Vir g sukar aa parmatma da tuhanu jaldi samaj aa gai nahi tan vir g sari jindgi lang jandi aa ..ssakun bare samaj ni aundi..parmatma tuhadi use tran soch banai rakhe..parmatma sabh nu is tran da jiwan sathi deve 🙏🙏🙏🙏🙏
bahut vdhia suneha Foreigners nu , k 50-55 years di age tk bahr kmaao , bchchye set kro te apni Last time di Zindagi apni Jnmbhoomi te guzaaro , jrur chkr marange Baiee kol Sanjha Ghar jrur dekhange
Bhain ji ate veer ji, tuhada faisla bahut vadhya hai.malik mehar kare.malik hi tuhade ton eh Kam karwaa riha aa.hun aapne aap nu Jann da mauka bahut vadhya aa.dhiyan sadhna shuru karo.jeewan da aanand chakho.tusi hi parmatma ho sirf bhulekhe vich hi aasi aapne ton dur hoye aa.harek manush hi parmatma di aansh aa.sirf kise Kaml murshad ton margdarshan dee lorh aa.tusi aanand naal bhar jaoge.kio ke parmatma tuhanu tuhade Tak milaa dewega.Rab rakha.
27 year I'm living in Hong Kong Sochde c bache nu settlement karke javange panjab Socha hi reh gyia Husband 4 month Pehla passed away Sare plan change ho gaye Mainu Panjab hi skoon milda
sariya di zindgi eda ni hundi tuhdi rab ne bah fdi te tuci razz gye hun skoon lab rahe o vdea gall a but ik greeb insaan paise piche bhaj da bhaj da zindgi lekhe la dinda so skoon ohna de nede tede v ni hunda halat greeb nu jeon ni dinde
