ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਇੱਕ ਦੂਜੇ ਨਾਲ ਗੁੱਸੇ ਨੇ, ਮਜੀਠੀਆ ਸੁਖਬੀਰ ਨਾਲ ਕਿਉਂ ਨਜ਼ਰ ਨਹੀਂ ਆ ਰਹੇ?

แชร์
ฝัง
  • เผยแพร่เมื่อ 28 มิ.ย. 2024
  • ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਇੱਕ ਦੂਜੇ ਨਾਲ ਗੁੱਸੇ ਨੇ,
    ਮਜੀਠੀਆ ਸੁਖਬੀਰ ਨਾਲ ਕਿਉਂ ਨਜ਼ਰ ਨਹੀਂ ਆ ਰਹੇ?
    ਸੁਖਬੀਰ ਬਾਦਲ ਤੋਂ ਪੱਤਰਕਾਰ ਨੇ ਪੁੱਛ ਲਿਆ ਸਵਾਲ।
    #sukhbirbadal #bikramsinghmajithia #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 258

  • @jitsingh8827
    @jitsingh8827 9 วันที่ผ่านมา +19

    ਕੁੱਲ ਮਿਲਾ ਕੇ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ

  • @jattdhaliwal9379
    @jattdhaliwal9379 9 วันที่ผ่านมา +38

    ਸਵਾਲ ਕੋਈ ਹੋਰ ਜਵਾਬ ਕੋਈ ਹੋਰ ਗੋਦੀ ਮੀਡਿਆ ਵਾਲਾ ਰੋਲ ਨਾਂ ਕਰੋ ਤੁਸੀਂ ਸਵਾਲ ਕੀਤਾ ਪਾਣੀ ਦੀ ਰੌਇਲਟੀ ਨੂੰ ਲੈਕੇ ਸਵਾਲ ਕੀਤਾ ਜਵਾਬ ਕੋਈ ਹੋਰ ਆਇਆ ਪੱਤਰਕਾਰ ਨੇ ਇਹ ਨਹੀਂ ਕਹਿਆ ਕਿ ਇਹ ਜ਼ਵਾਬ ਨਹੀਂ ।

  • @munishindersingh6227
    @munishindersingh6227 9 วันที่ผ่านมา +19

    ਦੋਵੇਂ ਕਦੇ ਇਕੱਠੇ ਤਾਂ ਨਹੀਂ ਦਿਖੇ ਲੰਬੇ ਸਮੇਂ ਤੋਂ ਇਹ ਸੱਚ ਹੈ.....ਪਰ ਇਹ ਵੀ ਸੱਚ ਹੈ ਕਿ ਦੋਹਾਂ ਨੇ ਕਦੇ ਵੀ ਇੱਕ ਦੂਜੇ ਬਾਰੇ ਕੋਈ ਗੁੱਸਾ, ਅਪਸ਼ਬਦ ਜਾਂ ਦੂਸ਼ਣਬਾਜੀ ਵੀ ਨਹੀਂ ਕੀਤੀ

    • @ARJAN.DHILLON.FANS.
      @ARJAN.DHILLON.FANS. 9 วันที่ผ่านมา +1

      Sardulgarh kathe hi c

    • @BoSS-tu1df
      @BoSS-tu1df 7 วันที่ผ่านมา +1

      ਜੇ ਕੋਈ ਖਟਾਸ ਨਹੀਂ ਆ ਤੇ ਫੇਰ ਇਹ ਗੱਲ
      ਦਾ ਜਵਾਬ ਦੇਣ ਲੱਗਿਆਂ ਜੁਬਾਨ ਕਿਉਂ ਥਥਲਾ
      ਰਹੀ ਆ 😂

  • @happyhappydhillon1916
    @happyhappydhillon1916 9 วันที่ผ่านมา +2

    ਵੋਟਾਂ ਤੋਂ ਪਹਿਲਾਂ ਦੀ ਇਹ ਇੰਟਰਵਿਊ ?
    ਪਰ ਅੱਪਲੋਡ ਅੱਜ ਇਹ ਕੀ ਗੱਲ ਮਨਿੰਦਰ

  • @balbirgill9961
    @balbirgill9961 9 วันที่ผ่านมา +8

    ਹੁਣ ਦਿੱਲੀ ਦੀਆਂ ਪਾਰਟੀਆਂ ਹੋ ਗਈਆਂ । ਆਰ ਐਸ ਐਸ ਤੇ ਬੀ ਜੇ ਪੀ ਨੂੰ ਆਪਾਂ ਈ ਲੈ ਕੇ ਆਏ ਸੀ । ਅੱਗ ਲੈਣ ਆਈ ਤੇ ਘਰ ਵਾਲੀ ਬਣ ਗਈ ਕਹਾਵਤ ਵਾਂਗ ਉਹ ਗੁਰੂਘਰ ਵਿਚ ਵੜ ਗਏ। ਸਵਾਲ ਆ ਮੇਰਾ ; ਪੰਜਾਬ 'ਚ ਕੌਣ ਲੈ ਕੇ ਆਇਆ ਬੀ ਜੇ ਪੀ । ਬਾਈ ਥਾਲੀ ਚੋਂ ਰੋਟੀ ਆਪ ਈ ਫੜਾ ਦਿੱਤੀ ਉਹਨਾਂ ਨੂੰ ਆਪਾਂ । ਦੁੱਖ ਵਾ ਮੈਨੂੰ ਜਦੋਂ ਕਰਾੜ ਤੇਰੀ ਥਾਂ ਮੰਗਦੇ ਵਾ ।

