ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਐਸੀਆਂ ਵਧੀਆ ਉਸਾਰੂ ਸੋਚ ਅਤੇ ਦਲੇਰ ਬੀਬੀਆਂ ਹੀ ਦੇਸ਼ ਕੌਮ ਦੀ ਸੇਵਾ ਚੰਗੇ ਤਰੀਕੇ ਨਾਲ ਕਰ ਸਕਦੀਆਂ ਹਨ ਜੀ। ਅੰਮ੍ਰਿਤਾ ਵੜਿੰਗ ਅਤੇ ਦੂੱਜੀ ਬੀਬੀ ਜਗੀਰ ਕੌਰ ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਨਣ ਜਾ ਰਹੀ ਹੈ ਜੀ।
ਅੰਮ੍ਰਤਾ ਬੜਿੰਗ ਜਥੇਦਾਰ ਸਾਹਿਬ ਜੀ ਤੇ ਉਂਗਲ ਉਠਾ ਰਹੀ ਹੈ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਇਹਨਾਂ ਤੇ ਪਰਚਾ ਹੋਣਾ ਚਾਹੀਦਾ
ਬਹੁਤ ਭੈਣ ਜੀ ਜਿੱਤ,ਪੱਕੀਆ
Jitt tuhadee pakee
ਮੈਡਮ ਅਮ੍ਰਿਤਾ ਵੜਿੰਗ ਜੀ ਦੀ ਬੋਲ ਬਾਣੀ ਬਹੁਤ ਮਿਠੀ ਹੈ। ਮੈਡਮ ਜੀ ਹਰ ਸਵਾਲ ਦਾ ਜਵਾਬ ਬੜੀ ਬੇਬਾਕੀ ਨਾਲ ਦਿੰਦੇ ਹਨ।
ਸੁਖਬੀਰ ਬਾਦਲ ਭੱਜਿਆ ਨਹੀ ਮਨਪ੍ਰੀਤ ਬਾਦਲ ਨੂੰ ਜਿਤਾਉਣ ਲਈ ਸਭ ਕੁਝ ਕੀਤਾ
ਇੱਕ ਸਿਆਸਤਦਾਨ ਵਲੋਂ ਜਥੇਦਾਰਾਂ ਦੀ ਇਮਾਨਦਾਰੀ 'ਤੇ ਸਵਾਲ ਉਠਾਉਣਾ ਹੈਰਾਨ ਕਰਨ ਵਾਲੀ ਗੱਲ ਹੈ। ਉਹ ਸਾਡੇ ਧਰਮ ਦੇ ਸਹਿਯੋਗੀ ਹਨ।
Great lady 👏 👍
GBU Good Luck
ਬੀਬਾ ਜੀ ਜਿੱਤ ਪੱਕੀ ਏ
Wish u all the best 👍 ❤❤mam
ਭਾਪਾ ਤੇਰਾ ਭੱਜਿਆ ਨਹੀ ਤਨਖ਼ਾਹੀਆ ਹੈ ਚੋਣ ਨਹੀ ਲੜ ਸਕਦਾ
Very nice ❤❤❤mam🎉🎉🎉
ਇਹ ਸਿਰਫ ਇੱਕ ਵਿਅਕਤੀ ਦੀ ਬੇਜਤੀ ਨਹੀਂ ਹੈ ਸਗੋਂ ਸਾਰੇ ਧਰਮ ਦੀ ਭੇਜਦੇ ਹੋ ਰਹੀ ਹੈ ਜੋ ਇਹ ਜੱਥੇਦਾਰ ਸਾਹਿਬ ਜੀ ਬਾਰੇ ਬੋਲ ਰਹੇ ਹਨ
ਰਾਜਾ ਵੜਿੰਗ ਜੀ ਅਤੇ ਅਮਨ ਉਰਫ ਅੰਮ੍ਰਿਤਾ ਵੜਿੰਗ ਜੀ ਵੱਡੇ ਬਾਦਲ ਵਾਂਗ ਬੋਲੀ ਦੇ ਮਿੱਠੇ ਬਹੁਤ ਹਨ ਇਹ ਕਿਸੇ ਨੂੰ ਗੱਲਾਂ ਵਿੱਚ ਨਹੀਂ ਆਉਣ ਦਿੰਦੇ। ਇਹ ਰਾਜਨੀਤੀ ਦੀ ਪੜਾਈ ਕਰਦੇ ਹਨ ਭਾਈ। ਜਿਓਦੇਂ ਵਸਦੇ ਰਹਿਣ ਦੋਵੇ ਜਾਣੇ। ਵਾਹਿਗੁਰੂ ਇਹਨਾਂ ਨੂੰ ਜਿੱਤ ਪ੍ਰਾਪਤ ਕਰਵਾਵੇ।
ਜਥੇਦਾਰਾਂ ਦੀ ਬੇਇਜ਼ਤੀ ਕਿਵੇਂ ਕੀਤੀ ਜਾ ਸਕਦੀ ਹੈ? ਇਹ ਸਿਰਫ ਵਿਅਕਤੀਆਂ 'ਤੇ ਨਹੀਂ, ਸਾਡੇ ਪੂਰੇ ਧਰਮ 'ਤੇ ਹਮਲਾ ਹੈ।
