Canada ਦਾ Start Up Visa Program ਕਿਵੇਂ PR ਦੇ ਰਾਹ ਖੋਲ੍ਹ ਰਿਹਾ ਪਰ ਇਸ ਕਤਾਰ ’ਚ ਪੰਜਾਬੀ ਘੱਟ ਕਿਉਂ|𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 10 ก.พ. 2025
- ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਵੀਜ਼ਾ, ਸਪਾਊਸ ਵੀਜ਼ਾ... ਕੈਨੇਡਾ ਜਾਣ ਲਈ ਇਹ ਵੀਜ਼ਾ ਤਾਂ ਕਾਫ਼ੀ ਪੰਜਾਬੀਆਂ ਦੀ ਪਹਿਲੀ ਪਸੰਦ ਹਨ ਪਰ ਪਿਛਲੇ ਦਿਨਾਂ ’ਚ ਕੈਨੇਡਾ ਸਣੇ ਕਈ ਮੁਲਕਾਂ ਦੇ ਵੀਜ਼ੇ ਦੀਆਂ ਸ਼ਰਤਾਂ ਤੇ ਨਿਯਮ ਬਦਲੇ ਜਾ ਰਹੇ ਹਨ।
ਸਮਝਿਆ ਜਾ ਰਿਹਾ ਹੈ ਕਿ ਇਹ ਸਭ ਕੁਝ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਦਾ ਤਰੀਕਾ ਹੈ। ਪਰ ਇੱਥੇ ਅਸੀਂ ਇੱਕ ਅਜਿਹੇ ਪ੍ਰੋਗਰਾਮ ਦਾ ਜ਼ਿਕਰ ਰਹੇ ਹਾਂ ਜੋ ਕੈਨੇਡਾ ਵਸਣ ਦੇ ਚਾਹਵਾਨਾਂ ਲਈ ਚੰਗਾ ਵਿਕਲਪ ਹੋ ਸਕਦਾ ਹੈ।
ਜੇਕਰ ਤੁਹਾਡੇ ਕੋਲ ਕਾਰੋਬਾਰ ਦਾ ਇੱਕ ਪੁਖ਼ਤਾ ਆਈਡਿਆ ਹੈ ਤਾਂ ਤੁਹਾਡੇ ਲਈ ਹੋਰ ਮੌਜੂਦਾ ਵਿਕਲਪਾਂ ਚੋਂ ਇੱਕ ਹੈ ਸਟਾਰਟ-ਅਪ ਵੀਜ਼ਾ।
ਪਰ ਇਹ ਵੀਜ਼ਾ ਹੈ ਕੀ, ਇਸ ਲਈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਅਤੇ ਤੁਹਾਨੂੰ ਇਸ ਲਈ ਚਾਹੀਦਾ ਕੀ ਹੈ, ਦੱਸਾਂਗੇ ਇਸ ਰਿਪੋਰਟ ’ਚ....
ਰਿਪੋਰਟ - ਤਨੀਸ਼ਾ ਚੌਹਾਨ, ਐਡਿਟ - ਸੰਦੀਪ ਯਾਦਵ
#canada #startupvisa #immigration
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਨੰਗ ਮੁਲਕ ਜਿਸਦੀ Economy ਵਿਦੇਸ਼ੀ ਵਿਦਿਆਰਥੀਆਂ ਤੇ ਚਲ ਰਹੀ ਹੈ
Very true
💯% sahi gall vir
Canada's economy =$ 2.12 trillion.
International student revenue = $24 billion / year.( Indian student contributed $10 billion in 2023)
Total contribution in economy = 0.023% .... thoda padh likhan ch koi harz ni 😂
Very good analysis
ਬੀ ਬੀ ਸੀ ਕਦੇ ਤੁਸੀਂ ਸੋਚਿਆ ਕਿ ਪੰਜਾਬ ਵਿੱਚ ਕਮਲੇ ਲੋਕ ਗੁਰੂ ਘਰਾ ਵਿੱਚ ਹੀ ਕਿਓਂ ਬੇਅਦਬੀ ਆ ਕਰਦੇ । ਇਸ ਉਪਰ ਖੋਜ ਕਰਕੇ ਇੱਕ ਪ੍ਰੋਗਰਾਮ ਜ਼ਰੂਰ ਬਣਾਓ ।,,, ਪਰ ਮੈਨੂੰ ਇਹ ਵੀ ਪਤਾ ਤੁਸੀਂ ਕਦੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਬਣਾਵੋਗੇ । ,,, ਤੁਸੀਂ ਵੀ ਤਾਂ ਆਪ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਓਦੇ ਹੋ। ,,, ਕਨੇਡਾ ਬਾਰੇ ਤਾਂ ਸਾਨੂੰ ਵੈਸੇ ਹੀ ਬਥੇਰਾ ਪਤਾ।
ਲੱਭਣੀ ਨੀ ਮੋਜ ਪੰਜਾਬ ਵਰਗੀ ❤❤
Superb information👍 mam
ਬੀ ਬੀ ਵਰਲਡ ਪੰਜਾਬੀ ਨਿਊਜ ਚੈਨਲ ਬਹੁਤ ਵਧੀਆ ❤❤ ਪਰ ਚੈਨਲ ਟਾਈਟਲ ਅੰਗਰੇਜ਼ੀ ਦੀ ਥਾਂ ਪੰਜਾਬੀ ਚ ਲਿਖੋ
Apna name vi Punjabi ch likho bro 🙏
@@baljeetkumarsharma4897😂😂 sahi kiha y..kuch fuddu loka nu harek cheej ch negativity e labhdi
ਕੈਨੇਡਾ ਜਾ ਕੇ ਇੱਕ ਮਹੀਨੇ ਵਿੱਚ ਸਾਰਾ ਭੂਤ ਉਤਰ ਜਾਦਾ ਦਮਾਕ ਤੋ
Kese btana plz
😂😅 u r perfectly right bro
Angoor khatte hain 😅
Jis da v ithe buisness hai oh Canada jaa k diharhi thori laavega.
ਕੋਈ ਗੱਲ ਨੀ ਜੀ ਹੁਣ ਏਧਰ ਨੂੰ ਹੋ ਜਾਨੇ ਆ😁
ਪੜੇ ਲਿਖੇ ਹੁਨਰਮੰਦ ਸਾਰੇ ਚਲੇਂ ਜਾਣੰਗੇ।। ਘੱਟ ਪੜ੍ਹੇ ਲਿਖੇ ਕੀ ਐਥੇ ਇੰਡੀਆ ਚ ਹੀ ਰੇਹ ਜਾਂਣਗੇ।। ਘੱਟ ਪੜ੍ਹੇ ਲਿਖੇ।। ਜਿੰਨਾ ਨੂੰ ਇੰਗਲਿਸ਼ ਨਹੀਂ ਔਉਦੀ। ਔਨਾਂ ਦੇ ਬਾਰੇ ਜਾਣਕਾਰੀ ਦਿਉ ਜੀ 😅😅 ਪੈਸੇ ਵਾਲੇਆਂ ਪੜੇ ਲਿਖੇ ਆਂ ਦਾ ਭਵਿੱਖ ਹੀ ਉਜਵੱਲ ਲੱਗਦਾ 😅
Only investor can apply
Mam
How to apply
Business ni karna aounda punjabiya nu
Loan Trap