Prime Podcast (Ep-39) || 'Study Visa 'ਤੇ ਨਾ ਜਾਓ Canada' | ਪੰਜਾਬੀਆਂ ਦਾ ਕੌਣ ਕਰ ਰਿਹਾ ਸ਼ੋਸ਼ਣ ?

แชร์
ฝัง
  • เผยแพร่เมื่อ 20 พ.ย. 2024
  • #PrimeAsiaTv #PrimePodcast #immigration #canadaimmigration #simranjeetsinghkotkapura
    Prime Podcast With Aman Khaira From CWC Immigration
    Full Playlist : • Prime Podcast
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH #564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 99

  • @harmanindersingh8022
    @harmanindersingh8022 8 หลายเดือนก่อน +23

    ਬਹੁਤ ਬਹੁਤ ਧੰਨਵਾਦ ਬਾਈ ਜੀ ਲੋਕਾਂ ਦੀਆਂ ਅੱਖਾਂ ਖੋਲ੍ਹਣ ਲਈ 🙏🙏 ਨਹੀਂ ਤਾਂ ਬਸ ਦੋੜ ਲੱਗੀ ਹੋਈ ਹੈ ਕੈਨੇਡਾ ਦੀ, ਏਦਾਂ ਦੀਆਂ ਵੀਡਿਓ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਜੀ

  • @amarjitsidhu8704
    @amarjitsidhu8704 8 หลายเดือนก่อน +12

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਮੈਨੂੰ ਉਮੀਦ ਹੈ ਕਿ ਇਸ ਵਿੱਚ ਕਿਸੇ ਕਿਸਮ ਦਾ ਭੁਲੇਖਾ ਨਹੀਂ ਰੱਖਿਆ ਗਿਆ Thanks

    • @daljitsingh7732
      @daljitsingh7732 8 หลายเดือนก่อน

      Very informative video

  • @SukhwinderSingh-wq5ip
    @SukhwinderSingh-wq5ip 8 หลายเดือนก่อน +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Bhumika__081
    @Bhumika__081 8 หลายเดือนก่อน +2

    Ignore the noise! My experience with CWC is very good

  • @parvikhurana1702
    @parvikhurana1702 8 หลายเดือนก่อน +2

    I appreciate CWC’s guidance on immigration matters even I’ve recommended so many friends of mine and they are highly satisfied with CWC services

  • @GurnamSingh-zw6kp
    @GurnamSingh-zw6kp 7 หลายเดือนก่อน +2

    Vedio bahut vdhia hai.
    2.Punjab da koi vi student study krn nhi janda.Panjabi taan sirf Canada vich permanently settle hon jande hn ji.

  • @DineshKumar-tp8fb
    @DineshKumar-tp8fb 8 หลายเดือนก่อน

    ਖਹਿਰਾ ਵੀਰ ਜੀ ਦੇ ਦਫ਼ਤਰ ਲੁਧਿਆਣੇ ਜਲੰਧਰ ਚੰਡੀਗੜ੍ਹ ਵਿੱਚ ਹੈ ਲੁਧਿਆਣੇ pau ਦੇ 1 ਨੰਬਰ ਗੇਟ ਤੇ ਹੈ CWC ਨਾਮ ਤੇ ਹੈ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਨੇ ਕਦੇ ਕਿਸੇ ਨੂੰ ਗਲਤ ਰਸਤੇ ਨਹੀਂ ਪਾਉਂਦੇ

