ਗੁਰਜੰਟ ਵੀਰ ਜਿਸ ਨੂੰ ਢਾਬੇ ਤੋਂ ਰੈਸਕਿਓੂ ਕੀਤਾ ਸੀ ਦਾ ਪਰਿਵਾਰ ਮਿਲ ਚੁੱਕਾ ਤੇ ਢਾਬੇ ਮਾਲਕ ਤੋਂ ਉਸ ਦੀ ਬਣਦੀ ਮਿਹਨਤ

แชร์
ฝัง
  • เผยแพร่เมื่อ 18 ต.ค. 2024
  • ਗੁਰਜੰਟ ਵੀਰ ਜਿਸ ਨੂੰ ਢਾਬੇ ਤੋਂ ਰੈਸਕਿਓੂ ਕੀਤਾ ਸੀ ਉਸ ਦਾ ਪਰਿਵਾਰ ਮਿਲ ਚੁੱਕਾ ਤੇ ਢਾਬਾ ਮਾਲਕ ਤੋਂ ਉਸ ਦੀ ਬਣਦੀ ਮਿਹਨਤ ਵੀ ਲੈ ਕੇ ਦਿੱਤੀ ਗਈ ਧੰਨਵਾਦ ਸਾਰੇ ਵੀਰਾ ਭੈਣਾ ਦਾ ਜਿਹਨਾ ਨੇ ਵੀਡੀਓ ਨੂੰ ਸ਼ੇਅਰ ਕੀਤਾ #babadeepsinghsewadalgarhdiwala #sewa #society #punjab #garhdiwala #ngo #trending #trendingvideo #viral #viralvideo ‪@babadeepsinghsewadalgarhdi4431‬

ความคิดเห็น • 246

  • @jasvirsanghera2759
    @jasvirsanghera2759 ปีที่แล้ว +13

    ਰੱਬ ਕਰੇ ਇਹਨਾ ਜੱਲਾਦਾਂ ਦਾਵੀ ਰੱਬ ਵੱਧ ਤੋਂ ਵੱਧ ਬੁਰਾ ਹਾਲ ਕਰੇ ਲੱਤਾਂ ਦ ਹੱਥ ਦੇਖਕੇ ਬਹੁਤ ਮਨ ਨੂੰ ਦੁੱਖ ਹੋਇਆ ਜਲਾਦੋਲੱਖ ਲਾਹਨਤਾਂ ਥੁਹਾਨੂੰ ਜ਼ੁਲਮ ਕਰਨ ਵਾਲ਼ਿਓ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਜੱਲਾਦਾਂ ਨੂੰ ਜਰਮਾਨਾ ਤੇ ਸਖ਼ਤ ਸਜ਼ਾ ਹੋਵੇ ਡੁੱਬ ਕੇ ਮਰ ਜਾਵੋ ਸਭ ਬਹਾਨੇ ਝੂਠੇ ਬਣਾ ਰਹੇ ਹਨ ਤੇਰੇ ਬੱਚਿਆਂ ਤੇ ਇਹੋ ਜਿਹਾ ਰੱਬ ਕਹਿਰ ਢਾਵੇ ਤੇਰੀ ਸੁਰਤ ਤਦ ਹੀ ਟਿਕਾਣੇ ਆਵੇਗੀ ਜਿਉਂ ਦੇ ਬਸਦੇ ਰਹੋ ਸੰਸਥਾ ਵਾਲਿਓ ਰੱਬ ਸਦਾ ਹੀ ਸੰਸਥਾ ਨੂੰ ਚੜਦੀ ਕਲਾ ਬਖ਼ਸ਼ੇ ਗੁਰਜੰਟ ਦਾ ਪਰਿਵਾਰ ਹੌਂਸਲਾ ਕਰੋ ਥੁਹਾਡੀਆਂ ਬਦਦੁਆਵਾਂ ਇਹਨਾ ਜੱਲਾਦਾਂ ਨੂੰ ਜ਼ਰੂਰ ਲੱਗਣਗੀਆਂਬਹੁਤ ਮਨ ਨੂੰ ਦੁੱਖ ਹੋਇਆ ਗੁਰਜੰਟ ਦਾ ਹਾਲ ਦੇਖਕੇ

