New Gun License Application | Renew | New Gun Buying Process | Sahibzada Gun House, Mohali,Pb,india

แชร์
ฝัง
  • เผยแพร่เมื่อ 11 ม.ค. 2025

ความคิดเห็น • 454

  • @jsbajwa7244
    @jsbajwa7244 3 หลายเดือนก่อน +75

    ਇਹ ਇੰਟਰਵਿਊ ਘੱਟ ਲੈਂਦਾ, ਆਪਣੀ ਜ਼ਿਆਦਾ ਹੀ ਚਲਾ ਰਿਹਾ।
    ਉਸ ਦੀ ਗੱਲ ਸੁਣ ਲੈ, ਆਪਣੀ ਜ਼ਿਆਦਾ ਚਲਾ ਰਿਹਾ।

  • @jittdhillon3265
    @jittdhillon3265 3 หลายเดือนก่อน +235

    ਇੱਡਾ ਜੱਬਲ ਪੱਤਰਕਾਰ ਮੈਂ ਅੱਜ ਤੱਕ ਨਹੀਂ ਦੇਖਿਆ ਗੱਲ ਕੋਈ ਪੂਰੀ ਨਹੀਂ ਹੋਣ ਦਿੰਦਾ. ਚਵਰ ਚਵਰ ਭਕਾਈ ਮਾਰੀ ਜਾਂਦਾ.

    • @Lapjar
      @Lapjar 3 หลายเดือนก่อน

      @@jittdhillon3265 ☠️☠️☠️

    • @CASINOTIPER
      @CASINOTIPER 3 หลายเดือนก่อน +8

      ਕੁਝ ਖਾਧਾ ਚਵਲ ਨੇ

    • @pargatsingh8306
      @pargatsingh8306 2 หลายเดือนก่อน

      😂😂😂

    • @facts-zq5sb
      @facts-zq5sb 2 หลายเดือนก่อน +2

      Bilkul

    • @DB-xb6me
      @DB-xb6me หลายเดือนก่อน

      Sai gll aa jva ghoosa banda

  • @balkarshah5374
    @balkarshah5374 2 หลายเดือนก่อน +22

    ਬਾਈ ਇੱਕ ਸਵਾਲ ਆ ਦੁਕਾਨ ਵਾਲੇ ਬਾਈ ਜੀ ਨੂੰ ਆ ਬਾਈ ਤੁਸੀਂ ਕਿੱਸੇ ਹੋਰ ਪੇਜ ਵਾਲੇ ਨਾਲ ਇੰਟਰਵੀਂਊ ਕਰੋ ਤਹਾਡੇ ਕੋਲ ਜਣਕਾਰੀ ਬਹੁਤ ਆ ਤੇ ਤਹਾਡੀ ਗੱਲ ਕਰਨ ਦਾ ਤਾਰੀਕਾ ਵੀ ਬਹੁਤ ਵਧੀਆ ਆ

  • @sukhsuman5944
    @sukhsuman5944 3 หลายเดือนก่อน +41

    ਜਸਕਰਨ ਬਾਈ ਜਿੱਥੇ ਕੋਈ ਨਵੀਂ ਜਾਣਕਾਰੀ ਵਾਲੀ ਗੱਲ ਦੱਸਣ ਲਗਦਾ ਬਾਈ ਤੂੰ ਆਪਣਾ ਘੋੜਾ ਛੱਡ ਦਿਨੈ ਯਾਰ। ਵੀਡਿਓ ਤੇਰੀ ਦਾ ਕੰਟੈਂਟ ਵਧੀਆ ਹੈ। ਸਵਾਲ ਜਵਾਬ ਜਾਣਕਾਰੀ ਭਰਪੂਰ ਹਨ। ਧੰਨਵਾਦ।

  • @IamGursahib
    @IamGursahib 3 หลายเดือนก่อน +140

    ਜੇ ਕੋਈ ਗੱਲ ਕਰ ਰਿਹਾ ਹੋਵੇ ਤਾਂ ਵਿੱਚ ਰੋਕੀ-ਟੋਕੀ ਦਾ ਨਹੀਂ....ਸਾਰੀ ਜਾਣਕਾਰੀ ਦਾ ਨਾਸ਼ ਮਾਰਤਾ..ਟੋਕ-ਟੋਕ ਕੇ

    • @Jashantoor9
      @Jashantoor9 3 หลายเดือนก่อน +8

      Shi gl a bai like like wala kri ja rha c bai 😅

    • @NarinderSingh-vy4gd
      @NarinderSingh-vy4gd 2 หลายเดือนก่อน

      ਤੂੰ ਕੇਹੜਾ ਲੈਣਾ ਗੁਲੇਲ ਚਲਾ ਲੈ 😂

    • @Jashantoor9
      @Jashantoor9 24 วันที่ผ่านมา

      @@NarinderSingh-vy4gd tu chla veer gulel, thonu ki pta kihne lena ja kihne le lya

