ਦੇਖੋ ਕਿਓ ?? ਕਾਲਾ ਜਾਦੂ ਇਸ ਘਰ ਚ ਅੱਗ ਲਾ ਦਿੰਦਾ ਘਰ ਦਾ ਸਾਰਾ ਸਮਾਨ ਤੱਕ ਸਾੜ ਦਿੱਤਾ ਰਸੋਈ ਤਾਂ ਦੇਖ ਨੀ ਹੁੰਦੀ….

แชร์
ฝัง
  • เผยแพร่เมื่อ 10 มิ.ย. 2022
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ
    Instagram Id_ pal_kharoud66
    pal_kharoud66?i...
    ਮੋ. 7 3 0 7 0 0 0 0 8 5 👈 Only Whatsapp Pls

ความคิดเห็น • 755

  • @GurdevSingh-tl4dh
    @GurdevSingh-tl4dh 2 ปีที่แล้ว +42

    ਪਾਲ ਵੀਰ ਇਸ ਵਾਰੇ ਤਾਂ ਅਸੀਂ ਕੁੱਝ ਨਹੀਂ ਕਹਿ ਸਕਦੇ ਇਸ ਘਰ ਵਿੱਚ ਕਿਆ ਹੋਇਆ ਹੈ
    ਪਰ ਜੋ ਜਿਨਾਤ ਦੀ ਕਾਲੇ ਜਾਦੂ ਦੀ ਗੱਲ ਹੈ ਇਸ ਨੇ ਤਾਂ ਬਹੁਤ ਘਰ ਬਰਬਾਦ ਕਰ ਦਿੱਤੇ ਨੇ
    ਕੋਈ ਮੰਨੇ ਜਾਂ ਨਾ ਮੰਨੇ ਪਰ ਕਾਲਾ ਜਾਦੂ ਜਿਸ ਘਰ ਤੇ ਹੋ ਜਾਂਦਾ ਹੈ ਉਸ ਚੀਜ਼ ਦਾ ਉਸ ਘਰ ਵਾਲਿਆਂ ਨੂੰ ਹੀ ਪਤਾ ਹੁੰਦਾ ਉਹਨਾਂ ਨਾਲ ਕਿਆ ਬੀਤਦੀ ਹੈ
    ਜਿਸ ਨੇ ਕਦੇ ਕੁੱਸ ਦੇਖਿਆ ਨਹੀਂ ਉਸ ਨੂੰ ਤਾਂ ਲੱਗਦਾ ਕਾਲਾ ਜਾਦੂ ਜਿਨਾਤ ਭੂਤ ਕੁੱਸ ਵੀ ਨਹੀਂ ਹੁੰਦਾ
    ਪਰ ਜਿਸ ਬੰਦੇ ਨੇ ਮਾੜੀ ਮੋਟੀ ਵੀ ਝਲਕੀ ਦੇਖ ਲੲੀ ਉਸ ਨੂੰ ਪੁੱਛਕੇ ਦੇਖੋ ਇਹ ਚੀਜ਼ਾਂ ਕੀ ਹੁੰਦੀਆਂ ਨੇ
    ਮੈਨੂੰ ਆਪ ਨੂੰ ਖੁਦ ਹੱਥ ਲੱਗੇ ਹੋਏ ਨੇ

    • @Parmjeet_sandhu
      @Parmjeet_sandhu 2 ปีที่แล้ว +7

      ਅਸੀਂ ਵੀ ਦੇਖਿਆ ਏਦਾਂ ਦਾ ਬਹੁਤ ਬਰਬਾਦ ਕਰ ਦਿੰਦਾ ਘਰਾਂ ਨੂੰ 😭😭

    • @Harkirat-Bhalla
      @Harkirat-Bhalla 2 ปีที่แล้ว +1

      Waheguru

    • @sukhdeepkaur5496
      @sukhdeepkaur5496 2 ปีที่แล้ว +3

      Sade nal v hoi c eh gl

    • @sandeepsarao3043
      @sandeepsarao3043 2 ปีที่แล้ว +3

      Bilkul sahi 👍

    • @xavierkadadu9434
      @xavierkadadu9434 2 ปีที่แล้ว +1

      ਕੀ ਹੋਇਆ ਸੀ 22 tell me

  • @satinderkaur7317
    @satinderkaur7317 2 ปีที่แล้ว +26

    ਆਪਣੇ ਆਲੇ ਦੁਆਲੇ ਵੇਖਣਾ ਚਾਹੀਦਾ ਇਹੋ ਜਹੀ ਹਾਲਤ ਹੋਣ ਤੋਂ ਪਹਿਲੋਂ ਇਹੋ ਜਹੇ ਭੈਣ ਭਰਾਵਾਂ ਦੀ ਬਾਂਹ ਫੜ੍ਹ ਲੈਣੀ ਚਾਹੀਦੀ ਐ ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਤੇ

  • @spirittube8574
    @spirittube8574 2 ปีที่แล้ว +136

    Veer di awaaz ch jihne shanti aaa, rab kare ehde dil dimaag ch ohni hi shanti hoje, jaldi thik hoje veer

  • @sattu20813
    @sattu20813 ปีที่แล้ว +2

    ਵੀਰ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਇਕ ਬੇਨਤੀ ਅਾ ਜੈ ਸਾਰੇ ਪਿੰਡਾ ਦੇ ਗੁਰੂਦੁਆਰਿਆ ਵਿਚ ਸਵੇਰੇ ਸ਼ਾਮ ਚੰਡੀ ਦੀ ਵਾਰ ਪੜ੍ਹੀ ਜਾਵੇ ਤਾਂ ਜਾਦੂ ਬਗੈਰਾ ਸਭ ਕੁਝ ਖਤਮ ਹੋ je ਮਾਫ ਕਰਨਾ ਵੀਰ ਜੈ ਕੁਝ ਗਲਤ ਕਿਹਾ ਗਿਆ ਹੋਵੇ