  • @eknoordhessiCanada
    @eknoordhessiCanada 5 หลายเดือนก่อน +1

    100%
    ਜੇ ਤੁਹਾਡੇ ਕੋਲ ਜ਼ਿੰਦਗੀ ਜਿਊਣ ਲਈ ਕੁਝ ਹੈ ਤਾਂ ਕੈਨੇਡਾ ਨਾ ਆਓ, ਕੈਨੇਡਾ ਹੁਣ ਸਹੂਲਤਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਭੀੜ ਹੈ,
    ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਕੁਝ ਨਹੀਂ ਹੈ ਅਤੇ ਤੁਸੀਂ 6-7 ਸਾਲ ਸੰਘਰਸ਼ ਕਰ ਸਕਦੇ ਹੋ ਤਾਂ ਕੈਨੇਡਾ ਕੁਝ ਸਾਲਾਂ ਵਿੱਚ ਤੁਹਾਨੂੰ ਖੰਭ ਦੇਵੇਗਾ
    ਇਹ ਵੀ ਮਨ ਬਣਾਓ ਕਿ ਤੁਹਾਨੂੰ ਕੰਮ ਕਰਨਾ ਪਏਗਾ ਅਤੇ ਸਭ ਕੁਝ ਸਕ੍ਰੈਚ ਤੋਂ ਬਣਾਉਣਾ ਪਏਗਾ
    ਤੁਹਾਨੂੰ ਉਦੋਂ ਤੱਕ ਕੰਮ ਕਰਨਾ ਪਵੇਗਾ ਜਦੋਂ ਤੱਕ ਤੁਹਾਡੀ ਮੌਰਗੇਜ ਦੀ ਅਦਾਇਗੀ ਨਹੀਂ ਹੋ ਜਾਂਦੀ ਅਤੇ ਉਮਰ ਇੱਥੇ ਮਾਇਨੇ ਨਹੀਂ ਰੱਖਦੀ !! ਅਤੇ ਜਦੋਂ ਤੁਸੀਂ old ਹੋ ਤਾਂ ਬੱਚੇ ਵਿੱਤੀ ਤੌਰ 'ਤੇ ਤੁਹਾਡੀ ਸਹਾਇਤਾ ਨਹੀਂ ਕਰਨਗੇ ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ
    ਜੇਕਰ ਤੁਹਾਡੇ ਕੋਲ ਪੰਜਾਬ ਵਿੱਚ ਖੇਤੀ ਵਾਲੀ ਜ਼ਮੀਨ ਹੈ ਅਤੇ ਕੋਈ ਕੰਮ ਚੱਲ ਰਿਹਾ ਹੈ ਤਾਂ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਲੋੜ ਨਹੀਂ !! ਜਦੋਂ ਤੁਸੀਂ ਕੈਨੇਡਾ ਵਿੱਚ ਪਰਵਾਸ ਕਰਦੇ ਹੋ ਤਾਂ ਉਮਰ ਵੀ ਬਹੁਤ ਮਾਇਨੇ ਰੱਖਦੀ ਹੈ, ਜੇਕਰ ਤੁਹਾਡੀ ਉਮਰ 30 ਸਾਲ ਤੋਂ ਘੱਟ ਹੈ ਤਾਂ ਤੁਸੀਂ ਬਹੁਤ ਆਸਾਨੀ ਨਾਲ ਜਾ ਸਕਦੇ ਹੋ ਅਤੇ ਸੈਟਲ ਹੋ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਜ਼ਿੰਦਗੀ ਵਿੱਚ ਸੰਘਰਸ਼ ਕਰਨ ਦਾ ਸਮਾਂ ਹੁੰਦਾ ਹੈ।
    ਤੁਸੀਂ ਕੈਨੇਡਾ ਵਿੱਚ ਜੋ ਵੀ ਕਮਾਉਂਦੇ ਹੋ, ਬੱਚੇ ਤੁਹਾਡੀ ਜਾਇਦਾਦ 'ਤੇ ਆਸਾਨੀ ਨਾਲ ਦਾਅਵਾ ਨਹੀਂ ਕਰਦੇ ਕਿਉਂਕਿ ਸਰਕਾਰੀ ਚਾਰਜ ਟੈਕਸ ਅਤੇ ਬੱਚੇ ਤੁਹਾਡੀ ਜਾਇਦਾਦ 'ਤੇ ਟੈਕਸ ਭਰਨ ਦੀ ਬਜਾਏ ਖੁਦ ਕਮਾਉਣਾ ਪਸੰਦ ਕਰਦੇ ਹਨ।

  • @harpreetkhella2539
    @harpreetkhella2539 8 หลายเดือนก่อน +2

    Very nice explanation. I wish people should understand. Don't waste your money.