  • @sandeepaujla7525
    @sandeepaujla7525 ปีที่แล้ว +15

    ਜਿਹੜਾ ਸੱਚੇ ਦਿਲੋਂ ਮਦਦ ਕਰਦਾ ਬਿਨਾਂ ਲਾਲਚ ਤੋ ਉਸ ਤੇ ਪ੍ਰਮਾਤਮਾ ਹਮੇਸ਼ਾ ਮੇਹਰਾ ਰੱਖਣ ਜੀ

  • @jasvirsanghera2759
    @jasvirsanghera2759 ปีที่แล้ว +10

    ਬੇਟਾ ਜੀ ਮਨਜੋਧ ਤੂੰ ਬਹੁਤ ਹਿੰਮਤ ਨਾਲ ਸੱਚ ਸਾਹਮਣੇ ਲਿਆਂਉਦਾ ਹੈ ਸਦਾ ਇਸੇ ਤਰਾਂ ਹੀ ਸੱਚ ਦਾਸਾਹਮਣਾ ਕਰਦਾ ਰਹੇਂ

  • @GSSS-l8l
    @GSSS-l8l หลายเดือนก่อน

    ਜਿਉਂਦਾ ਰਹਿ ਸਿੱਖ ਸਰਦਾਰਾਂ, ਬਹੁਤ ਵੱਡੀ ਸੱਚੀ ਸੇਵਾ,ਇਹ ਹੈ ਸਿੱਖੀ,ਕਿਸੇ ਕਮਿਊਨਟੀ ਦਾ ਇਨਸਾਨ ਦਬਿਆਂ ਕੁਚਲਿਆਂ ਹੋਵੋਂ ਇਨਸਾਨੀਅਤ ਪਹਿਲਾਂ, ਜਿਉਂਦੇ ਰਹੋ ❤🙏 ਚੰਗੇ ਮਾੜੇ ਅਨਸਰ ਹਰ ਕਮਿਊਨਟੀ ਵਿੱਚ,ਇੱਕ ਮਾੜੇ ਇਨਸਾਨ ਕਾਰਨ ਸਾਰੀ ਕਮਿਊਨਟੀ ਨੂੰ ਬਹਾਨੇ ਨਾਲ ਟਾਰਗੇਟ ਨਹੀਂ ਕਰਨਾਂ ਚਾਹੀਦਾ, ਰਲ਼ਕੇ ਰਹੋ

  • @amandeepsingh-yk4nt
    @amandeepsingh-yk4nt ปีที่แล้ว +13

    ਵੀਰ ਜੀ ਤੁਹਾਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @balbirsingh1173
    @balbirsingh1173 ปีที่แล้ว +9

    ਜਿਹੜੇ ਢਾਬੇ ਵਾਲੇ ਦੀ ਮਦਦ ਕਰਦੇ ਇਹਨਾ ਦੇ ਬੱਚਿਆਂ ਤੋ ਭਾਢੇ ਮਜਬਾਬੋ ਵੀਰੇ ਤੁਹਾਨੂੰ ਦਿਲੋ ਸਲੂਟ

  • @balkarsingh-nn5le
    @balkarsingh-nn5le ปีที่แล้ว +10

    Very good job manjyot veere waheguru ji chardi kala rakhe aate tandrusti baxse 🎉🎉🌹🌹🌹❤️❤️🙏🙏

  • @jasvirsanghera2759
    @jasvirsanghera2759 9 หลายเดือนก่อน +5

    ਬੇਟਾ ਜੀ ਪੁਲੀਸ ਕਾਰਵਾਈ ਕਰਾਇਆਂ ਕਰੋ ਜ ੱਲਾਦ ਲੋਕ ਜ਼ੁਲਮ ਵੀ ਕਰਦੇ ਤੇ ਸੱਚੇ ਵੀ ਬਣਦੇ ਕਿਉਂਕਿ ਪੈਸੇ ਦੇਣ ਤੋਂ ਬਚਦੇ ਹਨ ਰੱਬ ਇਹਨਾਂ ਨੂੰ ਇਹਨਾ ਦੇ ਪਾਪਾ ਦੀ ਸਜ਼ਾ ਦੇਵੇ

