ਦੇਖੋ ਕਿਵੇ ? ਪੰਜਾਬੀ ਵੀਰ ਨੂੰ ਗੁਲਾਮ ਬਣਾਕੇ ਕਰਵਾਉਦੇ ਸੀ ਸਾਰਾ ਗੋਹਾ ਕੂੜਾਂ ਸਾਫ ਰਿਸ਼ਤੇਦਾਰ ਲੜਾਈ ਕਰਨ ਆਏ ਸਾਡੇ ਨਾਲ

แชร์
ฝัง
  • เผยแพร่เมื่อ 28 ธ.ค. 2024

ความคิดเห็น • 3K

  • @palkharoud6004
    @palkharoud6004  ปีที่แล้ว +558

    ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ ਮੋ. 7307000085

    • @amritpalsinghamritpalsingh8149
      @amritpalsinghamritpalsingh8149 ปีที่แล้ว +27

      Ok veer ji

    • @OGMAN0000
      @OGMAN0000 ปีที่แล้ว

      Main majje to haa pr majjhe ch gand pya iho jiha ny tuci hoor v tightly rakho kmmm veer ji...hlle bhut hon gy ivve dy..

    • @Vikashswaraj1003
      @Vikashswaraj1003 ปีที่แล้ว +5

      ❤️

    • @BaldevSingh-wl7vz
      @BaldevSingh-wl7vz ปีที่แล้ว +5

      Good veer ji

    • @chhokarharman8962
      @chhokarharman8962 ปีที่แล้ว +1

      Jeaunda vasda reh veer parmatma thunu chardikla wich rakhe 🙏 hor bal bakshe

  • @HarmanSingh-ex1ph
    @HarmanSingh-ex1ph ปีที่แล้ว +32

    ਦਾੜੀ ਰੱਖ ਕੇ ਆ ਖੁਸ ਕਰਦਾ ਏ ਦੇ ਤੇ ਪਰਚਾ ਕਰਵਾ ਦੋ ਜੀ ਅਸੀਂ ਸੋਡੇ ਨਾਲ ਆ ਜੀ ਮੇ ਸੋਡੇ ਨਾਲ ਸੇਵਾ ਕਰਨੀ ਚੋਣਾਂ 🙏🙏

  • @dhillonjatt7650
    @dhillonjatt7650 ปีที่แล้ว +245

    ਇਸ ਤਰ੍ਹਾਂ ਦੇ ਲੋਕਾਂ ਨੂੰ ਫਾਂਸੀ ਦਿੱਤੇ ਜਾਣ ਦੀ ਜਰੂਰਤ ਹੈ 😰😰ਪਾਲ ਵੀਰ ਆਪ ਜੀ ਦਾ ਦੇਣਾ ਕੋਈ ਨਹੀਂ ਦੇ ਸਕਦਾ ਵਾਹਿਗੁਰੂ ਜੀ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।

    • @pannasingh5727
      @pannasingh5727 ปีที่แล้ว +5

      Veerji mansik problem thik Hon te sabkuz dsuga

    • @karanveer4658
      @karanveer4658 ปีที่แล้ว +4

      Jail kra do enu

    • @_imsahil
      @_imsahil ปีที่แล้ว +2

      Hm sahi gal aa

    • @syedameer100
      @syedameer100 ปีที่แล้ว +2

      Sahi baat

    • @surbhisetia8755
      @surbhisetia8755 ปีที่แล้ว +2

      Mental admi e zalim til til k marega...Hun edda putha time shuru hogya😡😡😡😡😡😡

  • @MightyBenProduction
    @MightyBenProduction ปีที่แล้ว +36

    ਜਦੋਂ ਇਨਸਾਨੀਅਤ ਅਤੇ ਹੈਵਾਨੀਅਤ ਵਿਚਾਲੇ ਲੜਾਈ ਹੋਵੇ ਤਾਂ ਇਨਸਾਨੀਅਤ ਹਮੇਸ਼ਾ ਜਿੱਤਦੀ ਹੈ।

  • @parasdhillon1642
    @parasdhillon1642 ปีที่แล้ว +147

    ਬਾਬਾ ਪਾਲ ਸਿੰਘ ਜਿਉਦਾ ਰਹੋ ਜਿਉਂਦਾ ਰਹੋ ਜਿਉਂਦਾ ਰਹੋ ਸਾਰੀ ਟੀਮ ਦਾ ਧਨਵਾਦ 🙏

    • @jazzjazz1633
      @jazzjazz1633 ปีที่แล้ว

      Very.good.ji.pal.singh.je

  • @ajmersingh1983
    @ajmersingh1983 ปีที่แล้ว +33

    ਵੀਰੇ ਇਸ ਗਧੇ ਨੂੰ ਬੰਨੋਂ ਸੰਗਲ਼ ਨਾਲ ਫੇਰ ਇਸਨੂੰ ਪਤਾ ਲੱਗੂ ਇਨਸਾਨੀਅਤ ਕੀ ਹੁੰਦੀ ਆ

  • @gurdittsingh8918
    @gurdittsingh8918 ปีที่แล้ว +33

    ਪਾਲ ਵੀਰ ਜੀ ਇਹਨਾ ਤੇ ਪਰਚਾ ਦਰਜ ਕਰੋ ਵੀਰ ਦਾ ਬਣਦਾ ਸਾਰਾ ਖਰਚਾ ਲਿਉ 🙏🏻🙏🏻

  • @arrygdhani
    @arrygdhani ปีที่แล้ว +79

    ਮੈ ਅੱਜ ਤਕ ਕਿਸੇ ਨੂੰ ਦਿਲੋਂ ਖ਼ੁਸ਼ ਹੋਕੇ cmmnt ਨੀ ਕਿੱਤਾ
    ਪਰ ਅੱਜ ਸਚੀ ਦਿਲੋਂ ਬਹੁਤ ਅਰਦਾਸਾ ਨਿਕਲ ਰਹੀਆਂ ਵੀਰੇ
    ਵਾਹਿਗੁਰੂ ਤੁਹਾਨੂੰ ਬਹੁਤ ਸੋਹਣੀ ਜ਼ਿੰਦਗੀ ਬਖਸ਼ੇ
    ਵਾਹਿਗੁਰੂ ਸਾਡੇ ਚ ਵੀ ਬਲ ਪਾਵੇ ਥੋੜੇ ਤੋ ਥੋੜੀ ਵੀ ਸੇਵਾ ਕਰ ਸਕੀਏ।
    ਵਾਹਿਗੁਰੂ ਜੀ ਤੁਹਾਨੂੰ ਅਤੇ ਅਪਣਾ ਫਰਜ਼ ਸੇਵਾ ਸੋਸਾਇਟੀ ਦੇ ਸਾਰੇ ਪਰਵਾਰ ਨੂੰ ਬਹੁਤ ਬਹੁਤ ਤੰਦਰੁਸਤੀ ਬਖਸ਼ਣ।
    ਅੱਜ ਮੈ ਆਪਣੇ ਘਰੇ ਵੀ ਦਸਿਆ ਤੇ ਮੇਰੀ ਦਾਦੀ ਨੇ ਬਹੁਤ ਅਸੀਸਾਂ ਦਿੱਤੀਆ 🙏🙏

