Virsa Valtoha ਨੂੰ ਅਕਾਲੀ ਦਲ 'ਚੋਂ ਕੱਢਣ ਦੇ ਹੁਕਮ,ਸੁਣੋ Charanjit Brar ਤੇ Manjinder Sirsa ਨਾਲ ਖ਼ਾਸ ਗੱਲਬਾਤ

แชร์
ฝัง
  • เผยแพร่เมื่อ 14 ต.ค. 2024

ความคิดเห็น • 71

  • @SatnamSingh-wv9gg
    @SatnamSingh-wv9gg 5 ชั่วโมงที่ผ่านมา +8

    ਸਿੰਘ ਸਹਿਬਾਨਾਂ ਨੂੰ ਹੁਣ ਇਹੋ ਜਿਹੇ ਸਖ਼ਤ ਫੈਸਲਾ ਹੀ ਲੈਣੇ ਪੈਣਗੇ ਫੇਰ ਹੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਬਰਕਰਾਰ ਰਹੇਗੀ ਅੱਜ ਸਲੂਟ ਹੈ ਸਿੰਘ ਸਹਿਬਾਨਾਂ ਨੂੰ ਇਸੇ ਤਰ੍ਹਾਂ ਹੀ ਪਾਵਰ ਵਰਤਨ ਤੇ ਕਿਸੇ ਦੀ ਹਿੰਮਤ ਨਾ ਹੋਵੇ ਜਥੇਦਾਰ ਸਹਿਬਾਨਾ ਨੂੰ ਉੱਚਾ ਨੀਵਾਂ ਬੋਲਣ ਦੀ ਧੰਨਵਾਦ ਸਿੰਘ ਸਹਿਬਾਨਾਂ ਦਾ

  • @kulwantsingh9415
    @kulwantsingh9415 6 ชั่วโมงที่ผ่านมา +7

    ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • @sukhwantsingh6001
    @sukhwantsingh6001 5 ชั่วโมงที่ผ่านมา +5

    ਵਾਹਿਗੁਰੂ ਸਰਬੱਤ ਦਾ ਭਲਾ ਕਰੇ

  • @RakeshKumar-zl3ud
    @RakeshKumar-zl3ud 4 ชั่วโมงที่ผ่านมา +7

    ਵਲਟੋਹੇ ਨੂੰ ਕੱਢ ਦਿੱਤਾ ਚੰਗਾ ਕੀਤਾ

  • @kulwantbedi4669
    @kulwantbedi4669 8 ชั่วโมงที่ผ่านมา +16

    ਜਥੇਦਾਰ ਸਾਹਿਬ ਜੀ ਨੂੰ ਅਕਾਲੀ ਫੂਲਾ ਸਿੰਘ ਵਾਂਗ ਫੈਸਲੇ ਲੈਨੇ ਚਾਹੀਦੇ ਹਨ ਸੁਖਬੀਰ ਨੂੰ ਪੰਥ ਵਿਚੋਂ ਛੇਕਣਾ ਚਾਹੀਦਾ ਹੈ

  • @makhansidhu1693
    @makhansidhu1693 8 ชั่วโมงที่ผ่านมา +10

    ਬਹੁਤ ਵਧੀਆ ਕੰਮ ਕੀਤਾ ਜਥੇਦਾਰ ਜੀ ਨੇ ਵਟੋਹੇ ਨੂੰ ਸਜ਼ਾ ਲਾਕੇ

  • @rbrar3859
    @rbrar3859 6 ชั่วโมงที่ผ่านมา +7

    ਹੁਣ ਜਥੇਦਾਰ ਸਾਹਿਬ ਜੀ ਨੇ ਆਪਣੀ ਸਹੀ ਪਾਵਰ ਵਿਖਾਈ ਹੈ। ਜਥੇਦਾਰ ਸਾਹਿਬ ਜੀ ਨੇ ਸਹੀ ਫੈਸਲਾ ਲਿਆ ਹੈ।
    🙏🙏🙏🙏🙏🙏

