@kohlinarinder77 veer ji tuhadi gl nu main glt ni keha apni gl dusi .tu c aap syane hr time kisana nu Target kita janda tu c bahut pind vich deikhya hona bahut kisan ene gareeb hn ki roti msa poori hundi . .kisan ta khud varodh krde adani da
Government of punjab offical breaking all laws set by courts and pick up farmer in middle of night without warrent like he is criminal you will never seen such a brutality of official against farmers with flags and women torture punjab and Indian goverment responsible for such a action taken and giving permission to illegal activity,
hahahhahahahaha canda ne truck wale aa nuik v din ni beth dita c hahaha ehna da ta roj da kam aa vehlda da ,baki UN wali gal sun k hasa ayea hahaha UN ta thode lai betha vehla
@@khushpreetsingh7531 sabh world vich kisan protest c .hor kise country vich eda bnya jive ethe border bne.je velhad ne mandiya vich Jo dher lagge o ni c lgne
Kanun chalda hai ke ethe, haje vi samajh ni aai. How fool, in criminal world of comoanies, criminal leadsrs and driminal pokice, you expect laaand order. Crikinals ruling
Soon East Punjab became khalistan and khalistan became 5th neighbor country of Pakistan inshAllah congratulations to Sikh community 🎉🎉🎉 after khalistan independence wagha border became border between Pakistan and khalistan and Sikh enter Pakistan Visa Free for there sacred places in Pakistan inshAllah 🎉💕
ਕਿਸਾਨ ਜਥੇਬੰਦੀਆਂ ਜਿੰਦਾ ਬਾਦ ਏ
Majdoor kisaan ekta jindabad...
ਭਗਵੰਤ ਆ ਗਿਆ ਹੁਣ Beante ਬੁੱਚੜ wale ਕੰਮ ਤੇ
Sahi gal aw veer sodi
Kissan majdoor ikta jindabad ❤❤
Pollution jindabad
Goora Aryan jatt kala Dravidian mazdoor ekta zindabad
@@Animeindian57ਤੁਸੀਂ ਕਾਰਾਂ ਗੱਡੀਆਂ ਚਲਾਉਣੀਆਂ ਬੰਦ ਕਰ ਦੋ ਪ੍ਰਦੂਸ਼ਣ ਆਪੇ ਹਟ ਜਾਗਾ
Kisan mazdur Ekta zindabad
Kisan ekta zindabad
Jai Jawan jai kisan
Kisan majur ekta jinda Bad
Kissan majdoor ikta 🙏
ਡਰ ਸਿਰ ਚੜ੍ਹ ਨੱਚਣ ਡਆ ਏ ਏਨਾ ਦੇ
#Kisanmajdoorektazindabad✊🏼
Full support farmer
ਕਿਸਾਨ ਏਕਤਾ ਜ਼ਿੰਦਾਬਾਦ ❤❤
Kishan zindabad
ਭੰਡ ਦੀਆਂ ਭੇਡਾਂ ਦੀ ਅੱਜ ਦਿਹਾੜੀ ਲੱਗ ਜਾਣੀ
ਫੇਕ ਆਈ ਡੀ ਵਾਲੀਆ ਦੀ,
Bilkul sahi keha hr time punjab de khilaf likhde .loka d smj ni jo vote pa rahe.
ਆਮ ਆਦਮੀ ਚੈਨਲ ਤੇ ਪ੍ਰਾਇਮ ਏਸ਼ੀਆ ਦੇ ਕਮੈਂਟਰ ਅੱਜ ਕਿਸਾਨ ਲੀਡਰਾਂ ਨੁ ਭੰਡਣ ਲਾਏ, ਪਤਾ ਭੰਡ ਦੀ ਖੈਰ ਨੀ ਹੁਣ
ਪੰਧੇਰ ਨੂੰ ਬਿਠਾ ਦਿਓ ਜੀ
No Farmer's No Food 🌾
Kisan Ekta jindabad
Kishan ekta jindabad
Kisan Ekta jindabad ❤
ਭਗਵੰਤ ਮਾਨ ਮੁਰਦਾਬਾਦ
ਕਿਸਾਨਾਂ ਨਾਲ ਧੱਕਾ ਹੋ ਰਿਹਾ ਯਾਰ 😢
Very bad Punjab police officer cm app 👎👎👎👎 8😢😢😢😢😢
Ah pandher de vi shittar phero
ਡੱਲੇਵਾਲ ਨਹੀ ਤਾ ਪੰਧੇਰ ਨੂੰ ਬੈਠ ਜਾਣਾ ਚਾਹੀਦਾ ਸੀ ਸੂਰਮਿਆ ਦੀ ਕਮੀ ਨਹੀ ਹੋਣੀ ਚਾਹੀਦੀ
Injustice for farmers especially Sikhs people
Punjab police good 👍
Hun fer modi sarkar kisana nu presan karn lag pi
My support is with Mr Dalliwal all farmerswho are fighting for their rights. They are doing for ordinary people. God bless you all .