    • @gurdeepsingh1710
      @gurdeepsingh1710 ปีที่แล้ว

      ਇਸ ਨੂੰ ਫਾਂਸੀ ਦੇ ਬਾਬਾ ਜੀ

  • @kewalsingh4609
    @kewalsingh4609 ปีที่แล้ว +7

    ਏਨੇ ਜਾਲਮ ਲੋਕ ਰਹਿੰਦੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਖਾਸ ਕਰਕੇ ਸਭ ਤੋਂ ਵੱਧ ਮਾਝੇ ਦੀ ਧਰਤੀ ਤੇ ਕਦੇ ਸੋਚ ਵੀ ਨਹੀਂ ਸਕਦੇ । ਬੇੜਾ ਗਰਕ ਹੋਜੇ ਏਹੋ ਜਿਹੇ ਜਾਲਮਾਂ ਦਾ ਇਸ ਧਰਤੀ ਤੇ । ਔਰਤਾਂ ਵੀ ਬਰਾਬਰ ਜੁਲਮ ਕਰਨ ਦੀਆਂ ਭਾਗੀਦਾਰ ਹਨ ।

  • @GurtejSingh-zz3rj
    @GurtejSingh-zz3rj 11 หลายเดือนก่อน +2

    ਕੀ ਫਾਇਦਾ ਵੀਰੇ ਅਸੀ ਜਿੰਦਗੀ ਜਿਉਣ ਦਾ ਤੂੰ ਆਪਦੀ ਸਾਰੀ ਜਿੰਦਗੀ ਨੂੰ ਲਾਜ ਲਾ ਕੇ ਰੱਖਤੀ ਤੂੰ ਕਿਸੇ ਦੇ ਅੱਗੇ ਬੋਲ ਨਹੀਂ ਸਕਦਾ ਐਸਾ ਤਸੱਦਦ ਢਾਇਆ ਇਸ ਵੀਰ ਤੇ

  • @Globalkabbadiupdates
    @Globalkabbadiupdates ปีที่แล้ว +29

    ਪੰਜਾਬ ਸਰਕਾਰ ਮਨਜੂਰੀ ਦੇਵੇ ਕਿ ਲਚਕਾਨੀ ਸੰਸਥਾ ਵਿੱਚ ਚੌਂਕੀ ਬਣਾਵੇ ਅਤੇ ਖਰਚਾ ਮੁਕਰ੍ਰਰ ਕਰੇ, ਸੱਭ ਕੁਝ ਚਾਹੀਦਾ ਹੈ

  • @sukhpalmadesha4856
    @sukhpalmadesha4856 ปีที่แล้ว +113

    ਗੁਰੂ ਸਾਹਿਬ ਜੀ ਦੀ ਕ੍ਰਿਪਾ ਸਦਕੇ, 2ਹੋਰ ਰੱਬ ਰੂਪੀ, ਗੁਰੂ ਸਾਹਿਬ ਦੇ ਪਿਆਰਿਆਂ ਦੀ ਸੇਵਾ ਕਰਨੀ ਸੰਸਥਾਂ ਦੀ ਝੋਲੀ ਵਿੱਚ ਪਈ ਜੀ।
    ਗੁਰੂ ਸਾਹਿਬ ਜੀ ਦਾ ਬਹੁਤ ਬਹੁਤ ਸੁਕਰਾਨਾ ਜੀ।
    ਗੁਰੂ ਸਾਹਿਬ ਜੀ ਸਦਾ ਇਸ ਪ੍ਰੀਵਾਰ ਤੇ ਮੇਹਿਰ ਬਣਾਈ ਰੱਖਣ ਜੀ।

    • @MakhanSingh-lg6ym
      @MakhanSingh-lg6ym ปีที่แล้ว +4

      Amritsr shib wale sare friend sher kr do plz

    • @abcdce6533
      @abcdce6533 ปีที่แล้ว +2

      🙏🙏🙏🙏🙏

  • @Darkhorse26658
    @Darkhorse26658 ปีที่แล้ว +12

    Bhai aaj sikh community k liye ijjat bahut bdh gyi he ......pr kuch log glt kam krte he dharm nu अपराधी का कोई धर्म नही होता.....love u sir proud off you

  • @magimagi8746
    @magimagi8746 ปีที่แล้ว +39

    ਰੱਬ ਕਦੇ ਦੇਖਿਆ ਤਾਂ ਨਹੀਂ 😇😇ਪਰ ਤੁਹਾਡੇ ਵਰਗੇ ਵੀਰਾਂ ਨੂੰ ਵੇਖ ਕੇ ਲਗਦਾ 🙏 ਕਿ ਰੱਬ ਬਿਲਕੁਲ ਤੁਹਾਡੇ ਵਰਗਾ ਹੋਣਾ ਜੀ

  • @vickydauniya8021
    @vickydauniya8021 ปีที่แล้ว +214

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਗੁਲਾਮ ਬਣਾਉਣ ਵਾਲੀਆਂ ਦਾ ਭਰ ਕੇ ਬੇੜਾ ਡੁੱਬੇ ਵਾਹਿਗੁਰੂ ਜੀ

  • @GurtejSingh-zz3rj
    @GurtejSingh-zz3rj 11 หลายเดือนก่อน +4

    ਵੀਰਾ ਤੂੰ ਤਾਂ ਸਿੱਖੀ ਨੂੰ ਲਾਜ ਲਾ ਤੀ ਤੈਨੂੰ ਭੋਰਾ ਵੀ ਤਰਸ ਨਹੀਂ ਆਇਆ ਤੇਰੇ ਬਾਪ ਜੈਸਾ ਇਹ ਬੰਦਾ ਵੀਰ ਜੀ ਫਿਟੇ ਮੂਹ ਤੇਰੇ ਸਿੱਖੀ ਨੂੰ ਕਲੰਕ ਲਾ ਕੇ ਰੱਖਤਾ ਤੇ ਆਪੇ ਬੀਜ ਆਪੇ ਹੀ ਖਾਓ ਤੈਨੂੰ ਇਹੀ ਵੱਡਣਾ ਪੈਣਾ ਜੋ ਬੀਜਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਾਲ ਵੀਰ ਜੀ ਧੰਨਵਾਦ ਤੇਰੀ ਸਾਰੀ ਟੀਮ ਧੰਨਵਾਦ ਬਹੁਤ ਬਹੁਤ ਗੁਰੂ ਤੈਨੂੰ ਚੜਹਦੀ ਕਲਾ ਰੱਖੇ ਸੇਵਾ ਬਖਸ਼ੀ ਮਹਾਰਾਜ ਸੱਚੇ ਪਾਤਸ਼ਾਹ ਤਰੱਕੀ ਬਖਸ਼ੇ ਗੁਰੂ ਵਾਹਿਗੁਰੂ ਵਾਹਿਗੁਰੂ

  • @SACHINCHAUHAN-ns2gb
    @SACHINCHAUHAN-ns2gb ปีที่แล้ว +36

    Ye jo bhai ji ..kaam krr re hai..kisi bhi dharam se upar hai...insaniyat aaj bhi jinda hai...proud of you sardard ji...

