Sidhu Moosewala ਸਟੇਟ ਦੀਆਂ ਅੱਖਾਂ 'ਚ ਰੜਕ ਰਿਹਾ ਸੀ, ਮੂੰਹਬੋਲੀ ਭੂਆ ਦਾ ਭਾਵੁਕ ਇੰਟਰਵਿਊ

แชร์
ฝัง
  • เผยแพร่เมื่อ 17 ธ.ค. 2024

ความคิดเห็น • 294

  • @JasveerSinghShow
    @JasveerSinghShow  6 หลายเดือนก่อน +57

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @SehajSingh-po4dp
      @SehajSingh-po4dp 6 หลายเดือนก่อน +5

      7😮😮😅😢

    • @surjeetsidhu98036
      @surjeetsidhu98036 6 หลายเดือนก่อน +1

      Veer tuhadi interview kafi vadiya hundiya ne

    • @Sarbjit-jv3jh
      @Sarbjit-jv3jh 5 หลายเดือนก่อน

      0000❤the l ​@@SehajSingh-po4dp

    • @harpreetchahal3873
      @harpreetchahal3873 5 หลายเดือนก่อน +1

      ਬਹੁਤ ਵਦੀਆ ਹੁੰਦੇ ਆਪ ਜੀ ਦੇ ਇੰਟਰਵੀਊ

  • @bhinder_singh_.8093
    @bhinder_singh_.8093 6 หลายเดือนก่อน +68

    ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਸਾਡੇ ਭਰਾ ਹਮੇਸ਼ਾਂ ਹੀ ਸਾਡੇ ਦਿਲਾਂ ਵਿਚ ਅਮਰ ਰਹਿਣਗੇ

    • @shivaa4926
      @shivaa4926 6 หลายเดือนก่อน +2

      Miss you sidhu puttraaaaaa

  • @balbirsakhon6729
    @balbirsakhon6729 6 หลายเดือนก่อน +34

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਸੱਚੇ ਪਿਤਾ ਜੀ ਸਿੱਧੂ ਮੂਸੇਵਾਲਾ
    ਦੇ ਬੋਲ 😭ਪਰਵਾਰ। ਦੇ ਸਿਰ
    ਮੇਹਰ ਭਰਿਆ ਹੱਥ ਰੱਖਣਾਂ

  • @narinderdeol8968
    @narinderdeol8968 6 หลายเดือนก่อน +30

    ਸੱਚੀ ਗੱਲ ਏ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੀ ਮੋਤ ਡੀਪ ਸਟੇਟ ਨੇ ਹੀ ਕਰਵਾਈ ਏ ਵਾਹਿਗੁਰੂ ਜੀ ਮੇਹਰ ਕਰਨ ਪਰ ਸਿੱਖ ਕੋਮ ਕਦੀ ਵੀ ਖਤਮ ਨਹੀ ਹੋ ਸਕਦੀ

    • @Kuldeepbahad
      @Kuldeepbahad 5 หลายเดือนก่อน

      Jehre kehnde aa Sikh khatm nhi ho sakde ohna di bhain di lun

  • @gurmeetsingh3548
    @gurmeetsingh3548 5 หลายเดือนก่อน +5

    ਮਾਤਾ ਜੀ ਤੁਸੀ ਵੀ ਬੁਹਤ ਸੁਲਝੇ ਹੋਏ ਓ
    ਲਵ ਯੂ ਮਾਂ ।

  • @vickysinghvicky2618
    @vickysinghvicky2618 6 หลายเดือนก่อน +125

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤

    • @rajvinderaujla5191
      @rajvinderaujla5191 6 หลายเดือนก่อน +5

      ਨਹੀਂ ਜਿਹਨਾਂ ਦੀ ਭਾਵਨਾ ਕੌਮ ਦਾ ਸਵਾਰਨ ਦੀ ਹੁੰਦੀ ਦੂਜਿਆਂ ਲਈ ਜਿਉਂਣ ਕੁਝ ਕਰਨ ਦੀ ਲੋੜਦੇ ਹਨ ਪਹਿਲਾਂ ਤਾਂ ਉਹ ਮਰਦੇ ਨਹੀਂ। ਸੱਦ ਜੀਵਤ ਹੁੰਦੇ। ਸ਼ਰੀਰਕ ਤੌਰ ਜਾਣ ਤੋਂ ਬਾਅਦ ਦੁਬਾਰਾ💯 ਜਨਮ ਲੈਦੇ ਹਨ ਆਪਣੀ ਇੱਛਾ ਪੂਰੀ ਕਰਨ ਦੇ ਲਈ।
      ਕਦੋਂ ਇਹ ਮਾਲਕ ਦੇ ਹੱਥ ਹਨ ।

