Super Visa ਕੀ ਹੈ, ਜਿਸ ਰਾਹੀ Parents ਨੂੰ Canada ਬੁਲਾਉਣ ਦੇ ਚਾਹਵਾਨਾਂ ਲਈ ਆਈ ਚੰਗੀ ਖ਼ਬਰ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 12 พ.ค. 2024
  • ਕੈਨੇਡਾ ਵਿੱਚ ਭਾਰਤ ਸਣੇ ਹੋਰ ਥਾਵਾਂ ਤੋਂ ਆਏ ਵੱਡੀ ਗਿਣਤੀ ਵਿੱਚ ਲੋਕ ਰਹਿੰਦੇ ਹਨ। ਉਹ ਇਹ ਵੀ ਚਾਹ ਰੱਖਦੇ ਹਨ ਕਿ ਨਾਗਰਿਕਤਾ ਹਾਸਲ ਕਰਨ ਮਗਰੋਂ ਆਪਣੇ ਮਾਪਿਆਂ ਨੂੰ ਆਪਣੇ ਕੋਲ ਬੁਲਾ ਸਕਣ।
    ਪਰ ਕੈਨੇਡਾ ਵਿਚਲੇ ਵਸਨੀਕ ਹੋਰਨਾਂ ਮੁਲਕਾਂ ਦੇ ਨਾਗਰਿਕ ਆਪਣੇ ਮਾਪਿਆਂ ਨੂੰ ਬੁਲਾਉਣ ਲਈ ਜਿਸ ਵੀਜ਼ਾ ਪ੍ਰੋਗਰਾਮ ਤਹਿਤ ਅਰਜ਼ੀ ਦਿੰਦੇ ਹਨ, ਉਸ ਤਹਿਤ ਅਰਜ਼ੀਆਂ ਸਾਲ 2020 ਤੋਂ ਵਿਚਾਰ ਅਧੀਨ ਪਈਆਂ ਹਨ।
    ਕੈਨੇਡਾ ਦੀ ਸਰਕਾਰ ਨੇ ਹਾਲ ਹੀ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਸਾਲ 2020 ਤੋਂ ਸਰਕਾਰ ਦੇ ਵਿਚਾਰ ਅਧੀਨ ਪਏ 35,700 ਸਪਾਂਸਰਜ਼ ਨੂੰ ਸੱਦਾ ਪੱਤਰ ਭੇਜੇਗੀ।
    ਕੈਨੇਡਾ ਸਰਕਾਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਆਪਣੀ ਵੈੱਬਸਾਈਟ ’ਤੇ ਲਿਖਿਆ, “ਅਸੀਂ ਅਗਲੇ 2 ਹਫ਼ਤਿਆਂ ਦਰਮਿਆਨ 35,700 ਇਨਵੀਟੇਸ਼ਨ ਭੇਜਾਂਗੇ। ਸਾਡਾ ਟੀਚਾ 20,500 ਅਰਜ਼ੀਆਂ ਨੂੰ ਸਵੀਕਾਰ ਕਰਨ ਦਾ ਹੈ।”
    ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਸਦਫ਼ ਖ਼ਾਨ
    #supervisa #canada #PGPprogram #immigration #parents
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 21

  • @harpreetharpreetsingh6483
    @harpreetharpreetsingh6483 23 วันที่ผ่านมา +18

    ਮੇਰੇ ਵਰਗੇ ਗਰੀਬ ਦਾ ਕੋਈ ਹੱਥ ਨੀ ਫੜਦਾ ,ਨਾ ਪੰਜਾਬ ਚ ਅੱਗੇ ਵਧ ਸਕਦੇ ਆ ਪੈਸੇ ਤੋ ਬਿਨਾ ,ਨਾ ਬਾਹਰ ਨਿਕਲ ਸਕਦੇ ਆ ,,ਬਸ ਕਿਸਮਤ ਹੀ ਸਾਥ ਦੂ ਏ ਹੀ ਕੈ ਕੇ ਆਪਣੇ ਆਪ ਨੂ ਝੂਠਾ ਦੇਲਾਸਾ ਦੇ ਲਈ ਦਾ ,,,,ਵਾਹ ਨੀ ਜਿੰਦੜੀਏ

