Help karn wale Satkar zog Veera Bhena Da Very very Thanks, 🙏 Special Thanks Veer Jagjit Singh ji di Teem da,🙏 Waheguru ji Chardi Kla Tandrusti Bakshsis karn ji 🙏
Citizen nu lai tn jange ji medical insurance j eh bhain kol hou fr cover hou ..ethe bahat lok Insurence lainde ni ..j bhain koi kmm kardi c America ch fr kmm tn insurance hou ..bur citizen nu America vale emme rulan ni dinde
Hnjji bhain mently upset lagde ne ji . Ethe USA ch hr daily needs ch help mildi aw .govt tn ..rent d food d bills d .. fr v pta ni bhain nu ki problem aw ji ..jihri vichari uthe road te rull rhi aw ..
I wish this brother must have one or two female worker for in females cases so we are proud of being Punjabi and for our kind heart people love you all God Make healthy to everyone 🙏🙏🙏
Please call the American Embassy in New Delhi with passport information they will locate the person and family in United States & India she is U.S Citizen and Department of State of United States America is Obligated to help her.
Brother behan ji USA TU KEHRAY CITY & state tu hai main USA CHAY HE REHNA AA KOI USA DA PHONE NO HOVE TEY DASYO MAIN EHNA DAY GHAR WALEYA NU SUMPARK KARRKAY DASS DEVA BEHANJI ISS HALAT CHAY NAY
Ap passport per se is lady ka address per len or USA ambassy me ja k is lady k bare me bataen or passport un ko dekhaen wo is lady ko is k address pe USA le jaen ge ya in k rishtedar ko dhond len ge or le jaen ge keun k ye USA citizen hen to wahan ki government khud is lady ki care karen ge keun k ye un ki zimmadari he
Main bhi kharar mein hi rehti hu agr koi help chahiye brother to aap bta skte ho… ye bol rahi hai k main bazar mein inka ghar hai main janti hu konsi market ki baat kar rahi hai ye 🙏🏻🙏🏻🙏🏻
Ap Sab teem wale dukhi insanyet ki help kar ke bohat bohat hi umda aur khoobsurat kam kar Rahe han ❤❤❤
ਸੁੱਖ ਕਰਮਾ ਨਾਲ ਮਿਲਦਾ ਹੈ ॥ ਲੋਕ ਅਮਰੀਕਾ ਪਿਛੇ ਮਰਨ ਮਰਾਉਣ ਤੱਕ ਜਾਦੇ ॥ ਏਹਨਾ ਕੋਲ ਪਾਸਪੋਰਟ ਵੀ ਹੈਗਾ ਤੇ ਹਲਾਤ ਦੇਖ ਲੋ । ਜੇ ਤੁਹਾਡੀ ਸਿਹਤ ਤੰਦਰੁਸਤ ਵਾ ਤੇ ਤੁਸੀ ਸੁੱਖੀ ਜੇ । ਵਾਹਿਗੁਰੂ ਦਾ ਸੁਕਰ ਕਰਿਆ ਕਰੋ ॥
ਵਾਹਿਗੁਰੂ ਜੀ ਮੇਹਰ ਕਰਨੀ ਇਸ ਭੈਣ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ
Waheguru g veer nu chrdikala ch rakhi ❤❤
Asli rub de pyare tusi ho vahe guru ji khalsa vaheguru ji phateh very very nice
ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਬਖਸ਼ੇ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ
ਵਾਹਿਗੁਰੂ ਜੀ🙏 ਮੇਹਰ ਕਰਨ ਭੈਣ ਮੇਰੀ ਏ ਤੇ ਸਤਿਨਾਮ🙏 ਵਾਹਿਗੁਰੂ ਜੀ
ਗੂਰੂ ਫਤੇ ਵੀਰ ਜੀ ਗੂਰੂ ਆਪਹੀ ਆਪਣ ਆਪ ਆਪਣੇ ਸੇਵਕ ਨੂੰ ਆਪ ਹੀ ਭੇਜ ਦਿਦਾ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰੇ
ਜਗਜੀਤ ਵੀਰ ਜੀ ਸਤਿ ਸ੍ਰੀ ਅਕਾਲ
ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ।
ਤੁਹਾਡੀਆਂ ਦੁਆਵਾਂ ਦਾ ਹਮੇਸ਼ਾ ਰਿਣੀ ਰਹਾਂਗਾ
ਵਾਹਿਗੁਰੂ ਜੀ ਮੇਰੇ ਪੰਜਾਬੀਆਂ ਨੂੰ ਏਦ੍ਹਾ ਹੀ ਰਹਿਮ ਦਿਲ ਰੱਖਿਓ , ਵਾਹਿਗੁਰੂ ਮੇਹਰ ਕਰੇ
My
@@laddisingh5278open N vBio FriMI Dgnre
ਵਾਹਿਗੁਰੂ ਜੀ ਜੱਗੀ ਵੀਰ ਨੂੰ ਤੰਦਰੁਸਤ ਰੱਖਣਾ
Dhan Dhan Braham Giani Baba Budha Sahib Ji Kirpa Kro Sab te Satnam Wahiguru Ji
ਵਾਹਿਗੁਰੂ ਤੁਹਾਡੇ ਉੱਤੇ ਮਿਹਰ ਕਰੇ ਤੁਸੀਂ ਏਦਾਂ ਹੀ ਦੁਖੀਆਂ ਦੀ ਮਦਦ ਕਰਦੇ ਰਹੋ
Waheguru ji is sister te kirpa karo Kate kasht pure Gurdev Sevak layo aapni sev Waheguru ji bless sister with good health
Waheguru ji mehar kro Guru de sikh jehde ehojhe helpless lokan di help karde ne ohna nu hmesha chardi kla vic rakhna 🙏🙏
waheguru ❤
ਪਰਮਾਤਮਾ ਤੈਨੂੰ ਵੀ ਤਰੱਕੀ ਤੇ ਤੰਦਰੁਸਤੀ ਬਖਸ਼ੂ ਵੀਰ ਜੀ ਭਲਾ ਕਰੂ ਰੱਬ ਤੇਰਾ ਵੀ
ਕਿੱਥੇ ਦੇਣ ਦਵਾਗਾ ਤੁਹਾਡੀਆਂ ਦੁਆਵਾਂ ਦਾ ਵੀਰੇ
Waheguru mehar kree bhen te 🙏❤️
Waheguru ji sarbat da bhala kariyo 🙏🙏🙏🙏 Baba paunahari ji sarbat da bhala kariya🙏🙏🙏🙏🙏
ਤੁਸੀਂ ਲੋਕਾਂ ਦੀ ਮਦਦ ਕਰਦੇ ਰਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
,,
Waheguruji mihar karna es bhan te
ਵਾਹਿਗੁਰੂ ਤਵਾਨੂ ਚੜ੍ਹਦੀ ਕਲਾ ਵਿਚ ਰਹਿਣ
Waheguru ji waheguru ji sangtho dro rab toh kuj nhi naal jana waheguru ji 🙏🙏🙏
Satnam Sehr wahe Guru Very Gut God Bless you Janti Kapoor from Germany ❤❤❤❤❤
Dhan o veer tusi eni seva karde ho
God bless u ਜਗਜੀਤ veer ji🙏🏻🙏🏻🙏🏻❤❤❤
Thx virey
ਦੁਨੀਆ ਦੁੱਖੀ ਤੋਂ ਦੁੱਖੀ ਹੈ 😢😢
Tere rang niyre oh rabba🙏🙏 kise kol car jahaj kise kol khali dabba waheguru ji kirpa kariyo 🙏🙏
Respected bro solute of u, waheguru ji aap ji nu hamesha chardi Kala which rakhan
Help karn wale Satkar zog Veera Bhena Da Very very Thanks, 🙏 Special Thanks Veer Jagjit Singh ji di Teem da,🙏 Waheguru ji Chardi Kla Tandrusti Bakshsis karn ji 🙏
Waheguru ji mehar krn ji 🙏
Great.really u r doing very noble work.
From Sialkot, Punjab Pakistan.
Waheguru ji kyu ina dukh dita vichre nu aram davebsatguru
Waheguru ji mehar karan 🌺🙏🌺
ਧੰਨ ਜਣੇਦੀ ਮਾਉ
Tusi tandrus raho parmatma age ardas aya. Tusi loka di seva karde ho
Bhai jaan yeh dimaag aff sat hai.wqhe guru ji 🙏 ka khalsa wahe guru ji 🙏 ki fate .