  • @gurug8794
    @gurug8794 ปีที่แล้ว +28

    ye real Sikh Hai mai proud krta hu apko sir

    • @RangaGifty
      @RangaGifty ปีที่แล้ว

      Main Bhul Gaya si asse 30:46 bande Hain

    • @titumehra5482
      @titumehra5482 5 หลายเดือนก่อน +2

      ​@@RangaGiftyhar community mai ache bhi or galat bande bhi hote hai. Punjab mai kuch log aisy hai jo galat kaam krte hai lakin jyada ginti mai ache or sache bande hai jaise yeh bhai hai jo logo ka bhala krte hai

  • @GurtejSingh-zz3rj
    @GurtejSingh-zz3rj 11 หลายเดือนก่อน +2

    ਗੁਰੂ ਸਾਹਿਬ ਇਹਨਾਂ ਨੂੰ ਇਹੋ ਜਿਹੀ ਸਜ਼ਾ ਦੇਣਗੇ ਵੀਰ ਜੀ ਕਦੇ ਸੁੱਟ ਨਹੀਂ ਸਕਦੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ

  • @GaganSingh-ye9gb
    @GaganSingh-ye9gb ปีที่แล้ว +71

    ਲੱਖ ਦੀ ਲਾਹਨਤ ਇਹੋ ਜੇ ਬੰਦਿਆ ਤੇ 🙏🙏ਵਾਹਿਗੁਰੂ ਜੀ ਮੇਹਰ ਕਰਨ🙏🙏

  • @parmrehal7927
    @parmrehal7927 ปีที่แล้ว +74

    ਲੱਖ ਲਾਹਨਤ ਹੈ ਏਹੋ ਜਹੇ ਲੋਕਾਂ ਨੂੰ, ਵਾਹਿਗੁਰੂ ਜੀ ਅਕਲ ਬਖਸ਼ੋ 🙏🙏

    • @spsoberoi1
      @spsoberoi1 6 หลายเดือนก่อน +1

      Guru Eho Jhe Bandiyan Nu Koharh Pavey😢

  • @makhankalas660
    @makhankalas660 ปีที่แล้ว +36

    ਸਲੂਟ ੲਏ ਪਾਲ ਵੀਰ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਜੀ

  • @harjeetkaur1478
    @harjeetkaur1478 ปีที่แล้ว +12

    ਹਾਏ ਰੱਬਾ ਏਨੇ ਮਹਾਪਾਪੀ ਲੋਕ ਵੀ
    ਹੈ ਇਸ ਦੁਨੀਆਂ ਵਿੱਚ ਹੱਦ ਹੋਗੀ ਜੀ

  • @mazhariqbalislamicvideos4828
    @mazhariqbalislamicvideos4828 ปีที่แล้ว +2

    Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han

  • @lakhbirsingh2842
    @lakhbirsingh2842 ปีที่แล้ว +21

    ਘੰੜਮ ਚੋਧਰੀ ਲੋਕਾਂ ਤੇ ਕਾਨੂੰਨ ਕਾਰਵਾਈ ਹੋਣੀ ਚਾਹੀਦੀ ਹੈ ਪਾਲ ਵਿਰ ਜੀ 🙏🙏

  • @sidhusehaj_133
    @sidhusehaj_133 ปีที่แล้ว +148

    ਪਾਲ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏

  • @Rider..p_r_i_n_c_e
    @Rider..p_r_i_n_c_e ปีที่แล้ว +2

    ਲਗਦਾ ਦਸ਼ਮੇਸ਼ ਪਿਤਾ ਜੀ ਵਾਲਾ ਤਰੀਕਾ ਅਪਣਾਉਣਾ ਪਉ ਬਾਬਾ ਜੀ ਨੌਵੀਂ ਪਾਤਸ਼ਾਹੀ ਵਾਂਗ ਬੋਹੋਤ ਪਿਆਰ ਨਾਲ ਸਮਝਾ ਲਿਆ ਜੀ ਇਨ੍ਹਾ ਮੁਗਲਾਂ ਨੂੰ ਖਾਲਸਾ ਜੀ,ਵਾਹਿਗੁਰੂ ਜੀ🙏

  • @BalwinderKaur-mu9zb
    @BalwinderKaur-mu9zb ปีที่แล้ว +55

    ਵਾਹਿਗੁਰੂ ਜੀ ਪਾਲ ਪੁੱਤਰ ਨੂੰ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਚੜਦੀਆਂ ਕਲਾਂ ਬਖਸ਼ਿਸ਼ ਕਰਨਾ 🙏🙏🙏

  • @resputin8012
    @resputin8012 ปีที่แล้ว +29

    ਵੀਰ ਜੀ ਧੰਨ ਹੋਂਸਲਾ ਤੋਹਾਡਾ, ਮੇਂ ਮਾਝੇ ਤੋਂ ਹੀ ਹਾ, ਜੇਕਰ ਤੁਹਾਡੀ ਜਗ੍ਹਾ ਅਸੀ ਹੁੰਦੇ, ਤਾਂ ਆਹ ਜੇਹੜੇ ਬੁੱਢੇ ਜਾਦਾ ਲੱਤਾ ਚੁੱਕ ਰਹੇ ਨੇ ਇਹਨਾਂ ਦਾ ਏਥੇ ਹੀ ਮੋਰ ਬਣਾ ਦੇਣਾ ਸੀ। ਬਜੁਰਗ ਦੀ ਇੱਜ਼ਤ ਕਰੋ, ਪਰ ਬਜੁਰਗ ਵੀ ਅੱਗੋ ਇੱਜ਼ਤ ਕਰਵਾਉਣ ਵਾਲਾ ਹੋਵੇ ਤਾਂ, ਇਹ ਜੇਹੜੇ ਬਜੁਰਗ ਨੇ ਇਹ ਸਰਵਿਸ ਮੰਗਦੇ ਨੇ। ਤੇ ਜੇਕਰ ਅਸੀਂ ਹੁੰਦੇ ਤਾਂ ਉਲਟਾ ਭਾਵੇਂ ਸਾਡੇ ਤੇ ਪਰਚਾ ਬਣ ਜਾਂਦਾ ਪਰ ਅਕਲ ਸਿਖਾ ਦੇਣੀ ਸੀ । ਇਹਨਾਂ ਬਾਂਦਰਾ ਨੂੰ, ਅਕਲ ਦੇ ਅੰਨ੍ਹੇ ਸਾਲੇ, ਇਹਨਾਂ ਨੂੰ ਦਿੱਖ ਹੀ ਨਹੀਂ ਰਿਹਾ ਕਿ ਵੀਰ ਹੋਰੀ ਭਲਾ ਕਰ ਰਹੇ ਨੇ। ਉਲਟਾ ਲੁੰਨ ਤੇ ਚੜੀ ਜਾਂਦੇ ਸਾਲੇ।

  • @Ramanzodiaczone56
    @Ramanzodiaczone56 9 หลายเดือนก่อน +2

    Jug jug Jeonde raho veer g iswer tuhanu bhut tarrkyean den salute hai tuhanu g🙏🙏

  • @kalidunali1636
    @kalidunali1636 ปีที่แล้ว +135

    ,ਪਾਲ ਬਾਈ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੈ❤️ love u bai g ,🙏🏻

    • @AmarjeetSingh-yn9tv
      @AmarjeetSingh-yn9tv ปีที่แล้ว +5

      ਇਹੋ ਜਿਹੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੋ ਮੰਦਬੁੱਧੀ ਬੰਦਿਆ ਤੇ ਅੱਤਿਆਚਾਰ ਕਰਦੇ ਹਨ