    • @devil.com1070
      @devil.com1070 6 หลายเดือนก่อน +2

      Bakki ta sare ਘੋਸੇ jamde। tu vi ghosa

    • @vickysinghvicky2618
      @vickysinghvicky2618 6 หลายเดือนก่อน

      @@devil.com1070 ਕਿਸੇ ਚੰਗੇ ਮਾਂ ਬਾਪ ਦੀ ਔਲਾਦ ਲਗਦੇ ਹੋ

    • @Singh-ti
      @Singh-ti 6 หลายเดือนก่อน

      ​@@devil.com1070 hun tu AAP hi apne AAP nu ghussa boli jna😂😂 machi na hun

    • @sattibains4818
      @sattibains4818 6 หลายเดือนก่อน

      ​@@devil.com1070tu sab to badda ghoosa

  • @sarbjeetsingh-r1o
    @sarbjeetsingh-r1o 5 หลายเดือนก่อน +2

    ਬਹੁਤ ਵਧੀਆ ਇੰਟਰਵਿਊ ਹੈ।
    ਬੀਬੀ ਜੀ ਨੂੰ ਬਹੁਤ ਜਾਣਕਾਰੀ ਹੈ।

  • @HarjinderSingh-sd9qi
    @HarjinderSingh-sd9qi 6 หลายเดือนก่อน +67

    ਸੱਚ ਕਿਹਾ ਜੀ ਮੂਸੇ ਵਾਲੇ ਦਾ ਕੋਈ ਤੋੜ ਨਹੀਂ

  • @Kaurkh
    @Kaurkh 6 หลายเดือนก่อน +20

    ਚੰਗਾ ਗਵਾ ਕੇ ਪਛਤਾਵਾ ਈ ਪੱਲੇ ਰਹਿ ਜਾਂਦਾ 😢
    ਸਤਿਕਾਰਯੋਗ ਮਾਤਾ ਜੀ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ,ਪੰਜਾਬ ਦੀ ਤੇ ਸਿੱਖ ਇਤਿਹਾਸ 🙏🙏🙏🙏🙏

  • @gurcharanstudio9225
    @gurcharanstudio9225 6 หลายเดือนก่อน +7

    Sidhu moosevale hamesa sade dila vich vasda rhu... waheguru ji....

  • @vickysinghvicky2618
    @vickysinghvicky2618 5 หลายเดือนก่อน +11

    ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤

  • @RabbiRoohan
    @RabbiRoohan 6 หลายเดือนก่อน +27

    ਸੱਚ ਕਿਹਾ ਜੀ 💯💯✅✅✅🙏🏻🙏🏻🙏🏻

  • @happymahal7538
    @happymahal7538 6 หลายเดือนก่อน +9

    ਬਹੁਤ ਜਿਗਰੇ ਵਾਲ਼ੀ ਮਾਤਾ ਜੀ ਦਿਲ ਤੋਂ ਸਪੋਟ ਏ ਮਾਤਾ ਜੀ ਕਿਉਂ ਕੇ ਏਦਾ ਦਿਆ ਗੱਲਾਂ ਜਿਗਰੇ ਵਾਲਾ ਹੀ ਕਰ ਸਕਦਾ ❤

  • @hardeepsinghsandhu8321
    @hardeepsinghsandhu8321 6 หลายเดือนก่อน +28

    ਸਾਡਾ ਵੀਰ ਸ਼ੁੱਭ ਦੀਪ ਸਿੰਘ ਸਿੱਧੂ

  • @manpreetkaurmanpreettung1406
    @manpreetkaurmanpreettung1406 6 หลายเดือนก่อน +7

    Sidhu vire di gallan suni jaia dil nhi bharda

  • @singh.pradeep
    @singh.pradeep 6 หลายเดือนก่อน +19

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
    ਦੋ ਸਾਲ ਅੱਜ ਪੂਰੇ ਹੋਏ ਸਿੱਧੂ ਮੂਸੇ ਵਾਲਾ ਨੂੰ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਸਹੀ ਇੰਨਸਾਫ ਦਾ ਉਡੀਕ ਹੈ ... ਇਨਸਾਨੀਅਤ ਜ਼ਿੰਦਾਬਾਦ 🙏🏻

  • @ra-xw8qb
    @ra-xw8qb 6 หลายเดือนก่อน +18

    ਮੂਸੇ ਵਾਲਾ ਵੀ ਆਪਣੇ ਲੋਕਾਂ ਨੂੰ ਜਾਗਰੂਕ ਕਰਦਾ ਸੀ ਆਪਣੇ ਹੱਕਾਂ ਲਈ ਆਪਣੇ ਲੋਕ ਜਦੋਂ ਹੱਥੋਂ ਟਾਈਮ ਲੰਘ ਜਾਂਦਾ ਉਦੋਂ ਸਮਝਦੇ ਨੇ ਬੀਬੀ ਖਾਲੜਾ ਸਿਮਰਨਜੀਤ ਮਾਨ ਦਾ ਨਾਮ ਆਪਣੇ ਗੀਤ ਦੇ ਵਿੱਚ ਲਿਆ