  • @lectureryadvindersinghvirk9345
    @lectureryadvindersinghvirk9345 2 ปีที่แล้ว +82

    ਬਹੁਤ ਵਧੀਆ ਤਰੀਕੇ ਤੇ ਸਿਆਣਪ ਨਾਲ ਸੰਭਾਲਿਆ ਤੁਸੀਂ ਹੈਪੀ ਵੀਰ ਨੂੰ , ਨਾਲੇ ਬਾਹਰੋਂ ਆਇਆ ਵੀਰ ਬਹੁਤ ਚੰਗਾ ਤੇ ਹੈਪੀ ਨੂੰ ਸਭਤੋਂ ਜਿਆਦਾ ਉਸਤੇ ਭਰੋਸਾ , ਵਾਹਿਗੁਰੂ ਕਰੇ ਇਹ ਵੀਰ ਜਲਦੀ ਠੀਕ ਹੋ ਜਾਵੇ , ਤੁਹਾਡੀ ਸੇਵਾ ਦਾ ਕੋਈ ਮੁੱਲ ਨਹੀਂ

    • @manvibangar874
      @manvibangar874 ปีที่แล้ว +1

      Ok

    • @dhoorsaini4525
      @dhoorsaini4525 ปีที่แล้ว

      0p

    • @daljeetpaneswar5670
      @daljeetpaneswar5670 5 หลายเดือนก่อน

      Eh kala jadoi nahi hai eh taan us bache nu depression de vajah to hai ik lonely hai parents n hona karke bilkul he anaathvergs haal ho gaya oal veer tuhadi lambi umar kare tak tusi isi trah majlooma de madad karde raho

  • @parmindersinghdhanoa5102
    @parmindersinghdhanoa5102 2 ปีที่แล้ว +117

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਇਸ ਵੀਰ ਤੇ ਕਿਰਪਾ ਕਰਨ ਤੇ ਸੰਸਥਾ ਤੇ ਮੇਹਰ ਭਰਿਆ ਹੱਥ ਰੱਖਣ

    • @sardarsingh957
      @sardarsingh957 ปีที่แล้ว +2

      Sachin. Nagi. S/0. Jagat. Singh. Nagi. U. K. Delhi. To. 10year.gum

  • @fhhvdhuhhvhdvuhvdvh
    @fhhvdhuhhvhdvuhvdvh 2 ปีที่แล้ว +2

    ਪਾਲ ਭਾਜੀ ਇਸ ਵੀਰ ਨੂੰ ਐਕਿਊਟ ਡਿਪਰੈੱਸ਼ਨ ਹੈ ਮੈਂਟਲੀ ਠੀਕ ਨਹੀਂ ਇਸ ਵੇਲੇ ਦੇਖੋ ਕਾਲਾ ਜਾਦੂ ਵੀ ਹੁੰਦਾ ਭੂਤ ਪ੍ਰੇਤ ਵਿ ਹੁੰਦੇ ਨੇ ਗੱਲ ਏਹੇ ਹੈ ਹਿੰਦੂ ਸਨਾਤਨੀ ਲੋਕ ਸਿੱਖ ਸਿੱਖੀ ਖਾਲਸਾ ਪੰਥ ਵਿੱਚ ਲੋਕ ਜਿਆਦਾ ਤਰ ਧਾਰਮਿਕ ਹੁੰਦੇ ਨੇ ਇਹੇ ਚੀਜ਼ਾਂ ਉਣਾ ਨਾਲ ਪੇਸ਼ ਹੀ ਨਹੀਂ ਆਉਂਦੀਆਂ ਮੁਸਲਮਾਨ ਵੀਰਾਂ ਦਾ ਇਮਾਨ ਹੈ ਜਿੰਨ ਜੀਨਾਤ ਵਿਚ ਏਕਚੁਅਲੀ ਜਿੱਥੇ ਜਿਆਦਾ ਗੰਦਗੀ ਹੁੰਦੀ ਹੈ ਨੈਗੇਟਿਵ ਸ਼ਕਤੀਆਂ ਘਰ ਕਰ ਲੈਂਦੀਆਂ ਨੇ ਜਾ ਓਹੋ ਆਪ ਜਾ ਤੰਗ ਕਰਦਿਆ ਨੇ ਜਾ ਓਹੋ ਬੰਦੇ ਨੂੰ ਦਿਮਾਗੀ ਤੌਰ ਤੇ ਖਰਾਬ ਕਰਦਿਆਂ ਨੇ ਜੇਹੜੇ ਸਿੱਖ ਵੀਰ ਖਾਸਕਰਕੇ ਅੰਮ੍ਰਿਤਪਾਨ ਵਾਲੇ ਨਹੀਂ ਮੰਨਦੇ ਏਕ ਯੂਟਿਊਬ ਉੱਤੇ ਪਾਕਿਸਤਾਨ ਦਾ ਸਾਇਆ ਸ਼ੋ ਆਉਂਦਾ ਓਸ ਵਿਚ ਏਕ ਪੁਰਾਤਨ ਗੁਰੂਘਰ ਦੀ ਐਪੀਸੋਡ ਹੈਗੀ ਜਿਸ ਵਿਚ ਗੁਰੂਦਵਾਰਾ ਅੱਜਕਲ ਖੰਡਰ ਬਣਿਆ ਹੋਇਆ ਪਰ ਓਥੇ ਏਕ ਨਿਹੰਗ ਸਿੰਘ ਦੀ ਆਤਮਾ ਹਜੇ ਵੀ ਪਹਿਰਾ ਦਿੰਦੀ ਹੈ ਓਹੋ ਦੀਖਿਆ ਵੀ ਹੀ ਉਸ ਸ਼ੋ ਵਿਚ ਓਸਦਾ ਭੂਤ ਅੱਜ ਵਿ ਓਸ ਗੁਰੂਘਰ ਦੀ ਰੱਖਿਆ ਕਰਦਾ ਹੈ ਓਹੋ ਹਜੇ ਵੀ ਓਥੇ ਹੈ ਇਸ ਵੀਰ ਦਾ ਕੇਸ ਹੋ ਸਕਦਾ ਡਿਪਰੈੱਸ਼ਨ ਦਾ ਕਿਉਕਿ ਵੀਰ ਕੱਲਾ ਰਹਿ ਗਯਾ ਹੈ।ਇਸਦੀ ਸ਼ਕਲ ਤੋਹ ਪਤਾ ਚਲ ਰਿਹਾ ਹੈ।ਕਿ ਪਤਾ ਇਸ ਵਿਚ ਚੀਜ਼ ਆਉਂਦੀ ਹੋਵੇ ਪਰ ਇਹੇ ਮੈਂਟਲੀ ਠੀਕ ਨਹੀਂ ਲਗ ਰਿਹਾ ਬਾਈ।