    • @jagseersinghsidhu906
      @jagseersinghsidhu906 ปีที่แล้ว

      ade sale de kede pan

  • @RavinderSingh-rk9hh
    @RavinderSingh-rk9hh ปีที่แล้ว +7

    ਸਰਪੰਚ ਜੀ ਸਾਥ ਦੇ ਰਹੇ ਹਨ ਬਹੁਤ ਵਧੀਆ ਗੱਲ ਆ ਇਹ ਬਹੁਤ ਭਲਾਈ ਦੀ ਗੱਲ ਆ 🙏ਇਦਾ ਦੇ ਬੰਦੇ ਜਿਹੜੇ ਲੋਕਾਂ ਤੇ ਜ਼ੁਲਮ ਕਰਦੇ ਇਹਨਾਂ ਉਪਰ ਕਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ

  • @globalcitizen6340
    @globalcitizen6340 ปีที่แล้ว +4

    I watched two of these videos and my eyes were full of tears that our Indians could be so inhumane and that too Sikh who are the disciples of Gurus. Oh my god .May God forgive them and give them some wisdom. Thank you Pal Kharoud and company for such a noble work you are doing for the humanity.

  • @Lolpo319
    @Lolpo319 ปีที่แล้ว +25

    ਪਾਲ ਸਿੰਘ ਜੀ ਧਵਾਡੀ ਸੇਵਾ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਵਹਿਗੁਰੂ ਚੜਦੀ ਕਰੇ ਏਹੇ ਜਿਹੇ ਲੋਕਾ ਦੀ ਲੱਖ ਲਾਨਤ👏👏

  • @sukhrajsandhu9657
    @sukhrajsandhu9657 ปีที่แล้ว +239

    ਅਸੀ ਤੁਹਾਡੇ ਨਾਲ ਹਾ ਜਿੰਨੇ ਬੰਦਿਆ ਦੀ ਲੋੜ ਹੈ ਛਿੱਤਰ ਪਰੇਡ ਕਰਨ ਲਈ ਇਸ ਤਰਾਂ ਦੇ ਲੋਕਾਂ ਦੀ ਜਦੋ ਮਰਜੀ ਦੱਸ ਦਿਓ

    • @gamingjunctionlite3324
      @gamingjunctionlite3324 ปีที่แล้ว +13

      Shi h 22 kai baar bnde eho jihe saale galti v krde upero akad v krde h keho naa chhitar pred krr hi deni chahidi h enaa di

    • @SurinderSingh-jy2dd
      @SurinderSingh-jy2dd ปีที่แล้ว +2

      ​@@gamingjunctionlite3324🎉😅

    • @kamlaverma-wq6nh
      @kamlaverma-wq6nh ปีที่แล้ว

      veer ji lal k v. no p kro nal slao asi v verma hi

    • @jagseersinghsidhu906
      @jagseersinghsidhu906 ปีที่แล้ว

      Haji vir ji 🙏 asi thoda nal a

    • @RavinderSingh-hl1lb
      @RavinderSingh-hl1lb ปีที่แล้ว

      Sahi keha bro pta ni ki hoyia panjab nu

  • @rajwinderdhaliwal5227
    @rajwinderdhaliwal5227 11 หลายเดือนก่อน +1

    ਵਾਹ ਵੀਰੇ ਵਾਹ ਤੁਹਾਡੀ ਦਲੇਰੀ ਦੀ ਦਾਤ ਦੇਨੀ ਪੳਉਗੀ

  • @lalisidhu8108
    @lalisidhu8108 ปีที่แล้ว +22

    🙏🙏 ਵਾਹਿਗੁਰੂ ਮੇਹਰ ਕਰੇ ਇਸ ਵੀਰ ਤੇ ਇਨ੍ਹਾਂ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ💯💯

  • @jeetamaan8780
    @jeetamaan8780 ปีที่แล้ว +64

    ਮਨ ਭਰ ਆਇਆਂ ਇਹ ਕੁਝ ਦੇਖ ਕੇ

    • @jassi03purewal40
      @jassi03purewal40 ปีที่แล้ว +5

      Eh papi bande loka ote julam kar rahe. Waheguru. Peele dastar sja k apne aap nu ki sabt karde. Eho jehe lokan kolo Pani nhi Pina chahida

  • @majorsingh7474
    @majorsingh7474 ปีที่แล้ว +1

    ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿਹੜੀਆ ਸੰਸਥਾਵਾਂ ਅਜਿਹੇ ਬੁੱਚੜਾਂ ਤੌ ਰੱਬਰੁਪੀ ਬੰਦਿਆਂ ਨੂੰ ਛੁਡਾ ਕੇ ਲਿਆ ਜਾਦਾ ਉਹਨਾਂ ਨੂੰ ਪੁਰੇ ਅਧਿਕਾਰ ਸ਼ਕਤੀਆਂ ਦੇ ਦੇਣੇ ਚਾਹਿੰਦੇ ਜੋ ਸਮੇਂ ਤੇ ਜਾ ਕੇ ਉਹਨਾਂ ਨੂੰ ਬਣਦੀਆਂ ਸਜਾਜਾਵਾ ਦੇ ਦੇਣੀਆਂ ਚਾਹੁੰਦੀਆਂ ਜਾਂ ਕੋਈ ਕਾਨੂੰਨੀ ਕਾਰਵਾਈ ਕਰਨ ਵਾਲੀਆਂ ਟੀਮਾਂ ਵੀ ਨਾਲ ਹੀ ਹੋਣੀਆਂ ਚਾਹੁੰਦੀਆਂ ਹਨ ਫਿਰ ਹੀ ਅਜਿਹੇ ਬੁੱਚੜਾਂ ਕਸਾਈਆਂ ਦਾ ਸਫਾਈਆਂ ਕੀਤਾ ਜਾਣਾ ਚਾਹੀਦਾ ਹੈ ਧੰਨ ਧੰਨ ਹੋ ਪਾਲ ਵੀਰ ਜੀgod bless you 👍👍👍👍🙏🙏🙏🙏

  • @jeetuguraya3380
    @jeetuguraya3380 ปีที่แล้ว +7

    ਪਾਲ ਵੀਰ ਜੀ ਤੁਹਾਡਾ ਕੰਮ ਕਰਨ ਦਾ ਤਰੀਕਾ ਬਹੁਤ ਵੱਧਿਆ ਹੈ ਜਦੋ ਇਸ ਵੀਰ ਦੇ ਘਰ ਵਾਲਾ ਮਿਲ ਗਾਏ ਇਸ ਦੀ ਮਿਹਨਤ ਫਿਰ ਇਸ ਨੂੰ ਦਿੱਤੀ ਜਾਵੇਗੀ ਇੱਕ ਹੋਰ ਸਨਥਾ ਹੈ ਉਹ ਕਹਿੰਦੇ ਨੇ ਸਾਨੂੰ ਦੇਉ ਪੈਸੇ ਆਸੀ ਪੈਸੇ ਲੈਣੇ ਨੇ ਉਹ ਗੱਲ ਨੀ ਬਣਦੀ

