Parneet kaur Te sukh Ratia Di Girlfriend Baniya ਬਦਮਾਸ਼ਣਾਂ Ek couple Da ਕੱਢਿਆ jaloos video viral

แชร์
ฝัง
  • เผยแพร่เมื่อ 12 ม.ค. 2025

ความคิดเห็น • 2.9K

  • @GopiSingh-u8t
    @GopiSingh-u8t 5 หลายเดือนก่อน +127

    ਬਹੁਤ ਵਧੀਆ ਕੀਤਾ ਵੀਰ ਏਵੇਂ ਹੀ ਲਨ ਫੇਰ ਕੇ ਰੱਖ ਇਹਨਾ ਦੱਲੀਆਂ ਬਦਮਾਸ਼ਨਾ ਦੇ

  • @jasdevvirk1759
    @jasdevvirk1759 5 หลายเดือนก่อน +26

    ਸ਼ੁਕਰ ਐ ਬਾਈ ਆਗਿਆ ਰੋਜ ਮੁੜ ਮੁੜ ਦੇਖੀ ਦਾ ਹੁਣ ਆਈ ਵੀਡੀਓ ਹੁਣ ਆਈ । Love you Veer ❤

  • @hsji3902
    @hsji3902 5 หลายเดือนก่อน +23

    Haye rabba ਢਿੱਡ dukhn lgg gyea hass hass k😅😅😅😅😅😅😅😅😅😅veer

  • @Sehajpal__singh.01
    @Sehajpal__singh.01 5 หลายเดือนก่อน +9

    ਬਹੁਤ ਵਧਿਆ ਕੰਮ ਕਰਦੇ ਆ ਤੁਸੀ ਰੱਬ ਤਹਾਨੂੰ ਹਮੇਸ਼ਾ ਖੁਸ਼ ਰੱਖੇ❤

  • @gindimann3992
    @gindimann3992 5 หลายเดือนก่อน +56

    ਪਰਾ ਅੱਜ ਤਾਂ ਤੂੰ ਹਸਾ ਹਸਾ ਮਾਰ ਛੱਡੇਆ ਜੇ 🤣🤣🤣🤣🤣👌🏻👌🏻👌🏻pur

  • @BaldevSingh-dz8cf
    @BaldevSingh-dz8cf 5 หลายเดือนก่อน +12

    ਬਹੁਤ ਵਧੀਆ ਵੀਰੇ ਇਹਨਾਂ ਦੀ ਸੰਚਾਈ ਦੱਸੀ ਸ਼ਾਇਦ ਆ ਤੁਹਾਡੀ ਵੀਡੀਓ ਵੇਖ ਕੇ ਇਹਨਾਂ ਚਵਲਾ ਨੂੰ ਕੁੰਝ ਮੱਤ ਆ ਜਾਵੇ

  • @gaggigill8510
    @gaggigill8510 5 หลายเดือนก่อน +52

    ਜਿਊਂਦਾ ਰਹਿ ਭਰਾਵਾ ਰੱਬ ਤੈਨੂੰ ਲੰਮੀ ਉਮਰ ਬਕਸ਼ੇ 🙏🙏🙏🙏🙏

  • @sonudhillon831
    @sonudhillon831 5 หลายเดือนก่อน +41

    ਸ਼ੁਕਰ ਏ ਸ਼ੁਕਰਾ ਏ ਆ ਗਿਆ ਬਾਈ ਤੂੰ
    ਤੂੰ ਤਾਂ ਮੇਰੇ ਯਾਰ ਬਹੁਤ ਇੰਤਜ਼ਾਰ ਕਰਾਉਨਾ
    ਠੋਕ ਕੇ ਸਾਰੇ ਕੰਜਰਾ ਨੂੰ ਡੰਡਾ ਚੜਾ ਕੇ ਰੱਖਿਆ ਕਰ ਇਹਨਾਂ ਦੇ
    ਬਹੁਤ ਸਾਰਾ ਪਿਆਰ ਤੈਨੂੰ ❤❤❤❤

  • @farmer4456
    @farmer4456 2 หลายเดือนก่อน +1

    ਬਹੁਤ ਘੈਂਟ ਇਟਲੀ ਵਾਲੇ ਵੀਰ love from rajsthan ❤❤❤❤❤

  • @JashanKamboj-op5ot
    @JashanKamboj-op5ot 5 หลายเดือนก่อน +13

    ਉਹ ਭਰਾਵਾ ਛੇਤੀ ਆਜੇ ਕਰਿਆ ਕਰ ਬਾਕੀ .lots of love bai❤️

  • @lovelysadhu4221
    @lovelysadhu4221 5 หลายเดือนก่อน +369

    ਕਹਿੰਦੇ ਕੌਣ ਆ ਗਿਆ ਕਹਿੰਦੇ ਇਟਲੀ ਵਾਲਾ ਆ ਗਿਆ ਆਹ ਖਿੱਚ ਕੇ ਰੱਖ ਵੀਰੇ ਲਵ ਯੂ ਲਵ ਯੂ

    • @PunjabiprankRoastedvlogger
      @PunjabiprankRoastedvlogger  5 หลายเดือนก่อน +35

