ਸ਼ੇਰ ਦੀਆਂ ਲੱਭੀਆਂ ਪੈੜਾਂ | Amrik bhaini Jassa

แชร์
ฝัง
  • เผยแพร่เมื่อ 11 ก.ค. 2024
  • ਸ਼ੇਰ ਦੀਆਂ ਲੱਭੀਆਂ ਪੈੜਾਂ | Amrik bhaini Jassa
    #amrikbhainijassa #reels
  • บันเทิง

ความคิดเห็น • 68

  • @jagsirsinghdhaliwal5055
    @jagsirsinghdhaliwal5055 23 วันที่ผ่านมา +17

    ਆਇਆ ਸ਼ੇਰ ਆ ਫਿਰਦੇ ਆ ਖਾਲੀ ਹੱਥ

    • @JS50108
      @JS50108 22 วันที่ผ่านมา

      😂😂😅😅🐕🐕🐕 ਆ

  • @jaschahal7100
    @jaschahal7100 23 วันที่ผ่านมา +7

    ਬਾਈ ਆਪਣਾ ਆਪਣਾ ਧਿਆਨ ਰੱਖੋ ਰਾਤ ਦੇ ਸਮੇਂ ਤਾ ਬਿਲਕੁਲ ਹੀ ਨਾ ਖੇਤ ਜਾਉ ਕਿਉਂਕਿ ਇਹ ਰਾਤ ਨੂੰ ਵੱਧ ਸਿਕਾਰ ਕਰਦਾ ਹੈ. ਵਾਹਿਗੁਰੂ ਮੇਹਰ ਕਰੇ 🙏🙏🌹

  • @kulwantsinghkulwantsingh3329
    @kulwantsinghkulwantsingh3329 22 วันที่ผ่านมา +2

    ਭਲੇ ਮਾਣਸੋ ਕਿੰਨੇ ਦਿਨ ਹੋ ਗਏ ਸਾਰੇ ਸ਼ੇਰ ਸੇਰ ਕਰੀ ਜਾਂਦੇ ਹੋ ਕੀ ਉਹ ਇਤਨੇ ਦਿਨਾਂ ਤੋਂ ਮੱਕੀ ਦੀਆਂ ਛੱਲੀਆਂ ਖਾਂਦਾ ਸ਼ੇਰ ਹਮੇਸ਼ਾ ਮਾਸ ਖਾਂਦਾ

  • @IqbalSandhu-pb5cv
    @IqbalSandhu-pb5cv 23 วันที่ผ่านมา +9

    ਬਾਈ ਇਸ ਇਲਾਕੇ ਵਾਲਿਓ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਨਾ ਓਨਾ ਖੇਤਾਂ ਵਿੱਚ ਨਾ ਜਾਣ ਦਿਓ

  • @jodhabajwa8201
    @jodhabajwa8201 23 วันที่ผ่านมา +5

    ਜਦੋਂ ਨਾਲ ਖੇਤ ਖ਼ਾਲੀ ਸੀ ਫੇਰ ਸ਼ੇਰ ਵਟ ਤੇ ਔਖਾ ਹੋ ਕਿਉ ਤੁਰ ਰਿਹਾ ਸੀ 10 ਬੰਦਿਆਂ ਕਿਹਾ ਕਿ ਅਸੀਂ ਦੇਖਿਆ ਪਰ ਇਹ ਕਿਸੇ ਨੂ ਨਹੀ ਪਤਾ ਕਿ ਇਹ ਸੇ਼ਰ ,ਚੀਤਾ,ਕੇ ਤੇਦੂਆ ਇਕ ਨੇ ਕਿਹਾ 15 ਕਰਮ ਦੂਰ ਸੀ ਮੈਂ ਉਸ ਨੂ ਫਿਰ ਕਿਉ ਨੀ ਪਤਾ ਲਗਾ ਕਿ ਇਹ ਸੇ਼ਰ ਕੇ ਤੇਦੂਆ ਜਾ ਚੀਤਾ ਐਵੇ ਲੋਕਾਂ ਨੂੰ ਡਰੌਣ ਦੇ

  • @KewalSingh-vg9mq
    @KewalSingh-vg9mq 22 วันที่ผ่านมา

    भाई जी शेर

  • @DoctorBittu-yo2yx
    @DoctorBittu-yo2yx 23 วันที่ผ่านมา

    Wahiguru

  • @LakhveerBrar-cq1yr
    @LakhveerBrar-cq1yr 21 วันที่ผ่านมา

    ਮੌਕ ਮਾਰਨ ਵਾਲੇ ਸਾਰੇ ਹਫਤੇ ਤੋ ਨਾਲੇ ਬੱਚਾ ਸੇਰਨੀ ਨਾਲ ਹੁਦਾ

  • @KewalSingh-vg9mq
    @KewalSingh-vg9mq 22 วันที่ผ่านมา

    भाई जी शेर बुखार नहीं रह सकता

  • @ShubneetSinghnaharShubu-cd3gz
    @ShubneetSinghnaharShubu-cd3gz 23 วันที่ผ่านมา