  • @samrathbirsingh3130
    @samrathbirsingh3130 ปีที่แล้ว +7

    ਵੀਰ ਜੀ ਤੁਸੀਂ ਧੰਨ ਹੋ ਧੰਨ ਹੋ ਵੀਰ ਜੀ

  • @S4SEWATV
    @S4SEWATV ปีที่แล้ว +7

    Veera kal Vali te eh video dekh k Rona a gya .sachi veera tuc rabb he o .Gurpreet veera satpal veera and happy veera te tuc .tuc he asli kam kar reha ho baki lok mera varga is duniya te aya ja na aya koi faida nhi sada .baba ji thodiya umara lambhiya krn

  • @raghuveersinghchahal8050
    @raghuveersinghchahal8050 28 วันที่ผ่านมา +1

    Veer kise Ghar jana sokha nhi hai yaar pathi jihda dil chahida
    I salute of you Of you Manjot veer ji

  • @jasvirsanghera2759
    @jasvirsanghera2759 ปีที่แล้ว +12

    ਰੱਬ ਕਰੇ ਗੁਰਜੰਟ ਵਰਗਾ ਤੇਰੇ ਬੱਚੇ ਦਾ ਹਾਲ ਹੋਵੇ ਤੇਰੇ ਵੀ ਕੀੜੇ ਪੈਣ ਕਿੰਦਾ ਦੀ ਹਾਲਤ ਵਿੱਚ ਵੀ ਤੂੰ ਉਸਤੇ ਕੁੱਟ ਮਾਰ ਕਰਦਾ ਰਿਹਾਂ

  • @DhanSingh-pu5ty
    @DhanSingh-pu5ty หลายเดือนก่อน +1

    Babaji ❤❤❤❤❤❤❤❤❤

  • @ਰੱਬਦਾਬੰਦਾ-ਖ4ਤ
    @ਰੱਬਦਾਬੰਦਾ-ਖ4ਤ ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Keeratkalervlogs2068
    @Keeratkalervlogs2068 ปีที่แล้ว +4

    😢😢,,,ਵਹਿਗੁਰੂ ਜੀ ਸੰਸਥਾਂ ਤੇ ਮੇਹਰ ਬਣਾਈ ਰੱਖਣ🙏

  • @AmanSidhu-q1r
    @AmanSidhu-q1r 4 หลายเดือนก่อน +1

    Waheguru ji Manjot veer nu sada khush rakhe

  • @lovelydhugga4227
    @lovelydhugga4227 ปีที่แล้ว +27

    ਬੰਦਾ ਦਿਲੋਂ ਨੀ ਮੰਨਿਆ ਕੇ ਮੈਂ ਗਲਤ ਕੀਤਾ, ਜਦੋਂ ਰੱਬ ਨੇ ਮਨਾਇਆ ਨਾਂ ,ਫਿਰ ਇਹਤੋ ਨਾਂ ਕਹਿ ਹੋਣਾ ਤੇ ਨਾਂ ਸਹਿ ਹੋਣਾ

  • @GurpreetSingh-jp1ms
    @GurpreetSingh-jp1ms 9 หลายเดือนก่อน +1

    Waheguru ji 🙏 waheguru ji 🙏

  • @daljinderkaur7324
    @daljinderkaur7324 8 หลายเดือนก่อน +1

    Good job Manjot ji from alawalpur

  • @sukhdavsingh1947
    @sukhdavsingh1947 9 หลายเดือนก่อน +3

    Waheguru waheguru ji

  • @malkitsingh2145
    @malkitsingh2145 ปีที่แล้ว +11

    Waheguru g mehar kro mere sohne veer waheguru g lambi umarr karan🙏🏻🙏🏻🙏🏻🙏🏻

  • @charanjitsingh4388
    @charanjitsingh4388 ปีที่แล้ว +9

    ਵਾਹਿਗੁਰੂ ਜੀ ਮੇਹਰ ਕਰੋ ਜੀ। ਇਨ੍ਹਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ।। ਸੁਧਾਰ ਕਿਸਤਰ੍ਹਾਂ ਹੋਵੇਗਾ। ਲੋਕਾਂ ਨੂੰ ਸਮੱਤ ਬਖਸ਼ੋ ਜੀ ਇਨ੍ਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

