Dekho ji meh vi Congress supporter rva last time Congress nu vote dita si lakin is wari mh punjab wich Aam Aadmi Party nu vote karanga.. Sanu change chahida maujuda leaders sare besharam hogye Congress te akali dal de Sanu vi chahide ache school, ache haspatal, ache mohhala clinic te sasti bijli pani, transpost etc Eh sab Aam Aadmi Party hi de sakdi hai 🙏🏻🙏🏻🙏🏻💯💯💯
ਕੇਜਰੀਵਾਲ ਇੱਕ ਵਾਰੀ ਐਲਾਨ ਕਰ ਦੇਵੇ ਕੀ
ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੋਉਗਾ
ਫੇਰ ਤਾਂ ਆਪ ਦੀ ਸਰਕਾਰ ਪੱਕੀ ਐ
ਇਸ ਵਾਰੀ ਤਾਂ ਆਪ ਦੀ ਸਰਕਾਰ ਹੀ ਬਣਨੀ ਚਾਹੀਦੀ
Right sir ji
@@vijaytechnicalguru799OPPRESSIVELY
LĹHR
ਮਾਨ ਸਾਹਿਬ ਜੇਕਰ ਤੁਹਾਡੀ ਸਰਕਾਰ ਬਣ ਗਈ ਤਾਂ ਸਭ ਤੋਂ ਪਹਿਲਾਂ ਕੰਮ ਪੰਜਾਬ ਨੂੰ ਕਰਜਾ ਮੁਕਤ ਕਰਵਾ ਦਿਓ,ਇਹ ਗੱਲ ਬਹੁਤ ਜਰੂਰੀ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ
ਅਸਲੀ ਭਲਾਈ/ਸੇਵਾ ਵਾਲਾ ਕੰਮ ਨੇਤਰਹੀਣ ਲੋਕਾਂ ਦੀਆ ਮਜਬੂਰੀਆਂ ਦਾ ਹੱਲ ਕਰਕੇ ਦਿਖਾਉਣਾ ਹੈ,ਸਰਕਾਰ ਤੰਦਰੁਸਤ ਸਰੀਰ ਵਾਲੇ ਲੋਕਾਂ ਨੂੰ ਜੋ ਹੱਥੀ ਕਮਾਈ ਕਰਨ ਯੋਗ ਹਨ ਵੋਟਾਂ ਖਾਤਰ ਬੇਤੁਕੀਆ ਸਹੂਲਤਾਂ ਦੇ ਅਪਾਹਜ ਬਣਾ ਰਹੀ ਹੈ,ਜਿਹੜੇ ਵਿਚਾਰੇ ਕੁਦਰਤੀ ਤੌਰ ਤੇ ਅਪਾਹਜ ਹਨ ਸਰਕਾਰੀ ਸਹੂਲਤਾਂ ਦੇ ਅਸਲ ਹੱਕਦਾਰਾਂ ਨੂੰ ਸਰਕਾਰਾਂ ਅਣਗੌਲਿਆ ਕਰ ਰਹੀਆ ਹਨ