  • @parmveersingh1097
    @parmveersingh1097 6 หลายเดือนก่อน +20

    Oh ta rabbi rooh si sadda sidhu veer 😢😢😢😢😢😢😢😢😢😢😢😢😢😢

  • @ravinderpourh564
    @ravinderpourh564 6 หลายเดือนก่อน +4

    Justice for Sidhu moosewala
    Love you so much jatta moosewaleya
    ਯਾਰ ਬਲਾਚੌਰ ਜ਼ਿਲ੍ਹਾਂ ਨਵਾਂਸ਼ਹਿਰ ਪੰਜਾਬ ਤੋਂ

  • @harpreetsinghthind2816
    @harpreetsinghthind2816 6 หลายเดือนก่อน +9

    🙏ਵਾਹਿਗੁਰੂ,,,, always,,,, ਸਾਡਾ ਸਿੱਧੂ ਬਾਈ ਇਨਸਾਫ਼,,,,,,, 🙏

  • @kuljitgurai4458
    @kuljitgurai4458 6 หลายเดือนก่อน +7

    Very heart broken story of Sidhu
    Don’t say he is not alive he is back
    Ohi hai shota Sidhu.

  • @RohitSharma-yh8wf
    @RohitSharma-yh8wf 6 หลายเดือนก่อน +29

    ਸ਼ਬਦ ਨਈ ਮੇਰੇ ਕੋਲੇ ਸਿੱਧੂ ਲਈ ਬਸ ਮੰਨ ਉਹਦੀਆਂ ਯਾਂਦਾਂ ਵਿੱਚ ਖੋ ਜਾਂਦਾਂ , ਮਾਤਾ ਜੀ ਦੀਆਂ ਗੱਲਾਂ ਸੁਣਕੇ ਇਹਦਾਂ ਲਗਿਆ ਜਿਵੇਂ ਸਿੱਧੂ ਹੁਣ ਆਕੇ ਬੈਠ ਜਾਉ ਹੁਣ ਬੈਠ ਜਾਉ 😔

    • @Tulip77732
      @Tulip77732 6 หลายเดือนก่อน +1

      Kyu koi Inna apna nhi legda jina Sidhu legda. Kyu kdi v bhulda nhi kyu kisi di mot ne Inna hurt nhi kita

    • @Anhadjot5
      @Anhadjot5 6 หลายเดือนก่อน

      Very true

  • @banvindersingh2725
    @banvindersingh2725 6 หลายเดือนก่อน +22

    Maa thaa matta ji daa fan ho gyaa

  • @kulvinderkaur8406
    @kulvinderkaur8406 6 หลายเดือนก่อน +8

    1oo % Right màa miss u putt Sidhu

  • @prabhjotPandher493
    @prabhjotPandher493 6 หลายเดือนก่อน +21

    ਮੂਸੇ ਵਾਲਾ ਬਾਈ ਜ਼ਿੰਦਾਬਾਦ

  • @harrypreet3846
    @harrypreet3846 6 หลายเดือนก่อน +10

    punjab song ek wakhra ਹੀ ਸੀ ਸਿੱਧੂ ਦਾ swag ਵੀ ਵੱਖਰਾ ਸੀ

  • @SukhuunderSingh-tb1jk
    @SukhuunderSingh-tb1jk 6 หลายเดือนก่อน +6

    Sahi gl aaa bai Justice for Sidhu moosewala Justice for Sidhu moosewala Justice for Sidhu moosewala

  • @kulvinderkaur8406
    @kulvinderkaur8406 6 หลายเดือนก่อน +7

    Thanks you mam 🙏 I Love you putt SIDHU ❤❤

  • @ButaSingh-o7j
    @ButaSingh-o7j 6 หลายเดือนก่อน +6

    Bill kull sahi keha mata Ji ne 🙏
    Sarkaran ne hi marwayega ji Sidhu Moose nu
    Justice for Sidhu Moose Wala

  • @harrypreet3846
    @harrypreet3846 6 หลายเดือนก่อน +15

    ਆ ਤਾਂ ਇਕ ਆਮ ਬੰਦੇ ਨੂੰ ਵੀ ਸਮਝ ਆਉਂਦੀ ਹੈ deep ਸਟੇਟ ਸੀ ਕਿਉਕਿ ਪੰਜਾਬ song ਤੇ syl sidha ਸੈਂਟਰ ਨੂੰ challage si