  • @p.sstudiorjp8288
    @p.sstudiorjp8288 ปีที่แล้ว +21

    ਮਾਲਵਾ ਚ ਲੋਕਾ ਦੇ ਦਿਲਾ ਚ ਦਰਦ ਆ
    ਮਾਝੇ ਦਾ ਤਾਂ ਬੁਰਾ ਹਾਲ ਆ।
    ਲਾਹਨਤ ਐਹੇ ਜਿਹੇ ਸਿੱਖਾਂ ਤੇ
    ਇਸ ਬਾਬੇ ਤੇ ਪਰਚਾ ਦਿਓ

    • @sidhufan______
      @sidhufan______ ปีที่แล้ว +2

      Sahi keha

    • @JagdishBhinder
      @JagdishBhinder 9 หลายเดือนก่อน +3

      ਉ ਭਰਾਵਾਂ ਇੱਕ -ਦੋ ਪਿੰਡਾਂ ਨਾਲ ਸਾਰਾ ਮਾਝਾ ਨਹੀਂ ਮਾੜਾ ਹੋ ਜਾਂਦਾ। ਮੈਂ ਵੀ ਮਾਝੇ ਤੋਂ ਹਾਂ ਗੁਰਦਾਸਪੁਰ ਤੋਂ ਸਾਡੇ ਪਿੰਡ ਵਿੱਚ ਇੱਕ ਵੀ ਇਹੋ ਜਿਹਾ ਬੰਦਾ ਨਹੀਂ ਰੱਖਿਆ ਕਿਸੇ ਨੇ।

    • @nimmabrar1132
      @nimmabrar1132 8 หลายเดือนก่อน +1

      Sahi keha bai

  • @rajwinderdhaliwal5227
    @rajwinderdhaliwal5227 11 หลายเดือนก่อน +1

    ਵੀਰੇ ਵਾਹਿਗੁਰੂ ਤਵਾਨੂ ਤੰਦਰੁਸਤੀ ਦੇਵੇ ਤੱਤੀ ਵਾਹ ਨਾ ਲੱਗੇ ਤਵਾਨੂ

  • @shameeladevi9718
    @shameeladevi9718 ปีที่แล้ว +8

    ਪਾਲ ਵੀਰ ਜੀ ਇਹਨਾਂ ਲੋਕਾਂ ਤੇ ਪਰਚਾ ਦਰਜ ਕਰਾਉ ਤੁਹਾਡੇ ਅੱਗੇ ਬੇਨਤੀ ਹੈ ਜੀ 🙏

  • @Taskaryt
    @Taskaryt ปีที่แล้ว +9

    ਪਾਲ ਵੀਰੇ ਜੋ ਆਪਣੇ ਦਿਲ ਆ ਆਪਾ ਹਾਲਾਤ ਦੇਖ ਫੀਲ ਕਰ ਸਕਦੇ ਵਾ ਪਰ ਲੋਕ ਨੀ ਏਹੇ ਸਮਜ ਸਕਦੇ A ਕਲਜੁਗ ਲੋਕਾਂ ਨੂੰ ਨੀ ਅਕਲ ਆਉਣੀ ਕਦੀ ਵੀ ਪਤਾ ਨੀ ਇਹੋ ਜੇ ਲੋਕਾਂ ਨੂੰ ਰੱਬ ਪੈਸਾ ਕਿਉਂ ਦਿੰਦਾ ਵਾ ਬਾਕੀ ਤੁਹਾਡੀ ਮੇਹਨਤ ਤੇ ਜਜ਼ਬੇ ਨੂੰ ਸਲੂਟ ਵਾ

  • @ZishanRana-qc3cc
    @ZishanRana-qc3cc 11 หลายเดือนก่อน

    ਬਹੁਤ great ਬੰਦਾ ਹੈ verma ji ਅਲਾਹ ਇਹਨੂੰ ਖੁਸ਼ ਰੱਖੇ

  • @narendrasaini1327
    @narendrasaini1327 7 หลายเดือนก่อน +3

    भाई सलूट है आपकी संस्था को सैल्यूट ऐसे लोगों के लिए आप भगवान बनकर आए हो भगवान आपका भला करें

  • @garrysingh5766
    @garrysingh5766 ปีที่แล้ว +4

    ਸਾਰੇ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਬੰਦਿਆਂ ਪਿੰਡੋਂ ਕੱਢ ਦੇਣਾ ਚਾਹੀਦਾ ਹੈ ਜਿਨਾ ਕਰਕੇ ਪੂਰੀ ਦੁਨੀਆਂ ਵਿੱਚ ਪਿੰਡ ਦੀ ਬਦਨਾਮੀ ਹੋਈ ।।

  • @sukhrajsandhu9657
    @sukhrajsandhu9657 ปีที่แล้ว +4

    ਲੱਖ ਲਾਹਨਤਾਂ ਇਸ ਤਰਾਂ ਦੇ ਲੋਕਾਂ ਤੇ ਤੇ ਉਹਨਾਂ ਤੇ ਵੀ ਜਿਹੜੇ ਇਹਨਾ ਦੇ ਨਾਲ ਖੜਦੇ ਹਨ

  • @GusavkSidhu-d9h
    @GusavkSidhu-d9h 3 หลายเดือนก่อน

    ਵਾਹਿਗੁਰੂ ਜੀ ਐਨੇ ਜੁਲਮੀ ਲੋਕ। ਪਰਚਾ ਕਰਵਾਉ ਜੀ। ਗਰੀਬ ਬੰਦੇ ਦੇ ਸਗਲ ਲਾਕੇ ਰੱਖਣਾ ਜੀ ਤੋਬਾ ਤੋਂਬਾ ਬਹੁਤ ਹੀ ਵੱਡਾ ਪਾਪੀ ਬੰਦਾ ਪਿੰਡ ਵਾਲੇ ਐਹੋ ਜੇਹੈ ਲੋਕਾਂ ਦਾ ਵਾਈ ਕਾਟ ਕਰਨ ਜੀ🙏🙏

  • @gamingwithharry3501
    @gamingwithharry3501 ปีที่แล้ว +5

    ਪਾਲ ਵੀਰੇ ਪਰਮਾਤਮਾ ਤੁਹਾਨੂੰ ਲੰਬੀਉਮਰ ਬਖਸ਼ੇ

  • @HarjinderSingh-ul6lp
    @HarjinderSingh-ul6lp ปีที่แล้ว +4

    ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵਧੀਆ ਸੋਚ ਹੈ

  • @narinnderkaur9124
    @narinnderkaur9124 ปีที่แล้ว +7

    Oooo ਰੱਬਾ ਕਿ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ ਦੇਖ ਕੇ ਰੋਣ ਆਉਂਦਾ 😭😭😭🙏 ਏਨਾ ਜ਼ੁਲਮ

  • @bakshishsingh8002
    @bakshishsingh8002 ปีที่แล้ว +6

    ਇਹੋ ਜਿਹੇ ਬੰਦੇ ਸਿੱਖ ਕੌਮ ਤੇ ਕਲੰਕ ਆ ਸਿੱਖ ਕੌਮ ਨੂੰ ਸਾਰੀ ਦੁਨੀਆ ਵਿੱਚ ਬਦਨਾਮ ਕਰ ਰਹੇ ਹਨ । ਭਾਈ ਪਾਲ ਸਿੰਘ ਜੀ ਧੰਨਵਾਦ

  • @GeetaRani-d1w
    @GeetaRani-d1w ปีที่แล้ว

    ਪਰਚਾ ਤੇ ਖ਼ਰਚਾ ਏਹੋ ਜਹੇ ਬਂਦੇ ਆ ਤੇ ਹੋਣਾ ਚਾਹੀਦਾ ਤਾ ਹੀ ਏਹੇ ਲੋਕ ਸੁਧਰਨ ਗੇ

  • @bhattiphotographykhanna6281
    @bhattiphotographykhanna6281 ปีที่แล้ว +20

    ਪਾਲ ਵੀਰ ਤੁਹਾਨੂੰ ਸਾਰੀਆਂ ਦਾ ਬਹੁਤ ਬਹੁਤ ਧੰਨਵਾਦ ਵੀਰ ਤੇਰਾ ਵਰਗਾ ਪੰਜਾਬ ਵਿੱਚ ਕਿਸੇ ਨੇ ਜਨਮ ਨੀ ਲੈਣਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਲੰਮੀ ਉਮਰ ਦੇਵੇ

  • @malkeetsinghlswpb0519
    @malkeetsinghlswpb0519 ปีที่แล้ว +6

    ਵਾਹਿਗੁਰੂ ਜੀਓ 🙏
    ਸੱਤਪਾਲ ਸਿੰਘ ਖਾਲਸਾ ਜੀ _
    ਬਹੁਤ ਹੀਰੋ ਦੇਖੇ ਨੇ,,,,, ਪਰ ਅਸਲੀ *ਹੀਰੋ* ਤੁਸੀਂ ਹੋ ਜਿਸ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਆਪ ਭੇਜਿਆ ਹੈ ਜੀ 🙏
    ਏਹ ਲੋਕ ਜੋ ਮੰਦਬੁੱਧੀ ਵੀਰਾਂ ਤੋ ਕੁੱਟ-ਮਾਰ ਕੇ ਕੰਮ ਲੈਂਦੇ ਨੇ, ਏਹ ਲੋਕ ਸੋਚ ਤੋ ਗ਼ਰੀਬ ਨੇ ਜੀ,,
    ਪਿੰਡਾਂ ਵਿਚ ਤਾਂ ਕਈ ਵੀਰ ਆਪਣੀ ਪਤਨੀ ਨੂੰ ਕੁੱਟ-ਮਾਰ ਕਰ ਕੇ ਆਪਣੇ ਆਪ ਨੂੰ ਹੀਰੋ ਸਮਝਦੇ ਨੇ 🙏🙏🙏
    ਬਹੁਤ ਹੀ ਘਟੀਆ ਕਿਸਮ ਦੇ ਲੋਕ 🙏..

  • @hardeepsangrur2619
    @hardeepsangrur2619 10 หลายเดือนก่อน +1

    ਇਸ ਦੇ ਜੁਤੀਆ ਲਗਾਉ ਚੰਗੀ ਤਰ੍ਹਾਂ ਤੇ ਪਰਚਾ ਕਰਾਓ ਉਸ ਬੰਦੇ ਦੇ ਪੈਸੇ ਦੇਵੇ ਜਿੰਨੇ ਸਾਲ ਕੰਮ ਕਰਵਾਇਆ ਹੈ please 😢 ਧੱਨਵਾਦ ਵੀਰ ਜੀ 🙏🙏

  • @jagvirsinghbenipal5182
    @jagvirsinghbenipal5182 ปีที่แล้ว +8

    ਪਾਲ ਵੀਰ ਜੀ ਪਰਮਾਤਮਾ ਚਾੜਦੀ ਕਲਾਂ ਚ ਰੱਖਣ ਜੀ 🙏🙏

  • @Globalkabbadiupdates
    @Globalkabbadiupdates ปีที่แล้ว +15

    ਇਹੋ ਜਿਹੇ ਲੋਕਾਂ ਨੂੰ ਸਜ਼ਾ ਕਰਵਾਉ ਬਾਈ ਜੀ,, ਇਹ ਤਾਂ ਮਹਾਂ ਦੱਲੇ ਬਾਪ ਦੀ ਔਲਾਦ ਹੈ,, ਇਸ ਬੰਦੇ ਦੇ ਨਾਮ ਪਿੱਛੇ ਸਿੰਘ ਨਾਂ ਲਾਵੋ

  • @surjitgill662
    @surjitgill662 14 วันที่ผ่านมา

    ਪਾਲ ਸਿੰਘ ਪੁਤ ਸਤਿਗੁਰੂ ਤੁਹਾਡੀ ਲੰਬੀ ਉਮਰ ਕਰੇ ਔਰ ਤੁਹਾਨੂੰ ਸੇਵਾ ਕਰਨ ਦਾ ਬਲ ਬਖਸ਼ੇ ਬਹੁਤ ਕੁਰਬਾਨੀ ਹੈ ਤੁਹਾਡੀ ਔਰ ਤੁਹਾਡੀ ਟੀਮ ਦਿ
    🎉🎉🎉❤❤❤❤

  • @taranjeetkaur7558
    @taranjeetkaur7558 ปีที่แล้ว +9

    ਪਾਲ ਵੀਰ ਇਨਾਂ ਤੇ ਪਰਚਾ ਹੋਣਾ ਚਾਹੀਦਾ 🙏🙏

  • @zimidarveer996
    @zimidarveer996 ปีที่แล้ว +14

    ਲੱਖ ਦੀ ਲਾਹਨਤ ਇਨ੍ਹਾਂ ਉਪਰ ਵਾਹਿਗੁਰੂ ਇਨ੍ਹਾਂ ਦਾ ਭੇੜਾ ਘਰਕ ਹੋਵੇਗਾ ਜਲਦੀ ਹੀ ਇਨ੍ਹਾਂ ਦਾ

  • @ajmersingh1983
    @ajmersingh1983 ปีที่แล้ว +1

    ਵੀਰ ਜੀ ਇਸ ਜ਼ਲਾਦ ਤੇ ਪਰਚਾ ਜ਼ਰੂਰ ਕਰਵਾਓ ਧੰਨਵਾਦ ਸਹਿਤ

  • @jarnailbenipal5668
    @jarnailbenipal5668 ปีที่แล้ว +4

    ਪਾਲ ਵੀਰ ਜੀ ਵਾਹਿਗੁਰੂ ਜੀ ਹਮੇਸਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @SKaur_multani
    @SKaur_multani ปีที่แล้ว +53

    ਵਾਹਿਗੁਰੂ ਇਹੋ ਜਿਹੇ ਲੋਕਾਂ ਨੂੰ ਸੁਮੱਤ ਬਖਸ਼ੋ ਜੀ

  • @neelkanthsharma7236
    @neelkanthsharma7236 ปีที่แล้ว +1

    Ap bhut achha kaam kr rhe hai . Guru sahib ki kripa ap pr rhe.

