CM ਚੰਨੀ ਤੋਂ ਲੈ Sukhbir Badal ਤੱਕ, Bhagwant Mann ਨੇ ਕਿਸੇ ਨੂੰ ਨਾ ਛੱਡਿਆ, ਹਸਾ-ਹਸਾ ਦੋਹਰੇ ਕੀਤੇ ਲੋਕ

แชร์
ฝัง
  • เผยแพร่เมื่อ 15 ต.ค. 2024
  • #CMCharanjitSinghChanni #BhagwantMann #SukhbirSinghBadal
    Watch and Download All Over World
    FACEBOOK: / dainiksaverapunjab
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular TH-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

ความคิดเห็น • 775

  • @RakeshKumar-ib6yt
    @RakeshKumar-ib6yt 2 ปีที่แล้ว +45

    ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ ਅਸੀ ਆਮ ਆਦਮੀ ਪਾਰਟੀ ਦੇ ਨਾਲ ਹਾ

  • @ggn_1
    @ggn_1 2 ปีที่แล้ว +63

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏

    • @dashansingh1322
      @dashansingh1322 2 ปีที่แล้ว

      .q

    • @KulwantSingh-gh5eh
      @KulwantSingh-gh5eh 2 ปีที่แล้ว +2

      Waheguru ji ka Khalsa Waheguru ji ki Fathe

    • @jaskarnsingh8694
      @jaskarnsingh8694 2 ปีที่แล้ว +1

      Waheguru ji ka khalsa waheguru ji ki fateh 🙏🙏

    • @ggn_1
      @ggn_1 2 ปีที่แล้ว

      @@KulwantSingh-gh5eh waheguru ji ਚੈਨਲ ਸਬਸਕਰਾਇਬ ਕਰਲੋ ਸਾਡਾ🙏🙏

    • @ggn_1
      @ggn_1 2 ปีที่แล้ว

      @@jaskarnsingh8694 waheguru ji ਚੈਨਲ ਸਬਸਕਰਾਇਬ ਕਰਲੋ ਸਾਡਾ🙏🙏

  • @serachouhan.3337
    @serachouhan.3337 2 ปีที่แล้ว +74

    ਭਗਵੰਤ ਮਾਨ ਮੁੱਖ ਮੰਤਰੀ ਪੰਜਾਬ22 ਜੀ👍👍👍👍👍👍👍👍👍👍👍👌👌👌👌👌👌👌👌✌✌✌✌✌✌✌✌✌💝💝💝💝💝💝💝💝💝

  • @inderjitgill7800
    @inderjitgill7800 10 หลายเดือนก่อน +14

    ਤੁਸੀ ਸਾਡੇ ਪੰਜਾਬ ਦੀ ਸ਼ਾਨ ਹੋ ਜੀ ❤

    • @himanshugarg8518
      @himanshugarg8518 4 หลายเดือนก่อน

      Channi mental aa, kundi lounda c fadeya gya

  • @subhashsharma2933
    @subhashsharma2933 2 ปีที่แล้ว +24

    100% Right baata maan sab mp diya

  • @arpanjotkaurdhaliwal7079
    @arpanjotkaurdhaliwal7079 2 ปีที่แล้ว +22

    ਬਹੁਤ ਵਧੀਆ ਸੱਚੀਆਂ ਗੱਲਾਂ ਕਹੀਆਂ ਭਗਵੰਤ ਮਾਨ ਨੇ ਹੁਣ ਸਾਨੂੰ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਚਾਹੀਦਾ ਹੈ । ਤਾਂ ਜੋ ਕੱਲ ਨੂੰ ਸਾਡੇ ਮਨ ਵਿੱਚ ਇਹ ਖਿਆਲ ਨਾਂ ਆਵੇ ਕਿ ਕਾਸ਼ ਅਸੀਂ ਅਪਣੀ ਵੋਟ ਕਿਉਂ ਕਿਸੇ ਹੋਰ ਨੂੰ ਪਾਈ । ਕਿਉਂ ਕਿ ਪੰਜ ਸਾਲ ਕੱਢਣੇ ਬੜੇ ਔਖੇ ਨੇ । 🙏🙏

    • @shivanisharma5562
      @shivanisharma5562 ปีที่แล้ว

      ਸਹੀ ਕਿਹਾਂ ਵਿਰੇ, ਰੇਤੇ ਦਾ ਰੇਟ ਡਬਲ ਹੋ ਗਿਆ, ਭਗਵੰਤ ਮਾਨ ਜਿਸ ਦਿਨ ਦਾ ਮੂਖ ਮੰਤਰੀ, ਬਣਿਆ,। ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @harindersingh7093
    @harindersingh7093 2 ปีที่แล้ว +33

    ਸਚਾਈ ਬਿਲਕੁਲ ਮਾਨ ਸਾਹਿਬ

  • @kaurpreet8372
    @kaurpreet8372 2 ปีที่แล้ว +14

    Gudd maan saab ......keep shinning ....