  • @dhindsababbu1992
    @dhindsababbu1992 2 หลายเดือนก่อน +4

    ਦੋਵਾਂ ਭਰਾਵਾਂ ਨੇ ਗੱਲਵਾਤ ਰਾਹੀਂ ਬਹੁਤ ਵਧੀਆ ਤਰ੍ਹਾਂ ਸਮਝਾਇਆ ਹੈ
    ਧੰਨਵਾਦ ਦੋਵਾਂ ਵੀਰਾਂ ਦਾ

  • @takdeersingh5497
    @takdeersingh5497 3 หลายเดือนก่อน +126

    Apna ghoda ghtt dbbeya kro veer... agle nu gll poori krn deya kro ...adhiya gllan dukaan ala verr andr hi rkhh gya

    • @starkhead4760
      @starkhead4760 3 หลายเดือนก่อน

      Dukan wala bolda hi mull da hai asi 2 vaari jaa k aaye haan ehna kol repsonse wadia nahi ehna da fer asi patiala manjit gun house gaye oh bande wadia ne

    • @Lapjar
      @Lapjar 3 หลายเดือนก่อน +4

      hahahaha

    • @harkirtansinghbajwa6959
      @harkirtansinghbajwa6959 3 หลายเดือนก่อน +3

      😂😂😂

    • @JaspreetSingh-nt7qt
      @JaspreetSingh-nt7qt 2 หลายเดือนก่อน +3

      Bai comment dekh k sharam krli
      Paise nl h Banda ahj v

    • @jagrooprandhawa1027
      @jagrooprandhawa1027 2 หลายเดือนก่อน +1

      Sahii gal a.. a ta duje nu gal e nai krn dinda apna muh pehla e khol lenda

  • @RamKumarji-m2m
    @RamKumarji-m2m 2 หลายเดือนก่อน +4

    Bhot Vada information dy Reha ji shabjada Gun house wala ji ???patkar apnia he jablia Mari janda ha.

  • @Jas.preet.Singh.
    @Jas.preet.Singh. 2 หลายเดือนก่อน +1

    Bohat knowledgeable video c.
    Bohat galan ch clarity mil gayi.
    Thanks for sharing information.

  • @Lovepreet_Singh93
    @Lovepreet_Singh93 2 หลายเดือนก่อน +1

    Bohet vadiya gaal baat kari aa bai, koi topic v nai shutiya , takreeban sara kuch bohet ee sensible tareke naal cover Kita.

  • @jittdhillon3265
    @jittdhillon3265 3 หลายเดือนก่อน +24

    Gun house ਵੀਰ ਇਹੋ ਜੇ ਜਿਆਦਾ ਬੋਲਣਵਾਲੇ ਬੰਦੇ ਨੂੰ ਭਜਾ ਦਿਆ ਕਰੋ. ਇਹ ਤਾ ਪਾਗਲ ਹੈ ਤੈਨੂੰ ਪਾਗਲ ਕਰ ਦੇਉਗਾ Mental ਜੱਬਲ man. Gun house vala nice person.

  • @manaksinghhappy7003
    @manaksinghhappy7003 2 หลายเดือนก่อน +1

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਵੀਰ ਜੀ

  • @worldvideos6108
    @worldvideos6108 2 หลายเดือนก่อน +1

    Comment dekh ke judge na krio ,bhut wdia interview aw 👌👌full information

  • @sukhaman913
    @sukhaman913 3 หลายเดือนก่อน +43

    Bai dukandar d gal h nhi poori hon dinda

    • @Davindera80
      @Davindera80 3 หลายเดือนก่อน +4

      Peely pagh wala bohot jada bolda a apne gode 🐎🐎da dai janda 😂😂😂

  • @hpsbabra
    @hpsbabra 3 หลายเดือนก่อน +18

    Veer in next blog pls let other person speak and finish first then you ask. 😊

  • @Manisingh-ts2kn
    @Manisingh-ts2kn 3 หลายเดือนก่อน +2

    information + ਲਿਹਾਜਾ 1 no.

  • @arash9052
    @arash9052 3 หลายเดือนก่อน +39

    ਮੇਜਰ ਸਵਾਲ ਤਾਂ 22 ਕਰੀ ਜਾਨਾਂ ਪਰ ਓਸਨੂੰ ਜਵਾਬ ਵੀ ਦੇ ਦੇਣ ਦਿਆ ਕਰ ਆਪ ਹੀ ਗੱਲ ਕਰੀ ਜਾਨਾ

    • @shivammalhotra8789
      @shivammalhotra8789 2 หลายเดือนก่อน

      😂

    • @DB-xb6me
      @DB-xb6me หลายเดือนก่อน

      😂😂

    • @DB-xb6me
      @DB-xb6me หลายเดือนก่อน

      Te bai ik major swaal hor c 😂😂 end tk ayi kri jnda

  • @ranjotsingh3523
    @ranjotsingh3523 3 หลายเดือนก่อน +2

    Sahibzada gun house in mohali is truly impressive!. The range of firearms you offer, along with the attention to safety and quality, really sets it apart. It’s no surprise that it stands out as one of the best in the region!