      Luv you too veere ❤

    • @preetsandhu2758
      @preetsandhu2758 5 หลายเดือนก่อน

      Bht galt bolde ana gand😢

    • @ArshdeepSingh-hd4po
      @ArshdeepSingh-hd4po 5 หลายเดือนก่อน +5

      Love you bro ❤️😘😘❤️

    • @Stylishlook877
      @Stylishlook877 5 หลายเดือนก่อน +3

      Sahi aw veere,par sachi ehna da jloos ewn hi kaddna chahida,punjab hun punjab ni lgda , koi hor e jahan lgda..
      Keep it veer ,i love you as your sister

    • @gurcharan79
      @gurcharan79 5 หลายเดือนก่อน +1

      ❤​@@PunjabiprankRoastedvlogger

  • @NavyRai
    @NavyRai 5 หลายเดือนก่อน +78

    ਭਰਾਵਾਂ ਜਲਦੀ ਆ ਗਿਆ ਕਰ wait ਨਹੀਂ ਹੁੰਦੀ 😔😔❤️❤️

  • @Singh-Food8888
    @Singh-Food8888 5 หลายเดือนก่อน +6

    Bhai Thodi vedio di ta main jama hi wait karda. Love you From Nagpur

  • @sunju54
    @sunju54 20 วันที่ผ่านมา +2

    22 bahut jyada maza aya bahut jyada badiya video kaam khich k rakh 22

  • @AdityavirGujjar_90s
    @AdityavirGujjar_90s 3 หลายเดือนก่อน +1

    भाई तेरी विडियो च फैक्टस हुंदे ने और माइंड एक दम फ्रेश हो जाता है मै दिल्ली से आपकी हर वीडियो देखता हूं।keep it up Bai ❤

  • @ravibangar99
    @ravibangar99 5 หลายเดือนก่อน +43

    ਜੇਹੜੇ ਇਟਲੀ ਆਲੇ ਭਰਾ ਦਾ ਵਿਰੌਧ ਕਰਦੇ ਓਹਨਾਂ ਦੀ ਬੁੰਡ ਅਸੀ ਪਾੜਨੀ @ਇਟਲੀ ਆਲਾ ਜ਼ਿੰਦਾਬਾਦ

  • @harpreetbawa7743
    @harpreetbawa7743 5 หลายเดือนก่อน +9

    ਬਾਈ ਯਾਰ ਕੋਈ ਜਵਾਬ ਨੀ ਤੇਰਾ ਸੱਚੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਤੈਨੂੰ ਤੇ ਪਰਿਵਾਰ ਨੂੰ ਵੀਰ ❤

  • @gurpreetsinghpreet3288
    @gurpreetsinghpreet3288 5 หลายเดือนก่อน +10

    ਮਜਾ ਆ ਗਿਆ ਵੀਰੇ ਹੁਣ ਕਰਾਂਗੇ ਆਪਾਂ ਕੋਡੀਆ ਲੰਬਾ ਲੁੱਲਾ

  • @haironesalon5911
    @haironesalon5911 5 หลายเดือนก่อน +7

    ਖਿੱਚ ਕੇ ਰੱਖ ਕੰਮ ਨੂੰ ਬਾਈ ਸਾਲੀਆਂ ਖੱਚਾਂ ਬਹੁਤ ਆ ਗਈਆਂ ❤❤

  • @kulwantmann2696
    @kulwantmann2696 4 หลายเดือนก่อน +3

    ਸਿਰਾ ਬਾਈ ਉਏ ਤੂੰ ਅਣਖੀ ਬੰਦਾ ਸਿਰੇ ਦਾ ❤

  • @jasvirkaur3480
    @jasvirkaur3480 5 หลายเดือนก่อน +6

    ਵੀਰੇ video jaldi paya kro Bhut wait rehndi aa🙏 ajj wali roast siraaaaaaaaaaaaaaaaa😅😅😅😅😅😅😅😅😅😅

  • @RajinderKaur-bq1fm
    @RajinderKaur-bq1fm 5 หลายเดือนก่อน +79

    ਕੁੜੀਆ ਬਦਮਾਸਾ ਨੂੰ ਜੁੱਤੀ ਫੇਰ।
    🙏🏼❤️

    • @PunjabiprankRoastedvlogger
      @PunjabiprankRoastedvlogger  5 หลายเดือนก่อน +6

      Bilkul ji ❤

    • @RajinderKaur-bq1fm
      @RajinderKaur-bq1fm 5 หลายเดือนก่อน +2

      @@PunjabiprankRoastedvlogger ਦੇਖੋ ਵੀਰ ਆਦਮੀ ਕਦੀਅੰਗ ਪਰਦਸਨ ਨਹੀ ਕਰਦਾ
      ਪਰ ਕੁਝ ਗਸਤੀਆ ਨੇ ਗੰਦ ਪਾਇਆ।