@@ramanchahal172 ਵੀਰ ਜੀ ਉਹ ਸੱਭ ਮਸਲੇ ਪੈਸੇ ਨਾਲ ਹੱਲ ਹੋਣੇ ਤੱਥਾਂ ਦੇ ਅਧਾਰ ਨਾਲ ਸਿਧੂ ਗੱਲ ਕਰਦਾ ਹੋਰ ਕੋਈ ਨੀ 2 ਨੇਤਾ ਵਧੀਆ ਸਰਦਾਰ ਨਵਜੋਤ ਸਿੰਘ ਸਿਧੂ ਤੇ ਮਾਣ ਸਾਹਬ
AJJ Tek, ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।
ਮਾਨ ਸਿੰਘ ਪੰਜਾਬ ਦੇ cm ਬਣਨੇ chide ne🙏
ਜਸਵਿੰਦਰ ਭੱਲੇ ਨੇ ਦੇਖੋ ਕੀ ਕਿਹਾ ਭਗਵੰਤ ਮਾਨ ਬਾਰੇ
th-cam.com/video/VpANxKBkiEE/w-d-xo.html
@@SforSocial no ch ci ci ci ci ci no no no no no no no bhi
ਬਹੁਤ ਹੀ ਵਧੀਆ ਸਪੀਜ ਕੀਤੀ ਹੈ ਜੀ ਦਾਸ ਤਾਰੀਫ਼ ਕਰਦਾ ਹੈ ਜੀ
Ok
Waah waah mann saan
ਭਗਵੰਤ ਮਾਨ ਜਿੰਦਾਬਾਦ
ਜਸਵਿੰਦਰ ਭੱਲੇ ਨੇ ਦੇਖੋ ਕੀ ਕਿਹਾ ਭਗਵੰਤ ਮਾਨ ਬਾਰੇ
th-cam.com/video/VpANxKBkiEE/w-d-xo.html
ਆਮ ਆਦਮੀ ਪਾਰਟੀ ਜਿੰਦਾਬਾਦ ਇਸ ਬਾਰ ਆਮ ਆਦਮੀ ਪਾਰਟੀ ਸਰਕਾਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ
ਕਾਲੀ ਕਾਂਗਰਸ ਪਾਰਟੀ ਨੂੰ ਬੋਟ ਨਾਂ ਪਾਇਉ ਪੰਜਾਬ ਵਾਸੀਓ ਜਾਗੋ 2022 ਵਿੱਚ ਝਾੜੂ ਭੇਰੋ
Good. Ji
Sahi gall bro
ਸਾਡੀ ਜਾਨ ਭਗਵੰਤ ਮਾਨ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ
ਕੇਜਰੀਵਾਲ ਜੀ ਕੁੜੀਆਂ ਪੜ੍ਹੀਆਂ ਲਿਖੀਆਂ ਬੇਰੁਜਗਾਰ ਸੜਕਾਂ ਤੇ ਬੈਠੀਆਂ ਨੂੰ ਰੋਜ਼ਗਾਰ ਦੇਣ ਦੀ ਗੰਰਟੀ ਦਿਓ
ਉਨ੍ਹਾਂ ਨੇ ਤਾਂ ਹਜ਼ਾਰ ਰੁਪਏ ਤਨਖਾਹਾਂ ਦੇਣ ਦਾ ਵੀ ਐਲਾਨ ਕਰ ਦਿਤਾ
ਸਾਡਾ ਅਗਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਵਾਹਿਗੁਰੂ, ਮਾਨ ਸਹਿਬ ਬੜੀਆਂ ਉਮੀਦਾਂ ਨੇ, ਹੁਣ ਕੰਮ ਕਰ ਕੇ ਵਿਖਾਉ ਕਰੋ ਚਿੱਟਾ ਬੰਦ,ਕ
ਰੋ, ਅਫੀਮ ਭੁੱਕੀ ਦੇ ਠੇਕੇ ਖੋਲ੍ਹੇ ਏ
ਖ਼ਸਖ਼ਸ ਦੀ ਖੇਤੀ ਕਰਨ ਦੀ ਆਗਿਆ ਦਿਉ
@@baldevbhullar2394 ਭਰਾਵਾ ਏ ਵੀ ਲੰਡੇ ਢੱਠੇ ਦਾ ਸਾਲਾਂ ਨਿਕਲਿਆ
ਸਾਡਾ ਅਗਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਜ਼ਿੰਦਾਬਾਦ ❤️❤️🙏🏻🙏🏻
ਬਿਲਕੁਲ ਸਹੀ ਹੈ
ਸਰਦਾਰ ਭਗਵੰਤ ਮਾਨ ਸਿੰਘ ਜੀ ਜਿਦਾਬਾਦ ਐਲੈਏ ਸਾਹਿਬ ਜੀ cm
ਕੋਈ ਐਸੀ ਸਕੀਮ ਚਲਾਓ ਗਰੀਬ ਆਪਣਾ ਘਰ ਬਣਾ ਸਕੇ ਤੇ ਕੰਮ ਚਲਾ ਸਕੇ
ਗੱਲਾ ਜਿੰਨੀਆਂ ਮਰਜੀ ਕਰ ਲੋ ਭਗਵਾਤ ਮਾਨ ਸਾਹਿਬ ਜਥੇਦਾਰ ਹਵਾਰਾ ਸਿੰਘ ਜੀ ਦਾ ਹਾਲ ਕੋਣ ਪੁਛੂ ਦਿੱਲੀ ਵਿਚ ਹੀ ਜਥੇਦਾਰ ਸਾਹਿਬ ਜੀ ਦਾ ਬਹੁਤ ਮਾੜਾ ਹਾਲ ਹੋਇਆ ਹੈ । ਉਥੇ ਕੇਸਰੀ ਵਾਲ ਕਿਥੇ ਹੈ ।ਕੀ ਕਰਦੀ ਹੈ। ਦਿੱਲੀ ਸਰਕਾਰ ਲਖ ਲਾਣਤ ਹੈ।
ਇਹ ਹੀ ਸਰਕਾਰ ਵੇਲੇ ਸੋਡੇ ਕਾਤੋਂ ਯਾਦ ਆਉਂਦੇ ਹਨ ਇਹ ਜ਼ੁਲਮ ਤਾਂ ਦੂਸਰੀਆਂ ਪਾਰਟੀਆਂ ਵੇਲੇ ਵੀ ਸੀ ਉਦੋਂ ਉਨ੍ਹਾਂ ਨੂੰ ਕਹਿੰਦੇ
@@jashankaur2225 u
ਇਨਕਲਾਬ ਜ਼ਿੰਦਾਬਾਦ ਭਗਵੰਤ ਸਿੰਘ ਮਾਨ ਜੀ ਆਪ ਜੀ ਦੇ ਨਾਲ ਸੀ ਨਾਲ ਹਾਂ ਨਾਲ ਹੀ ਰਹਾਂਗੇ ਇਨਕਲਾਬ ਜ਼ਿੰਦਾਬਾਦ
Good job 👍👌 ਵੀਰੇ ਮਾਂ sahb mere got da sir ਉੱਚਾ ਹੋ ਗਿਆ
ਜਾਤ-ਪਾਤ, ਮਜ੍ਹਬੀ, ਕੋਮਾ ਦੀ ਸਿਆਸਤ ਦੀ ਜਗ੍ਹਾ ਹੁਣ ਲੋੜਾਂ ਦੇ ਮੁੱਦੇ ਤੇ ਸਿਆਸਤ ਸ਼ੁਰੂ ਹੋ ਗਈ ਹੈ ਪੰਜਾਬ, ਇੰਡੀਆ ਤਰੱਕੀ ਦੇ ਰਾਹ ਆਵੇਗਾ 🙏🙏
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ਰਿਹਾਇਸ਼ ਮੂਹਰੇ ਨੇਤਰਹੀਣਾਂ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ। ਮੇਰੀ ਆਪ ਨੂੰ ਅਤੇ ਪੰਜਾਬ ਦੇ ਜਾਗਦੀ ਜ਼ਮੀਰ ਵਾਲੇ ਮੀਡੀਆ ਨੂੰ ਅਪੀਲ ਹੈ ਕਿ ਨੇਤਰਹੀਣਾਂ ਦੀ ਇਹ ਆਵਾਜ਼ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਪੰਜਾਬ ਦੇ ਸਿਸਟਮ ਤੱਕ ਪਹੁੰਚਾਉਣ ਲਈ ਨੇਤਰਹੀਣਾਂ ਦਾ ਡਟ ਕੇ ਸਾਥ ਦਿੱਤਾ ਜਾਵੇ। ਠੰਢੀਆਂ ਰਾਤਾਂ ਵਿੱਚ ਨੇਤਰਹੀਣ ਚਰਨਜੀਤ ਸਿੰਘ ਚੰਨੀ ਦੇ ਘਰ ਮੂਹਰੇ ਖੁੱਲ੍ਹੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹਨ। ਨੇਤਰਹੀਣਾਂ ਦੀਆਂ ਮੁੱਖ ਮੰਗਾਂ ਵਿਚ ਸਰਕਾਰੀ ਨੌਕਰੀਆਂ ਵਿੱਚ ਨੇਤਰਹੀਣਾਂ ਦਾ ਇਕ ਪਰਸੈਂਟ ਰਾਖਵਾਂ ਕੋਟਾ ਇਸ ਸਰਕਾਰ ਵੱਲੋਂ ਨਹੀਂ ਭਰਿਆ ਜਾ ਰਿਹਾ ਉਸ ਨੂੰ ਜਲਦ ਭਰਿਆ ਜਾਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਪੰਜਾਬ ਸਰਕਾਰ ਵਲੋਂ ਮਹੀਨੇਵਾਰ 5000 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ. ਨੇਤਰਹੀਣ ਮੁਲਾਜ਼ਮਾਂ ਨੂੰ ਸਮੇਂ ਸਿਰ ਤਰੱਕੀਆਂ ਦਿੱਤੀਆਂ ਜਾਣ. ਨੇਤਰਹੀਣ ਬੱਚਿਆਂ ਦੀ ਪਡ਼੍ਹਾਈ ਵੱਲ ਸਰਕਾਰ ਉਚੇਚਾ ਧਿਆਨ ਦੇਵੇ. ਨੇਤਰਹੀਣਾਂ ਅਤੇ ਅੰਗਹੀਣਾਂ ਨੂੰ ਕਮਜ਼ੋਰ ਅਤੇ ਪਛੜਿਆ ਹੋਇਆ ਵਰਗ ਸਮਝ ਕੇ ਪਛੜੇ ਅਤੇ ਕਮਜ਼ੋਰ ਵਰਗਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਇਸ ਵਰਗ ਨੂੰ ਦੇਣੀਆਂ ਯਕੀਨੀ ਬਣਾਵੇ। ਇਹ ਮੰਨਿਆ ਕਿ ਸਾਡੀ ਵੋਟ ਨਹੀਂ ਇਸ ਕਰਕੇ ਸਾਡੇ ਨਾਲ ਵਿਤਕਰਾ ਹੁੰਦਾ ਹੈ ਪਰ ਮੇਰੀ ਆਪ ਨੂੰ ਅਪੀਲ ਹੈ ਕਿ ਸਾਡੀ ਸਪੋਰਟ ਬਣੋ ਤਾਂ ਕਿ ਸਰਕਾਰ ਤਕ ਇਹ ਆਵਾਜ਼ ਨੇਤਰਹੀਣਾਂ ਦੀ ਅੰਗਹੀਣਾਂ ਦੀ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ
ਬਹੁਤ ਖੂਬ । ਯਾਰ ਪਾਰਟੀ ਕੋਈ ਵੀ ਹੋਵੇ ; ਲੀਡਰ ਕੋਈ ਵੀ ਹੋਵੇ । ਅਪਨਾ ਕਮ ਇਮਾਨਦਾਰੀ ਨਾਲ ਕਰਨ ਸਭ ਠੀਕ ਹੋ ਜੂ
Nice,like,good