  • @randialawala7532
    @randialawala7532 ปีที่แล้ว +23

    ਵਾਹਿਗੁਰੂ ਬਾਬਾ ਜੀ ਤੁਸੀਂ ਧੰਨ ਦੇ ਹੋ

  • @gurpreetsuman503
    @gurpreetsuman503 2 หลายเดือนก่อน +1

    Waheguru jii waheguru ji waheguru jii 🙏🙏🥺🥺

  • @30chander1979
    @30chander1979 8 หลายเดือนก่อน +1

    Baba g sab te mehar karan

  • @DavinderSingh1634.wx4km
    @DavinderSingh1634.wx4km 9 หลายเดือนก่อน +4

    ਵਾਹਿਗੁਰੂ ਜੀ 💖🙏

  • @RamandeepKaur-gl4nk
    @RamandeepKaur-gl4nk ปีที่แล้ว +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @neelamdhiman6440
    @neelamdhiman6440 ปีที่แล้ว +8

    Great humanity work 🙏🙏

  • @pardeepduggal9044
    @pardeepduggal9044 9 หลายเดือนก่อน +1

    Bota bota vadehay paji❤❤❤❤

  • @randialawala7532
    @randialawala7532 ปีที่แล้ว +22

    ਜਿਹੜੇ ਢਾਬੇ ਵਾਲੇ ਦੀ ਮੱਦਦ ਕਰਨ ਵਾਲੇ ਦੇ ਕੀੜੇ ਪੈਣਗੇ

  • @BalwinderKaur-dk4xl
    @BalwinderKaur-dk4xl ปีที่แล้ว +6

    Waheguru ji maher kern beta ji ta 🙏🙏🙏🙏🙏

  • @CanadaKD
    @CanadaKD ปีที่แล้ว +3

    ਵਾਹਿਗੁਰੂ ਜੀ।

  • @stargaming8923
    @stargaming8923 ปีที่แล้ว +5

    Dhan Dhan Baba Nanak achcha lag Gaya

  • @deepakverma.
    @deepakverma. ปีที่แล้ว +1

    ਰੱਬ ਦਾ ਬੰਦਾ veere tu❤❤❤❤❤❤ full support a thonu

  • @AvtarSingh-pw7fv
    @AvtarSingh-pw7fv ปีที่แล้ว +14

    ਪਰਿਵਾਰ ਵੀ ਪੈਸੇ ਤੇ ਡੁੱਲ ਗਿਆ ਜਦਕਿ ਚਾਹੀਦਾ ਇਹ ਸੀ ਕਿ ਪਰਿਵਾਰ ਢਾਬੇ ਵਾਲੇ ਤੇ ਪਰਚਾ ਦਰਜ਼ ਕਰਵਾਉਂਦਾ ਤਾਂ ਕਿ ਉਸ ਹੋਏ ਪਰਚੇ ਨੂੰ ਵੇਖ ਹੋਰ ਐਦਾਂ ਦੀ ਮਾੜੀ ਕਰਤੂਤ ਕਰਨ ਵਾਲਿਆਂ ਨੂੰ ਕੰਨ ਹੁੰਦੇ

    • @dharmindersingh4812
      @dharmindersingh4812 ปีที่แล้ว +1

      Pariwar da vi kasoor aa ..Ohna ne labhan di koi koshish hi nhi kiti...Na koi news paper ch dita, pehle 4 month ki pta kithe tang hoya huna bechara