  • @rbrar3859
    @rbrar3859 3 หลายเดือนก่อน

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @littlebirdi
    @littlebirdi 3 หลายเดือนก่อน +56

    ਇੰਡੀਆ ਚ ਸ਼ਰੀਫਾਂ ਨੂੰ ਲਸੰਸ ਮਿਲਦਾ ਨਹੀ ਅਤੇ ਕ੍ਰਿਮਿਨਲ ਲਸੰਸ ਲੈਂਦੇ ਨਹੀ।

    • @Sukhdevsingh-hl2sp
      @Sukhdevsingh-hl2sp 2 หลายเดือนก่อน +1

      ਵੀਰ ਭਲੇਖਾ ਕੱਢੋ ਕੋਈ ਚੱਕਰ ਨਹੀਂ ਮਗਜ ਮਾਰੀ ਤਾਂ ਹੈ ਪਰ ਬਣ ਜਾਂਦਾ ਮੈਂ 2008 ਚ ਸ਼ੁਰੂ ਕੀਤਾ ਸੀ 2009 ਬਣ ਗਿਆ ਕੋਈ ਸ਼ਿਫਾਰਸ ਨਹੀਂ ਸੀ ਸਗੋਂ ਜਿੰਨਾਂ ਨੇ MLA ਦੇ ਸਾਇਨ ਕਰਵਾਏ ਸੀ ਉਹਨਾੰ ਦੇ ਲੇਟ ਬਣੇ ਹਰ ਥਾਂ ਖੁਦ ਜਾਉ ਆਪਣੀ ਦਿਕਤ ਦੱਸੋ ਪੇਪਰ ਵਰਕ ਪੂਰਾ ਕਰੋ

  • @gurseeszaildar668
    @gurseeszaildar668 3 หลายเดือนก่อน +4

    25 30 hazarr ch arms license mnu ta ni lgda punjab de kise v zile ch ban janda hou 1lakh ta lag he janda baki video bht informative a te bht jyade vdia kam a bai da bht variety a weapons di and air rifles te pistols di te accessories also

  • @serajahamadkhan1992
    @serajahamadkhan1992 3 หลายเดือนก่อน +8

    अगर जितने भी लोगो का आज तक लाइसेंस बना है...
    अगर DM सबका interviews लिया होता.....
    तो
    किसी के पास नही होता लाइसेंस.....
    चाहे सिविलियन हो....या नेता हो , या मंत्री हो....

  • @karmjitsingh113
    @karmjitsingh113 2 หลายเดือนก่อน

    Bhut vadiya video bhai .. kaafi knowledge ali gallan aa .. part 2 soon

  • @palpindersingh4662
    @palpindersingh4662 3 หลายเดือนก่อน +4

    ਬਾਈ ਜੀ ਬਹੁਤ ਵਧੀਆ ਜਾਣਕਾਰੀ ਹੈ ਪੁੱਛ ਵੀ ਰਹੇ ਹਾਂ ਔਰ ਬਾਈ ਜੀ ਵਧੀਆ ਤਰੀਕੇ ਨਾਲ ਦੇ ਰਹੇ ਹ ਕਮ ਸੇ ਕਮ ਆਨਰ ਨੂੰ ਬੋਲਣ ਤਾ ਦੇ ਆਪਣੀ ਤੂੰ ਜਬਲੀ ਮਾਰੀ ਤੁਰਿਆ ਜਾਨਾ ਇੱਕ ਗੱਲ ਮੁੱਕਦੀ ਨਹੀਂ ਹੈ ਦੂਸਰੀ ਤੂੰ ਉਹਦੇ ਤੇ ਜੜ ਦਿੰਦਾ ਤੇਰੀ ਇੰਨੀ ਜਰੂਰਤ ਨਹੀਂ ਹੈ ਤੂੰ ਪੁੱਛ ਲਿਆ ਇੱਕ ਕਸਸ ਪੁੱਛਿਆ ਉਥੇ ਅੱਗੇ ਤੁਰਨ ਤਾਂ ਦੇ ਉਹਨੂੰ ਗੱਲ ਤਾਂ ਪੂਰੀ ਕਰ ਲੈਣ ਦੇ ਅਗਰ ਇੰਟਰਵਿਊ ਕਰ ਰਹੇ ਹੋ ਤਾਂ ਉਹਦਾ ਪੂਰੀ ਜਾਣਕਾਰੀ ਤਾਂ ਰੱਖ ਲਓ ਯਾਰ ਦੂਜੇ ਦਾ ਵੀ ਟਾਈਮ ਖਰਾਬ ਹ ਜਬਲੀਆਂ ਮਾਰੀ ਤੁਰਿਆ ਜਾਨਾ ਤੂੰ

  • @MalwaTashan
    @MalwaTashan 3 หลายเดือนก่อน +31

    ਜਿਹੜੇ ਬੰਦੇ ਦੀ ਇੰਟਰਵਿਊ ਕਰਨ ਲੱਗੇ ਓ ਉਸ ਦੀ ਗੱਲ ਵੀ ਸੁਣ ਲਿਆ ਕਰੋ ਆਪਣਾ ਘੋੜਾ ਘੱਟ ਭਜਾਇਆ ਕਰੋ