  • @KingsofAmerica
    @KingsofAmerica 6 หลายเดือนก่อน +2

    ਇਹ ਬਹੁਤ ਚੰਗਾ ਲੱਗਿਆ ਕਿ ਪੰਜਾਬ ਦੇ ਲੋਕਾ ਨੂੰ ਇਹ ਪਤਾ ਲੱਗ ਗਿਆ ਕਿ ਇਹ ਦਿੱਲੀ ਦੀ ਡੀਪ ਸਟੇਟ ਦਾ ਕੰਮ ਹੈ ਇਸੇ ਕਰਕੇ ਨਸ਼ਾ ਵੀ ਬੰਦ ਨਹੀਂ ਹੋ ਰਿਹਾ ਕਿਉਂ ਕਿ ਦਿੱਲੀ ਦੀ ਡੀਪ ਸਟੇਟ ਹੀ ਇਹ ਨਸ਼ਾ ਵਿਕਾ ਰਹੀ ਹੈ | ਇਹ ਡੀਪ ਸਟੇਟ ਪੰਜਾਬ ਦੇ ਬੱਚਿਆ ਨੂੰ ਨਸ਼ੇ ਨਾਲ ਮਾਰ ਰਹੀ ਹੈ । ਬਾਹਰ ਵਿਦੇਸ਼ਾ ਵਿੱਚ ਆਪਣੇ ਭਾੜੇ ਦੇ ਲੋਕਾ ਤੋਂ ਸਿੱਖਾਂ ਨੂੰ ਮਰਵਾ ਰਹੀ ਹੈ,ਪਰ ਹੁਣ ਸਾਰੇ ਪਾਸੇ ਅਮਰੀਕਾ ਕਨੇਡਾ ਯੂਰਪ ਅਤੇ ਅਸਟ੍ਰੇਲੀਆ ਆਦਿ ਦੇਸ਼ਾ ਨੂੰ ਭਾਰਤ ਦੇ ਅਤਵਾਦੀ ਚਿਹਰਾ ਦਿਸ ਗਿਆ।ਹੈ ਹੁਣ ਉਹ ਦਿਨ ਦੂਰ ਨਹੀ ਜਿਸ ਦਿਨ ਨੂੰ ਪੰਜਾਬ ਦੇ ਲੋਕ ਆਪਣੇ ਅਜਾਦ ਪੰਜਾਬ ਵਿੱਚ ਅਜ਼ਾਦੀ ਦਾ ਅਨੰਦ ਲੈ ਸਕਣਗੇ

    • @luckymaan415
      @luckymaan415 6 หลายเดือนก่อน

      Delhi ch ta bhra tyar kita jnda chitta ,chahe truch bhr le aa ,otho sida punjab ch

  • @sandeepkaurjawandha1418
    @sandeepkaurjawandha1418 6 หลายเดือนก่อน +13

    ਵਹਿਗੁਰੂ ਜੀ justice for sidhu moose wala 💔 miss you forever my heart ❤️🙏🙏🙏✍️✍️✍️✍️💯💯💯💯💯 ਸੱਚੀ ਰੂਹ ਸੀ ਆਮ ਨੀ ਸੀ ਸਿੱਧੂ ਮੂਸੇ ਵਾਲਾ ਸਾਡਾ ਭਰਾ ਮਰਵਾਇਆ ਸਰਕਾਰ ਨੇ ਮਰਵਾਇਆ 😢😢😢

  • @arshpindersingh934
    @arshpindersingh934 6 หลายเดือนก่อน +21

    Justice sidhu mussewala

  • @ChahalSona-S
    @ChahalSona-S 5 หลายเดือนก่อน +2

    Sidhu Moose Wala Bai Hamesha Sade Dila ❤💕Che Jinda Rahuga love ❣️ U Always Sidhu Bai

  • @jagminderbassi1056
    @jagminderbassi1056 6 หลายเดือนก่อน +11

    1000% agree 👍🏼 with this bibiji ❤

  • @vickysinghvicky2618
    @vickysinghvicky2618 6 หลายเดือนก่อน +18

    #justiceforsidhumoosewala

  • @Singh-ti
    @Singh-ti 6 หลายเดือนก่อน +7

    Sidhu Moosewala Deep Sidhu Bai jindabad baki Dukki tikki machi jande comments vich hune tak cheeka mari jande ne Sidhu Moose wala deep sidhu bai ji de naam to

  • @fuffad254
    @fuffad254 6 หลายเดือนก่อน +10

    ਬਾਈ ਰਿਪੋਰਟਰ ਨੂੰ ਬੇਨਤੀ ਹੈ ਕਿ ਜਿਸ ਬਾਰੇ ਗੱਲ ਕਰ ਰਹੇ ਹੋ ਇਸ ਬਾਰੇ ਚੰਗੀ ਤਰਾਂ ਜਾਣ ਲਿਆ ਕਰੋ ਓਹਦਾ ਨਾਮ ਸਿੱਧੂ ਮੂਸੇਵਾਲ ਨਹੀਂ ਸਿੱਧੂ ਮੂਸੇ ਵਾਲ਼ਾ ਹੈ ।ਸਿੱਧੂ ਗੋਤ ਹੈ ਤੇ ਮੂਸੇ ਵਾਲਾ ਓਨੇ ਪਿੰਡ ਕਰਕੇ ਲਾਇਆ c ।। ਬਾਰ ਬਾਰ moosewal ਬੋਲਿਆ ਜਾ ਰਿਹਾ Sidhu moose wala 🕊️ king of industry 🦅🦅