ਸੱਭ ਡਰਾਮੇਬਾਜ਼ੀ ਹੈ
Jhaaduu fer deo 2027 ch
Kisan Majdoor sangharsh kametii Jindabad
Punjab sarkar ne galat keeta, bad work Cm Bhagwant maan
wah aircon laya hoya wade neta ne!
Please don't die, go to every village wakeup every individual in punjab and Haryana
ਅਧਾਨੀ ਨੂੰ ਫਰ ਨੇ ਦੀ ਹਿੰਮਤ ਨਹੀਂ ਬੇਕ਼ਸੂਰ ਨੂੰ ਫੜਨ ਕੇ
ਅੰਦੋਲਨ ਜੀਵੀ ਕਤੀੜ ਨਾਲ ਵਧੀਆ ਹੋਇਆ
Mach gya lindu 😂😂😂
@Karan1414-p4z punjab police ne paa ti banh andolan jeevi kateed andar 😂😂😂
ਡੱਲੇਵਾਲ ਦਾ ਇਹ ਡਰਾਮਾ ਪਹਿਲਾਂ ਤੋਂ ਹੀ ਸਕਰਿਪਟਡ ਸੀ, ਜਦੋਂ ਕਿਸੇ ਨੇ ਵੀ ਮਰਨ ਵਰਤ ਤੇ ਬੈਠਣਾ ਹੋਵੇ ਤਾਂ ਏਨਾ ਡਰਾਮਾ ਕਰਨ ਦੀ ਕੋਈ ਵੀ ਲੋੜ ਨੀ, ਇਸਨੂੰ ਜਿਆਦਾ ਤਵੱਜੋ ਨਾਂ ਦਿਓ
Very Good Punjab Police 👍
Ki gl
Reson ds
Gulaami hor kis nu kehde
Dekko world be logo Kitna Gulam Kiya Sarkar ne
Punjab sarkar murdabad #boycottbhagwantmaan
ਇਨ੍ਹਾਂ ਨਵੇਂ ਕੰਮ ਫੜੇ ਹੋਏ ਹਨ ਵਿਹਲੇ ਜਦੋਂ ਦਿਲ ਕਰਦਾ ਸੜਕਾਂ ਰੋਕ ਕੇ ਬੈਠ ਜਾਂਦੇ, ਕੋਈ ਕੰਮ ਆ ਯਾਰ ਆਹ ਕੋਈ, ਇਨ੍ਹਾਂ ਨੂੰ ਤਾਂ ਮਿਲਦਾ ਮੁਫਤ ਦਾ ਪੈਸਾ ਆਹ ਕੁਛ ਕਰਨ ਦਾ ਬਾਕੀ ਜਨਤਾ ਨੇ ਆਪ ਕਮਾਉਣਾ ਤੇ ਆਪੇ ਖਾਣਾ
Ape kmana ape khana .jdo kisan de khet vich hundi ta sabh gareeb kharid leinde mall vich kinne ku gareeb ja shopping ja ke krde sabh nu pta .