    Judiya. Nissan

  • @kanwalpreets1181
    @kanwalpreets1181 23 วันที่ผ่านมา +5

    ਮੈ 50 ਸ਼ੇਰ ਫੜੇ ਨੇ ਕੋਈ ਔਖਾ ਕੰਮ ਨਹੀਂ ਡਰੋ ਨਾ ਜਿੱਥੇ ਮਿਲਦਾ ਸੁੱਟ ਲਵੋ

  • @sarabjitsinghhathan6512
    @sarabjitsinghhathan6512 23 วันที่ผ่านมา +4

    ਬਾਈ ਮਹਕਿਮਆਂ ਮਗਰ ਨਾ ਲੱਗੋ ਜਿੱਥੇ ਮਿਲਦਾ
    ਸਿੱਟ ਲੱਓ ਜੇ ਕਿਸੇ ਦਾ ਜਵਾਕ ਜਾਂ ਸਿਆਣਾ ਘੱਡ
    ਤੋਂ ਫੜ ਲਿਆ ਮਹਿਕਮਾਂ ਕੀ ਕਰਦੂਗਾ ਵੀਰੇ ਜਿੱਥੇ
    ਮਿਲਦਾ ਗੋਲੀ ਮਾਰੋ ਕਹਾਵਤਾਂ ਤਾਂ ਸੁਣੀਆਂ ਨੇ
    ਪੰਜਾਬੀ ਸੇ਼ਰ ਹੁਣ ਕਿਉਂ ਡਰਦੇਓਂ ਸਵਾਲ ਇਹ ਹੈ
    ਕਿ ਆਇਆ ਕਿਥੋਂ 150ਕਿਲੋ ਮੀਟਰ ਹਿਮਾਚਲ ਹੈ
    ਕਿਸ ਨੇੇ ਰਾਸਤੇ ਦਿਖਿਆ ਨਹੀਂ ਸਿਰਫ਼ ਭੱਠਲਾਂ ਚ੍ਹ ਹੀ
    ਦਿਖਿਆ ਵੀਰੇ ਇਹ ਕੋਈ ਬਹੁਤ ਵੱਡੀ ਚਾਲ ਖੇਡੀ ਜਾ
    ਰਹੀ ਹੈ

  • @DarshanSingh-ci6uk
    @DarshanSingh-ci6uk 23 วันที่ผ่านมา +6

    Ja ser hunda ta pind sad janda

  • @NaharsinghDanewalia
    @NaharsinghDanewalia 23 วันที่ผ่านมา +4

    ਵੀਰ ਬੱਚਿਆਂ ਨੂੰ ਖੇਤਾਂ ਵਿੱਚ ਨਾ ਲੈ ਕੇ ਜਾਇਆ ਕਰੋ

  • @JagjeetSingh-sy9lj
    @JagjeetSingh-sy9lj 23 วันที่ผ่านมา +2

    ਖਾਲੀ ਹੱਥ ਫੇਕ

  • @PropertySaleRent
    @PropertySaleRent 22 วันที่ผ่านมา

    ਜੰਗਲੀ ਬਿੱਲੀ ਹੋਵੇਗੀ 👍

  • @GurmeetKaur-c1k
    @GurmeetKaur-c1k 20 วันที่ผ่านมา

    ਸੇਰ ਦੇਖਿਆ ਮੈ ਖੇਤ ਵਿੱਚ

  • @gurdhiansingh5293
    @gurdhiansingh5293 22 วันที่ผ่านมา

    Y moonak city lage Gamourgat aa gya lion ji

  • @user-ij4dg8dp5q
    @user-ij4dg8dp5q 22 วันที่ผ่านมา

    ਰਿੱਛ ਆ ਬਾਈ ਨਾਲ ਉਹਦਾ ਬੱਚਾ ਹੋ ਸਕਦਾ

  • @X_PUNJABI_REEL_HUB
    @X_PUNJABI_REEL_HUB 23 วันที่ผ่านมา +5

    Ager shar hunda ta koye danger vicha kha shakda see

    • @jodhabajwa8201
      @jodhabajwa8201 23 วันที่ผ่านมา +2

      @@X_PUNJABI_REEL_HUBah gl thik a thodi 5 din hoga kuj ni khada Sher na chaliya kha k ta ni gujara kar rha kita