    • @SpneetaSingh
      @SpneetaSingh 5 หลายเดือนก่อน +1

      ​@@RajinderKaur-bq1fmਇਹ ਸਿਰਫ ਫੇਮ ਅਤੇ ਪੈਸਾ ਲੋਕਾਂ ਨੇ ਮੁੱਖ ਬਣਾ ਲਿਆ ਜੀ ਇਸ ਲੲਈ ਲੋਕ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ

  • @tungfarm01
    @tungfarm01 5 หลายเดือนก่อน +20

    ਯਾਰ ਸੱਚੀ ਸਿਰਾ ਬੰਦਾ ਤੂੰ❤😂 love you pra🔥

  • @JasvirKaur-gk7rg
    @JasvirKaur-gk7rg 22 วันที่ผ่านมา

    Waah bai waah Italy Wale veer swaad aagya video vekh ke mai full hass leya ❤😂

  • @pb30walebrarroadvlogs.46
    @pb30walebrarroadvlogs.46 21 วันที่ผ่านมา

    ਬਾਈ ਯਾਰ ਵੀਡੀਓ ਥੋੜੀ ਜੀ ਵੱਡੀ ਬਣਾਇਆ ਕਰੋ ਜਦੋਂ ਨੂੰ ਸਵਾਦ ਜਾ ਆਉਣ ਲੱਗਦਾ ਉਦੋਂ ਨੂੰ ਖਤਮ ਹੋ ਜਾਂਦੀ ਆ ਪਰ ਵੀਡੀਉ ਬਹੁਤ ਸੋਹਣੀ ਆ ਹੁੰਦੀ ਆ ਬਾਈ ❤❤❤😂😂

  • @Jasi_sidhu
    @Jasi_sidhu 5 หลายเดือนก่อน +4

    ਸਹੀ ਆ ਯਾਰਰ❤ ਬਹੁਤ ਵੱਡੀਆਂ ਗੱਲਾਂ ਕਹੀਆ ਬਾਈ ਨੇ😂 ਐਦਾ ਹੀ ਕੰਮ ਖਿਚੀ ਰੱਖੀ ਬਾਈ❤

  • @akshaykapoorvlog
    @akshaykapoorvlog 5 หลายเดือนก่อน +4

    Bhai me daily wait karta hu aapki video kaa love you from Himachal 😂

  • @CASTING-g7s
    @CASTING-g7s 5 หลายเดือนก่อน +5

    ਲੋੜਾ ਠੀਕ ਐ 4:45 😂😂😂

  • @bibipakkuSurli
    @bibipakkuSurli หลายเดือนก่อน

    Bai Ji Main Italy Sabaudia (Latina)..Your Videos ❤👌👌👌

  • @DeepakSharma-ze9ww
    @DeepakSharma-ze9ww 3 หลายเดือนก่อน

    Hahaha end aa brother 😂😂😂😂😂😂😂😂😂 keep it up 💪

  • @sukhmanlambar5344
    @sukhmanlambar5344 5 หลายเดือนก่อน +8

    Vekhli mai facebook te .. ethe v agya like krn 😂😂

  • @Amandeepsingh-vd8ks
    @Amandeepsingh-vd8ks 5 หลายเดือนก่อน +3

    Awesome bro , hahahaha,hass hass ke bura haal ho gaya mera ,bahut sona ,love you bro❤

  • @mundaambarsariya6161
    @mundaambarsariya6161 5 หลายเดือนก่อน +19

    ਬਾਈ ਤੈਨੂੰ ਲੇਟ ਆਉਣ ਦਾ ਜੁਰਮਾਨਾ ਲਾਇਆ ਕਰਣਾ ਹੁਣ ਅਸੀ 😂😂😂😂
    ਜਲਦੀ ਆਇਆ ਕਰ ਭਰਾਵਾਂ

  • @TalwindersinghBoparai-x9g
    @TalwindersinghBoparai-x9g 2 หลายเดือนก่อน +2

    9:40 😂😂😂😂 long jump

  • @jackcyberentertainer5067
    @jackcyberentertainer5067 5 หลายเดือนก่อน +2

    😂😂😂kya baat aa kya baat bai yaar and kra ti. Mza aa gya 👌👌👌

  • @SukhwinderSingh-wq5ip
    @SukhwinderSingh-wq5ip 5 หลายเดือนก่อน +5

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂❤❤❤❤

  • @SonuKamra-j9r
    @SonuKamra-j9r 5 หลายเดือนก่อน +41

    ਧੰਨ ਭਾਗ ਸਾਡੇ ਜੋ ਦਰਸ਼ਨ ਹੋਏ ਤੁਹਾਡੇ 😂😂

  • @kamalchahal06
    @kamalchahal06 5 หลายเดือนก่อน +91

    ਕੰਜਰਾ ਜਲਦੀਆ ਆਇਆ ਕਰ ਮੈਨੂੰ ਤੇਰੇ ਬਿਨਾ ਪੰਜਾਬ ਦੀਆ ਸਾਰਾ ਕੋਈ ਨੀ ਦਿੰਦਾ 😘😘😘❤❤❤❤❤

    • @PunjabiprankRoastedvlogger
      @PunjabiprankRoastedvlogger  5 หลายเดือนก่อน +9