  • @harvinderkamra9126
    @harvinderkamra9126 6 หลายเดือนก่อน +13

    Sidhu mooosewala 🎉🎉🎉🎉🎉🎉🎉

  • @SandeepNagpal-r4q
    @SandeepNagpal-r4q 5 หลายเดือนก่อน +2

    Great Msg Mata ji 🌹🕊🌲🌲🌲🙏🏻

  • @Mnisharma7193
    @Mnisharma7193 6 หลายเดือนก่อน +7

    Sidhu ❤Jan

  • @ਕੁਲਵਿੰਦਰਮਾਣੁੰਕੇਗਿੱਲ
    @ਕੁਲਵਿੰਦਰਮਾਣੁੰਕੇਗਿੱਲ 6 หลายเดือนก่อน +13

    Justice sidhu moosewala

  • @SimranjitSingh-wl7lx
    @SimranjitSingh-wl7lx 5 หลายเดือนก่อน +1

    Love u SIDHU MOOSEWALA ❤️❤️.......V will always Love u Bro ❤

  • @Editverse324
    @Editverse324 6 หลายเดือนก่อน +13

    legend never die

  • @GurpinderKaur-kx1vg
    @GurpinderKaur-kx1vg 5 หลายเดือนก่อน +3

    Great king Sidhu moose Wala No1 👍🙏🙏🌹♥️

  • @SimranjitSingh-wl7lx
    @SimranjitSingh-wl7lx 5 หลายเดือนก่อน +1

    Lon live Rehna JATT Dilla Vich ❤️ SIDHU MOOSEWALA ❤️

  • @singh-cx8oq
    @singh-cx8oq 6 หลายเดือนก่อน +10

    ਸਿੱਧੂ ਮੂਸੇ ਵਾਲਾ 💔

  • @surjeetsidhu98036
    @surjeetsidhu98036 6 หลายเดือนก่อน +1

    ਵੀਰ ਤੁਹਾਡੀਆਂ ਇੰਟਰਵਿਊਜ਼ ਬਹੁਤ ਵਧੀਆ ਹੁੰਦੀਆਂ ਇਵੇਂ ਦੀਆਂ ਇੰਟਰਵਿਊ ਕਰਿਆ ਕਰੋ ਤੁਹਾਡੇ ਸਵਾਲ ਵੀ ਬਹੁਤ ਵਧੀਆ ਹੁੰਦੇ ਆ ਤੁਸੀਂ ਕੰਮ ਕਰਦੇ ਜਾਓ ਅਸੀਂ ਤੁਹਾਡੀ ਸਪੋਰਟ ਕਰਦੇ ਆਂ ਸਾਨੂੰ ਤੁਸੀਂ ਬਹੁਤ ਵਧੀਆ ਲੱਗਦੇ ਹੋ

  • @sarbjeetsingh-r1o
    @sarbjeetsingh-r1o 5 หลายเดือนก่อน

    ਬੀਬੀ ਜੀ ਦਾ ਐਨੀ ਦਿਲੇਰੀ ਨਾਲ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ।

  • @dalrajsahota5146
    @dalrajsahota5146 6 หลายเดือนก่อน +11

    justice for sidhu

  • @deepdhaliwal8977
    @deepdhaliwal8977 6 หลายเดือนก่อน +12

    Justice for sidhu moose wala 🙏

  • @sukhwindergrewal1356
    @sukhwindergrewal1356 6 หลายเดือนก่อน +9

    Justice For Sidhu Moosewala

  • @jaspreetbrar9405
    @jaspreetbrar9405 5 หลายเดือนก่อน +2

    Buhat vdea speech mata ji

  • @rajenderkaur4563
    @rajenderkaur4563 6 หลายเดือนก่อน +2

    Waheguru ji mehr karan tuhade sariya te naale panjab di jawani te

  • @Anhadjot5
    @Anhadjot5 6 หลายเดือนก่อน +1

    Thank you Mata ji
    Justice for Sidhu Moosa Wala

  • @GurdeepSingh-mx7rs
    @GurdeepSingh-mx7rs 5 หลายเดือนก่อน +1

    ਬਾ।ਕਮਾਲ।ਤੇ।ਸੱਚੀ।ਗੱਲ

  • @user-rw1ll7dy7c
    @user-rw1ll7dy7c 6 หลายเดือนก่อน +1

    ਬਹੁਤ ਵਧੀਆ ਗੱਲਬਾਤ

  • @VkarmaShorts
    @VkarmaShorts 6 หลายเดือนก่อน +1

    asi hale vi sidhu bai de insaaf layi larah rehe hai siidu bai da insaaf dvaoo

  • @bakhtavarkullar5566
    @bakhtavarkullar5566 5 หลายเดือนก่อน

    good msg🙏kot kot prnam mata ji
    Waheguru…….fateh ji👏

  • @AliNawaz-xd8fl
    @AliNawaz-xd8fl 6 หลายเดือนก่อน +1

    Justice for shubdeep Singh AKA moose Wala shheeeerrrrrr. love from Lahore Pakistan. Sidhu is pure Sufi soul down to earth 😢