ਵੀਰ ਹੋਰਾਂ ਦੇ ਸਾਂਝੇ ਘਰ ਦਾ ਪਤਾ-Sanjha Ghar village dhande near kisti neelon to ropar road teh samrala Ludhiana ||
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Veerji , ah rab roop bande an da kehda pind hai... plss daseo ji...??
ਪਰਮਾਤਮਾ ਦੀ ਬਹੁਤ ਵੱਡੀ ਕਿਰਪਾ ਨਾਲ ਹੀ ਐਹੋ ਜਿਹੇ ਜੀਵਨ ਸਾਥੀ ਮਿਲਦੇ ਹਨ।
ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਭ ਕੁੱਝ ਛੱਡ ਕੇ ਆਪਣੇ ਦੇਸ ਆਪਣੇ ਪੰਜਾਬ ਆ ਗਏ।ਨਹੀਂ ਤਾਂ ਸਾਡਾ ਪੰਜਾਬ ਖਾਲੀ ਹੋਈ ਜਾਂਦਾ ਇੱਕ ਪੈਸੇ ਦੇ ਮੋਹ ਨੂੰ ਜੇਕਰ ਮਨ ਸਮਝਾਏ ਤਾਂ ਇਕ ਗਰੀਬ ਦਿਹਾੜੀਦਾਰ ਬੰਦਾ ਵੀ ਆਪਣਾ ਜੀਵਨ ਪੰਜਾਬ ਰਹਿ ਕੇ ਵਧੀਆ ਢੰਗ ਨਾਲ ਜਿਉਂਦਾ।
100 ਗੱਲਾਂ ਦੀ 1 ਗੱਲ,
ਹੱਥੀਂ ਮੇਹਣਤ ਕਰੋ ਲੋੜਾਂ ਤੇ ਇੱਛਾਵਾਂ ਬਹੁਤ ਘੱਟ ਕਰ ਦਿਉ।
ਜਿੰਦਗੀ ਚ ਸਕੂਨ ਆਪੇ ਆਉ।
ਆਖਰ ਨੂੰ ਸਾਈ ਲੈਂਂਟ ਜਿੰਦਗੀ ਸਾਧੂਆਂ ਵਾਲੀ ਜਿੰਦਗੀ ਹੀ ਚੰਗੀ ਲੱਗੀ। ਇਹ ਇਕ ਸਚਾਈ ਹੈ।
ਸਲੂਟ ਸਰਦਾਰ ਜੀ ਤੁਹਾਡੇ ਸਬਰ ਸੰਤੋਖ ਨੂੰ ❤
real example of … sabar , shukar , santhok🙏 waheguru di mehar
ਵਾਹ ਜੀ ਜੋ ਸੁੱਖ ਛੱਜੂ ਦੇ ਚੁਬਾਰੇ ਉਹ ਮਹਿਲ ਨਾ ਮੁਨਾਰੇ ਬਿਲਕੁਲ ਠੀਕ ਵੀਰ ਜੀ ਤੇ ਭੈਣ ਜੀ ਪੈਸੇ ਨਾਲ ਸਕੂਨ ਨਹੀਂ ਮਿਲਦਾ ਜੀ
ਕਾਸ਼ ਇਹਨਾਂ ਨੂੰ ਦੇਖ ਕੇ ਪੰਜਾਬ ਦੇ ਓਹਨਾ ਲੋਕਾਂ ਨੂੰ ਅਕਲ ਆ ਜਾਵੇ ਜਿਹੜੇ ਕਹਿੰਦੇ ਅਸੀਂ ਬਾਹਰ ਜਾਣਾ ਜਾ ਸਾਡੇ ਬੱਚੇ ਬਾਹਰ ਚਲੇ ਜਾਣ ਪਰ ਨਹੀਂ ਇਹ ਲੋਕ ਗੁਲਾਮੀ ਕਰਨੀ ਨਹੀਂ ਛੱਡ ਸਕਦੇ
ਅਕਾਲ ਪੁਰਖ ਵਲੋਂ ਬਖਸ਼ੀ ਬਹੁਤ ਹਿੰਮਤੀ ਸਿਦਕੀ ਸੋਚ। ਬਾ ਕਮਾਲ ਕਰ ਵਿਖਾਇਆ ਆਪਣੀ ਨਿੱਜੀ ਜਿੰਦਗੀ 'ਚ।