  • @rajvirsingh4558
    @rajvirsingh4558 3 หลายเดือนก่อน +94

    ਜਿੰਨਾਂ ਸਮਾਂ licence process ਸੌਖਾ ਨਹੀਂ ਹੁੰਦਾ... ਭਾਰਤ ਵਿੱਚ ਕਿਸੇ ਵੀ ਕੰਪਨੀ ਦੇ ਅਸਲੇ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋਵੇਗਾ... ਨਾ ਤਾਂ ਆਮ ਲੋਕਾਂ ਨੂੰ ਤੇ ਨਾ ਹੀ ਡੀਲਰਾਂ ਨੂੰ ...

    • @amandeeprehal1044
      @amandeeprehal1044 3 หลายเดือนก่อน +5

      Mohali wala fudu na

    • @harshdhall6791
      @harshdhall6791 2 หลายเดือนก่อน +6

      Bro if you have money you can buy everything. the licence process is completely essay is if you have all completed documents and are eligible for government rules and regulations and third pay some fees and last if rules and regulations and documents you can buy or complete if you have money power.

    • @MaanBrar7007
      @MaanBrar7007 2 หลายเดือนก่อน +3

      ਤਾਹੀਂ ਇੰਟਰਵਿਊਆਂ ਹੁੰਦੀਆਂ ਭਰਾ

    • @SatwinderSingh-p4n
      @SatwinderSingh-p4n 2 หลายเดือนก่อน +2

      @@harshdhall6791glla e a bai sade bapu ne 50000 dita c kudijhawea ne fer v file cancel krti

    • @SatwinderSingh-p4n
      @SatwinderSingh-p4n 2 หลายเดือนก่อน +2

      @@harshdhall6791reason dena painda a k kio bna rhe a oh v genuine c j bnde kol anna paisa a k bs police de glle tkk paisa e bhr dao tein kitte jaake bnda

  • @rahulsharma3699
    @rahulsharma3699 3 หลายเดือนก่อน

    very informative bro, Waiting for similar content near future

  • @gurseeszaildar668
    @gurseeszaildar668 3 หลายเดือนก่อน +17

    bai tuc avda ghoda bala bhja rahe o bai di gal puri krn deo tuc hor e befaltuu j sawall krn lag jande vich di

  • @deepindersingh6777
    @deepindersingh6777 3 หลายเดือนก่อน

    Super informative Dayakaran veere!🚀

  • @Jaskaran-v5g
    @Jaskaran-v5g 16 วันที่ผ่านมา

    Nice vlog.very informative

  • @hukamsingh5158
    @hukamsingh5158 3 หลายเดือนก่อน +70

    ਓਹਨੁ ਗੱਲ ਤਾਂ ਪੂਰੀ ਕਰ ਲੈਣ ਦਿਆ ਕਰ ਦੱਬੀ ਆਉਣਾ ਸਵਾਲ ਤੇ ਸਵਾਲ

  • @KanwalDhillon-q4q
    @KanwalDhillon-q4q 3 หลายเดือนก่อน

    Must needed information video
    Thanks alot 👍🙏

  • @Hoonigan9999
    @Hoonigan9999 3 หลายเดือนก่อน +1

    Much needed bro 👍

  • @Nshntkmr76
    @Nshntkmr76 3 หลายเดือนก่อน

    Detailed video great brother 👍🏻☺️

  • @PrabhjotSingh-sq6pw
    @PrabhjotSingh-sq6pw 3 หลายเดือนก่อน

    Very good question asked.

  • @pargatsinghnumberdar3955
    @pargatsinghnumberdar3955 24 วันที่ผ่านมา

    Good vibes veer
    30 bor ਤੇ ਹੋਰ ਵਿਡਿਓ ਬਣਾਓ

  • @GulshanKumar-xx2ng
    @GulshanKumar-xx2ng 3 หลายเดือนก่อน +2

    Next part b bnao veer , guns di accessories te , holster di fitting wgera sb kuchh❤

  • @gurmejsinghjohal1478
    @gurmejsinghjohal1478 2 หลายเดือนก่อน

    Very good advice thanks

  • @jattrollsdeep
    @jattrollsdeep 3 วันที่ผ่านมา

    Wow like 10 pointing towards himself... punjab need safe handling classes

  • @ranbirsingh6461
    @ranbirsingh6461 3 หลายเดือนก่อน

    Vadia c vdo information mili

  • @ManpreetSingh-lu2mv
    @ManpreetSingh-lu2mv 3 หลายเดือนก่อน

    YOUR VIDEOS IS VERY NICE 22G ❤🎉🎉

  • @hitmanx17
    @hitmanx17 2 หลายเดือนก่อน

    Very good information.