Very good maan brother🙏
ਮਾਨ ਸਾਹਿਬ ਜੀ ਮਜਦੂਰ ਦੀ ਦਿਹਾੜੀ ਵੀ ਵਧਾਉਣੀ ਚਾਹੀਦੀ ਆਂ 🙏🙏
ਆਮ ਆਦਮੀ ਪਾਰਟੀ ਜ਼ਿੰਦਾਬਾਦ
ਕੇਜਰੀਵਾਲ ਕਦੇ ਪੰਜਾਬ ਦਰਦੀ ਨਹੀ ਬਣ ਸਕਦਾ।ਭਰੋਸਾ ਨਾ ਕਰ ਲਿਉ ।ਪੰਜਾਬ ਵਿਚ ਕੋਈ ਮਰਦ ਨਹੀ ਜੋ ਕੇਜਰੀਵਾਲ ਨੂੰ ਭਲਾ ਦਿਸੇ।ਭਗਵੰਤ ਮਾਨ ਨੂੰ ਸਿਰਫ ਬਰਤਣਾ ਹੈ ਫਿਰ ਡਸਟਬਿਨ ਵਿਚ।ਪੰਜਾਬ ਹੇਤੀ ਕੋਈ ਪਾਰਟੀ ਅੱਗੇ ਨਹੀ ਆ ਰਹੀ।ਕਿਥੇ ਮੱਤ ਚਲੇ ਗਈ ਪੰਜਾਬ ਦੀ ।ਦਿਲੀ ਅਗੇ ਧੌਣ ਨਾ ਝੁਕਾਅ ਦਿਉ ਸਾਭਦਾਨ।1000/ ਤੁਹਾਡੀ ਭੀਖ ਰੱਖੀ ਹੈ।ਗਲ ਕਰ ਪੰਜਾਬ ਦੇ ਪਾਣੀ ਦੇ ਬਿੱਲ। ਗਲ ਕਰ ਪੈਸਾ ਕਿਥੋਂ ਆਏਗਾ।Rss ਹਿੰਦੂਵਾਦੀ ਹੈ ਕੇਜਰੀਵਾਲ। ਦਿੱਲੀ ਵਿਚ ਪੰਜਾਬੀ ਭਾਸ਼ਾ ਦਾ ਕੀ ਕੀਤਾ।ਦਿੱਲੀ ਵਿੱਚ ਜਰਨੈਲਸਿੰਘ ਨੂੰ ਕਿਸ ਤਰਾ ਜਲੀਲ ਕੀਤਾ।ਹੁਣ ਡੁਪਲੀਕੇਟ ਜਰਨੈਲਸਿੰਘ ਦਿੱਲੀ ਤੋ ਲਿਆ ਕੇ ਪੰਜਾਬੀਆਂ ਨੂੰ ਮੂਰਤ ਦਿਖਾ ਰਹੇ ਹਨ।ਬਚ ਜਾਇਉ ਫਿਰ ਧੜੇ ਨਾ ਚੜ੍ਹ ਜਾਇਉ।
Mann zindabad cm bagwant Mann zindabad
ਸਾਡੀ ਗੱਲ ਸੁਣੁ ਵੀਰ ਜੀ ਘਰ ਪੱਕੇ ਤੁਸੀਂ ਬਣਾਓ ਹੋਰ ਕੋਈ ਨਹੀਂ ਬਣਾ ਸਕਦਾ ਖਾਂਣ ਵਾਲੇ ਨੇ
ਸੱਸਤੇ ਬਿਜਲੀ 24 hrs, ਰੋਜ਼ਗਾਰ, ਸਿੱਖਿਆ, ਸਿਹਤ,
ਮਕਾਨ,Rs3000 ਪੈਨਸ਼ਨ, ਸੁੱਧ ਵਾਤਾਵਰਣ,corruption free ਕਰ ਕੇ,
ਪੂਰਾ ਪੰਜਾਬ, ਇੰਡੀਆ ਖੁਸ਼ਹਾਲ ਬਣ ਜਾਵੇਗਾ 🙏🙏🙏🙏
Na Badal party
Na Congress party
Na bjp
Only AAP party
ਬਿਲਕੁਲ ਠੀਕ ਮਾਨ ਸਾਬ੍ਹ
Very good Massage Maan Sahib..
Next. Cm. Punjab
ਐਵੇਂ ਕੁਫਰ ਤੇਲਦੈ ਾ ਮਾ ਨੂੰ ਕੋਲ ਖੜਾ ਕੇ ਦਾਰੂ ਨਾ ਪੀ ਣ ਸਹੁੰ ਖਾ ਕੇ ਸਰਾਬ ਛੱਡੀ ਕਿਉਂ ਨਹੀਂ?