    • @gurwindermehlan5359
      @gurwindermehlan5359 22 วันที่ผ่านมา

      Oho kehh rhe ne makki ch roj rhnde ne .... Ho skda roj da sikhaar krde hon

  • @JS50108
    @JS50108 22 วันที่ผ่านมา

    🐕🐕🐕🐕 ਵਿਊਜ਼ ਲਈ ਡਰਾਮਾ ।😅😅

  • @SurinderSingh-wz7sm
    @SurinderSingh-wz7sm 23 วันที่ผ่านมา

    On trees Wi fi camera wireless lao te check karo

  • @GurpreetSidhu-g5v
    @GurpreetSidhu-g5v 23 วันที่ผ่านมา

    Y soda no deo

  • @charanjeetsingh1934
    @charanjeetsingh1934 23 วันที่ผ่านมา +1

    ਤੇਂਦੂਆ ਹੋ ਸਕਦਾ ਚੀਤੇ ਵੀ ਨਹੀਂ ਹੋ ਸਕਦਾ ਨਾ ਸੇਰ

  • @navdeepsidhu5089
    @navdeepsidhu5089 23 วันที่ผ่านมา +1

    Aa lal parny bala hi maynu ta shar lagda

  • @ManinderSingh-tz2mn
    @ManinderSingh-tz2mn 22 วันที่ผ่านมา

    ਸੇਰ ਦੇ

  • @gurmukhsingh5326
    @gurmukhsingh5326 23 วันที่ผ่านมา

    Hor mama toop lai k phirn

  • @modernagricu3006
    @modernagricu3006 22 วันที่ผ่านมา

    ਓ ਭਰਾਵਾਂ ਤੁਸੀਂ ਏਥੇ ਇੱਕ ਮੋਟਰ ਤੇ meet tang ਦੇਵੋ 2 ਜਾ 3 ਥਾਂ ਤੇ ਆਪ ਏ smil ਨਾਲ ਆਉ ਗਾ ਜਿਥੇ ਏਹ ਕੰਮ ਕਰੋ ਗੇ ਓਥੇ kadaka ਜਰੂਰ ਲਉ

  • @Harmindersingh-dk1gk
    @Harmindersingh-dk1gk 22 วันที่ผ่านมา

    ਕੈਮਰੇ ਲਾ ਦਿਉ ਪਤਾ ਲਗਜੂ

  • @JagjeetDhindsa
    @JagjeetDhindsa 22 วันที่ผ่านมา

    ਪੱਲੀ ਚ ਬੰਨ ਲੈਣਾ ਜਦੋਂ ਫੜ ਲਿਆ ਵੀਰ ਜੀ

  • @user-ql5sp6ls8h
    @user-ql5sp6ls8h 23 วันที่ผ่านมา

    Ah Janvar Jada Raat Nu Bhar nikalda 22...

  • @Rinkuxyzz
    @Rinkuxyzz 23 วันที่ผ่านมา +1

    Ye veere 🐯 hunda ohne bhut nuksan kr dena si oh front attack krda leopard🐅 aa

  • @nasibkaur1645
    @nasibkaur1645 23 วันที่ผ่านมา +1

    Pairan ta sher dia lgdian

  • @GurwinderSingh-cz6tl
    @GurwinderSingh-cz6tl 23 วันที่ผ่านมา

    Koi gall har Roj eko gall

  • @user-shama88
    @user-shama88 23 วันที่ผ่านมา

    ਬਾਈ ਜੀ ਦੋ ਪਿੰਡ ਮਿਲਕੇ ਕੋਈ ਕਾਰਵਾਈ ਕਰਨੀ ਚਾਹੀਦੀ ਨੁਕਸਾਨ ਨਾਂ ਹੋਜੇ

  • @HarindersinghDhaliwal-ku4ft
    @HarindersinghDhaliwal-ku4ft 22 วันที่ผ่านมา

    ਕੀ ਪਤਾ ਛੈਰਨੀ ਹੋਵੇ ਕੀ ਪਤਾ ਕਿਸੇ ਖੇਤ ਵਿੱਚ ਆਡੇ ਦਿੱਤੇ ਵੇ ਹੋਣ

  • @RamanBhullar-le1tr
    @RamanBhullar-le1tr 23 วันที่ผ่านมา

    Khet ch cctv camera lagha do

  • @jasssidhu454
    @jasssidhu454 23 วันที่ผ่านมา +1

    Late o yrr koi hll ni hoya hje

  • @Noor-wy8td
    @Noor-wy8td 22 วันที่ผ่านมา

    Dron nal check karo ana time ho gaya

  • @randhawarajbir9088
    @randhawarajbir9088 22 วันที่ผ่านมา

    Tendua aa eh daria hunda eh sirf attack krda chak marda te bnde nu drauda hor kuj ne je sairr hunda ohne baggna c jor jor de appe agge nikl jna ja nikl gya