  • @ਲਵਜੋਤ_ਗਿੱਲ
    @ਲਵਜੋਤ_ਗਿੱਲ ปีที่แล้ว +30

    ਤੁਹਾਨੂੰ ਸਾਰੇ ਵੀਰਾਂ ਨੂੰ ਰੱਬ ਤਰੱਕੀ ਬਕਸ਼ੇ ਤੇ ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ

    • @RavinderSingh-zw7nm
      @RavinderSingh-zw7nm ปีที่แล้ว

      Sab paise Da kheel hai......supnhe da ghar..blhe gurpreet.kadhi bi....idda di gal nhi kar de...pacient nhu utha k ghar le jandhe han ..binna .lalchh.faida nuksaan di koi bi parbha nhi ...e te.. atta kar gyea..pehle..gal hi paise tu churru karde..ajtak ek te bi.. parcha nhi karbyea.....hole maal kha gyea...ek bi video nhi ..paise ..len di seting karn di

  • @Sukhdeepsingh-vc3dj
    @Sukhdeepsingh-vc3dj ปีที่แล้ว +13

    Bahut khushi hoyi ehna di family mill gai. Germany rehndi ehna di sister.waheguru ji ka khalsa waheguru ji ki fateh.🙏

  • @amanjeetkaur86
    @amanjeetkaur86 ปีที่แล้ว

    ਵੀਰ ਜੀ ਤੁਸੀਂ ਅਪਨਾ ਵੀ ਧਿਆਨ ਰੱਖੋ . ਹੱਥ ਜ਼ੋਰ ਕੇ ਬੇਨਤੀ ਏ ਤੁਹਾਡੇ ਵਰਗੇ ਵੀਰਾਂ ਦੀ ਬਹੁਤ ਲੋਰ ਆ. ਗਲੋਵ ਵਰਤ ਕਰੋ 🙏🏽

  • @pinkykaur-my2bv
    @pinkykaur-my2bv ปีที่แล้ว +6

    ਅਕਾਲ ਪੁਰਖ ਵਾਹਿਗੁਰੂ ਜੀ ਇਹੋ ਜਿਹੇ ਬੰਦਿਆਂ ਨੂੰ ਮੱਤ ਬਖਸ਼ਣ ਜਿਹੜੇ ਮਾਸੂਮ ਲੋਕਾਂ ਤੇ ਤਸ਼ੱਦਦ ਕਰਦੇ ਹਨ 🙏

  • @RKashif786
    @RKashif786 ปีที่แล้ว +20

    I'm Pakistan 🇵🇰 from nankana Sahib Allah Pak khair kare sub par aameen 🤲🤲🤲

    • @lovelylovely9483
      @lovelylovely9483 ปีที่แล้ว +1

      Aa dekho punjab ch eda de lok vi haege ne...

    • @RKashif786
      @RKashif786 ปีที่แล้ว +1

      @@lovelylovely9483 bus Allah Pak khair kare sab par aameen 🙏🙏🙏

    • @baljit.s.bhangu1676
      @baljit.s.bhangu1676 ปีที่แล้ว +1

      🙏🙏🙏

    • @baldevsidhu7719
      @baldevsidhu7719 ปีที่แล้ว +1

      Lovely help karn vale vi Punjab vicho hee hn !

    • @RKashif786
      @RKashif786 ปีที่แล้ว +1

      @@baldevsidhu7719 beshak aisay he hy bus Allah Pak khair kare sub par aameen 🤲🤲🤲

  • @Roller-worder
    @Roller-worder 8 หลายเดือนก่อน +1

    Wmk sade society ale veer lia ardas hai wmk enu nu tandrusti bakhse kirpa kirye veerey teh

  • @Kaurkh
    @Kaurkh ปีที่แล้ว +4

    ਪਾਪੀਆ ਦਾ ਸਰਵਨਾਸ਼ ਹੋਵੇ,,,ਬਾਈ ਪਾਲ ਤੇ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰਾਨਾ 🙏🙏🙏🙏🙏

  • @harmindersingh4830
    @harmindersingh4830 ปีที่แล้ว +8

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ,,,ਬਾਕੀ ਤੁਹਾਡੀ ਗਲ ਸਹੀ ਹੈ ਤੁਸੀਂ ਆਪਣੀ safety ਵੀ ਪੂਰੀ ਰੱਖ ਕੇ ਜਾਇਆ ਕਰੋ

  • @GurnekSingh-l6c
    @GurnekSingh-l6c 2 หลายเดือนก่อน

    ਸਤਪਾਲ ਸਿੰਘ ਪਾਲ ਵੀਰ ਜੀ ਇਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਤਾਂ ਅਕਲ ਆਵੇਗੀ ਇਹਨਾਂ ਚੌਧਰੀਆਂ ਨੂੰ ਵੀ।💚💚💚🙏🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️✍️💯

  • @kulwantsinghkulwantsingh1631
    @kulwantsinghkulwantsingh1631 ปีที่แล้ว +4

    ਬਾਈ ਤੁਹਾਨੂੰ ਰੱਬ ਲੰਬੀ ਉਮਰ ਬਖਸ਼ੇ ਤੁਸੀਂ ਸਾਡੇ ਸਾਰਿਆਂ ਲਈ ਰੱਬ ਉਹ ਮੇਰੀ ਸਰਕਾਰ ਤੋਂ ਇਹ ਮੰਗ ਹੈ ਕੀ ਭਾਈ ਨੂੰ ਸਕਿਊਰਟੀ ਦਿੱਤੀ ਜਾਵੇ ਤਾਂ ਜੋ 22 ਦੀ। ਜਾਨ ਨੂੰ ਕੋਈ ਵੀ ਖਤਰਾ ਨਾ ਹੋਵੇ ਬਾਈ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖਣ

  • @lordhokage2876
    @lordhokage2876 ปีที่แล้ว +29

    I can’t stop crying 😢I don’t know why bohat dukh hoya dekh ke koi sikh veer aaye kar sakda waheguru mehar kari sab te

    • @sidhufan______
      @sidhufan______ ปีที่แล้ว +1

      Yaar Punjab de aadhe lok darinde ban gye hh 😢😮‍💨

    • @anunrealproduction1438
      @anunrealproduction1438 ปีที่แล้ว

      this happens all over India.. Punjab is the only place rescue is taking place

  • @kplsharma13
    @kplsharma13 8 หลายเดือนก่อน +3

    Eh society nu es veer nu Bharat Ratan award jrur milna chainda.....
    Jai Shree Ram
    Waheguru Waheguru

    • @simranjitsingh142
      @simranjitsingh142 4 หลายเดือนก่อน +1

      SHARMA JI U R RIGHT BUT HAR KISI NU SEWA LAYEE AANA CHAHIDA

  • @jhalmansingh6435
    @jhalmansingh6435 ปีที่แล้ว +7

    ਪਾਲ ਵੀਰ ਜੀ ਤੁਸੀਂ ਬਹੁਤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜਦੀਕਲਾ ਬਖਸ਼ੇ🙏🙏🙏🙏🙏🙏🌹🌹🌹🌹

  • @khushbrar828
    @khushbrar828 ปีที่แล้ว +21

    ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ

  • @rajinderkumar8164
    @rajinderkumar8164 4 หลายเดือนก่อน +1

    salute है बीर जी आपको manvata की सेवा लिये

  • @mangat18
    @mangat18 ปีที่แล้ว +4

    ਪਾਲ ਵੀਰੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ🙏🏻🙏🏻❤

  • @Free_Fire_Lovers-g5i
    @Free_Fire_Lovers-g5i ปีที่แล้ว +5

    ਪਾਲ ਵੀਰ ਜੀ ਬਹੁਤ ਵਧੀਆ , ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @bhadsonalekabootar3503
    @bhadsonalekabootar3503 5 หลายเดือนก่อน

