Main middle class family too belong karda Haan ,menu bhut Jada lod hai arm licence di, and mera Aaj Tak nhi bnya ,mere kol sare documents hai , bs ik sifarish nhi hai ISS karke Punjab sarkar bekar hai , aam Insaan Da kaam nhi hunda. And main ik cash collection market Da kaam hai .
Gangsters da political leaders naal Roz da uthan baithan hunda hai....ona nu bina formality to hi licence mil janda hai.....rule te formality sirf aam bnde lyi rakhe hoye ne
Main apni car delhi number to ferozepur te transfer krvaayi without giving any single ruppee in corruption, although I had to give money for my driving licence
Bilkul sahi dasya tusi je thode sare documents ok ne ta b thonu license nahi milna,kyo ki maine b apne father wala license apne name te transfer karan lai application diti hai Office wale kehnde vaise ta license bnane band kare hoye ne maan sahib ne Je koi political sifarish hai ta dina ch hi ban ju
BBC could have done better by focusing on despite all these outdated checks and balances, why gun crime is increasing in Punjab and other parts of India. Even better the report could have discussed why we need weapon at all. Where is the effective governance which is fair for all citizens.
gun crime in punjab is way lower than the average gun crime in india. punjab has the max gun license with least gun crime... check ur facts before making comment
Bathinda de banwaye licence nu Sangrur de adhar card te tfr karwa skade aa? Te Chandigarh toh weapon purchase karke Sangrur licence te entry karwa skade aa?
Te jede bina license ton 47 n grenades etc he chakki firde shre aam..te bahro aake bina kise checking de vapas v mud jande safely..ohna da license kitho bn da plz give some info on it.
Arm license ser dardi ae punjab vich paise te power tu bina aggle application te sign nai karde 🤣🤣 kehande tuhadi file mis place ho gai 🤣 koi kehanda agge forward kar diti agggle kehande sadde kol file hi nai paunchi
Asla carry karn de process lye daso Kew bhout var news vich aunda licence asla fadia gia dabb ch la k ghumm rhe c yea Fer eh dso ehnu apne residence Kine KM di doori tak carry kr sakde , Eh sirf me GK lye push reha ha umeed krda ha jldi video bnao gy
ਬਹੁਤ ਸੋਹਣੀ ਪੇਸ਼ਕਸ਼ ਤੇ ਜਾਣਕਾਰੀ ਭਰਪੂਰ ਰਿਪੋਰਟ ਹੈ ਕਟਾਰੀਆ ਸਾਬ੍ਹ... 👍🏻
ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਮੇ ਦੇ ਹਿਸਾਬ ਨਾਲ ਇਨਸਾਨ ਨੂੰ ਇਸ ਦੀ ਵੀ ਲੋੜ ਪੈਂ ਸਕਦੀ ਹੈ ਸਕਦੀ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ
BBC News Punjabi 👍👍
ਆਪਣੀ ਭਾਸ਼ਾ ਵਿਚ ਖਬਰਾਂ ਸੁਣਨ ਦਾ ਇਕ ਵੱਖਰਾ ਈ ਸੁਆਦ ਆ
Main middle class family too belong karda Haan ,menu bhut Jada lod hai arm licence di, and mera Aaj Tak nhi bnya ,mere kol sare documents hai , bs ik sifarish nhi hai
ISS karke Punjab sarkar bekar hai , aam Insaan Da kaam nhi hunda. And main ik cash collection market Da kaam hai .