  • @ManjitKaur-bf2jw
    @ManjitKaur-bf2jw 23 วันที่ผ่านมา +1

    Oh verte jehde kehde ne koi v janvar nhi inha noo bulao idhe fir patta lagu lagta kina bhar sehndiya ne

  • @dilpreetsingh54891
    @dilpreetsingh54891 22 วันที่ผ่านมา

    Bai fake aa

  • @jagroopsingh4495
    @jagroopsingh4495 23 วันที่ผ่านมา

    Manu ta babar shair lagda 🤣🤣

  • @evilzjassi4101
    @evilzjassi4101 23 วันที่ผ่านมา +1

    BAKRA BUN DEU KETH WICH

  • @GurwinderSingh-cz6tl
    @GurwinderSingh-cz6tl 23 วันที่ผ่านมา

    Koi hor gall karlo

  • @bulletwala678
    @bulletwala678 23 วันที่ผ่านมา

    Leopard aa j tiger hunda look k na rehanda hun tak Bond pard denda 😂😂😂

  • @SonyGill-d8q
    @SonyGill-d8q 16 วันที่ผ่านมา

    10 din tu fadiya ne ser

  • @DarshanSingh-ci6uk
    @DarshanSingh-ci6uk 23 วันที่ผ่านมา

    Koi sankan ta ne kata ser hun Banda kha janda

  • @GulzarSingh-ux3en
    @GulzarSingh-ux3en 23 วันที่ผ่านมา

    12 years old boy seeing in video should not come this risky time

  • @navdeepsidhu5089
    @navdeepsidhu5089 23 วันที่ผ่านมา

    2 din pahlan garmi bahut c lagda bondaly firdy as

  • @JasveerSingh-tx4hq
    @JasveerSingh-tx4hq 23 วันที่ผ่านมา

    Jangli surr hona

  • @bahadursinghkang1371
    @bahadursinghkang1371 22 วันที่ผ่านมา

    Jatt ta darda ne eh mute jade a

  • @AshdeepSingh-nh5cz
    @AshdeepSingh-nh5cz 23 วันที่ผ่านมา

    Fake sher nahi

  • @balwindersinghbhullar9415
    @balwindersinghbhullar9415 23 วันที่ผ่านมา +1

    Bakwas

  • @gurmukhsingh5326
    @gurmukhsingh5326 23 วันที่ผ่านมา +1

    Chuthai bandai nu Sarai hi chuthai hi najar aondai nai

  • @user-bi3zr6xw1r
    @user-bi3zr6xw1r 19 วันที่ผ่านมา

    ਘੂਸੇ ਜੱਮਨ ਕੌਲੇ ਕੱਬਣ ਸਾਡੇ ਤੇ ਸੈਰੇ ਨਾ ਬੰਨਣ

  • @abc7711
    @abc7711 23 วันที่ผ่านมา

    Veer g eh sherne lgde aa jkr bacha naal ha taa keo k ehna de bache maa naal hunde aa jis trha kutte aapne kture naal rakhde aa te eh maa aapne bache vaste kush v kr sakde aa eh sub jaankari sub de phona ch aa bi g jdo v koe khe ta ch kam krn jave eklla na jave 5,7admi naal lgde kheta wale group bna k jao khali hath na jao lumbe barshe , lumbi daang, sela, tangli tudi vali, ya gun, pistel, rewalver la k jao mehkma kush nhi krda na ehna kol koe prband aa na koe trained bande aa eh taa aapne nalo v made aa na ehna kol koe jaal, pingra na koe behosh krn wale gun te dwai aa na koe shooter aa bus tusi aapne help aap krne aa ta jo koe vdda nuksaan na hove kise bande da ya janwar da bki prmatma mehar krn te eh musebt too sukhi sandi kheda shut jave jina te eh musebt aae aa ohna nu pta baki loka vaste taa eh vedio ek entertainment vang aa

  • @ShubneetSinghnaharShubu-cd3gz
    @ShubneetSinghnaharShubu-cd3gz 23 วันที่ผ่านมา

    Nisan paeeya gyee ne par jadoe khuch nahi hagi video pa do