  • @musharifshah3485
    @musharifshah3485 5 หลายเดือนก่อน

    Love maa gee❤ Sidhu mosse wala Legend nr:1 💔💔💔🇮🇳🇵🇰

  • @lalitiwana5554
    @lalitiwana5554 6 หลายเดือนก่อน

    ❤😢yess yess mta g kohinurr 💎😇 Hera se Hera sidhu musewala Lejand khash ode jgah ma mrjnda 💔😭

  • @bhupindersingh5311
    @bhupindersingh5311 5 หลายเดือนก่อน +2

    Waheyguru Waheyguru ❤💪🏽💪🏽🙏🙏🙏🙏🙏

  • @sawrajsingh9142
    @sawrajsingh9142 6 หลายเดือนก่อน +3

    Bahut vadia vichar han aunty Ji de

  • @davinderjeetsohal3582
    @davinderjeetsohal3582 6 หลายเดือนก่อน

    Bhenji ne bahut sohni jankari diti,,dill krda sidhu bare glla suni java bhenji kolo🙏🙏 miss u sidhu putt😭😭😭bdi yaad aaondi putt sidhu di😭😭sidhu .de viah di gll sunn k rona aa gya😭😭😭😭🙏🙏

  • @Singhsingh-vh7hw
    @Singhsingh-vh7hw 6 หลายเดือนก่อน +5

    Good job 👏

  • @baldevraj246
    @baldevraj246 6 หลายเดือนก่อน +4

    justice for Sidhu Moose wala🙏😭💔🥱

  • @chillmood5647
    @chillmood5647 5 หลายเดือนก่อน

    ਰੱਬੀ ਰੂਹ 🙏💔

  • @lovelysaini320
    @lovelysaini320 6 หลายเดือนก่อน +4

    100%right

  • @dineshathwal3365
    @dineshathwal3365 6 หลายเดือนก่อน +3

    bibi g bilkul sach bol rhe ne

  • @rajvinderaujla5191
    @rajvinderaujla5191 6 หลายเดือนก่อน +4

    ਇਹ ਸਾਂਈਂ ਬਾਬਾ ਬੁੱਲੇ ਸ਼ਾਹ ਜੀ ਦੇ ਬਚਨ ਹਨ ਜੀ ਕਿਸੇ ਲੇਖਕ ਦਾ ਨਹੀਂ ਜੀ।
    “ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ
    ਬਾਤ ਕਹੂ ਮੈਂ ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
    ਤੋ ਸੁੰਨਤ ਹੋਤੀ ਸਭ ਕੀ।”
    ਦੂਜਾ ਬੱਸੀ ਪਠਾਣਾ ਦੀ ਧੀ ਸੀ ਬ੍ਰਾਹਮਣ ਦੀ ਕੁੜੀ ਸੀ ਜਿਹੜੀ ਪਠਾਣ ਚੱਕ ਕੇ ਲੈ ਗਏ ਸੀ। ਮਹਾਂਰਾਜ ਨੇ ਬਾਬਾ ਅਜੀਤ ਸਿੰਘ ਜੀ ਦੀ ਡਿਊਟੀ ਲਾਈ ਸੀ ਬੱਚਾ ਕੇ ਲਿਆਉਂਣ ਲਈ।
    ਬਾਬਾ ਜੀ ਨੇ ਧੀ ਬਚਾਈ ਲਿਆਣ ਵਾਲੇ ਪਠਾਣ ਨੂੰ ਪਹਿਲਾਂ ਤੀਰਾਂ ਨਾਲ ਵਿੰਨ੍ਹਿਆ ਤੇ ਫੇਰ ਟੋਆ ਪੁੱਟਾਂ ਕੇ ਵਿੱਚ ਸੁੱਟ ਕੇ ਉੱਤੋਂ ਲੱਸੀ ਪਾ ਕੇ ਕੁੱਤਿਆਂ ਤੋਂ ਪੜਵਾਇਆ ਤੇ ਫਿਰ ਉਸੇ ਟੋਏ ਵਿੱਚ ਦੱਬਿਆ।

    • @GagandeepSinghGill-sc8gk
      @GagandeepSinghGill-sc8gk 6 หลายเดือนก่อน

      ਵੀਰ ਜੀ ਬਾਬਾ ਬੁੱਲ੍ਹੇ ਸ਼ਾਹ ਜੀ ਦੇ ਨਹੀਂ ਇਹ ਅੱਲ੍ਹਾ ਯਾਰ ਖਾਂ ਯੋਗੀ ਜੀ ਬੋਲ ਹਨ "ਨਾ ਕਹੂੰ ਅਬ ਕੀ ਨਾ ਕਹੂੰ ਜਬ ਕੀ ,ਬਾਤ ਕਹੂੰ ਤਬ ਅਗਰ ਨਾ ਹੋ ਗੁਰੂ ਗੋਬਿੰਦ ਸਿੰਘ ਤੋ ਸੁਨੰਤ ਹੋਤੀ ਸਭ ਕੀ।