    • @KaurSharanjeet-gi3lx
      @KaurSharanjeet-gi3lx 9 วันที่ผ่านมา

      ਜੇਹੜੇ ਲੈਕੇ ਆਇ ਸੀ ਹੁਣ ਓਹੀ ਧਕੇ ਮਾਰਕੇ ਕੱਢਣ ਗੇ ਵੀ

    • @user-wi8zt1rn4w
      @user-wi8zt1rn4w 9 วันที่ผ่านมา

      ਹੁਣ ਨੀ ਜਾਦੇ

    • @KaurSharanjeet-gi3lx
      @KaurSharanjeet-gi3lx 8 วันที่ผ่านมา +1

      @@user-wi8zt1rn4w ਹੈ ਅਸੀ ਸਾਥ ਦੇਵਾਂਗੇ ਤਾਂ ਕਿਸੇ ਦੀ ਮਜਾਲ ਨੀ ਸਾਡੇ ਪੰਜਾਬ ਚ ਆ ਵੜੇ

  • @rbrar3859
    @rbrar3859 9 วันที่ผ่านมา +4

    ਬਾਦਲ ਸਾਹਬ ਅਸੀ ਵੀ ਅਕਾਲੀ ਹਾਂ, ਤੈਨੂੰ ਕੀ ਕੀ ਦੱਸੀਏ , ਤੇਰੇ ਬਣਾਏ ਜਥੇਦਾਰਾਂ ਨੇ ਗੁਰੂ ਘਰਾਂ ਦੇ ਪੈਸਿਆਂ ਨਾਲ ਵੱਡੇ ਵੱਡੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਕੂਟਰਾਂ ਤੋਂ ਸਿੱਧੇ ਫਾਰਚੂਨਰਾ ਤੇ ਉਹ ਵੀ 4-4 ਲਿਆਂਦੀਆਂ , ਬਾਦਲ ਸਾਹਬ ਤੁਸੀ ਅੱਖਾਂ ਮੀਚ ਕੇ ਬੈਠੇ ਰਹੇ, ਉਹ ਲੁੱਟਦੇ ਰਹੇ, ਲੋਕ ਇਹਨਾਂ ਨੂੰ ਵੇਖ ਵੇਖ ਅੱਜ ਵੀ ਹਰਾਨ ਹੋ ਰਹੇ ਹਨ, ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਸਗੋਂ ਲੋਕਾਂ ਨੂੰ ਪਾਂਡੀਆਂ ਵਿਖਾਉਂਦੇ ਹਨ,
    ਪਰ ਬਾਦਲ ਸਾਹਬ ਇਹਨਾਂ ਦੇ ਕਾਰਨ ਬਦਨਾਮੀ ਤੇਰੀ ਹੋ ਰਹੀ ਹੈ।

    • @kuldeepsinghdhiman2759
      @kuldeepsinghdhiman2759 9 วันที่ผ่านมา +3

      ਕਿਹਨੂੰ ਸੁਣਾ ਰਹੇ ਹੋ ਜਿਹਨੇ ਦੋਹੀਂ ਹੱਥੀਂ ਪੂਰਾ ਪੰਜਾਬ ਲੁੱਟ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਹੋਟਲ ਚੈਨਲ ਬੱਸਾਂ ਆਦਿ ਆਦਿ ਬਣਾਈਆਂ ਹੋਈਆਂ ਹਨ?

    • @chaudharytoka5533
      @chaudharytoka5533 9 วันที่ผ่านมา +1

      Lutya taan enha akali party de har aadmi ne.gurdwara sahib deya jamina te enha ne kabje kite hoy han.Is party ne taan Punjab da bera gark karta

  • @DeepSingh-gd5kw
    @DeepSingh-gd5kw 9 วันที่ผ่านมา +4

    ਇਹ ਤਾ ਚੋਣਾਂ ਤੋ ਪਹਿਲਾਂ ਦੀ ਵੀਡੀਓ " ਆ ਪਰ ਗੱਲਾਂ ਸਾਰੀਆ ਸੱਚੀਆਂ " ਖਾਸਕਰ ਭਗਵੰਤ ਮਾਨ ਬਾਰੇ ""

