ไม่สามารถเล่นวิดีโอนี้
ขออภัยในความไม่สะดวก

ਕਲਯੁੱਗੀ ਭੈਣਾਂ ਨੇ ਅਪਾਹਿਜ ਭਰਾ ਨੂੰ ਸਾਂਭਣ ਤੋ ਕੀਤਾ ਇਨਕਾਰ ਪੰਚਾਇਤ ਨੇ ਵੀ ਫਿਰ ਲੈ ਲਿਆ ਆ ਫੈਸਲਾ

แชร์
ฝัง
  • เผยแพร่เมื่อ 23 มิ.ย. 2024
  • ਕਲਯੁੱਗੀ ਭੈਣਾਂ ਨੇ ਅਪਾਹਿਜ ਭਰਾ ਨੂੰ ਸਾਂਭਣ ਤੋ ਕੀਤਾ ਇਨਕਾਰ ਪੰਚਾਇਤ ਨੇ ਵੀ ਫਿਰ ਲੈ ਲਿਆ ਆ ਫੈਸਲਾ

ความคิดเห็น • 122

  • @SinghBh-mu8wv
    @SinghBh-mu8wv หลายเดือนก่อน +28

    ਦਿਲ ਤੋਂ ਸਤਿਕਾਰ ਧੰਨਵਾਦ ਵੀਰੋ ਤੁਹਾਡਾ ਕੌਣ ਕਹਿੰਦਾ ਬੇਗਾਨਾ ਨਹੀਂ ਬਣਦਾ ਤੁਸੀਂ ਸੱਚ ਕਰਕੇ ਦਿਖਾ ਤਾ ਗੁਰੂ ਮਹਾਰਾਜ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਤੁਹਾਡੇ ਪਰਿਵਾਰਾਂ ਨੂੰ ਨੇੜੇ ਨਾ ਆਉਣ ਦੇਹੋ ਇਹੋ ਜਿਹੇ ਉੱਗਦਾਰਾਂ ਨੂੰ

  • @TaraSingh-gs2qz
    @TaraSingh-gs2qz หลายเดือนก่อน +6

    ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਬਖਸ਼ੇ ਤਾਰਾ ਸਿੰਘ ਪਿੰਡ ਭੈਣੀ ਕਲਾਂ

  • @gurnekdhillon504
    @gurnekdhillon504 หลายเดือนก่อน +10

    ਵਾਹਿਗੁਰੂ ਜੀਓ ਵੀਰ ਨੂੰ ਚੜਦੀ ਕਲਾ ਵਿਚ ਰੱਖਣਾ ਜੌ ਬੇ ਸਹਾਰੇ ਨੂੰ ਸਹਾਰਾ ਦਿੰਦਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਆਸ਼ੀਰਵਾਦ ਸਦਕਾ

    • @RadheSham-yg5sf
      @RadheSham-yg5sf หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏

  • @Deephdstudio2626
    @Deephdstudio2626 หลายเดือนก่อน +11

    ਲੱਖ ਲਾਹਨਤ ਏਹੋ ਜਿਹੀਆਂ ਭੈਣਾਂ ਦੇ

  • @shamverinderpaul9492
    @shamverinderpaul9492 หลายเดือนก่อน +3

    Good bahut achai sardaar ji na bahut achai faisla liya gia

  • @tarsemmannp5499
    @tarsemmannp5499 หลายเดือนก่อน +6

    ਬਾਬਾ ਜੀ ਬਿਲਕੁਲ ਸਹੀ ਫੈਸਲਾ ਲਿਆ ਤੂਸੀ ਉਨਾ ਦਾ ਕੋਈ ਹੱਕ ਨਈ ਕਿਸੇ ਞੀ ਚੀਜ ਤੇ ❤❤❤❤❤❤❤❤❤❤❤❤❤waheguru ji 🙏 mehar kri sab te ❤❤❤❤❤❤❤❤❤❤❤❤❤❤❤❤❤❤❤❤

  • @Randhawa336
    @Randhawa336 หลายเดือนก่อน +4

    ਦੇਗ ਤੇਗ ਫਤਿਹ। ਪੰਥ ਕੀ ਜੀਤ। 🙏🙏🙏

  • @SarabjitSingh-cu8ki
    @SarabjitSingh-cu8ki หลายเดือนก่อน +1

    ਜੱਗੀ ਵੀਰ ਤੈਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੇ ਇਦਾਂ ਹੀ ਸੇਵਾ ਕਰਦਾ ਰਹੇ