Maan.jji,sab.tere.nal.hai
ਸ਼ਰਾਬੀ ਭਗਵੰਤ ਮਾਨ ਸਾਡਾ ਮੁੱਖ ਮੰਤਰੀ ਹੈ
Next cm of the punjab mann
💖
ਆਮ ਆਦਮੀ ਦੀ ਸਰਕਾਰ ਆਉਣੀ ਚਾਹੀ ਦੀ ਹੈ ਦੇਸ ਭਲਾਈ ਦੀ ਗੱਲ ਕਰ ਰਹੇ ਨੇ ।
Very good 🙏🏻🙏🏻🙏🏻🙏🏻
ਬੱਸ ਗੱਲਾ ਜੋਗਾ ਅਾ ਮਾਨ ਕੰਮ ਜੋਗਾ ਨਹੀ ਗੱਲਾ ਜਿੰਨੀਅਾ ਮਰਜੀ ਸੁਣਲੋ
Good
Wahh Mann San👍👍👍👍☺️👌
Sada CM only maan ji zindabad
Asi jitage jrur jang jari rakhiyo , aam Aadmi party zindabad .
Very nice and good video👌 you are correct , said
🔥ਬਹੁੜ ਕਲਗ਼ੀਆਂ ਵਾਲੇ ਲੱਗ ਗਈ ਗ਼ੱਦਾਰਾਂ ਦੀ ਝੜੀ,ਤੇਰੀ ਕੌਮ ਦੀ ਬਾਂਹ ਕਿਸੇ ਨ ਫੜੀ,ਝੂਠ ਦੱਬੀ ਬੈਠਾ ਏ ਸੱਚਾਈ,ਹੀਰੇ ਵਰਗਾ ਇਤਿਹਾਸ ਜਾਂਦੇ ਨੇ ਢਾਹੀ,ਮੱਚ ਚਲੀ ਹੈ ਤਬਾਹੀ,ਕਿਸੇ ਪਾਸੇ ਸੱਚੀ ਕਿਰਨ ਨਜ਼ਰ ਨਾ ਆਈ,ਜਿੱਸ ਨਾਲ ਹੋਜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ !🔥…
ਬਹੁਤ ਵਧੀਆ ਜੀ
ਮਾਨ ਬਾਈ ਪੰਜਾਬ ਦੀ ਸਾਨ 22
Siraa krta g aap jindabad
ਭਗਵੰਤ ਮਾਨ ਜਿਦਾਬਾਦ ਕੁੜੀਆਂ ਦਾ ਹੱਕ ਸਹੁਰੇ ਘਰ ਤੇ ਜ਼ਮੀਨ ਵਿੱਚ ਰੱਖੋ ਵੀਰੇ ਸਾਰੀ ਉਮਰ ਤਾਂ ਕੁੜੀਆਂ ਨੇ ਸਹੁਰੇ ਘਰ ਕੱਟਣੀ ਹੁੰਦੀ ਹੈ ਸਹੁਰੇ ਘਰ ਵਿੱਚ ਹੀ ਜ਼ੁਲਮ ਹੁੰਦੇ ਹਨ ਜਦੋ ਜੀਅ ਕਰਦਾ ਛੱਡ ਦਿੰਦੇ ਹਨ ਤਲਾਕ ਲੈਂਦੇ ਹਨ ਕੁੜੀਆ ਦਾ ਕੋਈ ਦਰਦ ਸਮਝੋ ਵੀਰੇ ਕੁੜੀਆ ਲਈ ਸਹੁਰੇ ਘਰ ਵਧੀਆ ਵੱਸਣ ਕੁਝ ਕਰ ਵੀਰੇ
ਨਕਲਾ ਕਰਨਾ ਹੀ ਇਸ ਦਾ ਪੇਸਾ ਹੈ
