤️❤️❤️❤️💗💗💗💗💗💗

  • @harjapsingh4433
    @harjapsingh4433 3 ปีที่แล้ว +5

    ਸੰਦੀਪ ਦੇ ਸਾਰੇ ਗੀਤ ਸੁਣੇ ਆ , pulsar wala ਅਤੇ ਮੋਟਰ ਵਾਲਾ ਜਿੰਦਾ ਗੀਤ ਵਾਲੇ ਘੈਂਟ ਆ

  • @tersemdhillon5868
    @tersemdhillon5868 4 ปีที่แล้ว +21

    ਸੰਦੀਪ ਨਾਲ ਇੱਕ ਹੋਰ ਵੀਡੀਓ ਕਰਿਓ ਬਾਈ🥰🥰😍👌✌️

  • @garrysidhu9479
    @garrysidhu9479 4 ปีที่แล้ว +3

    ਤੁਸੀਂ ਸਾਡੇ ਪਿੰਡ ਆਏ ਸੰਦੀਪ ਭਰਾ ਦਾ ਇੰਟਰਵਿਊ ਕਰਿਆ ਸਾਡਾ ਸਾਰਾ ਪਿੰਡ ਦਿਲੋਂ ਧੰਨਵਾਦੀ ਹੈ। ਬਹੁਤ ਵਧੀਆ ਲੱਗੀਆਂ ਸਭ ਗੱਲਾਂ ਰੂਹ ਖੁਸ਼ ਹੋ ਗੲੀ।

  • @81183-brar
    @81183-brar 4 ปีที่แล้ว +1

    ਬਹੁਤ ਖੂਬਸੂਰਤ ਇੰਟਰਵਿਊ

  • @singhjagsir1989
    @singhjagsir1989 4 ปีที่แล้ว +4

    ਰਬ ਬੰਦੇ ਆ ਵੀਰੇ ........ਦੇਸੀ ਬੋਲੀ ...ਦੇਸੀ ਗਲਾਂ ਕਿਸੇ ਕਿਸੇ ਕੋਲ ਆ ........
    ਗੀਤਕਾਰ ਮੈਂ ਬੜੇ ਨੇ ਵੇਖੇ ,ਵੱਡੇ ਤੋਂ ਵੱਡੇ ਨੇ ਐਥੇ
    ਪਰ ਦੇਸੀਪੁਣੇ ਦੇ ਕੋਈ ਨਾ ਲੇਖੇ
    ਗੱਲਾਂ ਸੁਣ ਸੁਣ ਥੋਡੀਆਂ ਬਾਈ ਦਿਲ ਰੱਜੀ ਜਾਂਦਾ ਆ
    ਪਲਟੀਨੇ ਆਲਾ ਗਾਣਾ ਰਪੀਟ ਚ ਵੱਜੀ ਜਾਂਦਾ ਆ

  • @PrabhjotSingh-zi2jl
    @PrabhjotSingh-zi2jl 4 ปีที่แล้ว +1

    ਰੂਹ ਖੁਸ਼ ਹੋ ਗਈ ਬਾਈ ਗੱਲਾਂ ਸੁਣ ਕੇ ਜਿਉਂਦੇ ਵਸਦੇ ਰਹੋ ,,

  • @Sukhmrahar
    @Sukhmrahar 4 ปีที่แล้ว

    ਬਾਈ ਬਾਹਲਾ ਘੈਂਟ ਸੁਭਾਅ ਆ......ਜਮਾਂ ਅਸਲੀ ਜਿੰਦਗੀ ਦੀਆਂ ਗੱਲਾਂ....ਸਿਰਾ ਲਾਤਾ....

  • @nimmakarandi311
    @nimmakarandi311 4 ปีที่แล้ว +1

    ਬਾਈ ਸੰਦੀਪ ਕੁਰੜ ਜਮਾ ਦੇਸੀ ਬੰਦਾ,ਜਮਾ ਸਿੱਧਾ ਸਾਦਾ ਤੇ ਬਾ ਕਮਾਲ ਲੇਖਕ,ਮਿੱਟੀ ਨਾਲ ਜੁੜਿਆ ਬੰਦਾ।ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ।ਜੇ ਰੱਬ ਨੇ ਚਾਇਆ ਤਾਂ ਮਿਲਾਂਗੇ ਬਾਈ ਨੂੰ।