  • @bhupindersinghmann5096
    @bhupindersinghmann5096 7 ชั่วโมงที่ผ่านมา +11

    ਚੌਰਾ ਬਾਦਲ ਵੀ ਆਪਣੇ ਸਮੇ ਵਿੱਚ ਇਸੇ ਤਰਾ। ਧਮਕਾਉਣਾ ਸੀ

  • @ksdhaliwal3670
    @ksdhaliwal3670 8 ชั่วโมงที่ผ่านมา +11

    ਸਿੰਘ ਸਾਹਿਬ ਜੀ ਨੇ ਸਾਰੇ ਉਂਤਰ ਮੀਡੀਆ ਵਿੱਚ ਦੇ ਦਿਤੇ ਨੇ।

  • @RanjitSingh-cu8cv
    @RanjitSingh-cu8cv 8 ชั่วโมงที่ผ่านมา +21

    ਸਵਾਦ ਤਾਂ ਤਾਂ ਹੀ ਜੇ ਸੁਖਬੀਰ ਨੂੰ ਪਾਰਟੀ ਚੋਂ ਕੱਢਣ

    • @AmarjitSingh-eq3rl
      @AmarjitSingh-eq3rl ชั่วโมงที่ผ่านมา +1

      ਵਿਰੋਧੀ ਤਾ ਇਹ ਹੀ ਇੱਛਾ ਰੱਖਦੇ ਹਨ ਸੁਖਬੀਰ ਬਾਦਲ ਵਿਚ ਪੰਜਾਬ ਦੇ ਸਾਰੇ ਵਰਗਾਂ ਨੂੰ ਲੈਕੇ ਚੱਲਣ ਦੀ ਯੋਗਤਾ ਹੈ ਇਹ ਯੋਗਤਾ ਵਿਰੋਧੀ ਅਕਾਲੀ ਦਲ ਵਿਚ ਨਹੀ ਹੈ

  • @hardialsingh6159
    @hardialsingh6159 4 ชั่วโมงที่ผ่านมา +8

    ਜੇਕਰ ਇਹੀ ਜੁਰਤ ਗਿਆਨੀ ਗੁਰਬਚਨ ਸਿੰਘ ਨੇ ਵਿਖਾਈ ਹੁੰਦੀ ਤਾਂ ਅੱਜ ਹਾਲਾਤ ਹੋਰ ਹੁੰਦੇ

    • @BhupendraSingh-sg1cl
      @BhupendraSingh-sg1cl 4 ชั่วโมงที่ผ่านมา +1

      ਸਹੀ ਕਿਹਾ

    • @mittiputtmajhail2960
      @mittiputtmajhail2960 2 ชั่วโมงที่ผ่านมา

      Ohne apne munde da hotel vi banona si? Ja hor vi kai kamm lenne si. Insani kamzori?

  • @ShamsherSingh-k6b
    @ShamsherSingh-k6b ชั่วโมงที่ผ่านมา +2

    ਗਿਆਨੀ ਗੁਰਬਚਨ ਸਿੰਘ ਨੂੰ ਵੀ ਹੁਣ ਤਲਬ ਕਰਨਾ ਚਾਹੀਦਾ ਤੇ ਉਸਤੋਂ ਬਾਅਦ ਬਾਕੀਆਂ ਦੀ ਵੀ ਵਾਰੀ ਵਾਰੀ ਖ਼ਬਰ ਲੈਣੀ ਚਾਹੀਦੀ ਆ ਜਥੇਦਾਰਾਂ ਨੂੰ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
    @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 2 ชั่วโมงที่ผ่านมา +1

    ਵਾਹਿਗੁਰੂ ਜੀ ਬੁਹਤ ਹੀ ਵਧੀਆ ਹੈ ਗੂਰੁ ਸਾਹਿਬ ਕਿਰਪਾ ਕਰਕੇ ਕਾਮਯਾਬੀ ਬਖਸ਼ੇ ਜੀ ਸਿੰਘ ਸਾਹਿਬ ਜੀ ਇਸਤਰ੍ਹਾਂ ਸੇਵਾ ਕਰਦੇ ਪੰਥ ਸਿੱਖ ਕੋਮ ਲਈ ਚੜਦੀ ਕਲਾਂ ਵਾਲੇ ਕੰਮਾਂ ਕੀਤਾ

  • @IqbalSingh-x6k
    @IqbalSingh-x6k 7 ชั่วโมงที่ผ่านมา +5

    ਦੇਰ ਆਏ ਦਰੁਸਤ ਆਏ ।

  • @shivdevsingh4287
    @shivdevsingh4287 6 ชั่วโมงที่ผ่านมา +6

    ਕੌਣ ਕਹਿੰਦਾ ਹੈ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਟੁੱਟ ਗਿਆ ਹੈ, ਜਦੋਂ ਵੀ ਭਾਜਪਾ ਕੋਈ ਫੈਸਲਾ ਲੈਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਉਸਦੇ ਹੱਕ ਵਿੱਚ ਵੋਟ ਪਾਉਂਦਾ ਹੈ ਫਿਰ ਭਾਵੇਂ ਉਹ ਰਾਸ਼ਟਰਪਤੀ ਦੀ ਚੋਣ ਹੋਵੇ ਜਾਂ ਕੋਈ ਹੋਰ।