  • @tanishadiwan1926
    @tanishadiwan1926 8 หลายเดือนก่อน +1

    Forever thankful for the expertise of CWC

  • @GursahibSingh-y9b
    @GursahibSingh-y9b 7 หลายเดือนก่อน +2

    ਪਾਜੀ ਸਾਡੇ ਲੋਕਾਂ ਨੂੰ ਹੋ ਕੀ ਗਿਆ ਕਿ ਇਥੇ ਪੰਜਾਬ ਵਿਚ ਬਾਈਏ ਕਾਮਯਾਬ ਨੇ‌ ਸਾਡੇ ਲੋਕ ਬਾਹਰ ਜਾਣ ਨੂੰ ਕਾਲੇ ਨੇ

  • @AnoopChoudhry
    @AnoopChoudhry 8 หลายเดือนก่อน +4

    Good information sir ji

  • @akembhatti7433
    @akembhatti7433 4 หลายเดือนก่อน

    Programme is very dedicated for Canada going Students

  • @Gill-y3m
    @Gill-y3m 3 หลายเดือนก่อน

    ਕਨੇਡਾ ਗੋਰਮਿੰਟ ਦੂਜਿਆਂ ਦੇਸ਼ਾਂ ਵਿੱਚੋਂ ਸਿੱਧਾ ਵਰਕ ਪਰਮਿਟ ਤੇ ਕਿ ਕਿਸ ਕੰਮ ਲਈ ਲੇਬਰ ਦੀ ਲੋੜ ਹੈ ਉਸ ਕੰਮ ਲਈ ਹੀ ਸੱਦ ਸਕਦੀ ਹੋਵੇ ਤੇ ਉਸ ਕੰਮ ਵਿੱਚ ਜੋ ਮਾਹਰ ਹੋਵੇ ਤੇ ਉਹ ਹੀ ਕਨੇਡਾ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੋਵੇ

    • @Gill-y3m
      @Gill-y3m 3 หลายเดือนก่อน

      ਧਿਆਨ ਦਿਓ ਜੀ

  • @Noeverything335
    @Noeverything335 8 หลายเดือนก่อน +3

    Same guys who is in fifth state I think 🤔?

  • @KapilDev-md5uq
    @KapilDev-md5uq 8 หลายเดือนก่อน +7

    Canada ਜਾਣ ਦੀ ਭੁੱਖ ਨੇ ਪੰਜਾਬੀਆਂ ਦੀ ਬੱਸ ਕਰਵਾ ਤੀ। ਟੱਟੀ ਕਢਵਾ ਤੀ।

    • @narinder5389
      @narinder5389 7 หลายเดือนก่อน +1

      😂😂😂😂😂😂😂

    • @the_real_man55
      @the_real_man55 7 หลายเดือนก่อน

      😂😂

  • @GurmeetSingh-gf2tb
    @GurmeetSingh-gf2tb 7 หลายเดือนก่อน +3

    ਜਨਾਬ ਸਟੱਡੀ ਵੀਜ਼ਾ ਤੇ ਨਹੀਂ ਜਾਣਾ ਤਾਂ ਦੂਜਾ ਤਰੀਕਾ ਸਹੀ ਤਰਾ ਤਾਂ ਦਸੋ ਤੁਸੀ

    • @inderjit748
      @inderjit748 7 หลายเดือนก่อน

      22 JI EHNA DE OFFICE JA KE SARI GALL KAR SAKDE HO THORE JEHE TIME WICH SARA KUSH NAHI DAS SAKDE

  • @SukhBhullar434
    @SukhBhullar434 7 หลายเดือนก่อน +3

    Jihde canada a gai a oh negative n howo.jihna ne auna ohna nu salah a na aoo ithe

  • @Gurpreetdhillon1995
    @Gurpreetdhillon1995 8 หลายเดือนก่อน

    Such a great person and legitimate immigration consultant

  • @user-zr1cr5kv2e
    @user-zr1cr5kv2e 8 หลายเดือนก่อน +2

    Main Surrey vich rehda haan. Eithey trucking vich paise nahin bande. Same wage milde pichle 25 saal ton. Rate bahut thale ne.

