ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਲੱਗਿਆ ਸੁਣ ਕੇ
ਰਿਸ਼ਵਤ ਬਹੁਤ ਹੀ ਵਧੀ ਆ
ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੇ ਕੇ ਰਜਿਸਟ੍ਰੇਸ਼ਨ ਹੋਦੀ ਹੈ,ਪਲਾਟ ਦੀ ਖਰੜ ਵਿਖੇ,😢😢😢😢
Sir ਕੋਈ ਫਾਇਦਾ ਨਹੀ ਹੋਇਆ ਤੁਹਾਡੇ ਰਾਜ ਦਾ ਰਿਸਵਤ ਸਾਰੇ ਮਹਿਕਮੇ full ਲੈਦੇ
Right
😊@@AmarjitKaur-et4yn
ਰਜਿਸਟਰੀ ਤਾਂ ਮਾਨ ਸਾਹਿਬ ਹੂੰਣ ਵੀ ਪੈਸੇ ਨਾਲ ਹੀ ਹੁੰਦੀਂ ਪਰ ਰੇਟ ਡਵਲ ਹੋ ਗਏ
True bro
ਬਾਈ ਅਸੀਂ ਇੱਕ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਇਕ ਪਿੰਡ ਵਿੱਚ 3 ਪਲਾਟਾ (10 -10 -10) ਮਰਲੇ ਦੀ ਰਜਿਸਟਰੀ ਕਾਰਵਾਈ ਜਿਸਦਾ ਸਰਕਾਰੀ ਰੇਟ 40000 ਰੁਪਏ ਪ੍ਰਤੀ ਮਰਲਾ ਸੀ ਰਜਿਸਟਰੀ lady ਦੇ ਨਾਮ ਤੇ ਸੀ ਜਿਸਦਾ ਸਰਕਾਰੀ ਖ਼ਰਚਾ 32000 ਤੋਂ 34000 ਰੁਪਏ ਇੱਕ lady ਦਾ ਬਣਦਾ ਸੀ ( ਵਸੀਕੇ ਵਾਲਿਆਂ ਦੇ ਹਿਸਾਬ ਨਾ ) । "ਮਾਲਕ ਨੇ noc ਨਹੀਂ ਲਈ ਹੋਈ ਸੀ " , ਤੇ ਸਾਨੂੰ ਪਤਾ ਲੱਗਾ ਕਿ noc ਤੋਂ ਬਗੈਰ ਰਜਿਸਟਰੀ ਹੋ ਹੀ ਨੀਂ ਸਕਦੀ ,, ਸਾਨੂੰ ਵਸੀਕੇ ਵਾਲ਼ੇ ਆਦਮੀ ਨੇ ਕਿਹਾ noc ਤੋਂ ਬਗੈਰ ਰਜਿਸਟਰੀ ਹੋ ਸਕਦੀ ਹੈ ਪਰ ਅੰਦਰ ਉਸਦਾ ਖ਼ਰਚਾ ਲੱਗਣਾ ,( ਵਸੀਕੇ ਵਾਲੇ ਆਦਮੀ ਨੀ ਪੇਪਰਾਂ s ਵਿੱਚ ਸਿਰਫ਼ ਲਿਖਿਆ ਕਿ" ਇਸ ਜ਼ਮੀਨ noc ਦੀ ਲੋੜ ਨਹੀਂ ਹੈ ") ਤੇ ਸਿਰਫ਼ ਐਨਾ ਲਿਖਣ ਤੇ ਉਸਨੇ ਸਾਡੀਆਂ ਤਿੰਨੋ ਪਾਰਟੀਆ ਤੋ 40000 ਦੀ ਮੰਗ ਕੀਤੀ ਤੇ ਲਏ ਵੀ ਤੇ ਕਿਹਾ ਇਹ ਖ਼ਰਚਾ ਅੰਦਰ ਲੱਗਣਾ) ਜਿਸ ਕਰਕੇ ਸਾਡੀ ਰਜਿਸਟਰੀ ਹੋ ਸਕੀ , ਮੇਰਾ ਸਵਾਲ ਇਹ ਆ ਕਿ ਇਹ ਖ਼ਰਚਾ ਸਰਕਾਰ ਦੇ ਖਾਤੇ ਵਿੱਚ ਗਿਆ ਜਾ ਫੇਰ ਤਹਿਸੀਲਦਾਰ ਤੇ ਵਸੀਕੇ ਵਾਲ਼ੇ ਖਾ ਗਏ ? ਦੂਜਾ ਸਵਾਲ :- ਸਾਨੂੰ ਕਿਹਾ ਗਿਆ ਇਹ ਖ਼ਰਚਾ ਜ਼ਮੀਨ ਦੀ (clearance ਭਾਵ noc ਵਜੋਂ ਲੱਗਾ) ਕਿ ਇਹ ਖ਼ਰਚਾ ਮਾਲਕ ਦਾ ਬਣਦਾ ਸੀ ਜਾ ਫੇਰ ਖਰੀਦਦਾਰ ਦਾ ? ਤੀਸਰਾ ਸਵਾਲ :- ਜੇਕਰ ਕਿਸੇ ਪਿੰਡ ਦੀ ਜ਼ਮੀਨ ਜਾ ਪਲਾਟ ਦੀ ਰਜਿਸਟਰੀ noc or clearance ਬਗ਼ੈਰ ਹੋ ਹੀ ਸਕਦੀ ਤੇ ਫਰ ਓਹ 40000 ਰੁਪਏ ਲੈਣ ਨਾਲ ਕਿਵੇਂ ਹੋ ਗਈ , ਅਜਿਹਾ ਕਿ ਲਿਖਿਆ ਹਊਗਾ ਇਸ ਸਰਕਾਰੀ ਨੌਕਰ ਨੇ noc ਦੀ ਥਾਂ 40000 ਰੁਪਏ ਲਏ। ਏਥੇ ਅਸੀਂ ਦੱਸ ਦਈਏ ਕਿ ਅਸੀ ਜੋਂ 40000 ਦਿੱਤੇ ਉਹ ਵਾਸੀਕੇ ਵਾਲ਼ੇ ਨੂੰ ਦਿੱਤੇ, ਉਸਨੇ ਬੋਲਿਆ ਅੰਦਰ ਐਨੇ ਲੱਗਣੇ,, ਹੁਣ ਸਾਰਿਆ ਦਾ ਇੱਥੇ ਸਵਾਲ ਉਠੂਗਾ ਕਿ ਤੁਸੀ ਇਹ ਪੈਸੇ ਦਿੱਤੇ ਹੀ ਕਿਉ ਕਿੱਤੇ ਹੋਰ try ਕਰ ਲੈਂਦੇ , ਪਰ ਸਾਰੇ ਵਸੀਕੇ ਵਾਲ਼ੇ ਵੀ ਇਸ ਤਰ੍ਹਾਂ ਹੀ ਕਹਿ ਰਹੇ ਸੀ ਕੋਈ ਕਹਿੰਦਾ ਅੰਦਰ 60000 ਕੋਈ ਕਹਿੰਦਾ 50000 ਲੱਗਣਾ ਤੇ ਇਹ ਓਹ c ਜਿਹੜਾ ਸਭ ਤੋਂ ਘੱਟ ਕਹਿ ਰਿਹਾ c , ਬਾਈ 40000 extra ਦੇ ਕੇ ਰਜਿਸਟਰੀ ਵੀ ਆਰਾਮ ਨਾਲ ਹੋ ਗਈਂ ,, ਫ਼ਿਰ ਇੰਤਕਾਲ ਦੀ 1500 ਫ਼ੀਸ ਐਕਸਟਰਾ ਲੱਗੀ ,, ਯਾਰ ਬਾਈ ਗੱਲ ਏਥੇ ਪੈਸਿਆਂ ਦੀ ਨੀ ਅਸੀਂ ਰਜਿਸਟਰੀ ਕਰਵਾ ਕੇ ਖੁਸ਼ ਹਾਂ ਪਰ ਜੇਕਰ ਕੋਈ ਇਹ ਖ਼ਰਚਾ ਕੋਈ afford ਹੀ ਨਾ ਕਰ ਪਾਵੇ ,ਦੂਜੀ ਗੱਲ ਇਹਨਾਂ ਸਾਰਿਆ ਖਰਚਿਆ ਦੀ ਕੋਈ detail ਨੀ , ਨਾ ਕੋਈ ਸਲਿੱਪ ਜਾ ਰਸੀਦ ।(Cutting line ignore kreo )
Sahi gal aa bro sadi v ni hon di
@@NavSonalika ਭਰਾਵਾ ਬੁਹਤ ਖੱਜਲ ਖ਼ਰਾਬ ਹੋਣਾ ਪੈਂਦਾ
ਪੰਜਾਹ ਹਜ਼ਾਰ ਰਿਸ਼ਵਤ ਦੇਣ ਤੋਂ ਬਾਅਦ ਹੀ ਰਜਿਸਟਰੀ ਹੋ ਰਹੀ ਹੈ,😮😮😮😮😢
ਪੁਲਿਸ ਵਾਲੇ ਭਾਵੇਂ ਬਕਸ਼ ਦਿਓ।ਪਰ ਤਸੀਲ ਦਾਰ ਤੇ ਪਟਵਾਰੀ ਨਾ ਬਖਸ਼ੋ।
ਭਾਈ ਅੰਮ੍ਰਿਤਪਾਲ ਸਿੰਘ ਤੇ nsa ਸਭ ਤੋਂ ਗਲਤ ਫੈਸਲਾ ਹੈ ਤੁਹਾਡਾ
ਮਾਨ ਸਾਹਿਬ NOC ਜਾਂ ਤਾਂ ਬੰਦ ਕਰੋ,ਜਾਂ ਲਿਖਤੀ ਰੂਪ ਵਿੱਚ ਲਾਗੂ ਕਰੋ,
Right ਸਾਡਾ ਪਲਾਟ 10 ਲੱਖ ਵਾਲਾ 4 ਲੱਖ ਵਿੱਚ ਵਿਕਿਆ noc na ਮਿਲਣ ਕਰਕੇ
😮 😮😢🎉😢😢🇻🇮🎉😛🤩🤩🤩🤩🤩🤩🤩👌🥳😢😮😢n homebuyers😅 ਦ😅😅❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ minimalism @@AmarjitKaur-et4yn
ਸੀਐਮ ਸਾਹਿਬ ਪੰਜਾਬ ਹੋਮਗਾਰਡ ਦੀ ਮੁਲਾਜ਼ਮਾਂ ਦਾ ਸੋਚੋ 35 ਸਾਲ ਨੌਕਰੀ ਕਰਕੇ ਖਾਲੀ ਹੱਥ ਘਰ ਜਾ ਰਹੇ ਨੇ
Very good CM Sahib. Waheguru ji bless you.