  • @balwindersingh2041
    @balwindersingh2041 7 ชั่วโมงที่ผ่านมา +5

    ਸਿੰਘ ਸਾਹਿਬ ਗਿਆਨੀ ਜੀ
    ਇਸ ਅਕਾਲੀ ਦਲ ਦੀ ਜੂਠ ਵਿਰਸੂ ਨੂੰ ਸਿੰਘ ਨਾਮ ਨਾਲ ਸੰਬੋਧਨ ਨਾਂ ਕਰਿਆ ਕਰੋ

  • @kulwantsingh9415
    @kulwantsingh9415 6 ชั่วโมงที่ผ่านมา +8

    ਬਹੁਤ ਵਧੀਆ ਕੀਤਾ

  • @shangarasingh7786
    @shangarasingh7786 8 ชั่วโมงที่ผ่านมา +8

    ਸਰਕਾਰੀ ਸਿਖ ਚਵਲ ਸਿਰਸਾ rss ਦਾ ਚਮਚਾ ਜੁਤੀ ਚਟ।

  • @manjitsinghplaha8893
    @manjitsinghplaha8893 4 ชั่วโมงที่ผ่านมา +2

    Bahut Vadhiyaa Faisla ji

  • @bahadursingh5888
    @bahadursingh5888 9 ชั่วโมงที่ผ่านมา +7

    ਬਹੁਤ ਹੀ ਵਧੀਆ ਫੈਸਲਾ ਜਥੇਦਾਰ ਸਾਹਿਬ ਦਾ

  • @BalwinderSingh-oe6eu
    @BalwinderSingh-oe6eu 8 ชั่วโมงที่ผ่านมา +5

    ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਇਹਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਆਪ ਸਜਾ ਦੇਣ ਗੇ

  • @DalbirSingh-oh4kd
    @DalbirSingh-oh4kd 4 ชั่วโมงที่ผ่านมา +1

    ਗੁਰੂ ਸਵਾਰਿਉ, ਜਥੇਦਾਰ ਸਾਹਿਬਾਨ ਦੀ ਗੱਲਬਾਤ ਦੀ ਟੋਨ ਐਂਡ ਟੈਨਰ ਜੇ ਸਮਝੀਏ ਤਾ ਆਉਣ ਵਾਲ਼ੇ ਸਮੇ ਚ ਲਏ ਜਾਣ ਵਾਲੇ ਫੈਸਲੇ ਅਕਾਲ ਤਖਤ ਦੀ ਮਾਣ ਮਰਿਆਦਾ ਅਤੇ ਕੌਮੀ ਭਾਵਨਾਵਾਂ ਅਨੁਸਾਰ ਹੋਣ ਦੀ ਪੂਰੀ ਸੰਭਾਵਨਾ ਨਜ਼ਰ ਆਉਂਦੀ ਹੈ।

  • @agyakars8145
    @agyakars8145 6 ชั่วโมงที่ผ่านมา +1

    Very good comments Brar sahib

  • @malkiatsinghrandhawa1631
    @malkiatsinghrandhawa1631 3 ชั่วโมงที่ผ่านมา

    ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੁਣ ਜਾਂ ਤਾਂ ਜਥੇਦਾਰ ਦੀ ਬਲੀ ਲਈ ਜਾਵੇ ਗੀ ਜਾ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਇਆ ਜਾਵੇ ਗਾ

  • @paramjitbadshahpur7062
    @paramjitbadshahpur7062 2 ชั่วโมงที่ผ่านมา +1

    ਇਸ ਮਸਲੇ ਲਈ ਮਨਜਿੰਦਰ ਸਿਰਸਾ ਜੋ ਭਾਜਪਾ ਤੇ ਆਰ ਅੇੈਸ ਅੇੈਸ ਦਾ ਪਿੱਠੂ ਹੈ ਉਸ ਨਾਲ ਗੱਲ ਕਰਨ ਦੀ ਲੋੜ ਨਹੀਂ ਸੀ