@@ankushjain8638bjp murdabad modi murdabad
ਲੈਸਸ ਆਉਣ ਲਈ ਵਨ ਸਟੇਟ ਦਾ ਹੀ ਬਣਦਾ ਹੈ ਆਲ ਇੰਡੀਆ ਲਾਇਸੰਸ ਬਣਾਉਣ ਲਈ ਬਹੁਤ ਵੱਡੀ ਸਿਫਾਰਸ਼ ਚਾਹੀਦੀ ਹੈ ਮੁੱਖ ਮੰਤਰੀ ਤੱਕ ਦੀ
Nahin ji Kisi Ki loading pahnati all India Ban jaati
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਗੱਲ ਬਾਤ ਕਰਨ ਦੇ ਲਈ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ
ਜਾਣਕਾਰੀ ਬਹੁਤ ਵਧੀਆ ਹੈ।
ਸਿਫਾਰਸ਼ ਤੋਂ ਬਿਨਾ ਕੋਈ ਕੁਝ ਨਹੀਂ ਕਰਦਾ। ਸਭ ਤੋਂ ਜਿਆਦਾ ਕੁਝ ਕ ਪੁਲਿਸ ਅਫਸਰ ਬਹੁਤ ਖਰਾਬ ਕਰਦੇ ਹਨ ਜੋ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਫਾਈਲ ਅੱਗੇ ਫਾਰਵਰਡ ਨਹੀਂ ਕਰਦੇ ਹਮੇਸ਼ਾ ਐਪਲੀਕੈਂਟ ਦੀ ਜੇਬ ਵੱਲ ਦੇਖਦੇ ਰਹਿੰਦੇ ਹਨ ।ਕੁੱਲ ਮਿਲਾ ਕੇ ਸਿਫਾਰਸ਼ ਤੋਂ ਬਿਨਾਂ ਕੰਮ ਬਹੁਤ ਔਖਾ
Gangsters da political leaders naal Roz da uthan baithan hunda hai....ona nu bina formality to hi licence mil janda hai.....rule te formality sirf aam bnde lyi rakhe hoye ne
Bina sparch too punjab vich kuch nii hunda 💯
Je sparch nhj ta , file ruldi rehndi aa , ✨💯
Main apni car delhi number to ferozepur te transfer krvaayi without giving any single ruppee in corruption, although I had to give money for my driving licence
ਬਹੁਤ ਵਧੀਆ ਜਾਣਕਾਰੀ ਵੀਰ ਜੀ
ਬਹੁਤ ਵਧੀਆ ਜਾਣਕਾਰੀ ਜੀ
Very informative and helpful 👍. Thanks!
Rule no one 2 lakh rupees and political Power
Sahi krha y
ਸਹੀ ਗੱਲ ਏ
ਕੌਣ ਪੁੱਛਦਾ ਬਸ ਸ਼ਿਫਰਸ਼ ਚਲਦੀ ਜੋ ਮਰਜੀ ਕਰਵਾ ਲਓ, ਸੱਚੇ ਬੰਦੇ ਨੂੰ ਤਾਂ ਕੋਈ ਪੁੱਛਦਾ ਨਈਂ
Jmaa shi gal h
Sahi gall
ਭਰਾਵਾ ਇਥੇ ਚੋਰਾ ਠੱਗਾ ਮਿਲਦਾ ਸਹੀ ਬੰਦੇ ਦੀ ਵਾਰੀ ਬਹੁਤ ਦੇਰ ਨਾਲ ਆਉਦੀ ਏ
ਧੰਨਵਾਦ ਜੀ 🙏
Sachi yr sawaad a gea. Eh jaankari son k❤❤
Good information
Boot vdia jaankaei sir ji...Dhanwand ji
Bilkul sahi dasya tusi je thode sare documents ok ne ta b thonu license nahi milna,kyo ki maine b apne father wala license apne name te transfer karan lai application diti hai
Office wale kehnde vaise ta license bnane band kare hoye ne maan sahib ne
Je koi political sifarish hai ta dina ch hi ban ju
sahi gal aw je koi sifaris he ta jaldi banjana
Shuru ton he eh kam h..
License political bndya de hath ch ne na k kise ofcr etc de
ਬਾਕੀ ਕੰਮ ਬਾਅਦ ਵਿੱਚ ਪਹਿਲਾਂ ਸਿਫਾਰਸ਼ ਦਾ ਪ੍ਰਬੰਧ ਕਰੋ
🤣🤣😂😂👍👍
ਬਿਲਕੁਲ ਸਫਰੀਸ ਹੈਗੀ ਲਾਇਸੇਂਸ ਸੱਭ ਕੁੱਛ ਅਪੇ ਕਰ ਦਿੰਦੇ ਨੇ ਬੱਸ ਪੈਸੇ ਤੇ ਸਫਰੀਸ਼ ਕਰੋ ਜੌ ਮਰਜੀ ਲਵੋ
Siphars hove bs Te paisa license mil jauga
😂😂😂😂😂
That's true dawg
Hun ta bhatt jadda akkha a ji ney banda ji hun ji 🙏
Sir thankx for this information
Very informative VIDEO
ਰੈੱਡ ਕਰਾਸ ਦੀ ਫ਼ੀਸ mine 2015 ਚ 10000 ਰੁਪਏ ਭਰੇ ਸੀ ਹੁਣ ਤਾਂ ਬਹੁਤ ਜਿਆਦਾ ਹੋਵੇ ਗਾ
ਬਠਿੰਡੇ ਜਿਲ੍ਹੇ ਚ ਇਨਾ ਕੁਸ ਨੀ ਕਰਨਾ ਪੈਂਦਾ ਸੌਖਾ ਹੀ ਬਣ ਜਾਂਦਾ ,,,
hune bhare me 10
Te mansa ch?
Veer mansa vich chaida menu
Red cross ki hunda ?
