ਇਕ ਮੰਦਬੁੱਧੀ ਵੀਰ ਦਾ ਘਰ ਲੱਭ ਕੇ ਇਸਨੂੰ ਘਰ ਛੱਡਗਏ ਤਾਂ ਪਰਿਵਾਰ ਵਾਲਿਆ ਨੇ ਇਸ ਨੂੰ ਲੈਣ ਤੋ ਕੀਤਾ ਇਨਕਾਰ

แชร์
ฝัง
  • เผยแพร่เมื่อ 18 ต.ค. 2024
  • #insta_sardar #jattattitute #patialashahipagg #patialashahi #mukhmantri #sodelhi #insaniyat #simkhurme #love #tbt #fan #beautiful #india #punjabisingers #fashion #style #streetstyle #streetstylefashion #clothing #amritsar #streetstylefashion #clothing #amritsar #streetstylefashion #clothing #amritsar #streetstylefashion #clothing #virul #autographs #crowd

ความคิดเห็น • 30

  • @GurnamSingh-pj4pv
    @GurnamSingh-pj4pv 6 หลายเดือนก่อน +8

    ਬਾਬਾ ਜੀ
    ਵੀਰ ਗਰੀਬ ਲਾਚਾਰ ਤੇ ਮਜਬੂਰ ਹੈ।।
    ਕਿਰਪਾ ਕਰਕੇ ਬਾਰ ਬਾਰ ਬੇਇਜ਼ਤੀ ਨਾ ਕਰੋ ਜੀ।। ਉਹ ਅਪਣੀ ਰੋਟੀ ਪਤਾ ਨਹੀਂ ਕਿਵੇਂ ਪੈਦਾ ਕਰਦਾ ਹੋਊ ?
    ਤੁਸੀਂ ਸਿਆਣੇ ਜੇ।
    ਬਾਰ ਬਾਰ ਨਾ ਕਹੋ ਜੀ।।
    ਗੁਰਨਾਮ ਤਖਰ ਬੁਢਾਕੋਟ। ।

  • @surindersyal6575
    @surindersyal6575 12 วันที่ผ่านมา

    ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਪ੍ਰਕਾਸ਼ ਵਿੱਚ ਆ ਰਹੇ ਹਨ। ਪੰਜਾਬ ਸਰਕਾਰ ਨੂੰ ਇਸ ਸਬੰਧ ਵਿੱਚ ਜਾਂਚ ਕਮਿਸ਼ਨ ਬਣਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਹੋ ਸਕਦਾ ਹੈ ਇਸ ਮਗਰ ਕੋਈ ਮਾਫੀਆ ਕੰਮ ਕਰ ਰਿਹਾ ਹੋਵੇ ਅਤੇ ਚੰਗੇ ਭਲੇ ਲੋਕਾਂ ਨੂੰ ਪਾਗਲ ਬਣਾ ਦਿੱਤਾ ਜਾਂਦਾ ਹੋਵੇ।

  • @gurpreetsuman503
    @gurpreetsuman503 2 หลายเดือนก่อน +4

    Waheguru ji🙏

  • @ManpreetSingh-fp3zt
    @ManpreetSingh-fp3zt ปีที่แล้ว +4

    Nice

  • @ManjeetSingh-sopu
    @ManjeetSingh-sopu 3 หลายเดือนก่อน +4

    ਬਾਬਾ ਜੀ ਗੁਜਰਾ ਵਾਰੀ ਤਾਂ ਅਵਾਜ ਵੀ ਨਿਕਲ ਦੀ ਆਪ ਦੀ ਹੁਣ ਕਿਵੇਂ ਗੱਲ ਕਰਦੇ ਹੋ ਜੀ ਬਾਬਾ ਜੀ ਤੁਸੀਂ ਮਨੁੱਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਵੀਰ ਤੋ ਕੁਛ ਸਿੱਖਣ ਦੀ ਲੋੜ ਐ ਜੀ ਤੇ ਪਾਲ ਵੀਰ ਤੋ ਸਿੱਖੋ ਕੁਛ
    ਖ਼ਰਚਾ ਖ਼ਰਚਾ ਕਰੀ ਜਾਂਦੇ ਆ ਬਸ
    ਏਹ ਤਾਂ ਰੱਬ ਦੇ ਮਾਰੇ ਆ ਜੀ ਸਾਰੇ ਭਰਾ
    ਨਿਮਰਤਾ ਨਾਲ ਗੱਲ ਕਰੀ ਦੀ ਆ ਬਾਬਾ ਜੀ
    ਧੰਨਵਾਦ ਜੀ ਗ਼ਲਤ ਕਿਹਾ ਤਾਂ ਮਾਫ਼ ਕਰੋ ਜੀ 🙏

    • @JatinderJatt-wn4jx
      @JatinderJatt-wn4jx หลายเดือนก่อน

      SAHI GAL AA VEREE EHTE DEKHO KIVEE GAL KR RAHE GUGRA SAHMNE TA GAL BE NY HUNDI BABA G TO OHTE KALAA SIKDER VEERAA BOL DA

  • @ArshDeep-em4zt
    @ArshDeep-em4zt 2 หลายเดือนก่อน +2

    ਇਹ ਗਰੀਬ ਵੀ ਇਸ ਨੂੰ ਕਿਵੇ ਸਾਭ ਲਉ ਯਾਰ ਐਵੇ ਕਿਉ ਬੇਜਤੀ ਕਰਦਾ ਹੈ ਰੋਟੀ ਤਾਂ ਇਹ ਵੀ ਕਿਸੇ ਤੋਂ ਖਾਦਾ ਹੈ ਪਰ ਤੂੰ ਗਰਮੀ ਬਹੁਤ ਦਿਖਾਉਂਦਾ ਹੈ ਯਾਰ 3 ਭਰਾ 3 ਹੀ ਕੁਆਰੇ ਬੁੜੀਆ ਬਿਣਾ ਘਰ ਨੀ ਹੁਦੇ ਯਰ