      ❤❤❤

    • @NavdeepSingh15772
      @NavdeepSingh15772 5 หลายเดือนก่อน

      Veer honey setti noo rost Karo please​@@PunjabiprankRoastedvlogger

    • @ronakmundifromengland
      @ronakmundifromengland 5 หลายเดือนก่อน +1

      Veer ji eh sab ta thik hain pr mera veer ena ganda na bolya kr from uk 🇬🇧

    • @Vellyjattt307
      @Vellyjattt307 5 หลายเดือนก่อน +1

      @@ronakmundifromenglandje ehh veera veera kehn lgg gya agle nu ta ohbe sir hi chadna akal ni oni onnu

    • @ronakmundifromengland
      @ronakmundifromengland 5 หลายเดือนก่อน

      @@Vellyjattt307 eh v gal thik hain veer ji

  • @gurjindersandhu8190
    @gurjindersandhu8190 4 หลายเดือนก่อน +1

    ਜਾ ਭਰਾਵਾ ਕੋਇ ਹਾਲ ਨਈ ਤੇਰਾ❤❤❤😂😂😂😂😂😂😂😂😂

  • @badalkamboj-ox2wn
    @badalkamboj-ox2wn 5 หลายเดือนก่อน

    Lv u aa bai tenu ❤❤ from haryana..

  • @S2R2srr
    @S2R2srr 5 หลายเดือนก่อน +18

    ਦੱਤਾ ਜੀ ਬਾਰੇ ਹੁਣ ਅਸੀਂ ਕੀ ਕਹੀਏ ਉਹਨਾਂ ਬਾਰੇ ਤਾਂ ਹੁਣ ਸਾਰੀ ਦੁਨੀਆ ਹੀ ਜਾਣਦੀ ਹ😂😂😂😂😂

    • @kulveerbrar1565
      @kulveerbrar1565 5 หลายเดือนก่อน

      Right

    • @MalkeetSingh-l4q
      @MalkeetSingh-l4q 5 หลายเดือนก่อน +1

      Ohh bhn kive a mai karam lbh lbh thkk gyea mai kutekhani group wali

  • @Deep.kahlon.96
    @Deep.kahlon.96 5 หลายเดือนก่อน +7

    Ohh yr 😂😂😂
    Bnda dhid dukhn la dinda
    Waheguru mere veer nu lmbi umr bkshe ❤

  • @HARJINDERSINGH-km9ee
    @HARJINDERSINGH-km9ee 5 หลายเดือนก่อน +11

    ਬਹੁਤ ਦਿਨ wait ਕਰਨੀ ਪੈਂਦੀ ਮੇਰਾ ਭਰਾ

    • @PunjabiprankRoastedvlogger
      @PunjabiprankRoastedvlogger  5 หลายเดือนก่อน

      ❤❤

    • @mahindersingh9852
      @mahindersingh9852 2 หลายเดือนก่อน

      ​@@PunjabiprankRoastedvloggeryaara wait Kari jaane aa new video di new subscriber love you brother 🎉