  • @Aslam7828
    @Aslam7828 2 หลายเดือนก่อน +3

    انڈیا میں ہتھیار اتنا مہنگا کیوں ہے اب پاکستان میں جو چائنا کا بنانا نرینکو 30 بورھے تقریبا 55,000 میں مل جاتا ہے اور انڈیا میں تقریبا یہی ہتھیار پاکستانی 20 لاکھ یا 22 لاکھ ہے یہ انڈین عوام کے ساتھ ناانصافی ہے لگتا ہے مجھے ہی انڈیا میں فیکٹری لگانی پڑے گی🇵🇰😇❤

  • @gurpindersinghmalhi
    @gurpindersinghmalhi 3 หลายเดือนก่อน

    Bht vadiaa brother 👍🏻👍🏻👍🏻

  • @Harry_gurdaspuria
    @Harry_gurdaspuria 3 หลายเดือนก่อน +4

    Bai rifles te ek vlog le ke aoo 12. Bore , 315 bore ,pump action te❤❤❤

  • @GurdeepSingh-gp2yh
    @GurdeepSingh-gp2yh 3 หลายเดือนก่อน +22

    ਪੱਤਰਕਰ y ਥੋੜਾ ਘੱਟ ਬੋਲਿਆ ਕਰ ਅਗਲੇ ਦੀ ਗੱਲ ਤੂੰ ਪੂਰੀ ਸੁਣਨ ਨਹੀਂ ਦਿੰਦਾ ਆਪਣਾ ਏ ਘੋੜਾ ਭਜਾਈ ਜਾਨਾ. Y ਅਗਲੇ ਨੂੰ ਪੂਰੀ ਜਾਣਕਾਰੀ ਤਾ ਦੇ ਦੇਣ ਦੇ. Y ਬਣ ਕਿ ਘੱਟ ਬੋਲਿਆ ਕਰ ਸੁਣ ਲਿਆ ਕਰ ਅਗਲੇ ਦੀ ਟੋਕੀ ਜਾਨਾ ਤੂੰ ਬਾਰ ਬਾਰ. ਜਮਾ ਲੱਸੀ ਕਰਤੀ ਤੂੰ ਜਾਣਕਾਰੀ ਦੀ 🙏

  • @gurpreetsinghsehmbey2294
    @gurpreetsinghsehmbey2294 หลายเดือนก่อน

    I had a Browings 1922 7.65 Pistol {9 shot magazine} It was my Grandfathers then my Father had it then I had it .Had a BSA 12 bore DBBL.

  • @AmarjitSingh-uf9ek
    @AmarjitSingh-uf9ek 3 หลายเดือนก่อน +1

    Please give time to other to speak rest good video nice topic and question

  • @Maannbaiman
    @Maannbaiman 2 หลายเดือนก่อน

    All India , ਬਣਾ ਦੋ। ਮੇਰੇ ਕੋਲ ਪੰਜਾਬ ਦ ਹੈ। ਫੀਸ ਲੇਲਓ ਜੋ ਲਗਦੀ । ਜਾ ਸਲਾਹ ਦੇਦੋ

  • @PSYCHODADDYY
    @PSYCHODADDYY 2 หลายเดือนก่อน

    Information ਗਲਤ ਆ ਬਾਈ canada ਚ weapons ਲੈ ਸਕਦੇ ਆ easly ਜਿਹੜਾ ਮਰਜੀ

  • @mandeepsidhu818
    @mandeepsidhu818 3 หลายเดือนก่อน +2

    Tere kaka swal bohat vadia ne per bolan ni dita shop keper nu ani cheti swal ni kare day bachia di tara excited hoe jana

  • @TheMishraji-p4v
    @TheMishraji-p4v 3 หลายเดือนก่อน

    Very nice bro ❤❤

  • @mralone0777
    @mralone0777 2 หลายเดือนก่อน

    ਸਵਾਲ ਜਵਾਬ ਬਹੁਤ ਸੋਹਣੇ ਸੀ ਬਸ ਅਗਲੇ ਦੀ ਗੱਲ ਪੂਰੀ ਕਰਨ ਦਿਆਂ ਕਰੋ।

  • @JasmandeepSingh-z7e
    @JasmandeepSingh-z7e 3 หลายเดือนก่อน

    Good information 👍

  • @honeybehrampur1629
    @honeybehrampur1629 2 หลายเดือนก่อน +1

    ਬਾਈ ਤੇਰੀ ਭਕਾਈ ਬਾਰੇ ਤਾਂ ਮੈਂ ਕੀ ਕਹਿਣਾ ਕਿਉਂਕਿ ਸਭ ਨੇ ਨੋਟ ਕੀਤਾ ਹੀ ਐ___ ਪਰ ਇੱਕ ਗੱਲ ਦੱਸੀਂ ਯਾਰ ਵੀਰ ਬਣਕੇ , ਤੇਰੇ ਸਾਰੇ ਸਵਾਲ ਮੇਜਰ ਹੀ ਕਿਉਂ ਸੀ ਸਾਰੀ ਇੰਟਰਵਿਊ ਚ😂😂😂