  • @SonaSharma-lq3rb
    @SonaSharma-lq3rb 6 หลายเดือนก่อน +2

    Bai,sidhu,moosewala,jindawade❤

    • @SonaSharma-lq3rb
      @SonaSharma-lq3rb 6 หลายเดือนก่อน

      Yaar,tere,gal,hove,K,lot❤

    • @SonaSharma-lq3rb
      @SonaSharma-lq3rb 6 หลายเดือนก่อน

      Sidhu,bhut,v,soch,da,malak,c

    • @SonaSharma-lq3rb
      @SonaSharma-lq3rb 6 หลายเดือนก่อน

      Oh,kheta,da,raja,c

    • @SonaSharma-lq3rb
      @SonaSharma-lq3rb 6 หลายเดือนก่อน

      F,moosa,jatt,bna,gya

    • @SonaSharma-lq3rb
      @SonaSharma-lq3rb 6 หลายเดือนก่อน

      Bai,deep,Sidhu,jindawade❤

  • @sandeepkour7605
    @sandeepkour7605 6 หลายเดือนก่อน +2

    Justice for sidhu moosewala bhai ji

  • @ranjeetkaur1095
    @ranjeetkaur1095 6 หลายเดือนก่อน +4

    #justice for sidhu Moosewala 😢

  • @NarinderSingh-im4oo
    @NarinderSingh-im4oo 6 หลายเดือนก่อน +2

    ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ

  • @BalvinderKour-dr2fc
    @BalvinderKour-dr2fc 6 หลายเดือนก่อน

    Waheguru ji Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤

  • @Numberdar_dairy_farm14
    @Numberdar_dairy_farm14 6 หลายเดือนก่อน +6

    Shi gal

  • @malwaijattpb0347
    @malwaijattpb0347 6 หลายเดือนก่อน +2

    ਮੈ ਤਾਂ ਬੇਬੇ ਜੀ ਦਾ ਫੈਨ ਹੋ ਗਿਆ,good job g ,sat Shri akal g

  • @rajvirkaur5012
    @rajvirkaur5012 5 หลายเดือนก่อน +1

    justice for sidhu mossewala

  • @hindhustani5911
    @hindhustani5911 6 หลายเดือนก่อน +2

    SIDHU sirf पंजाब da nhi si,, ऑल all World 🌎🌎🌍 da si, Gore गोरे kale काले जट jt payar karde h