  • @veerpartab13singh-ri3ty
    @veerpartab13singh-ri3ty ปีที่แล้ว +5

    WaheguruJi kirpaa karan Sari teem tee

  • @amarjitchaggar3281
    @amarjitchaggar3281 ปีที่แล้ว +2

    Brother your are doing good job we are agree with you

  • @NavdeepSingh-te2yw
    @NavdeepSingh-te2yw หลายเดือนก่อน +1

    Waheguru Ji

  • @gurnamsinsh8508
    @gurnamsinsh8508 ปีที่แล้ว +3

    ਵਾਹਿਗੁਰੂ ਜੀ

  • @AmandeepKaur-vq5uj
    @AmandeepKaur-vq5uj ปีที่แล้ว +3

    Waheguru ji meher kern ji ❤

  • @ParminderkumarJassi
    @ParminderkumarJassi หลายเดือนก่อน

    ਬਾਬਾ ਜੀ ਢਾਬੇ ਵਾਲੇ ਨੂੰ ਠੋਕੋ ਜਿਦਾਂ ਇਸ ਨੇ ਇਸ ਮੁੰਡੇ ਨਾਲ ਕਿਤਾ

  • @kiranpal3847
    @kiranpal3847 ปีที่แล้ว +1

    Whe gurua ji baba deep sangh sewa dal society ghrdwal good job 😊😊😊😊. Mainjeert sangh best

  • @mandeep22gill69
    @mandeep22gill69 ปีที่แล้ว +3

    Waheguru ji 👏👏🙏

  • @mandeep22gill69
    @mandeep22gill69 ปีที่แล้ว +3

    Waheguru ji 👏👏

  • @varindersingh-lu2zl
    @varindersingh-lu2zl ปีที่แล้ว +2

    Bhaji bohot vddi sewa nibha rahe ho ,, dhanwaad tohda 🙏🙏🙏,,

  • @kaursukh4603
    @kaursukh4603 ปีที่แล้ว +3

    Waheguru ji 🙏🙏🙏

  • @neelamdhiman6440
    @neelamdhiman6440 ปีที่แล้ว +3

    Waheguru ji sab te rehmat bna k rkhna 🙏

  • @Gulabsingh12345
    @Gulabsingh12345 ปีที่แล้ว +11

    ਵਾਹਿਗੁਰੂ ਵਾਹਿਗੁਰੂ 🙏🏻🙏🏻

  • @Addagfa
    @Addagfa หลายเดือนก่อน

    Boht vdia Kam krde ho khalsa ji🙏

  • @jaskaransingla7785
    @jaskaransingla7785 ปีที่แล้ว +3

    Very good

  • @AvtarSingh-pw7fv
    @AvtarSingh-pw7fv ปีที่แล้ว +80

    ਜਿਹੜਾ ਢਾਬੇ ਵਾਲੇ ਦੀ ਮਦਦ ਵਿੱਚ ਆਇਆ ਹੈ ਉਸਦੇ ਵੀ ਇਕ ਦਿਨ ਕੀੜੇ ਜਰੂਰ ਪੈਣਗੇ ਕਿਉਂਕਿ ਗਰੀਬ ਨੂੰ ਸਤਾਉਣ ਵਾਲੇ ਦੀ ਮਦਦ ਕਰਨ ਵਾਲਾ ਵੀ ਬਰਾਬਰ ਦਾ ਗੁਨਾਹਗਾਰ ਹੁੰਦਾ ਹੈ

    • @kisankaur4459
      @kisankaur4459 ปีที่แล้ว +3

      v soon!!

    • @Rana-wq8dw
      @Rana-wq8dw ปีที่แล้ว

      Hlo Hlo is a good very version film and have quite quite a excellent experience ⁸I think I I a be fit excellent
      OK
      thanks Hi there 88888 I I be 8th May I will 8 the I will be back from the I will 7th as my WhatsApp is working ⁸so please can can senate senate ⁸⁸as I I working on a new sender's and 8email 8email I have attached my resume for the post of the I kiss have WhatsApp WhatsApp in your mail mail soon as as so that 8 8 88 on the phone same the phoclear delivered a not 8 8th of but and the I have not been able able find anyone who is interested in the I hate to a with with with ki I ki been the on person I I have should should thinking thinking the that me the is the so I the who people people people fool me me asking and for I my my and officer I I reason want question question few to ask honest honest honest have what what said in the the is have bit effect to than than the others previous others others is is same best to to to and and honest the you you me see see in and and as other other other you you are to to bit able able and little be good good good and and quality quality the to quality quality the good the the I am am is is is the best I I I been been been been get thanks I I able more able able the I is to I minute of the the the can kiss kiss and so and love few 8email in my 01 ⁷