  • @baldevsinghgill6557
    @baldevsinghgill6557 9 วันที่ผ่านมา +2

    RTI Report ਦੇ ਆਧਾਰ ਤੇ ਬਾਦਲ ਸਾਹਿਬ ਨੇ ਸਿਰਫ਼ 6ਸਾਲ ਇੱਕ ਮਹੀਨਾ ਜੇਲ੍ਹ ਕੱਟੀ

  • @sarpanchkhalsa735
    @sarpanchkhalsa735 9 วันที่ผ่านมา +1

    ਦੂਜਿਆਂ ਨੂੰ ਕਹਿੰਦਾ ਕਹਿੰਦਾ ਆਪਣੀ ਹੀ ਤੋੜ ਲਿਆ ਹੁਣ ਰੌਲਾ ਪਾਓਂਦਾ ਬੀਜੇਪੀ ਤੋੜ ਰਹੀ ਹੈ। ਗੁਰੂਆਂ ਨੇ ਤਾਂ ਸ਼ਹਾਦਤਾਂ ਦਿੱਤੀਆਂ ਉਨ੍ਹਾਂ ਨੇ ਤਾਂ ਕਦੇ ਰਾਜ ਦੀ ਇੱਛਾ ਨਹੀਂ ਕੀਤੀ।

  • @sukhjindersidhu1078
    @sukhjindersidhu1078 9 วันที่ผ่านมา +1

    ਹੁਣ ਤਾ ਕੋਈ ਵੀ ਨਹੀ ਰਿਹਾ 😂😂😜😜

  • @parwinderpinde1872
    @parwinderpinde1872 9 วันที่ผ่านมา +6

    ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨਾਲ ਹਾਜ਼ਰ ❤ਜੀ❤

  • @tharinderjitsinghdhaliwal4787
    @tharinderjitsinghdhaliwal4787 9 วันที่ผ่านมา +21

    ਸੁਖਬੀਰ ਬਾਦਲ ਨੇ ਇੰਟਰਵਿਊ ਚ ਬਿਆਨ ਇਹ ਦਿੱਤਾ ਹੈ ਗੁਰੂ ਘਰਾਂ ਉੱਤੇ ਕਾਬਜ ਹੋ ਗਈ ਹੈ ਆਰਐਸਐਸ ਕਿਸਨੇ ਕਰਵਾਇਆ ਹੈ ਆਰਐਸਐਸ ਨੂੰ ਕਾਬਜ ਬਾਦਲ ਪਰਿਵਾਰ ਨੇ ਹੀ ਕਰਵਾਇਆ ਹੈ

  • @balwindersingh973
    @balwindersingh973 9 วันที่ผ่านมา +1

    ਬਾਦਲ ਤੇ ਮਜੀਠੀਆ ਬਹੁਤ ਵੱਡਾ ਡਰਾਮਾ ਕਰ ਰਹੇ ਹਨ ਇਹ ਲੀਡਰ ਇਕੱਠੇ ਹੀ ਹਨ ਹੁਣ ਬਾਦਲ ਦੀ ਪ੍ਰਧਾਨਗੀ ਜਾਵੇਗੀ ਅਤੇ ਮਜੀਠੀਆ ਸਭ ਕੁਝ ਸੰਭਾਲ ਲਵੇਗਾ ਮੁੜਕੇ ਫਿਰ ਇਕੱਠੇ ਹੋ ਜਾਣਗੇ ਇਨ੍ਹਾਂ ਦੋਵਾਂ ਨੇ ਅਕਾਲੀ ਦਲ ਦੀ ਲੀਡਰਸ਼ਿਪ ਨਹੀਂ ਜਾਣ ਦੇਣੀ ਹੋਰ ਕੋਈ ਅੱਗੇ ਨਾ ਆ ਜਾਵੇ। ਡਰਾਮਾ ਕਾਮਯਾਬ ਹੋ ਜਾਵੇਗਾ । ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ

  • @sukhasingh2252
    @sukhasingh2252 9 วันที่ผ่านมา +3

    Sukhvir good yr

  • @narinderpalsingh5349
    @narinderpalsingh5349 9 วันที่ผ่านมา

    ਜਿਨ੍ਹਾਂ ਚਿਰ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੈ ਸਿੱਖਾਂ ਨੇ ਅਕਾਲੀ ਦਲ ਤੇ ਵਿਸ਼ਵਾਸ ਨਹੀਂ ਕਰਨਾ,,,ਇਸ ਪਰਿਵਾਰ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢

  • @gurmailsingh-9882
    @gurmailsingh-9882 9 วันที่ผ่านมา +2

    ਸੰਗਰੂਰ ਜਿਲ੍ਹੇ ਵਿੱਚ ਅਕਾਲੀ ਦਲ ਵੱਡੇ ਢੀਂਡਸਾ ਸਾਬ ਨੇ ਖਤਮ ਕਰ ਦਿੱਤਾ ਪਰਮਿੰਦਰ ਢੀਂਡਸਾ ਵਧੀਆ ਲੀਡਰ ਐ