ਮਾਨ ਸਾਹਿਬ ਕਿਸੇ ਵੀ ਤਹਿਸੀਲ ਜਾਂ ਸਬ-ਤਹਿਸੀਲ ਵਿੱਚ ਆਮ ਲੋਕਾਂ ਨੂੰ ਪੁੱਛੋ ਰਜਿਸਟਰੀ ਕਰਾਉਣ ਲਈ ਚੱਕਰ ਕਿੰਨੇ ਲਾਉਣੇ ਪੈ ਰਹੇ ਹਨ ਐਨ ਓ ਸੀ ਦੇ ਨਾਮ ਕਿਵੇਂ ਲੁੱਟਿਆ ਜਾ ਰਿਹਾ ਹੈ
ਤਹਿਸੀਲਦਾਰ ਅਜੈ ਵੀ ਰਿਸ਼ਵਤ ਲੈ ਰਹੇ ਹਨ।
ਮਾਨ ਸਾਬ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
ਅਮਿ੍ਰੰਤਪਾਲ ਸਿੰਘ ਦਾ NSA ਵਾਪਸ ਲੳ
@@kSKSBRARsingh4004bund mar ohdi ,yohva ne niya kitta ohde naal
ਸਿਖਿਆ ਵਿਭਾਗ ਵਿਚ ਰਿਸ਼ਵਤ ਚਲ ਰਹੀ ਹੈ ਉਥੇ ਤਾਂ ਕੁਝ ਕਰਦੇ ਨਹੀਂ ਤੁਸੀਂ
Har jagha ehi haal hai
ਸਿਰਫ ਗੱਲਾ। ਰਿਛਵਤ100% ਚਲਦੀ ਹੈ??
ਮਾਨ ਸਾਬ ਜੀ ਜੇ ਇੰਨੀ ਇਮਾਨਦਾਰੀ ਹੈ ਤਾਂ ਸਾਡੀ ਰਿਜਸਟਰੀ ਬਣਵਾ ਦਿਓ ਜਨਾਬ 😔
ਇਮਾਨਦਾਰ ਮੁੱਖ ਮੰਤਰੀ ਸ,ਭਗਵੰਤ ਸਿੰਘ ਮਾਨ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
ਕੁੰਵਰ ਵਿਜੇ ਪਰਤਾਪ ਨੂੰ ਡਿਪਟੀ ਸੀ ਐਮ ਬਣਾਓ
ਮਾਨ ਕੁੰਵਰ ਵਿਜੇ ਪ੍ਰਤਾਪ ਨੂੰ ਅਹੁਦਾ ਦਿਉ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਸੱਚ ਬੋਲਦੇ ਨੇ ਵੋਟਾਂ ਵਿੱਚ ਖਲੋਣਗੇ ਜਿੱਤਣਗੇ
ਮਾਨ ਸਾਹਿਬ ਅੱਜ ਸਾਬਿਤ ਹੋ ਗਿਆ ਕਿ ਕਿਵੇਂ ਤੁਹਾਡੇ ਹੀ ਮੰਤਰੀ ਦੇ ਘਰ ਨੋਟਾਂ ਦੇ ਢੇਰ ਫੜੇ ਗਏ।ਦੂਜਾ ਤੂੰ ਅਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਐਨ ਐਸ ਏ ਲਾ ਕੇ ਡਿਬਰੂਗੜ ਦੀ ਜੇਲ੍ਹ ਵਿੱਚ ਸੁੱਟ ਕੇ ਬਹੁਤ ਗਲਤ ਕੰਮ ਕੀਤਾ ਹੈ।ਤੇਰੀ ਇਹ ਗਲਤੀ ਦਾ ਪੰਜਾਬੀ ਆਪੇ ਹੀ ਮੌਕਾ ਆਉਣ ਤੇ ਜੁਆਬ ਦੇ ਦੇਣਗੇ।
ਤੁਸੀਂ ਵੀ ਰਿਸ਼ਵਤ ਬੰਦ ਨਹੀਂ ਕਰ ਸਕੇ
ਅਸੀਂ ਸ਼ਾਮਚੁਰਾਸੀ ਪਟਵਾਰੀ ਨੂੰ 80000ਹਜ਼ਾਰ ਦਿੱਤਾ ਘਰ ਦਾ ਸਿਰਫ ਕੁਰਸੀ ਇੰਤਕਾਲ ਕੀਤਾ ਮੈ ਦੁਕਾਨਾਂ ਦੀ ਰਜਿਸਟ੍ਰੀ ਕਰਾਈ 6 ਸਰਸਾਈ ਸੀ ਕਾਗਜ ਸਿਰਫ 6000 ਹਜ਼ਾਰ ਲੱਗਿਆਂ ਤੇ ਇੰਤਕਾਲ ਦਾ 25000 ਹਜ਼ਾਰ ਰੁਪਏ ਦੇਣੇ ਪੈਏ ਸੀ ਅਸੀਂ ਵੋਟਾਂ ਮਾਨ ਸਾਹਿਬ ਆਪ ਨੂੰ ਪਾਈਆਂ ਸੀ ਹੁਣ ਵੀ ਜਲੰਧਰ ਸਾਰੇ ਆਪਣੇ ਰਿਸ਼ਤੇਦਾਰਾਂ ਤੋ ਵੋਟਾਂ ਪੁਈਆ ਮਾਲ ਮੰਤਰੀ ਕੰਵਰਪਰਤਾਪ ਸਿੰਘ ਨੂੰ ਲਾ ਕੇ ਵੇਖੋ ਚੀਕਾਂ ਪਾ ਕੇ ਰੱਖ ਦਾਉਗਾ ਤੇ ਪਾਰਟੀ ਦਾ ਕਿੱਲ ਲੈਟਰ ਵਿੱਚ ਪੱਕਾ ਠੋਕ ਕੇ ਰੱਖ ਦੇਣਾ ਉਸਨੇ ਤੁਹਾਡੀ ਪਾਰਟੀ ਦਾ ਸਬ ਤੋ ਇਮਾਨਦਾਰ ਅਫਸਰ ਨੇ ਜੀ ?