ਵੀਰ ਜੀ ਅਮਰੀਕਾ ਦੀ ਅੰਬੈਸੀ ਵਿੱਚ ਟੈਲੀਫੋਨ ਕਰੋ । ਉਹਨਾ ਤੁਹਾਡੇ ਕੋਲ 8-9 ਘੰਟੇ ਬਾਅਦ ਆ ਜਾਣਾ । ਇਹਨੂੰ ਉਹੋ ਦਿੱਲੀ ਨਾਲ ਹੀ ਲੈਜਾਣਗੇ । ਗੁੜਗਾਂਵਾ ਵਿੱਚ ਬਾਹਰਲਿਆ ਦੇ ਇਲਾਜ਼ ਵਾਸਤੇ ਹਸਪਤਾਲ ਬਣੇ ਆ । ਇੱਕ ਵੀ ਪੈਸਾ ਖਰਚ ਨਹੀਂ ਆਵੇਗਾ । ਜਦੋਂ ਇਹੇ ਥੋੜਾ ਠੀਕ ਹੋ ਜਾਵੇਗੀ । ਫਿਰ ਉਹ ਇਹਨਾ ਨੂੰ ਅਮਰੀਕਾ ਆਪੇ ਲੈ ਆਉਂਣਗੇ । ਸਾਡੇ ਪਰਿਵਾਰ ਵਿੱਚ ਐਵੇਂ ਹੋਇਆ ਆ ।
ਉਹੋ ਦਿੱਲੀਓ 8 ਘੰਟੇ ਬਾਅਦ ਸਾਹਨੇਵਾਲ ਏਅਰਪੋਰਟ ਆ ਗਏ ਸੀ । ਸਾਹਨੇਵਾਲ ਤੱਕ ਜਹਾਜ ਉੱਥੋ ਹੁਸ਼ਿਆਰਪੁਰ ਤੱਕ ਐਬੂਲੈਂਸ । ਕਿਉਂਕਿ ਬਾਹਰਲੇ ਹਰੇਕ ਇਨਸਾਨ ਦੀ ਫੁੱਲ ਇੰਸ਼ੋਰੈਂਸ ਹੁੰਦੀ । ਉਹਨਾ ਅੰਬੈਸੀ ਵਾਲਿਆ ਨੂੰ ਪਤਾ ਲੱਗਣ ਦੀ ਲੋੜ । ਉਹਨਾ ਮਿੰਟ ਬਿਨੀ ਲਾਉਂਣਾ । ਇਹ ਕੋਈ ਛੋਟੀ ਜਿਹੀ ਗੱਲ ਨਹੀਂ ਅਮਰੀਕਾ ਦੀ ਸਿਟੀਜਨ ਐ । ਜਾ ਫਿਰ ਜਿਹੜੇ ਇਹਨਾ ਦੇ ਕੋਈ ਉਥੇ ਰਹਿੰਦੇ । ਉਹ ਉੱਥੋ ਦੀ ਬੀਮਾ ਕੰਪਨੀ ਨੂੰ ਟੈਲੀਫੋਨ ਕਰਨ । ਇਹਨਾ ਕੋਲ ਪਾਸਪੋਰਟ ਐ । ਇਹ ਕੋਈ ਮੈਂ ਹਵਾ 'ਚ ਗੱਲ ਨਹੀਂ ਕਰਦਾ । ਜਿਵੇਂ ਮੈਂ ਦੱਸਿਆ ਐਵੇਂ ਕਰੋ । ਇਹਨਾ ਦਾ ਇਲਾਜ ਬਿਲਕੁੱਲ ਫ੍ਰੀ ਐ । ਉਹ ਵੀ ਗੁੜਗਾਂਵ ਦੇ ਟੋਪ ਹਸਪਤਾਲ ਵਿੱਚ । ਪਲੀਜ ਕੋਸ਼ਿਸ ਕਰੋ । ਮਸਲਾ ਹੱਲ ਹੋ ਜਾਵੇਗਾ ।
Citizen nu lai tn jange ji medical insurance j eh bhain kol hou fr cover hou ..ethe bahat lok Insurence lainde ni ..j bhain koi kmm kardi c America ch fr kmm tn insurance hou ..bur citizen nu America vale emme rulan ni dinde
@@gurjitkaur9184 ਮੇਰੀ ਸਕੀ ਭਰਜਾਈ ਨਾਲ ਐਵੇ ਹੋਇਆ ਸੀ । ਆਪਣੇ ਡਾਕਟਰਾ ਨੇ ਗੂਲੋਗੋਛ ਟੀਕੇ ਲਾ ਲਾ ਬਾਹਾਂ ਪਾੜ ਛੱਡੀਆ 2-3 ਦਿਨ ਵਿੱਚ ਕਾਲੀ ਭੂਤ ਵਰਗੀ ਕਰਤੀ ਦੋ ਦਿਨਾ 'ਚ ।
ਅਸਲ ਵਿੱਚ ਉਹਨੂੰ ਉਥੇ ਵਾਲੀ ਦਵਾਈ ਟੀਕੇ ਕੰਮ ਨਹੀਂ ਸੀ ਕਰ ਰਹੇ । ਐਁਧਰ ਵਾਲੀਆ ਦਵਾਈਆ ਮੈਡੀਕਲ ਹੋਰ ਤੇ ਇੰਡੀਆ ਵਾਲਾ ਹੋਰ ਬਹੁਤ ਫਰਕ ਐ । ਮੈਨੂੰ ਆਪ ਨੂੰ ਐਥੇ ਇੰਡੀਆ ਵਾਲੀ ਕੰਮ ਨਹੀਂ ਕਰਦੀ । ਕਿਉਂਕਿ ਐਥੋ ਦਾ ਰਹਿਣ ਸਹਿਣ ਹਵਾ ਖੁਰਾਕ ਵੱਖਰਾ ਐ । ਇਹ ਤਾੰ ਤੁਸੀਂ ਵੀ ਜਾਣਦੇ ਹੋਵੇਗੇ । ਰਹੀ ਗੱਲ ਕੰਮ ਕਰਦੀ ਹੋਵੇ ਜਾ ਨਾ ਇਹ ਬਾਅਦ ਦੀਆਂ ਗੱਲਾ । ਇਲਾਜ਼ ਵਗੈਰ ਇਹ ਕੰਟਰੀਆ ਬੰਦੇ ਨੂੰ ਮਰਨ ਨਹੀਂ ਦਿੰਦੀਆ । ਕੰਮ ਕਰਦਾ ਜਾ ਨਹੀਂ ਇਹ ਇਲਾਜ ਕਰਨ ਤੋੰ ਬਾਅਦ ਦੇਖਦੇ । ਹਸਪਤਾਲਾ ਦੇ ਬਿੱਲ ਵੀ ਬਾਅਦ ਵਿੱਚ ਆਉਂਦੇ ਜਾਦੇਂ । ਪਰ ਸਮਝ ਇਹ ਨਹੀਂ ਆਈ 'ਕਿ ਇਹ ਹੋਇਆ ਕਿਵੇਂ ਜਾ ਫੇਰ ਮੈਮ ਪੱਕੀ ਚਲੀ ਗਈ ਆ । ਅਕਸਰ ਆਪਣਾ ਪਰਿਵਾਰ ਹੁੰਦਾ ਰਿਸ਼ਤੇਦਾਰ ਹੁੰਦੇ । ਕੋਈ ਨਾ ਕੋਈ ਚੱਕਰ ਤਾਂ ਜਰੂਰ ਹੈ । ਇਹ ਗੱਲ ਸੋਚਣ ਵਾਲੀ ਐ ।
Hnjji bhain mently upset lagde ne ji . Ethe USA ch hr daily needs ch help mildi aw .govt tn ..rent d food d bills d .. fr v pta ni bhain nu ki problem aw ji ..jihri vichari uthe road te rull rhi aw ..
Veer ji waheguru ji ka khalsa waheguru ji ki fateh veer ji tusi ihna nu hospital admit karwa dio ihna nu treatment di bahut jaroorat hay
Waheguru ji ka khalsa waheguru ji ki fateh vir g
Baba ji eho jhe vira diya lamiya umra bakhan ❤
Waheguru ji kirpa karo sister ta
Waheguru Ji Mehar Kryo Ji 👏🏻😢
Waheguru ji thik krdo inko 🙏🏼🙏🏼😢
Waheguru ji waheguru ji mehar kareoo 🙏🙏🙏🙏🙏🙏🙏
ਵਾਹਿਗੁਰੂ ਜੀ ਮਿਹਰ ਕਰੋ ਸਾਰਿਆਂ ਤੇ 🙏
❤❤❤❤vere koi shabad nhi thade lyi ki kahiye ena vdya kam krde o ❤❤❤
Smaa smaa samrth .. ameri cut ke garebi cutni bhut aukhi aa.. good 👍 work vere
Waheguru g
Mehar kro 🙏🏻🙏🏻🙏🏻
Wahe gurua ji baba ratan dev sewa socety 😊😊😊😊😊😊
I wish this brother must have one or two female worker for in females cases so we are proud of being Punjabi and for our kind heart people love you all God Make healthy to everyone 🙏🙏🙏
Thx bro
Please call the American Embassy in New Delhi with passport information they will locate the person and family in United States & India she is U.S Citizen and Department of State of United States America is Obligated to help her.