  • @daljit5527
    @daljit5527 2 ปีที่แล้ว +44

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀਂ

  • @harmansidhu353
    @harmansidhu353 2 ปีที่แล้ว +7

    Rabb da banda kina masoom jiha lagda saaf dil insaan aa

  • @vloggerboyaryanas0338
    @vloggerboyaryanas0338 ปีที่แล้ว +4

    Wahe gurujii da khalsa wahe gurujii di fathe... Sare . Veera.. Para waa nu.. Satsree kal. Waheguru 🙏🙏🙏🙏🙏🙏

  • @dhillonjatt7650
    @dhillonjatt7650 2 ปีที่แล้ว +29

    ਵਾਹਿਗੁਰੂ ਜੀ ਸਭ ਸ੍ਰਿਸ਼ਟੀ ਉਪਰ ਮੇਹਰ ਭਰਿਆ ਹੱਥ ਰੱਖਣ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏❣️

  • @dilpreetsinghdr1740
    @dilpreetsinghdr1740 2 ปีที่แล้ว +2

    ਨਿਹੰਗ ਸਿੰਘ ਫੌਜਾ ਆ ਗਈਆ। ਕਾਲਾ ਜਾਦੂ ਤਾ ਕੀ ਚਿੱਟਾ ਜਾਦੂ ਨੀ ਲੱਭਣਾ ਕਿੱਧਰ ਗਿਆ। ਸਿੰਘ ਗੱਜ ਜੇ ਜੈਕਾਰਾ ਗਜਾਵੇ ਜੋ ਸੁਣੇ ਸੋ ਨਿਹਾਲ ਹੋਜਾਵੇ 🙏🏻

  • @gursidhu895
    @gursidhu895 11 หลายเดือนก่อน +2

    ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @NishanDhaliwalvlog
    @NishanDhaliwalvlog 2 ปีที่แล้ว +16

    ਧੰਨ ਸ਼੍ਰੀ ਵਾਹਿਗੁਰੂ ਸਾਹਿਬ ਮਹਾਂਰਾਜ ਜੀ

  • @bodybuilder8620
    @bodybuilder8620 2 ปีที่แล้ว +35

    7:31
    Waheguru ji da khalsa,shri waheguru ji di fateh 🙏🙏

  • @karansidhu89
    @karansidhu89 ปีที่แล้ว +6

    Such a innocent soul going through so much hardship and loneliness may waheguru give him strength

  • @sukhjeetkaur4676
    @sukhjeetkaur4676 2 ปีที่แล้ว +20

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ

  • @daljitflora323
    @daljitflora323 2 ปีที่แล้ว +107

    Waheguru ji .He is lonely.So innocent.He is in bad trauma loosing his family.I am going through a same problem with my daughter.He needs medication .Pal you and your team doing a really good job.Waheguru ji tuhanu chardi kala bakshan 🙏🏽

    • @AS-ve9nm
      @AS-ve9nm 2 ปีที่แล้ว +8

      Sometime nobody can understand mental condition of other person

  • @sumansharma4223
    @sumansharma4223 2 ปีที่แล้ว +6

    maa baap to beena kujh nhi duniya te waheguru ji 🙏🙏

  • @ekamsingh3158
    @ekamsingh3158 2 ปีที่แล้ว +5

    ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ🙏🙏👍👍

    • @baljeetkaur5085
      @baljeetkaur5085 2 ปีที่แล้ว

      ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ

  • @royalpunjabking9609
    @royalpunjabking9609 2 ปีที่แล้ว +1

    ਅਕਾਲ ਪੁਰਖ ਪਰਮਾਤਮਾ ਪਾਲ ਵੀਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @zaildarkuldeep8451
    @zaildarkuldeep8451 2 ปีที่แล้ว +3