  • @JCB_professional
    @JCB_professional 3 หลายเดือนก่อน +4

    ਬਾਈ ਦੀ ਗੱਲ ਤਾਂ ਸੁਣ ਲਾ ਜੱਬਲਾ

  • @punjab_de_masle
    @punjab_de_masle 3 หลายเดือนก่อน +24

    ਘੂਸੇ ਘੱਟੇ ਪੱਤਰਕਾਰ ਨੇ ਸਾਰੀ ਇੰਟਰਵਿਊ ਦਾ ਨਾਸ਼ ਮਾਰਤਾ .... ਅਗਲੇ ਨੂੰ ਵੀ ਬੋਲ ਲੈਣ ਦੇ ।।। ਹਰ ਗੱਲ ਵਿਚੋ ਕੱਟ ਦਿੰਦਾ ਸੀ

  • @Guri_Majithia
    @Guri_Majithia 2 หลายเดือนก่อน

    Very good Bro 🤟

  • @tarwindersingh1998
    @tarwindersingh1998 3 หลายเดือนก่อน +20

    You talk too much - please allow the gun owner to speak - this is my request - you also repeat too much.

  • @mandeepsidhu818
    @mandeepsidhu818 3 หลายเดือนก่อน +3

    Eh interview dubara koi hor paterkar ehna sawala nu pyar nal puchna chaida hai bhohat vadhi swal c nash marta gohger nay

  • @bhaisawindersinghshelly9440
    @bhaisawindersinghshelly9440 2 หลายเดือนก่อน +1

    ਗੱਲ ਪੁਰੀ ਹੋਣ ਨਹੀ ਦਿੰਦਾ ਸਵਾਲ ਤੇ ਸਵਾਲ ਕਰੀ ਜਾਂਦਾ ਪਹਿਲਾਂ ਪੂਰਾ ਜਵਾਬ ਤਾਂ ਸੁਣਲਾ ਅਗਲੇ ਦਾ ਅਜੇ ਪੱਤਰਕਾਰੀ ਕਰਨੀ ਨਹੀਂ ਆਉਂਦੀ ਗੱਲ ਇਹ ਏ

  • @dgrandhawa3154
    @dgrandhawa3154 3 หลายเดือนก่อน +1

    Interview ਲੈ ਰਿਹਾ ਜਾਂ ਦੇ ਰਿਹਾ ਸਵਾਲ ਘੱਟ ਆਵਦੇ ਵੱਲੋਂ ਹੀ ਜਵਾਬ ਜਿਆਦਾ ਕਮਾਲ ਆ ਸਵਾਲ ਪੁੱਛ ਕਿ ਜਵਾਬ ਮੰਗੋਂ ਜਵਾਬ ਦਿਉ ਨਾ

  • @lalathind1854
    @lalathind1854 2 หลายเดือนก่อน +2

    ਬਾਈ ਤੂੰ ਕੁਝ ਜ਼ਿਆਦਾ ਈ ਨੀਂ ਮਗ਼ਜ਼ ਮਾਰਦਾ। ਜਿਹਦੀ ਇੰਟਰਵਿਊ ਲੈਣ ਆਇਆ ਉਹਨੂੰ ਵੀ ਬੋਲਣ ਦੇਂਦੇ।

  • @veersurjitsingh657
    @veersurjitsingh657 3 หลายเดือนก่อน

    Bahut wadhiya ji

  • @onicalawmsangpuii509
    @onicalawmsangpuii509 2 หลายเดือนก่อน +1

    Sir Magnum 22 rifle mile gya,Or 22 hornet rifles

  • @satindersingh9413
    @satindersingh9413 3 หลายเดือนก่อน

    ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਪਰ ਤੁਸੀਂ ਵੈਪਨ ਵੈਪਨ ਹੀ ਕਰੀ ਜਾਦੇ ਆ ਵੈਪਨ ਨੂੰ ਹਥਿਆਰ ਕਹਿ ਦੋ ਤਾਂ ਕੀ ਜਾਂਦਾ ਤੁਹਾਡਾ

  • @tarandeepdhillon2673
    @tarandeepdhillon2673 หลายเดือนก่อน

    Like jida Like jida Like jida

  • @RAJDEEPSINGH-zz6jc
    @RAJDEEPSINGH-zz6jc 3 หลายเดือนก่อน +3

    Praaa ohdee gal te puri hon dya krrr vich he boli jndaaa kush nhi smjh ayea menu

  • @gsp9507
    @gsp9507 2 หลายเดือนก่อน +1

    Minu lagda veer interview layn nhi Den aaya , praava ohnu ta bol layn de 😅😅😅

  • @SuperShivamtyagi
    @SuperShivamtyagi 3 หลายเดือนก่อน

    bai toh 32bore di pistol buy kitti c
    boht nice dealing te price aa

  • @Gursewakbrar-ud3ci
    @Gursewakbrar-ud3ci 2 หลายเดือนก่อน

    Bhout mojar swal aa hahaa 😅

  • @TreePlanter-u6u
    @TreePlanter-u6u 3 หลายเดือนก่อน +1

    Bai ji Faridkot DC office wale paisean ton bina License di file tak nai dinde,license tan door di gall hai…Suvidha vicho direct nai lae sakde file