  • @gurjitsingh2095
    @gurjitsingh2095 4 ปีที่แล้ว +10

    ਸਿਰਾ ਬੰਦਾ ਬਈ ਸੰਦੀਪ
    ਸਟਾਰ ਬੰਦਾ ਹੋ ਕੇ ਵੀ ਦੇਸੀ ਰਹਿਣੀ ਬਿਹਨੀ , ਗੱਲ ਕਰਨ ਦਾ ਢੰਗ ਵੀ ਦੇਸੀ ਦਿਲੋਂ ਕਿਹਣਾ ਜੋ ਕਿਹਣਾ
    ਜਿਉਂਦਾ ਵਸਦਾ ਰਹਿ ਬਾਈ ਵਾਹਿਗੁਰੂ ਤੈਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।

  • @jagrajrai97
    @jagrajrai97 4 ปีที่แล้ว +1

    ਬਾਈ ਨੇ ਆਹ ਪੈਂਚਰ ਆਲੀ ਗੱਲ ਸੁਣਾ ਕੇ ਜਮਾ ਸਿਰਾ ਲਾਤਾ
    Love you ਭਰਾਵਾਂ ਨੂੰ ❤️❤️😘

  • @harjeetsekhon6552
    @harjeetsekhon6552 4 ปีที่แล้ว +1

    ਬਹੁਤ ਸੋਹਣੀਆਂ ਪਿੰਡਾਂ ਦੀਆਂ ਬਾਤਾਂ ਬਾਈ🙏🙏🙏

  • @inderjeetsingh6098
    @inderjeetsingh6098 4 ปีที่แล้ว +2

    Bai ji Bhut vadia lgya sade pinda diya glna ne sachi aaa ne bai ji chnga lgya bhut bai ji

  • @GurmeetSingh-cz5ov
    @GurmeetSingh-cz5ov 4 ปีที่แล้ว +3

    ਬਾਈ ਬਹੁਤ ਵਧੀਆ ਲੱਗੀਆਂ ਗੱਲਾਂ ਇਦਾਂ ਦੀਆਂ ਵੀਡੀਓ ਜਲਦੀ ਬਣਾਇਆ ਕਰੋ🙏🙏

  • @PrabhjotSingh-rc6nq
    @PrabhjotSingh-rc6nq 4 ปีที่แล้ว +1

    Gallan battan hi hundia hor ki lea jana dunia to sirra gall batt a y

  • @amritgill113
    @amritgill113 3 ปีที่แล้ว

    ਜਿਊਦੇ ਰਹੋ ਤਿੰਨੇ ਭਰਾ ਮੇਰੇ ਸਿਰਾ ਲਾਤਾ ਗੱਲਾਬਾਤਾ ਆਲਾ ਰੂਹ ਚੋ ਨਿਕਲੀਆ ਗੱਲਾ ਦਿਲ ਖੁਸ ਕਰਤਾ ਵੀਰਾ ਨੇ ਲਵ ਯੂ ਬਹੁਤ ਸਾਰਾ ❤️❤️❤️