  • @RanjitSingh-cu8cv
    @RanjitSingh-cu8cv 8 ชั่วโมงที่ผ่านมา +2

    ਸਾਹਿਬ ਡਰਾਮਾ ਹੈ ਸੁਖਬੀਰ ਨੂੰ ਬਚਾਉਣ ਦਾ

  • @hardevsingh9246
    @hardevsingh9246 3 ชั่วโมงที่ผ่านมา +1

    ਇਹਨਾਂ ਸਾਰੇ ਲੋਕਾਂ ਨੇ ਹੀ ਬਾਦਲਾਂ ਦਾ ਸਾਥ ਦਿੱਤਾ ਹੈ ਜਿਹਨੂੰ ਨੂੰ ਤੁਹਾਡਾ ਚੈਨਲ ਬੁਲਾ ਕੇ ਵਾਈਟ ਕਰਾ ਰਿਹਾ ਤੁਸੀਂ ਅਸਲੀ ਸਿੱਖਾਂ ਦੀ ਵੀ ਵਾਈਟ ਕਰਾ ਲਿਆ ਕਰੋ ਜੀ ਇਕੋ ਬਾੜੇ ਦੀਆਂ ਸਾਰੀਆਂ ਮੱਝਾਂ ਇਕੱਠੀਆਂ ਸਨ ਉਨ੍ਹਾਂ ਹੀ ਮੱਝਾਂ ਦਾ ਦੁੱਧ ਚੋ ਤੁਹਾਡਾ ਚੈਨਲ ਲੋਕਾਂ ਨੂੰ ਪੇਸ ਕਰ ਰਿਹਾ ਹੈ ਵਾਰ ਵਾਰ ਚੋਰਾਂ ਨੂੰ ਪੁਛਿਆ ਜਾਂ ਰਿਹਾ ਇਹ ਸਭ ਇਕੱਠੇ ਹੀ ਰਹੇ ਹਨ।

  • @tajindersohal890
    @tajindersohal890 8 ชั่วโมงที่ผ่านมา +2

    Good berar sab

  • @KulwinderSingh-lj6nj
    @KulwinderSingh-lj6nj 7 ชั่วโมงที่ผ่านมา

    It's the blessing of Guru Hargobind Sahib jee. Akal Takhat Sahibs verdict is historical.

  • @avindhillon6527
    @avindhillon6527 3 ชั่วโมงที่ผ่านมา

    Thats how the power shold b used well done .

  • @KarajSingh-br2fv
    @KarajSingh-br2fv 3 ชั่วโมงที่ผ่านมา +1

    ਸਿਖ ਸਗਤਾ ਨੂ ਚਾਹੀ ਦਾ ਕਿ ਵਿਰਸੇ ਦੇ ਗਲ ਵਿਚ ਛਤਰਾ ਹਾਰ ਪਾ ਕੇ ਦਸਾ ਜਾਵੇ ਸਿਘ ਸਹਿਬ ਨੂ ਕੇਵੇ ਬੋਲੀ ਦਾ

  • @bhupinderparmar6035
    @bhupinderparmar6035 2 ชั่วโมงที่ผ่านมา

    Valtoha blackmeller good decision I am happy

  • @JasvinderSingh-dr7oi
    @JasvinderSingh-dr7oi 5 ชั่วโมงที่ผ่านมา

    Good order jathedar s ji

  • @pritpalsingh2303
    @pritpalsingh2303 9 ชั่วโมงที่ผ่านมา +1

    Je koyi 5/4 saal jail ch reh ke aa giya tan ki oho Siri Akaal takhat sahib nu ya ohna de senior jathedar nu dhamkauna very bad lagda valtoha sukhbir singh layi eho shabad bol giya

  • @SumanpreetSingh-b1k
    @SumanpreetSingh-b1k 6 ชั่วโมงที่ผ่านมา +2

    ਸਿੱਖ ਪੰਥ ਦੀ ਅਵਾਜ਼ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।

    • @rdhillon-iv2ki
      @rdhillon-iv2ki 4 ชั่วโมงที่ผ่านมา

      Hahahahahhaha

  • @rupindersodhi6869
    @rupindersodhi6869 7 ชั่วโมงที่ผ่านมา +1

    Shame on Channel for inviting rotten & fraud Sirsa for expressing views 😮

  • @AmarjitSingh-lc8qx
    @AmarjitSingh-lc8qx 4 ชั่วโมงที่ผ่านมา

    Hun singh sahibaan nu chahida hai ke sukhbir nu panth vichon chhek dita jawe

  • @bikarsingh7551
    @bikarsingh7551 2 ชั่วโมงที่ผ่านมา

    बराड साहब जब अकाली-भाजपा सरकार थी तो मलाई खाने वालों में आप भी शामिल थे

  • @dhanwantsingh8927
    @dhanwantsingh8927 6 ชั่วโมงที่ผ่านมา

    Chagha kita jathe dara ne 🙏🙏🙏🙏🙏 4:42

  • @mittiputtmajhail2960
    @mittiputtmajhail2960 2 ชั่วโมงที่ผ่านมา

    Waheguru ji Singh Sahbaan nu itna hi bal bakhsho k jinha ne Panth di Ekta nu Akal Takhat de us time de jathedar ji de hukam nu darkaar kita si te Fir, Sirse wale rapist nu fake maafi da drama kitta te OMG film nu release kita, Sikha te goli chalai and Sikh Katil police officers nu DGP laya, ja reinstate karke Promote kita. Jath, Kaun k saab de katila nu court ch ta ki liona si, sago SP bana dita. Us Badal nu vi panth cho shekko.