  • @psshergill3762
    @psshergill3762 3 หลายเดือนก่อน +2

    ਪੱਤਰਕਾਰ.saab thoda jiha reham kareya karo.agle ਤੇ... te aapne ਸੁਨਣ ਵਾਲਿਆ ਤੇ

  • @varindersahota-df5rl
    @varindersahota-df5rl หลายเดือนก่อน

    Firozepur sade 10000rs file aa mai 2019 ਲਾਇਸੈਂਸ ਲਿਆ mla ਕੋਟੇ ਚੋ ਲਿਆ 3 ਅਸਲੇ ਮੇਰੇ ਕੋਲ ਕਾਂਗਰਸ ਸਰਕਾਰ ਜ਼ਿੰਦਾਬਾਦ

  • @SD-rt3lq
    @SD-rt3lq 3 หลายเดือนก่อน +1

    Bhaji I’m in law enforcement in the USA n Indian born but citizen are of USA, will I be able to get a license n particularly all India due to safety threats.

  • @sahilpreet5885
    @sahilpreet5885 3 หลายเดือนก่อน

    Bhout shoni info

  • @VaishaliKaur-l9v
    @VaishaliKaur-l9v 19 วันที่ผ่านมา +1

    Veere je tenu knowlege c tan tu hi das dinda . interview jrur lena c🤐 boli jane Sunday nahi

  • @Sainiin6ix
    @Sainiin6ix 3 หลายเดือนก่อน +7

    Hauli bol te ghatt bol tu interview len gya hain den ni.

  • @SatnamBhatia-t8q
    @SatnamBhatia-t8q หลายเดือนก่อน

    Self defense lai without licences bohat tools ayea new tuhade.kol ki aw jiwe gun wagera kush

  • @CASINOTIPER
    @CASINOTIPER 3 หลายเดือนก่อน

    Ik e gal krai janda chawal . EK MERA MAJOR SWAL, EK MERA MAJOR SAWAAL ,

  • @GursewakSingh-jq1vo
    @GursewakSingh-jq1vo 25 วันที่ผ่านมา

    Veer ji jammu tao gun purchase kiti hoi hai licence jamu da hi hai bar bar jamu bejna penda renewal vaste appa punjab da hi registration karwana hai ki processing hai pls reply.

  • @jaswindergalib
    @jaswindergalib 3 วันที่ผ่านมา

    Brother don’t miss guided people I live In Canada from 30 years my brother is firearms instructor we have 30 weapons at home from block 9 mm 38 bore 455 300 win mag 303 le infield 308 AR 5.56 nato Ak47 Israeli made Tavor 5.56 and 12 gauge an 10Guage smooth bore now you can’t Transfer pistol and AR anymore who have already they have no problem and you can’t Transfer pistol buy any long rifle like 338 Lepua magnum and 300 win mag all are Sniper range guns

  • @khush_sandhu
    @khush_sandhu 2 หลายเดือนก่อน

    Part - 2 please soon on rifles

  • @jasbirsinghsandhu3860
    @jasbirsinghsandhu3860 5 วันที่ผ่านมา

    302 ਦਾ ਮੁਕਦਮਾ ਦਰਜ ਹੈ ਲਾਇਸੈਂਸ ਰਿਨਿਉ ਹੋ ਸਕਦਾ। ਹੋਰ ਪਿਸਟਲ ਲੈ ਸਕਦੇ ਹਾਂ ਰਾਈਫਲ ਜਮਾਂ ਹੈ
    ਜਾਨ ਨੂ ਖਤਰਾ ਹੈ

  • @gopichahal7797
    @gopichahal7797 2 หลายเดือนก่อน

    ਸਾਡੇ ਕੋਲ ਵੀ 38 ਬੋਰ ਹੈਗਾ ਪਰ ਹੁਣ ਇਹ ਸੇਲ ਵੀ ਨੀ ਹੁੰਦਾ🎉

  • @kushmeetsingh-v9n
    @kushmeetsingh-v9n 28 วันที่ผ่านมา

    J usa toh pistol import krane ohda ki procedure,requirements t kharcha?

  • @mrjatt9871
    @mrjatt9871 2 หลายเดือนก่อน

    ਬਾਈ ਤੂੰ ਤਾ ਘੱਟ ਬੋਲਿਆ ਕਰ 😂

  • @karamvirsingh-tk3qq
    @karamvirsingh-tk3qq 2 หลายเดือนก่อน

    Press reporter jabalya marda bar bar like like

  • @kamaljeetsidhu3060
    @kamaljeetsidhu3060 3 หลายเดือนก่อน +11

    ਭਰਾਵਾਂ 30000 ਰੈਡ ਕਰਾਸ ਸੁਸਾਇਟੀ ਦੀ
    ਰਸੀਦ ਕਟਵਾਉਣੀ ਪੈਂਦੀ ਹੈ। ਲਾਇਸੰਸ ਬਣੇ
    ਜਾਂ ਨਾ ਬਣੇ ਉਹ ਗਿਆ ਖੂਹ ਵਿੱਚ।

    • @singhmohali7079
      @singhmohali7079 3 หลายเดือนก่อน +1

      Nhi

    • @Sidhubai47
      @Sidhubai47 3 หลายเดือนก่อน +1

      Bai Ji Redcross di Fees parchi licence ਬਣਾਉਣ to baad lagdi a.