  • @munnarai6304
    @munnarai6304 2 ปีที่แล้ว +24

    ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਚਾਹੀਦਾ ਹੈ

  • @princepathak1062
    @princepathak1062 2 ปีที่แล้ว +17

    Hun ve tme aa plzz support nd vote aam Admi party🙏🙏🙏

  • @sukhdevrao5699
    @sukhdevrao5699 2 ปีที่แล้ว +47

    Next CM of punjab Bhagwant Mann Sahib jindabaad vote for AAP party zindabad Congress akali BJP nu vote na paio Ji

  • @jatindersingla272
    @jatindersingla272 2 ปีที่แล้ว +75

    Maza aa geya 🙂🙂
    Shayad is vaar Rabb Punjab di kismat khol deve....

  • @gurmindersingh9777
    @gurmindersingh9777 2 ปีที่แล้ว +3

    ਮੈਂ ਭਵਾਨੀਗੜ੍ਹ ਕੋਲ ਇੱਕ ਪਿੰਡ ਵਿੱਚ ਗਿਆ ਸੀ, ਉਹ ਪਿੰਡ ਮਾਨ ਸਾਬ ਦੇ ਹਲਕੇ ਵਿੱਚ ਆਉਂਦਾ ਹੈ। ਉਸ ਪਿੰਡ ਵਿੱਚ AC ਭਾਈਚਾਰੇ ਦੇ ਮੁਹਲੇ ਗਲੀ, ਨਾਲੀਆਂ 1947 ਦੀਆਂ ਬਣੀਆਂ ਹੋਈਆਂ ਨੇ। ਧਰਮਸ਼ਾਲਾ ਗੀਰੀ ਪਈ ਹੈ ਅਤੇ ਬਹੁਤ ਪੁਰਾਣੀ ਹੈ। ਮੈਂ ਸਾਰੇ ਹੀ ਭਵਾਨੀਗੜ੍ਹ ਦੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਤੁਸੀਂ ਵੀ ਜਰੂਰ ਦੇਖੋ। ਮੇਰੇ ਪਟਿਆਲੇ ਦੇ ਪਿੰਡਾਂ ਵਿੱਚ ਹਰ ਗਲੀ ਵਿੱਚ ਲੋਕਿੰਗ ਟੈਲ ਸਾਰੀਆਂ ਧਰਮਸ਼ਾਲਾ ਨਵੀਆਂ ਹਨ। ਭਗਵੰਤ ਮਾਨ ਸਾਬ ਵੀ ਗੱਲਾਂ ਜੋਗਾ ਹੀ ਆ।ਇਸ ਲਈ ਚੰਨੀ ਸਾਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬ
    ਪਿੰਡ ਦਾ ਨਾਮ ਰਾਮਪੁਰਾ ਹੈ।