@sakinderkaur846 ਭੈਣ ਮੇਰੀ ਮੈਂ ਕਿਸਾਨਾਂ ਦੇ ਖਿਲਾਫ ਨਹੀਂ ਹਾਂ, ਪਰ ਆ ਜੋ ਕਿਸਾਨਾਂ ਦੇ ਨਾਂ ਤੇ ਹੋ ਰਿਹਾ ਉਹ ਗ਼ਲਤ ਹੈ, ਇਨ੍ਹਾਂ ਨੂੰ ਹੁਣ ਇੰਨੀ ਜ਼ਿਆਦਾ ਕੀ ਕਾਹਲੀ ਪੈ ਗਈ ਕੇ ਹੁਣੇ ਦਿੱਲੀ ਜਾਣਾ, ਜਦੋਂ adani ਦਾ ਮਸਲਾ ਭਖਿਆ ਏਹ ਸਿਰਫ ਤੇ ਸਿਰਫ ਪੈਸੇ ਨਾਲ ਚੱਲਣ ਵਾਲੇ ਖਿਡੌਣੇ ਆ , ਇੰਨੇ ਚਿਰ ਤੋਂ ਇੱਕੋ ਜਗ੍ਹਾ ਬੈਠੇ ਸੀ, ਜਦੋਂ adani ਬਾਰੇ ਖਬਰਾਂ ਆਈਆਂ ਉਦੋਂ ਇਨ੍ਹਾਂ ਨੂੰ ਦਿੱਲੀ ਜਾਣ ਦੀ ਕਾਹਲੀ ਪੈ ਗਈ ਕਹਿਣ ਨੂੰ ਹਰਿਆਣਾ ਸਰਕਾਰ ਨੇ ਰਾਹ ਬੰਦ ਕੀਤੇ ਹੋਏ ਹਨ, ਏਹ ਸਿਰਫ਼ adani ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ, ਬਾਕੀ ਸਮਝਣਾ ਨਾ ਸਮਝਣਾ ਤੁਹਾਡੇ ਆਪਣੇ ਹੱਥ ਵਿੱਚ ਹੈ
@kohlinarinder77 veer ji tuhadi gl nu main glt ni keha apni gl dusi .tu c aap syane hr time kisana nu Target kita janda tu c bahut pind vich deikhya hona bahut kisan ene gareeb hn ki roti msa poori hundi . .kisan ta khud varodh krde adani da
@sakinderkaur846 ਭੈਣ ਮੈਂ ਮੰਨਦਾ ਤੁਹਾਡੀ ਗੱਲ ਪਰ ਇੱਕ ਗੱਲ ਤੁਸੀਂ ਵੀ ਸੋਚੋ ਇੱਕਦਮ ਇੰਨੀ ਕਾਹਲੀ ਕਾਹਦੀ ਤੇ ਉਹ ਵੀ ਉਦੋਂ ਜਦੋਂ adani ਦੇ ਕੇਸ ਦਾ ਰੌਲਾ ਪਿਆ, ਤੁਸੀਂ ਮੱਨੋ ਯਾ ਨਾ ਏਹ ਸਿਰਫ ਇਕ ਚਾਲ ਹੈ
Ena nu apna kisna da ni
ਏਂ ਓ ਅੰਦੋਲਨਕਾਰੀ ਨੇ ਜੋ ਸਰਕਾਰ ਨੂੰ ਅੰਦਰ ਖਾਤੇ ਵੋਟਾਂ ਪਾਉਂਦੇ ਨੇ 😂
Sarkaar dhakka kr rahe hai kissanaa naal
Chaklo rab daa na leke 😅
Gaana layaa honaa 🎉
Both were
ਹੁਣ ਨਹੀਂ ਇਨ੍ਹਾਂ ਦੀ ਹਿਮਾਇਤ ਕਰਨ ਨੂੰ ਦਿਲ ਕਰਦਾ, ਬਥੇਰਾ ਕੀਤਾ, ਜਦੋਂ ਦਿੱਲੀ ਧਰਨਾ ਸੀ ਉਦੋਂ ਇਨ੍ਹਾਂ ਨੂੰ ਇਲੈਕਸ਼ਨ ਲੜਨੇ ਸੀ, ਕਰਾ ਕੇ ਆਉਂਦੇ ਸਾਰੇ ਕੰਮ
AAP BJP MURDABAD 🆎
ਕੇਜਰੀ ਬਈਏ ਦਾ ਬੀ, ਸ਼ਾਹ ਦਾ ਸਾਲਾ
ਭੰਡ 🤕ਸ਼ੇਖਚਿੱਲੀ ਸਤੋਜ ਵਾਲ਼ਾ
Right❤
Shi gl a y