  • @mandytoor2876
    @mandytoor2876 4 หลายเดือนก่อน

    Love you. Bro. From Ludhiana ❤

  • @ManpreetSingh-hq7ze
    @ManpreetSingh-hq7ze 5 หลายเดือนก่อน

    Bhut roaster dekha jatta per teri gll batt end a sirra gll batt veer ❤❤❤🔥🔥

  • @jinderpoohla
    @jinderpoohla 5 หลายเดือนก่อน +6

    ਵੀਡੀਓ ਬਾਈ ਵਾਲੀ ਲੇਟ ਆਈ ਤੁਹਾਡੀ ਵੀਰ ਜਲਦੀ ਜਲਦੀ ਵੀਡੀਓ ਲੈ ਕੇ ਆਏਆ ਕਰੋ ਵੀਰ

  • @garrybajwa3028
    @garrybajwa3028 5 หลายเดือนก่อน +43

    ਖਿੱਚ ਕੇ ਰੱਖ ਇਟਲੀ ਵਾਲਿਆ 😂

  • @palwinder1432
    @palwinder1432 5 หลายเดือนก่อน +13

    ਹਾਏ ਓ ਰੱਬਾ😂 ਮੇਰੀ ਤਾਂ ਚਾਹ ਡੁੱਲ ਗਈ ਹੱਸਦੇ ਹੱਸਦੇ ਦੀ ਖਿੱਚ ਕੇ😂😂😂😂😂🎉

    • @kingsab9787
      @kingsab9787 5 หลายเดือนก่อน

      Bro Teri cha dul chali c
      Mera dhud dul Chala c

    • @palwindersingh8224
      @palwindersingh8224 5 หลายเดือนก่อน

      😂😂😂😂😂😂😂

    • @ElizaTheShihTzu3614
      @ElizaTheShihTzu3614 4 หลายเดือนก่อน +1

      😂

  • @SukhvinderKour-vt9bi
    @SukhvinderKour-vt9bi 5 หลายเดือนก่อน

    Aagya aagya sda pra sdi jann itali alaa❤😂❤❤

  • @ManpreetSingh-qq5de
    @ManpreetSingh-qq5de 27 วันที่ผ่านมา

    ਬਹੁਤ ਵਧੀਆ ਗੱਲਾਂ ਵੀਰ ਦੀਆਂ ਹਸਾ ਹਸਾ ਕੇ ਕਮਲੇ ਕਰਤੇ

  • @GurpreetSingh-xl4ez
    @GurpreetSingh-xl4ez 5 หลายเดือนก่อน +6

    ਬਾਈ ਯਰ ਸਿਰਾ ਲਾ ਦਿੱਤਾ ਤੂੰ ❤ ਪਰ ਯਰ ਵੀਡਿਓ ਥੋੜੀ ਹੋਰ ਬਣੋਨੀ ਸੀ 😂😂 ਦਿੱਲ ਖੁਸ਼ ਹੋ ਗਿਆ🎉🎉

  • @jinderpoohla
    @jinderpoohla 5 หลายเดือนก่อน +38

    ਸੰਧੂਆਂ ਕੁੜੀ ਦੀ ਮਾਤਾ ਦੀ ਮਦਦ ਕਰੋ ਵੀਰ ਕੋਈ ਸਮਰਥ ਹੈ ਤਾਂ ਉਹਨਾਂ ਦਾ ਜਰੂਰ ਸਾਥ ਦਿਉ ਕਿਉਂਕਿ ਜਦੋ ਔਲਾਦ ਮਾੜੀ ਨਿਕਲ ਜਾਵੇ ਜਿੰਦਗੀ ਨਰਕ ਬਣ ਜਾਦੀ ਜੀ ਮਾਤਾ ਜੀ ਵਿਚਾਰੇ ਬਹੁਤ ਦੁੱਖੀ ਆ ਇਨਾ ਦੀ ਮਦਦ ਕਰੋ

  • @ParminderSingh-un5xd
    @ParminderSingh-un5xd 5 หลายเดือนก่อน +53

    ਵੀਰੇ ਏਨਾ ਤਾਂ ਆਸ਼ਿਕ ਅਪਣੀ ਮਸ਼ੂਕ ਦਾ ਇੰਤਜ਼ਾਰ ਨੀਂ ਕਰਦਾ ਜਿੰਨਾਂ ਅਸੀਂ ਤੇਰਾ ਇੰਤਜ਼ਾਰ ਕਰਦੇ ਹਾਂ।

  • @harysingh7566
    @harysingh7566 5 หลายเดือนก่อน

    Bhara Fan ho gya tera…. Subscribe kita nai c haje main ajj karta… hass hass k doohra ho gya main … lv u bro 😂👍🏼

  • @arshgill8391
    @arshgill8391 5 หลายเดือนก่อน

    Hahah pehli var video dekhi tuhadi siraaaa kra taaaaa ❤️❤️❤️ keep it up 👍

  • @aj...musclehub2361
    @aj...musclehub2361 5 หลายเดือนก่อน +57

    ਇਕੋ ਵੀਡਿਓ ਦਖੋ ਵੀਰ ਦੀ।ਸਭ ਕੁਝ ਮਿਲੇ ਗਾ ਹਾਸਾ ਵੀ, ਕੁਝ ਸਿੱਖਣ ਨੂੰ ਵੀ, ਤੇ ਕੁਝ ਗੱਲਾਂ ਮਸੂਸ ਕਰਨ ਵਾਲੀਆ ❤❤

  • @amarjitmehra453
    @amarjitmehra453 5 หลายเดือนก่อน +16

    ਨਜ਼ਾਰੇ ਬੰਨੇ ਪਏ ਨੇ ਇੱਟਲੀ ਆਲੇ ਨੇ ਖਿੱਚ ਕੇ ਰੱਖ ਕੰਮ ਜਾਨ ਫੁੱਲ ਸਪੋਟ 👍💪👈😂📌

  • @jordansandhu520
    @jordansandhu520 5 หลายเดือนก่อน +74

    ਬੱਲੇ ਬਾਈ ਆ ਗਿਆ ਇਟਲੀ ਆਲਾ ❤❤❤❤ ਕੁੱਤੇਖਣੀ ਚੰਗੀ ਹਓ ਬੱਸ ਬਾਈ ਤੇਰੀ ਵੈਟ ਰਹਿੰਦੀ ਇਹਨਾਂ ਦੀ ਮੰਜੀ ਸਵਾਰਕੇ ਠੋਕਣ ਆਲੀ ਸੀ 😂😂