ਬੁਹਤ ਸੋਣਾਨਾ ਹੈ ਐਵੇਂ ਚਾਹੀਦਾ ਮਾਣ ਸਾਹਬ
ਮੇਰੇ ਪਿੰਡ ਵਿੱਚ ਤੇਰੀ ਪਾਰਟੀ ਦਾ ਬੰਦਾ 2 ਨੰਬਰ ਦਾ ਕੰਮ ਕਰਦਾ ਐਮ ਐਲ ਏ ਨਾਲ ਮਿਲ ਕੇ ਦੱਸ ਕੀ ਕਰੋਗੇ action ਲਵੋਗੇ ਜਾਂ ਬੋਲਣਾ ਹੀ ਜਾਣਦੇ ਹੋ
Salute a 22gRight 👍👍👍 Koi jawab nahi puri aap kolGood question ❓❓❓❓
4:27 4:28 4:29
Eh ki@@ManpreetKaur-nw2mg
ਮਾਨ ਸਾਹਿਬ ਤੁਸੀਂ ਜਿਹੜਾ ਮੰਤਰੀ ਤੇ ਐਮ ਐਲ ਏ ਚੱਕੇ ਸੀ ਉਹਨਾਂ ਨੂੰ ਕਿੰਨੀ ਸਜ਼ਾ ਹੋਈ ਆ ਇਸ ਵੋਟਾਂ ਵੇਲੇ ਤੁਹਾਡੀ ਪਾਰਟੀ ਲਈ ਪ੍ਰਚਾਰ ਕਰਨ ਲਈ ਕਿੰਨੇਂ ਸਮੇਂ ਦੀ ਜ਼ਮਾਨਤ ਲਈ ਆ ਮੰਤਰੀ ਅਤੇ ਬਠਿੰਡੇ ਵਾਲੇ ਐਮ ਐਲ ਏ ਨੇ।
Very good bilkul right ji
Aap zindabad C M maan Saab zindabad Punjab sarkar zindabad 👍👍👍good ji sir
ਪੰਜਾਬ ਹੋਮਗਾਰਡ ਦਾ ਨਾ ਪੈਨਸ਼ਨ ਲਾਈ ਤੇ ਗਰੀਬਾਂ ਦਾ ਸਰਾਪ ਪਏਗਾ ਸੀਐਮ ਸਾਹਿਬ
ਤੁਹਾਡੇ ਵਰਕਰ ਮੁਲਾਜ਼ਮਾਂ ਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੁਰਾਣੇ ਕ੍ਰਿਪਟ ਅਕਾਲੀ ਸਰਪੰਚਾਂ ਨਾਲ ਰਲ ਬਹੁਤ ਬੁਰਾ ਹਾਲ ਹੈ ਲੰਬੀ ਹਲਕੇ ਵਿੱਚ
ਮੋਗੇ ਜਿਲ੍ਹੇ ਵਿੱਚ ਸ਼ਰੇਆਮ ਕੰਮ ਚੱਲ ਰਿਹਾ।ਲਾਉ ਆਪਣੇ ਗੁੱਪਤਚਰ ਫੜੋ। ਇੱਥੋ ਤੱਕ ਰਜਿਸਟਰੀ ਦੇ ਨਾਲ 600 ਰੁਪਏ ਇੰਤਕਾਲ ਦੇ ਪੈਸੇ ਪਹਿਲਾਂ ਹੀ ਲੈ ਲਏ ਜਾਂਦੇ ਹਨ।ਤੇ ਬਾਅਦ ਵਿੱਚ ਫਿਰ ਪਟਵਾਰੀ 1000 ਲੈਣ ਲੈਂਦੇ ਹਨ
ਤੇਰੇ ਤੇ ਯਕ਼ੀਨ ਕਰਕੇ ਗਰੀਬ ਮਾਰੇ ਗਏ
ਭਗਵੰਤ ਮਾਨ ਜੀ, ਤੁਹਾਨੂੰ ਯਾਦ ਕਰਵਾ ਹੀ ਦੇਈਏ ਕਿ ਤੁਸੀਂ ਮੁੱਖ ਮੰਤਰੀ ਹੋ। ਜੋ ਕੁਝ ਤੁਸੀਂ ਬੋਲ ਰਹੇ ਹੋ, ਇਹ ਤੁਹਾਡੇ ਬਲਾਕ ਪੱਧਰ ਜਾਂ ਤਹਿਸੀਲ ਪੱਧਰ ਦੇ ਤੇ ਆਖੀਰ ਜ਼ਿਲ੍ਹਾ ਪੱਧਰ ਦੇ ਪਾਰਟੀ ਲੀਡਰ ਜਾਂ ਵਲੰਟੀਅਰ ਨੂੰ ਬੋਲਣਾ ਚਾਹੀਦਾ ਹੈ। ਪਾਰਟੀ ਹਮੇਸ਼ਾ ਵਰਕਰਾਂ, ਅਹੁੱਦੇਦਾਰਾਂ ਅਤੇ ਸਥਾਨਕ ਲੀਡਰਾਂ ਨੂੰ ਜ਼ੁੰਮੇਵਾਰੀਆਂ ਸੌਂਪਕੇ ਹੀ ਮਜ਼ਬੂਤ ਕੀਤੀ ਜਾ ਸਕਦੀ ਹੈ। ਜੇਕਰ ਹਰ ਨਿੱਕੀ ਮੋਟੀ ਜ਼ੁੰਮੇਵਾਰੀ ਵੀ ਖ਼ੁਦ ਨਿਪਟਾਉਣ ਵਿੱਚ ਲੱਗੇ ਰਹੋਗੇ ਤਾਂ ਆਉਂਦੀ ਹਰ ਚੋਣ ਵਿੱਚ ਹਾਰ ਦਾ ਮੂੰਹ ਦੇਖਦੇ ਚਲੇ ਜਾਉਗੇ। ਜੇਕਰ ਲੋਕਾਂ ਦੇ ਭਲੇ ਲਈ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਸਿਆਸਤ ਕਰਨੀ ਛੱਡ ਦਿਉ। ਹੁਣ ਲੋਕ ਗੱਲਾਂ ਨਾਲ ਨਹੀਂ ਅਮਲਾਂ ਨਾਲ ਹੀ ਸੰਤੁਸ਼ਟ ਹੋਣਗੇ। ਰਿਸ਼ਵਤ ਸਿਖਰਾਂ ‘ਤੇ ਹੈ। ਨਿੱਕੇ ਮੋਟੇ, ਇੱਕਾ ਦੁੱਕਾ ਵਾਕੇ ਸੁਣਾਕੇ ਲੋਕਾਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ।
ਬਹੁਤ ਵਧੀਆ ਮਾਨ ਸਾਹਿਬ ਜੀ 🙏
ਜਿਹੜੇ ਬੰਦੇ 8 ਹਜਾਰ ਚ ਕੰਮ ਕਰਦੇ ਨੇ ਉਹਨਾਂ ਦੀ ਤਨਖਾਹਾਂ ਵਧਾਉ ਸਰ ਜੀ
ਅੱਜ ਮੇਰਾ ਨਾਲ ਵੀ ਇਹ ਹਾਲ ਹੈ ਮੇਰੀ ਰਜਿਸਟਰੀ ਕਰਵਾਉਣ ਲਈ ਸਰਕਾਰ ਫ਼ੀਸ 30000 ਹੈ ਔਰ ਤਹਿਸੀਲਦਾਰ ਰਜਿਸਟਰੀ ਕਰਵਾਉਣ ਲਈ 40000 ਰਿਸ਼ਵਤ ਲੈਂਦੇ ਹਨ
बहुत बहुत धन्यवाद आपका निक
Wah maan saab ਖਿੱਚਕੇ ਰੱਖੋ
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
ਕਿਸਾਨਾਂ ਦੀਆਂ ਜਮੀਨਾਂ ਲੋਕ ਟਾਇਲ ਪਾ ਕੇ ਪੱਕੀਆਂ ਕੀਤੀਆਂ ਜਾਣ
Maan Saab zindabad
ਹਰ ਵਿਭਾਗ ਵਿੱਚ ਰਿਸ਼ਵਤ ਵੱਧ ਹੈ,ਜਿਸ ਠਾਣੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੁੰਦਾ ਉਸਦਾ ਪਤਾ ਦੱਸੋ ਇਨਾਮ ਦਿੱਤਾ ਜਾਵੇਗਾ
Please improve the situation of law and order in Punjab.
So appreciative words.. & action as CM who has defeated opposition but facing inside.
Good 👍
ਸਾਡੇ ਸੀ ਐਮ ਸਾਹਿਬ ਮਾਨ ਪੀ ਬੀ 13 ਜ਼ਿੰਦਾਬਾਦ
Very good c m
😮 ਰਿਸ਼ਵਤ ਬਹੌ ਰੰਗੀ ਹੈ
ਮਾਨ ਸਾਹਿਬ ਜੀ ਰਿਸ਼ਵਤ ਪਹਿਲਾਂ ਨਾਲੋਂ ਵਧ ਗਈ ਹੈ।
ਬਹੁਤ ਵਧੀਆ ਹੈ
Very good
ਮਾਨ ਇਜ਼ ਬੈਸਟ
❤❤❤❤ you are the best c m
ਮਾਂ ਸਾਹਿਬ ਰਿਸ਼ਵਤਖੋਰਾਂ ਵੱਲ ਹੋਰ ਚੌਕਸੀ ਵਰਤੀ ਚਾਹੀਦੀ ਤਾਂ ਜ਼ੋ ਇਹ ਦੋ ਨੰਬਰ ਦਾ ਪੈਸਾ ਨਾ ਲੈ ਸਕਣ ਭਗਵੰਤ ਮਾਨ ਜ਼ਿੰਦਾਬਾਦ
ਮਾਨ ਸਾਹਿਬ ਆਪਣੇ MLA ਤੇ ਵੀ ਨਜ਼ਰ ਰੱਖ ਲੋ ਜਾਂ ਲੋਕਾਂ ਤੋਂ ਜਾਂ CID ਤੋਂ ਰਿਪੋਰਟ ਦੇ ਕੇ ਕੰਮ ਕਰ ਲੋ
Good Speech
ਰਿਸ਼ਵਤ ਬੰਦ ਹੋ ਹੀ ਨਹੀਂ ਸਕਦੀ। ਮੇਰੇ ਬੇਟੇ ਨੂੰ bca ਦੀ ਡਿਗਰੀ ਮਿਲੀ ਨੂੰ 4 ਸਾਲ ਹੋ ਗਏ। ਕਈ ਥਾਂ rezum ਦਿਤਾ ਫੀਸਾਂ ਵੀ ਦਿੱਤੀਆਂ ਪਰ ਕੁੱਜ ਪੱਲੇ ਨਹੀਂ ਪਿਆ। 1:17
BCA nu kon puchhda industry tusi lagan nahi dinde dharne tusi laounde farzi kissan khalistania naal mil ke Lao nokri kissana kolo
ਮਾਨ ਸਾਬ ਰਣਬੀਰ ਕਾਲਜ ਸੰਗਰੂਰ ਵਿਖੇ ਪੜਾਈ ਨਹੀ ਹੋ ਰਹੀ ਗੌਰ ਕਰੋ ਜੀ
ਕਹਾਣੀ ਤਾ ਵਧੀਆ ਏ
Good job yg ji 👍
ਮੁੱਖ ਮੰਤਰੀ ਜੀ ਰਿਸ਼ਵਤ ਕਿੰਨੀ ਏ ਮੈਦਾਨ ਵਿਚ ਆਓ
❤❤❤❤❤❤cm
Very good Veer ji
ਹੋਈ ਭਰਾਵਾ ਤੇਰੇ ਤੋਂ ਗਲਤ ਫਾਈਲ ਸਾਈਨ ਭਾਈ ਅੰਮ੍ਰਿਤ ਪਾਲ ਸਿੰਘ ਵਾਲੀ
Lan te chare tera amrtpl , Jai masih di
Good job sir ji
ਸਿਹਤ ਸਹੂਲਤਾਂਚੰਗੀਆਂ ਵਿਦਿਅਕ ਸਹੂਲਤਾਂਆਵਾਜਾਈ ਦੇ ਚੰਗੇ ਸਾਧਨਨਹਿਰੀ ਪਾਣੀ ਮਰਲੇ ਮਰਲੇ ਨੂੰਇੰਡਸਟਰੀਅਲ ਡਿਵੈਲਪਮੈਂਟ ਚਿੱਟਾ ਨਸਾ਼ਜੇ ਆ ਸਭ ਨਾ ਹੋਏ ਤਾਂ ਅਗਲੀ ਵੇਰਾਂ ਭਾਊ ਮੁੱਖ ਮੰਤਰੀ
Very good cm Panjab sarkar
Veery.good.soach
ਮਾਨ ਸਾਹਿਬ ਗੱਲਾਂ ਬਹੁਤ ਹੋ ਗਈਆਂ ਹੁਣ ਕੰਮ ਕਰਨਾ ਸ਼ੁਰੂ ਕਰੋ
ਮੁੱਖ ਮੰਤਰੀ ਜੀ,ਸਭ ਕੁੱਝ ਉਵੇਂ ਹੀ ਚੱਲੀ ਜਾਂਦਾ ਹੈ।
ਚੁਟਕਲਾ ਮੁੱਖ ਮੰਤਰੀ ਜੀ ਇਹਨਾਂ ਚੁਟਕਲਿਆਂ ਨੂੰ ਛੱਡ,ਆਹ ਇੱਕ ਮਾਜਰੀ ਦੂਜੀ ਡੇਰਾਬੱਸੀ ਆ ਤੂੰ ਖੁੱਦ ਪਲਾਟ ਖਰੀਦਕੇ ਰਜਿਸਟਰੀ ਕਰਵਾ.ਤੇਰੇ ਦਫ਼ਤਰ ਤੋਂ 15-20 ਕਿਲੈਮੀਟਰ ਆ, ਫਿਰ ਪਤਾ ਲੱਗਜੂ!