  • @harmandeepsingh1147
    @harmandeepsingh1147 2 ปีที่แล้ว +31

    ਭਗਵੰਤ ਮਾਨ ਜ਼ਿੰਦਾਬਾਦ

  • @kartarsingh878
    @kartarsingh878 2 ปีที่แล้ว +12

    Mann saab jindabad

  • @NISHASHARMA-xo8vs
    @NISHASHARMA-xo8vs 2 ปีที่แล้ว +8

    GOD BLESS YOU 🙏

  • @konkon2665
    @konkon2665 2 ปีที่แล้ว +8

    Waheguru

  • @saroesaab8227
    @saroesaab8227 2 ปีที่แล้ว +31

    Maan Saab next CM

    • @sahilkumar-gp6tc
      @sahilkumar-gp6tc 2 ปีที่แล้ว

      Veere shraabi punjab nu saamb sakda socho

  • @DarshanLal-k4x
    @DarshanLal-k4x 11 หลายเดือนก่อน +1

    V.nice.sir.ji

  • @sukhchainwaraich446
    @sukhchainwaraich446 2 ปีที่แล้ว +1

    ਸਹੀ ਗੱਲ ਜੀ

  • @prakashsoni3906
    @prakashsoni3906 2 ปีที่แล้ว +25

    Ek Maoka AAP ko
    Aam Aadmi Party Jindabad
    Only AAP

  • @MajorSingh45111
    @MajorSingh45111 7 หลายเดือนก่อน +1

    ਲੋਕੀ ਤਾਹਨੇ ਮਾਰਦੇ ਮਾਨ ਸਾਬ ਜ਼ਨਾਨੀਆਂ ਦਾ ਹੱਕ ਨਾ ਰੱਖੋ ਕਿਰਪਾ ਕਰਕੇ ਫੰਡ ਰਿਲੀਜ਼ ਕਰੋ ਜੀ

  • @fatehdairyfarm423
    @fatehdairyfarm423 2 ปีที่แล้ว +127

    ਬਗਵੰਤ ਮਾਨ ਪੰਜਾਬ ਦੀ ਸ਼ਾਨ,,,

  • @manjeetsinghuppal5980
    @manjeetsinghuppal5980 2 ปีที่แล้ว +16

    ਆਮ ਆਦਮੀ ਜਿੰਦਾਬਾਦ ਮਾਨ ਜਿੰਦਾਬਾਦ

  • @jagag1917
    @jagag1917 2 ปีที่แล้ว +11

    Ryt veer g kisan majdur Akita jidabad 🙏

  • @AnmolSingh-jr5gg
    @AnmolSingh-jr5gg 2 ปีที่แล้ว +28

    Mann zindabad

  • @nirmalsingh-vm7fx
    @nirmalsingh-vm7fx ปีที่แล้ว +1

    Very good cm bhagwant maan sahib ji.keep it up.congratulations.

  • @amritbajwa1276
    @amritbajwa1276 2 ปีที่แล้ว +9

    Nice bhagwant maan sab ji meri vot aap

  • @HARJINDERSINGH-iy4io
    @HARJINDERSINGH-iy4io 2 ปีที่แล้ว +19

    2022 AAP only

  • @jasbirpalsingh8910
    @jasbirpalsingh8910 2 ปีที่แล้ว +2

    Waheguru ji

  • @GurpreetSingh-fw9hu
    @GurpreetSingh-fw9hu 2 ปีที่แล้ว +12

    Next CM maan ji

  • @mandeepvaljot1448
    @mandeepvaljot1448 2 ปีที่แล้ว +37

    Bangvnt maan jinda bad

  • @munnarai6304
    @munnarai6304 2 ปีที่แล้ว +69

    ਮਾਨ ਜੀ ਬਹੁਤ ਵਧੀਆ ਜੀ

  • @sunnydhadiala7711
    @sunnydhadiala7711 2 ปีที่แล้ว +6

    Good job 👍 sir

  • @AjitSingh-jq4lq
    @AjitSingh-jq4lq 2 ปีที่แล้ว +35

    Full support for Bhagwant Maan

  • @jasmeetsingh586
    @jasmeetsingh586 2 ปีที่แล้ว +12

    Wah mere veer dil jit liya

  • @SatnamSaini-kv7ne
    @SatnamSaini-kv7ne 2 ปีที่แล้ว +1

    ਦੇਖ ਲਵੋ ਯਾਰੋ ਇੱਕ ਵਾਰ ਬਦਲਾਅ ਲਿਆ ਕੇ ਸ਼ਾਇਦ ਕੋਈ ਪੰਜਾਬ ਦਾ ਸੁਧਾਰ ਹੋ ਹੀ ਜਾਵੇ

  • @sarbjeetsinghgill3811
    @sarbjeetsinghgill3811 2 ปีที่แล้ว +11

    Sarbjeet singh gill ganota moonak sangrur panjab app wale jidabad kisan unyan jindabad bagbant man cm22 jindabad

  • @kulbirsingh8725
    @kulbirsingh8725 2 ปีที่แล้ว +8

    ਆਮ ਆਦਮੀ ਪਾਰਟੀ ਜ਼ਿੰਦਾਬਾਦ 2022 ਵਿਚ ਮੁੱਖ ਮੰਤਰੀ ਮਾਨ ਸਾਬ੍ਹ

    • @narinderpal225
      @narinderpal225 2 ปีที่แล้ว

      Ek Bar se sari Sarkar Patiala Gandhi Janu Kyon Nahin bhej Sakte Ekalavya Jara 12 photo Lagi Hai Meri advantal Baje Mera