  • @highscoredelta9361
    @highscoredelta9361 8 วันที่ผ่านมา

    ਇਸ ਨੂੰ ਹੀ ਸਿਆਸਤ ਕਹਿੰਦੇ ਹਨ

  • @Manreet.Grewal
    @Manreet.Grewal 8 วันที่ผ่านมา

    ਐਰ ਐਸ ਐਸ ਨੂੰ ਪੰਜਾਬ ਵਿੱਚ ਕੋਣ ਲੈ ਕੇ ਆਇਆ ਸੀ ਸੁਖਬੀਰ ਜੀ ਗੁਰਦੁਆਰਾ ਸਾਹਿਬ ਵਿਚ ਤੁਸੀਂ ਹੀ ਵੜਿਆ ਸੀ ਐਰ ਐਸ ਐਸ ਨੂੰ

  • @gurmeetgill5001
    @gurmeetgill5001 9 วันที่ผ่านมา

    ਇਹਦੀਆਂ ਗੱਲਾਂ ਤੋ ਹਾਸਾ ਬਹੁਤ ਆਉਂਦਾ ਆ

  • @Singh_Is_King2023
    @Singh_Is_King2023 9 วันที่ผ่านมา

    ਕੋਈ ਵੀ ਪਾਰਟੀ ਹਾਰਦੀ ਏ ਤਾਂ ਸਾਰੇ ਮਸਲੇ ਯਾਦ ਆ ਜਾਂਦੇ ਜਦੋਂ ਆਪਣੀ ਸਰਕਾਰ ਹੁੰਦੀ ਏ ਉਦੋਂ ਉਹਨਾਂ ਨੂੰ ਹੱਲ ਨਹੀਂ ਕਰਦੇ

  • @SukchainSingh-jo5vy
    @SukchainSingh-jo5vy 9 วันที่ผ่านมา +12

    ਖਸਮਾਂ ਕਿਹੜਾ ਮਾਹੌਲ ਵੇਖੀਂ ਗਿਆਂ ਏਂ ਜਿਹੜੀਆਂ ਸਾਰੇ ਪੰਜਾਬ ਵਿੱਚ ਜਮਾਨਤਾਂ ਈ ਜ਼ਬਤ ਕਰਾ ਲਈਆਂ

    • @tarsem389
      @tarsem389 7 วันที่ผ่านมา

      Hey oo raba 😅

  • @amanvirsinghtoor9143
    @amanvirsinghtoor9143 9 วันที่ผ่านมา

    ਹੁਣ ਨੀਂ 😂😂😂😂

  • @gaggimanvi9227
    @gaggimanvi9227 8 วันที่ผ่านมา

    ਗੁੱਡ ਪ੍ਰਧਾਨ ਜੀ

  • @narindergill8501
    @narindergill8501 8 วันที่ผ่านมา

    ਪ੍ਰੈਸ ਰਿਪੋਰਟ ਤੇਰਾ ਭਾਪਾ ਤੇਰੇ ਨਾਲ ਗੁਸੇ ਓਹਨਾ ਨਹੀਂ ਕਦੀ ਤੇਰੇ ਨਾਲ ਦਿਸੇ
    ਕੰਨ ਦਾ ਗੱਲ ਕਰੋ ਲਾਹਨਤ ਮਾਰਿਆ

  • @ranbirsingh5856
    @ranbirsingh5856 9 วันที่ผ่านมา +1

    Badal sabb bhaut badiya leader ney

  • @HarmanChahal-ll1zi
    @HarmanChahal-ll1zi 9 วันที่ผ่านมา +1

    Sidhu veer v nice

  • @JagserSarpanch
    @JagserSarpanch 9 วันที่ผ่านมา

    ਸੁਖਬੀਰ ਸਿੰਘ ਬਾਦਲ ਜਿਦਾਂ ਬਾਦ ਜਿਦਾਂ ਬਾਦ ਜਿਦਾਂ ਬਾਦ

  • @ajabsingh2610
    @ajabsingh2610 9 วันที่ผ่านมา +6

    ਜਵਾਬ ਥਿੜਕਿਆ ਦੇ ਰਿਹਾ

  • @pardeepsinghsingh7928
    @pardeepsinghsingh7928 8 วันที่ผ่านมา

    👍👍👍

  • @BalvinderSingh-xr3dc
    @BalvinderSingh-xr3dc 4 วันที่ผ่านมา +1

    ਬੜੀ ਜਲਦੀ ਵੀਡਿਓ ਪਾਈ। ਥੋੜ੍ਹੀ ਹੋਰ ਠਹਿਰ ਕੇ ਪਾ ਦੇਣੀ ਸੀ।

  • @NaunihalSinghPunia
    @NaunihalSinghPunia 5 วันที่ผ่านมา

    Good. Sukhbir Badal zindabad zindabad zindabad zindabad zindabad zindabad zindabad zindabad