CM maan saab jindabad ❤
ਰਿਸ਼ਵਤ ਦੁਗਣੀ ਹੋ ਗਈ
Maan sahib zindabad zindabad zindabad anand aa gia waheguru ji bhala karn 🙏🏻
Good 🎉🎉🎉🎉🎉
ਜੇ ਸਤਾਧਾਰੀ ਰਾਜਨੀਤਿਕ ਲੋਕ ਪੈਸੇ ਲੈਣੋ ਹਟ ਜਾਣ ਤਾਂ ਰਿਸ਼ਵਤ ਬੰਦ ਆਪੇ ਹੋ ਜਾਵੇਗੀ
ਇਥੇ ਪਿੰਡ ਵਿਚ ਕੋਈ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਅਵਾਜ਼ ਨਹੀਂ ਸੁਣੀ ਜਾਂਦੀ ਇਹ ਤਾਂ ਤੇਰੇ ਪਿੰਡ ਦੇ ਨੇੜੇ ਹੀ ਦੇਖਲੈ
ਇਹ ਤਰੀਕੇ ਤਹਿਸੀਲਦਾਰਾਂ ਨੂੰ ਸਮਝਾ ਰਹੇ ਹੋ ਬਹੁਤ ਵਧੀਆ ਤਰੀਕੇ ਨੇ ਜੀ
C m ਸਾਹਿਬ ਪੰਜਾਬ ਪੁਲਿਸ ਨੂੰ ਮਾਨਤਾ ਦਿਤੀ ਜਾਵੇ ਕਿ ਉਹ ਦਿਨ ਰਾਤ ਰਿਸ਼ਵਤ ਲੈ ਸਕੇ
Comendable 🎉
ਅਸੀਂ ਆਪ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਤਹਿਸੀਲਦਾਰ ਨੂੰ ਦਿੱਤੀ ਹੈ
Tu jarur ditti honi a 😅😅😅😅
AAP jindabad
ਮੰਤਰੀ ਸਾਹਿਬ ਜੋ ਨਵੇ ਨਵੇ ਟੈਕਸ ਲਾ ਕੇ ਲੋਕਾਂ ਤੇ ਬੋਝ ਪਾ ਰਹੇ ਹੋ ਉਹ ਵੀ ਬੰਦ ਕਰੋ ਕੱਲਾ ਗੱਲਾਂ ਦਾ ਕੜਾਹ ਨਾ ਬਣਾਓ।
ਬੀਰ ਮੇ ਬਿਦਬਾ ਹਾ ਮੇਰੇ ਘਰਵਾਲਾ ਬਲਾਕ ਵਿਚ ਕਮਪੁਟਰ ਅਪਰੇਟਰ ਸੀ ਕਿਰਪਾ ਕਰਕੇ ਮੇਨੂ ੳਸ ਦਫਤਰ ਵਿਚ ਭਰਤੀ ਕਰ ਲੇਨ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਇਕ ਇਕ ਕਰਕੇ ਸ਼ਭ ਪ੍ਕਾਰ ਦੇ ਫ ਵਜੇ ਜਾਓ ਜੀ।ਆਪਣਾ ਫਰਜ਼ ਨਿਭਾਓ ਜੀ।
Actions should speak louder than words
ਭਾਈ ਪੂਰਾ ਸੈੱਟ ਆ
मांन साहब आपका कोई जवाब नहीं
ਉਹ ਫੈਕਟਰੀ ਲੱਗੀ ਕਿੱਥੇ ਹੈ। ਜੇ ਨਹੀਂ ਲੱਗੀ ਤਾਂ ਲੱਗਣੀ ਕਿੱਥੇ ਹੈ। ਕਿਰਪਾ ਕਰਕੇ ਉਸ ਵਪਾਰੀ ਦਾ ਨਾਮ ਵੀ ਜਨਤਕ ਕਰ ਦਿਉ ਤੁਸੀਂ ਤਾਂ ਇਨਾਂ ਕੰਮਾਂ ਲਈ ਮਸ਼ਹੂਰ ਹੋ
❤❤❤❤❤❤ good night good
Honest CM Maan saab
ਮਾਨ ਸਾਹਿਬ ਸਰਕਾਰੀ ਹਸਪਤਾਲਾਂ ਵਿੱਚ ਡਲਿਵਰੀ ਕੇਸ ਹੋਣ ਤੋਂ ਬਾਅਦ ਨਰਸਾਂ ਗਰੀਬ ਦੇ ਕੱਪੜੇ ਲਹਾਉਣ ਵਾਲੇ ਕਰ ਦਿੰਦੀਆਂ ਨੇ। ਪਲੀਜ ਇਹਨਾਂ ਤੇ ਨਕੇਲ ਕਸੀ ਜਾਵੇ।ਬਹੁਤ ਦੁਖ ਹੁੰਦਾ ਜਦੋਂ ਕੋਈ ਵੀ ਗਰੀਬ ਦੇ ਐਨੀਆਂ ਮਿੰਨਤਾਂ ਕਰਨ ਦੇ ਬਾਵਜੂਦ ਵੀ ਨਹੀ ਮੰਨਦਿਆਂ, ਉਲਟਾ ਮਰੀਜ ਦੀ ਚੰਗੀ ਲਾਹ ਪਾਹ ਕਰਦੀਆਂ ਹਨ।
ਸੀਐਮ ਸਾਹਿਬ ਪੰਜਾਬ ਹੋਮਗਾਰਡ ਦਾ ਜਵਾਨ 35 ਸਾਲ ਨੌਕਰੀ ਕਰਕੇ ਖਾਲੀ ਹੱਥ ਘਰ ਤੇ ਇਹ ਜਾਇਜ਼ ਹੈ ਤੁਸੀਂ ਖਾਲੀ ਹੱਥ
ਪੰਜਾਬ ਹੋਮਗਾਰਡ ਮੁਲਾਜ਼ਮ 35 ਸਾਲ ਨੌਕਰੀ ਕਰਕੇ ਖਾਲੀ ਹੱਥ ਘਰ ਨੂੰ ਜਾਂਦਾ ਹੈ ਅੱਤਵਾਦ ਸਮੇਂ ਨੌਕਰੀ ਕੀਤੀ ਪਰ ਅਸੀਂ ਸ਼ਰਮ ਦੀ ਗੱਲ ਹੈ ਕਿ ਸਰਕਾਰਾਂ ਖਾਲੀ ਹੱਥ
ਪੰਜਾਬ ਹੋਮਗਾਰਡ ਨੂੰ ਜਾਂ ਤਾਂ ਪੈਨਸ਼ਨ ਲਾਗੂ ਕਰੋ ਜਾਂ ਫਿਰ ਗੋਲੀ ਮਾਰ ਕੇ ਮਾਰ ਦੋ
ਹੋਮਗਾਰਡ ਜਵਾਨਾਂ ਨੂੰ ਬੱਚੇ ਪੁੱਛਦੇ ਹੈ ਕਿ ਡੈਡੀ ਤੂੰ ਕੀ ਲੈ ਕੇ ਆਇਆ ਹੈ ਸੀਮ ਸਾਹਿਬ ਸਾਡੀ ਵੀ ਸੁਣੋ
ਤੁਸੀਂ ਯਾਦ ਕਰੋ ਪੰਜਾਬ ਹੋਮਗਾਰਡ ਨਾਲ ਕੀ ਵਾਅਦਾ ਕੀਤਾ ਸੀ ਕੇਜਰੀਵਾਲ ਨੇ
ਇਸ ਬਾਰ ਵੋਟਾਂ ਲੇਨ ਆਈ ਤੇਰੀ ਕਰਾ ਗੇ ਲਾ ਪਾ
एक बात तो है भगवंत मान जी काम तो आपने एक नहीं किया लेकिन बात सुनकर मजा आता 😂😂😂😂
Good luck
Very good cm mann sahib
Cm Mann Jidabad
Right Sir ji
वेरी गुड
ਵਾਈ ਚਾਹੀ ਵਾਲੀ ਦੁਕਾਨ ਤੇ ਪੈਸੇ ਮਗਣੇ ਸ਼ੁਰੂ ਹੋ ਜਾਵੇ ਨੇ
very good CM shaib
Wow kay bat h 😁 mann ge jindabad 🙏🙏
ਮਾਨ ਸਾਹਿਬ ਜੀ ਕਿਰਪਾ ਕਰਕੇ ਦੱਸਿਓ , ਕਿ ਵੋਟਾਂ ਤੋ ਬਾਦ ਤੁਹਾਡਾ ਫੋਨ ਚੱਲ ਰਿਹਾ ਹੈ
Super
ਬਹੁਤ ਵਧੀਆ ਲੱਗਿਆ ਸੁਣ ਕੇ
ਰਿਸ਼ਵਤ ਬਹੁਤ ਹੀ ਵਧੀ ਆ
ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੇ ਕੇ ਰਜਿਸਟ੍ਰੇਸ਼ਨ ਹੋਦੀ ਹੈ,ਪਲਾਟ ਦੀ ਖਰੜ ਵਿਖੇ,😢😢😢😢
Sir ਕੋਈ ਫਾਇਦਾ ਨਹੀ ਹੋਇਆ ਤੁਹਾਡੇ ਰਾਜ ਦਾ ਰਿਸਵਤ ਸਾਰੇ ਮਹਿਕਮੇ full ਲੈਦੇ
Right