  • @tarnbains478
    @tarnbains478 4 ปีที่แล้ว

    End ਗਲਬਾਤ

  • @sharrysharanjeet8616
    @sharrysharanjeet8616 4 ปีที่แล้ว +5

    ਰੌਣਕੀ ਬੰਦਾ ਸੰਦੀਪ ਗਿੱਲ👌👌

  • @gameland6772
    @gameland6772 4 ปีที่แล้ว +2

    ਸਾਨੂੰ ਤਾ ਸਾਡੇ ਵਰਗੇ ਈ ਚੰਗੇ ਲੱਗਦੇ ਆ 😍 love u jatto

  • @zachattack103
    @zachattack103 4 ปีที่แล้ว +2

    ਬਹੁਤ ਹੀ ਵਧੀਆ ਗੱਲਬਾਤ

  • @happydhillon5135
    @happydhillon5135 4 ปีที่แล้ว +1

    ਬਹੁਤ ਵਧੀਆ ਇੰਟਰਵਿਊ ਗਿੱਲ ਸਾਬ

  • @balkarsingh1892
    @balkarsingh1892 4 ปีที่แล้ว +4

    ਵੀਰ ਨਜ਼ਾਰਾ ਬੰਨ ਦਿੱਤਾ ਪੂਰਾ । ਸਿੱਖਣ ਨੂੰ ਵੀ ਮਿਲ਼ਦਾ ਤੁਹਾਡੇ ਤੋਂ । ਗੱਲਾਂ ਕੰਮ ਦੀਆਂ ।

  • @jagpreetbrar4962
    @jagpreetbrar4962 4 ปีที่แล้ว +1

    Bai ji bhut ghaint aa 👌👌👍👍 bhut vdia lagya aa Bai ji

  • @AmritpalSingh-wz2iy
    @AmritpalSingh-wz2iy 4 ปีที่แล้ว +1

    ਵਧੀਆ ਗੱਲਾਂ ਸੀ ਸੰਦੀਪ ਬਾਈ ਜੀ ਪਤਾ ਨੀ ਲੱਗੀਆਂ ਕਦੋ ਟਾਈਮ ਲੱਗ ਗਿਆ ਹੋਰ ਇੰਟਰਵਿਊ ਕਰੋ ਭਰਾ

  • @nirmalsinghsaran8186
    @nirmalsinghsaran8186 4 ปีที่แล้ว +1

    Bhut vadia gal baat

  • @navneetsharma4029
    @navneetsharma4029 4 ปีที่แล้ว +1

    Boht vdia vr gallan sunn k njara a ge end 👌👌

  • @happybhullarlyricst4927
    @happybhullarlyricst4927 4 ปีที่แล้ว +1

    Waah Bai kyaa ਬਾਤਾਂ h
    ਵਾਹੇਗੁਰੂ ਮੇਹਰ ਰਕੇ
    ਰੌਂਤੇ bai ਸੋਡਾ ਨੰਬਰ ਨਹੀਂ ਮਿਲਦਾ

  • @parassidhu13
    @parassidhu13 4 ปีที่แล้ว +2

    ਬਾਈ ਯਰ ਇਕ ਹਿੱਸਾ ਇਹ ਬਾਈ ਨਾਲ ਹੋਰ ਬਣਾ ਲੌ 🙂👌✍ਕੋਈ ਤੌੜ ਨੀ ਥੌਡਾ ❤

  • @GurpreetSingh-cm3oq
    @GurpreetSingh-cm3oq 3 ปีที่แล้ว +1

    Good bai bhut sohna interview.

  • @jayran2067
    @jayran2067 3 ปีที่แล้ว

    best ever interview ever ,,,,,Real persons .......SAAF DIL DA BANDA SANDEEP GILL 22

  • @amandeeprandhawa5678
    @amandeeprandhawa5678 4 ปีที่แล้ว

    Veer waah bhut vdiaaa lagaaa ji

  • @happybrarkhai1235
    @happybrarkhai1235 4 ปีที่แล้ว +2

    ਬਹੁਤ ਹੀ ਵਧੀਆ ਬਾਈ,ਪੂਰਾ ਸਿਰਾ।👌👌❤️❤️
    ਅਗਲਾ ਗਾਣਾ ਪਿੰਡ ਦੀ ਪੰਚਾਇਤ ਕਰਿਓ ਮਨਮੋਹਨ ਵਾਰਿਸ ਆਲਾ ‘ਅੱਜ ਹੋਣਗੇ ਪੰਚਾਇਤ ਚ ਨਿਬੇੜੇ ਮਿੱਤਰੋ’