    22. ਸਰਪੰਚ ਦਾ ਵੀ ਬੁਹਤ ਧੰਨਵਾਦ ਆ 22 ਪਾਲ ਦੇ ਨਾਲ ਅਔ 🫂🫂🫂🫂🙋🙋🙋🙋

  • @baljinderkaur5088
    @baljinderkaur5088 ปีที่แล้ว +3

    Pal veer ji pori team ta proud h rab thanu hamsa khus rakha veer ji

  • @rishipal5775
    @rishipal5775 ปีที่แล้ว +5

    ਰਾਮ ਰਾਮ ਜੀ ਵਾਹਿਗੁਰੂ ਜੀ ਭੱਲੀ ਕਰੇ ਜੀ ਧੰਨ ਬਾਅਦ ਵਿਰ ਜੀ

  • @garrysingh5766
    @garrysingh5766 ปีที่แล้ว +32

    ਵਾਈ ਜੀ ਥੋਡੇ ਨਾਲ ਮਿਲ ਕੰਮ ਕਰਨ ਨੂੰ ਦਿਲ ਕਰਦਾ , ।। ਕਿਰਪਾ ਕਰਕੇ ਵਾਈ ਜੀ ਜਰੂਰ ਮੌਕਾ ਦੇਓ ।🙏।

  • @Deep-Aulakh
    @Deep-Aulakh ปีที่แล้ว +6

    ਬਾਈ ਜੀ ਸੱਚੀ ਤੁਸੀਂ ਰੱਬ ਰੂਪ ਹੋਂ ਤੇ ਰੱਬ ਰੂਪੀ ਬੰਦਿਆਂ ਨੂੰ ਛੁਡਵਾ ਕੇ ਲਿਆਉਂਦੇ ਹੋ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sandeepkumarsonusharma1202
    @sandeepkumarsonusharma1202 ปีที่แล้ว

    ਸਾਢੇ ਪੰਜਾਬ ਨੂੰ ਬਦਨਾਮ ਕਰਤਾ ੲਹੋ ਜਿਹੇ ਚਗਲਾਂ ਨੇ..

  • @KulwinderSingh-lf8pw
    @KulwinderSingh-lf8pw ปีที่แล้ว +9

    ਬਾਬਾ ਜੀ ਇਹ ਲੋਕਾਂ ਵਿੱਚ ਤਾਂ ਇਨਸਾਨੀਅਤ ਨਾਮ ਦੀ ਚੀਜ ਮਰ ਗਈ ਆ ਇਹਨਾਂ ਨੂੰ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ

  • @pindersingh9877
    @pindersingh9877 ปีที่แล้ว +4

    ਪਾਲ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @B_S-H-I-V-A
    @B_S-H-I-V-A ปีที่แล้ว +2

    ਕਿਰਪਾ ਕਰਕੇ ਲੀਗਲ ਟੀਮ ਬਹੁਤ ਜਰੂਰੀ ਹੈ ਕਿਰਪਾ ਕਰਕੇ ਬਾਈ ਜੀ ਦਾ ਵੱਧ ਤੋਂ ਵੱਧ ਸਾਥ ਦਿਅੋ ਇੱਕਲਾ ਬੰਦਾ ਮਾਨਵਤਾ ਦੀ ਸੇਵਾ ਲਈ ਤਨੋ ਮਨੋ ਧਨੋ ਲੱਗਿਆ ਹੋਇਆ ਕਿਰਪਾ ਕਰ ਇਸ ਮਹਾਯੱਗ ਵਿੱਚ ਹਿੱਸਾ ਪਾਓ ਅਤੇ ਪੁੰਨ ਕਮਾਓ ਮਾਨਵਤਾ ਦੀ ਸੇਵਾ ਤੇ ਬੇਜ਼ੁਬਾਨਾ ਦੀ ਸੇਵਾ ਸਬ ਤੋ ਵੱਡੀ ਸੇਵਾ ਹੈ ਕਿਰਪਾ ਕਰਕੇ ਸਾਥ ਦਿਓ ਇਹ ਜੋ ਬੁੱੜਕ ਰਹੇ ਨੇ ਇਹ ਜੇਲ ਵਿੱਚ ਹੋਣੇ ਚਾਹਿਦੇ ਨੇ ਇੱਕ ਚੋਰੀ ਉਪਰੋ ਸੀਨਾਜੋਰੀ ਹੱਦ ਹੈ ਯਾਰ

  • @bimlakaur7982
    @bimlakaur7982 ปีที่แล้ว +8

    वीरे आप बहुत ही अच्छी मानव सेवा कर रहे हो 🙏🙏

  • @GurdeepSingh-su5ev
    @GurdeepSingh-su5ev ปีที่แล้ว +7

    ਦੇਖੋ ਇਨਾ ਲੋਕਾ ਨੇ ਪੱਗਾ ਵਿੱਚ ਸਿਰ ਫਸਾਏ ਹੋਏ ਨੇ ਜੁਲਮ ਦੇਖ ਕੇ ਰੋਣ ਆ ਗਿਆ

  • @surinderkaur9310
    @surinderkaur9310 ปีที่แล้ว +1

    ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @rupkaur2374
    @rupkaur2374 ปีที่แล้ว +5

    ਵਾਹਿਗੁਰੂ ਜੀ ਮੇਹਰ ਬਣਾਈ ਰੱਖਿਓ ਆਂਪਣੀ ਸੰਸਥਾ ਤੇ

  • @maninderkaur5484
    @maninderkaur5484 ปีที่แล้ว +11

    ਵੀਰ ਜੀ ਛੱਡਿਓ ਨਾ ਵਾਹਿਗੁਰੂ ਭਲੀ ਕਰੇ

  • @Butagappy
    @Butagappy 6 หลายเดือนก่อน +1

    ਵਾਹਿਗੁਰੂ ਜੀ, ਅੰਮ੍ਰਿਤਸਰ ਗੁਰੂਆਂ ਪੀਰਾਂ ਦੀ ਧਰਤੀ, ਏਸ ਧਰਤੀ ਤੇ ਇਹੋ ਜਿਹੇ ਬੁੱਚੜ , ਔਰੰਗਜ਼ੇਬ ਦੀ ਔਲਾਦ, ਮੁਗਲਾਂ ਦੇ ਵੰਸ਼ ਅੱਜ ਵੀ ਰਹਿ ਰਹੇ ਆ,

  • @neelusandhu4878
    @neelusandhu4878 ปีที่แล้ว +6

    Waheguru ji mehar kro veera t ewe hi chardi kalan ch rkho..te new generation nu ehna k kabil krdo k asi ehna nl modha jor k nl help kriye tee kuj na kuj jogdaan payiye... waheguru ji ka Khalsa waheguru ji fateh🙏🙏

  • @RahulKumarpb06
    @RahulKumarpb06 ปีที่แล้ว +9

    plz pji mainu bhuta proud aa tode te ke tusi waheguru de hajuri cah hazar nazar ho ke ehhna wda pinda de vicho bndiya nu shadwa ke laionda ja 🙏