    ਕਈ ਵਾਰ ਕੋਈ ਚੀਜ ਸੈਅ ਵਗੈਰਾ ਬੰਦੇ ਵਿੱਚ ਪਰਵੇਸ ਕਰ ਲੈਂਦੀ ਹੈ ਪਰ ਬੰਦੇ ਨੂੰ ਬਿਲਕੁਲ ਪਤਾ ਹੀ ਨਹੀ ਲਗਦਾ ਕਿ ਮੇਰੇ ਨਾਲ ਕੀ ਹੋ ਰਿਹਾ ਹੈ ਜਾਂ ਕੀ ਹੋਇਆ। ਇਹ ਚੀਜਾਂ ਬਹੁਤ ਸਲਾਵੇ ਕਰ ਲੈਦੀਆਂ ਹਨ। ਆਪਾਂ ਕੀ ਕਰਨ ਜਾ ਰਿਹੇ ਹਾਂ ਇਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਫਿਰ ਉਸਤਰਾਂ ਦਾ ਵਰਤਾ ਕਰ ਦੀਆਂ ਹਨ। ਬਹੁਤ ਚਲਾਕ ਕਿਸਮ ਦੀਆ ਇਹ ਚੀਜਾਂ ਹੁੰਦੀਆਂ ਹਨ ਰੱਬ ਨੇ ਇਨਾਂ ਦੀ ਜੇ ਗਤੀ ਨਹੀ ਕੀਤੀ ਤਾਂ ਇਨਾਂ ਕੋਲ ਤਾਕਤ ਵੀ ਹੋਰਏ ਕਿਸਮ ਹੁੰਦੀ ਹੈ। ਜੇਕਰ ਇਸ ਜਗਾ ਤੇ ਅਜੀਬੋ ਕਿਸਮ ਦੀ ਗੰਧ ਆਉਦੀ ਹੈ ਗੰਦੀ ਜਿਹੀ ਤਾਂ ਸਮਝ ਲੈਣਾ ਕਿ ਕਿਸੇ ਚੀਜ ਦਾ ਵਾਸ ਹੈ।

  • @azeemahmad4430
    @azeemahmad4430 ปีที่แล้ว

    sat pal sing jera tusi kam kar rahay ahi kar dy rho te was dy rho te wassan de rho Allah tano kush rakhay

  • @makhankalas660
    @makhankalas660 2 ปีที่แล้ว +4

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਪਾਲ ਬਾਈ ਸਾਰੀ ਆਪਣਾ ਫਰਜ ਸੇਵਾ ਸੁਸਾਇਟੀ ਸੰਸਥਾ ਵਿੱਚ ਰਹਿੰਦੇ ਭਰਾ ਬਜੁਰਗ ਬੱਚੇ ਸਾਰੀਆਂ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @NEWUPDATE64
    @NEWUPDATE64 10 หลายเดือนก่อน

    pal kharoud g....... no wordsssss........... SHRI RAM G TANU TRKIYAN DENN ......... BHUT ACHA KARAJ KR RAHE AA TUC ....... PARMATMA DI MEHAR AP TE JO INNI HIMAT A AP WICH...... RAB DE BNDE AA TUC ...... MERE WALO RAM RAM G

  • @rajwinderkaur8322
    @rajwinderkaur8322 ปีที่แล้ว +1

    Wahaguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kara thuda ta g

  • @SukhjiderDhaliwal
    @SukhjiderDhaliwal 2 หลายเดือนก่อน

    Waheguru Ji Waheguru Ji Waheguru Ji Waheguru ji Tera Aasra

  • @xavierkadadu9434
    @xavierkadadu9434 2 ปีที่แล้ว +4

    You are working well god bless you bro ਸਦਾ ਚੜ੍ਹਦੀ ਕਲਾ ਵਿਚ ਰਹੇ ਮੇਰਾ ਵੱਡਾ ਭਰਾ

  • @kiratgamingzone5475
    @kiratgamingzone5475 2 ปีที่แล้ว +23

    Dhan Dhan Sri Guru Gobind Singh Sahib Ji Maharaj mehar karn tuhade te

  • @deepattri5821
    @deepattri5821 2 ปีที่แล้ว +2

    Bhai saab aap bahut acche insan ho.. The way of handle this kind of veer is great

  • @kulwinderkaur3771
    @kulwinderkaur3771 2 ปีที่แล้ว +16

    Waheguru ji ka khalsa waheguru ji ki fateh 🙏🙇‍♀️

  • @zaildarkuldeep8451
    @zaildarkuldeep8451 2 ปีที่แล้ว +4

    ਜੋ ਦਿਖ ਰਿਹਾ ਹੈ ਬਿਲਕੁਲ ਕੋਈ ਚੀਜ 100% ਹੈ। ਕੋਈ ਭੂਤ ਪਰੇਤ ਜਿੰਨ ਵਗੈਰਾ ਦਾ ਵਾਸ ਹੈ। ਇਸ ਬੰਦੇ ਤੇ ਖਾਮਖਾਹ ਸੱਕ ਨਾ ਕਰੋ ਇਹ ਸੱਚ ਬੋਲ ਰਿਹਾ ਹੈ। ਜੋ ਬੰਦਾ ਯਕੀਨ ਨਹੀ ਕਰਦਾ ਉਹ ਰਾਤ ਵੇਲੇ (ਸਾਰੀ ਰਾਤ) ਇਸ ਜਗਾ ਤੇ ਰਹੇ ਫਿਰ ਆਪਣੇ ਆਪ ਪਤਾ ਚਲ ਜਾਏਗਾ ਕਿ ਕਿਸਤਰਾਂ ਤੇ ਕਿਵੇ ਹੁੰਦਾ ਹੈ। ਗੱਲਾਂ ਤਾਂ ਆਪਾਂ ਬਹੁਤ ਕਰ ਲੈਂਦੇ ਹਾਂ ਪਰ ਹਕੀਕਤ ਅੱਖ ਨਾਲ ਵੇਖਕੇ ਹੀ ਪਤਾ ਲੱਗੇਗੀ। ਇਸ ਜਗਾ ਤੇ ਰਾਤ ਕੱਟਣ ਵੇਲੇ ਕੋਈ ਵੀ ਪਾਠ ਜਾਂ ਕੁੱਝ ਹੋਰ ਨਹੀ ਕਰਨਾ ਤਾਂ ਕਿ ਕੋਈ ਸੈਅ ਕਿਸੇ ਪਾਸੇ ਫਾਰ ਦਾ ਟਾਇਮ ਚਲੀ ਨਾ ਜਾਏ।

  • @rohitkapil3605
    @rohitkapil3605 หลายเดือนก่อน

    Mental health is a great issue salute to you for the way you are doing efforts towards humanity.