ਵੀਰ ਜੀ 40। ਕਿਲੇ ਤਾਂ ਬਹੁਤ ਵੱਡੀ ਜਮੀਨ ਹੈ ਜੇਕਰ ਪੰਜ ਕਿਲੇ ਬੀ ਹਨ ਤਾਂ ਬੀ ਬਹੁਤ ਵਧੀਆ ਜਿੰਦਗੀ ਜਿਉ ਸਕਦਾ ਹੈ ਪੰਜਾਬ ਵਿੱਚ ਪਰ ਲੋਕ ਇਥੇ ਕੰਮ ਕਰਨ ਲਈ ਤਿਆਰ ਨਹੀਂ ਕੰਮ ਕਰਨ ਦੀ ਸਰਮ ਮੰਨਦੇ ਹਨ ਪਰ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜੇਕਰ ਮਿਹਨਤ ਕਰਨੀ ਹੋਵੇ ਜੇਕਰ ਇੱਕ ਪੰਜ ਲੱਖ ਰੁਪਏ ਲਾਕੇ ਟਰੱਕ ਲੈਕੇ ਚਲਾਉਣਾ ਹੋਵੇ ਤਾਂ ਬੀ ਬਹੁਤ ਵਧੀਆ ਰੋਟੀ ਖਾਦੀ ਜਾ ਸਕਦੀ ਹੈ ਮੇਰੇ ਕੋਲ ਪੰਜ ਲੱਖ ਰੁਪਏ ਦਾ ਇੱਕ ਹੀ ਟਰੱਕ ਹੈ ਬਹੁਤ ਵਧੀਆ ਰੋਟੀ ਮਿਲ ਰਹੀ ਹੈ ਤਿੰਨ ਕਿਲੇ ਜਮੀਨ ਹੈ ਬਹੁਤ ਵਧੀਆ ਰੱਬ ਦਾ ਸੁਕਰ ਹੈ ਬਹੁਤ ਵਧੀਆ ਜਿੰਦਗੀ ਨਿਕਲ ਰਹੀ ਹੈ ਪਰ ਆਪਣੇ ਲੋਕ ਕੰਮ ਕਰਨ ਦੀ ਸਰਮ ਮੰਨਦੇ ਹਨ ਪੰਜ ਲੱਖ ਰੁਪਏ ਦੇ ਟਰੱਕ ਨਾਲ 25ਹਜਾਰ ਤੋ ਤੀਹ ਹਜ਼ਾਰ ਰੁਪਏ ਕਮਾ ਲੈਦਾ ਹਾ ਕੋਈ ਬਾਹਰ ਲੈਕੇ ਨਹੀਂ ਜਾਂਦਾ ਲੋਕਲ ਕੰਮ ਕਰਕੇ ਹੀ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਪਰਮੇਸ਼ੁਰ ਦੇ ਸ਼ੁਕਰ ਗੁਜ਼ਾਰ ਹਾਂ
ਮਨ ਨੂੰ ਬਹੁਤ ਸਕੂਨ ਮਿਲਿਆ ਤੁਹਾਡੀਆਂ ਗੱਲਾਂ ਸੁਣ ਕੇ ਮਿਲਿਆ❤❤❤❤❤❤❤❤❤❤❤
ਬਹੁਤ ਵਧੀਆ ਹੈ ਚੰਗੀ ਸੋਚ ਰੱਖਣ ਵਾਲੇ ਵਾਹਿਗੁਰੂ ਮੇਹਰ ਕਰੇ
ਬਹੁਤ ਵਧੀਆ ਵੀਰ ਜੀ.ਜੋ ਮਨ ਨੂੰ ਸ਼ਾਤੀ ਇੱਥੇ ਆ ਕਨੇਡਾ ਨਹੀਂ.
ਆਤਮਾ ਨੂੰ ਸ਼ਾਂਤੀ ਦੇਣ ਵਾਲਾ ਹੈ ਸੰਤੋਖ। ਸੰਤੋਖ ਦੇਣ ਵਾਲਾ ਹੈ ਗੁਰੂ ਕਾ ਗਿਆਨ ।ਗਿਆਨ ਪ੍ਰਾਪਤ ਕਰਨ ਲਈ ਨਾਮ ਜਪਣਾ ਪੈਂਦਾ। ਮਾਇਆ ਸ਼ਾਂਤੀ ਦੇਣ ਵਾਲੀ ਨਹੀਂ।ਮਾਇਆ ਜੇਵਡੁ ਦੁਖ ਨਾਹਿ।ਜੋ ਘਰ ਛਡ ਗਵਾਵਣਾ ਸੋ ਲਗਾ ਮਨ ਮਾਹਿ ।ਜਿਥੇ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ।ਧੰਨਵਾਦ ਹੈ ਜੀ ।
ਸਲਾਮ ਹੈ ਅਜਿਹੀ ਸੋਚ ਨੂੰ ।
ਦੋਨਾਂ ਨੂੰ ਮਿਲ ਕੇ ਵਧੀਆ ਲੱਗਾ ਜਿੰਦਗੀ ਵਿੱਚ ਕੁਝ ਸਿੱਖਣ ਨੂੰ ਮਿਲਿਆ ❤❤🎉🎉💐💐👌👍🙏🙏
Veer ji, ah rab roop bandean da kehda pind hai??