Madam amrita warring ਜੀ ਬਹੁਤ ਹੀ ਬੁਲੰਦ ਅਵਾਜ ਹੋਂਸਲੇ ਅਤੇ ਬੇਬਾਕੀ ਵਜੋਂ ਜਾਣੇ ਜਾਂਦੇ ਹਨ।
ਜੇ ਕਿਤੇ ਸੁਖਬੀਰ ਬਾਦਲ ਖੜ ਜਾਂਦਾ ਨਾ ਫਿਰ ਗਿੱਦੜ ਬਾਹਾ ਚ ਗੱਲਾਂ ਹੋਰ ਹੀ ਹੋਣੀਆਂ ਸੀ ਗਿੱਦੜਬਾਹੇ ਦਾ ਮੂੰਹ ਬਣਾਇਆ ਉਹਨਾਂ ਨੇ। ਕਾਂਗਰਸ ਨੇ ਗਿੱਦੜਬਾਹੇ ਦੇ ਵਿੱਚ ਕੀਤਾ ਕੀ ਆ ਜਿਹੜਾ ਸਿਆਣਾ ਬੰਦਾ ਉਹਨੇ ਤਾਂ ਵਿਕਾਸ ਨੂੰ ਵੋਟ ਦੇਣੀ ਆ ਜੇ ਉਹ ਕਿਤੇ ਖੜ ਜਾਂਦਾ ਆਪਾਂ ਉਹਦਾ ਕਿੰਨਾ ਪੈਸਾ ਲੱਗ ਜਾਂਦਾ ਉਹ ਹਾਰਨ ਵਾਲਾ ਬੰਦਾ ਨਹੀਂ ਸੀ ਚਲੋ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਤੁਹਾਨੂੰ ਤਾਂ ਸਕਣ ਫਾਇਦਾ ਡਰ ਲੱਗਦਾ
ਵੜਿੰਗ ਅਤੇ ਰੰਧਾਵਾ ਵਰਗੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸ਼ਬਦਾਂ ਦਾ ਸਾਡੀ ਕੌਮ 'ਤੇ ਕਿੰਨਾ ਪ੍ਰਭਾਵ ਪੈਂਦਾ ਹੈ।
Good Madam g
ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਪਰ ਤੁਹਾਡੇ ਸਾਹ ਕਿਉਂ ਸੁੱਕ ਗਏ।
Sister ji is bar har pakki sode likh k lai lio
Gidderbaha fateh winner amrita warring ji ✌️✌️
❤❤❤❤
rub kolo dar bebe g
੨੦੧੯ 2019 ਵਿੱਚ ਸੁੱਖਬੀਰ ਬਾਦਲ ਅੱਤੇ ਰਾਜਾ ਵੜਿੰਗ ਦੀ ਇਲੈਕਸ਼ਨ ਵਿੱਚ ਤਾਕਤ ਤਾਂ ਦੇਖ ਹੀ ਲਈ ਸੀ ਰਾਜਾ ਵੜਿੰਗ ਨੂੰ ਵੱਡੀ ਲੀਡ ਤੇ ਹਰਾਇਆ ਸੀ ਸੁੱਖਬੀਰ ਬਾਦਲ ਨੇਂ
Congress party zindabad forever ❤❤🎉🎉🎉🎉🎉🎉
❤❤
Sukhbir badal nu akaal takat tu hokum aa chun lar ni sakda. Jay sukhbir badal honda Tanu bhajdi nu raa ni c milna
Right 👍
Amrita Waring jindabad
Raja good leader
Time time de gal beba
Tusi nhi jetana iss war
Amrita wring , Harman jeet kaur Badal (First Study for (Gravity, moon far from Earth,).