  • @binnybhadson8282
    @binnybhadson8282 ปีที่แล้ว

    Bhut vdia km krdeo baba g tu c eda hi sewa krde reho hmesha waheguru mehr kru

  • @reallty4547
    @reallty4547 ปีที่แล้ว

    Pal bhaji tuhade wrge hor v bhot ne..par main kise nu mnda nhi slam nhi krda par tuhanu dilo krda kio k aaj tusi alag trike nal dil jit lya..sare ek gall kehnde aa k aah "Atma" ruh--jin nahi hunde lekin tusi keha ..atma han hundia hongia..pal bhaji main pura full nastik bnda insan c..lekin zindgi de vich oh oh kuj dekhya mann gya..tuhanu main keh skda k han ਜ਼ਿੰਦਗੀ ਚ ਪੂਰੇ ਹੰਦੇ -warte ਬੰਦੇ 👌👌👌🙏🙏 kio k pal bhaji es dunia ch bhot kuj hai bhot ee jada kuj jitho tk roshni hai vigyan..sacince sirf otho tk jandi eh..age hnehre ch enha kuj hai k dunia v ghat pea jau tee othe tk naa kde vigyan punch skda naa secince..kio k hun de time ch main sicence vgyra nu mnda e ni kise time rub wang mnda c..🙏🙏🙏 wakya ee pal bhaji eh chij bhot nee..agr koi nahi mnda tee...unhu kho eda kr jdo bnda marda eh..uda kuj gram khoon kio osse time ghat ho janda kithe janda eh uda oh bahrr...🙏🙏

  • @roopgill4756
    @roopgill4756 2 ปีที่แล้ว +19

    waheguru ji mehr kri patni kl nu sade te v ehda koj ho jawe rabb kise nal v ehda na kare lv u veere tusi eh veer di seewa kri

  • @RandhawaJesss
    @RandhawaJesss 2 ปีที่แล้ว +4

    Waheguru ji, Khalsa ji boht vadia sewa kr rahe tuc, waheguru mehar karan 🙏

  • @rajpalsingh1156
    @rajpalsingh1156 2 ปีที่แล้ว +16

    Kami happy veer de vich nhi ahde pariwar de vich h jehde athe kahde kahde bahkaaai maaar de h.... Sab dikhda h dekho jindgi kini simit ho chuki h log khud tak hi simit ho chuke ne jehde parinaam bure ohnn ge ... Waheguru mehar kre happy veer jaldi thik hon .. te ghar te khushiya bakhshe... Love u Paal Baiii salute ❤️❤️❤️

  • @upindersingh4598
    @upindersingh4598 2 ปีที่แล้ว +2

    Waheguru g da khalsa waheguru g di
    Fateh

  • @rickyjohal1020
    @rickyjohal1020 2 ปีที่แล้ว +15

    Baba ji aapki video Dekhkar Bhagwan Ji ke darshan Ho Jaate Hain

  • @joginderpaltoora5513
    @joginderpaltoora5513 2 ปีที่แล้ว +4

    ਵਾਹਿਗੁਰੂ ਜੀ ਚੱੜ੍ਦੀ ਕੱਲਾ ਰੱਖੇ ਸਾਰੀ ਹੀ ਟੀਮ ਨੂੰ

  • @kamilkhan5931
    @kamilkhan5931 ปีที่แล้ว

    ماشاءاللہ بہت خوب جناب پاکستان

  • @Parmjeet_sandhu
    @Parmjeet_sandhu 2 ปีที่แล้ว +3

    ਵਾਹਿਗੁਰੂ ਜੀ ਜਿਸ ਤਨ ਲਾਗੇ ਸੋ ਤਨ ਜਾਣੇ 🙏🏻🙏🏻🙏🏻🙏🏻🙏🏻

  • @pawandeep237
    @pawandeep237 2 ปีที่แล้ว +2

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏 ਜੀ ਸਭ ਵੀਰਾ ਨੂ

  • @jagraj777
    @jagraj777 2 ปีที่แล้ว +5

    khalsa ji tusi Shri saab v paya kro hor v sohne lago ge .
    bahut sohna kam kr rahe ho tusi pramatma tuhanu chardikala ch rakhe 🙏🙏

  • @makhankalas660
    @makhankalas660 2 ปีที่แล้ว +2

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਹੈਪੀ ਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਕਿਰਪਾ ਕਰਿਓ ਜੀ ਹੈਪੀ ਵੀਰ ਨੂੰ ਦਵਾਈ ਮਾਫਕ ਆ ਜਾਵੇ ਜੀ ਜੋ ਵੀ ਤਕਲੀਫ ਹੈਪੀ ਵੀਰ ਨੂੰ ਹੈ ਉਸ ਤੋਂ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @santoshkundu70
    @santoshkundu70 2 ปีที่แล้ว +3

    Waheguru ji ka Khalsa waheguru ji ki Fateh 🙏🙏. satsahriakal veer ji 🙏🙏

  • @jasvirkaur5248
    @jasvirkaur5248 2 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ ਜੀ 🙏🙏

  • @kiratveergidda9278
    @kiratveergidda9278 2 ปีที่แล้ว +1

    Pal Veer Ji waheguru aap nu hemsha chad di kala vch rakhe taan jo aap jda ton jda loka th bhala kar ske