ਸਿੱਖੀ ਦਾ ਸਿਧਾਂਤ ਹੀ ਇਹੋ ਆ। ਮਹਿਲ ਮੁਨਾਰੇ ਗੁਰੂ ਦੀ ਦਾਤ ਸਮਝਣੇ ਔਰ ਮੌਤ ਨੂੰ ਹਮੇਸ਼ਾਂ ਯਾਦ ਰੱਖਣਾ।
ਲੋੜਾਂ ਤਾਂ ਬਹੁਤ ਸੀਮਤ ਨੇ ਮਨੁੱਖ ਦੀਆਂ ਪਰ ਅੱਜ ਕੱਲ ਦੇ ਪਦਾਰਥਵਾਦੀ ਯੁੱਗ ਵਿੱਚ ਪੈਸਾ ਜ਼ੇਬ ਵਿੱਚ ਹੋਣਾ ਵੀ ਜ਼ਰੂਰੀ ਆ ਉਹ ਵੀ ਹੱਕ ਦਾ। ਬਾਕੀ ਗੁਰੂ ਸਾਹਿਬਾਨ ਨੇ ਸਾਨੂੰ ਰਾਜੇ ਬਣਾਇਆ ਸਿੱਖ ਦਾ ਹੱਥ ਕੁਝ ਦਾਨ ਕਰਨ ਲਈ ਨਿਕਲੇ ਮੱਗਣ ਲਈ ਨਹੀਂ। ਸਿੱਖ ਇੱਕ ਜ਼ਿਮੇਂਵਾਰ ਰਾਜਾ ਹੈ ਦੁਨੀਆਂ ਦਾ।
ਇਹ ਸਾਰਾ ਕੁਝ ਸੁਣਕੇ ਮਨ ਨੂੰ ਖੁਸ਼ੀ ਮਿਲੀ ਪਰਮਾਤਮਾ ਅੱਗੇ ਅਰਦਾਸ ਕਰਦਾ ਤੁਹਾਨੂੰ ਹੋਰ ਤੱਰਕੀਆਂ ਅਤੇ ਇਤਫ਼ਾਕ ਬਖ਼ਸ਼ੇ।
ਬਹੁਤ ਵਧੀਆ ਗੱਲ ਬਾਤ ਕੀਤੀ ਵੀਰ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ
ਸਰਦਾਰ ਜੀ ਸਤਿ ਸ੍ਰੀ ਅਕਾਲ ਤੁਹਾਡੀ ਸੋਚ ਨੂੰ ਸਲਾਮ ਚੰਗਾ ਜੀਵਨ ਸਾਥੀ ਹੋਵੇ ਤਾਂ ਬੰਦਾ ਬਹੁਤ ਕੁਝ ਕਰ ਸਕਦਾ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਇੱਕ ਪਰਛਾਵੇਂ ਵਾਂਗ ਚੱਲ ਰਿਹਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਐਸੇ ਤਰ੍ਹਾਂ ਤੁਹਾਡਾ ਇੱਕ ਦੂਜੇ ਨਾਲ ਪਿਆਰ ਸਤਿਕਾਰ ਸਾਥ ਬਣਾਈ ਰੱਖੇ ਸਤਿ ਸ੍ਰੀ ਅਕਾਲ ਜੀ
Bahut vdya family ❤❤ waheguru chardi ਕਲਾਂ ਵਿੱਚ ਰੱਖੇ..