Lok ਵੀ fdu aa rajya no rajonde aa ਓਂਦਾ ਘਰਵਾਲਾ ਪਹਿਲਾ mp aa fir onaa da ਘਰ mla ਦੀ ਟਿਕਟ ਪੈਸਾ ta onaa da ਘਰ ਜਾਣਾ karna kuj ਨੀ gaa
Right
Sukrana krya kro sukhbir nu akal takt sahib ji to tankhiya krar dita hoya nhi aa gya c veer sukhbir election to baad ta chag wangu bath jana c baki 2027 bi aa gya delhi door ni
🙏
Won
dimpy jindabad ❤❤❤❤❤
Na hi ta kade kise rajneeti Wale greeba di suni a na sun ni a ble koi a javve
ਬੀਬਾ ਜੀ ਕਿਉਂ ਬੇਤੁਕੀਆ ਗੱਲਾ ਕਰੀ ਜਾਂਦੇ ਹੋ। ਇਹ ਜਿਹੜੀ ਤੁਸੀਂ ਪਰਿਵਾਰ ਵਾਦ ਦੀ ਗੱਲ ਕਰ ਰਹੇ ਹੋ ਕਿ ਚੋਣ ਲੜਣ ਲਈ ਲੋਕ ਕਹਿੰਦੇ ਹਨ। ਬੀਬਾ ਜੀ ਬਾਦਲਾਂ ਨੂੰ ਵੀ ਲੋਕ ਹੀ ਚੋਣਾਂ ਲੜਨ ਲਈ ਕਹਿੰਦੇ ਸੀ ਤੇ ਜਿਤਾਉਂਦੇ ਵੀ ਹੁੰਦੇ ਸਨ।
੨੦੧੯ ਵਿੱਚ ਬਠਿੰਡਾ ਤੋ ਰਾਜਾ ਵੜਿੰਗ ਵੱਡੀ ਲੀਡ ਨਾਲ ਹਾਰਿਆ ਸੀ ਬਾਦਲ ਤੋਂ ਸਮੇ ਦੀ ਗੱਲ ਹੈ
AmritaBhain.tuJitengi
ਲੁਟਿਆ ਪੰਜਾਬ
ਬੀਬੀ ਇੰਨਾ ਹੰਕਾਰ ਨਹੀਂ ਕਰੀਦਾ ਪਹਿਲਾਂ ਇੱਕ ਵਾਰ ਤੁਸੀਂ ਹਾਰ ਗਏ ਸੀ
Agar mukh mantri da chehra charanjit Singh channi Hoya ta congress jite gi nahi ni jitt di
tusi badal ne ban sakda
Tere peo nu aje tak hukam ayaa ni ,, tuci atki ni jitde
Je sukhbir aa janda ta thonu bhajjn nu rah ni labhna c biba
A anparh lagdi. A
Parti ataek wali a hand ho tusi
bula bebe g sava kete punjab the hlat thakh lo
Enu. Ticket. Daytee. Bakee. Margay. Congress. Eey.... Gidderwaha. Vitch

Good
Madam g

Amrita
Bhain.tu
Jitengi