  • @surjitsingh8362
    @surjitsingh8362 8 วันที่ผ่านมา

    ਨਸ਼ਾ ਤੁਸੀ ਹੀ ਲਿਆਂਦਾ ਪੰਜਾਬ ਚ

  • @HappySingh-bm1pl
    @HappySingh-bm1pl 8 วันที่ผ่านมา

    ਸੁਖੀਬਰ ਬਾਦਲ ਮਾੜਾ ਬੰਦਾ ਨਹੀਂ ਯਾਰ

  • @dr.manjitsingh755
    @dr.manjitsingh755 9 วันที่ผ่านมา

    ਸਾਨੂੰ ਮਾਣ ਅਕਾਲੀ ਹਾਂ ਸਾਡੀ ਸ਼ਾਨ ਅਕਾਲੀਆ ਨੇ ਅਸੀਂ ਕੋਮ ਸੂਰਮੇਆ ਦੀ ਤਖਤਾਂ ਦੇ ਬਾਲੀ ਆ

  • @JASBIRSINGH-uv8cs
    @JASBIRSINGH-uv8cs 6 วันที่ผ่านมา

    ਸਖਬੀਰ ਨੇ ਜੇ ਸਰਸੇ ਵਾਲੇਨੂੰ ਮਾਫੀ ਨਾ ਦਵਾਈ ਹੁੰਦੀ ਗੁਰੂ ਗ੍ੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆ ਨੂੰ ਸਜਾ ਦਵਾਈ ਹੁੰਦੀ ਿਨਰਦੋਸ਼ ਸਿੱਖਾ ਤੇ ਗੋਲੀ ਨਾ ਚਲਾਈ ਹੁੰਦੀ ਤਾ ਅੱਜ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ

  • @Parmjeetorchardvlog
    @Parmjeetorchardvlog 6 วันที่ผ่านมา

    Veer tusi yarr bhot nice parson smjda see thono

  • @lakhishah8489
    @lakhishah8489 9 วันที่ผ่านมา +2

    SAD ZINDABAD

  • @deephardeepmaharaja4945
    @deephardeepmaharaja4945 9 วันที่ผ่านมา

    Very good

  • @armylover5546
    @armylover5546 8 วันที่ผ่านมา

    ਇਹ ਅਸਲੀਅਤ ਆ ਇਸ ਚੈਨਲ ਦੀ... ਸਵਾਲ ਮੇਰੇ ਹੋਣਗੇ ਤੇ ਜਵਾਬ ਵੀ ਮੈਂ ਦੇਵਾਗਾ

  • @gurbani3779
    @gurbani3779 8 วันที่ผ่านมา

    ਸਿੱਧੂ ਵੀਰ ਇਹ ਤਾ ਪੁਰਾਣੀ ਵੀਡੀਓ ਲੱਗਦੀ ਆ

  • @majorsingh1285
    @majorsingh1285 9 วันที่ผ่านมา +4

    ਅਕਲੀ ਦਲ ਨੂੰ ਪੰਜ ਪ੍ਰਧਾਨੀ ਬਣਾ ਕਿ , ਚਮਚੀਆ ਤੋਂ ਦੂਰ ਰਹਿ , ਰਹਿਨਾ ਚਾਹੀਦਾ

  • @NavdeepSingh-yd9uh
    @NavdeepSingh-yd9uh 9 วันที่ผ่านมา +7

    Sardar sukhvir singh badal tuhade naal aa

  • @Punjabkhetimachinaryilluminati
    @Punjabkhetimachinaryilluminati 9 วันที่ผ่านมา +1

    0:53 te bomb valia sadka da haal pta laga hona jida hilare vaj rhe te vakhia charr rhia 😂😂😂😂😂

  • @GurjantSingh-cd7xe
    @GurjantSingh-cd7xe 9 วันที่ผ่านมา

    Very good journalist

  • @narvindersingh6037
    @narvindersingh6037 9 วันที่ผ่านมา

    BJP ਤੇ R R S ਨੂੰ ਪੰਜਾਬ vich ਕਿਸ ਦੇ ਰਾਜ ਵਿੱਚ ਪਾਸਰ ਕੀਤਾ 😊

  • @sukhasingh2252
    @sukhasingh2252 9 วันที่ผ่านมา +2

    Sukhvir badal punjab de jaan

    • @MrSunnybrar
      @MrSunnybrar 3 วันที่ผ่านมา

      Teri mummy di Jaan. Sukha gappi 😅

  • @user-ku9hz3kv2o
    @user-ku9hz3kv2o 9 วันที่ผ่านมา +2

    Sukhver badel jindabad asi ta badel prywer ka sath ha

    • @arbazmultani6283
      @arbazmultani6283 3 วันที่ผ่านมา

      Pella tu punjabi Sikh la bayye

  • @HarjinderBhullar6076
    @HarjinderBhullar6076 9 วันที่ผ่านมา

    ਸੁਖਬੀਰ ਬਾਦਲ ਸੁੱਖਾ ਕਹਿੰਦਾ ਮੈਂ ਪੰਜਾਬ ਦੇਖਿਆ ਪੰਜਾਬ ਬਚਾਓ ਯਾਤਰਾ ਵਿੱਚ, ਪੰਜਾਬ ਬਚਾਓ ਯਾਤਰਾ ਵਿੱਚ ਪੰਜਾਬ ਦੇਖਿਆ,ਸੀਟ ਇੱਕ ਬਠਿੰਡਾ ਏ ਸੀ ਕੂਲਰ ਵੰਡੇ ਪੈਸੇ ਨਾਲ ਜਿੱਤੀ ਆ