  • @ranbirsingh546
    @ranbirsingh546 ปีที่แล้ว +2

    ਵਾਹਿਗੁਰੂ ਜੀ 🎉🙏🏻👍🏻❤️

  • @mathwathvideos4675
    @mathwathvideos4675 2 ปีที่แล้ว +1

    Oh rabba🙏sabna diya galtia nu baksh k mehar bhareya hath rakho 🙏🙏🙏🙏🙏

  • @harindertung4635
    @harindertung4635 2 ปีที่แล้ว

    pal veere tu rbb da roop a tere te guru sahib ji hor kirpa krn 🙏🙏🙏🙏🙏

  • @jattbande7597
    @jattbande7597 2 ปีที่แล้ว +14

    Pal veera sarea di boht respect krda👍🏻👍🏻 love u veere❤️❤️

    • @SUKHA-Khai-shergarh
      @SUKHA-Khai-shergarh 2 ปีที่แล้ว +1

      Ya bro

    • @ParamjitSingh-ug3lc
      @ParamjitSingh-ug3lc 2 ปีที่แล้ว

      @@SUKHA-Khai-shergarh ਤੁਹਾਡੀ ਡੀਪੀ ਨੂੰ ਸਿਰ ਝੁਕਾਉਂਦੇ ਹਾਂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🇺🇸,ਸੁੱਖ ਰੱਖੀ ਮਾਲਕਾ

    • @Ranjit_._Singh
      @Ranjit_._Singh 2 ปีที่แล้ว

      @@ParamjitSingh-ug3lc eh sobha Singh di tasveer hai ji tusi sir jhukouna hai ta guru Granth Sahib ji agge jhukayeya kro eve eh tasvvera saade guru sehbaan ji diya nehi han naale je tasveera sachiya v hundiya ta v saade kise v guru sehbaan ji ne es tra tasveera nu mathe tek ke moorti pooja da smarthan nehi si kita uhna ne ikko ikk us sache parmatma agge sir jhukoun lai hi hukm kita si per aj de Sikh nakli tasveera joothe pakhndi saadha babeya pandita piche lag ke uhna nu mathe teki jaande ne jina chir sikha ne guru sehbaan ji da hukm manneya ikko parmatma nu mannde te uhna de hukm vich chalde rhe una chir ikk ho ke rhe te raaj v kita te jado de es tra tutt gye pakhndi nakli saadha piche lag gye udo de vakho vakh ho gye raaj v gwa leya te ijjat v te eh sobha Singh v eho jehi gndi sarkaar da hi hath thoka reha c

    • @ParamjitSingh-ug3lc
      @ParamjitSingh-ug3lc 2 ปีที่แล้ว

      @@Ranjit_._Singh ਸ੍ਰੀ ਗੁਰੂ ਨਾਨਕ ਜੀ ਹਨ ਜੀ🙏🙏🙏🙏🇺🇸🇺🇸🇺🇸

    • @Ranjit_._Singh
      @Ranjit_._Singh 2 ปีที่แล้ว

      @@ParamjitSingh-ug3lc Sri guru Nanak dev ji Di tasveer kis ne bnayi si udo?veer es baare Search Karke te padh ke vekho eh sobha Singh hai sago kise v guru sahib Di tasveer mjood nehi hai eh kalpnik tasveera jihna vich sade guru sehbaan ji nu vehlada varge te ajj de pakhndi saadha waang hatha vich mala fadh ke te baithe vikha ke sikha nu moorti pooja tasveer pooja Val lgaoun Di sajish hai eh guru Sahib ji ta kirat karde San sastar rakhde San ena nu Hindu Devi devteya varge bna ke pesh kar dita te sade pakhndi saadha te loka ne ohi Kam apna leya mala ferni chitte chole te tasveera poojne Kam bna leya jado ke guru Sahib ji ne ta aah mala ferni varge pakhnd ate vehle rehn da virodh kita si saade saare hi guru sahiban ji kirat Karen wale sache suche te saada Jeevan jyun wale San eh sab jehri sajish rachi gyi si uh sikha ne spna lyi kyuki sade sikha Di adadt hai change Kam nehi bure Kam nu jaldi apnounde ne

  • @sukhmaansaab1963
    @sukhmaansaab1963 2 ปีที่แล้ว +19

    ਵਾਹਿਗੁਰੂ ਜੀ ਮੇਹਰ ਕਰੇਓ

  • @androaccount1860
    @androaccount1860 2 ปีที่แล้ว +26

    Happy is mentally right. Black magic exist. Jis naal hunda oh v nahi samajh sakda eh sab. Its a science and people who knows this science can cure it easily.

    • @deepkamal4625
      @deepkamal4625 2 ปีที่แล้ว

      Ryt

    • @jasbirsingh1107
      @jasbirsingh1107 2 ปีที่แล้ว

      Aaho tere te hunda hona .

    • @survivors19
      @survivors19 2 ปีที่แล้ว

      Hunda praa

    • @shriramcraft5570
      @shriramcraft5570 2 ปีที่แล้ว

      Pde likhe yug ch v eh km krn Wale wadu haigy a .. bt bhawan mehr rakhe

    • @akshatshort755
      @akshatshort755 2 ปีที่แล้ว +1

      sabb hunda jis te beet di aa ohnu pta lgda....sada ghrr khtm hogya c....