  • @GurdeepSingh-su5ev
    @GurdeepSingh-su5ev หลายเดือนก่อน +3

    ਵਾਹਿਗੁਰੂ ਜੀ ਸਰਬੱਤ ਦਾ ਭਲਾ🙏🏻

  • @user-wj6xm4qm4c
    @user-wj6xm4qm4c หลายเดือนก่อน +1

    ਵਾਹਿਗੁਰੂ ਗੁਰੂ ਖੁਸ਼ ਰੱਖੇ ਵੀਰੇ ਲੰਮੀਆਂ ਉਮਰਾਂ ਦੇ ਵੇ ਅਸੀਂ ਬਰਨਾਲੇ ਤੋਂ ਆ ਵੀਰੇ ਜਦੋਂ ਅਏ ਮਿਲ ਕੇ ਜਾ ਨਾ ਗੇ❤❤❤❤❤🎉🎉🎉🎉🎉🎉🎉🎉

  • @BainsMianpurPunjabVlogs
    @BainsMianpurPunjabVlogs หลายเดือนก่อน +2

    ਪੰਜਾਬ ਸਰਕਾਰ ਨੂੰ ਚਾਹੀਦਾ ਇਹੋ ਜਹੇ ਵੀਰਾਂ ਨੂੰ ਸਾਂਭਣ ਲਈ ਕਦਮ ਚੁੱਕਣਾ ਚਾਹੀਦਾ

  • @gurveer.singh.grewal.3361
    @gurveer.singh.grewal.3361 หลายเดือนก่อน +6

    ਭੈਣਾਂ ਤੇ ਜੀਜੇਆ ਨੂੰ ਖੜੇ ਕਰਕੇ ਸੰਦ ਦੇਣਾਂ ਚਾਹੀਂਦਾ ਜੇ ਘਰ ਵਿੱਚੋਂ ਹਿੱਸਾ ਮੰਗਣ

  • @sukhbrar143
    @sukhbrar143 หลายเดือนก่อน +3

    Punjab Sarkara nu v chaida sport krn Veer sachii rabb hi a tus ta jo eni sewa karde o baba g waheguru g m muktsar sahib to a sukh brar boht vdiaa dilo sewa ehi hundi aa ❤ waheguru g thoda boht boht dhanwad thoda ❤

  • @chamkauraulakh8036
    @chamkauraulakh8036 หลายเดือนก่อน +3

    ਹੁਣ ਕਿਹੜੀਆਂ ਭੈਣਾਂ ਨੇ ।ਹੁਣ ਤਾਂ ਡੈਣਾਂ ਨੇ ।

  • @sonyvalu6137
    @sonyvalu6137 หลายเดือนก่อน +3

    ਜੱਗੀ ਵੀਰ ਵਾਹਿਗੁਰੂ ਜੀ ਮੇਰੀ ਉਮਰ ਵੀ ਤੈਨੂੰ ਲਾਵੇ

  • @BarinderkaurHundal
    @BarinderkaurHundal หลายเดือนก่อน

    ਬਹੁਤ ਵਧੀਆ ਕੀਤਾ ਵੀਰ ਜੀ ਤੁਸੀ ਬਹੁਤ ਵਧੀਆ ਫੈਸਲਾ ਲਿਆ ਭੈਣਾ ਨੂੰ ਚਾਹੀਦਾ ਸੀ ਅਸੀ ਤਾ ਭਰਾ ਨਾਲ ਖੜੀਏ ਲੱਖ ਲਾਅਨਤ ਇਸ ਤਰਾ ਦੀਆ ਭੈਣਾ ਦੇ🙏🏿🙏🏿

  • @balbirgill8203
    @balbirgill8203 19 วันที่ผ่านมา

    Thuahada sarean da dhanbad to help veechare de...God bless you all...thanks.