ਏਹ ਹੁਣ ਲੋਕਾਂ ਨੂੰ ਮੂਰਖ ਬਣਾਉਂਦੇ ਹਨ, ਹੋਰ ਗੱਲ ਕੁਝ ਨਹੀਂ, ਏਹ ਕੋਈ ਕੰਮ ਨਹੀਂ ਕਰਦੇ, ਸਾਰਾ ਸਾਰਾ ਸਾਲ ਧਰਨੇ ਲਾਈ ਫ਼ਿਰਦੇ ਹਨ, ਫੇਰ ਇਨ੍ਹਾਂ ਦੇ ਘਰਾਂ ਦੇ ਖ਼ਰਚੇ ਕਿਵੇਂ ਚਲਦੇ ਹਨ, ਇੰਨੀਆ ਮਹਿੰਗੀਆਂ ਗੱਡੀਆਂ ਕਿੱਥੋਂ ਆਉਂਦੀਆਂ, ਜਿਹੜੇ ਕਿਸਾਨ ਦਿੱਲੀ ਮੋਰਚੇ ਵਿਚ ਸ਼ਹੀਦ ਹੋਏ ਉਨ੍ਹਾਂ ਦੇ ਪਰਿਵਾਰਾਂ ਲਈ ਕੀ ਕੀਤਾ ਇਨ੍ਹਾਂ, ਏਹ ਜਿਹੜੇ ਪ੍ਰਧਾਨ ਬਣੇ ਫ਼ਿਰਦੇ ਹਨ ਕੋਈ ਗਿਆ ਉਨ੍ਹਾਂ ਦੇ ਪਰਿਵਾਰਾਂ ਦਾ ਹਾਲ ਪੁੱਛਣ, ਵਿਹਲੇ ਕਦੇ ਇੱਥੇ ਕਦੇ ਉੱਥੇ ਜਦੋਂ ਦਿਲ ਕਰਦਾ ਦਰੀਆਂ ਬਿਛਾ ਕੇ ਬੈਠ ਜਾਂਦੇ, ਕਿਸੇ ਨੂੰ ਕੀ ਮਜਬੂਰੀ ਕਿਸੇ ਨੇ ਕਿੱਥੇ ਜਾਣਾ, ਇਨ੍ਹਾਂ ਨੂੰ ਕੋਈ ਪਰਵਾਹ ਨਹੀਂ,
ਜਦ ਹਰਿਆਣਾ ਸਰਕਾਰ ਨੇ ਰਾਹ ਬੰਦ ਕੀਤੇ ਹੋਏ ਹਨ ਏਹ ਕਿਵੇਂ ਹੁਣ ਦਿੱਲੀ ਜਾ ਸੱਕਦੇ ਨੇ, ਜੇ ਹੁਣ ਏਹ ਜਾ ਸੱਕਦੇ ਹਨ ਤੇ ਪਹਿਲਾਂ ਕਿਉਂ ਨਹੀਂ ਗਏ, ਬਿਨਾਂ ਗੱਲ ਤੋਂ ਲੋਕਾਂ ਦੇ ਧੀ ਪੁੱਤ ਮਾਰਨੇ ਲਏ ਇਨ੍ਹਾਂ ਨੇ, ਇਨ੍ਹਾਂ ਦੇ ਆਪਣੇ ਧੀ ਪੁੱਤ ਕਿੱਥੇ ਹਨ, ਉਹਨਾਂ ਨੂੰ ਕਿਉ ਨਹੀਂ ਮੂਹਰੇ ਕਰਦੇ
Government of punjab offical breaking all laws set by courts and pick up farmer in middle of night without warrent like he is criminal you will never seen such a brutality of official against farmers with flags and women torture punjab and Indian goverment responsible for such a action taken and giving permission to illegal activity,
ਪੰਧੇਰ ਨੂੰ ਬਿਠਾਓ
ਕਿਓਂ ਪੰਧੇਰ ਤੇ ਕੋਈ ਸ਼ੱਕ ਆ
Tusin koi kanoon nu mande bi ho eh kum police nu 1 saal pehle kerna si
sarkar Dhaka Mat Kara
Siraf gundagardi police ke govt ke
Remeber one thing, jallianwala bagh vch shoot da order den wala sirf ikko gora si,baaki sarre golia chalaun wale apane hi si.....
Tuhada. Ke kanuun a jdo mrji. Kithe mrji a dharna lado jihrra mrji road roklo
ਲੋਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਦਾਲਾ ਤਾ ਪੰਧੇਰ ਜਰੂਰ ਕੋਈ ਨੇ ਕੋਈ ਬਦਮਾਸ਼ੀ ਕਰਨਗੇ❤😂🎉😮😅😊😊😅
Drama chaaalu ....