  • @user-ey3oo3rk3u
    @user-ey3oo3rk3u 2 หลายเดือนก่อน

    ਵਾਹਿਗੁਰੂ ਜੀ ਭਲੀ ਕਰੇ

  • @gurpreetsandhu9374
    @gurpreetsandhu9374 2 ปีที่แล้ว +1

    ਵਾਹਿਗੁਰੂ ਜੀ 🙏 ਹੈਪੀ ਵੀਰ ਉਪੱਰ ਮਿਹਰ ਭਰਿਆ ਹੱਥ ਰੱਖਣਾ ਜੀ 🙏

  • @jogasinghsandhu5325
    @jogasinghsandhu5325 2 ปีที่แล้ว +9

    ਵਾਹਿਗੁਰੂ ਜੀ ਮੇਹਰ ਕਰੇ

  • @mazhariqbalislamicvideos4828
    @mazhariqbalislamicvideos4828 2 ปีที่แล้ว +1

    Ap Sab teem wale dukhi insanyet ki khidmat kar ke bohat bohat hi umda kam kar Rahe han

  • @amritkaur5272
    @amritkaur5272 2 ปีที่แล้ว +1

    🙏🏻Waheguru ji hamesha chardi kala bakshan

  • @jagjeetdandiwal2774
    @jagjeetdandiwal2774 2 ปีที่แล้ว +1

    Waheguru ji Mehar kri bai te,,,,
    Te lili tsart wale bai da v bhut tnbad

  • @gurbhejsingh0147
    @gurbhejsingh0147 2 ปีที่แล้ว

    Veer g rabb tuhanu eh Susaeeti Chlaunde hoye bal bakhshe

  • @yuvrajcheemaukvlogs577
    @yuvrajcheemaukvlogs577 2 ปีที่แล้ว +6

    Waheguru ji ka khalsa waheguru ji ki Fateh 🙌🏻

  • @SUKHA-Khai-shergarh
    @SUKHA-Khai-shergarh 2 ปีที่แล้ว +3

    Ràm ram bhai ji from haryana

  • @ranaashar6056
    @ranaashar6056 2 ปีที่แล้ว +1

    Love from Punjab Pakistan ❤️

  • @ramankaur8891
    @ramankaur8891 ปีที่แล้ว +1

    Waheguru ji har vele mul mantar ji da path karo waheguru ji ang sang NE waheguru ji daro naa waheguru ji

  • @lordhokage2876
    @lordhokage2876 2 ปีที่แล้ว +1

    Waheguru meri umar v pal veere nu lave mehar bharya haat rakhe waheguru g pal veere te 🙏🙏

  • @karanterri3654
    @karanterri3654 2 ปีที่แล้ว +4

    Waheguru gg❤️sarbt da bhala krn🙏🏻

  • @JaswinderSingh-qf1hf
    @JaswinderSingh-qf1hf ปีที่แล้ว

    UAE DUBAI Whagur whagur whagur whagur whagur ji

  • @JaspreetSingh-kq3sd
    @JaspreetSingh-kq3sd 2 ปีที่แล้ว +3

    Waheguru Ji 🙏🙏🙏🙏🙏🙏

  • @k.d.shekhva7535
    @k.d.shekhva7535 2 ปีที่แล้ว

    मै गुजरात शे हु आपकी सब वीडियो देखता हु आप अछी सेवा कर रहे हो

  • @gagguk6213
    @gagguk6213 2 ปีที่แล้ว +3

    🙏ਵਾਹਿਗੁਰੂ ਜੀ ਮੇਹਰ ਕਰਨ 🙏

  • @tarsemmannp5499
    @tarsemmannp5499 2 ปีที่แล้ว +3

    Waheguru ji 🙏 mehar kri sab te ♥ 💖❤ 🙏 💕 💙

  • @s.knathan2273
    @s.knathan2273 2 ปีที่แล้ว

    Waheguru ji veere nu eadha he shakti dende raho..🙏

  • @rabbnaaljurho8921
    @rabbnaaljurho8921 2 ปีที่แล้ว +1

    Waheguru Chardi kalaa wich rakhe Waheguru sabb te mehar kre Waheguru

  • @pinkidhindsa
    @pinkidhindsa 2 ปีที่แล้ว +7

    Satpal Mera veer proud of you love you and your whole team🙏

  • @arshadrana6782
    @arshadrana6782 ปีที่แล้ว

    Ma sha'Allah nice Arshad Rana London Leyton

  • @gurpreetspal2372
    @gurpreetspal2372 2 ปีที่แล้ว +1

    🙏🏻🙏🏻 ਵਾਹਿਗੁਰੂ ਜੀ ਮੇਹਰ ਕਰੋ ਜੀ। 🙏🏻🙏🏻

  • @mamtajhally8661
    @mamtajhally8661 2 ปีที่แล้ว

    Waheguru Ji ka khalsa waheguru Ji ki fateh waheguru Ji kerpa khan ji

  • @Spot-Music19
    @Spot-Music19 2 ปีที่แล้ว +9

    Waheguru ji ka khalsa waheguru ji ki Fateh ❤️🌹🌹🌹🙏

  • @patwantsingh6131
    @patwantsingh6131 2 ปีที่แล้ว +4

    I suffering due to Sarik " Brother " So I think Happy vir may suffered due to Sarik, Sarik are too clever they makes loss very cleverly ,

  • @tharmindersingh897
    @tharmindersingh897 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨੀ।

  • @manjinderchahal9651
    @manjinderchahal9651 ปีที่แล้ว

    Waheguru ji ka khalsa waheguru ji ki Fateh 🙏🙏🙏🙏🙏🙏🙏🙏 paji love you aa tuhnu waheguru ji tuhde te hamesha apna hath rkhn 🙏🙏🙏🙏🙏🙏🙏🙏🙏🙏🙏

  • @nitasingh2321
    @nitasingh2321 2 ปีที่แล้ว

    Very good bro ji Raab Sonu sda chadikla vich rakhe Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru jio

  • @UPSCJOURNEY1049
    @UPSCJOURNEY1049 2 ปีที่แล้ว +33

    Happy birthday to great legend sidhu moose wala

  • @gurusharanpalsinghrandhawa6069
    @gurusharanpalsinghrandhawa6069 2 ปีที่แล้ว +3