  • @ManpreetSingh-vc3ze
    @ManpreetSingh-vc3ze 9 วันที่ผ่านมา +7

    Sukhbir singh badal jindabad

  • @user-gc7tu6le4r
    @user-gc7tu6le4r 6 วันที่ผ่านมา

    Ek gal sukhbir singh badal ne sahi keha bagwant mann road show sare sham nu hi kard

  • @agamdeep5474
    @agamdeep5474 8 วันที่ผ่านมา

    ਆਰ ਐਸ ਐਸ ਨੂੰ ਕੌਣ ਆਇਆ ਸੀ ਗੱਪੀ ਸਾਬ ।

  • @jangsinghchandumajra8575
    @jangsinghchandumajra8575 9 วันที่ผ่านมา

    ਚੌਣਾਂ ਤੋਂ ਪਹਿਲਾਂ ਦੀ ਵੀਡੀਓ ਹੈ ਟਾਈਮ ਅਤੇ ਤਾਰੀਖ ਯ
    ਤਾਂ ਲਿਖ ਲਿਆ ਕਰੋ ਜੀ

  • @Punjabi.Pandit.Secular
    @Punjabi.Pandit.Secular 8 วันที่ผ่านมา

    ਪੰਜਾਬ ਦੇ ਲੋਕਾਂ ਨੇ ਕਾਲ਼ੀ ਦਲ ਦੇ ਲੰਨਨਨ ਪਾ ਦਿੱਤਾ😂😂😂

  • @tejindersingh5748
    @tejindersingh5748 9 วันที่ผ่านมา

    Perfect business man

  • @baldevsinghgill6557
    @baldevsinghgill6557 9 วันที่ผ่านมา +3

    ਪੰਜਾਬ ਦੀ ਸਭ ਤੋਂ ਵੱਡੀ ਜੋਕ

  • @punjjaabdesh8659
    @punjjaabdesh8659 9 วันที่ผ่านมา

    ਦਸ ਸੀਟਾਂ😂😂, ਦਸ ਤੇ ਈ ਜਮਾਨਤ ਜਬਤ ਹੋਈ ਆ😂😂

  • @harbhajansinghsekhon2899
    @harbhajansinghsekhon2899 9 วันที่ผ่านมา

    ਤੁਸੀ ਪੁਰਾਣੀ ਵੀਡਿੳੇ ਪਾ ਦਿੱਤੀ ਏ

  • @pritamSingh-pd3oj
    @pritamSingh-pd3oj 9 วันที่ผ่านมา

    ਜਦੋਂ ਇਹਨਾਂ ਦੀ ਸਰਕਾਰ ਹੁੰਦੀ ਆ ਉਦੋਂ ਪਾਣੀ ਦੇ ਮੁੱਦੇ ਭੁੱਲ ਜਾਂਦੇ ਨੇ ਇਹ ਸੁੱਖਾ ਬੋਲਣ ਬਹੁਤ ਜਾਣਦਾ ਹੈ

  • @gurindersidhu1625
    @gurindersidhu1625 9 วันที่ผ่านมา +8

    2o27 wich shiromni akali party di sarkar banu gy

  • @ravinderkaur8757
    @ravinderkaur8757 9 วันที่ผ่านมา

    Sukhbir ji good

  • @balwinderpannu2765
    @balwinderpannu2765 9 วันที่ผ่านมา

    What about Adesh partap kairon

  • @gurpreetdass7562
    @gurpreetdass7562 9 วันที่ผ่านมา +3

    ਅਕਾਲੀ ਦਲ ਜੈ ਐਨੀ ਸੱਚੀ ਪਾਰਟੀ ਐ ਤਾਂ ਇੱਕ ਸੀਟ ਹੀ ਕਿਉਂ ਮਿਲੀ ਪੰਜਾਬ ਚ।
    ਅਕਾਲੀ ਦਲ ਨੀ ਬਾਦਲ ਦਲ ਨਾਮ ਰੱਖ ਲਓ

  • @user-xu2pw4eo5w
    @user-xu2pw4eo5w 7 วันที่ผ่านมา

    Sukhbir singh and majethia are together very much . They r playing drama with Sikh sangat

  • @smsmahal3805
    @smsmahal3805 9 วันที่ผ่านมา

    Strange,SAD enjoyed power for longtime with the help of BJP but never raised any issue of Panjab.