Bhut badea hoea truka Wale fel kerte raste band kerke
😡😡😡💔
😂😂😂 chuk leya police ne
ਲੋਕਾ ਨੂੰ ਕਿੳ ਤੰਗ ਕਰਦੇ ਊ
🎉🎉
Chaklo
Sarkara saria Hadda paar kei jandia. Gunda raj Aa india vich. Sarkara da bera gark ho gea. Please UNO nu informesen deo.
hahahhahahahaha canda ne truck wale aa nuik v din ni beth dita c hahaha ehna da ta roj da kam aa vehlda da ,baki UN wali gal sun k hasa ayea hahaha UN ta thode lai betha vehla
@@khushpreetsingh7531Agra waale Punjabio nu Gyan Naa deve
@@khushpreetsingh7531 sabh world vich kisan protest c .hor kise country vich eda bnya jive ethe border bne.je velhad ne mandiya vich Jo dher lagge o ni c lgne
@@khushpreetsingh7531 tenu uno di full form pta dand kade Sali Panwar katir
Govt should take strong actions who blocking road and harassing public -🩴🩴🩴🩴 FARU BEHLDA DAY
Ye admi. Congress. Kejriwal ke ajent hai inki jmant japat hogi cm naib saini pm modi jindabad bjp jindabad
Keh dena saini modi ko 6 ko tyari krle a rehe hai prohne
Je eni sanmaan c, fir lock torh k police ne agvaah kiyo keeta,
Nasha tere kolo rukda nhi, jhooth bolan vale police officer sharam kar
Kanun chalda hai ke ethe, haje vi samajh ni aai. How fool, in criminal world of comoanies, criminal leadsrs and driminal pokice, you expect laaand order. Crikinals ruling
Public----Nu---Kio----Dukhi----Karde---ho---Tuhade---te-NSA---Lagni---Chahidi😂😂😂😂😂
👎👎👎👎
Tuhade chob koi hor baith jao. ...
Ek mang te bhul hi gaye??
Australia nu India di raajdhaani Ghoshit keeta jave
Govt da daar hai
Abhi to 1170 chitter pade hai fir muh chak liya j
Haryana ke log pagal nah haii
Harassing public by vehlad lok
ਡਲੇ ਨੇ ਇਹ ਸਾਰਾ ਡਰਾਮਾ ਮੋਦੀ ਨੂੰ ਬਦਨਾਮ ਕਰਨ ਲਾਈ
😂😂😂
Eda nahi sarkar auni akalia di
Soon East Punjab became khalistan and khalistan became 5th neighbor country of Pakistan inshAllah congratulations to Sikh community 🎉🎉🎉 after khalistan independence wagha border became border between Pakistan and khalistan and Sikh enter Pakistan Visa Free for there sacred places in Pakistan inshAllah 🎉💕
Pehle Bangladesh te wapis le le.
ਲੋਕਾਂ ਨੂੰ ਪਹਿਲਾ ਹੀ ਸ਼ੱਕ ਸੀ ਦਾਲਾ ਤੇ ਪੰਧੇਰ ਜਰੂਰ ਕੋਈ ਬਦਮਾਸ਼ੀ ਕਰਨਗੇ ਕਿਉਂਕਿ ਇਹ ਦੋਵੇਂ ਪੰਜਾਬ ਸਰਕਾਰ ਦੇ ਦਲਾਲ ਹਨ ਇਹਨਾ ਨੇ ਸੜਕਾਂ ਰੋਕ ਰੋਕ ਕੇ ਲੋਕਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰ ਰੱਖਿਆ ਹੈ
ਜਦੋਂ ਇਹਨਾ ਨੂੰ ਪਤਾ ਲੱਗ ਗਿਆ ਕਿ ਹੁਣ ਸਾਡੇ ਨਾਲ ਕੋਈ ਨੀ ਰਿਹਾ ਤਾਂ ਹੁਣ ਇਹਨਾ ਨੇ ਨਮਾ ਡਰਾਮਾ ਲਿਖ ਲਿਆ❤🎉😢😮😅😊
😂 jaise Lahore ban gaya thaa accha bhaichara ...waha ek bhi nhi hai ???
Pahle Balochistan ko to bacha lo. Siya Sunni Siya Sunni ek dusre ko kat rahe ho
Kisan majdor ekta zindabad