😊@@AmarjitKaur-et4yn
ਰਜਿਸਟਰੀ ਤਾਂ ਮਾਨ ਸਾਹਿਬ ਹੂੰਣ ਵੀ ਪੈਸੇ ਨਾਲ ਹੀ ਹੁੰਦੀਂ ਪਰ ਰੇਟ ਡਵਲ ਹੋ ਗਏ
True bro
ਬਾਈ ਅਸੀਂ ਇੱਕ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਇਕ ਪਿੰਡ ਵਿੱਚ 3 ਪਲਾਟਾ (10 -10 -10) ਮਰਲੇ ਦੀ ਰਜਿਸਟਰੀ ਕਾਰਵਾਈ ਜਿਸਦਾ ਸਰਕਾਰੀ ਰੇਟ 40000 ਰੁਪਏ ਪ੍ਰਤੀ ਮਰਲਾ ਸੀ ਰਜਿਸਟਰੀ lady ਦੇ ਨਾਮ ਤੇ ਸੀ ਜਿਸਦਾ ਸਰਕਾਰੀ ਖ਼ਰਚਾ 32000 ਤੋਂ 34000 ਰੁਪਏ ਇੱਕ lady ਦਾ ਬਣਦਾ ਸੀ ( ਵਸੀਕੇ ਵਾਲਿਆਂ ਦੇ ਹਿਸਾਬ ਨਾ ) । "ਮਾਲਕ ਨੇ noc ਨਹੀਂ ਲਈ ਹੋਈ ਸੀ " , ਤੇ ਸਾਨੂੰ ਪਤਾ ਲੱਗਾ ਕਿ noc ਤੋਂ ਬਗੈਰ ਰਜਿਸਟਰੀ ਹੋ ਹੀ ਨੀਂ ਸਕਦੀ ,, ਸਾਨੂੰ ਵਸੀਕੇ ਵਾਲ਼ੇ ਆਦਮੀ ਨੇ ਕਿਹਾ noc ਤੋਂ ਬਗੈਰ ਰਜਿਸਟਰੀ ਹੋ ਸਕਦੀ ਹੈ ਪਰ ਅੰਦਰ ਉਸਦਾ ਖ਼ਰਚਾ ਲੱਗਣਾ ,( ਵਸੀਕੇ ਵਾਲੇ ਆਦਮੀ ਨੀ ਪੇਪਰਾਂ s ਵਿੱਚ ਸਿਰਫ਼ ਲਿਖਿਆ ਕਿ" ਇਸ ਜ਼ਮੀਨ noc ਦੀ ਲੋੜ ਨਹੀਂ ਹੈ ") ਤੇ ਸਿਰਫ਼ ਐਨਾ ਲਿਖਣ ਤੇ ਉਸਨੇ ਸਾਡੀਆਂ ਤਿੰਨੋ ਪਾਰਟੀਆ ਤੋ 40000 ਦੀ ਮੰਗ ਕੀਤੀ ਤੇ ਲਏ ਵੀ ਤੇ ਕਿਹਾ ਇਹ ਖ਼ਰਚਾ ਅੰਦਰ ਲੱਗਣਾ) ਜਿਸ ਕਰਕੇ ਸਾਡੀ ਰਜਿਸਟਰੀ ਹੋ ਸਕੀ , ਮੇਰਾ ਸਵਾਲ ਇਹ ਆ ਕਿ ਇਹ ਖ਼ਰਚਾ ਸਰਕਾਰ ਦੇ ਖਾਤੇ ਵਿੱਚ ਗਿਆ ਜਾ ਫੇਰ ਤਹਿਸੀਲਦਾਰ ਤੇ ਵਸੀਕੇ ਵਾਲ਼ੇ ਖਾ ਗਏ ? ਦੂਜਾ ਸਵਾਲ :- ਸਾਨੂੰ ਕਿਹਾ ਗਿਆ ਇਹ ਖ਼ਰਚਾ ਜ਼ਮੀਨ ਦੀ (clearance ਭਾਵ noc ਵਜੋਂ ਲੱਗਾ) ਕਿ ਇਹ ਖ਼ਰਚਾ ਮਾਲਕ ਦਾ ਬਣਦਾ ਸੀ ਜਾ ਫੇਰ ਖਰੀਦਦਾਰ ਦਾ ? ਤੀਸਰਾ ਸਵਾਲ :- ਜੇਕਰ ਕਿਸੇ ਪਿੰਡ ਦੀ ਜ਼ਮੀਨ ਜਾ ਪਲਾਟ ਦੀ ਰਜਿਸਟਰੀ noc or clearance ਬਗ਼ੈਰ ਹੋ ਹੀ ਸਕਦੀ ਤੇ ਫਰ ਓਹ 40000 ਰੁਪਏ ਲੈਣ ਨਾਲ ਕਿਵੇਂ ਹੋ ਗਈ , ਅਜਿਹਾ ਕਿ ਲਿਖਿਆ ਹਊਗਾ ਇਸ ਸਰਕਾਰੀ ਨੌਕਰ ਨੇ noc ਦੀ ਥਾਂ 40000 ਰੁਪਏ ਲਏ। ਏਥੇ ਅਸੀਂ ਦੱਸ ਦਈਏ ਕਿ ਅਸੀ ਜੋਂ 40000 ਦਿੱਤੇ ਉਹ ਵਾਸੀਕੇ ਵਾਲ਼ੇ ਨੂੰ ਦਿੱਤੇ, ਉਸਨੇ ਬੋਲਿਆ ਅੰਦਰ ਐਨੇ ਲੱਗਣੇ,, ਹੁਣ ਸਾਰਿਆ ਦਾ ਇੱਥੇ ਸਵਾਲ ਉਠੂਗਾ ਕਿ ਤੁਸੀ ਇਹ ਪੈਸੇ ਦਿੱਤੇ ਹੀ ਕਿਉ ਕਿੱਤੇ ਹੋਰ try ਕਰ ਲੈਂਦੇ , ਪਰ ਸਾਰੇ ਵਸੀਕੇ ਵਾਲ਼ੇ ਵੀ ਇਸ ਤਰ੍ਹਾਂ ਹੀ ਕਹਿ ਰਹੇ ਸੀ ਕੋਈ ਕਹਿੰਦਾ ਅੰਦਰ 60000 ਕੋਈ ਕਹਿੰਦਾ 50000 ਲੱਗਣਾ ਤੇ ਇਹ ਓਹ c ਜਿਹੜਾ ਸਭ ਤੋਂ ਘੱਟ ਕਹਿ ਰਿਹਾ c , ਬਾਈ 40000 extra ਦੇ ਕੇ ਰਜਿਸਟਰੀ ਵੀ ਆਰਾਮ ਨਾਲ ਹੋ ਗਈਂ ,, ਫ਼ਿਰ ਇੰਤਕਾਲ ਦੀ 1500 ਫ਼ੀਸ ਐਕਸਟਰਾ ਲੱਗੀ
,, ਯਾਰ ਬਾਈ ਗੱਲ ਏਥੇ ਪੈਸਿਆਂ ਦੀ ਨੀ ਅਸੀਂ ਰਜਿਸਟਰੀ ਕਰਵਾ ਕੇ ਖੁਸ਼ ਹਾਂ ਪਰ ਜੇਕਰ ਕੋਈ ਇਹ ਖ਼ਰਚਾ ਕੋਈ afford ਹੀ ਨਾ ਕਰ ਪਾਵੇ ,ਦੂਜੀ ਗੱਲ ਇਹਨਾਂ ਸਾਰਿਆ ਖਰਚਿਆ ਦੀ ਕੋਈ detail ਨੀ , ਨਾ ਕੋਈ ਸਲਿੱਪ ਜਾ ਰਸੀਦ ।
(Cutting line ignore kreo )
Sahi gal aa bro sadi v ni hon di
@@NavSonalika ਭਰਾਵਾ ਬੁਹਤ ਖੱਜਲ ਖ਼ਰਾਬ ਹੋਣਾ ਪੈਂਦਾ
ਪੰਜਾਹ ਹਜ਼ਾਰ ਰਿਸ਼ਵਤ ਦੇਣ ਤੋਂ ਬਾਅਦ ਹੀ ਰਜਿਸਟਰੀ ਹੋ ਰਹੀ ਹੈ,😮😮😮😮😢
ਪੁਲਿਸ ਵਾਲੇ ਭਾਵੇਂ ਬਕਸ਼ ਦਿਓ।
ਪਰ ਤਸੀਲ ਦਾਰ ਤੇ ਪਟਵਾਰੀ ਨਾ ਬਖਸ਼ੋ।
ਭਾਈ ਅੰਮ੍ਰਿਤਪਾਲ ਸਿੰਘ ਤੇ nsa ਸਭ ਤੋਂ ਗਲਤ ਫੈਸਲਾ ਹੈ ਤੁਹਾਡਾ
ਮਾਨ ਸਾਹਿਬ NOC ਜਾਂ ਤਾਂ ਬੰਦ ਕਰੋ,ਜਾਂ ਲਿਖਤੀ ਰੂਪ ਵਿੱਚ ਲਾਗੂ ਕਰੋ,
Right ਸਾਡਾ ਪਲਾਟ 10 ਲੱਖ ਵਾਲਾ 4 ਲੱਖ ਵਿੱਚ ਵਿਕਿਆ noc na ਮਿਲਣ ਕਰਕੇ
😮 😮😢🎉😢😢🇻🇮🎉😛🤩🤩🤩🤩🤩🤩🤩👌🥳😢😮😢n homebuyers😅 ਦ😅😅❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ minimalism @@AmarjitKaur-et4yn
ਸੀਐਮ ਸਾਹਿਬ ਪੰਜਾਬ ਹੋਮਗਾਰਡ ਦੀ ਮੁਲਾਜ਼ਮਾਂ ਦਾ ਸੋਚੋ 35 ਸਾਲ ਨੌਕਰੀ ਕਰਕੇ ਖਾਲੀ ਹੱਥ ਘਰ ਜਾ ਰਹੇ ਨੇ
Very good CM Sahib. Waheguru ji bless you.