    • @inderjit748
      @inderjit748 7 หลายเดือนก่อน

      YES BETA JI BOHAT TRUCKING COMPANY'S FAIL HO SHUT DOWN HO GEA PAISA KITHO WADNA HAI

  • @pawangupta9052
    @pawangupta9052 8 หลายเดือนก่อน +2

    Very informative 👏

  • @harminderdeo1226
    @harminderdeo1226 8 หลายเดือนก่อน +2

    Good information bhai ji thank you 🙏

  • @Gill-y3m
    @Gill-y3m 3 หลายเดือนก่อน

    ਇੰਡੀਆ ਵਿੱਚ ਤਾ 2 ਸਾਲ ਵਿੱਚ ਵੀ ਫੈਸਲਾ ਹੋ ਜਾਦਾ ਹੈ,ਤੇ ਕਨੇਡਾ ਵਿੱਚ 7-8 ਸਾਲ ਲੱਘ ਜਾ ਜਾਦੇ ਹਨ

  • @MrSalil83
    @MrSalil83 4 หลายเดือนก่อน +1

    ਮੁਕਦੀ ਗੱਲ ਇਹ ਹੈ ਚਲਿਕਿਆਂ ਕਿੰਨੀ ਦੇਰ ਤਕ ਚਲਦੀ ਪੰਜਾਬੀ ਖ਼ਾਸ ਕਰ ਕੇ ਜੱਟਾ ਨੇ ਏਨਾ ਗੰਦ ਪਾਇਆ ਹੁਣ ਸਬ ਨੂੰ ਭੁਗਤਣਾ ਪੈ ਰਿਹਾ। ਹੁਣ ਮਿਰਚਾ ਬਹੁਤ ਲਗਣਿਆ

  • @GurpreetKaur-lx9tp
    @GurpreetKaur-lx9tp 8 หลายเดือนก่อน +2

    Very good informations Thanks ji 🙏 🇩🇪 ❤

  • @Gill-y3m
    @Gill-y3m 3 หลายเดือนก่อน

    ਸਟੱਡੀ ਵੀਜ਼ਾ ਬੰਦ ਕਰ ਦਿਉ

  • @gurneetSingh-y8d
    @gurneetSingh-y8d 8 หลายเดือนก่อน +2

    Very good information

  • @mahipalsinghguladhi-7855
    @mahipalsinghguladhi-7855 7 หลายเดือนก่อน

    Verr je ,work parmit ta jana chahiye ya nahi je

  • @Gill-y3m
    @Gill-y3m 3 หลายเดือนก่อน

    ਕਨੇਡਾ ਨੂੰ ਸਟੱਡੀ ਵੀਜਾ ਬੰਦ ਕਰ ਦੇਣੇ ਚਾਹੀਦੇ ਹਨ ਤਾਂ ਜੋ ਸਟੂਡੈਂਟ ਦਾ ਸ਼ੋਸਣ ਨਾ ਹੋ ਸਕੇ

    • @Gill-y3m
      @Gill-y3m 3 หลายเดือนก่อน

      ਧਿਆਨ ਦਿਓ ਜੀ

  • @Aman-jh3vo
    @Aman-jh3vo 8 หลายเดือนก่อน +1

    All these students and people on work permits in Canada compete for unskilled jobs. If they really want to settle in Canada, then they should study technical courses ( different kinds of mechanics) , then they earn between $50--100 per hour.