  • @EternalMelodies1
    @EternalMelodies1 9 วันที่ผ่านมา

    Resign de de

  • @channasandhu5052
    @channasandhu5052 9 วันที่ผ่านมา

    S Sukhbir Singh badal zindabad

  • @chetpalsinghgill1389
    @chetpalsinghgill1389 9 วันที่ผ่านมา

    16

  • @luckychaudhary4649
    @luckychaudhary4649 9 วันที่ผ่านมา +3

    Badal Sahab bilkul right best of luck 2027 CM

  • @amandeepsingh8062
    @amandeepsingh8062 9 วันที่ผ่านมา +5

    ਬਾਦਲ ਤੇ ਮਜੀਠਿਆ ਪਰਿਵਾਰ ਪਾਰਟੀ ਵਿਚ ਬਾਹਰ ਕੱਢੋ

  • @Punjabkhetimachinaryilluminati
    @Punjabkhetimachinaryilluminati 9 วันที่ผ่านมา +1

    0:53 te bomb valia sadka da haal pta laga hona jida hilare vaj rahe private companyia nu vech khoon chosde toll plaza punjab de hr sadak te bhaitha gye tusi pr sadka te hilare fr v

  • @gurmitsingh3286
    @gurmitsingh3286 9 วันที่ผ่านมา

    ਇਹ ਅਸੂਲ ਪੂਰੇ ਕਦੋਂ ਹੋਣਗੇ।ਕਿ ਸਾਰੀ ਉਮਰ ਈ ਅਸੂਲ ਚੱਲੀ ਜਾਣਗੇ। ਹੁਣ ਤੱਕ ਲੋਕਾਂ ਨੂੰ 84 ਹਮਲੇ ਵਿੱਚ ਬੁੱਧੂ ਬਣਾਈ ਜਾਂਦੇ ਓ।

  • @harbhajansinghsekhon2899
    @harbhajansinghsekhon2899 9 วันที่ผ่านมา

    ਵੀਹ ਸਾਲ ਰਾਜਸੱਤਾ ਮਾਣ ਲਈ , ਹੁਣ ਕਹਿੰਦੇ ਇੱਕ ਬੂਦ ਪਾਣੀ ਨਹੀ ਦੇਣਾ। ਇਨਾ ਨੇ ਬੀਜੇਪੀ/ਆਰਆਰਐਸ ਅੱਗੇ ਵੇਚ ਦਿੱਤਾ ਏ। ਤੁਹਾਡੀਆ ਜਮਾਨਤਾ ਜਬਤ ਹੋ ਗਈਆ ਨੇ

  • @GurjantsinghChahal-zq3il
    @GurjantsinghChahal-zq3il 9 วันที่ผ่านมา +3

    ਪੰਜਾਬ, ਬਚਿਆਂ, ਨਹੀਂ, ਪਰਿਵਾਰ, ਬਚਾ, ਲਿਆ

  • @Smss-1124
    @Smss-1124 9 วันที่ผ่านมา

    Next CM of Punjab - Amritpal Singh Khalsa .better for akali dal 2 support Amritpal Singh Khalsa.Step up Harsimrat kaur Badal as akali da headl. HAR SIMRAT KAUR BADAL SHOULD SIT ALL AKALI DAL PARTY PEOPLE & RESOLVE THE ISSUES FOR THE SAKE OF PUNJAB PEOPLE & SGPC..NO OTHER POLITICAL PARTIES SUGGESTION required. Stop fighting with each other & do healthy talks with each other within party. Bring all caste people ST, SC, OBC , GENERAL categories people on single track to stop religion conversion in Punjab.

  • @indi5694
    @indi5694 5 วันที่ผ่านมา

    ਭਾਰ ਘਟਾਓ ਇਸ ਸੁੱਖੇ ਭਾ ਦਾ,😂

  • @Smss-1124
    @Smss-1124 9 วันที่ผ่านมา

    Punjab alret- it's time to be united by all Sikh community people & regional parties of Punjab.Specially , Akali Dal. AGAIN, CENTRAL GOVT RULING PARTY BJP NOT IN FAVOUR OF PUNJAB DEVELOPMENT. GOVT WILL DO MANY IN HUMAN acts with Punjab Sikh community. BJP & govt ll tryi to control Golden temple Mgmt commitee SGPC decisions. So, Punjab Sikhs must remember how indian politics spread terriosm in punjab in 1947, 1984 & 2020.