  • @_Amritsar_california_
    @_Amritsar_california_ 2 หลายเดือนก่อน +4

    🙏🏻

  • @sukhrajsingh4275
    @sukhrajsingh4275 24 วันที่ผ่านมา +1

    Baba ji vichara greeb aa

  • @bhupindershergillshergill4119
    @bhupindershergillshergill4119 หลายเดือนก่อน +2

    🙏🙏🙏🙏🥰🥰

  • @pavitarsingh389
    @pavitarsingh389 2 หลายเดือนก่อน +3

    💖🙏SATNAAM SHRI WAHEGURU JI🙏💖

  • @ਜੱਦੀਸਰਦਾਰਹਰਮਨਸਿੰਘਬਰਾੜ
    @ਜੱਦੀਸਰਦਾਰਹਰਮਨਸਿੰਘਬਰਾੜ 2 หลายเดือนก่อน +1

    Paaji sat shiri akal paaji eh hindi wala jo upar video de likh hundi a ehnu sahi kro kyuki glt likh ho rahi a jo bnda punjabi nhi samjh sakda je oh hindi read krega jo es video te likhi hoyi a ohnu glt jaankari milligi kyuki oh glt likh ho rahi A baki tuhadi sewa perpakh sewa A main tuhade sare veera nu follow krda haan jive paal veer tusi te gurpreet veer te manjot veer ta mera vda veer hi aaa ohna di sewa bhot A sade pure ilaake nu

  • @HappyBrar-sw5mf
    @HappyBrar-sw5mf 6 หลายเดือนก่อน +1

  • @bobyandjasu8216
    @bobyandjasu8216 ปีที่แล้ว +3

    God bless you brother

  • @jinderpreet7621
    @jinderpreet7621 ปีที่แล้ว +2

    Veer ji chum nu koi ni pushda kum nu sare pushde aa aj kul lok saath de dinde aa nal de Jame baat ni pushde

  • @gillsaab1814
    @gillsaab1814 6 หลายเดือนก่อน +9

    ਬਾਬਾ ਜੀ ਬੰਦਾ ਬਾਲਾ ਗਰੀਬ ਆ ਵਿਚਾਰਾ ਇਦਾਂ ਬਾਰ-ਬਾਰ ਨਾ ਕਹੋ

    • @aashmsidhu7217
      @aashmsidhu7217 2 หลายเดือนก่อน

      ਕਿਹੜੇ ਪਿੰਡ ਦੀ ਨਿਊਜ ਹੈ ਜੀ ਦੱਸੋ ਪਲੀਜ 🙏🙏

  • @AmanDeep-o8u
    @AmanDeep-o8u 2 หลายเดือนก่อน +1

    ਤੂ ਰਖ਼ ਲੈ

  • @Baljit_singh344
    @Baljit_singh344 5 หลายเดือนก่อน +2

    ਯਾਰ ਬਾਰ ਬਾਰ 1 ਗੱਲ ਨਾ ਕਰੋ ਗੱਲ ਗਲਤ ਕਰਦਾ ਬਾਬਾ ਤੂੰ 👎

  • @Baljit_singh344
    @Baljit_singh344 5 หลายเดือนก่อน +2

    ਬਾਬਾ ਪਾਲ ਸਿੰਘ ਜੀ ਦੀ video ਦੇਖੋ ਉਹੋ ਕਿਦਾ ਗੱਲ ਕਰਦਾ

    • @GopiBrar8531
      @GopiBrar8531 หลายเดือนก่อน

      A paise de yaar ne veer pal baba di nakal kitho kar le ge ,a baba te Banda meln to bad a he pata karda ki kina time ho gya Kam karde nu ki ohne he paise meln ge ,baba paise da yaar a

  • @AmanDeep-o8u
    @AmanDeep-o8u 2 หลายเดือนก่อน +1

    ਤੂ ਨੀ ਬੰੰਦਾ ਬਾਬੇ

  • @AmanDeep-o8u
    @AmanDeep-o8u 2 หลายเดือนก่อน +1

    ਤੂ ਨੀ ਬੰਦਾ ਬਾਬੇ

  • @ChainiSandher-yd2tc
    @ChainiSandher-yd2tc 2 หลายเดือนก่อน +1

    Baba g apni boli theek karo..nimrata nal gal kro

  • @SukhrajSingh-li7vy
    @SukhrajSingh-li7vy หลายเดือนก่อน +2

    ਬਾਬਾ ਜੀ ਬੋਲਣ ਦਾ ਤਾਰੀਕਾਂ ਠੀਕ ਕਰੋ ਉਹ ਗਰੀਬ ਬੰਦਾ ਏ ਯਾਰ ਤਰਸ ਕਰੋ ਕੁਝ

  • @Rahulvarmade
    @Rahulvarmade 4 หลายเดือนก่อน

    Gar aalay rakhn nu tayaar nahi te enu gujjra di payi aa jali banda hai tu

    • @amanpreetkaur-wz8tu
      @amanpreetkaur-wz8tu หลายเดือนก่อน

      Ohna ne keha ki esnu je gujar chak k lai jnde te fr ohna km kra kra. Mar dena c

  • @KuldipSingh-z2u
    @KuldipSingh-z2u 23 วันที่ผ่านมา

    Waheguru ji 🙏🙏

  • @lovebhatia1226
    @lovebhatia1226 6 หลายเดือนก่อน +1

    Nice

  • @prem.ksingh4103
    @prem.ksingh4103 2 หลายเดือนก่อน

    Waheguru ji 🙏