ਪੈਸੇ ਨਾਲ ਸਕੂਨ ਨਹੀ ਮਿਲਦਾ ਇਹ ਸੱਚ
ਬਿਲਕੁਲ ਗੱਲ ਸਹੀ ਆ ਵੀਰ ਜੀ ਸੇਵਾ ਸਿਮਰਨ ਕਰੋ ਖੁਸ਼ ਰਹੋ
ਬਹੁਤ ਸੋਹਣਾ ਲੱਗਿਆ ਇਹ ਸਾਰੀਆ ਗੱਲਾ ਦਿਲ ਦੀਆ ਗਹਿਰਾਈਆ ਵਿਚੋ ਸਨ. ਗੱਲ ਜਿੱਨੀ ਗਿਹਰਾਈ ਤੋ ਕੀਤੀ ਉਨੀ ਹੀ ਦਿਲ ਦੀ ਡੁੰਗਾਈ ਤੱਕ ਅਸਰ ਕਰਦੀ ਹੈ. ਧੰਨਵਾਦ ਬਹੁਤ ਬਹੁਤ ਵਧਾਈ ਹੋਵੇ🙏🏽🙏🏽❤️🌺🌺👌🏽👌🏽🥰🥰 ਹਾ ਸੱਚ ਅਸੀਂ ਵੀ ਜਰੂਰ ਆਵਾਗੇ ਆਪਣੇ ਨਾਲ ਸਾਜ ਪਾਉਣ ਅਮਰਜੀਤ ਕੌਰ ਨੰਦਪੁਰ ਸਾਹਨੇਵਾਲ ਧੰਨਵਾਦ ਜੀ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦਿਲੋਂ ਸਲੂਟ ਆ ਇਸ ਵੀਰ ਅਤੇ ਭੈਣ ਨੂੰ ਸੰਗਰੂਰ ਤੋਂ ਜੀ
Veerji ahna da piind kehda hai. Ji
ਬਿਲਕੁਲ ਸਹੀ ਗੱਲ ਆ ਲੋਕਾ ਇਹੀ ਨਹੀਂ ਪਤਾ ਕਿ ਸਾਡੀ ਆਪਣੀ ਜ਼ਿੰਦਗੀ ਕੀ ਹੈ
ਸਿਮਰਨ ਕਰੋ ਵਾਹਿਗੁਰੂ ਬਹੁਤ ਸੋਹਣੀ ਸੋਹਣੀ ਜਿੰਦਗੀ ਦਿਖੋਉਂਦਾ ਰਸਤੇ ਦਿਖੋਉਂਦਾ 🙏🙏
ਕਾਫ਼ੀ ਕੁਝ ਵਧੀਆ ਲੱਗਿਆ ਦੋਨਾਂ ਪਤੀ ਪਤਨੀ ਦਾ ਸੁਭਾਅ ਵੀ ਵਧੀਆ ਲੱਗਿਆ ਵਾਹਿਗੁਰੂ ਖੁਸ਼ ਰਖੇ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਤੁਹਾਡੀ ਸੋਚ ਇਮਿਨ ਦਾਰੀ ਥਵਾਕ,ਮਰਮਾਤਮਾ ਦੀ ਕਿਰਪਾ ਕਰਕੇ ਸਭ ਕੁਝ ਹੋ ਰਿਹਾ ਹੈ ਜੀ ।
God gifted couple.ਨਹੀਂ ਰੀਸਾਂ ਵਿਚਾਰਧਾਰਾ ਦੀ ,ਬਾਕੀ ਕੁਦਰਤ ਨੇ ਪੂਰਾ ਸਾਥ ਦਿੱਤਾ ।
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ਵਧੀਆ ਸੋਚਿਆ ❤❤🙏🏻🙏🏻
ਪ੍ਰਮਾਤਮਾ ਸਾਰਿਆ ਤੇ ਕਿਰਪਾ ਕਰੇ । ਮਨ ਨੂ ਸ਼ਾਤੀ ਮਿਲ ਜਾਵੇ ਕਰ ਕਿਰਪਾ ਤੇਰੇ ਗੁਣ ਗਾਵਾ ਵਾਹਿਗੁਰੂ ਜੀ
ਬਹੁਤ ਵਧੀਆ ਸੋਚ ਸਕੂਨ ਮਹਿਸੂਸ ਹੁੰਦਾ ਫਾਲਤੂ ਇੱਛਾਵਾਂ ਛੱਡ ਕੇ
ਰੱਬ ਦਾ ਰੂਪ ਵੀਰ ਭੈਣ ਜੀ
ਸਹੀ ਗੱਲ ਆਂ ਜੀ ਰੱਜ ਦਾ ਬੰਦਾ ਕਦੇ ਨਹੀਂ ਬਹੁਤ ਵਧੀਆ ਸੋਚ ਦੇ ਮਾਲਿਕ ਹੋ ਤੁਸੀਂ 🙌 ਅੰਤਰ ਆਤਮਾਂ ਦੀ ਆਵਾਜ ਸੁਣ ਲੀ ਤੁਸੀਂ ਆਪ ਦੀ 🙏
ਪਰਮਾਤਮਾ ਖੁਦ ਝੋਪੜੀ ਵਿੱਚ ਰਹੇ ਤੇ ਭਗਤੀ ਮਾਰਗ ਦੱਸਿਆ ਬੰਦੀ ਛੋੜ ਕਬੀਰ ਸਾਹਿਬ ਜੀ
ਬਹੁਤ ਵਧੀਆ ਲੱਗਿਆ ਬਾਈਁ ਜੀ ਹੋਣਾ ਦੀਆਂ ਗੱਲਾਂ ਬਾਰੇ ਸੁਣ ਕੇ ਧੰਨਵਾਦ ਕਰਦਾ ਹਾਂ ਤੁਹਾਡੇ ਬੀ ਧੰਨਵਾਦ ਕਰਦਾ ਜੋ ਤੁਸੀਂ ਇੰਨਾ ਦੀ ਇੰਟਰਵਿਊ ਕੀਤੀ ਧੰਨਵਾਦ ਜੀ
ਬਹੁਤ ਹੀ ਵਧੀਆ ਫ਼ੈਸਲਾ ਬਜੁਰਗੋ ❤🎉👏 ਵਾਹਿਗੁਰੂ ਚੜਦੀਕੱਲਾ ਬਖ਼ਸ਼ਣ 🙏🏻👏
Congratulations 🙌 great and best decision you together take in your life 🔐💞💕🔏 15:42