  • @BalkarSingh-dc1oq
    @BalkarSingh-dc1oq หลายเดือนก่อน

    ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @RanjeetSingh-ls6xv
    @RanjeetSingh-ls6xv หลายเดือนก่อน +1

    Jaggi veer rab teri lambi umar kre...bhut vdiya km kr rehe ho..❤

  • @zaildara_da_kaka80
    @zaildara_da_kaka80 หลายเดือนก่อน +1

    Bhut vdia kmm karde k veer ni waheguru ji chardikla vich rakhe veer nu veer gll ehh wa gussa gilaa koi ni jeri shi gll a o kruga veer ji kuz video a jithe thode nalde singh nhi hunde te kthe tuhi kehde ohna nu ta. Ni lyky ayeaa ki sagat jadi ho jani ja mai raah vich kite gyea c otho sida agye mnda prr veere apne nll 4 singh rakhne jruri a thik pul chuk maff karyeo waheguru ji 🙏🙏❤❤❤❤

  • @RomyRaikot-bs2ql
    @RomyRaikot-bs2ql หลายเดือนก่อน +1

    ਬਾਬਾ ਜੱਗੀ ਜੀ ਹੈ ਤਾ ਤੂੰ ਸਾਡਾ ਬੜਾ ਭਰਾ ਪਰ ਪਤਾ ਨੀਂ ਕਿਉਂ ਤੇਰੇ ਕੰਮਾਂ ਨੂੰ ਦੇਖ ਕੇ ਪਤਾ ਨੀਂ ਕਿਉਂ ਪਿਓ ਵਾਲੇ felling aunde bai ji ❤❤❤❤❤❤🙏🙏🙏🙏ਮੈਂ ਕਈ ਵਾਰ ਕੋਸ਼ਿਸ਼ ਕਰਦਾ ਹੁੰਦਾ ਭਰਾ ਮਾਨਣ ਨੂੰ ਅੱਖ ਪਿਓ ਵਾਲੇ ਨਜ਼ਾਰੇਏ ਨਾਲ ਹੀ feel ਦਿਲ ਨੂੰ ਪਹੁੰਦਿਆ

  • @RajuShah-zr3om
    @RajuShah-zr3om หลายเดือนก่อน +2

    ਰਾਜੂ ਸਾਹ ਸਾਨੀਪੁਰ ❤🌹🙏🙏🌹🕋🤲🤲🌹👏👏🌹❤👍

  • @KantSinghThandi
    @KantSinghThandi หลายเดือนก่อน +2

    NRI veera nu beanti ha k baba ji & ashram nu ek Pickup gaddi daan krdo Jo patient nd saman la k aun vich help ho sake thnks

  • @VikkaMaluka
    @VikkaMaluka หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhbrar143
    @sukhbrar143 หลายเดือนก่อน +3

    Dekhloo loko punjabio mere bhen bhrawo sport kroo baba g hona di jo hor sewa krn apa nu sab nu sochna chaida ❤ sathh Dea kro eda de bande nu

  • @SurjitSingh-qq2qu
    @SurjitSingh-qq2qu หลายเดือนก่อน +1

    🙏ਵਾਹਿਗੁਰੂ ਜੀ 🙏🙏🙏🙏🙏

  • @goldysandhu4630
    @goldysandhu4630 หลายเดือนก่อน

    ਵਾਹਿਗੁਰੂ ਜੀ ਇਹੋ ਜਿਹੇ ਹਲਾਤ ਕਿੱਸੇ ਵੈਰੀ ਦੁਸ਼ਮਣ ਨਾਲ ਵੀ ਇਦਾ ਨਾ ਹੋਵੇ ਵਾਹਿਗੁਰੂ ਜੀ ਸੱਤੂ ਵੀਰ ਨੂੰ ਠੀਕ ਕਰੋ ji

  • @goldysandhu4630
    @goldysandhu4630 หลายเดือนก่อน

    ਮਹਾਰਾਜ ਸੱਚੇ ਪਾਤਸ਼ਾਹ ਕਦੀ ਵੀ ਕਿਸੇ ਦਾ ਮੁਹਤਾਜ ਨਾ ਕਰੀ ਇਦਾ ਦੇਖ ਕੇ ਬਹੁਤ ਦੁੱਖ ਲਗਦਾ ਪਰ ਬਾਬਾ ਜੀ ਵਰਗੇ ਸਾਡੇ ਗੁਰ ਸਿੱਖ ਵੀਰ ਵੀ ਹੈਗੇ ਨੇ ਜੋ ਇੰਨਾ ਦੇ ਲਾਗੇ ਲਗਦੇ ਨੇ ਅਸੀ ਮਾਨ ਮਹਿਸੂਸ ਕਰਦੇ ਹਾ ਕੇ ਅਸੀ ਪੰਜਾਬ ਵਿਚ ਜਨਮ ਲਿਆ ਵਾਹਿਗੁਰੂ ਸਰਬੱਤ ਦਾ ਭੱਲਾ ਕਰੇ