  • @worldwide875
    @worldwide875 3 หลายเดือนก่อน

    Bhi ji you are great i love you're humour

  • @sidhu2779
    @sidhu2779 5 หลายเดือนก่อน +4

    ਵੀਰ ਦੱਬਕੇ ਰੱਖ ਕੰਮ ਨੂੰ ਏਂ ਖੱਚਾ ਨੇ ਬਹੁਤ ਗੰਦ ਪਾਇਆ ਹੋਇਆ ਵਾ

  • @Motivational_life429
    @Motivational_life429 5 หลายเดือนก่อน +19

    ਸੱਚੀਂ ਸ਼ਰਮ ਹੀ ਲਾਹ ਰੱਖੀ ਵੱਡੀਆਂ ਵੈਲਣਾਂ ਨੇ ਕਿਸੇ ਕੋਲ ਫੌਨ ਨਹੀਂ ਖੋਲ ਸਕਦੇ ਪਰਿਵਾਰ ਵਿੱਚ ਬੈਠ ਕੇ ਪਤਾ ਨਹੀਂ ਕੀ ਗੰਦ ਬਕਣ ਲੱਗ ਪੈਣ 😢😢ਪੰਜਾਬ ਸਿਆਂ ਤੇਰਾ ਰੱਬ ਰਾਖਾ 😢 ਰੱਬ ਕਰੇ ਸਿੱਖ ਰਾਜ ਆਵੇ ਖਾਲਸੇ ਦਾ ਰਾਜ ਆਵੇ 🙏❤

  • @kourxreet
    @kourxreet 5 หลายเดือนก่อน +7

    Veere dekhn to pehla i comment krta.......bde Dina baad darshan ditte veer khush reh hamesha....❤❤❤😊

  • @SurinderSingh-jc4tz
    @SurinderSingh-jc4tz 5 หลายเดือนก่อน

    Bahut wadiya content and Editing ❤

  • @yaarkubtherwale-pf4fy
    @yaarkubtherwale-pf4fy 14 วันที่ผ่านมา

    Bai bahut vada fan va❤

  • @Punjab_360
    @Punjab_360 5 หลายเดือนก่อน +32

    ਕਰਨ ਦੱਤਾ ਦੋਗਲਾ 😅😅

  • @ayurvedic_gyan_00
    @ayurvedic_gyan_00 5 หลายเดือนก่อน +6

    ਤੇਰੀ ਵੀਡੀਓ ਚ ਬਹੁਤ ਦਮ ਹੁੰਦਾ ਹੈ ਭਰਾ❤

  • @GurinderDhillon-st4hu
    @GurinderDhillon-st4hu 5 หลายเดือนก่อน +10

    Amazon to milda 😂😂 oh gal sirra karti 😂😂😂😂😂

  • @Music_Mastar
    @Music_Mastar 5 หลายเดือนก่อน

    Big respect veer....from hoshiarpur ton ❤❤❤

  • @YadvinderSinghrathor
    @YadvinderSinghrathor 4 หลายเดือนก่อน

    Nice love u praa❤👌

  • @Vguru567
    @Vguru567 5 หลายเดือนก่อน +13

    Bhut din baad aaya Mara pra

  • @dalbirsinghsingh8144
    @dalbirsinghsingh8144 5 หลายเดือนก่อน +36

    ਖਿੱਚ ਕੇ ਰੱਖ ਵੀਰਾ ਇੰਨਾ ਦਗਰ ਦੱਲਿਆ ਨੂੰ ਸ਼ਾਇਦ ਅਕਲ ਆ ਜਾਵੇ ਇੰਨਾ ਨੂੰ 😂😂😂

    • @PunjabiprankRoastedvlogger
      @PunjabiprankRoastedvlogger  5 หลายเดือนก่อน

      ❤❤

    • @LuckyarniwalaLucky
      @LuckyarniwalaLucky 4 หลายเดือนก่อน

      @@PunjabiprankRoastedvloggerbhut kutta itly wala . Mera didh peed hon lg pya❤❤😂😂😂😂😂

  • @singhabhi142
    @singhabhi142 5 หลายเดือนก่อน +4

    ਏਨਾ ਸਮਾਂ ਨਾ ਲਿਆ ਕਰ ਵੀਰ ਜੀ🙏🙏🙏🙏Attt kara ਦਿੱਤੀ 👍👍👍👍

  • @DhillonLander
    @DhillonLander 4 หลายเดือนก่อน

    Mata ji tension nhi Leni 😅😅😅 starting end aa bai oye ❤

  • @sandeepsroye-rr7ft
    @sandeepsroye-rr7ft 5 หลายเดือนก่อน

    Kaint kmm krda bro itly alla ❤

  • @NimarPreet-kaur
    @NimarPreet-kaur 5 หลายเดือนก่อน +12

    Sachi veer ji baar baar check Krna penda tuhda podcast miss n ho gya hove
    Tusi jldi aanya kro

    • @PunjabiprankRoastedvlogger
      @PunjabiprankRoastedvlogger  5 หลายเดือนก่อน +3

      sorry Behan Ek te Podcasta vich Busy Hoyi Da Phir TH-cam Ek Bht Tang Krdi Baki Sorry Kosish Karage jaldi Video Paun Di ❤️❤️

    • @NimarPreet-kaur
      @NimarPreet-kaur 5 หลายเดือนก่อน +1

      Love you veere
      Harpreet Kaur
      From Sri Anandpur sahib
      Jrur aayo veere jdo India aaaye