  • @AmarjitSingh-pv3dv
    @AmarjitSingh-pv3dv 3 ปีที่แล้ว

    ਦਿਲ ਖੁਸ਼ ਕਰਤਾ ਵਾਈ ਜੀ

  • @veervarindermann8971
    @veervarindermann8971 3 ปีที่แล้ว

    Waah maza aa gya sunke

  • @sonubassian1123
    @sonubassian1123 4 ปีที่แล้ว +1

    ਸੰਦੀਪ ਤਾਂ ਸਿਰਾਂ ਬੰਦਾ ਬਹੁਤ ਵਧੀਆ ਉਪਰਾਲਾ ਕੀਤਾ ਵੀਰ

  • @Jaspreetsinghg151
    @Jaspreetsinghg151 4 ปีที่แล้ว +11

    ਦੋਵੇਂ ਗਿੱਲ ਸਾਧ ਬੰਦੇ ਨੇ ਹੱਸਦੇ ਵੱਸਦੇ ਰੱਖੀ ਪ੍ਰਮਾਤਮਾ ਬਾਈ ਹੁਰਾਂ ਨੂੰ ❤❤❤

  • @ParmPal_Singh_Dhaliwal
    @ParmPal_Singh_Dhaliwal 4 ปีที่แล้ว +3

    Koi sabad haini treef Karn lai , Dil khus ho gya , jee lwata

  • @JOHALDESIWEB
    @JOHALDESIWEB 3 ปีที่แล้ว

    ਸੰਦੀਪ ਗਿਲ ਬਾਈ ਨੂੰ👍👍👍👍 ਸੁਬਕਾਮਨਾਵਾ

  • @satvirbaidwan4840
    @satvirbaidwan4840 4 ปีที่แล้ว +1

    ਸੱਚੀ ਗੱਲਾਂ ਬਾਤਾਂ ਦਾ ਨਜਾਰਾ ਆਹ ਗਿਆ🌹

  • @harphanjraa
    @harphanjraa 3 ปีที่แล้ว +1

    ਬਹੁਤ ਸੋਹਣਾ ਲਿਖਦਾ ਰੌਂਤਾ ਬਾਈ ❤️❤️

  • @deep.jhinger
    @deep.jhinger 3 หลายเดือนก่อน

    Najara a gya bai

  • @VARINDERSJOHAL
    @VARINDERSJOHAL 4 ปีที่แล้ว

    Wah Swaad aa gya Sandeep kurar ale diya galla sun ke ..kyaa baat aa jeo

  • @strangeshelly9767
    @strangeshelly9767 4 ปีที่แล้ว

    Raunta y ghaint banda Sandeep bai nu first time suneaa y sirra aa y Bai mainu tan aidan lagda k tuhade saare kareebi tuhade wangu down to earth ne 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @varunguptagarggupta3318
    @varunguptagarggupta3318 3 ปีที่แล้ว +1

    Salute aa gill Veer teri soch nu

  • @buntyjoshan5496
    @buntyjoshan5496 4 ปีที่แล้ว

    Sandeep veer bohot knt banda sirra hi laya veer love you aaa jatta

  • @Khehradairyfarm92
    @Khehradairyfarm92 4 ปีที่แล้ว +1

    ਗਿੱਲ ਰੌਤਾ ਤੇ ਸੰਦੀਪ ਗਿੱਲ ਘੈਟ ਗੀਤਕਾਰ

  • @BBrar
    @BBrar 3 ปีที่แล้ว +5

    Hahahahahahab ਬੈਲਟ ਵੀ ਚੌਥੇ ਟੱਕ ‘ਚ ਈ ਰਹਿੰਦੀ ਆ 😂 ਸਵਾਦ ਆਗਿਆ ਵੀਰ 👌🏾 ਅਗਲਾ ਪਾਰਟ ਪਾਓ ਜਲਦੀ

  • @manjitnirman1586
    @manjitnirman1586 3 ปีที่แล้ว

    Hahahhahah
    Bai swaad aa gya
    All of you ghaint bande

  • @jgillsardulewala4478
    @jgillsardulewala4478 4 ปีที่แล้ว +1

    ਇੰਟਰਵਿਊ ਆ ਵਥੇਰੀਆ ਸੁਣੀਆ ਬਾਈ ਪਰ ਇਹੋ ਜੀ ਨੀ ਸੁਣੀ ਕਦੇ ਜੀ ਲਵਾਤਾ ਅੱਗੇ ਤੋਂ ਘੰਟੇ ਘੰਟੇ ਦੀਆ ਕਰਦਿਉ ਬਾਈ ਨਾਲ ਘੈਂਟ ਬੰਦਾ ਲਵਯੂ ਸਾਰਿਆ ਨੂੰ

  • @rajwindersingh4404
    @rajwindersingh4404 4 ปีที่แล้ว +1

    Bhut bdia interview kitti ae vire di sandeep vire nu mei milya c pau ludhianr kishan mele te bnda bhut kaim ae 22 vaheguru tuhanu khus rakhe

  • @SUNSHINE-if3fj
    @SUNSHINE-if3fj 3 ปีที่แล้ว

    Bai g vad toh vad show kro thoughts behind show. Rooh tan khush hundi par sikhan nu v bht kuz hai