Bhagwant Maan jindabad ✊✌️🔥⚡
Nice veer
Nyc
Support for you...punjab
Mann shab jindabad
Very good
Love you maan saab G
ਵੈਰੀ ਗੁੱਡ🙏
ਜਸਵਿੰਦਰ ਭੱਲੇ ਨੇ ਦੇਖੋ ਕੀ ਕਿਹਾ ਭਗਵੰਤ ਮਾਨ ਬਾਰੇ
th-cam.com/video/VpANxKBkiEE/w-d-xo.html
Meri vot amm admi parti je bharat
ਮਾਨ ਸਾਬ cm ਹੋਣੇ ਚਾਹੀਦੇ ਨੇ ਪੰਜਾਬ
ਨੀਤ ਨੂੰ ਮੁਰਾਦ, ਨੀਤ ਠੀਕ ਹੈ
ਨੀਤੀਂ ਵੀ ਠੀਕ ਕੋਈ ਘਾਟ ਨਹੀਂ ਹੈ ਸਭ ਠੀਕ ਹੋਵੇਗਾ 👆🙏👆🙏
ਵੈਰੀ ਵੈਰੀ ਗੁੱਡ ਆਰੋੜਾ ਸਾਹਿਬ ਜੀ ਕੀ ਪੰਜਾਬ ਦੀ ਆਣ ਬਾਣ ਤੇ ਸ਼ਾਨ ਮਾਨ ਭਗਵੰਤ ਮਾਨ ਸਾਹਬ ਜੀ
Qqqqqqq
@@jagjitjagjitsingh6371 i
😊 by hu ni hu😊 ok v ni. Ni 18:43
Bhagwant mann sahib jindbad kejriwal sahib jindbad
VOTE FOR AAP... definitely
❤️❤️
ਮੁੱਖ ਮੰਤਰੀ ਦਾ ਐਲਾਨ ਕਰੋ ਨਹੀ ਤਾ ਫੱਟੀ ਪੋਚੀ ਜਾਣੀਆ
Bhagwant maan di speech bhut vdia
Jindabad Bhagwant mann
ਘਰਾਂ ਵੱਲ ਖਿਆਲ ਕਰੋ ਤੇ ਪੱਕੇ ਬਣਾ ਦਿਉ ਬੜੇ ਸਾਲ ਹੋ ਗਏ ਨੇ ਫੋਟੋ ਸਟੇਡਾ ਦੇਂਦਿਆਂ ਨੂੰ ਹਰ ਤਰ੍ਹਾਂ ਦੀ ਹੁਣ ਤਾਂ ਬਣਾਦਿਓ
ਇਹ ਉਹ ਲੀਡਰ ਆ ਜਿਹੜੇ ਸਿਰਫ ਜਿੱਤ ਕੇ ਸੰਵਿਧਾਨ ਦੀ ਸੌਂਹ ਖਾਂਦੇ ਇਹਨਾਂ ਦੇ ਮੂੰਹ ਚੋਂ ਕਦੀ ਜੈ ਭੀਮ ਕਦੇਂ ਸੁਣਿਆ ਚੁੱਟਕਲੇ ਸ਼ਾਇਰੀ ਜਿੰਨੀ ਮਰਜ਼ੀ ਸੁਣ ਲਾਉ ਚੰਨੀ ਸਾਹਿਬ ਜ਼ਿੰਦਾਬਾਦ
Jehde kehnde c maan ta gaya all the best Maan Saab da ko tod nhi.