    • @Harmansandhu533
      @Harmansandhu533 5 หลายเดือนก่อน

      Ehda he gustiya dai gulla pakai rakho bs

  • @PREETSHERA-lv4pi
    @PREETSHERA-lv4pi 5 หลายเดือนก่อน +5

    ਯਾਰ ਬਾਕੀ ਗੱਲਾਂ ਤਾਂ ਠੀਕ ਨੇ ਲਾਹਣਤਾਂ ਪਾਉਣ ਵਾਲਾ ਪਰ ਯਾਰ ਆਪਣੇ ਮੂੰਹ ਗੰਦੀਆਂ ਗੱਲਾਂ ਨਾ ਕਰਿਆ ਸਾਰੇ ਸੁਣਦੇ ਹੋਣ ਗੇ ❤

    • @qprp8394
      @qprp8394 5 หลายเดือนก่อน +1

      Paji oh galan karke tan super Star baneya hai😊😊😊😊😊

  • @JarnailSingh-ew4on
    @JarnailSingh-ew4on 5 หลายเดือนก่อน +83

    ਬਹੁਤ ਵਧੀਆ ਕੁੱਤੇ ਖਾਣੀ ਕਰਦਾ ਬਾਈ ਤੁਸੀਂ, ਸਿਰਾਂ ਵੀ ਦਿੱਤਾ 😂😂😂😂😂 🎉

    • @PunjabiprankRoastedvlogger
      @PunjabiprankRoastedvlogger  5 หลายเดือนก่อน +7

      ❤❤❤❤

    • @mahindersingh9852
      @mahindersingh9852 2 หลายเดือนก่อน

      ​@@PunjabiprankRoastedvloggerveer video payo ji mushkpreet apne ex nu replay kardi pai aa karo ina chawlaan di seva 🎉

  • @rinkusingh-vx6ff
    @rinkusingh-vx6ff 5 หลายเดือนก่อน

    ਆ ਗਿਆ ਇਟਲੀ ਵਾਲਾ ਵੱਡਾ ਵੀਰ love you vadde veere ❤❤❤❤❤❤❤

  • @ShivamMaur-gw6ut
    @ShivamMaur-gw6ut 5 หลายเดือนก่อน

    Sirra babbe, ghaint 😂 from moosa

  • @numberdargogi
    @numberdargogi 5 หลายเดือนก่อน +6

    ਇਹ ਵੀ ਸਾਰੇ ਇਟਲੀ ਵਾਲੇ ਤੋ ਠੀਕ ਆਉਂਦੇ ਨੇ ਜਦੋਂ ਉਹ ਗੁੱਲਾ ਫੇਰਦਾ ਤਿੱਤੜ ਹਿਲਾਉ ਮਹਿਕਮੇ ਦੇ।

  • @Motivational_life429
    @Motivational_life429 5 หลายเดือนก่อน +11

    ਪਤਾ ਨਹੀਂ ਇਹਨਾਂ ਦੇ ਪਰਿਵਾਰ ਕਿੱਥੇ ਆ ,ਕੋਈ ਵੀ ਅਣਖ ਵਾਲਾ ਨਹੀਂ ਹੈਗਾ ਇਹਨਾਂ ਦੇ ਟੱਬਰਾਂ ਵਿੱਚ ਜਿਹੜਾ ਇਹਨਾਂ ਦੇ ਡੱਕਰੇ ਕਰ ਕੇ ਸੁੱਟੇ 😢👊👊

  • @Sahilpreetsingh341
    @Sahilpreetsingh341 5 หลายเดือนก่อน +7

    ਏਨਾ ਵਰਗਿਆਂ ਨੇ ਖਾਲਸਾ ਰਾਜ ਨਹੀਂ ਆਉਣ ਦੇਣਾ ਜਦੋ ਰਾਜ ਸੀ ਉਦੋਂ ਵੀ ਗ਼ਦਾਰ ਸੀ ਤੇ ਅੱਜ ਵੀ ਹੈ ❤

  • @ShildeepSingh-g7x
    @ShildeepSingh-g7x 5 หลายเดือนก่อน +1

    😂😂😂 man too good yrr 😂😂majja aa janda video dakh ka yrr terii 😂😂

  • @GuriMoga0008
    @GuriMoga0008 5 หลายเดือนก่อน +22

    😂ਪੂਰੀ ਗੱਲ ਬਾਤ ਸਿਰਾ ਲਾਤਾ ਇਟਲੀ ਵਾਲਿਆ ❤

    • @HarjeetSingh-sr9cf
      @HarjeetSingh-sr9cf 5 หลายเดือนก่อน +1

      ਵੀਰ ਇਟਲੀ ਵਾਲੇ ਦੀਆਂ ਸਾਰੀਆਂ ਗੱਲਾਂ ਦੀ ਸਮਝ ਆਉਂਦੀ ਹੈ ਦੁਜਾ ਬਾਈ ਥੌੜਾ ਤੇਜ਼ੀ ਨਾਲ ਬੋਲਦਾ ਹੋਣ ਕਰਕੇ ਸਮਝ ਘੱਟ ਆਉਂਦੀ ਹੈ ਵੇਸੇ ਦੋਵੇਂ ਵੀਰ ਕੰਮ ਬਹੁਤ ਹੀ ਵਧੀਆ ਕਰ ਰਹੇ ਹਨ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @Fakehandles.
    @Fakehandles. 5 หลายเดือนก่อน +11