  • @BalkarSingh-oh4pu
    @BalkarSingh-oh4pu 7 ชั่วโมงที่ผ่านมา

    It trailor film is due

  • @rasalsinghvirk8666
    @rasalsinghvirk8666 7 ชั่วโมงที่ผ่านมา

    Akali Dal da koe saath den wala rihn na Deo..jaldbaji ch lia fesla...is to sabit ho gia k valtoha thek kih riha c....

  • @mohindersingh4906
    @mohindersingh4906 6 ชั่วโมงที่ผ่านมา

    Is de juban nu tala.ta lagu ja p vicho kadan ga

  • @bhindermangat2777
    @bhindermangat2777 4 ชั่วโมงที่ผ่านมา

    This is all drama created by valtoha through sukha he will very soon join akali dal as blue movie maker langah

  • @KuljeetSinghkulgitsinghKuljeet
    @KuljeetSinghkulgitsinghKuljeet 2 ชั่วโมงที่ผ่านมา

    Koai. Ne

  • @stockmarketcandel
    @stockmarketcandel 5 ชั่วโมงที่ผ่านมา

    Very good sirsa dahib ji delhi wale

  • @SumanpreetSingh-b1k
    @SumanpreetSingh-b1k 6 ชั่วโมงที่ผ่านมา

    ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ, ਵਕਤੀ ਤੌਰ 'ਤੇ ਉਤਰਾ ਚੜ੍ਹਾ ਆਉਂਦੇ ਜਾਂਦੇ ਰਹਿੰਦੇ ਹਨ, ਪਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜ਼ਿੰਦਾਬਾਦ ਸੀ, ਹੈ ਅਤੇ ਰਹੇਗਾ।

    • @BalvirDhaliwal-f5u
      @BalvirDhaliwal-f5u 4 ชั่วโมงที่ผ่านมา

      ਸ਼ਹੀਦਾਂ ਦੀ ਪਾਰਟੀ ਨੂੰ ਬਾਦਲ ਪਰਿਵਾਰ ਤੋਂ ਬਚਾਓ। ਬਾਈ ਜੀ। ਧੰਨਵਾਦ

    • @AmarjitSingh-eq3rl
      @AmarjitSingh-eq3rl ชั่วโมงที่ผ่านมา

      ​@@BalvirDhaliwal-f5uਹਰ ਕੋਈ ਕਿਸੇ ਨਾ ਕਿਸੇ ਪ੍ਰਵਾਰ ਨਾਲ ਜੁੜਿਆ ਹੁੰਦਾ ਹੈ ਏਹਤਾ ਭਾਰਤ ਵਿਚ ਸਭ ਪਾਰਟੀਆਂ ਵਿਚ ਹੈ

  • @KuljeetSinghkulgitsinghKuljeet
    @KuljeetSinghkulgitsinghKuljeet 2 ชั่วโมงที่ผ่านมา

    Hu

  • @RajSingh-h7u
    @RajSingh-h7u 8 ชั่วโมงที่ผ่านมา +1

    Sirsa v dagger dalla a

  • @jarnailsandhu1873
    @jarnailsandhu1873 4 ชั่วโมงที่ผ่านมา +1

    For your information Rajinder Mehta also threatened to Joginder Singh Vidanti and asked him to resign. After that Gurbachan was appointed Jaffemar.
    Valtoha got Assembly elections boycotted in 1992 by showing 47 to Simranjit Singh Maan.

  • @Jasvirsingh-dq6mo
    @Jasvirsingh-dq6mo 7 ชั่วโมงที่ผ่านมา

    Samromani akali dal

  • @gurmeetcheema7732
    @gurmeetcheema7732 ชั่วโมงที่ผ่านมา

    Sirsa tay braar ta rss tay bjp dlay nay nal deendsa chndu sulaea wdala jngeero ea saray bjp day dlay aa

  • @SanthokSingh-t7w
    @SanthokSingh-t7w 3 ชั่วโมงที่ผ่านมา

    Kuutaa viltorha