baki vere tusi bohat vada kam kar rahe j kise de vas da kam nai eh vali sewa bhaiji
Waheguru. Ji. Mehar. Karo. Ji
Waheguru ji mehar karo ji. 🙏
Om shanti 🕉🕉🙏🙏waheguru ji rab mehar kare🙏🙏
May God bless you veer ji❤
Waheguru mehar kre🙏🙏
ਵਾਹਿਗੁਰੂ ਜੀ
Super super super bro g ap great ho
Waheguru Ji Mehar karo Ji 🙏🙏🙏🙏🙏
Waheguru 🙏🙏🙏
USA ammbsy to ehna da data pucho bhji sara kuj clear hojo address
Good video 💗😘👍
Khaira te bro khadur sahib and nagoke and shairo pind vich bht a
ਵੀਰੇ ਪਰਿਵਾਰ ਮਿਲ ਗਿਆ ਏ ਕੱਲ ਵੀਡੀੳ ਪਾਵਾਗਾ ਇਹ ਪਿੱਛੋਂ ਸੇਰੋ ਦੇ ਈ ਨੇ ਮੇਰੇ ਨਾਨਕੇ ਵੀ ਸੇਰੋ ਦੀ ਵਾ ਸ਼ਾਲੀ ਪਹਿਲਵਾਨ ਮੇਰੇ ਮਾਮਾ ਸੀ ਜੋ ਸੇਰੋ ਦਾ ਬਹੁਤ ਮਸ਼ਹੂਰ ਪਹਿਲਵਾਨ ਸੀ ਮੇਰੇ ਨਾਨਕੇ ਵੀ ਖਹਿਰੇ ਨੇ
@@babaratandevsewasocietymarhana ਵਧੀਆਂ ਹੋਇਆ ਵੀਰ ਜੀ
Waheguru ji 😞😢😭🙏
Nanak dukhia sab sansaar🙏🏼😔
Jai guru Jii sukrana guru ji
Brother behan ji USA TU KEHRAY CITY & state tu hai main USA CHAY HE REHNA AA KOI USA DA PHONE NO HOVE TEY DASYO MAIN EHNA DAY GHAR WALEYA NU SUMPARK KARRKAY DASS DEVA BEHANJI ISS HALAT CHAY NAY
Waheguru ji mehar kro
Bhen da dil kina barfi b de rehe .. bhut good work
Waheguru ji🙏🏻🙏🏻
Veer ji phanh nal a khanhi kidan bangi ਬਾਹਰੋਂ ਕਿੱਦਾਂ ਆਏ ਇੰਡੀਆ a halt kidan hoi koi ta wali wars ਹੋਵੇਗਾ waheguru ji ena te Mehar karo ji
God bless you people
Waheguru ji bless you
Wahiguru Wahiguru Wahiguru Ji
Wahaguru ji wahaguru ji 🙏🏻🙏🏻
Hllo veer apna no send kreo ik boht lod mand kudi nu lod aa thadi boht muskil ch manje te pai bhukhi koi pushda v ni roti pani
Wahe guru ji sister tu jaldi sahi karo baba ji baba Budha sahib ji 🙏
Koi b PR hove kito di b end te apda desh hi help krda ❤
😊
starting ch bottle vich kis di eye dikh rahi aa😮😮
Harbhal singh Khalsa sarhali sahib Taran Taran Sahib
Waheguru ji
Wahegurug ji meharkaro
गुरुजी मेहेर करो🙏🙏
Ap passport per se is lady ka address per len or USA ambassy me ja k is lady k bare me bataen or passport un ko dekhaen wo is lady ko is k address pe USA le jaen ge ya in k rishtedar ko dhond len ge or le jaen ge keun k ye USA citizen hen to wahan ki government khud is lady ki care karen ge keun k ye un ki zimmadari he
Waheguru ❤❤
Very good brother …plz tell me what happen next … is she able to go USA or she is in India …?
Watch this sis th-cam.com/video/V0nOwEDLpW4/w-d-xo.html
Waheguru ji 🙏
❤❤❤🎉🎉
wahegurru ji
Waheguru Ji
Waheguru Ji
Ty virji
❤❤❤❤👌👌👌🙏🙏🙏🙏🙏🙏🙏🙏🙏🙏🙏
Ma thonu msg kita 100 ki veer Ji Sanu thodi help di lod aa tusi sadi ve help krdo ta tusi reply krna Baad krta veer Ji
Main bhi kharar mein hi rehti hu agr koi help chahiye brother to aap bta skte ho… ye bol rahi hai k main bazar mein inka ghar hai main janti hu konsi market ki baat kar rahi hai ye 🙏🏻🙏🏻🙏🏻
Thx sis new video wekho parivar mil gya hai
Wahegúru ji 🙏🏿🙏🏿🙏🏿🙏🏿
Waheguru waheguru
🙏🙏🙏🙏
Waheguru waheguru g
ਕਰਮਾਂ ਦੇ ਸੌਦੇ ਐ