  • @gurpeetsingh2284
    @gurpeetsingh2284 หลายเดือนก่อน +1

    Salute tnu bai ajj pun da kam kte

  • @JaggiTania-ks6rg
    @JaggiTania-ks6rg หลายเดือนก่อน +1

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @Ravreetdeeppannu-lc8zu
    @Ravreetdeeppannu-lc8zu หลายเดือนก่อน +1

    Aj di vadio dekh rona aa gya manu ave diya vi bhenna hudiya ne 😭

  • @sukhbrar143
    @sukhbrar143 หลายเดือนก่อน +2

    Apne sath shad gyee dekhloo baba g rabb thonu hmesha chardikala ch rakhe

  • @harmanjeetsingh1659
    @harmanjeetsingh1659 หลายเดือนก่อน +1

    Mukat bhugat jugat teri sewa jis tu app krave Guru Ramdas ji mehar karn ji

  • @salindersingh7843
    @salindersingh7843 หลายเดือนก่อน

    WAHEGURU SAHIB JIO MEHAR KRO SBNA UTTE G 🙏🙏🙏🙏🙏🙏🙏🙏🙏🙏🙏🙏🙏🙏🙏🙏🙏 VEER JI AAPJI NU HAMESHA CHARDIKLA VICH RAKHE AAPJI ISSE TRA SEVA KRDE RHO JI 🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏

  • @SinghJasbir-ez4pi
    @SinghJasbir-ez4pi หลายเดือนก่อน +1

    Exilant

  • @BaljeetKaur-fs5hg
    @BaljeetKaur-fs5hg หลายเดือนก่อน

    ਵਾਹਿਗੁਰੂ ਜੀ ❤❤❤❤❤

  • @RanjeetSandhu-ne4wr
    @RanjeetSandhu-ne4wr หลายเดือนก่อน +1

    ਵਾਹਿਗੁਰੂ

  • @bobbiecheema4833
    @bobbiecheema4833 หลายเดือนก่อน +1

    Waheguru hi mehar karan. Salute to you all

  • @bindijhajj7546
    @bindijhajj7546 หลายเดือนก่อน +1

    Wehaguru ji waheguru ji waheguru ji waheguru ji waheguru ji waheguru ji

  • @akaleshkumarpatel5006
    @akaleshkumarpatel5006 หลายเดือนก่อน +2

    Waheguru ji 🙏🙏🙏🙏🙏

  • @surjitsinghsandhu5473
    @surjitsinghsandhu5473 หลายเดือนก่อน +1

    Waheguru ji 🙏🙏

  • @malkiatsingh2087
    @malkiatsingh2087 หลายเดือนก่อน +2

    Iho jeh jijje da is Tu vadh hall mara hove

  • @sukhdavsingh1947
    @sukhdavsingh1947 หลายเดือนก่อน +2

    Waheguru mehar Karan

  • @kalagrewal688
    @kalagrewal688 หลายเดือนก่อน +1

    ਵਾਹਿਗੁਰੂ ਜੀ

  • @Jodhvirk-hn3ym
    @Jodhvirk-hn3ym หลายเดือนก่อน +1

    WAHEGURU JI❤

  • @user-bx5ps4fg5r
    @user-bx5ps4fg5r หลายเดือนก่อน +1

    wheguru ji🙏🙏🙏🙏🙏

  • @jessiahuja1487
    @jessiahuja1487 หลายเดือนก่อน +1

    Godbless bro 😎

  • @_Amritsar_california_
    @_Amritsar_california_ หลายเดือนก่อน +2

    🙏🏻

  • @gurbazsinghaulakh6078
    @gurbazsinghaulakh6078 หลายเดือนก่อน

    Satnam waheguru ji

  • @surinderkaur8490
    @surinderkaur8490 หลายเดือนก่อน +1

    waheguru ji

  • @charnkaila5698
    @charnkaila5698 หลายเดือนก่อน

    Waheguru Ji Maher Karenge ❤❤

  • @ParamjitKaur-fj9zm
    @ParamjitKaur-fj9zm หลายเดือนก่อน

    waheguru ji mehar kriyo ji

  • @RajaSahibji-gs5mq
    @RajaSahibji-gs5mq หลายเดือนก่อน +1

    Jai sai ji 💚🙏

  • @Jaswantsingh-qz5pv
    @Jaswantsingh-qz5pv หลายเดือนก่อน

    Dhan dhan guru Ram das ji waheguru ji waheguru ji waheguru ji waheguru ji waheguru ji