ਮਾਨ ਸਾਹਿਬ ਕਿਸੇ ਵੀ ਤਹਿਸੀਲ ਜਾਂ ਸਬ-ਤਹਿਸੀਲ ਵਿੱਚ ਆਮ ਲੋਕਾਂ ਨੂੰ ਪੁੱਛੋ ਰਜਿਸਟਰੀ ਕਰਾਉਣ ਲਈ ਚੱਕਰ ਕਿੰਨੇ ਲਾਉਣੇ ਪੈ ਰਹੇ ਹਨ ਐਨ ਓ ਸੀ ਦੇ ਨਾਮ ਕਿਵੇਂ ਲੁੱਟਿਆ ਜਾ ਰਿਹਾ ਹੈ
ਤਹਿਸੀਲਦਾਰ ਅਜੈ ਵੀ ਰਿਸ਼ਵਤ ਲੈ ਰਹੇ ਹਨ।
ਮਾਨ ਸਾਬ ਨਹੀਂ ਰੀਸਾਂ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
ਅਮਿ੍ਰੰਤਪਾਲ ਸਿੰਘ ਦਾ NSA ਵਾਪਸ ਲੳ
@@kSKSBRARsingh4004bund mar ohdi ,yohva ne niya kitta ohde naal
ਸਿਖਿਆ ਵਿਭਾਗ ਵਿਚ ਰਿਸ਼ਵਤ ਚਲ ਰਹੀ ਹੈ ਉਥੇ ਤਾਂ ਕੁਝ ਕਰਦੇ ਨਹੀਂ ਤੁਸੀਂ
Har jagha ehi haal hai
ਸਿਰਫ ਗੱਲਾ। ਰਿਛਵਤ100% ਚਲਦੀ ਹੈ??
ਮਾਨ ਸਾਬ ਜੀ ਜੇ ਇੰਨੀ ਇਮਾਨਦਾਰੀ ਹੈ ਤਾਂ ਸਾਡੀ ਰਿਜਸਟਰੀ ਬਣਵਾ ਦਿਓ ਜਨਾਬ 😔
ਇਮਾਨਦਾਰ ਮੁੱਖ ਮੰਤਰੀ ਸ,ਭਗਵੰਤ ਸਿੰਘ ਮਾਨ ਸਾਹਿਬ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
ਕੁੰਵਰ ਵਿਜੇ ਪਰਤਾਪ ਨੂੰ ਡਿਪਟੀ ਸੀ ਐਮ ਬਣਾਓ
ਮਾਨ ਕੁੰਵਰ ਵਿਜੇ ਪ੍ਰਤਾਪ ਨੂੰ ਅਹੁਦਾ ਦਿਉ ਇਮਾਨਦਾਰ ਮੰਤਰੀਆਂ ਵਿਚੋਂ ਇਕ ਹਨ ਸੱਚ ਬੋਲਦੇ ਨੇ ਵੋਟਾਂ ਵਿੱਚ ਖਲੋਣਗੇ ਜਿੱਤਣਗੇ
ਮਾਨ ਸਾਹਿਬ ਅੱਜ ਸਾਬਿਤ ਹੋ ਗਿਆ ਕਿ ਕਿਵੇਂ ਤੁਹਾਡੇ ਹੀ ਮੰਤਰੀ ਦੇ ਘਰ ਨੋਟਾਂ ਦੇ ਢੇਰ ਫੜੇ ਗਏ।
ਦੂਜਾ ਤੂੰ ਅਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਐਨ ਐਸ ਏ ਲਾ ਕੇ ਡਿਬਰੂਗੜ ਦੀ ਜੇਲ੍ਹ ਵਿੱਚ ਸੁੱਟ ਕੇ ਬਹੁਤ ਗਲਤ ਕੰਮ ਕੀਤਾ ਹੈ।ਤੇਰੀ ਇਹ ਗਲਤੀ ਦਾ ਪੰਜਾਬੀ ਆਪੇ ਹੀ ਮੌਕਾ ਆਉਣ ਤੇ ਜੁਆਬ ਦੇ ਦੇਣਗੇ।
ਤੁਸੀਂ ਵੀ ਰਿਸ਼ਵਤ ਬੰਦ ਨਹੀਂ ਕਰ ਸਕੇ
ਅਸੀਂ ਸ਼ਾਮਚੁਰਾਸੀ ਪਟਵਾਰੀ ਨੂੰ 80000ਹਜ਼ਾਰ ਦਿੱਤਾ ਘਰ ਦਾ ਸਿਰਫ ਕੁਰਸੀ ਇੰਤਕਾਲ ਕੀਤਾ ਮੈ ਦੁਕਾਨਾਂ ਦੀ ਰਜਿਸਟ੍ਰੀ ਕਰਾਈ 6 ਸਰਸਾਈ ਸੀ ਕਾਗਜ ਸਿਰਫ 6000 ਹਜ਼ਾਰ ਲੱਗਿਆਂ ਤੇ ਇੰਤਕਾਲ ਦਾ 25000 ਹਜ਼ਾਰ ਰੁਪਏ ਦੇਣੇ ਪੈਏ ਸੀ ਅਸੀਂ ਵੋਟਾਂ ਮਾਨ ਸਾਹਿਬ ਆਪ ਨੂੰ ਪਾਈਆਂ ਸੀ ਹੁਣ ਵੀ ਜਲੰਧਰ ਸਾਰੇ ਆਪਣੇ ਰਿਸ਼ਤੇਦਾਰਾਂ ਤੋ ਵੋਟਾਂ ਪੁਈਆ ਮਾਲ ਮੰਤਰੀ ਕੰਵਰਪਰਤਾਪ ਸਿੰਘ ਨੂੰ ਲਾ ਕੇ ਵੇਖੋ ਚੀਕਾਂ ਪਾ ਕੇ ਰੱਖ ਦਾਉਗਾ ਤੇ ਪਾਰਟੀ ਦਾ ਕਿੱਲ ਲੈਟਰ ਵਿੱਚ ਪੱਕਾ ਠੋਕ ਕੇ ਰੱਖ ਦੇਣਾ ਉਸਨੇ ਤੁਹਾਡੀ ਪਾਰਟੀ ਦਾ ਸਬ ਤੋ ਇਮਾਨਦਾਰ ਅਫਸਰ ਨੇ ਜੀ ?