    • @narinderpal225
      @narinderpal225 2 ปีที่แล้ว

      Koi Koi Bhi Koi Bhi kis De ki Himmat De nind

    • @narinderpal225
      @narinderpal225 2 ปีที่แล้ว +1

      Aisi Sare Bande doctor Gandhi ke mandir kisani na Jude stupid armour manali mother lala lalalalala duniya i

  • @jatt8867
    @jatt8867 2 ปีที่แล้ว +18

    AAP jindabad mauka dena chahida isss War

  • @sharmapardeep8848
    @sharmapardeep8848 2 ปีที่แล้ว +1

    ਭਗਵੰਤ ਮਾਨ ਸਾਬ ਜੀ ਜਿੰਦਾਂ ਬਾਦ ਆਮ ਆਦਮੀ ਪਾਰਟੀ ਜਿੰਦਾ ਬਾਦ ਕੇਰਜੀ ਵਾਲਾ ਜਿੰਦਾਂ ਬਾਦ ਆਉਣ ਵਾਲਾ C M ਭਗਵੰਤ ਮਾਨ ਸਾਬ ਜੀ ਜਿੰਦਾਂ ਬਾਦ 👍👍👍👍👍👍👍👍👌👌👌👌👌💪💪💪💪💪💪💪💪💪💪❤❤❤❤❤❤❤❤🌹🌹🌹🌹🌹

  • @simranmultani18
    @simranmultani18 2 ปีที่แล้ว +7

    Sira banda babe

  • @AliBaba0087
    @AliBaba0087 2 ปีที่แล้ว +23

    Bhagwant mann zindabad

  • @ਪੁਆਧੀਏਰੀਆ
    @ਪੁਆਧੀਏਰੀਆ 2 ปีที่แล้ว +13

    Maan shib jindabaad

  • @sandeepchahal2593
    @sandeepchahal2593 2 ปีที่แล้ว +7

    Next cm maan Saab zindawaad

  • @Alienxxll
    @Alienxxll 2 ปีที่แล้ว +3

    ਵੀਰੇ ਦੀ ਗੱਲਾਂ ਸੁਣ ਕੇ ਮਜ਼ਾ ਆ ਗਿਆ ਸਾਡਾ cm bagwant Veera

  • @gaurabrana7992
    @gaurabrana7992 4 หลายเดือนก่อน

    Realy great man g for punjab

  • @chaptigamer4249
    @chaptigamer4249 2 ปีที่แล้ว +18

    Maan sahab full sport. Aam aadami party jindabad

  • @santoshrai8437
    @santoshrai8437 2 ปีที่แล้ว +12

    AAP SARKAR LIAO PUNJAB BACHAO, BHAGWANT MAN CM PUNJAB ,,AAP KEJRIWAL PM INDIA 🇮🇳👌 BANAO

  • @chaksahib5889
    @chaksahib5889 2 ปีที่แล้ว +13

    ਕਰਨਾ ਤੂੰ ਵੀ ਕੁਝ ਨਹੀਂ ਸਭ ਚੋਰ ਊ ਦੇ ਉਹ ਕੁਝ ਕਰਦਾ ਕਰ ਲੈਣ ਦੇ🙏🏻🙏🏻🙏🏻

  • @kulwinderkinder510
    @kulwinderkinder510 2 ปีที่แล้ว +21

    ਅਸੀ ਸਾਰੇ ਤੂਹਾਡੇ ਨਾਲ ਆ ਜੀ ✊

  • @SimranKaur-ki3xj
    @SimranKaur-ki3xj ปีที่แล้ว

    Thanks

  • @sarikanegi5284
    @sarikanegi5284 2 ปีที่แล้ว +5

    Next CM for punjab ....