  • @user-rv4ul2yq6o
    @user-rv4ul2yq6o หลายเดือนก่อน +1

    Waheguru ji waheguru ji

  • @goldysandhu4630
    @goldysandhu4630 หลายเดือนก่อน

    Waheguru ji mehar karo is veer te dekho dunia daari Vekho bhena ne inkar karta koi vi madat to

  • @AngrejSingh-yd3wc
    @AngrejSingh-yd3wc หลายเดือนก่อน

    Waheguru ji mehar krna g🙏🏼🙏🏼

  • @HarPreet-yp5rm
    @HarPreet-yp5rm หลายเดือนก่อน +2

    Waheguru ji

  • @babbu3481
    @babbu3481 หลายเดือนก่อน +1

    Wmk 🙏🙏❤❤❤❤❤

  • @roshangrover144
    @roshangrover144 หลายเดือนก่อน +1

    Waheguru ji mehar karan ji

  • @Totakhan-ln5qv
    @Totakhan-ln5qv หลายเดือนก่อน +2

    🙏🙏🙏

  • @Bapla.baldevBapla.baldev
    @Bapla.baldevBapla.baldev หลายเดือนก่อน +2

    😢😢😢😢

  • @VarinderMehra-si8ei
    @VarinderMehra-si8ei หลายเดือนก่อน

    Waheguru mehr kre

  • @user-by9qo6pr3m
    @user-by9qo6pr3m หลายเดือนก่อน +1

    22 ji Veer nu admit karvao please glucose lagva do ji

  • @KadialGama-cn9cs
    @KadialGama-cn9cs หลายเดือนก่อน +2

    22😢😢

  • @kiranpal3847
    @kiranpal3847 หลายเดือนก่อน +1

    😊😊😊😊😊😊 9:05

  • @balveersing7534
    @balveersing7534 หลายเดือนก่อน +1

    Wahiguru ji

  • @lovetejindia
    @lovetejindia หลายเดือนก่อน

    Wmk ji🙏🙏🙏🙏🙏❤

  • @avtarkajla4681
    @avtarkajla4681 หลายเดือนก่อน

    Rabb aainia changia bhaina kise nu na deve

  • @jagroopsingh644
    @jagroopsingh644 หลายเดือนก่อน

    Weheguru Ji

  • @gurmaildhaliwal9510
    @gurmaildhaliwal9510 หลายเดือนก่อน

    🙏🙏🙏🙏 wahaugur ji🙏🙏🙏🙏🙏🙏

  • @user-hs5oe5ib3u
    @user-hs5oe5ib3u หลายเดือนก่อน +1

    🙏🙏🙏🙏🙏🙏🙏🙏

  • @harmindersingh9844
    @harmindersingh9844 หลายเดือนก่อน

    🙏🙏 ਵਾਹਿਗੁਰੂ ਜੀ 🙏🙏

  • @gurmaildhaliwal9510
    @gurmaildhaliwal9510 หลายเดือนก่อน

    Wahaugur ji

  • @sukhchainkhehra5657
    @sukhchainkhehra5657 หลายเดือนก่อน

    Wmk🙏

  • @palimalhi4543
    @palimalhi4543 23 วันที่ผ่านมา

    Veer nu jalde khada kre guru g I will prayer for God

  • @gurbazsinghaulakh6078
    @gurbazsinghaulakh6078 หลายเดือนก่อน

    Wmk🙏🙏

  • @chandkumar5902
    @chandkumar5902 หลายเดือนก่อน +1

    Jaggi Veer ji blood check jroor krwao iss veer da

  • @user-es2oi7cg1l
    @user-es2oi7cg1l หลายเดือนก่อน

    veer ji tusi kehnde pind wale bahut change aa 1 ghante to tusi khade koi cha bnake laike nhi aiya bura lagga es gall da