    • @RavinderKaur-sm8ys
      @RavinderKaur-sm8ys 8 หลายเดือนก่อน

      R56​@@kisankaur4459

  • @pavitarsingh389
    @pavitarsingh389 ปีที่แล้ว +2

    ❤️🙏😘SATNAAM SHRI WAHEGURU JI😘🙏❤️

  • @paramjitkaur6791
    @paramjitkaur6791 ปีที่แล้ว +3

    Waheguru ji mehar kriyo ji

  • @ritudeol458
    @ritudeol458 ปีที่แล้ว +6

    ਜਦੋ ਕੋਈ ਐਨਾ ਕਿਸੇ ਨੂੰ ਤੰਗ ਕਰੇ ਤਾ ਗੁੱਸਾ ਹੀ ਆਉਣਾ
    ਭਾਜੀ ਤੁਸੀ ਤਾ ਉਸ ਬੰਦੇ ਦੇ ਕੋਲ ਬੈਠੇ ਹੋ ਤੇ ਆਪਣੇ ਆਪ ਨੂੰ ਪਤਾ ਨੀ ਕਿੰਦਾ ਰੋਕਿਆ ਹੋਣਾ ਮੇਰਾ ਤਾ ਘਰ ਬੈਠੀ ਦਾ ਦਿਲ ਕਰਦਾ ਇਹ ਦੇ ਵੱਟਕੇ ਥੱਪੜ ਮਾਰਾ 😡😡

  • @Harpreet_Kaur7777
    @Harpreet_Kaur7777 ปีที่แล้ว +7

    Veere Waheguru tugadi lambi umar kare🙏

  • @charanjitkaur9600
    @charanjitkaur9600 2 หลายเดือนก่อน +1

    ਜੇ ਇਹਦਾ ਨਿਆਣਿਆਂ ਦਾ ਇਹ ਹਾਲ ਹੁੰਦਾ ਇਲਾਜ ਡੀ ਐਮ ਸੀ ਹਸਪਤਾਲ ਵਿੱਚ ਹੋਣਾ ਸੀ

  • @krishankumar4606
    @krishankumar4606 ปีที่แล้ว +2

    Very good 👍👍👍 God bless you br

  • @saniakhosla1039
    @saniakhosla1039 ปีที่แล้ว +2

    Dhanbad Khalsa ji

  • @harjinderkhera518
    @harjinderkhera518 ปีที่แล้ว +4

    Waheguru ji mehar karo ji

  • @nickybala1631
    @nickybala1631 ปีที่แล้ว

    Tusi bahot sachha suchha kmm Kar Rahe ho veere asii tuhade naal aa full spot aa ji Jai Bajrang Bali

  • @MB-uv4qu
    @MB-uv4qu ปีที่แล้ว +1

    30.00 Veerji tusi sahi gal keetiaya, lokh baut jaldi comment karday han, eh sab apnay parivaar teh gala pah kar dayko.
    baut dukh hunda hai. Apa sab Sewa Society de support kariay 🙏🏻🙏🏻