ਬੁਹਤ ਸੋਣਾਨਾ ਹੈ ਐਵੇਂ ਚਾਹੀਦਾ ਮਾਣ ਸਾਹਬ
ਮੇਰੇ ਪਿੰਡ ਵਿੱਚ ਤੇਰੀ ਪਾਰਟੀ ਦਾ ਬੰਦਾ 2 ਨੰਬਰ ਦਾ ਕੰਮ ਕਰਦਾ ਐਮ ਐਲ ਏ ਨਾਲ ਮਿਲ ਕੇ ਦੱਸ ਕੀ ਕਰੋਗੇ action ਲਵੋਗੇ ਜਾਂ ਬੋਲਣਾ ਹੀ ਜਾਣਦੇ ਹੋ
Salute a 22g
Right 👍👍👍
Koi jawab nahi puri aap kol
Good question ❓❓❓❓
4:27 4:28 4:29
Eh ki@@ManpreetKaur-nw2mg
ਮਾਨ ਸਾਹਿਬ ਤੁਸੀਂ ਜਿਹੜਾ ਮੰਤਰੀ ਤੇ ਐਮ ਐਲ ਏ ਚੱਕੇ ਸੀ ਉਹਨਾਂ ਨੂੰ ਕਿੰਨੀ ਸਜ਼ਾ ਹੋਈ ਆ ਇਸ ਵੋਟਾਂ ਵੇਲੇ ਤੁਹਾਡੀ ਪਾਰਟੀ ਲਈ ਪ੍ਰਚਾਰ ਕਰਨ ਲਈ ਕਿੰਨੇਂ ਸਮੇਂ ਦੀ ਜ਼ਮਾਨਤ ਲਈ ਆ ਮੰਤਰੀ ਅਤੇ ਬਠਿੰਡੇ ਵਾਲੇ ਐਮ ਐਲ ਏ ਨੇ।
Very good bilkul right ji
Aap zindabad C M maan Saab zindabad Punjab sarkar zindabad 👍👍👍good ji sir
ਪੰਜਾਬ ਹੋਮਗਾਰਡ ਦਾ ਨਾ ਪੈਨਸ਼ਨ ਲਾਈ ਤੇ ਗਰੀਬਾਂ ਦਾ ਸਰਾਪ ਪਏਗਾ ਸੀਐਮ ਸਾਹਿਬ
ਤੁਹਾਡੇ ਵਰਕਰ ਮੁਲਾਜ਼ਮਾਂ ਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੁਰਾਣੇ ਕ੍ਰਿਪਟ ਅਕਾਲੀ ਸਰਪੰਚਾਂ ਨਾਲ ਰਲ ਬਹੁਤ ਬੁਰਾ ਹਾਲ ਹੈ ਲੰਬੀ ਹਲਕੇ ਵਿੱਚ
ਮੋਗੇ ਜਿਲ੍ਹੇ ਵਿੱਚ ਸ਼ਰੇਆਮ ਕੰਮ ਚੱਲ ਰਿਹਾ।ਲਾਉ ਆਪਣੇ ਗੁੱਪਤਚਰ ਫੜੋ। ਇੱਥੋ ਤੱਕ ਰਜਿਸਟਰੀ ਦੇ ਨਾਲ 600 ਰੁਪਏ ਇੰਤਕਾਲ ਦੇ ਪੈਸੇ ਪਹਿਲਾਂ ਹੀ ਲੈ ਲਏ ਜਾਂਦੇ ਹਨ।ਤੇ ਬਾਅਦ ਵਿੱਚ ਫਿਰ ਪਟਵਾਰੀ 1000 ਲੈਣ ਲੈਂਦੇ ਹਨ
ਤੇਰੇ ਤੇ ਯਕ਼ੀਨ ਕਰਕੇ ਗਰੀਬ ਮਾਰੇ ਗਏ
ਭਗਵੰਤ ਮਾਨ ਜੀ, ਤੁਹਾਨੂੰ ਯਾਦ ਕਰਵਾ ਹੀ ਦੇਈਏ ਕਿ ਤੁਸੀਂ ਮੁੱਖ ਮੰਤਰੀ ਹੋ। ਜੋ ਕੁਝ ਤੁਸੀਂ ਬੋਲ ਰਹੇ ਹੋ, ਇਹ ਤੁਹਾਡੇ ਬਲਾਕ ਪੱਧਰ ਜਾਂ ਤਹਿਸੀਲ ਪੱਧਰ ਦੇ ਤੇ ਆਖੀਰ ਜ਼ਿਲ੍ਹਾ ਪੱਧਰ ਦੇ ਪਾਰਟੀ ਲੀਡਰ ਜਾਂ ਵਲੰਟੀਅਰ ਨੂੰ ਬੋਲਣਾ ਚਾਹੀਦਾ ਹੈ। ਪਾਰਟੀ ਹਮੇਸ਼ਾ ਵਰਕਰਾਂ, ਅਹੁੱਦੇਦਾਰਾਂ ਅਤੇ ਸਥਾਨਕ ਲੀਡਰਾਂ ਨੂੰ ਜ਼ੁੰਮੇਵਾਰੀਆਂ ਸੌਂਪਕੇ ਹੀ ਮਜ਼ਬੂਤ ਕੀਤੀ ਜਾ ਸਕਦੀ ਹੈ। ਜੇਕਰ ਹਰ ਨਿੱਕੀ ਮੋਟੀ ਜ਼ੁੰਮੇਵਾਰੀ ਵੀ ਖ਼ੁਦ ਨਿਪਟਾਉਣ ਵਿੱਚ ਲੱਗੇ ਰਹੋਗੇ ਤਾਂ ਆਉਂਦੀ ਹਰ ਚੋਣ ਵਿੱਚ ਹਾਰ ਦਾ ਮੂੰਹ ਦੇਖਦੇ ਚਲੇ ਜਾਉਗੇ। ਜੇਕਰ ਲੋਕਾਂ ਦੇ ਭਲੇ ਲਈ ਸੱਚਮੁੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਸਿਆਸਤ ਕਰਨੀ ਛੱਡ ਦਿਉ। ਹੁਣ ਲੋਕ ਗੱਲਾਂ ਨਾਲ ਨਹੀਂ ਅਮਲਾਂ ਨਾਲ ਹੀ ਸੰਤੁਸ਼ਟ ਹੋਣਗੇ। ਰਿਸ਼ਵਤ ਸਿਖਰਾਂ ‘ਤੇ ਹੈ। ਨਿੱਕੇ ਮੋਟੇ, ਇੱਕਾ ਦੁੱਕਾ ਵਾਕੇ ਸੁਣਾਕੇ ਲੋਕਾਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ।
ਬਹੁਤ ਵਧੀਆ ਮਾਨ ਸਾਹਿਬ ਜੀ 🙏
ਜਿਹੜੇ ਬੰਦੇ 8 ਹਜਾਰ ਚ ਕੰਮ ਕਰਦੇ ਨੇ ਉਹਨਾਂ ਦੀ ਤਨਖਾਹਾਂ ਵਧਾਉ ਸਰ ਜੀ
ਅੱਜ ਮੇਰਾ ਨਾਲ ਵੀ ਇਹ ਹਾਲ ਹੈ
ਮੇਰੀ ਰਜਿਸਟਰੀ ਕਰਵਾਉਣ ਲਈ ਸਰਕਾਰ ਫ਼ੀਸ 30000 ਹੈ
ਔਰ ਤਹਿਸੀਲਦਾਰ ਰਜਿਸਟਰੀ ਕਰਵਾਉਣ ਲਈ 40000 ਰਿਸ਼ਵਤ ਲੈਂਦੇ ਹਨ
बहुत बहुत धन्यवाद आपका निक
Wah maan saab ਖਿੱਚਕੇ ਰੱਖੋ
ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ
ਕਿਸਾਨਾਂ ਦੀਆਂ ਜਮੀਨਾਂ ਲੋਕ ਟਾਇਲ ਪਾ ਕੇ ਪੱਕੀਆਂ ਕੀਤੀਆਂ ਜਾਣ
Maan Saab zindabad
ਹਰ ਵਿਭਾਗ ਵਿੱਚ ਰਿਸ਼ਵਤ ਵੱਧ ਹੈ,ਜਿਸ ਠਾਣੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੁੰਦਾ ਉਸਦਾ ਪਤਾ ਦੱਸੋ ਇਨਾਮ ਦਿੱਤਾ ਜਾਵੇਗਾ
Please improve the situation of law and order in Punjab.
So appreciative words.. & action as CM who has defeated opposition but facing inside.