  • @DavinderSingh-yf4vv
    @DavinderSingh-yf4vv 9 วันที่ผ่านมา

    Sukhveer is great man

  • @HardeepGrewal-dt6vg
    @HardeepGrewal-dt6vg 9 วันที่ผ่านมา

    Badal ge punjab de gal Karo sari umar mukh mantri raho ge

  • @Encounter001
    @Encounter001 9 วันที่ผ่านมา

    Sikh enemies wants distraction of Akali dal .... So pls aware.. Now time change

  • @mahinderkaur8646
    @mahinderkaur8646 9 วันที่ผ่านมา

    Badal sahib jindabad

  • @NirmallSingh-yu8bq
    @NirmallSingh-yu8bq 9 วันที่ผ่านมา

    ਨਸ਼ਾ ਤਾਂ ਤੇਰੀ ਸਰਕਾਰ ਵੇਲੇ ਆਇਆ

  • @pritamSingh-pd3oj
    @pritamSingh-pd3oj 9 วันที่ผ่านมา

    ਜਦੋਂ ਤੁਹਾਡੀ 25 ਸਾਲ ਸਰਕਾਰ ਰਹੀ ਆ ਉਦੋਂ ਤੂੰ ਜੰਮਿਆ ਨਹੀਂ ਦੀ

  • @pardeeplehl2612
    @pardeeplehl2612 5 วันที่ผ่านมา

    Javab nahi a reha

  • @atnderpal4789
    @atnderpal4789 9 วันที่ผ่านมา +4

    ਵੀਡੀਓ ਪੁਰਾਣੀ ਲਗਦੀ ਮਨਿੰਦਰ ਜੀ

  • @ParamjitSingh-pb1cv
    @ParamjitSingh-pb1cv 9 วันที่ผ่านมา

    Go to ਜੇਲ please thanks 👆👆👆

  • @sudeshkumari7260
    @sudeshkumari7260 9 วันที่ผ่านมา

    ਮਾਣ ਨੁ ਗਾਲਾਂ ਕੱਢਦੇ ਸੀ ਹੁਣ ਅਪਣੇ ਵੱਲ ਦੇਖ ਲਓ

  • @satwinderpanju9049
    @satwinderpanju9049 9 วันที่ผ่านมา

    ਪੁਰਾਣੀਆਂ ਵੀਡੀਓ

  • @gurindersidhu1625
    @gurindersidhu1625 9 วันที่ผ่านมา +3

    Sardar sukhbir singh badal ji great

  • @user-wm7em3sg7x
    @user-wm7em3sg7x 9 วันที่ผ่านมา

    Kkh ni edy ply

  • @kkaymfg
    @kkaymfg 9 วันที่ผ่านมา

    Sukhbeer badal zindabaad

  • @krishansinghhans9105
    @krishansinghhans9105 9 วันที่ผ่านมา

    ਤੁਸੀਂ ਮਸਲੇ ਕੀ ਸੋਲਵ ਕਰੋਗੇ ਤੁਸੀਂ ਤਾਂ ਆਪ ਹੀ ਕੰਡੇ ਬੀਜੇ
    ਸਿੱਖ ਕੌਮ ਨੂੰ ਗੁਮਰਾਹ ਕਰ ਰਹੇ ਹੋ

  • @sukhasingh2252
    @sukhasingh2252 9 วันที่ผ่านมา +1

    Sukhvir badal zandabad

  • @HardeepSingh-py6ve
    @HardeepSingh-py6ve 9 วันที่ผ่านมา +3

    SukhvirBadal g Asi nal aa thode

  • @SonaSingh-wc7oj
    @SonaSingh-wc7oj 9 วันที่ผ่านมา +2

    ਸੁਖਬੀਰ ਬਾਦਲ ਜ਼ਿੰਦਾਬਾਦ

  • @VijaySharma-jh8or
    @VijaySharma-jh8or 9 วันที่ผ่านมา +1

    Je kisana ton dare si tan hi BJP da sath chhadia si

  • @kamaljitsingh5668
    @kamaljitsingh5668 9 วันที่ผ่านมา +16

    ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ

    • @kuldeepsinghdhiman2759
      @kuldeepsinghdhiman2759 9 วันที่ผ่านมา

      ਕਿਹੜਾ ਅਕਾਲੀ ਦਲ।
      ਬਾਦਲਦਲ ਪ੍ਰਾਈਵੇਟ ਲਿਮਟਿਡ ਕੰਪਨੀ ਮੁਰਦਾਬਾਦ। ਦੁਖਬੀਰ ਇੰਸਾਂ ਮੁਰਦਾਬਾਦ

    • @user-yl8rh5pe8k
      @user-yl8rh5pe8k 9 วันที่ผ่านมา

      😊 😊

  • @chaudharytoka5533
    @chaudharytoka5533 9 วันที่ผ่านมา

    25 saal Aram karo

  • @punjjaabdesh8659
    @punjjaabdesh8659 9 วันที่ผ่านมา

    ਪੁਰਾਣੀ ਵੀਡੀਓ ਕਿਉਂ ਪਾਉਨੇ ਓਂ ਯਾਰ, ਲੋਕਾਂ ਨੂੰ ਬੇਵਕੂਫ਼ ਬਣਾਉਨੇ ਓਂ

  • @user-fn1my9qg5f
    @user-fn1my9qg5f 8 วันที่ผ่านมา

    Patrkar Ji Sawal Aih Push Saini Nu D G P Laea Sikha Dai Katil Azhar Alam Di Grwali Nu Mantri Te Bandi Singha Dai Khilaf Bolana Bhai Amritpal Di Kirdarkusi Krni Guru granth Sahib Di Beadvi Aih Sawal Hunde Nai Nirpakh Patrkar Dai

  • @kulwinDDer
    @kulwinDDer 9 วันที่ผ่านมา

    ਆ ਥੂ ਆ ਤੇਰੇ ਤੇ ਬਾਦਲਾ