  • @jessiahuja1487
    @jessiahuja1487 ปีที่แล้ว +8

    Godbless bro 🙏

  • @harpalsingh2669
    @harpalsingh2669 2 วันที่ผ่านมา

    Shukrana waheguru ji 🙏

  • @sukhichahal3448
    @sukhichahal3448 5 หลายเดือนก่อน

    ❤❤

  • @MaanSingh-ps1mq
    @MaanSingh-ps1mq ปีที่แล้ว

    Pji bhut vdiaa kam krde paye o

  • @manjinderkaur8671
    @manjinderkaur8671 ปีที่แล้ว +3

    Waheguru ji maher karo ji 🙏

  • @tajinderpurewal9814
    @tajinderpurewal9814 ปีที่แล้ว

    Well done 👍 veere you doing great 👍 job I like the way you talk to god bless you

  • @amarjitchaggar3281
    @amarjitchaggar3281 ปีที่แล้ว +7

    Teach him same way then he will learn lesson. Brother give justice to them

  • @apnapunjab2023
    @apnapunjab2023 ปีที่แล้ว

    ਬਹੁਤ ਸੋਨਾ ਕੰਮ ਕਰ ਰਹੇ ਵੀਰ ਜੀ

  • @rajjoshah1846
    @rajjoshah1846 9 หลายเดือนก่อน +1

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍

  • @rehanshahid6688
    @rehanshahid6688 ปีที่แล้ว

    Big love from Pakistan sab sardaro ko Jo asa naki wala Kam krten hia big recpect big love

  • @Arshpreetsingh.484
    @Arshpreetsingh.484 ปีที่แล้ว

    Bouth vadiya pagi,rab tuadi umer lami kry

  • @HarpreetSingh-o8r
    @HarpreetSingh-o8r 6 หลายเดือนก่อน

    ਸਰਪੰਚ ਨਾਲ ਆ ਕੀਤਾ ਬੰਦਾ ਆ ਵੀਰ ਜੀ ਦਿਲੋ ਸਲੈਮ ਆ

  • @navtejsinghkhosa8705
    @navtejsinghkhosa8705 ปีที่แล้ว +4

    Waheguru meaher rakhe sarbet te ji

  • @RanjeetSingh-xr9hz
    @RanjeetSingh-xr9hz 3 หลายเดือนก่อน

    Good veer g yr nic g

  • @MandeepSingh-g4b
    @MandeepSingh-g4b ปีที่แล้ว

    Paji vadia gal kita a

  • @newyoutuberyoyodupro5640
    @newyoutuberyoyodupro5640 ปีที่แล้ว +3

    Waheguru ji waheguru ji

  • @kellykaur3480
    @kellykaur3480 ปีที่แล้ว

    📿💫💙 Waheguru ji 💙💫📿

  • @sandeepkaur-le7xx
    @sandeepkaur-le7xx ปีที่แล้ว +1

    You are great gussa ni thode ch such da khun kholda a

  • @zz-qc8lw
    @zz-qc8lw ปีที่แล้ว

    Bhai ji ko parnam

  • @YMoney-
    @YMoney- ปีที่แล้ว

    Wahiguru jigardhival valey veer an noo tandrusati bakhshey

  • @RameshKumar-fr1vz
    @RameshKumar-fr1vz ปีที่แล้ว

    From Sri Ganga Nagar Rajasthan satsriakal ji good morning ji 🙏 waheguru chardi kla ch rakhe ji tuhanu selut he singho te bahadro veero bahutia aseesa lagan ginya ji good morning ji 🙏🙏🙏🙏🙏

  • @naveensharma2451
    @naveensharma2451 ปีที่แล้ว

    Bahut badhiya gal kiti sarpanch sahib ji ne

  • @landofthearyans6029
    @landofthearyans6029 ปีที่แล้ว +5

    🌷🌷🌷🌷🌷🌷🌷🌷🌷🌷🌷🌷🌷🌷🌷🌷🇮🇳🇮🇳🇮🇳🇮🇳god with all india ❤ 🇮🇳 om waheguru ji ji love u ❤ my bro