  • @KuldeepkumarKataria-tz3um
    @KuldeepkumarKataria-tz3um 23 วันที่ผ่านมา +5

    Very good information thanks

  • @dharampalsingh5977
    @dharampalsingh5977 17 วันที่ผ่านมา +1

    Very good Information ji

  • @romindersingh5092
    @romindersingh5092 22 วันที่ผ่านมา +3

    Its not bharti , indian mean native people of canada . Can’t expect this from bbc. Please research before posting .

  • @nobodyaround
    @nobodyaround 23 วันที่ผ่านมา +2

    2:48
    translation fail. Indian act is not person from India. Please correct it.

  • @bschahal9453
    @bschahal9453 23 วันที่ผ่านมา +1

    ❤❤ EXCELLENT 👌👌

  • @jaswinderbrar8954
    @jaswinderbrar8954 23 วันที่ผ่านมา +1

    Very nice

  • @ParminderSingh-ky3sl
    @ParminderSingh-ky3sl 22 วันที่ผ่านมา

    Sat Shri akal ji... How much time it take for super visa after applying please send me information

  • @pb13bunty37
    @pb13bunty37 23 วันที่ผ่านมา +1

  • @JagdevSingh-gq5el
    @JagdevSingh-gq5el 21 วันที่ผ่านมา +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @JagjeetSingh-sj1uy
    @JagjeetSingh-sj1uy 22 วันที่ผ่านมา

    Work permit vale bula skde a?

  • @swarnjitkaur1381
    @swarnjitkaur1381 22 วันที่ผ่านมา +1

    😅😅😮

  • @ManpreetKaur-tq9jp
    @ManpreetKaur-tq9jp 22 วันที่ผ่านมา

    Mera beta Canada v refugee status te ha k sada tourist Visa lg sakda ha

  • @user-cf2lm7su7g
    @user-cf2lm7su7g 21 วันที่ผ่านมา +2

    Je ਮਾਪਿਆਂ ਦਾ ਏਨਾ ਹੀ ਮੋਹ ਆ ਜਵਾਕਾਂ ਨੂੰ ਇੰਡੀਆ ਜਾਕੇ ਮਿਲ ਕੇ ਆਇਆ ਕਰਨ ਨਾ ਏਥੇ ਬੁਲਾ ਲੈਂਦੇ ਆ ਬਾਅਦ ਚ ਮਾਪੇ ਗੁਰਦਵਾਰਿਆਂ ਚ ਲੰਗਰ ਖਾਂਦੇ ਫਿਰਦੇ ਆ ਏਥੇ ਫੇਰ ਕੈਸ਼ ਤੇ ਕੰਮ ਕਰਦੇ ਆ ਸਟੂਡੈਂਟਾਂ ਨੂੰ ਜਿਹੜਾ ਕੰਮ sin ਤੇ ਮਿਲਣਾ ਹੁੰਦਾ ਅਗਲੇ ਕਹਿ ਦਿੰਦੇ ਆ ਸਾਨੂੰ 16 ਡਾਲਰ ਚ 2 ਬੰਦੇ ਕੰਮ ਕਰਨ ਨੂੰ ਮਿਲ ਰਹੇ ਆ ਅਸੀਂ ਤੁਹਾਨੂੰ ਕਿਉੰ ਰੱਖੀਏ ?

  • @farmlife3304
    @farmlife3304 23 วันที่ผ่านมา +2

    ਕਨੇਡਾ 🤑🤑🤑🤑🤑🤑🤑🤑🤑🤑🤑🤑🤑🤑🤑🤑😂😂😂😂😂😂😂😂😂😂

  • @sikenderkumar5501
    @sikenderkumar5501 23 วันที่ผ่านมา +1

    😮😅😢😂😊

  • @VijayKumar-po5pt
    @VijayKumar-po5pt 22 วันที่ผ่านมา

    BBC Punjabi is not showing the real image of Punjab .they always shows news about one community