ਵੀਰ ਜੀ ਸਤਿ ਸ਼੍ਰੀ ਅਕਾਲ ਦੋਨਾਂ ਨੂੰ ਬਹੁਤ ਹੀ ਖੁਸ਼ੀ ਹੋਈ ਤੁਹਾਡੀਆਂ ਗੱਲਾ ਸੁਣਕੇ ਪੰਜਾਬ ਵਿੱਚ ਕਿਥੋਂ ਦੇ ਰਹਿਣ ਵਾਲੇ ਹੋ
I have a lot of respect from the bottom of my heart for both of you. I'm from Langley, Canada. Parmatma tuhanu hamesha khush rakhey ji.❤
ਬਹੁਤ ਵਧੀਆ ਸੋਚ 🎉
Vir g sukar aa parmatma da tuhanu jaldi samaj aa gai nahi tan vir g sari jindgi lang jandi aa ..ssakun bare samaj ni aundi..parmatma tuhadi use tran soch banai rakhe..parmatma sabh nu is tran da jiwan sathi deve 🙏🙏🙏🙏🙏
ਬਹੁਤ ਵਧੀਆ ਵਿਚਾਰ ਹਨ ਵੀਰ ਜੀ
Waheguru ji Tera shukr hai,,,, जोड़ी जीवे युग चार,,, कर के अकाल पुरख नाल सच्चा प्यार,, जिन प्रेम kiyo tin ही प्रभू पायो
Waheguru waheguru waheguru waheguru waheguru waheguru waheguru waheguru ji
Waheguru ji kirpa krn har pardesi paise kma k apne ghr apni family vich wapis aa jaan
Gall baat sunke bahut sakoon miliya ji.❤
bahut vdhia suneha Foreigners nu , k 50-55 years di age tk bahr kmaao , bchchye set kro te apni Last time di Zindagi apni Jnmbhoomi te guzaaro , jrur chkr marange Baiee kol Sanjha Ghar jrur dekhange
Bahut he piare jori phehli bar dekhi 🙏🏻🙏🏻
Bhain ji ate veer ji, tuhada faisla bahut vadhya hai.malik mehar kare.malik hi tuhade ton eh Kam karwaa riha aa.hun aapne aap nu Jann da mauka bahut vadhya aa.dhiyan sadhna shuru karo.jeewan da aanand chakho.tusi hi parmatma ho sirf bhulekhe vich hi aasi aapne ton dur hoye aa.harek manush hi parmatma di aansh aa.sirf kise Kaml murshad ton margdarshan dee lorh aa.tusi aanand naal bhar jaoge.kio ke parmatma tuhanu tuhade Tak milaa dewega.Rab rakha.