  • @15jashanveerkaurgrewal51
    @15jashanveerkaurgrewal51 ปีที่แล้ว +4

    ਜਿਹੜਾ ਢਾਬੇ ਵਾਲੇ ਦੀ ਸਾਈਡ ਲੈਂਦਾ ਪਹਿਲਾਂ ਉਹਦੇ ਚਪੇੜਾਂ ਲਾਉ

  • @Kamalkumar-ei8xu
    @Kamalkumar-ei8xu 7 หลายเดือนก่อน

    Sher,veer,

  • @JaskaranSingh-qw4zc
    @JaskaranSingh-qw4zc หลายเดือนก่อน

    ਵੀਰ ਮੇਰਿਆ ਇਹੋ ਜਿਹੇ ਲੋਕ ਡਾਂਗ ਨਾਲ ਹੀ ਲੋਟ ਆਉਦੇ ਹੈ

  • @sunnykanti8162
    @sunnykanti8162 ปีที่แล้ว

    Y ji bhut vadia gal karde tusi ..thuda gussa bilkul Sai aa bro ...gud job

  • @sandhusaabsinghsaab6213
    @sandhusaabsinghsaab6213 ปีที่แล้ว +2

    Waheguru ji🙏🙏🙏🙏🙏🙏🙏🙏🙏🙏

  • @jaspreetrayat2550
    @jaspreetrayat2550 10 หลายเดือนก่อน

    Waheguru ji bless u ❤

  • @kuljeetgrewal889
    @kuljeetgrewal889 ปีที่แล้ว +5

    Dhabba wala te karbaie jaroor karo

  • @kakasidhu6375
    @kakasidhu6375 ปีที่แล้ว

    Very good job veer ji

  • @bandhanarani6288
    @bandhanarani6288 ปีที่แล้ว

    Hats off to sewa dal ,,, video dekh k dil ronda zulm krn walya da dil kyo pathar da bnya

  • @gurcharankaur7884
    @gurcharankaur7884 4 หลายเดือนก่อน

    Bande de apne kite karam agge aane hi aane hai dugne ho ke bhugtne pene bade ok he hone a udo

  • @muharsaabmuhar4928
    @muharsaabmuhar4928 ปีที่แล้ว

    Bai Ji bahut shona Kam Karde payo Tusi

  • @Jasveersingh-yv3tq
    @Jasveersingh-yv3tq ปีที่แล้ว +6

    ਇਨਸਾਫ਼ ਨਹੀਂ ਮਿਲਿਆ ਗਰੀਬ ਨੂੰ

  • @mahendarmk3694
    @mahendarmk3694 ปีที่แล้ว +1

    Nice 👍 bhai

  • @bittusingh1132
    @bittusingh1132 ปีที่แล้ว +1

    Dhanwaad khalsa ji

  • @rehanshahid6688
    @rehanshahid6688 ปีที่แล้ว

    Big love from Pakistan bahi jee asa insan ko 1 month to Ander da kr atta bahi jee is ko nasiyt kasa hu g ka pir ya 2 kisi or larko ko rakh la

  • @nirbhaisingh6456
    @nirbhaisingh6456 ปีที่แล้ว +3

    ਅਸੀਂ ਇਹਨਾਂ ਸਾਰੀਆਂ ਸੰਸਥਾਵਾਂ ਦਾ ਦੋ ਸੌਹ ਪਰਿਸ਼ਟ ਸਤਿਕਾਰ ਕਰਦੇ ਹਾਂ ਪਰ ਜਿਹੜੇ ਪਰਿਵਾਰ ਆਪਣੇ ਇਹਨਾਂ ਬਚਿਆਂ ਦੀ ਫਿਰ ਵੀ ਸਾਂਭ ਸੰਭਾਲ ਨਹੀਂ ਕਰਦੇ ਉਹਨਾਂ ਬਾਰੇ ਸੰਸਥਾਵਾਂ ਦਾ ਕੀ ਖਿਆਲ ਹੈ ।

    • @ManjeetSingh-sopu
      @ManjeetSingh-sopu 6 หลายเดือนก่อน

      ਖਿਆਲ ki ਬਾਈ ਏਹ ਤਾਂ ਅਪਣਾ ਕੰਮ ਇਮਾਨਦਾਰੀ ਨਾਲ ਕਰ ਰਹੇ ਹਨ ਹੋਰ ਕੀ nahi sambal ਹੁੰਦੀ ਏਨਾ ਨੂੰ ਵਾਪਸ ਕਰ ਦੇਣ ਹੋਰ ਕੀ ❤