Good 👍
ਸਾਡੇ ਸੀ ਐਮ ਸਾਹਿਬ ਮਾਨ ਪੀ ਬੀ 13 ਜ਼ਿੰਦਾਬਾਦ
Very good c m
😮 ਰਿਸ਼ਵਤ ਬਹੌ ਰੰਗੀ ਹੈ
ਮਾਨ ਸਾਹਿਬ ਜੀ ਰਿਸ਼ਵਤ ਪਹਿਲਾਂ ਨਾਲੋਂ ਵਧ ਗਈ ਹੈ।
ਬਹੁਤ ਵਧੀਆ ਹੈ
Very good
ਮਾਨ ਇਜ਼ ਬੈਸਟ
❤❤❤❤ you are the best c m
ਮਾਂ ਸਾਹਿਬ ਰਿਸ਼ਵਤਖੋਰਾਂ ਵੱਲ ਹੋਰ ਚੌਕਸੀ ਵਰਤੀ ਚਾਹੀਦੀ ਤਾਂ ਜ਼ੋ ਇਹ ਦੋ ਨੰਬਰ ਦਾ ਪੈਸਾ ਨਾ ਲੈ ਸਕਣ ਭਗਵੰਤ ਮਾਨ ਜ਼ਿੰਦਾਬਾਦ
ਮਾਨ ਸਾਹਿਬ ਆਪਣੇ MLA ਤੇ ਵੀ ਨਜ਼ਰ ਰੱਖ ਲੋ ਜਾਂ ਲੋਕਾਂ ਤੋਂ ਜਾਂ CID ਤੋਂ ਰਿਪੋਰਟ ਦੇ ਕੇ ਕੰਮ ਕਰ ਲੋ
Good Speech
ਰਿਸ਼ਵਤ ਬੰਦ ਹੋ ਹੀ ਨਹੀਂ ਸਕਦੀ। ਮੇਰੇ ਬੇਟੇ ਨੂੰ bca ਦੀ ਡਿਗਰੀ ਮਿਲੀ ਨੂੰ 4 ਸਾਲ ਹੋ ਗਏ। ਕਈ ਥਾਂ rezum ਦਿਤਾ ਫੀਸਾਂ ਵੀ ਦਿੱਤੀਆਂ
ਪਰ ਕੁੱਜ ਪੱਲੇ ਨਹੀਂ ਪਿਆ। 1:17
BCA nu kon puchhda industry tusi lagan nahi dinde dharne tusi laounde farzi kissan khalistania naal mil ke Lao nokri kissana kolo
ਮਾਨ ਸਾਬ ਰਣਬੀਰ ਕਾਲਜ ਸੰਗਰੂਰ ਵਿਖੇ ਪੜਾਈ ਨਹੀ ਹੋ ਰਹੀ ਗੌਰ ਕਰੋ ਜੀ
ਕਹਾਣੀ ਤਾ ਵਧੀਆ ਏ
Good job yg ji 👍
ਮੁੱਖ ਮੰਤਰੀ ਜੀ ਰਿਸ਼ਵਤ ਕਿੰਨੀ ਏ ਮੈਦਾਨ ਵਿਚ ਆਓ
❤❤❤❤❤❤cm
Very good Veer ji
ਹੋਈ ਭਰਾਵਾ ਤੇਰੇ ਤੋਂ ਗਲਤ ਫਾਈਲ ਸਾਈਨ ਭਾਈ ਅੰਮ੍ਰਿਤ ਪਾਲ ਸਿੰਘ ਵਾਲੀ
Lan te chare tera amrtpl , Jai masih di
Good job sir ji
ਸਿਹਤ ਸਹੂਲਤਾਂ
ਚੰਗੀਆਂ ਵਿਦਿਅਕ ਸਹੂਲਤਾਂ
ਆਵਾਜਾਈ ਦੇ ਚੰਗੇ ਸਾਧਨ
ਨਹਿਰੀ ਪਾਣੀ ਮਰਲੇ ਮਰਲੇ ਨੂੰ
ਇੰਡਸਟਰੀਅਲ ਡਿਵੈਲਪਮੈਂਟ
ਚਿੱਟਾ ਨਸਾ਼
ਜੇ ਆ ਸਭ ਨਾ ਹੋਏ ਤਾਂ ਅਗਲੀ ਵੇਰਾਂ ਭਾਊ ਮੁੱਖ ਮੰਤਰੀ
Very good cm Panjab sarkar
Veery.good.soach
ਮਾਨ ਸਾਹਿਬ ਗੱਲਾਂ ਬਹੁਤ ਹੋ ਗਈਆਂ ਹੁਣ ਕੰਮ ਕਰਨਾ ਸ਼ੁਰੂ ਕਰੋ
ਮੁੱਖ ਮੰਤਰੀ ਜੀ,ਸਭ ਕੁੱਝ ਉਵੇਂ ਹੀ ਚੱਲੀ ਜਾਂਦਾ ਹੈ।
ਚੁਟਕਲਾ ਮੁੱਖ ਮੰਤਰੀ ਜੀ ਇਹਨਾਂ ਚੁਟਕਲਿਆਂ ਨੂੰ ਛੱਡ,ਆਹ ਇੱਕ ਮਾਜਰੀ ਦੂਜੀ ਡੇਰਾਬੱਸੀ ਆ ਤੂੰ ਖੁੱਦ ਪਲਾਟ ਖਰੀਦਕੇ ਰਜਿਸਟਰੀ ਕਰਵਾ.
ਤੇਰੇ ਦਫ਼ਤਰ ਤੋਂ 15-20 ਕਿਲੈਮੀਟਰ ਆ, ਫਿਰ ਪਤਾ ਲੱਗਜੂ!
CM maan saab jindabad ❤
ਰਿਸ਼ਵਤ ਦੁਗਣੀ ਹੋ ਗਈ
Maan sahib zindabad zindabad zindabad anand aa gia waheguru ji bhala karn 🙏🏻
Good 🎉🎉🎉🎉🎉
ਜੇ ਸਤਾਧਾਰੀ ਰਾਜਨੀਤਿਕ ਲੋਕ ਪੈਸੇ ਲੈਣੋ ਹਟ ਜਾਣ ਤਾਂ ਰਿਸ਼ਵਤ ਬੰਦ ਆਪੇ ਹੋ ਜਾਵੇਗੀ
ਇਥੇ ਪਿੰਡ ਵਿਚ ਕੋਈ ਇਨਸਾਫ ਨਹੀਂ ਮਿਲਦਾ ਲੋਕਾਂ ਦੀ ਅਵਾਜ਼ ਨਹੀਂ ਸੁਣੀ ਜਾਂਦੀ ਇਹ ਤਾਂ ਤੇਰੇ ਪਿੰਡ ਦੇ ਨੇੜੇ ਹੀ ਦੇਖਲੈ
ਇਹ ਤਰੀਕੇ ਤਹਿਸੀਲਦਾਰਾਂ ਨੂੰ ਸਮਝਾ ਰਹੇ ਹੋ ਬਹੁਤ ਵਧੀਆ ਤਰੀਕੇ ਨੇ ਜੀ
C m ਸਾਹਿਬ ਪੰਜਾਬ ਪੁਲਿਸ ਨੂੰ ਮਾਨਤਾ ਦਿਤੀ ਜਾਵੇ ਕਿ ਉਹ ਦਿਨ ਰਾਤ ਰਿਸ਼ਵਤ ਲੈ ਸਕੇ
Comendable 🎉
ਅਸੀਂ ਆਪ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਤਹਿਸੀਲਦਾਰ ਨੂੰ ਦਿੱਤੀ ਹੈ
Tu jarur ditti honi a 😅😅😅😅
AAP jindabad
ਮੰਤਰੀ ਸਾਹਿਬ ਜੋ ਨਵੇ ਨਵੇ ਟੈਕਸ ਲਾ ਕੇ ਲੋਕਾਂ ਤੇ ਬੋਝ ਪਾ ਰਹੇ ਹੋ ਉਹ ਵੀ ਬੰਦ ਕਰੋ ਕੱਲਾ ਗੱਲਾਂ ਦਾ ਕੜਾਹ ਨਾ ਬਣਾਓ।
ਬੀਰ ਮੇ ਬਿਦਬਾ ਹਾ ਮੇਰੇ ਘਰਵਾਲਾ ਬਲਾਕ ਵਿਚ ਕਮਪੁਟਰ ਅਪਰੇਟਰ ਸੀ ਕਿਰਪਾ ਕਰਕੇ ਮੇਨੂ ੳਸ ਦਫਤਰ ਵਿਚ ਭਰਤੀ ਕਰ ਲੇਨ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਇਕ ਇਕ ਕਰਕੇ ਸ਼ਭ ਪ੍ਕਾਰ ਦੇ ਫ ਵਜੇ ਜਾਓ ਜੀ।ਆਪਣਾ ਫਰਜ਼ ਨਿਭਾਓ ਜੀ।
Actions should speak louder than words
ਭਾਈ ਪੂਰਾ ਸੈੱਟ ਆ
मांन साहब आपका कोई जवाब नहीं
ਉਹ ਫੈਕਟਰੀ ਲੱਗੀ ਕਿੱਥੇ ਹੈ। ਜੇ ਨਹੀਂ ਲੱਗੀ ਤਾਂ ਲੱਗਣੀ ਕਿੱਥੇ ਹੈ। ਕਿਰਪਾ ਕਰਕੇ ਉਸ ਵਪਾਰੀ ਦਾ ਨਾਮ ਵੀ ਜਨਤਕ ਕਰ ਦਿਉ ਤੁਸੀਂ ਤਾਂ ਇਨਾਂ ਕੰਮਾਂ ਲਈ ਮਸ਼ਹੂਰ ਹੋ
❤❤❤❤❤❤ good night good
Honest CM Maan saab
ਮਾਨ ਸਾਹਿਬ ਸਰਕਾਰੀ ਹਸਪਤਾਲਾਂ ਵਿੱਚ ਡਲਿਵਰੀ ਕੇਸ ਹੋਣ ਤੋਂ ਬਾਅਦ ਨਰਸਾਂ ਗਰੀਬ ਦੇ ਕੱਪੜੇ ਲਹਾਉਣ ਵਾਲੇ ਕਰ ਦਿੰਦੀਆਂ ਨੇ। ਪਲੀਜ ਇਹਨਾਂ ਤੇ ਨਕੇਲ ਕਸੀ ਜਾਵੇ।
ਬਹੁਤ ਦੁਖ ਹੁੰਦਾ ਜਦੋਂ ਕੋਈ ਵੀ ਗਰੀਬ ਦੇ ਐਨੀਆਂ ਮਿੰਨਤਾਂ ਕਰਨ ਦੇ ਬਾਵਜੂਦ ਵੀ ਨਹੀ ਮੰਨਦਿਆਂ, ਉਲਟਾ ਮਰੀਜ ਦੀ ਚੰਗੀ ਲਾਹ ਪਾਹ ਕਰਦੀਆਂ ਹਨ।