  • @AmarjitKaur-vu4ub
    @AmarjitKaur-vu4ub 3 หลายเดือนก่อน

    Sir jehda sal pehla ge c.ohna da ke bneaga study Visa ye

  • @Gill-y3m
    @Gill-y3m 3 หลายเดือนก่อน

    ਕਨੇਡਾ ਵਿੱਚ ਸਟੱਡੀ ਕਰਨ ਨਹੀ ਕੋਈ ਜਾਦਾ ਸਗੋ ਕੰਮ ਕਰਨ ਵਾਸਤੇ ਜਾਦੇ ਹਨ

  • @davidsahota9657
    @davidsahota9657 7 หลายเดือนก่อน

    Good information thankyou sir

  • @surendersingh2103
    @surendersingh2103 8 หลายเดือนก่อน +2

    Rule tan asin break karne ha follow ni karne

  • @harpreetkour6595
    @harpreetkour6595 8 หลายเดือนก่อน

    Right sir I agree your every task point

  • @kambuttar2576
    @kambuttar2576 8 หลายเดือนก่อน

    Very good info .what in trucking industry is also full.dont make mistakes please..we awear

  • @surendersingh2103
    @surendersingh2103 8 หลายเดือนก่อน +2

    Hun students kam ni karde sirf protest karna start kar dinde

  • @vikasKumar-to9uy
    @vikasKumar-to9uy 7 หลายเดือนก่อน

    November month tak 28000 29k tak Student india airport te aune bai ji jehde galt documents lgaje gy ne sab te inqvery chal rhi Canada vich agents ne galt fill jali lga ke bheje jehde vapis auna ohna ne

  • @raghbirsinghdhindsa3164
    @raghbirsinghdhindsa3164 8 หลายเดือนก่อน

    Good information 👍

  • @jarnailsingh9949
    @jarnailsingh9949 8 หลายเดือนก่อน +1

    343rd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @gurlalkhehra-d2n
    @gurlalkhehra-d2n 8 หลายเดือนก่อน

    very informative video thank u

  • @Gagasingh
    @Gagasingh 7 หลายเดือนก่อน

    ਬਾਈ ਜੀ ਬੇਟੇ ਦੀ convocation te ਵਿਜ਼ਿਟਰ ਵੀਸਾ ਲੱਗਿਆ ਸੀ ਓਸ ਟਾਈਮ ਤਾ ਕੈਨੇਡਾ ਗਏ ਨਹੀਂ ਸੀ ਕੀ ਹੁਣ ਤਕਰੀਬਨ ਡੇਢ ਸਾਲ ਬਾਦ ਜਾਣ ਤੇ problem ਤਾ ਨਹੀਂ ਆਉ ਕ੍ਰਿਪਾ ਕਰਕੇ ਜਾਣਕਾਰੀ ਸਾਂਝਾ ਕਰਿਓ

  • @manmohanbhandari2214
    @manmohanbhandari2214 8 หลายเดือนก่อน +1

    Kine student canada aake ki pade koi skill nahi hey te kon job dave ga

  • @JassyTakhar
    @JassyTakhar 8 หลายเดือนก่อน

    Well explanation.

  • @Gill-y3m
    @Gill-y3m 3 หลายเดือนก่อน

    Ilets ਸੈਟਰ ਤਾ ਬੰਦ ਚਾਹੀਦੇ ਹਨ

  • @surendersingh2103
    @surendersingh2103 8 หลายเดือนก่อน +3

    Galti apni te dosh hamesha duje noo

  • @crusadersfromtheeast3534
    @crusadersfromtheeast3534 7 หลายเดือนก่อน +1

    22 Eh CWC ik number da fraud a
    Main gya c ik vaar mohali office
    Eh jis bande di direct PR apply ho sakdi hai ohnu v LMIA bechde ne

  • @manikaur9097
    @manikaur9097 8 หลายเดือนก่อน +4

    Veer pagg ban kina sohna lagdey 😊

  • @bsingh4881
    @bsingh4881 7 หลายเดือนก่อน

    Education of india is of high.our rural boys find it😊 difficult to pass😊 degree. Hook or crook passed ielts and 😊start earning by labour.