Mansa vich 30k leti 3 oct 2023 nu mere ton🏴☠️
Bhut vadhia jankari sir
Good information 👍🏻
well explained
ਭਰਾਵਾਂ ਦੋ ਸਾਲ ਸਾਰੀਆ ਸ਼ਰਤਾਂ ਪੂਰੀਆਂ ਫ਼ੀਸਾ ਅਦਾ ਕਰਨ ਤੋਂ ਬਾਅਦ ਸਰਕਾਰ ਨੇ ਪਾਬੰਦੀ ਲਾਈ ਪਈ ਆ ਕੱਡਦੇ ਨੀ ਪੈਸਾ ਤੇ ਸਮਾਂ ਖਰਾਬ ਕਰਿਆ ਹਾਂ ਸਿਫਾਰਸ਼ ਆਲੇ ਦਾ ਪਤਾ ਨੀ ਤੇ ਲੁੱਟਾ ਖੋਹਾਂ ਨਸ਼ਾ ਨਜਾਇਜ਼ ਹਥਿਆਰ ਇਨ੍ਹਾਂ ਤੋਂ ਰੁਕਦੇ ਨੀ
Bilkull sach keha g tuci bhaa g
ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ
Excellent way to explain, really i am very impressed
Very very good 🎉❤❤🎉❤❤❤
Bahut vadia jankari diti hai ji
ਬਹੁਤ ਵਧੀਆ ਵੀਰ
Bohot vdia explanation c ❤
Very good knowledge
Very very good news Bai ji
ਬਹੁਤ ਵਧੀਆ ਜੀ ਸੂਪਰ
Good job brother 🎉
Very good Jankari dalia
Very Good sir your information Good sir
ਇਹ ਜਾਣਕਾਰੀ ਛੋਟੀ ਹੈ ਪਤਾ ਚਲਦਾ ਜਦੋਂ ਬਿੱਲਿਆਂ ਦੇ ਵਾਹ ਪਈਏ😊😊
Thankiuu sir.. 😊
Very good information
Gun house wale gun da material change kar dinde ne, police wale vi change kar dinde ne
❤❤❤ਬਹੁਤ,ਬਹੁਤਧੰਨਞਾਦਜੀਜਾਣਕਾਰੀਦੇਣਲੀ
ਸਬ ਤੋ ਪਹਿਲਾ ਕੰਮ ਰਿਸ਼ਵਤ ਦੀ ਤਿਆਰੀ ਕੀਤੀ ਜਾਂਦੀ ਹੈ । ਕਿੰਨੀ ਰਿਸ਼ਵਤ ਮੰਗਦਾ ਅਗਲਾ
Very good my brother
Thnx for inform.
verry good sir ji
Good 👍🏻
Nice❤❤
Very nice thanks
Good video 👍
ਇਹ ਮਿੱਥੀ ਤਰੀਕ ਤੱਕ renew ਕਰਾਉਣਾ ਪੈਂਦਾ ਜੇਕਰ ਵਿਅਕਤੀ ਕਿਸੇ ਕਾਰਨ ਉਸ ਤਰੀਕ ਤੋ ਪਹਿਲਾਂ renew ਨਹੀ ਕਰਾ ਸਕਦਾ ਜਿਵੇ ਉਹ ਵਿਦੇਸ਼ ਚਲਾ ਗਿਆ ਕੁਝ ਸਮੇ ਲਈ ਜਾਂ ਫੇਰ ਉਸਦਾ ਯਾਦ ਭੁੱਲ ਗਿਆ ਤਾ ਵੀ ਉਸਨੂੰ ਤੁਰੰਤ ਅਸਲਾ ਅਧਿਕਾਰਤ ਸੰਸਥਾ ਕੋਲ ਜਮਾ ਕਰਵਾਉਣਾ ਪੈਂਦਾ ਹੈ
ਉਸਤੋ ਬਾਅਦ ਉਹ ਜ਼ਿਲਾ DC ਦਫ਼ਤਰ ਕਾਰਣ ਦਸ ਕੇ ਲੇਟ renew ਕਰਾਉਣ ਦੀ ਅਰਜ਼ੀ ਦਿੰਦਾ ਹੈ ਜੀ
ਇਹ ਜਾਣਕਾਰੀ BBC ਵੀਡੀਓ ਚੋ ਸ਼ਾਮਿਲ ਨਹੀ ਸੀ ਤਾ ਲਿਖੀ ਏਥੇ
Bahut vadiya jaankari diti ji
Very useful , & brief information . Thank you.