    Waheguru Ji Ka Khalsa
    Waheguru Ji Ki Fateh
    🙏🌹🙏

  • @neelamdhiman6440
    @neelamdhiman6440 2 ปีที่แล้ว +1

    Waheguru ji sab te rehmat bna k rkhna 🙏

  • @vdhillon4382
    @vdhillon4382 2 ปีที่แล้ว +7

    ਇਕੱਲਾਪਣ ਸਬ ਤੋਂ ਵੱਡੀ ਬਿਮਾਰੀ ਆ, ਘਰਦਿਆਂ ਦੇ ਜਾਣ ਤੋਂ ਬਾਅਦ ਇਹ ਇਕੱਲਾ ਰਹਿ ਗਿਆ, ਅੱਜ ਕੱਲ ਰਿਸ਼ਤੇਦਾਰੀਆਂ ਦਾ ਵੀ ਮਾੜਾ ਹਾਲ ਆ ਪੈਸੇ ਤੋਂ ਬਿਨਾਂ ਕੋਈ ਹੈਲਪ ਨੀ ਕਰਦਾ.

  • @sultanpuria0076
    @sultanpuria0076 2 ปีที่แล้ว +8

    ਵਾਹਿਗੁਰੂ ਜੀ 🙏

  • @raj.saharan8873
    @raj.saharan8873 ปีที่แล้ว

    Veer ji aap sach me bagvan h 🙏🙏🙏🙏🙏

  • @championgamemap6485
    @championgamemap6485 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GAGANDEEP-kk7rg
    @GAGANDEEP-kk7rg 2 ปีที่แล้ว +4

    veer ji ahh ladka sach bol reha hai agg real vich lag rahi hai .isde naal kujh din rah ke vekhya jaave ke agg lagan da reason ki hai . ladke da dimagi santulan vi theek lag reha hai . saade ghar vi 7 year pehle agg lagi si te room bilkul band si te na hi koyi othe electrical fitting si . agg lagan da reason pta nahi lag sakya ke kiven lagi . mano bhaaven na manno but kujh na kujh te hunda hai . ladke da thoda jeha gal karn da tarika hor hai nice hai te is karke os te koyi yakeen nahi kar reha but ohh sach kah reha hai . kujh galan ne jo saade karmic account na related hundian ne but ohi samjh sakda hai jo os level da hove . is ladke noo kise vi medicine di lod nahi hai te veer ji na hi koyi medicien is noo diti jaave . medicine de naal is da dimagi santulan sago kharab ho jaavega side effect de naal .sach kah reha haan brain baare ajj kal koyi doctor proper knowledge nahi rakhda sab teer tuke ne . mere father di prob ajj tak koyi samjh nahi paya te doctors ne medicein de de ke bilkul hi bhatha bitha dita te hun mere father da kisay vi ang te control nahi reha .sareer da koyi vi ang nahi hilande . sab kujh saanu hi karna painda hai . jis noo musibat paindi hai ohi jaanda hai . waheguru ji .

  • @butasinghsodhi1263
    @butasinghsodhi1263 2 ปีที่แล้ว

    Waheguru ji waheguru ji waheguru ji waheguru ji waheguru ji waheguru ji 🙏🙏🙏🙏

  • @KrishnaTiwari-co8er
    @KrishnaTiwari-co8er ปีที่แล้ว

    Satpalji aap ko naman hai.... Aap sache khalsa hai

  • @paramveersingh3194
    @paramveersingh3194 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @navdeepsinghbrar1016
    @navdeepsinghbrar1016 2 ปีที่แล้ว +1

    ਪਾਲ ਵੀਰ ਬਹੁਤ ਵਧੀਆਂ ਕੰਮ ਕਰ ਰਹੇ ਅੋ ਤੁਸੀ ਦੂਜੀ ਗੱਲ ਆ ਜਿਹੜਾ ਗੁਆਂਢੀ ਨੂੰ ਕਹਿਣਾ ਚਾਹੁਣਾ ਅੰਕਲ ਜੀ ਪਾਂਡੀ ਮਾਰਨ ਲੱਗੇ ਥਾ ਕਥਾ ਵੇਖ ਲਈ ਦੀ ਆ ਇਸ ਵਿਚਾਰੇ ਦਾ ਕੀ ਵਿਗਾੜ ਲੈ ਗਾ ਹੋਰ ਕੁਝ ਤਰਸ ਤਾ ਕੀ ਕਰਨਾ ਬੋਲਣ ਲੱਗੇ ਸ਼ਰਮ ਕਰੀ ਦੀ ਆ ਭਰਾ ਪੁਲਿਸ ਵਿੱਚ ਵਿਗਾੜਨ ਲਈ ਨੀ ਸੇਵਾ ਲਈ ਸਰਕਾਰੀ ਨੋਕਰੀ ਤੇ ਆ 30.15 ਤੋ 25

  • @galaxygamer734
    @galaxygamer734 2 ปีที่แล้ว

    Waheguru ji mehar karo veer ta Waheguru ji Waheguru ji 👏👏👏👏

  • @user-yl4ur4in1m
    @user-yl4ur4in1m 2 ปีที่แล้ว +1

    Waheguru ji sbb da bhla krna 🙏 ji

  • @parvindersingh-508
    @parvindersingh-508 2 ปีที่แล้ว

    Waheguru ji chardikala ch rakhe veere nu 🙏🏻🙏🏻🙏🏻🙏🏻🙏🏻🙏🏻

  • @singedtoGodsidhumossewala
    @singedtoGodsidhumossewala 2 ปีที่แล้ว

    Waheguru ji Meher karan sareya te