  • @luckysidhu1952
    @luckysidhu1952 7 หลายเดือนก่อน +1

    AAPA TAA ROAD TE AA KE SADA HAK ETHE RAKH OHDE NAL KAM NAHI CHALDA AGENTA NE CROERA RUPEES BNNA LEA TE GARIBA NU THAG LEAA

  • @MrSalil83
    @MrSalil83 4 หลายเดือนก่อน

    Feel bad for genuine students. Par hun nakli students nal canada di ghumat vi dhakka kar rahi😂😂😂😂

  • @bhupinderchhokar8969
    @bhupinderchhokar8969 7 หลายเดือนก่อน

    ਖਹਿਰਾ। ਹਮਾਰਾ। ਪਰਿਵਾਰ। ਕੇ. ਪੀਪਰ ਕੰਮ ਕਰਤਾ ਰਿਹਾ। 2008 ।। 10. ਐਡਮੰਟਨ। / ਸਵਰਗ ਹੈ। ਕੈਨੇਡਾ। ਸਿਰਫ. 65 ਓਵਰ AGE। ਲਾਇ ਜੀ। *** 4000 ਡਾਲਰ। ਪੈਨਸ਼ਨਾਂ। ਪਤੀ ਪਤਨੀ।22 ਸਾਲ। WORKE KITAA C. ** SAWARG CANADA OVER 65 ONLY. / ਬੀ.ਐਸ.ਬੀ. ਕੌਰ. 70. ਐਡਮੰਟਨ

  • @navsandhu3191
    @navsandhu3191 8 หลายเดือนก่อน +1

    Student vize te ja ke loka ne pure de pure Taber kd lye...pr ki citizenship le lai students ne...😅😅....25 25 saal di age vich well settled ho gye ..me ohna di gl krda Jo 2012 de January semester vich aaye c

    • @grewal2202
      @grewal2202 7 หลายเดือนก่อน

      Haha well settled, really😂

    • @navsandhu3191
      @navsandhu3191 7 หลายเดือนก่อน

      @@grewal2202 haha yes yes kyu pacheya nhi tenu kida 25 saal di age vich citizenship ho gye .nale apniya families bula laiyaa nale USA de vize v lwa te jatta de putta ne . Ha ha

    • @grewal2202
      @grewal2202 7 หลายเดือนก่อน

      @@navsandhu3191 Aaho te sare karjayi v karte, eh v dass de. Pind Jo Ameer c oh eh bharle mulka vich karjayi hoye firde aa. Tuhanu ik basic level di v knowledge haini , bahar bass dehadian hi laa skde ho.

  • @vikramvij1245
    @vikramvij1245 6 หลายเดือนก่อน

    Rules and regulations bhut sakhat ne tahi student scam te real estate scam hoo rhe ne. Ground reality to door dia gallan kar reha 22. Tappad rule pye. Canada nu skilled workers chahide basic pay te Labour krn lyi warehouses. Jede lok 15-20 saal pehla Canada gye ohna da bala mada haal aa. Oh halle v ehi sochi jande k india ch Maruti800 hi chaldi.