  • @noorsekho-wx3fr
    @noorsekho-wx3fr หลายเดือนก่อน

    🙏🏻🙏🏻🙏🏻

  • @ArmaanGaming750
    @ArmaanGaming750 23 วันที่ผ่านมา

    🙏🏽🙏🏽

  • @positivethinking7292
    @positivethinking7292 หลายเดือนก่อน +1

    ❤❤❤❤❤

  • @pavansamplay5378
    @pavansamplay5378 หลายเดือนก่อน +1

    🙏🙏

  • @user-sh5qq5dr8c
    @user-sh5qq5dr8c หลายเดือนก่อน +1

    ES GHAR NU SALE TE LGA DEO JI. ES GHAR NU SALE KAR KE, ES GHAR DA PESSA ES DE ILAJ TE LGAEYA JAWEY JI. JARRORI BENTI HAY JI.
    YOU MUST SALE PROPERTY TOMORROW AND THAT MONEY USED FOR HE'S HEALTH TREATMENTS AND BUILT A NICE DECORATE ROME IN THE RATAN SEVA SOCIETY.
    BALVIR SINGH BHACHU UK

  • @simarbawa6750
    @simarbawa6750 หลายเดือนก่อน

    13:10 te neele perdhan nu chahida c sareya de samne speaker on krke sb de samne gal karda...baki eh bnda he froud lgda..neela perdhan 😂😂haha

  • @user-tg8zy3br6t
    @user-tg8zy3br6t หลายเดือนก่อน +1

    Bai ji eh sikha ch e reham a

  • @KaranSingh-ld7dx
    @KaranSingh-ld7dx หลายเดือนก่อน

    ਜੈ ਰੱਤਾ ਪੇਥਾ❤

  • @gurtejsingh9710
    @gurtejsingh9710 หลายเดือนก่อน

    वाहेगरुज।रब।सबनु।समत।बकसे

  • @user-rt4lu2xw7e
    @user-rt4lu2xw7e หลายเดือนก่อน

    Veere sadiyaa bhuva vi eve hi kardiyaa maanu a ke tang kardiyaa mere juthye na lundiyaa

  • @kuldipkaur1470
    @kuldipkaur1470 หลายเดือนก่อน

    Munda da hisa Debo guar Wichito

  • @HarPreet-yp5rm
    @HarPreet-yp5rm หลายเดือนก่อน +3

    First comment like krdo

    • @simrangill3453
      @simrangill3453 หลายเดือนก่อน +1

      Thx ਵੀਰ g I am team member of @babaratandevsewasociety

    • @HarPreet-yp5rm
      @HarPreet-yp5rm หลายเดือนก่อน +1

      Ver ji tusi v baba ji huna nal hi hunde aa ji thnx vre reply lyi

  • @kuldipkaur1470
    @kuldipkaur1470 หลายเดือนก่อน +1

    Beta

  • @amrikatwal2841
    @amrikatwal2841 หลายเดือนก่อน

    Very sad jaggi veer you doing good job

  • @KaranSingh-ld7dx
    @KaranSingh-ld7dx หลายเดือนก่อน

    ਬਾਈ ਜੀ ਮਿੰਟੂ ਵੀਰ ਨੂੰ ਕਹਿੰਦੇ ਮਿੰਟੂ ਨੇ 2 ਮਹੀਨੇ ਵਿੱਚ ਠੀਕ ਕਰ ਕੇ ਘਰ ਭੇਜ ਦੇਣਾ ਸੀ

  • @deepdhillhon5703
    @deepdhillhon5703 หลายเดือนก่อน +2

    Bai Satnam Singh da behnoee Sochi betha , Satnam to baad ghar Gurudwara sahb nu de k, apni balle balle karwa Leni, insaaniyat kite hai nhi, kise di mujbori v ho sakdi hai, majboor nu thekedari kise di nhi karni chahidi.

  • @Rooprandhaww
    @Rooprandhaww หลายเดือนก่อน +1

    Dekhlo hun jehde kehnde aa ke sirf putt hi maade aa.ajj dekhlo bhena kiniya k changiya hundiya ne

  • @Rooprandhaww
    @Rooprandhaww หลายเดือนก่อน +1

    Pardhan bnda galt lgda ohdi setting aa is bnde de jwai nal.

  • @jairajasahibji786
    @jairajasahibji786 หลายเดือนก่อน

    Baba ji maf kar deo 🙏 mien glt bolya tohanu 😢

  • @ArshDeep-em4zt
    @ArshDeep-em4zt 27 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-su3kq
    @SatnamSingh-su3kq หลายเดือนก่อน +1

    Waheguru ji