  • @farmerzzvlogs826
    @farmerzzvlogs826 4 ปีที่แล้ว +1

    Gill Raunte ਦੇ‌ ਹੱਥ ਨਹੀ‌ ਨਿਚਲੇ ਰਹਿੰਦੇ ,,ਗੈਂਟ ਆ ਪਤੰਦਰ

  • @jagsirbuttar2452
    @jagsirbuttar2452 4 ปีที่แล้ว +1

    ਚਿੱਤ ਖੁਸ਼ ਕਰਤਾ ਜੱਟੋ

  • @GaganDeep-lb6bj
    @GaganDeep-lb6bj 3 ปีที่แล้ว +2

    Y jama sirra banda desi banda y pura so proud y g

  • @rajkazralondon6530
    @rajkazralondon6530 3 ปีที่แล้ว

    ਗੁੱਡ ਵੀਰ ਦਿਲ ਖੁਸ਼ ਕਰਤਾ

  • @manjitnirman1586
    @manjitnirman1586 3 ปีที่แล้ว

    Thanks bai for sandeep kurarh bai di interview

  • @sunnysaudiarab7075
    @sunnysaudiarab7075 3 ปีที่แล้ว

    ਸੰਦੀਪ ਬਾਈ ਸਿਰਾ ਬੰਦਾ ਯਰ 👌👌👌👌

  • @gurjwab153
    @gurjwab153 3 ปีที่แล้ว

    ਬਹੁਤ ਵਧੀਆ ਗੱਲਾਂ ਕਰੀਆਂ ਬਾਈ ਤੁਸੀ.... ਸੰਦੀਪ ਬਾਈ ਸਾਡੇ ਪਿੰਡ ਕਮੈਂਟੇਰੀ ਕਰਨ ਆਇਆ ਸੀ ਕੁੰਭੜਵਾਲ

  • @harmantalwandi1848
    @harmantalwandi1848 ปีที่แล้ว

    bahut Shera bahi ji 😍😍😍😍😍😍😍

  • @nimmabainskabaddidiwana7189
    @nimmabainskabaddidiwana7189 2 ปีที่แล้ว

    ਰੂਹ ਖੁਸ਼ ਕਰਤੀ ਬਾਈ ਨੇ

  • @gurdeepkaur4927
    @gurdeepkaur4927 3 ปีที่แล้ว

    Siraaaa vrr

  • @kisansewa
    @kisansewa 4 ปีที่แล้ว

    bai 35 mint 44 second rooh hi khush hoyi gayi thodia gallan sun k swad aa geya

  • @HasanSidhu
    @HasanSidhu ปีที่แล้ว

    Dil khush krta ❤❤❤❤❤

  • @man1nder
    @man1nder 4 ปีที่แล้ว

    Bahut sohni interview.... Dil e khush krta yaara....

  • @deepjodhpur5421
    @deepjodhpur5421 3 ปีที่แล้ว

    Siraa bai ji

  • @amankattu5084
    @amankattu5084 4 ปีที่แล้ว +5

    Sade area de maan Ali aa Bai Sandeep Gill and God bless you

  • @sahilkhan357the9
    @sahilkhan357the9 4 ปีที่แล้ว

    Bhut vadiya bai g

  • @patwarisaab5555
    @patwarisaab5555 4 ปีที่แล้ว

    Bai bahut vadia gallan ne tuhadiaa Waheguru ji chadai rakhan tuhadi

  • @ajjugudeala7226
    @ajjugudeala7226 3 ปีที่แล้ว

    बोत बदिया vlog sir जी
    मजा आ गया वेख के

  • @sukhjitsinghgill6543
    @sukhjitsinghgill6543 4 ปีที่แล้ว

    Ghaint jatt, balle balle

  • @chahatlohara3680
    @chahatlohara3680 4 ปีที่แล้ว +2

    ਸਿਰਾ ਇੰਟਰਵਿਊ ।।।

  • @ayaarwood9111
    @ayaarwood9111 4 ปีที่แล้ว +1

    ਬਾਕੀ ਵੀ ਸੁਣਾਂਗੇ ਪਰ ਆਹ ਤਾਂ ਕਮਾਲ ਦੀਆਂ ਹਾਸ ਰਸ ਭਰਪੂਰ ਗੱਲਾਂ ਨੇ😍😍😃😃

  • @kpskahlon7746
    @kpskahlon7746 4 ปีที่แล้ว +4

    1 second skip ni kita bai pehli tadia saria videos kaintt hundia bai 2 k hour di interview rkhya kro 💙 waheguru ji mehr krn bai 🙏🏻💙❤️