  • @amnindersinghmann1679
    @amnindersinghmann1679 8 หลายเดือนก่อน +1

    CWC what did in prince Edward not everyone knows

  • @Gill-y3m
    @Gill-y3m 3 หลายเดือนก่อน

    ਬੱਚਿਆਂ ਨੇ ਕੰਮ ਕੋਈ ਵੀ ਨਹੀ ਸਿੱਖਿਆ ਹੁੰਦਾ

  • @xoticones1965
    @xoticones1965 6 หลายเดือนก่อน

    CWC immigration caught selling LMIA in PEI 😂

  • @sidhusingh4259
    @sidhusingh4259 7 หลายเดือนก่อน

    ਆੜੀ ਐਵੇਂ ਕਚੀ ਜਿਹੀ ਹਾਸੀ ਨਾ ਹਸਿਆ ਕਰ ,ਸਾਰੀ ਗੱਲ ਈ ਫਿਕਲੀ ਕਰ ਦਿੰਨਾ

  • @radhesham4809
    @radhesham4809 8 หลายเดือนก่อน

    Koi ke private colleges wch motia commission band ho gayeya

  • @Dalwindersingh-c4n
    @Dalwindersingh-c4n 8 หลายเดือนก่อน

    Jo students in Canada p r Kari ji

  • @chandanchanana4736
    @chandanchanana4736 2 หลายเดือนก่อน

    Sar 15 lakh nahin lagada hona hun 40 lakh Di gal karo 30 lakhs pahla 12 lakh bahad wali fees Di sar bacchon Canada to plus tu wale mitron nahin to jindagi paise dekar depression Mul lavange

  • @EveryTalkHelps
    @EveryTalkHelps 4 หลายเดือนก่อน

    SPP, not SSP dear maybe a slip of the tongue.

  • @AmarjitSinghGhotra
    @AmarjitSinghGhotra 8 หลายเดือนก่อน +1

    The most despicable elements/ exploiters are in majority are our own punjabi people who shamelessly boast of having five houses,six houses,ten houses which they use to dupe hapless indefensible students/ work permit holders doing menial jobs. Conscientious punjabis should come forward to come to rescue of such children. Follow our Gurus' teachings in true spirit instead of nurturing hatred towards them. Help from Guru Ghars alone won't help.

  • @KuldeepSingh-oe1cm
    @KuldeepSingh-oe1cm 7 หลายเดือนก่อน

    🍁 canada nhi bihar aa😂😂

  • @BalwinderSingh-bi5vd
    @BalwinderSingh-bi5vd 8 หลายเดือนก่อน

  • @narindersingh-ks5ty
    @narindersingh-ks5ty 8 หลายเดือนก่อน +4

    Yaar, kyo jhoot boli Jane ho.everybody even Canada govt know why they are coming.

  • @SikanderSinghBoparai-gd2pt
    @SikanderSinghBoparai-gd2pt 7 หลายเดือนก่อน

    Apan Jake karta bura hal Canada da

  • @harwindersarkaria1455
    @harwindersarkaria1455 7 หลายเดือนก่อน

    Aho ehna kolo lmia lwo oh veechde

  • @ArjanSingh-mb8dj
    @ArjanSingh-mb8dj 7 หลายเดือนก่อน

    Eh fraud bande haige Cwc wale,on behalf of my experience,bache k

  • @AshokKumar-e3p1w
    @AshokKumar-e3p1w 7 หลายเดือนก่อน

    Bhai.shab.apaka.no.kaya.ha

  • @surendersingh2103
    @surendersingh2103 8 หลายเดือนก่อน

    Court vich ni jana protest karna

  • @amandeepsinghchatha7941
    @amandeepsinghchatha7941 8 หลายเดือนก่อน

    Fraud

  • @mohdazher2792
    @mohdazher2792 7 หลายเดือนก่อน

    Panjabi banjab ko sonaw dosraw ko nahi attina

  • @harpreetkaur5022
    @harpreetkaur5022 8 หลายเดือนก่อน

    Looera s

  • @crusadersfromtheeast3534
    @crusadersfromtheeast3534 7 หลายเดือนก่อน +1

    Oye Prime asia
    Hun jad gareeb lok canada jaan lage
    Jattan layi competition vadh gaya
    Dogle ho tusi ikk number de

  • @arjunacademy8145
    @arjunacademy8145 8 หลายเดือนก่อน +10

    dont come here

  • @parmindergill56
    @parmindergill56 8 หลายเดือนก่อน +6

    Immigaration should be banned for at least 3 years because the students specially punjabis they are messing up Canada too much