ਬਾਦਲਾਂ ਦੇ ਕੀਤੇ ਗਏ ਡਰਾਮਿਆਂ ਦੀ Bhai Mandhir Singh ਨੇ ਖੋਲ੍ਹੀ ਪੋਲ Exclusive Interview | Sukhbir Badal

แชร์
ฝัง
  • เผยแพร่เมื่อ 19 ต.ค. 2024

ความคิดเห็น • 13

  • @LaviSingh-o2v
    @LaviSingh-o2v 2 หลายเดือนก่อน +3

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਭਾਈ ਮਨਧੀਰ ਸਿੰਘ ਜੀ ਨੇ

  • @daljitsingh3631
    @daljitsingh3631 2 หลายเดือนก่อน +1

    ਬਿਲਕੁਲ ਸਹੀ ਢੰਗ ਨਾਲ ਸਮਝਾਇਆ ਹੈ ਭਾਈ ਰਣਧੀਰ ਸਿੰਘ ਨੇ🙏🙏

  • @gurpalsingh7119
    @gurpalsingh7119 2 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SurmitLaddi
    @SurmitLaddi 2 หลายเดือนก่อน

    🎉

  • @sukhwindersingh-mj3lm
    @sukhwindersingh-mj3lm 2 หลายเดือนก่อน

    🙏🏻🙏🏻

  • @romysandhusandhu3359
    @romysandhusandhu3359 2 หลายเดือนก่อน +2

    ਸੁਖਬੀਰ ਸਿੰਘ ਬਾਦਲ ਜੁੰਡਲੀ ਪੰਥ ਵਿਚੋਂ ਛੇਕਿਆ ਜਾਵੇ ਜੀ,,,,, ਕੋਈ ਮਾਫੀ ਨਹੀਂ,,,,

  • @PratapSinghKsp
    @PratapSinghKsp 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ॥

  • @GurmailSingh-qf7ni
    @GurmailSingh-qf7ni 2 หลายเดือนก่อน +2

    ਨਿਸ਼ਾਨ ਸਾਹਿਬ ਦੇ ਰੰਗ ਦਾ ਰੌਲਾ ਪਾਉਣ ਵਾਲੇ ਤਾਂ ਆਪ ਹੀ ਆਰ ਐੱਸ ਐੱਸ ਦੇ ਰੰਗ ਵਿੱਚ ਰੰਗੇ ਹੋਏ ਮੈਂਬਰ ਵਕੀਲ ਰਾਜਦੇਵ ਵਕੀਲ ਹਰਜਿੰਦਰ ਧਾਮੀ ਗੱਪੀ ਇਹਨਾਂ ਬਹਿਰੂਪੀਏ ਸਿੱਖਾਂ ਬਾਦਲ ਗ਼ਦਾਰ ਮੱਜਠੀਏ ਤਸਕਰ ਦੇ ਕੋੜ੍ਹਮੇਂ ਨੂੰ ਸਿੱਖ ਕੌਮ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ ਨਿਸ਼ਾਨ ਸਾਹਿਬ ਜੀ ਦੇ ਰੰਗ ਨੇ ਸਿੱਖਾਂ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਜਿੰਨਾਂ ਆਰ ਐੱਸ ਐੱਸ ਦੇ ਮੈਂਬਰ ਬਣਕੇ ਗੁਰਦਵਾਰਿਆਂ ਵਿੱਚ ਦਾਖਲ ਹੋ ਗਏ ਜਿਹਨਾਂ ਦਾ ਨੁਕਸਾਨ ਸਿੱਖਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ

    • @AmarjitSingh-eq3rl
      @AmarjitSingh-eq3rl 2 หลายเดือนก่อน

      ਕਿਹੜੇ ਸਿੱਖ ਪੰਥ ਦੀ ਗੱਲ ਸਿੱਖਾਂ ਦਾ ਹੁਣ ਝੁਕਾਅ ਕਾਂਗਰਸ ਵੱਲ ਹੈ ਇਸ ਵਾਰ ਲੋਕਸਭਾ ਚੋਣਾਂ ਨੇ ਇਹ ਸਿੱਧ ਕਰ ਦਿੱਤਾ ਹੈ

  • @manishwarsingh8969
    @manishwarsingh8969 2 หลายเดือนก่อน +1

    ਭਾਈ ਸਾਬ ਵਲੋਂ,,ਗਦਾਰ ਬਾਦਲਾਂ ਤੇ ਇਨ੍ਹਾਂ ਦੇ ਜੁਤੀ ਚੱਟ ਧੜੇ ਨੂੰ ਬਿਲਕੁਲ ਪਾਸੇ ਕਰਕੇ ਸਿੱਖ ਸਿਆਸਤ ਤੇ ਇਕ ਪਾਰਦਰਸ਼ੀ ਨਜ਼ਰ ਸੁਣੋਂ ਤੇ ਵੱਧ ਤੋਂ ਵੱਧ ਸ਼ੇਅਰ ਕਰੋ

  • @SurjitSingh-ye2bt
    @SurjitSingh-ye2bt 2 หลายเดือนก่อน +1

    J Sikh Kom nu Punjab de loka nu Guru garntha sahb ji te bharosa hai tn oh akali dal de mojuda pardhan ja Ona de hamytian nu muh nhi lagana ge

  • @JarnailSingh-xk7qs
    @JarnailSingh-xk7qs 2 หลายเดือนก่อน

    Har ek da muhra la detta ha bhai sahib Bhai sahib kda dahda Parkash nu drama kha reha

  • @devindergrewal2004
    @devindergrewal2004 2 หลายเดือนก่อน

    Nanakshahi calander vi RSS de kahan te Harsimrat ne lagu nahi hon ditta. . Bibi JaGir kaur gavah hai. Jine vi jthedar aae, murke Calander nu hath nahi laia. Sikh Rahat mariada vi ikk nahi kar ske. Derian di apni mariada ,,, bahut kujh karn wala ji. ...