  • @deepbrar4814
    @deepbrar4814 2 ปีที่แล้ว +6

    Waheguru ji maan Saab di sarkaar Lai aye

  • @kulwinderkinder510
    @kulwinderkinder510 2 ปีที่แล้ว +1

    ਸਾਡਾ ਏਕਤਾ ਜਿੰਦਾਬਾਦ

  • @heera982
    @heera982 2 ปีที่แล้ว +1

    ਬਿਹਾਰੀ ਨੇ ਪੰਜਾਬ ਦਾ ਪੈਸਾ ਦਿੱਲ੍ਹੀ ਇਸਤੇਮਾਲ ਕਰਨਾ ਜੇ ਪੰਜਾਬ ਵਿੱਚ ਨਵੀਂ ਸਰਕਾਰ ਪੰਜਾਬ ਦੀ ਕੋਈ ਵੀ ਚੁਣ ਲਓ ਚਾਹੇ ਪੀਪਲ ਪਾਰਟੀ ਨੂੰ ਸਪੋਰਟ ਕਰਦੋ ਦਿਲੀ ਵਾਲਿਆਂ ਨੂੰ ਵੋਟ ਨਾ ਪਇਓ ਪੰਜਾਬੀਓ ਦੱਬ ਜਾਓਗੇ ਬਾਇਆ ਥੱਲੇ ਸੇਰੇ ਪੰਜਾਬ ਜਿੰਦਾਬਾਦ

  • @RameshSharma-n1u
    @RameshSharma-n1u 10 หลายเดือนก่อน

    Bohut sahi kaha maan saab ji

  • @gurpyarsingh6421
    @gurpyarsingh6421 2 ปีที่แล้ว +11

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @amrikbhullarheriwala4895
    @amrikbhullarheriwala4895 2 ปีที่แล้ว +1

    Good Maan Sahb

  • @baljeetsidhu3550
    @baljeetsidhu3550 2 ปีที่แล้ว +4

    Maan Saab Jindabad

  • @gurmakhsingh47
    @gurmakhsingh47 2 ปีที่แล้ว +18

    Maan is very good man

  • @gurpyarsinghatwal5744
    @gurpyarsinghatwal5744 2 ปีที่แล้ว +1

    Siraa bai g👌👌👌👌👌👌👌👌

  • @viratkumar9391
    @viratkumar9391 2 ปีที่แล้ว +15

    Meri vote Aam admi party nu ✌️✌️

  • @artindersingh4550
    @artindersingh4550 2 ปีที่แล้ว +1

    Good

  • @KulwantSingh-gh5eh
    @KulwantSingh-gh5eh 2 ปีที่แล้ว +32

    Bhgwant maan jidaabaad

  • @meekajattsindhar6384
    @meekajattsindhar6384 2 ปีที่แล้ว +2

    Good work

  • @kuldeepessar209
    @kuldeepessar209 2 ปีที่แล้ว +4

    Wahe Guru ji

  • @RavinderSingh-he8sw
    @RavinderSingh-he8sw 2 ปีที่แล้ว +4

    Good👍👍👍

  • @sanzumaan2773
    @sanzumaan2773 2 ปีที่แล้ว +14

    Only kejriwal zindabaad 🙏💪💪

  • @multaansidhu3160
    @multaansidhu3160 2 ปีที่แล้ว

    sahi gall a ji

  • @gurwindersinghkundan729
    @gurwindersinghkundan729 2 ปีที่แล้ว +3

    Love you maan saab . Bhagwant maan jindabad

  • @kamaljeetkaur7297
    @kamaljeetkaur7297 2 ปีที่แล้ว +2

    Sahi gal kiti.maan ne

  • @LakhwinderSingh-zb4se
    @LakhwinderSingh-zb4se 2 ปีที่แล้ว +8

    Maan sahib jindabad

  • @pindergill2803
    @pindergill2803 2 ปีที่แล้ว +11

    TURE by Bag Maan...AAP IS WINNER.ZINDABAD.

  • @omveds8ngh806
    @omveds8ngh806 ปีที่แล้ว

    Wah ji wah ji cm ji

  • @amritchoudhary9602
    @amritchoudhary9602 2 ปีที่แล้ว +15

    Best bhagwant maan Sahab cm of the Punjab is vaar ik Moka aam admi party nu jarrur kejriwal sir is the bright future of Punjab 🙏🌅 waheguru mehar kre Punjab te 🙏🌅🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