27 year I'm living in Hong Kong
Sochde c bache nu settlement karke javange panjab
Socha hi reh gyia
Husband 4 month Pehla passed away
Sare plan change ho gaye
Mainu Panjab hi skoon milda
ਬਹੁਤ ਵਧੀਆ ਲੱਗਿਆ ਤੁਹਾਡੇ ਇਸ ਵਿਚਾਰ ਨੂੰ ਲੈਕੇ 👍👍👍👍
🙏🙏We also want to comeback from Canada ,,Good decision
Didi and veer g Sat shri akal bhot vadia vichar g Sat Sat akal moh maya cho niklna suramya da Kam
ਗੱਲ ਸਬਰ ਦੀ ਹੈ। ❤
Bhut vadia story god bless both of you take care 🌺
ਬਹੁਤ ਹੀ ਵਧੀਆ ਫੈਸਲਾ ਹੈ ❤❤❤❤❤
Asal Punjabi jori hai jo Punjab nu dilo pyar karde han
Waheguru ji d kirpa nal hi eho jehe husband milde aa 🙏
Sister salute didi
Welcome Punjab
Sadki sabh ton changi cheez hundi hai ❤😊 from Italy 😊
ਰੱਬ ਦਾ ਨਾਮ ਲਓ ਜੀ
Waheguru Ji ka khalsa Waheguru Ji ki Fateh khalsa ji
Waheguru waheguru 🙏
Very nice sister and brother ❤
Very very good veer ji ❤❤
Meri v soch eda di hi aa .badda Ghar nhi hona chahida .koee lod nhi hundi .but eh gal apnay poori family nu nhi smja skde aapa
sariya di zindgi eda ni hundi tuhdi rab ne bah fdi te tuci razz gye hun skoon lab rahe o vdea gall a
but ik greeb insaan paise piche bhaj da bhaj da zindgi lekhe la dinda so skoon ohna de nede tede v ni hunda
halat greeb nu jeon ni dinde
Vaheguru 🙏 🙏 beautiful couple beautiful message
Waheguru jiii 🙏🙏❤️
Very nice, very true talk ,reality
Bahut hi nice. Faisala
Bhut vdea welcome veer ji bhan ji❤🙏🙏🙏🙏
Wa ji wa
Very good 👍 Vedeo Yaar Babe ❤
❤❤ bot vadiya veer ji
Congratulations puttji and bhan g
Veer ji bahut wadhiya faisala apni mat bhoomi te pahunch gaye
Gud decision u hv taken u can open a small M I ROOM in ur area to help poor people.
Beautiful family ❤
salute u brother and sister
May God bless you beta ji. I am also in canada good decisions.
Sat Sri Akaal ji,,, aaj di zindagi ch Sacha skoon HasiL kita Veer ji ne,, assi es veer ji nu miLna chande aa.,,kidda possible Hove ga ji ?
Carry on Bhaji ❤❤
bahut badhiya vichar g
Very good 🎉
Good decision
Asi v thode din pehlan veerji , bhainji huna nu mil k aaye c … bahut vadiya lagya 👍
God bless both of u
Beautiful❤❤❤❤❤
Gud job ji
Veer Ji sadi story same tuhade wargi asi 43 years old ha asi v 4 sal tak jan da sochde bacheya nu set krke like viah karke
Very Very good vedio ❤❤❤❤bhut vadhia lagga g
Good job❤❤
Good job
Budapa Punjab vich he vadia . Simple life chahide aa . 40 sal ho gae.merra v ehi Ida aa 🙏🏻🙏🏻
Veer ji bhen ji good