    POV ਸੇਠੀ - ਸਾਡੇ ਵੱਡੀ ਭਾਬੀ ਮਾਂ ਸਮਾਨ ਨਹੀਂ!! ਮਾਂ ਘੱਟ ਸਮਾਨ ਵੱਧ ਹੁੰਦੀ ਆ 😂😂

  • @akshaykakkar5039
    @akshaykakkar5039 5 หลายเดือนก่อน +110

    ਕਰਨ ਦੱਤਾ ਦੋਗਲਾ ਸਿਰੇ ਦਾ , ਬਹੁਤ ਵਧੀਆ ਕਰਿਆ ਓਹਨੂੰ ਠੋਕ ਕੇ 🦿🚀🤛🏻

    • @PunjabiprankRoastedvlogger
      @PunjabiprankRoastedvlogger  5 หลายเดือนก่อน +11

      Haan ohnu es Topic ute apni ideology nhi c change karni chahidi …Baki holi holi mature Ho reha 👍❤️

    • @harshjeetsingh1999
      @harshjeetsingh1999 5 หลายเดือนก่อน +3

      Sarpanch ta end karagea pra 😂😂😂😂😂😂😂😂😂😂

    • @PoojaPooja-ey3ws
      @PoojaPooja-ey3ws 5 หลายเดือนก่อน +2

      Shi gal.aa

    • @SimranjitSingh-wl7lx
      @SimranjitSingh-wl7lx 5 หลายเดือนก่อน +2

      Sahi gal hai

    • @SimranjitSingh-wl7lx
      @SimranjitSingh-wl7lx 5 หลายเดือนก่อน +2

      ​@@PunjabiprankRoastedvloggersahi keha

  • @Preetbedi.official
    @Preetbedi.official 5 หลายเดือนก่อน

    Vire love you aa teriya gllaaa ne dil jitt lyaa❤❤❤

  • @samgill2639
    @samgill2639 2 หลายเดือนก่อน +1

    sira bnda love you😂😂

  • @ManinderKamboj-r5q
    @ManinderKamboj-r5q 5 หลายเดือนก่อน +16

    ਭਰਾ ਵੀਡੀਓ ਛੇਤੀ ਪਾਈ ਆ ਕਰ

    • @PunjabiprankRoastedvlogger
      @PunjabiprankRoastedvlogger  5 หลายเดือนก่อน +5

      sorry veere oh Podcast vich Busy Hoyi Da Phir TH-cam Ek Te Bht Tang Krdi Baki Sorry Kosish Karage jaldi Video Paun Di ❤️❤️ Luv you veere

  • @Reactionwithjyoti-q3g
    @Reactionwithjyoti-q3g 5 หลายเดือนก่อน +6

    ਦੱਤਾ ਬੁਹਤ ਗਲਤ ਕੁੜੀਆ ਨੂੰ ਪਰਮੋਟ ਕਰ ਰਿਹਾ

  • @SatnamSingh-zg9uy
    @SatnamSingh-zg9uy 5 หลายเดือนก่อน +9

    22 ਅੱਜ ਮੇਰਾ ਜਨਮ ਦਿਨ ਹੈ ਵਿਸ਼ ਕਰ ਦੋ 🙏

  • @gaggimirock877
    @gaggimirock877 5 หลายเดือนก่อน +1

    ਐਨ ਪੂਰਾ ok ਰਿਪੋਰਟਾ ਆ ਕੰਮ ਬਾਈ ਜੀ,,lbuu ਬਰੋ❤️‍🩹❣️

  • @AvtarSingh-z7t
    @AvtarSingh-z7t 4 หลายเดือนก่อน

    Iss tarah he rakh brother 💗💕❤️ love you bai ida he laut aune ne sbb

  • @Joban__jaani__13
    @Joban__jaani__13 5 หลายเดือนก่อน

    Love you bro ❤
    Waheguru ji kush rakhn thannu ❤😊

  • @amritytgaming1711
    @amritytgaming1711 5 หลายเดือนก่อน

    Bhai ma new subcbire va

  • @jonewick8332
    @jonewick8332 5 หลายเดือนก่อน

    You are great keep it up brother 👍👍💪💪💪💪

  • @harjinder7435
    @harjinder7435 2 หลายเดือนก่อน +1

    very good job bro keep it up

  • @ParamjeetKour-s6u
    @ParamjeetKour-s6u 2 หลายเดือนก่อน +2

    Tuhadi video bahot vdiya lgdiya ne 😂😅

  • @Funnychannel-n5p
    @Funnychannel-n5p 5 หลายเดือนก่อน

    Ooh prava bs kr keo didh ped la dina wait krida teri video di 😂😂😂😂😂😂❤❤❤❤❤

  • @SheetalMasih-vm2bu
    @SheetalMasih-vm2bu 5 หลายเดือนก่อน

    Ustad ji end gall baat 😂😂🎉