  • @sarbjitsingh8334
    @sarbjitsingh8334 2 ปีที่แล้ว

    Bahut vadiya 22g

  • @acousticgarg481
    @acousticgarg481 2 ปีที่แล้ว +19

    Aap 2022❤️‍🔥

  • @surindermaan2707
    @surindermaan2707 2 ปีที่แล้ว +2

    Good maan saab 🙏❤️

  • @kuldeepmavi7175
    @kuldeepmavi7175 2 ปีที่แล้ว

    Siraaa

  • @angrejsinghangrejsingh6389
    @angrejsinghangrejsingh6389 2 ปีที่แล้ว +2

    ਸਹੀ ਗੱਲ ਆ ਜਰ ਮਾਨ ਸਾਹਬ ਜੀ ਦੀ

  • @PariandSam
    @PariandSam 2 ปีที่แล้ว +17

    Cm bhagwant maan 👍

  • @arevdeepsinghsandhu4147
    @arevdeepsinghsandhu4147 2 ปีที่แล้ว +1

    Am with uhh🥰

  • @sharrygaming121
    @sharrygaming121 2 ปีที่แล้ว +4

    ਐਲਾਨ ਜੀਤ ਸਿੰਘ ਚੰਨੀ ਝੂਠ ਮੁੱਖ ਮੰਤਰੀ ਚੰਨੀ ਗਰੀਬ ਡਰਾਇਵਰਾ ਦੀ ਭਰਤੀ ਪੂਰੀ ਕਰੋ 5 ਸਾਲ ਹੋਗੇ ਨੇ ਆਪ ਪਾਰਟੀ ਜ਼ਿੰਦਾਬਾਦ

  • @BalwantSingh-of7nu
    @BalwantSingh-of7nu 2 ปีที่แล้ว +5

    Next cm maan Saab jandbaad

  • @bodhrajdhiman3844
    @bodhrajdhiman3844 2 ปีที่แล้ว +1

    zindabad ji

  • @MonuSingh-lm2sg
    @MonuSingh-lm2sg 2 ปีที่แล้ว +14

    Maan Saab

  • @gurpyarsingh7109
    @gurpyarsingh7109 2 ปีที่แล้ว +1

    Good 👍👍

  • @MandeepKumar-lo7yz
    @MandeepKumar-lo7yz 2 ปีที่แล้ว +4

    100% Right maan saab di gal

  • @gursewakbuttar6371
    @gursewakbuttar6371 2 ปีที่แล้ว

    ਆ ਪ ਪਾਰਟੀ ਜਿੰਦਾਬਾ ਦ ਇਕ ਮੌਕਾ ਆਪ ਨੂੰ ਦਿਉ ਜੀ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਆਪ ਪਾਰਟੀ ਜਿੰਦਾਬਾ ਦ

  • @surbansingh5816
    @surbansingh5816 2 ปีที่แล้ว +1

    Very good

  • @PrinceKumar-cf7ek
    @PrinceKumar-cf7ek ปีที่แล้ว +1

    God bless🙏 CM maan jii..,

  • @mehmisinger
    @mehmisinger 2 ปีที่แล้ว +1

    V nyc mann sahab

  • @bindibai191
    @bindibai191 2 ปีที่แล้ว

    Right 👍🏻

  • @princeairport9338
    @princeairport9338 2 ปีที่แล้ว

    Sahi gal aaa bhi end aaa attttttt

  • @msrayat6409
    @msrayat6409 8 หลายเดือนก่อน

    ਰੰਗਲਾ ਪੰਜਾਬ ਲਈ ਸਰਕਾਰ ਵਲੋਂ ਵਿਸ਼ੇਸ਼ ਧਿਆਨ corrupt leadership & officer ਦੇ ਕੇਸਾਂ ਵਾਸਤੇ ਵਿਸ਼ੇਸ਼ ਅਦਾਲਤ ਜੋ 3 ਮਹੀਨੇ ਵਿਚ ਫੈਸਲਾ ਕੀਤਾ ਜਾਵੇ 👍🙏🏼
    : ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ ਤਾਂ ਸਰਕਾਰ ਅਮਲ ਵਿੱਚ ਲਿਆਉਣ

  • @ManiSingh-om5bz
    @ManiSingh-om5bz 2 ปีที่แล้ว +13

    🙏🙏🙏

  • @tarsem389
    @tarsem389 4 หลายเดือนก่อน

    Very good Maan Sahib

  • @deepgrewal.kulrian8265
    @deepgrewal.kulrian8265 2 ปีที่แล้ว +2

    PUNJAB Kisan majdoor ekta zindabad

  • @ranjitsinghladdi8128
    @ranjitsinghladdi8128 2 ปีที่แล้ว +2

    May god bless you maan Saab all the best