Good knowledge
Very good👍👍👍 sir
Very good news bro ji
MLA ਦੀ ਸ਼ਿਫਾਰਸ਼, 50,000/- ਰੁਪਏ Red Cross ਨੂੰ ਦਾਨ ਕਰਕੇ ਉਹਦੀ ਰਸੀਦ ਨਾਲ਼ ਲੱਗੇਗੀ। ਇੱਕ ਲੱਖ ਰੁਪਏ ਰਿਸ਼ਵਤ, ਤਿੰਨ ਹਜ਼ਾਰ ਰੁਪਏ ਸ਼ਾਇਦ ਸਰਕਾਰੀ ਫੀਸ ਆ। ਕਿਸੇ ਵੀ ਏਜੰਟ ਨੂੰ ਫੜੋ ਦੋ ਲੱਖ ਰੁਪਏ ਵਿੱਚ ਅਸਲਾ ਲਾਇਸੰਸ ਇੱਕ ਮਹੀਨੇ ਅੰਦਰ ਬਣ ਜਾਂਦਾ।😅😅😅
Good
22.g
Jehdiya kaouma shastar di izzat kardiya ne, oh kadhe gulaam nhi hundiyaan...
👍👍👍👍👍
ਠੀਕ
Very good
Good
Veer ji 🙏🙏🙏
Very good vir ji 🙏
J,s😮😮😮
Assi sal wich ta ,admi rab nu piara ho janda hai,, ummer di seema ghat honi chahia ,
Thku
Bhot vadia ji jankari dasan li
Nice,je,🥀🌴🕊🍎🌱📿🌹
❤❤❤❤😮
Jio❤
👌🏼👍🏼
BBC could have done better by focusing on despite all these outdated checks and balances, why gun crime is increasing in Punjab and other parts of India. Even better the report could have discussed why we need weapon at all. Where is the effective governance which is fair for all citizens.
gun crime in punjab is way lower than the average gun crime in india. punjab has the max gun license with least gun crime... check ur facts before making comment
Ok ਜੀ
Jankari wadiya 🙏🏿
ਲਾਇਸੈਂਸ ਸਿਰਫ ਬੇਟੀਆਂ ਨੂੰ ਹੀ ਮਿਲਣਾ ਚਾਹੀਦਾ ਹੈ ਮੁੜ ਭਾਵੇਂ ਕੋਈ ਵੀ ਹੋਵੇ ਮੈਂ ਇੱਕ ਡਾਕਟਰ ਚਲਾ
Mtlv rehn hi dinda, is vaar dil c india aake licsence len nu, inna pross🥺
Pay money to ssp office
Bathinda de banwaye licence nu Sangrur de adhar card te tfr karwa skade aa? Te Chandigarh toh weapon purchase karke Sangrur licence te entry karwa skade aa?
ਸਿਆਪਾ ਹੀ ਆ ਕੇ ਮੌਕੇ ਤੇ ਕੰਮ ਨਹੀਂ ਆਉਂਦੇ ਬੱਸ ਸ਼ੋ ਬਾਜੀ ਜਾਂ ਫਿਰ ਥਾਣਿਆਂ ਚ ਜਮਾਂ ਰਹਿੰਦੇ ਲਾਇਸੈਂਸੀ ਹਥਿਆਰ
Veer. Ji. Thane. Da. Munshi. Bahut. Hi. Rupees. Leada. Nahi. To. Cansal. Kar. Deda. He.
Great infermetion
Very nice good g
Te jede bina license ton 47 n grenades etc he chakki firde shre aam..te bahro aake bina kise checking de vapas v mud jande safely..ohna da license kitho bn da plz give some info on it.
Indian army license only 12000rs,annual ammunition 100rd,license te 3 gun issue 12bore,pistol,revolver.
ban sakda bro hun
@@harpaldhillon6574 hun bro band krta modi ne
jad khule paper ta update dena bro
Nice rit
helpful
Jin logo ne sidhu musewala ko mara tha ouka licence kaha banta hai ji..or gun kaha se milti hai ........kmaal a ap ki news
Bhai sahab 🤣 bbc punjabi v bohut tezz ae koi ni 🙏 maharaj chardikala bakshe singha nu💟
O kive y?
Arm license ser dardi ae punjab vich paise te power tu bina aggle application te sign nai karde 🤣🤣 kehande tuhadi file mis place ho gai 🤣 koi kehanda agge forward kar diti agggle kehande sadde kol file hi nai paunchi
Asla carry karn de process lye daso Kew bhout var news vich aunda licence asla fadia gia dabb ch la k ghumm rhe c yea Fer eh dso ehnu apne residence Kine KM di doori tak carry kr sakde , Eh sirf me GK lye push reha ha umeed krda ha jldi video bnao gy
Veer aa v dasde ke mantri di sefarish v jaruri aa
Sab district vich red cross fees v add add hai, faridkot vich 15hjaar jadki bathinda vich eho fees 40hjaar hai, jive bathinda punjab to bahar hove😅
Paji area kida vadda ha