  • @pendu_matt
    @pendu_matt 4 ปีที่แล้ว

    Bai bahut ghaint aw ji bai v gill rounta v bai

  • @harmandeol6799
    @harmandeol6799 4 ปีที่แล้ว +1

    Best video on TH-cam ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍👍👍👍👍👍👍👍👍👍👍👍👍👍👍👍👍👍👍😘❤️

  • @JaspreetSinghM
    @JaspreetSinghM 4 ปีที่แล้ว

    Sira bai hor bnao episode chakki chalo fatte Sandeep bai v sira

  • @gorapreet7909
    @gorapreet7909 4 ปีที่แล้ว +1

    Gill raunta sandeep gill lovely toor 👌👌✍✍🔥🔥

  • @RavinderSinghSpain
    @RavinderSinghSpain 4 ปีที่แล้ว

    end ਗੱਲਾਬਾਂਤਾ👌👌

  • @ashishmannat9453
    @ashishmannat9453 4 ปีที่แล้ว

    veera ji att krvada a sara tusi bhout vadia suba a sab da love u veera ji

  • @AmanSingh-ok3pz
    @AmanSingh-ok3pz 4 ปีที่แล้ว

    22 g puri enjoyment hoyi interview sun k sariya gallan ch hasa majak jinde wasde rho veer Top di interview hai veer Ajj tak ni suni c ehni saf dil gallan di interview

  • @Brar201ale
    @Brar201ale 4 ปีที่แล้ว +1

    Bhut vadiya interview bai g

  • @victorianeducationielts9418
    @victorianeducationielts9418 ปีที่แล้ว

    Sirra bro jyunde raho bharavo 🎉

  • @villagerslovers2021
    @villagerslovers2021 4 ปีที่แล้ว

    Sirraa banda bahut sunye y nu matcha te miss kari da hun

  • @Khehradairyfarm92
    @Khehradairyfarm92 4 ปีที่แล้ว

    Bahut ghaint video

  • @SurinderKumar-jo3et
    @SurinderKumar-jo3et 4 ปีที่แล้ว +1

    End galbat babe 🙏🙏👌👍

  • @babbuzaildar3442
    @babbuzaildar3442 4 ปีที่แล้ว

    Sira. ਰੋਤਿਆ

  • @chahatlohara3680
    @chahatlohara3680 4 ปีที่แล้ว +1

    Ghaint geetkaar bai...

  • @SukhvirSingh-eu8zu
    @SukhvirSingh-eu8zu 4 ปีที่แล้ว +1

    Siraa pra sare jane tusi

  • @pargatsingh8091
    @pargatsingh8091 4 ปีที่แล้ว

    ghaint glll baat bai

  • @nindernahal1582
    @nindernahal1582 4 ปีที่แล้ว

    Bahut vadea veer

  • @Geetmaker
    @Geetmaker 2 ปีที่แล้ว

    Love you ♥️ ਵੀਰੋ ।

  • @gaganboparai8510
    @gaganboparai8510 4 ปีที่แล้ว

    Sirra sandeep Kurd nd Gill Raunta bai👍😀

  • @matharuliftcare
    @matharuliftcare 4 ปีที่แล้ว

    Gill vera bhot vadia lga show siraa la ta ik mint v ni bore hoe lvv uhh bro

  • @JOHALDESIWEB
    @JOHALDESIWEB 3 ปีที่แล้ว

    ਵਾਕਿਆ ਹੀ ਰਮਤਾ ਬੰਦਾ ਗਿਲ ਰਊਤਾ

  • @kamalransih5773
    @kamalransih5773 4 ปีที่แล้ว

    Sira laa ta bhra end aa agli video jladi kro

  • @Singh-uw5dy
    @Singh-uw5dy 2 ปีที่แล้ว

    Boht vadiya gallan 😀

  • @shamilyrics6300
    @shamilyrics6300 4 ปีที่แล้ว

    Ghant bro

  • @SukhwinderSingh-mv7rd
    @SukhwinderSingh-mv7rd 3 ปีที่แล้ว +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍👍

  • @chahalparm6336
    @chahalparm6336 4 ปีที่แล้ว

    Siraaa babeo end bnda sndeep te gill rauta bro❤️❤️