    • @GurshabdDhillon
      @GurshabdDhillon 3 หลายเดือนก่อน +1

      Red Cross hai ki system, m Rajasthan to ha, eder ta 2 to 3 lakh lag janda total kharcha

    • @kamaljeetsidhu3060
      @kamaljeetsidhu3060 3 หลายเดือนก่อน +5

      @@Sidhubai47 ਪਹਿਲਾਂ ਭਰਨਾ ਪੈਂਦਾ ਹੈ ਸਾਡੇ ਮਾਨਸਾ ਜ਼ਿਲ੍ਹੇ ਵਿੱਚ ਲਾਇਸੰਸ ਬਣੇ ਜਾਂ ਨਾ ਬਣੇ।
      ਤੁਹਾਡਾ ਏਰੀਆ ਕਿਹੜਾ ਹੈ ਸਿੱਧੂ ਸਾਹਿਬ ਜੀ।

    • @Sidhubai47
      @Sidhubai47 3 หลายเดือนก่อน

      @@kamaljeetsidhu3060 Fatehgarh shaib

  • @johndhillon99
    @johndhillon99 3 หลายเดือนก่อน +3

    o brava agle nu vi bol len diya kar 😂

  • @gianbhullar7455
    @gianbhullar7455 หลายเดือนก่อน

    ਦੇਸੀ ਮਿਲਜੂ ਵੀਰ

  • @harshsinghbhinder8057
    @harshsinghbhinder8057 2 หลายเดือนก่อน

    Can a Punjab license holder carry the weapon in chandigarh as it's Punjab's capital and vice-a-versa?

  • @amanss2148
    @amanss2148 3 หลายเดือนก่อน

    Har galla he majer he aa 😅😅 Tari yr har galla majer

  • @7589bugeera
    @7589bugeera 26 วันที่ผ่านมา

    भाई दयाकर्ण, उस गैस्ट को भी बोल लेने दो यार। उसके दो शब्द बोलते ही आप की 5 लाईन की कमैंट आ जाती है …. बोलने दो यार उनको भी 😂

  • @navjotsingh1112
    @navjotsingh1112 3 หลายเดือนก่อน

    Ancestral license All India License 12bore te 2Arms issue hoskda ?
    U.P. Cha

  • @baaz84
    @baaz84 หลายเดือนก่อน

    Bai bathinde range bare video plzz ma practice krni oda ke procedure hunda

  • @baljitsandhu4594
    @baljitsandhu4594 24 วันที่ผ่านมา

    Punjab dai license tai chandigadh lija saqday ya nhi

  • @RajinderSingh-zi4jg
    @RajinderSingh-zi4jg 2 หลายเดือนก่อน +7

    ਫਾਇਲ ਚ dc 70,000 ਖਾ ਜਾਂਦਾ ਫੇਰ ਸੁਵਿਧਾ ਵਾਲੇ 2 ਲੱਖ ਦਾ ਲਾਇਸੈਂਸ ਬਣਦਾ ਅਸਲਾ 20,000 ਦਾ ਹੁੰਦਾ

  • @RanjeetSingh-ic4fh
    @RanjeetSingh-ic4fh 2 หลายเดือนก่อน +1

    ਬੋਲਦਾ ਜ਼ਿਆਦਾ ਹੈ ਭਰਾ ਇੱਕ ਸਵਾਲ ਤੇਰੇ ਸਾਰੇ ਮੇਜਰ ਆ ਪਰ ਸਵਾਲ ਤਾ ਕਰ ਰਿਹਾ ਹੈ ਉਸ ਦਾ ਜਵਾਬ ਤਾ ਲੈ ਲਿਆ ਕਰ ਪੂਰਾ । ਹਰ ਗੱਲ ਵਿੱਚ ਕੱਟੀ ਜਾਣੇ ।

  • @ਪੋਰਸ਼Dhillon
    @ਪੋਰਸ਼Dhillon 2 หลายเดือนก่อน +11

    ਬਾਈ ਜੇ ਕਿਸੇ ਵੀਰ ਦਾ ਲਾਇਸੈਂਸ ਨਹੀ ਬਣ ਰਿਹਾ ਬਣਵਾ ਦਾ ਗੇ ਤੇ ਦਾਦੇ ਵਾਲਾ ਵੀ ਨਾ ਕਰ ਦਾ ਗੇ ਜੀ ਮੈਸਜ ਉਹੀ ਕਰੇ ਜਿਸ ਨੇ ਕਰਾਉਣਾ