  • @netarsingh4998
    @netarsingh4998 6 หลายเดือนก่อน +5

    Sudhu moose wala Amar shid

  • @HappySingh-is2pw
    @HappySingh-is2pw 5 หลายเดือนก่อน +1

    🙏🙏🙏🙏Wahaguru Wahaguru Wahaguru Wahaguru Wahaguru 🙏🙏🙏🙏🌹🌹🌹🌹🌹🌹🌹🌹🌹🌹🙏🌹🌹🌹🌹🌹

  • @harpreetbhagta6550
    @harpreetbhagta6550 6 หลายเดือนก่อน

    ਦਸ ਬਾਰਾਂ ਸਾਲਾਂ ਤੋਂ ਵਿਦੇਸ਼ (ਇਟਲੀ ) ਗਏ ਇਕ ਬੰਦੇ ਨੇ ਮੈਨੂੰ ਫੋਨ ਲਗਾਇਆ ਓਹ ਕਹਿੰਦਾ ਇਟਲੀ ਵਾਲਾ ਬੰਦਾ ਗੱਲਾਂ ਬਾਤਾਂ ਚ ਓਹ ਮੈਨੂੰ ਕਹਿੰਦਾ "ਤੈਨੂੰ ਪਤਾ ਆਪਣੇ ਪੰਜਾਬ ਚ 4 ਹੀਰੇ ਭੇਜੇ ਪਰਮਾਤਮਾ ਨੇ ਓਹ ਆਪਣੇ ਦਮ ਤੇ ਬੀਜ ਵਿਚੋਂ ਪੁੰਗਰਕੇ ਬਾਹਰ ਨਿੱਕਲੇ ਹਨ ਤੇ ਧੁੱਪ ਠੰਡ ਗਰਮੀ ਤੂਫ਼ਾਨ ਹਨੇਰੀ ਦੇ ਥਪੇੜੇ ਝੱਲ ਕੇ ਅੱਜ ਆਪਨੇ ਦਮ ਤੇ ਪੌਦੇ ਤੋ ਦਰਖਤ ਬਣੇ.ਬੀਜ ਤੋ ਬਣਨ ਇਨਾ ਧਾਕੜ ਸਮਝਦਾਰ ਤੇ ਹੀਰਿਆ ਵਾਂਗ ਅਨਮੋਲ ਹਨ ਮੈ ਹੈਰਾਨੀ ਨਾਲ ਪੁੱਛਿਆ "ਬਾਈ ਕੇੜੇ ਕੇੜੇ ਅਨਮੋਲ ਰਤਨ ਹਨ ਪੰਜਾਬ ਕੋਲ"ਹਨਸਿੱਧੂ ਮੂਸੇ ਵਾਲਾ " ਮੈ ਕਿਹਾ ਕਿਆ ਕਿਵੇਂ ਗਰਗ ਸਾਬ ਕੇੜੇ ਹੀਰੇਆਪਣੇ ਪੰਜਾਬ ਚ 4 ਹੀਰੇ ਉਭਰੇ ਆ ਪਹਿਲਾ ਮੈਂਨੂੰ ਇਟਲੀ ਪਾਰਟੀਆਂ ਸਾਰੀਆਂ ਹੀ ਚੰਗੀਆ ਪਰ ਦੀਪ ਸਿੱਧੂ ਮੂਸੇ ਆਲੇ ਲੱਖਾ ਸਿਧਾਣਾ ਪੰਜਾਬ ਦੇ ਵੱਡੇ ਥੰਮ ਸਨ ਇਨਾ ਚੋ ਸਿਰਫ ਲੱਖਾ ਬਚਿਆ ਤੇ ਓਨੂੰ ਵੀ ਮੂਸੇ ਆਲੇ ਵਾਂਗ ਹਰਾ ਦਿੱਤਾ ਜੇਕਰ ਕਲਨੁ ਸਿਧਾਣੇ ਨੂੰ ਹੱਬਿ ਨਬੀ ਹੋਜੇ ਤਾਂ ਲੋਕਾ ਨੇ ਕਹਿਣਾ ਬਹੁਤ ਚੰਗਾ ਬੰਦਾ ਸੀ,, ਆਪਣੀ ਵਫਾਦਾਰੀ ਦਾ ਸਬੂਤ ਦੇਣ ਲਈ ਸਾਨੂੰ ਮਰਨਾ ਪੈਂਦਾ ਯਰ ਕਿੱਡਾ ਵੱਡਾ ਦੁਖਾਂਤ ਹੈ ਪੰਜਾਬ ਦਾ
    😮😢😢 ਪੰਜਾਬ ਨੂੰ ਪਿਆਰ ਕਰਨ ਵਾਲੇ ਮੈਨੂੰ follow ਕਰੋ, ਗੁਰੂ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਵੀ follow me and Those who love humanity also follow me
    Follow me for hidden truth fun informations and deep state real knowledge

  • @canadianthepunajbifarmers6077
    @canadianthepunajbifarmers6077 2 หลายเดือนก่อน

    ❤Sidhumoosewala 😢

  • @shubhdeepsidhu5911
    @shubhdeepsidhu5911 6 หลายเดือนก่อน +3

    14:40 17:05 government ne marwaya 37:40
    39:39 god rooh

  • @sukhjeetsidhu4160
    @sukhjeetsidhu4160 4 หลายเดือนก่อน

    Deep sidhu sidhumoosewala 👍👍

  • @AnmoldeepsinghHanjra
    @AnmoldeepsinghHanjra 6 หลายเดือนก่อน +1

    Miss you sidhu moosewala

  • @Bhangu_dharam
    @Bhangu_dharam 6 หลายเดือนก่อน +1

    ❤ deep and sidhu 🙏

  • @TajinderSingh-jp8gf
    @TajinderSingh-jp8gf 6 หลายเดือนก่อน +1

    ਗੱਡੀ ਵਾਲੀ ਗੱਲ ਗੁਲਾਬ ਸਿੱਧੂ ਨਾਲ ਕੀਤੀ ਸੀ

  • @SukhwinderSingh-qn4rj
    @SukhwinderSingh-qn4rj 6 หลายเดือนก่อน +1

    Waheguru ji mehar karan mata ji te

  • @kaurmannei5936
    @kaurmannei5936 6 หลายเดือนก่อน +3

    #Justicesforsidhumoosewala

  • @SabhiRai-yd3rn
    @SabhiRai-yd3rn 6 หลายเดือนก่อน

    Bhot vadiya veer ji

  • @KusahamLata
    @KusahamLata 5 หลายเดือนก่อน

    Sidhu mouse wala Zinda Babd 💪💪

  • @ManiBanga-c2y
    @ManiBanga-c2y 6 หลายเดือนก่อน +5

    ❤❤❤❤

  • @laskhmansingh
    @laskhmansingh 6 หลายเดือนก่อน +3

    Sarkara nu pta Huda sRa bayi ji

  • @deepdhillon4724
    @deepdhillon4724 5 หลายเดือนก่อน +1

    Good mother ❤❤❤❤❤

  • @Jaskaran_singh68
    @Jaskaran_singh68 6 หลายเดือนก่อน

    ਵਾਹਿਗੁਰੂ ਜੀ

  • @gionnysingh6167
    @gionnysingh6167 5 หลายเดือนก่อน +1

    Mossa jat🐅🐅🐅🐅🐅🐅🐅

  • @SukhwinderSingh-qn4rj
    @SukhwinderSingh-qn4rj 6 หลายเดือนก่อน +1

    Waheguru ji

  • @ravinaranga138
    @ravinaranga138 6 หลายเดือนก่อน

    Miss you legend
    Justice for sidhu moosewala