aap 💪💪💪💪
👉🏻👍🌷
Great sir ji
God bless you maan Saab
Bilkul right👍👍👍 aa ji aap nu vote jarur karo ek moka mile
Sahi kiha
ਚੰਨੀ ਜੀ ਦੇ ਖ਼ੁਦ ਦੋ ਟਿਪਰ ਚੱਲਦੇ ਹੋਣ ਤਾਂ ਰੇਤਾ ਸਸਤਾ ਹੋ ਨਾਉਂ
You are right bs bagwan maan i salute you sir you are brave man
WAHEGURUJi ❤️🇨🇦❤️
Maan Saab cm punjab de love you sir ji 🙏❤
Iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii
Iiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiiii
C m man jindabad jindabad 🙏
GUD
ਸਪੀਚ ਹਰ ਕੋਈ ਕਰਦਾ ਪਰ ਕੋਈ ਵੀ ਲੀਡਰ ਪੜਾਈ ਵਾਸਤੇ ਚੰਗੇ ਸਰਕਾਰੀ ਸਕੂਲਾਂ ਦੀ ਗੱਲ ਨਹੀਂ ਕਰਨਾ ਚਾਹੁੰਦਾ ਜਿਥੇ ਮਜ਼ਦੂਰ ਗਰੀਬਾਂ ਦੇ ਬੱਚੇ ਚੰਗੀ ਪੜ੍ਹਾਈ ਕਰ ਸਕਣ ਹਸਪਤਾਲਾਂ ਦੀ ਦਸ਼ਾ ਸੁਧਾਰਨ ਦੀ ਗੱਲ ਕੋਈ ਨਹੀਂ ਕਰਦਾ ਝੂਠੇ ਵਾਅਦੇ ਦਿੱਲੀ ਕਿਹੜੀ ਚੰਦਰਮਾ ਤੇ ਨਹੀਂ ਹੈ ਭਗਵੰਤ ਬਾਈ ਦਿੱਲੀ ਦੀ ਹਾਲਤ ਪਤਾ ਹੈ ਸਭ ਨੂੰ ਹੈ
Vote for AAP🙏 Jago Janta Jago🙏 bhagwaan ji Jindabaad
🔥End Paji 🔥
ਮਾਣ ਸਾਹਿਬ ਜ਼ਿੰਦਾਬਾਦ
Maan shaib very nice-very ny
ਚੰਨੀ ਤਾਂ ਬੇਕੁਫ ਬਣਾ ਰਿਹਾ ਲੋਕਾਂ ਨੂੰ ਹੁਣ ਲੋਕ ਸਮਝਦਾਰ ਹੋ ਗੲਏ ਲੋਕ
ਬਹੁਤ ਵਧੀਆ ਜੀ
Very good
Good Mann sabb
ਤੁ ਆਪਣੇ ਲਾਕੇ ਵਿੱਚ ਕੇੜਾ ਕੱਮ ਕਿੱਤਾ ਏ ਦੁਸਰੇ ਨੂੰ ਗਲਤ ਬੋਲਣਾ ਬਹੂਤ ਸੋਖਾ ਮਾਨ ਸਾਬ ਜੈ ਤਾਡੀ ਸਰਕਾਰ ਆਉਦੀ ਪੰਜਾਬ ਵਿੱਚ ਫੇਰ ਦੇਖਦੇਆ ਤੁਸੀ ਸਾਰੇ ਵਾਦੇ ਪੁਰੇ ਕਰਦੇਉ ਮਾਨ ਸਾਬ
God bless AAP
Very good maan sahib👍👍👍👍
Dekho ji meh vi Congress supporter rva last time Congress nu vote dita si lakin is wari mh punjab wich Aam Aadmi Party nu vote karanga.. Sanu change chahida maujuda leaders sare besharam hogye Congress te akali dal de
Sanu vi chahide ache school, ache haspatal, ache mohhala clinic te sasti bijli pani, transpost etc
Eh sab Aam Aadmi Party hi de sakdi hai 🙏🏻🙏🏻🙏🏻💯💯💯
ਮੈਨੂੰ ਲਗਦੈ ਮੁੱਖਮੰਤਰੀ ਦੀ ਕੁਰਸੀ ਨੇ ਦਾੜ੍ਹੀ ਵੀ ਰਖਵਾ ਦਿਤੀ ਭੰਡ ਦੀ,ਸ਼ਾਇਦ ਦਾਅ ਲੱਗ ਜਾਵੇ??